ਬਠਿੰਡੇ ਦੇ ਇਕੋ ਪਿੰਡ ‘ਚ ਨੌਜਵਾਨਾਂ ਨੂੰ ਖਾ ਗਈ ਅਜਿਹੀ ਚੀਜ਼, ਫੇਰ ਪਹੁੰਚੇ ਕਿਸਾਨਾਂ ਦੇ ਨਾਲ ਪਿੰਡਾਂ ਦੇ ਪਿੰਡ

  Рет қаралды 197,964

Rozana Spokesman

Rozana Spokesman

Күн бұрын

Пікірлер: 466
@RozanaSpokesmanOfficial
@RozanaSpokesmanOfficial 4 жыл бұрын
ਦਿੱਲੀ ਗਈਆਂ ਕਿਸਾਨ ਜੱਥੇਬੰਦੀਆਂ ‘ਤੇ ਭੜਕਿਆ ਦੀਪ ਸਿੱਧੂ ਪੂਰਾ ਪੰਜਾਬ ਹੈਰਾਨ, ਕਰਤੇ ਵੱਡੇ ਖੁਲਾਸੇ kzbin.info/www/bejne/bnPZeaGdptdqmKM
@happygill9467
@happygill9467 4 жыл бұрын
222
@jassbhullarofficial
@jassbhullarofficial 4 жыл бұрын
ਮੈਂ ਧੰਨਵਾਦ ਕਰਦਾਂ ਵੀਰ ਸੁਰਖਾਬ ਚੰਨ ਦਾ ਜਿਸਨੇ ਆਪਣੀ ਪੱਤਰਕਾਰੀ ਨਾਲ ਸਾਡੇ ਪਿੰਡ ਦਾ ਦਰਦ ਦਿਖਾਇਆ
@hardeepkaursidhu1261
@hardeepkaursidhu1261 4 жыл бұрын
ਬਹੁਤ ਦੁਖ ਦੀ ਗੱਲ ਆ ਸੁਣ ਕੇ ਰੋਣਾ ਆਉਂਦਾ ਵਾਹਿਗੁਰੂ ਮੇਹਰ ਕਰੇ
@sumanboyz6549
@sumanboyz6549 4 жыл бұрын
Pta nhi kido sade punjab to eh sab khatam hona kirpa kre mera baba nanak
@jassbhullarofficial
@jassbhullarofficial 4 жыл бұрын
Hnji ਭੈਣੇ ਇਸੇ ਕਰਕੇ ਸਾਨੂੰ ਪੱਤਰਕਾਰ ਵੀਰਾਂ ਨੂੰ ਬੁਲਾਉਣਾ ਪਿਆ, ਪਿੰਡ ਨੂੰ ਇਕਜੁਟ ਕਰਨਾ ਪਿਆ
@jassbhullarofficial
@jassbhullarofficial 4 жыл бұрын
ਹਰੀ ਪੱਗ ਵਾਲਾ ਜੋ ਨੌਜਵਾਨ ਬੋਲ ਰਿਹਾ ਓ ਦਾਸ ਆ ਜਸਵੀਰ ਸਿੰਘ ਭੁੱਲਰ ਨੌਜਵਾਨ ਆਗੂ ਪੰਜਾਬ ਕਿਸਾਨ ਯੂਨੀਓਨ
@yadsekhon8700
@yadsekhon8700 4 жыл бұрын
ਭੁੱਲਰ ਵੀਰ ਜੀ ਹੋਰ ਹਮਲਾ ਮਾਰੋ,ਆਪ ਮਰੇ ਬਿਨ ਕੁੱਝ ਨੀ ਹੋਣਾ, ਪੁਲਿਸ,ਪ੍ਰਸਾਸਨ ਸਬ ਰਲੇ ਹੋਏ ਹਨ। ਆਪਣਾ ਬਠਿੰਡਾ ਜਿਲ੍ਹਾ ਤਾਂ ਵੀਰ ਤਬਾਹ ਕਰਤਾ ਏਹਨਾ ਲੋਕਾਂ ਨੇ।
@khushdhillon3511
@khushdhillon3511 4 жыл бұрын
ਵਾਹਿਗੁਰੂ ਮੇਹਰ ਕਰੀਂ ਪੰਜਾਬ ਤੇ
@baljitgill2190
@baljitgill2190 4 жыл бұрын
Waheguru g
@AnilKumar-qx1ke
@AnilKumar-qx1ke 4 жыл бұрын
ਪੰਜਾਬ ਸਰਕਾਰ ਕੈਪਟਨ ਅਮਰਿੰਦਰ ਬਾਦਲ ਟੋਲਾ ਮੋਦੀ ਸਰਕਾਰ ਮੁਰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
@GurpreetSingh-jg3pg
@GurpreetSingh-jg3pg 4 жыл бұрын
ਕੱਖ ਨਾ ਰਹੇ ਸਰਕਾਰਾਂ ਦਾ, ਨਾਂ ਰਹੇ ਕੱਖ ਪੂਲਿਸ ਵਾਲਿਆਂ ਦਾ , ਨਾ ਕੱਖ ਰਹੇ ਨਸ਼ਾ ਵੇਚਣ ਵਾਲਿਆਂ ਦਾ ਮੇਰੇ ਵੱਲੋਂ ਤਾਂ ਏਹੀ ਸ਼ਰਾਫ਼ ਹੈ ਜੇ ਰੱਬ ਮੇਰੀ ਸੁਣ ਲਵੇ
@manpreetbrar4134
@manpreetbrar4134 4 жыл бұрын
ਸਾਰਾ ਪਿੰਡ ਇਕਜੁੱਟ ਹੋ ਜਾਓ ਨਹੀਂ ਤਾਂ ਏਹ ਮੌਤਾਂ ਦੀ ਗਿਣਤੀ ਰੁਕਣੀ ਨਹੀਂ
@jaspaljitkanda2150
@jaspaljitkanda2150 4 жыл бұрын
ਜੇ ਪੁਲੀਸ ਨਹੀਂ ਕੁਝ ਕਰਦੀ ਕਾਰਵਾਈ ਜਾ ਪੰਚਾਇਤ ਦਾ ਵੀ ਹੱਥ ਆ....ਤੇ ਕੋਈ ਵੇਚਦਾ ਚੱਕ ਕੇ ਬਾਹਰ ਮਾਰੋ ਤੇ ਚੰਗੀ ਡਾਂਗ ਫ਼ੇਰੋ
@Kuldeep-ri3go
@Kuldeep-ri3go 4 жыл бұрын
Police te Mc aap vichde n sada ristdar v nasa krda pura pind vechda
@sukhbirsinghbhullr5973
@sukhbirsinghbhullr5973 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏼 ਤਰਸ ਕਰੋ ਪੰਜਾਬ ਦੇ ਮਾਂ-ਬਾਪ ਤੇ ਹੱਸਦੇ ਵਾਸਦੇ ਪੰਜਾਬ ਨੂੰ ਉਜਾੜ ਕੇ ਰੱਖ ਤਾ ਤੁਸੀ ਚਿੱਟੇ ਦੇ ਵਪਾਰਿਉ ਪੈਸੇ ਪਿਛੇ ਨਾਸ ਕਰਤਾ
@satnamsingh-wp5do
@satnamsingh-wp5do 4 жыл бұрын
ਬਹੁਤ ਦੁੱਖ ਲੱਗਾ ਹੈ।
@GodIsOne010
@GodIsOne010 4 жыл бұрын
Goli. Maro sali. De 😭😭😭😭😭 🙏🏻Satnam ji Waheguru ji🙏🏻
@ssingh2503
@ssingh2503 4 жыл бұрын
ਰੋਣ ਨਾਲ ਅਤੇ ਰੌਲਾ ਪਾਉਣ ਨਾਲ ਕੁੱਝ ਨਹੀਂ ਬਣਨਾ "ਹਥਾਂ ਵਾਜ ਕਰਾਰਿਆਂ ਵੈਰੀ ਮਿਤ ਨਾ ਹੋਏ"
@manjeetbrar3167
@manjeetbrar3167 4 жыл бұрын
Veerji eho jehe josh te jaagrukta di hi lod hai loka nu..tusi apna no dass sakde ho
@GurdeepSingh-sc6bn
@GurdeepSingh-sc6bn Жыл бұрын
ਵਾਹਿਗੁਰੂ ਭਲਾਂ ਕਰੇ।
@chsingh3393
@chsingh3393 4 жыл бұрын
ਪਿੰਡ ਵਾਸਿਉ ਜੇ ਤੁਸੀਂ ਆਪਣੇ ਪਿੰਡ ਨੂੰ ਬਚਾਉਣ ਤਾਂ ਬਸ ਇੱਕ ਹੀ ਹੱਲ ਖਾਲਿਸਤਾਨ ਬਨਾਉ
@parmjitkaurgrewal4373
@parmjitkaurgrewal4373 4 жыл бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਪੰਜਾਬ ਉਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@manjindersingh941
@manjindersingh941 4 жыл бұрын
ਛੋਟੇ ਤੋਂ ਛੋਟਾ ਸਮਗਲਰ ਵੀ ਜੇ ਫੜਿਆ ਜਾਵੇ, ਇਕ ਘੰਟੇ ਵਿਚ ਛੁੱਟ ਜਾਂਦਾ, ਕਿਉ ਕਿ ਪੰਜ ਲੱਖ ਤੋ ਥਾਣੇਦਾਰ ਸ਼ੁਰੂ ਹੁੰਦਾ, ਇਹ ਗੱਲ ਇਕ ਛੋਟੇ ਪੁਲਸ ਮੁਲਾਜ਼ਮ ਨੇ ਆਪ ਦੱਸਿਆ
@lakhwindersinghvirk2528
@lakhwindersinghvirk2528 4 жыл бұрын
ਇੱਕ ਚੰਗੀ ਸ਼ੁਰੁਆਤ ਨਸ਼ੇ ਦੇ ਸੌਦਾਗਰਾਂ ਖਿਲਾਫ਼।
@nothing9048
@nothing9048 4 жыл бұрын
ਪਰਮਾਤਮਾ ਈ ਭਲਾ ਕਰੇ ਪੰਜਾਬ ਦਾ, ਹੋਰ ਕਿਸੇ ਤੋਂ ਕੋਈ ਆਸ ਨਹੀਂ
@sandeepriargermany3075
@sandeepriargermany3075 4 жыл бұрын
ਆਮ ਲੋਕਾਂ ਦੀ e ਇੰਟਰਵਿਊ ਲੈਂਦੇ ਕਦੇ ਸਰਕਾਰਾਂ ਨੂੰ ਵੀ push ਲਿਆ ਕਰੋ.
@lakhvirsingh952
@lakhvirsingh952 4 жыл бұрын
ਸਰਕਾਰਾਂ ਅੱਗੇ ਰੋਣ ਦਾ ਕੋਈ ਫਾਇਦਾ ਨਹੀਂ।ਸਾਰੇ ਪਿੰਡ ਵਾਲੇ ਟੰਬੇ ਚੱਕ ਲਵੋ ਤੇ ਨਸ਼ਾ ਵੇਚਣ ਵਾਲਿਆਂ ਨੂੰ ਸੜਕਾਂ ਤੇ ਘੜੀਸ ਘੜੀਸ ਕੇ ਦਸ ਦਿਓ ਕਿ ਪੰਜਾਬ ਦੀ ਜਵਾਨੀ ਜਾਗ ਚੁੱਕੀ ਹੈ
@manjeetbrar3167
@manjeetbrar3167 4 жыл бұрын
Veerji thodde warge bhrawa da hi saath chahida ..ki apna no dass sakde ho
@satnamsingh-oo5ch
@satnamsingh-oo5ch 4 жыл бұрын
ਵੀਰ ਜੀ ਮੇਰੀ ਤਾਂ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਨਸ਼ੇ ਵੇਚਣ ਵਾਲੇਆਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੋ ਅਤੇ ਇਹਨਾਂ ਨੂੰ ਪਿੰਡੋਂ ਬਾਹਰ ਕੱਢ ਕੇ ਛੱਡੋ ਅਤੇ ਜਿਹੜਾ ਇਹਨਾਂ ਦੀ ਮਦਦ ਲਈ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਹੈ ਉਸਦਾ ਵੀ ਇਹੋ ਹਾਲ ਕਰੋ ।
@manjeetbrar3167
@manjeetbrar3167 4 жыл бұрын
Veerji thodde warge bhrawa da hi saath chahida ..ki apna no dass sakde ho
@HSsingh741
@HSsingh741 4 жыл бұрын
ਮੈਂ ਤੇ ਇਹੀ ਕਹਾਂਗਾ ‌ਕੇ‌ ਪਿੰਡ ਵਾਲੇ ਆਪਸੀ ਮਤਭੇਦ ਛੱਡ ਕੇ ਏਕਾ ਕਰ ਲਵੋ। ਫਿਰ ਬਖਸਾਉ ਨਾ ਜੋ ਇਹ ਕੰਮ ਕਰਦਾ । ਚਾਹੇ ਉਹ ਸਰਕਾਰ ਦਾ ਬੰਦਾ ਹੋਵੇ ਚਾਹੇ ਪਿੰਡ ਦਾ ਕਿਉਂ ਨਾ ਹੋਵੇ। ਡਾਂਗ ਫੇਰੋ ਦਬ‌ ਕੇ ਕਾਲਾ ਮੂੰਹ ਕਰਕੇ ਖੋਤੇ ਤੇ ਬਿਠਾ ਕੇ ਪਿੰਡ ਦੀਆਂ ਗੇੜੀਆਂ ਲਵਾਉ । ਪੰਜਾਬ ਦੀ ਧਰਤੀ ਤੇ ਹਰ ਪਿੰਡ ਵਿੱਚ ਜਾਗਣਾ ਪੈਣਾ ਸਾਰਿਆਂ ਨੂੰ। ਇਹ ਸੱਭ ਕੁੱਝ ਸਰਕਾਰ ਹੀ ਕਰਵਾ ਰਹੀ ਹੈ। ਕਿਉਂ ਕੇ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਇਹਨੇ ਕੁ ਨਸ਼ੇ ਦੇ ਆਦੀ ਹੋ ਜਾਂਣ। ਤਾਂ ਕੇ ਇਹਨਾਂ ਨੂੰ ਧਰਮ ਤੋਂ ਦੂਰ ਕਰ ਦਿੱਤਾ ਜਾਵੇ ਇਹ ਆਪਣੇ ਹੱਕ ਨਾ ਮੰਗ ਸਕਣ। ਇਹ ਇਹਨੇ ਕੁ ਕਮਜ਼ੋਰ ਹੋ ਜਾਂਣ ਕੇ ਇਨ੍ਹਾਂ ਤੋਂ ਆਪਣਾਂ ਆਪ ਨਾ ਸੰਭਾਲਿਆ ਜਾ ਸਕੇ।। ਸਾਡੇ ਲੋਕਾਂ ਨੂੰ ਹਲੇ ਵੀ ਅਕਲ ਨੀ ਆਉਂਦੀ ਇਹਨਾਂ ਸਰਕਾਰੀ ਦੱਲੇ ਬੰਦਿਆਂ ਪਿਛੇ ਲੱਗ ਕੇ ਆਪਸ ਵਿੱਚ ਲੜਦੇ ਨੇ।।।
@hardevmaan4962
@hardevmaan4962 4 жыл бұрын
ਸਾਰੇ ਗੱਲਾ ਕਰਕੇ ਤੁਰ ਜਾਣਗੇ ਵੀਰ, ਹੱਲ ਆਪ ਨੂੰ ਖੁਦ ਕਰਨਾ ਪਉ। ਬਾਈ ਤਿੰਨ- ਚਾਰ ਕੰਮ ਕਰਨੇ ਪੈਣੇ ਆ ਬਾਈ ਸਬ ਤੋ ਪਹਿਲਾਂ ਗੁਰੂਘਰ ਇਕਠੇ ਹੋਵੋ ਸਾਰਾ ਪਿੰਡ ਜਿਹੜੇ ਘਰ ਦਾ ਬੰਦਾ ਨਹੀ ਆਉਂਦਾ ਉਸ ਦਾ ਭਾਡਾ ਤਿਆਗੋ, ਸੌਂਹ ਖਾਕੇ ਗਰੰਥ ਸਾਹਿਬ ਦੀ ਫੇਰ ਤੁਰਿਓਂ ਇਕੱਲੇ ਨੋਜਵਾਨ ਨਹੀ ਬਜ਼ੁਰਗ ਤੇ ਔਰਤਾਂ ਵੀ ਨਾਲ ਤੋਰੋ ਬਾਈ। ਇੱਕ ਵਟਸਅੱਪ ਗਰੁੱਪ ਬਣਾਉ ਸਾਰਿਆ ਦਾ, ਇਹ ਦੋ-ਤਿੰਨ ਦਿਨਾਂ ਵਿੱਚ ਹੱਲ ਨੀ ਹੋਣਾ ਪੱਕੇ ਹੱਲ ਲਈ ਸਦਾ ਲਈ ਇਕਠੇ ਹੋਣਾ ਪਉ , ਜਾ ਕਿਤੇ ਚਿੱਟੇ ਵੇਚਣ ਜਾ ਕਰਨ ਵਾਲਾ ਮਿਲਦਾ ਤਾ ਇਕੱਲਾ ਬੰਦਾ ਗਰੁੱਪ ਵਿੱਚ ਮੈਸਜ ਕਰਕੇ ਸਾਰਿਆ ਨੂੰ ਸੱਦ ਕੇ ਆਪਣੇ ਤੋਰ ਤੇ ਕਾਰਵਾਈ ਕਰ ਸਕਦੇ ਹੋ। ਉਚ ਅਧਿਕਾਰੀਆਂ ਨਾਲ ਗੱਲ ਕਰੋ ਰਲਕੇ ਥਾਣੇ ਵਾਲੇ ਤਾ ਭੱਜ-ਭੱਜ ਤੋਹਾਡੀ ਗੱਲ ਸੁਨਣਗੇ ਜੇ ਕੋਈ ਮੁਲਾਜਮ ਗੱਲ ਨਹੀ ਸੁਣਦਾ ਤਾ ਉਸਦੀ ਸਕਾਇਤ ਉਚ ਅਧਿਕਾਰੀਆਂ ਨੂੰ ਕਰੋ ਫੇਰ ਹੋਉ ਹੱਲ ਬਾਕੀ ਅਸੀ ਵੀ ਆਵਾਗੇ ਜੀ ਬਾਈ ਤਾਰੀਖ ਨੂੰ ਬਾਈ ਉਦਣ ਡਿਸਕਸ਼ ਕਰਾਗੇ ਬਾਈ ਵੱਲੋਂ-ਸਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ🙏🙏🙏
@manjeetbrar3167
@manjeetbrar3167 4 жыл бұрын
Hardev Maan Veerji thodde warge bhrawa da hi saath chahida ..ki apna no dass sakde ho
@satpalgujjarpb3847
@satpalgujjarpb3847 4 жыл бұрын
ਕੈਪਟਨ ਅਮਰਿੰਦਰ ਸਿੰਘ ਜੀ ਇਹ ਜਾਣਕਾਰੀ ਥੋਨੂੰ ਨਹੀਂ ਹੈ ਪਰ ਜਿਹੜੇ ਪੁਲਿਸ ਅਧਿਕਾਰੀਆ ਨਸ਼ਾ ਤਸਕਰ ਨਾਲ ਸਬੰਧ ਰੱਖਦੇ ਹਨ ੳਨਾਂ ਨੂੰ ਨੋਕਰੀ ਤੋਂ ਕੋੳ ਨਹੀਂ ਕਾਢ ਰਹੇ
@mannnandgarhia9858
@mannnandgarhia9858 4 жыл бұрын
ਕਿਉਂ ਆਜ਼ਾਦ ਕਰਾਇਆ ਯਾਰ ਸ਼ਰਮ ਆਉਦੀ ਅਜਿਹੀ ਅਜਾਦੀ ਤੇ ਇੰਨਾ ਨਾਲੋਂ ਤਾਂ ਅੰਗਰੇਜ਼ ਹੀ ਚੰਗੇ ਸੀ ਕਾਨੂੰਨ ਤਾਂ ਸਾਰਿਆਂ ਲਈ ਇਕ ਸੀ ਅਜ ਤਾਂ ਪੈਸੇ ਅਨੁਸਾਰ ਕਾਨੂੰਨ ਬਦਲਦੇ ਨੇ ਕਾਰਣ ਜੋ ਸੱਚ ਬੋਲਦੇ ਓਸ ਨਾਲ ਕੋਈ ਹੱਕ ਚ ਨਹੀਂ ਖੜਦਾ
@jagseerchahaljag687
@jagseerchahaljag687 4 жыл бұрын
ਮਾਫ਼ ਕਰਨਾ ਜੀ। ਪੱਤਰਕਾਰ ਵੀਰ ਨੂੰ ਬੇਨਤੀ ਐ ਕੇ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾਕੇ ਵੀ ਗੱਲ ਕਰਨੀ ਚਾਹੀਦੀ ਸੀ। ਉਹਨਾਂ ਦਾ ਪੱਖ ਵੀ ਜਾਣਨਾ ਚਾਹੀਦਾ ਸੀ। ਬਹੁਤ ਬਹੁਤ ਧੰਨਵਾਦ ਜੀ। 🙏🙏🙏
@manjeetbrar3167
@manjeetbrar3167 4 жыл бұрын
Bilkul sahi..fer hi ohna te dabaaw banega...nale ehi dharne khaas Bathinde wich wi lagne chahide ai kachehriyan kole
@gurmailpannu4798
@gurmailpannu4798 4 жыл бұрын
ਵੀਰ ਬਹੁਤ ਦੁੱਖ ਹੋਇਆ, ਮਰਜੇ ਪ੍ਤਾਪ ਕੈਰੋਂ ਜਿਸ ਨੇ ਕਿਸਾਨੀ, ਪਾਣੀ ਤੇ ਜਵਾਨੀ ਕੁਰਾਏ ਪਾ ਤਾ ਪੰਜਾਬ ਨੂੰ ਬਰਬਾਦ ਕਰਤਾ, ਖਸਖਸ ਖੇਤੀ ਕਰਾਓ ਪਾਣੀ ਜਵਾਨੀ ਤੇ ਕਿਸਾਨੀ ਬਚਾਈ ਜਾ ਸਕਦਾ ਜੀ, ਪੋਸਤ, ਅਫੀਮ ਸਾੳੂ ਆ ਜੀ ਲੀਡਰ ਆਪ ਮੋਟੀ ਖਾਦੇ ਨੇ ਵੀਰੋ ਆਪਾਂ ਨੂੰ ਹੀ ਹਬਲਾ ਮਾਰਨਾ ਪੇਣਾ ਚਿਟਾ ਗੋਲੀਆਂ ਟੀਕੇ ਬੰਦ👎 ਖਸਖਸ ਖੇਤੀ ਕਿਸਾਨ ਦੀ ਪਹਲੀ ਪੰਸਦ👍
@jagdevbawa6577
@jagdevbawa6577 4 жыл бұрын
ਪੰਨੂ ਸਹਿਬ ਜੀ ਸਾਡੇ ਬਾਪੂ ਹੋਰੀਂ ਦੱਸਦੇ ਹੁੰਦੇ ਸੀ ਸ਼ਹਿਰ ਵਿਚ ਆਮ ਠੇਕਿਆਂ ਤੋਂ ਅਫੀਮ ਭੁੱਕੀ ਪਿਓਰ ਤੇ ਸਸਤੀ ਮਿਲਦੀ ਹੁੰਦੀ ਸੀ ਕੈਰੌ ਨੇ ਭੱਠਾ ਬਿਠਾ ਦਿੱਤਾ ਪੰਜਾਬ ਦਾ
@gurmailpannu4798
@gurmailpannu4798 4 жыл бұрын
@@jagdevbawa6577 ਸਹੀ ਕਹਿ ਰਹੇ ਹੋ ਵੀਰ ਜੀ, ਜਦੋਂ ਭਾਰਤ ਦੇ ੧੨ ਸੂਬਿਆ ਵਿਚ ਆਮ ਬਿਜਾਈ ਹੁੰਦੀ ਹ ਫੇਰ ਪੰਜਾਬ ਵਿਚ ਕਿਓਂ ਨਹੀਂ ਅਗਰ ਪੰਜਾਬ ਨੂੰ ਚਿਟੇ ਗੋਲੀਆਂ ਤੇ ਟੀਕਿਆ ਤੋਂ ਬਚਾਓਣਾ ਤਾ ਖਸਖਸ ਖੇਤੀ ਦੀ ਮੰਗ ਕਰੋ ਚਿਟਾ ਗੋਲੀਆਂ ਟੀਕੇ ਬੰਦ👎 ਖਸਖਸ ਖੇਤੀ ਕਿਸਾਨ ਦੀ ਪਹਲੀ ਪੰਸਦ👍
@sidhuranavlog2491
@sidhuranavlog2491 4 жыл бұрын
ਇਸ ਦਾ ਹੱਲ ਡੰਡਾ ਸਾਰਾ ਪਿੰਡ ਡਾਗਾ ਚੱਕ ਲੋ
@surinderpal8172
@surinderpal8172 4 жыл бұрын
ਪੁਲਿਸ ਨੂੰ ਕੱਢ ਕੇ ਉਨ੍ਹਾਂ ਦੀ ਜਗ੍ਹਾ ਆਰਮੀ ਨੂੰ ਰੱਖਣਾ ਚਾਹੀਦਾ ਹੈ
@rajusidhu6143
@rajusidhu6143 4 жыл бұрын
ਉਹਨਾਂ ਮਾਵਾਂ ਦਾ ਦੁੱਖ਼ ਸ਼ੁੱਣ ਕੇ ਹੈਰਾਨ ਹੋ ਗਏ ਪਰ ਜਿਹੜੀਆਂ ਮਾਵਾਂ ਦੇ ਪੁੱਤ ਘੱਰੂ ਤੁਰ ਗਏ ਜੱਗਦੇ ਦੀਵੇ ਬੁੱਝ ਗਏ ਉਹਨਾਂ ਮਾਵਾਂ ਦੇ ਮੱਨ ਤੇ ਕੀ ਬੀਤੀ ਹੋਵੇਗੀ।ਹੇ ਵਾਹਿਗੁਰੂ ਜੀ ਇਹਨਾਂ ਮਾਵਾਂ ਅਤੇ ਪਿੰਡ ਵਾਸੀਆਂ ਤੇ ਹਮੇਸ਼ਾਂ ਮੇਹਰ ਕਰੀ ਦਾਤਿਆ। ਸਪਕੋਸਮੈਨ ਚੈਂਨਲ ਦਾ ਬਹੁੱਤ ਬਹੁੱਤ ਧੰਨਵਾਦ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Jasvir-Singh8360
@Jasvir-Singh8360 4 жыл бұрын
ਸੌ ਹੱਥ ਰੱਸਾ... ਗੰਢ। ਸਾਰਾ ਪਿੰਡ ਇਕੱਤਰ ਹੋ ਕੇ ਪਹਿਲਾਂ ਪੁਲਿਸ ਵਾਲਿਆਂ ਨੂੰ ਖੜਕਾਉ
@manjeetbrar3167
@manjeetbrar3167 4 жыл бұрын
Sahi keha veerji ..loka nu hun aap jaagan di lod hai..veerji apna no dass sakde ho
@Jasvir-Singh8360
@Jasvir-Singh8360 4 жыл бұрын
@@manjeetbrar3167 ਮਿਹਰਬਾਨੀ ਛੋਟੇ ਵੀਰ
@kundudairyfarm9498
@kundudairyfarm9498 4 жыл бұрын
ਏ ਕੰਮ ਸਰਕਾਰ ਕਰੁ ਦੇ ਨ
@malkitgrewal7610
@malkitgrewal7610 4 жыл бұрын
ਇਨਾਂ ਪੁਲਿਸ ਵਾਲਿਆਂ ਦੇ ਅਤੇ ਨਸ਼ਾ ਤਸਕਰਾਂ ਦੇ ਪੁੱਤ ਵੀ ਮਰਨੇ ਚਾਹੀਦੇ ਹਨ ।
@karnailpuri1512
@karnailpuri1512 4 жыл бұрын
ਰਾਜਪੁਰੇ ਦੇ ਇਲਾਕੇ ਵਿੱਚ ਵੀ ਗੈਰ ਕਨੂੰਨੀ ਸਰਾਬ ਵਿੱਕ ਰਹੀ ਹੈ।ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
@avtarpadda3582
@avtarpadda3582 4 жыл бұрын
ਸਰਦਾਰ ਜੀ ਕਦੀ ਸਰਕਾਰ ਨੂੰ ਵੀ ਸਵਾਲ ਪੁੱਛ ਲਿਆ ਕਰੋ ਕਿ ਸਿਰਫ ਟੀ ਆਰ ਪੀ ਵਲ ਧਿਆਨ ਐ ਲੋਕ ਰੋਂਦੇ ਨੀ ਦਿਸਦੇ ਤਹਾਨੂੰ
@jaskiratsandhu4386
@jaskiratsandhu4386 4 жыл бұрын
ਬਾਣੀ ਦਾ ਨਸ਼ਾ ਲਾਉ ਆਪਣੇ ਮਨ ਨੂੰ
@preetgill2363
@preetgill2363 4 жыл бұрын
Sabh to wdia comnt🙏🙏🙏🙏
@mr.mrsdhillon8392
@mr.mrsdhillon8392 4 жыл бұрын
ਜਿਨਾ ਚਿਰ ਪੁਲਿਸ ਵਕੀ ਏ ਕੁਝ ਨਹੀਂ ਹੋ ਸਖਦਾ
@deep.jaswal3810
@deep.jaswal3810 4 жыл бұрын
ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਆਪਣੇ ਬੱਚਿਆਂ ਦੇ ਭਵਿੱਖ ਲਈ ਤੇ ਡਟ ਕੇ ਵਿਰੋਧ ਕਰਨਾ ਪੈਣਾ ਇਹਨਾਂ ਨਸ਼ੇ ਦੇ ਸੌਦਾਗਰਾਂ ਦਾ।
@manpreetbrar4134
@manpreetbrar4134 4 жыл бұрын
ਵਾਹਿਗੁਰੂ ਜੀ mehr ਕਰੋ ਕਿਰਪਾ ਕਰੋ ਪ੍ਰੀਵਾਰ ਤੇ
@santokhsinghsingh9266
@santokhsinghsingh9266 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 🙏🙏🙏🙏🙏 ਅੜੈਚਾਂ
@kissanmajdoor4849
@kissanmajdoor4849 4 жыл бұрын
ਹੁਣ ਤਾ ਹੱਦ ਤੋ ਵੀ ਵੱਦ ਹੋ ਗਈ ਵੀਰੋ
@bootadreger4540
@bootadreger4540 4 жыл бұрын
ਕੈਪਟਨ ਸਾਹਿਬ ਇਹਨਾਂ ਦੇ ਦਰਦ ਸੁਣੋ
@baljindermaan1905
@baljindermaan1905 4 жыл бұрын
ਪਿੰਡ ਸ਼ੇਖਪੁਰਾ ਨਜ਼ਦੀਕ ਤਲਵੰਡੀ ਸਾਬੋ ਨੋਜਵਾਨਾਂ ਨੇ ਜਗਸੀਰ, ਗੁਰਪਿੰਦਰ, ਧੀਰੂ, ਸਿਮੂ , ਦੀਪ, ਸੰਦੀਪ ਬਹੁਤ ਹੋਰ ਮਿੱਤਰਾ ਨੇ ਨਸ਼ਾ ਵਿਰੋਧੀ ਕਮੇਟੀ ਬਣਾ ਕੇ 90% ਤੱਕ ਨਸ਼ਾ ਬੰਦ ਕਰ ਦਿੱਤਾ ਪੁਲਿਸ ਤੇ ਸਰਕਾਰ ਨੇ ਕੁਝ ਨਹੀਂ ਕਰਨਾ
@manjeetbrar3167
@manjeetbrar3167 4 жыл бұрын
Veer ji thodde warge bhrawa da hi saath chahida ..ki apna no dass sakde ho
@makhankalas660
@makhankalas660 4 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ
@BhupinderSingh-ul8im
@BhupinderSingh-ul8im 4 жыл бұрын
ਕੈਪਟਨ ਸਾਹਿਬ ਜ਼ਿੰਦਾਬਾਦ, ਬਾਦਲਾਂ ਸਾਹਿਬ ਜ਼ਿੰਦਾਬਾਦ, ਪੰਜਾਬ ਪੁਲਿਸ ਜ਼ਿੰਦਾਬਾਦ, ਸੁਣਿਆ ਵੇਖਿਆ ਕਸ਼ਟ ਤਾਂ ਬਹੁਤ ਹੁੰਦਾ ਪਰ ਇਲਾਜ ਕੀ ਐਂ।
@RanjitSingh-ql6py
@RanjitSingh-ql6py 4 жыл бұрын
🚩🚩 khlistan jidabad azidi he hal ha
@laddikharoudgurgratsingh1770
@laddikharoudgurgratsingh1770 4 жыл бұрын
ਵਾਹਿਗੁਰੂ ਜੀ ਮੇਹਰ ਕਰੋ
@sukhbrar4831
@sukhbrar4831 4 жыл бұрын
ਸਾਡੇ ਲੋਕ ਵੋਟਾਂ ਪਾਉਣ ਵੇਲੇ ਤਾਂ ਪੰਜ ਪੰਜ ਸੌ ਰੁਪਏ ਵੱਟੇ ਅਤੇ ਸ਼ਰਾਬਾਂ ਦੀਆਂ ਬੋਤਲਾਂ ਬਦਲੇ ਹੀ ਵਿਕ ਜਾਂਦੇ ਹਨ।
@karmanjotkaurdhillon2170
@karmanjotkaurdhillon2170 4 жыл бұрын
ਮਾਂ ਪਿਓ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਪੈਸੇ ਦੇਣੇ ਬੰਦ ਕਰ ਦੇਣ
@swagpunjabda
@swagpunjabda 4 жыл бұрын
Veer nashe ala kidro hor kr lende
@swagpunjabda
@swagpunjabda 4 жыл бұрын
@@manjeetbrar3167 vadu y chori lutmar hundi phr
@mander009
@mander009 4 жыл бұрын
Waheguru ji meher Karan sb te
@harmanjotsingh5224
@harmanjotsingh5224 4 жыл бұрын
Camera man bahut vdia vaa ☺️❤️👍🙏
@massasingh5482
@massasingh5482 4 жыл бұрын
ਆਪਣੇ ਸੁਆਦ ਲਈ ਲਾਉਂਦੇ ਕੋਈ ਕਿਸੇ ਮੂੰਹ ਵਿੱਚ ਨਹੀਂ ਪਾਉਂਦੇ ਮੈਂ ਵੀ ਪੰਜਾਬ ਵਿੱਚ ਰਿਹਾ ਅੱਜ ਤੱਕ ਸ਼ਰਾਬ ਨਹੀਂ ਪੀਤੀ ਮੇਰੇ ਕਿਸੇ ਲੀਡਰ ਜਾਂ ਕਿਸੇ ਹੋਰ ਦਿੱਤਾ ਨਸ਼ਾ ਖਾਣ ਆਪਂ ਹੀ ਖਾਂਦੇ ਨੇ
@hardialsingh3989
@hardialsingh3989 4 жыл бұрын
ਸਾਰਾ ਪਿੰਡ ੲਿਕੱਠਾ ਹੋ ਕੇ ੲੇਕਤਾ ਕਰਕੇ ਨਸਾ ਵੇਚਣ ਵਾਲਿਅਾਂ ਦੇ ਵਿਰੁੱਧ ੲਿੱਕ ਮਤਾ ਲਿੱਖੋ ਕਿ ਸਾਰੇ ਪਿੰਡ ਵਲੋਂ ੲਿਹਨਾਂ ਨਸਾ ਵੇਚਣ ਵਾਲਿਅਾਂ ਦੇ ਨਾਮ ਲਿਖ ਕੇ ੲਿਹਨਾਂ ਦਾ ਮੁਕੰਮਲ ਬਾੲੀਕਾਟ ਕਰਕੇ ਡੀ.ਸੀ.ਦੇ ਦਿਓ। ਫੇਰ ਜੇ ਕੋੲੀ ਨਸਾ ਵੇਚੂਗਾ ਫੇਰ ਓਹਦੀ ਛਿੱਤਰ ਪਰੇਡ ਖੂਬ ਕਰਿਓ ਮੁੜਕੇ ਬੰਦਾ ਬਣਾ ਕੇ ਛੱਡਿਓ।
@manjeetbrar3167
@manjeetbrar3167 4 жыл бұрын
Veer ji thodde warge bhrawa da hi saath chahida ..ki apna no dass sakde ho
@rachpalsingh1309
@rachpalsingh1309 4 жыл бұрын
ਬਹੁਤ ਬੁਰਾ ਹਾਲ ਲੋਕਾ ਦਾ
@amarjitheyer2118
@amarjitheyer2118 4 жыл бұрын
ਬਹੁਤ ਮਾੜਾ ਹੋਇਆ ।
@GodIsOne010
@GodIsOne010 4 жыл бұрын
😭😭😭😭😭😭 Omg 🙏🏻Satnam ji Waheguru ji🙏🏻
@sadhusingh3124
@sadhusingh3124 4 жыл бұрын
ਕੈਪਟਨ ਸਾਹਿਬ ਤਾਂ ਕਹਿੰਦੇ ਸੀ ਨਸ਼ੇ ਦਾ ਲਕ ਤੋੜਤਾ ਪਰ ਲਕ ਤਾਂ ਤੋੜਤਾ ਬਾਲਿਆਂਵਾਲੀ ਦੇ ਲੋਕਾਂ ਦਾ
@gurjeetmalhi7200
@gurjeetmalhi7200 4 жыл бұрын
police te khud vikondi
@ਜੀਜਾਜੀ-ਞ4ਛ
@ਜੀਜਾਜੀ-ਞ4ਛ 4 жыл бұрын
ਤਲਵੰਡੀ ਸਾਬੋ ਦੀ MLA ਬਲਜਿੰਦਰ ਕੌਰ ਕੀ ਕਰਦੀ ਆ,ਬੈਂਗਣ ਫੜਦੀ ਐ
@jaswinderbrar100
@jaswinderbrar100 4 жыл бұрын
😜😂
@mannnandgarhia9858
@mannnandgarhia9858 4 жыл бұрын
ਗੱਲ ਤਾਂ ਮਾੜੀ ਏ ਵੀਰ ਜੀ ਪਰ ਜੇਕਰ ਨਸ਼ਾ ਬੰਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇੱਕ ਕੰਮ ਕਰਦੇ ਸਰਕਾਰੇ ਨਸ਼ਿਆਂ ਦੀ ਹਰ ਪਿੰਡ ਅੰਦਰ ਹਰੇਕ ਨਸ਼ੇ ਦੀ ਦੁਕਾਨ ਖੋਲਦੇ ਦਾਰੂ ਵਾਂਗੂ ਸੌਖਾ ਤਾ ਮਿਲਜੇ ਤੇ ਤਸਕਰੀ ਬੰਦ ਹੋ ਜਾਓ ਕਿਉਂਕਿ ਫਿਰ ਲੀਡਰਾਂ ਨੂੰ ਖਾਣ ਨੂੰ ਨਹੀਂ ਮਿਲਣਾ
@sonyvalu6137
@sonyvalu6137 Жыл бұрын
ਵਾਹਿਗੁਰੂ ਮੇਹਰ ਕਰੇ🙏🙏🙏🙏🙏🙏
@sukhwindersukhi8301
@sukhwindersukhi8301 4 жыл бұрын
ਸਰਕਾਰ ਬਦਲੋ ਪੰਜਾਬ ਬਦਲੋ
@simranjeetkaursingh6117
@simranjeetkaursingh6117 4 жыл бұрын
ਸਰਕਾਰੇ ਅਜੇ ਵੀ ਜਾਗ ਜਾ
@jasrajsingh1679
@jasrajsingh1679 4 жыл бұрын
ਅਰੂਸ਼ਾ ਦਾ ਯਾਰ ਤੇ ਮਨਪ੍ਰੀਤ ਬਾਦਲ ਕਿੱਥੇ ਅਾ??
@chamkaursingh333
@chamkaursingh333 4 жыл бұрын
ਲੀਡਰਾਂ ਦਾ ਬੇੜਾ ਗਰਕ ਹੋ ਗਿਆ 22ਆਪਣੇ ,ਪਿੰਡ, ਤੇ, ਆਪ ਪਤਾ, ਦਿਉਕੀਕਰਰਾਉਣਾ ਏਹੋ ਜਿਹੀ ਪਚੈਤ, ਤੋ
@gopikhemkaran864
@gopikhemkaran864 4 жыл бұрын
Khailsatan jandadaad 🚩🚩🚩🚩🚩🚩🚩🚩🚩🚩🚩🚩🚩☬☬☬☬
@manindersinghkhalsa4786
@manindersinghkhalsa4786 4 жыл бұрын
ਅਜ਼ਾਦੀ ਹੀ ਹੱਲ ਹੈ ⛳⛳ ਭਾਰਤ ਸਰਕਾਰ ਤੋਂ ਕੋਈ ਉਮੀਦ ਨਾ ਰੱਖੋ ,,, ਇਹ ਪੰਜਾਬ ਦਾ ਬੇੜਾ ਗ਼ਰਕ ਕਰਨਾ ਚਾਹੁੰਦੀਆਂ ਨੇ ,, ਤੇ ਆਪ ਪੰਜਾਬ ਤੇ ਰਾਜ ਕਰਨਾ ਚਹੁੰਦੇ ਨੇ ,, ਸਾਡੇ ਆਲਿਆਂ ਨੂੰ ਜਾ ਤਾਂ ਨਸ਼ੇ ਲਵਾਦੇਣਗੇ ਜਾ ਬਾਹਰਲੇ ਦੇਸ਼ਾਂ ਵਿੱਚ ਜਾਣ ਨੂੰ ਮਜ਼ਬੂਰ ਕਰਦੇ ਨੇ ,,, ਪੰਜਾਬ ਚ ਸਭ ਕੁਝ ਠੀਕ ਚਹੁੰਦੇ ਹੋ ਤਾਂ 🔺 ਸਿੱਖਸ ਫੋਰ ਜਸਟਿਸ ਵੱਲੋਂ “ਪੰਜਾਬ ਰਿਫਰੈਂਡਮ” ਬਾਰੇ ਲੰਡਨ ਤੋਂ 18 ਨਵੰਬਰ ਨੂੰ ਅਹਿਮ ਐਲਾਨ.... 📲 ਲਾਈਵ ਪ੍ਰੋਗਰਾਮ ਵੇਖਣ ਲਈ ਵੱਟਸੱਪ ਨੰਬਰ +1 332 214 1643 ਤੇ “Hello PRC” ਲਿਖ ਕੇ ਭੇਜੋ 👉🏼 ਪੰਜਾਬ ਰਿਫਰੈਂਡਮ ਕਮਿਸ਼ਨ ਦਾ ਗਠਨ.... 👉🏼 ਰਿਫਰੈਂਡਮ ਬਾਰੇ 18 ਨਵੰਬਰ ਨੂੰ ਲੰਡਨ ਤੋਂ ਕਮਿਸ਼ਨ ਵੱਲੋਂ ਅਹਿਮ ਐਲਾਨ... 👉🏼 ਕਮਿਸ਼ਨ ਦੀ ਅਹਿਮੀਅਤ ਅਤੇ ਇਸਦੀਆਂ ਜਿੰਮੇਵਾਰੀਆਂ... 👉🏼 ਕਰੋਨਾ ਕਰਕੇ ਯੂਰਪ, ਅਮਰੀਕਾ, ਕਨੇਡਾ ‘ਚ ਲਾਕਡਾਊਨ ਫੇਰ ਲਾਗੂ 👉🏼 ਰਿਫਰੈਂਡਮ ਲਈ ਵੋਟਾਂ ਰਜਿਸਟਰ ਕਰਨ ਵਾਸਤੇ, ਵੋਟਾਂ ਦੇ ਫ਼ਾਰਮ ਮੰਗਵਾਉਣ ਲਈ ਜਾਂ ਰਿਫਰੈਂਡਮ ਦੇ ਐਮਬੈਸਡਰ ਬਣਨ ਲਈ ਕਾਲ ਕਰੋ +1 917 753 3782
@SukhwinderSingh-mv7rd
@SukhwinderSingh-mv7rd 4 жыл бұрын
ਵਾਹਿਗੁਰੂ ਜੀ ਵਾਹਿਗੁਰੂ 🙏
@bravevillager
@bravevillager 4 жыл бұрын
Waheguru ji 🙏 mehar kru 🙏
@buttasingh5092
@buttasingh5092 4 жыл бұрын
ਨਾਨਕ ਸਿੰਘ ਸਾਹਿਬ ਕਿੱਥੇ ਗਏ
@GodIsOne010
@GodIsOne010 4 жыл бұрын
😭😭😭😭😭😭😭😭😭😭😭😭😭😭😭. Rabba. Family te Mehar kro ji please ji 🙏🏻Waheguru ji Punjab te. Mehar kro ji please ji 🙏🏻. Satnam ji Waheguru ji🙏🏻. Captain te. Badal. Hatao Punjab Bachao ji🙏🏻. Satnam ji weheguru ji 🙏🏻
@Kuldeep-ri3go
@Kuldeep-ri3go 4 жыл бұрын
ਪੁਲਿਸ ਵਾਲੇ ਆਪ ਵੀ ਵੇਚਦੇ ਨੇ ਅਤੇ ਪਿੰਡ ਚ ਬਹੁਤ ਸਾਰੇ ਘਰਾਂ ਵਿੱਚ ਵਿਕਦਾ ਨਸਾਂ
@lovejeetbajwa2625
@lovejeetbajwa2625 4 жыл бұрын
Very good brother Sat shri akal ji
@navidhillon5968
@navidhillon5968 4 жыл бұрын
waheguru g
@devindersidhu650
@devindersidhu650 4 жыл бұрын
inter view to baad pind nu sukh da saa h aavega please es pind de help karni bandi hai
@manjeetbrar3167
@manjeetbrar3167 4 жыл бұрын
Veerji thodde warge bhrawa da hi saath chahida ..ki apna no dass sakde ho
@rajwinderrishi6855
@rajwinderrishi6855 4 жыл бұрын
ਕੀ ਐਸੇ ਜਿਲ੍ਹੇ ਦਾ ਹੀ ਐਸਐਸਪੀ ਆ ਨਾਨਕ ਸਿੰਘ , ਜਿਸਦੀ ਮੀਡੀਆ ਕਾਫੀ ਸਿਫ਼ਤ ਕਰਦਾ
@rajwindersingh3837
@rajwindersingh3837 4 жыл бұрын
sahi keha y..bs name da hi ssp aa..krna kuj ni kise ne
@AmandeepSingh-bu4wn
@AmandeepSingh-bu4wn 3 ай бұрын
ਫੇਲ ਸਰਕਾਰ ਏ
@sukhbirsingh1671
@sukhbirsingh1671 4 жыл бұрын
ਪੱਤਰ ਕਾਰ ਸਾਹਿਬ ਸਾਹਿਬ ਜੀ ਪੁਲਿਸ ਨੂੰ ਜਾ ਕਿਸੇ ਲੀਡਰ ਕਿਉ ਨੀ ਪੁੱਛਦਾ ਐਵੇਂ ਲੋਕਾਂ ਦਾ ਟਾਈਮ ਖਰਾਬ ਕਰ ਰਿਆ
@jassbhullarofficial
@jassbhullarofficial 4 жыл бұрын
ਨਹੀਂ ਵੀਰ ਪੱਤਰਕਾਰ ਸਾਬ ਨੇ ਸਾਡਾ ਦਰਦ ਤਾਂ ਦਿਖਾਇਆ ਅੱਜ ਤੱਕ ਕੋਈ ਨੀ ਆਇਆ ਸੀ ਸਾਡੇ ਪਿੰਡ
@manjeetbrar3167
@manjeetbrar3167 4 жыл бұрын
@@jassbhullarofficial veerji apna no dassyo
@JoginderSingh-se4ov
@JoginderSingh-se4ov 4 жыл бұрын
ਜਾਨਵਰਾਂ ਨੂੰ ਮਾਰਨ ਵਾਸਤੇ ਜਾਨਵਰ ਬਣਨਾ ਪੳੂ
@manjeetbrar3167
@manjeetbrar3167 4 жыл бұрын
Veerji thodde warge bhrawa da hi saath chahida ..ki apna no dass sakde ho
@dialsingh1138
@dialsingh1138 4 жыл бұрын
cm capt nu bhejo report ohnu pta lge aapne admn.da
@kulwantbedi4669
@kulwantbedi4669 4 жыл бұрын
Waheguru ji kirpa karo.
@nimi939
@nimi939 4 жыл бұрын
Apne ghar app sambo . Bachiaa nu gurbani nal joro
@swagpunjabda
@swagpunjabda 4 жыл бұрын
ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਆ
@jaseersingh8344
@jaseersingh8344 4 жыл бұрын
भाई जी प्रशासन चाहे तो 1 दिन में नशा बंद कर सकती है
@sukhwindersukhi8301
@sukhwindersukhi8301 4 жыл бұрын
ਆਪਣੀ ਦਾੜ੍ਹੀ ਆਪ ਸਵਾਰਨ ਦਾ ਦਮ ਰੱਖੋਂ
@satgursingh1044
@satgursingh1044 4 жыл бұрын
Good job by ji
@jugrajsingh8861
@jugrajsingh8861 4 жыл бұрын
Waheguru Ji Mehar Kro is Pind te bhot bura haal is pind da👏👏 Satnam Shri Waheguru Sahib Ji👏👏👏 Mehar kro apne punjab te👏👏👏👏
@jitgill795
@jitgill795 4 жыл бұрын
WAHEGURU JI👏👏👏👏
@karanbraich6667
@karanbraich6667 4 жыл бұрын
Bai ji Patiale dist ch Nabhe de nall rohti pul te police choki kol saream sumek chita vik reha police pesse ledi a
@ssingh2503
@ssingh2503 4 жыл бұрын
ਲਾਲਚੀ ਲੀਡਰਾਂ ਨੇ ਤੇ ਧਰਮ ਦੇ ਨਾਂ ਤੇ ਵਿਹਲੜ ਬਾਬਿਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ।
@ravengamingbmgofan7698
@ravengamingbmgofan7698 4 жыл бұрын
Captan Amrinder Singh dekh Punjab da hal pls resign You didt do anything
@navtejkhosa7210
@navtejkhosa7210 4 жыл бұрын
Waheguru meher kare ji
@ksgillz
@ksgillz 4 жыл бұрын
kudh v kuch karlo
@GurpreetSingh-cm3oq
@GurpreetSingh-cm3oq 4 жыл бұрын
Bhut maadi gal aa.
@satnamuppal2959
@satnamuppal2959 4 жыл бұрын
Waheguru ji
@SukhwinderSingh-so8mr
@SukhwinderSingh-so8mr 4 жыл бұрын
Waheguru
@veerthandi2304
@veerthandi2304 4 жыл бұрын
Same story village dalla thé batala dast Gurdaspur so many people ਨਸਾ ਸਰੇਆਮ ਬੇਚ ਰਹੇ ਹਨ ਕੋਈ ਵੀ ਨਹੀ ਪੁਸ ਦਾ ਪਿੰਡ ਡੱਲਾਂ ਤਸੀਲ ਬਟਾਲਾ ਿਜਲਾ ਗੁਰਦਾਸਪੁਰ ਡਾਕਖ਼ਾਨਾ ਕਾਦੀਆ
@manjeetbrar3167
@manjeetbrar3167 4 жыл бұрын
Tusi uchh adhikariyan nu report karo..chaddo na
@rajukala30
@rajukala30 4 жыл бұрын
ਕੈਪਟਨ ਸਰਕਾਰ ਮੁਰਦਾਬਾਦ
@harmanjotsingh5224
@harmanjotsingh5224 4 жыл бұрын
Camera man bahut vdia vaa ☺️❤️👍🙏 jassi
@gurdeepvirk1213
@gurdeepvirk1213 4 жыл бұрын
ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ,ਨਸ਼ਾ ਚਾਰ ਹਫ਼ਤਿਆਂ ਵਿਚ ਵਿਕਣੋਂ ਰੋਕਣ ਵਾਲੇ ਜਿਉਂਦੇ ਹਨ ਜਾਂ ਮਰਗੇ?ਡੁੱਬ ਕੇ ਮਰ ਜਾਓ ਹੁਕਮ ਰਾਨੋ ਜੇਕਰ ਅਜੇ ਤੱਕ ਜਿਉਂਦੇ ਹੋ?
@surindersohi3842
@surindersohi3842 4 жыл бұрын
Waheguru ji mehar kro punjab te punjab di Jwani te ...bhot dukh hoea sun ke ...waheguru ji mehar kro priwar te 🙏🙏🙏🙏🙏
@anjalibhatiya1822
@anjalibhatiya1822 4 жыл бұрын
🔥sare ekatthe kyon nahin hunde tusi.
@MahilpurVlogs07
@MahilpurVlogs07 4 жыл бұрын
Waheguru Ji... 🙏🙏
@rajasandhu1414
@rajasandhu1414 4 жыл бұрын
Wahe guru g
@SurinderSingh-wd4ni
@SurinderSingh-wd4ni 4 жыл бұрын
ਸਿਸਟਮ ਤੇ ਇੱਕ ਚਪੇੜ ਨਾਲ ਕੀ ਬਣਨਾ ਬੇਸ਼ਰਮ ਸਿਸਟਮ ਚਪੇੜਾ ਹੀ ਚਪੇੜਾ ਚਾਹੀਦੀਆਂ ਨੇ ਗੰਦਾ ਸਿਸਟਮ
Why no RONALDO?! 🤔⚽️
00:28
Celine Dept
Рет қаралды 102 МЛН
Мясо вегана? 🧐 @Whatthefshow
01:01
История одного вокалиста
Рет қаралды 4,5 МЛН
How To Choose Mac N Cheese Date Night.. 🧀
00:58
Jojo Sim
Рет қаралды 116 МЛН
Why no RONALDO?! 🤔⚽️
00:28
Celine Dept
Рет қаралды 102 МЛН