"100 ਛਿੱਤਰ ਖਾ ਕੇ ਤੇ 100 ਗੰਢੇ ਖਾ ਕੇ ਇਨ੍ਹਾਂ ਨੇ ਆਉਣਾ ਐਥੇ ਹੀ ਸੀ", Sewa Singh Sekhwan ਦੇ ਪੁੱਤਰ ਨੇ...

  Рет қаралды 49,925

Rozana Spokesman

Rozana Spokesman

Күн бұрын

Пікірлер: 102
@jasbirsingh-wi9mx
@jasbirsingh-wi9mx 5 сағат бұрын
ਬਹੁਤ ਵਧੀਆ ਗੱਲਾਂ ਕੀਤੀਆਂ ਸੇਖਵਾਂ ਨੇ।
@jagdeepsodhi8876
@jagdeepsodhi8876 4 сағат бұрын
ਘੱਟ ਸੇਵਾ ਲੱਗੀ ਐ। ਇਹਨਾਂ ਨੂੰ ਕੌੜਿਆਂ ਦੀ ਸਜਾ ਵੀ ਦੇਣੀ ਚਾਹੀਦੀ ਸੀ। ਇਹ ਨਰਕਾਂ ਦੇ ਭਾਗੀਦਾਰ ਐ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨੂੰ ਆਪਣੀ ਜਾਗੀਰ ਸਮਝਦੇ ਸੀ। ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏
@ajaibsingh3873
@ajaibsingh3873 5 сағат бұрын
ਸੇਵਾ ਸਿੰਘ ਸੇਖਵਾਂ ਦਾ ਬੇਟਾ ਠੀਕ ਬੋਲ ਰਿਹਾ ਹੈ।
@HarwinderSingh-my6jn
@HarwinderSingh-my6jn Күн бұрын
ਅਕਾਲੀ ਦਲ ਦਾ ਨਹੀਂ ਬਾਦਲ ਵਾਦ ਦਾ ਹਸ਼ਰ ਹੋਇਆ
@namejapo5
@namejapo5 Күн бұрын
ਬੀਬੀ ਜੰਗੀਰ ਕੌਰ ਨੂੰ ਸੇਵਾ ਵੀ ਘੱਟ ਦਿੱਤੀ ਗਈ ਆ ਜੋ ਸੇਵਾ ਦੇਣੀ ਚਾਹੀਦੀ ਆ ਪਹਿਲੀ ਤਾਂ ਗੱਲ ਆ ਅਕਾਲੀ ਦਲ ਬਿਲਕੁਲ ਪੰਥ ਤੋਂ ਛੇਕਿਆ ਜਾਵੇ ਇਹਨੂੰ ਖਤਮ ਕੀਤਾ ਜਾਵੇ ਠੀਕ ਆ ਬੀਬੀ ਜੰਗੀਰ ਕੌਰ ਨੇ ਕੱਲ ਜਦੋਂ ਸਜ਼ਾ ਮਿਲੀ ਆ ਹੱਸ ਹੱਸ ਗੱਲਾਂ ਕਰਦੀ ਸੀ ਉਹਨੂੰ ਜਿਵੇਂ ਪਤਾ ਹੀ ਨਹੀਂ ਵੀ ਮੇਰੀ ਸੇਵਾ ਹੈ ਕੀ ਆ ਬਹੁਤ ਮਾੜੀ ਗੱਲ ਹੈ ਇਹ ਸਾਧ ਸੰਗਤ ਜੀਓ
@harbansbhullar7318
@harbansbhullar7318 23 сағат бұрын
ਇਹ ਬਾਈ ਵਧੀਆ ਗੱਲਾਂ ਕਰ ਰਿਹਾ ਹੈ
@kanwarpalsingh4757
@kanwarpalsingh4757 6 сағат бұрын
Galan e changiyaa bnde ni eh chngye bai
@SatnamSingh-zk4ce
@SatnamSingh-zk4ce Күн бұрын
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🙏🙏🙏🙏 ਮੇਹਰ ਕਰੋ ਗੁਰੂ ਰਾਮਦਾਸ ਜੀ ਸੰਮਤ ਬਖਸ਼ੋ ਜੀ
@jarnailsingh-nm9zr
@jarnailsingh-nm9zr 21 сағат бұрын
900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ,,,,ਓਹ ਕਰਦਾ ਹੁਣ ਅਮਲੀ ਬਾਦਲ,,,,,
@JasbirSingh-rw4ds
@JasbirSingh-rw4ds 11 сағат бұрын
84 ਤੋਂ ਲੈ ਕੇ ਹੁਣ ਤੱਕ ਜੋ ਨੁਕਸਾਨ ਹੋਇਆ ਪੰਥ ਦਾ ਸਿੱਖ ਕੌਮ ਦਾ ਸਾਰਾ ਇਹਨਾਂ ਨੇ ਕੀਤਾ ਨੌਜਵਾਨਾਂ ਨੂੰ ਕੋਹ ਕੋਹ ਕੇ ਇਹਨਾਂ ਨੇ ਸ਼ਹੀਦ ਕਰਵਾਇਆ
@ksdhaliwal3670
@ksdhaliwal3670 Күн бұрын
ਪੁੱਤਰ ਤੇਰਾ ਦਾਦਾ ਜਥੇਦਾਰ ਸੇਖਵਾਂ ਅਕਾਲੀ ਪੱਕਾ ਸੀ। ਉਨਾਂ ਦਾ ਲੈਕਚਰ ਬਾਕਮਾਲ ਸੀ ਵਾਹਿਗੁਰੂ ਤੁਹਾਨੂੰ ਸੁਮਤ ਬਖਸ਼ੇ ਤੁਸੀਂ ਦਾਦੇ ਦੇ ਪਦ ਚਿੰਨ੍ਹਾਂ ਤੇ ਚਲੋਂ।
@GurwinderSingh-x7r6h
@GurwinderSingh-x7r6h 20 сағат бұрын
ਸੱਤਾ ਵਿਚ ਆਉਣ ਲਈ, ਡਰਾਮਾਂ ਹੀ ਲਗਦਾ,,
@SukhdevSingh-gj2gc
@SukhdevSingh-gj2gc 14 сағат бұрын
ਸਜਾ ਬਹੁਤ ਘੱਟ ਲੱਗੀ ਹੈ ਜਿਆਦਾ ਲੱਗਣੀ ਚਾਹੀਦੀ ਸੀ
@OnkarSingh-jt7tk
@OnkarSingh-jt7tk Күн бұрын
ਵੀਰ ਜੀ ਤੁਹਾਡੇ ਪਰਿਵਾਰ ਕੱਟੜ ਆਕਾਲੀ ਪ੍ਰਰਿਵਾਰ ਸੀ ਤੁਹਾਨੂੰ ਆਕਲੀ ਦਲ ਵਾਪਸੀ ਕਰਨ ਚਾਹੀਦਾ ਵਾਹਿਗੁਰੂ ਬਖਸ਼ਣ
@DarshanSingh-y9g
@DarshanSingh-y9g 11 сағат бұрын
ਬਹੁਤ ਵਧੀਆ ਢੰਗ ਨਾਲ ਗੇਟ ਤੇ ਬੈਠੇ ਹਨ ਅਤੇ ਲੈਟਰੀਨਾਂ ਬਹੁਤ ਵਧੀਆ ਢੰਗ ਨਾਲ ਸਾਫ ਕਰ ਰਹੇ ਹਨ
@PIRTPALSINGH-g4v
@PIRTPALSINGH-g4v 22 сағат бұрын
ਵਾਹਿਗੁਰੂ ਭਲਾ ਕਰਨ ਬੇਟੇ।
@DilbagsinghDhadi
@DilbagsinghDhadi 10 сағат бұрын
ਬਹੁਤ ਵਧੀਆ ਵੀਰ ਜੀ ਕਵੀਸ਼ਰ ਦਿਲਬਾਗ ਸਿੰਘ ਪੱਬਾਂਰਾਲੀ ਗੁਰਦਾਸਪੁਰ ਮਨਮੋਹਨ ਸਿੰਘ ਪੱਖੋਕੇ ਮੇਰੇ ਬੜੇ ਹੀ ਪਿਆਰ ਵਾਲੇ ਵੀਰ ਹਨ
@tajinderkaur3514
@tajinderkaur3514 Күн бұрын
ਮਾੜੀ ਨੀਅਤ ਬੇੜਾ ਗ਼ਰਕ ਕਰਦੀ
@HarminderSingh-tj9yz
@HarminderSingh-tj9yz 19 сағат бұрын
ਸਾਰਾ ਡਰਾਮਾ ਕੀਤਾ ਇਹ ਸਾਰੇ ਇਕੋ ਕਮੇਟੀ ਤੇ ਜਥੇਦਾਰ ਸਾਰੇ ਬੇਈਮਾਨ ਆ
@tejindersingh4588
@tejindersingh4588 Күн бұрын
ਬਹੁਤ ਵਧੀਆ ਵੀਚਾਰ ਨੇ ਼਼਼
@LekhRaj-my9xt
@LekhRaj-my9xt 22 сағат бұрын
ਹੁਣ ਦਾ ਅਕਾਲੀ ਦਲ ਤਾਂ ਕਾਲੀ ਦਾਲ ਹੀ ਸਾਬਿਤ ਹੋਈ ਹੈ । ਮਲਿਕ ਭਾਗੋ ਰੂਪੀ ਬਾਦਲਾਂ ਦੀ ਕਾਲੀ ਕਮਾਈ ਜ਼ਬਤ ਹੋਣੀ ਜ਼ਰੂਰੀ ਹੈ। ਕੌਮ ਦੇ ਭਲੇ ਲਈ ਹੁਣ ਬੇਦਾਗ ਹਸਤੀਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ।
@dalipsingh1507
@dalipsingh1507 16 сағат бұрын
Sat shri akal bil kul right
@Sarjeevansingh687-fy9mp
@Sarjeevansingh687-fy9mp 9 сағат бұрын
Good. Jagroop. Singh. Ji. Good. Speech
@LuckySingh-j3f
@LuckySingh-j3f 9 сағат бұрын
Right ji bilkul ❤❤❤❤❤❤
@sidhuenglishclasses684
@sidhuenglishclasses684 11 сағат бұрын
ਇਹਨਾਂ ਤੇ complete ban ਲੱਗਣਾ ਚਾਹੀਦਾ ਹੈ ਕਿ ਇਹ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਣਗੇ, ਜੋ ਕਿ ਨਹੀਂ ਕੀਤਾ ਗਿਆ. ਇਹ ਦੁਬਾਰਾ ਇਲੈਕਸ਼ਨ ਲੜ ਕੇ ਫਿਰ ਇਹਨਾਂ ਹੀ ਅਹੁਦਿਆਂ ਤੇ ਵਿਰਾਜ਼ਮਾਨ ਹੋਣਗੇ. ਮੁੱਕਦੀ ਗੱਲ ਪਰਨਾਲਾ ਉਥੇ ਦਾ ਉਥੇ ਹੀ ਰਹਿਣਾ ਹੈ l
@jagdishsingh-uc7ud
@jagdishsingh-uc7ud Күн бұрын
1984 vich Sant Baba Jarnail S g ne Badal da sach das dita c Sikha nu 40 sal baad Sabh kujh luta k yad ayeaa
@sohanlal-fi6hp
@sohanlal-fi6hp 22 сағат бұрын
101% sahi gal hai
@VarinderSuri-c2d
@VarinderSuri-c2d 9 сағат бұрын
Master seva singh je my school techar bahut vadea insaan san❤❤
@GurjinderSinghbrar-t9k
@GurjinderSinghbrar-t9k 12 сағат бұрын
All true hi ji
@NarinderSingh-kt8qq
@NarinderSingh-kt8qq 11 сағат бұрын
Waheguru ji Waheguru ji ❤️🙏🙏❤️👏🏼👏🏼❤️
@Simran205
@Simran205 11 сағат бұрын
Bilkul sahi
@ajaibsingh3873
@ajaibsingh3873 5 сағат бұрын
ਪੰਜਾਬੀ ਵਿਚ ਕਿਉ ਨਹੀਂ ਲਿਖਦੇ?
@SukhdeepSingh-oz2qg
@SukhdeepSingh-oz2qg 22 сағат бұрын
Bhai je sukhbir khu sardar sukhbir na khu
@robinsingh6512
@robinsingh6512 9 сағат бұрын
Jagroop sekhwan bhut vadea soch dy malk nae
@captainsingh6721
@captainsingh6721 12 сағат бұрын
ਅਸਲ ਟਿਕਾਣਾ ਜੇਲ੍ਹ
@charanjitbasra4543
@charanjitbasra4543 11 сағат бұрын
ਆਮ ਪਾਰਟੀ ਆਉਣ ਨਾਲ ਇੰਨਾ ਦੀ ਅਸਲੀਅਤ ਸਾਹਮਣੇ ਆਈ ਨਹੂ ਤਾ ਪੰਜਾਬ ਦੀਆਂ ਭੇਡਾਂ ਅੱਖਾਂ ਮੀਚ ਕੇ ਞੋਟਾ ਪਾਈ ਜਾਂਦੇ ਸੀ ਮਰੀ ਜਮੀਰ ਞਾਲੇ ਹੁਣ ਞੀ ਪਾਉਣਗੇ
@nibhrasingh6532
@nibhrasingh6532 10 сағат бұрын
Very good 👍
@dalbirminhas7078
@dalbirminhas7078 19 сағат бұрын
Ede pear ch kuch nhi hoya,sab natak hai ji 😂
@KuldeepSingh-ru5sz
@KuldeepSingh-ru5sz 8 сағат бұрын
ਕੁਝ ਲੋਕ ਮਾੜੇ ਹੁੰਦੇ ਆ ਸਾਰੇ ਕਾਲੀ ਮਾੜੇ ਨਹੀਂ ਹੁੰਦੇ
@tarsem389
@tarsem389 6 сағат бұрын
Very good Khalsa ji . Jyonde vasde raho. Sach Bolan lai
@BhupinderSingh-ik2dh
@BhupinderSingh-ik2dh 23 сағат бұрын
Ok
@sonukang1560
@sonukang1560 4 сағат бұрын
👍
@KirpalSingh-v1l
@KirpalSingh-v1l 21 сағат бұрын
Galti manlia ehna nu ਜੇਲ vich deo 4:32
@turlochanmalhi3130
@turlochanmalhi3130 11 сағат бұрын
Ok, Gapi injured his leg in a fall at Akal Thakat. As such, writing is on the wall. Our 6th Master is great.
@ajaibsingh-td1cu
@ajaibsingh-td1cu 10 сағат бұрын
Biba harsimrat nu eh sachay nu vekh laina chahida
@khalsaji1699
@khalsaji1699 13 сағат бұрын
Sochiya karro Haanji Haanji Eh na sochiya Baiji 120A 120B Hun Sajjna karroge ki According to the Indian Penal Code, "conspiracy to commit" an offense is defined under Section 120A, which states that when two or more people agree to commit an illegal act or an act that is not illegal but carried out by illegal means, it constitutes a criminal conspiracy; the punishment for such conspiracy is outlined in Section 120B of the IPC. ਹੋਰ ਦੇਖੋ According to the Indian Penal Code, if someone confesses to being part of a conspiracy to commit murder, which subsequently leads to the victim's death, they can be charged under Section 120B, which deals with the "Punishment of criminal conspiracy," and could face the same punishment as if they had directly committed the murder themselves, potentially including imprisonment for life or even the death penalty depending on the circumstances.
@palchahal8158
@palchahal8158 4 сағат бұрын
Promotion sekjva sahib ne glt kiti cee education school cadre ch pr gl luki rh gai
@ramankaushal8713
@ramankaushal8713 Күн бұрын
Always Pride Hath a fall.
@JaswantSingh-og6pj
@JaswantSingh-og6pj 9 сағат бұрын
ਜਦੋ 1978 ਨਿਰੰਕਾਰੀ ਕਾਂਡ ਹੋਇਆ ਉਦੋ ਤੇਰੇ ਪਿਤਾ ਨਾਲ ਸਨ ਨਕੋਦਰ ਕਾਂਡ ਹੋਇਆ ਉਦੋ ਨਾਲ ਸਨ ਜਿੰਨੇ ਬਾਦਲ ਦੋਸੀ ਉਸ ਤੋ ਵੱਧ ਨਾਲ ਦੇ ਦੋਸੀ ਹਨ ਮਜੀਠਏ ਨੇ ਇਹੀ ਕਿਹਾ ਕੇ ਅਸੀ ਚੁੱਪ ਕਿਉ ਰਹੇ ਇਸ ਲਈ ਦੋਸੀ ਹਾਂ ਮਲਾਈਆ ਖਾ ਕੇ ਹੁਣ ਬੋਲਣ ਲੱਗੇ ਇਹ ਸਾਰੇ ਦੋਸੀ ਹਨ
@BholaSingh-c1m
@BholaSingh-c1m 10 сағат бұрын
Sukha badal badmash hai te eh Sikh quam da dushman no 1 hai hun sukha badal hamesha hi haar jaega
@GianSinghDhillon-qp5uh
@GianSinghDhillon-qp5uh 12 сағат бұрын
ਆਪਣੇ ਘਰ ਵਾਪਸੀ ਕਰੋ
@mpsingh7725
@mpsingh7725 19 сағат бұрын
Totally preplanned
@umaanand6219
@umaanand6219 13 сағат бұрын
Badel not a nice man.he spoiled the man of my guru
@JoginderSingh-sp8uh
@JoginderSingh-sp8uh 6 сағат бұрын
Sukhbir jee if it reality ur lag facture once again it is reality because yey polticin kuch bhi kar saktey hy
@jaspalkang7668
@jaspalkang7668 21 сағат бұрын
Photographs of all these fools will be published in history books ,especially Badal's.They should ashamed by all this.People don't bring any if these fools forward again .Sukhbir looks great in Nihang Singh Chola and Fatti around his neck.What a shameful situation.
@sartajvirk8003
@sartajvirk8003 12 сағат бұрын
Jirha congress te amm admi party ne bedebi krwayi ooo kdo maafi mangan ge aa dso tusi v salyo bdi bdebi krwayi
@lakhwindersingh2425
@lakhwindersingh2425 11 сағат бұрын
Jina nosaan koom da hoea kuj ve nai aa sjja
@kanwarshah3862
@kanwarshah3862 13 сағат бұрын
Ehna ne subb nall dhokha keeta SUBB TON VADDA DHOKHA KEETA KULDEEP S WADALA NAAL
@anmolmaish9173
@anmolmaish9173 Күн бұрын
Bana badal sab de
@JaswantSingh-dv7li
@JaswantSingh-dv7li 10 сағат бұрын
Govt should launch prosecution against these corrupt Akali leaders on the basis of Kabulnama given at shri Akal Takhat Sahib .when they will admit it in the court of law then only it will be considered justice otherwise it is only eyewash to make public fool.
@manjitsingh4338
@manjitsingh4338 23 сағат бұрын
Sukhbir singh badal looking nice as sewadar with neja in his hand
@gurmeetrode3136
@gurmeetrode3136 9 сағат бұрын
Badal chor
@lakheeaulakh2475
@lakheeaulakh2475 19 сағат бұрын
Akaali dal de corrupt leader mukk jange, akaali dal party di jarr bahut dhungi hai. Akaali dal vich hunn sache suche bande chunan jo sidhaant de pakke hon, jo Guru Granth Sahib yp sadhe lain
@ujjalsing2293
@ujjalsing2293 9 сағат бұрын
char chilrra di khatir path te punjab nal gadaria kitia ki nal lai jange paisa jameera maria hoyia c ena dia hun sharam ni aundi ena nu cholla pa ke baithe nu. jis panth nal gadaria kitia hun ose panth da cholla pai baitha hai.
@sartajvirk8003
@sartajvirk8003 12 сағат бұрын
Tu dal badlo
@gurupdeshkaur2998
@gurupdeshkaur2998 Күн бұрын
Tu apne vare fikar kar
@KashmirKaur-k3l
@KashmirKaur-k3l 23 сағат бұрын
ਕਿੳ ਕੀ ਗੱਲ
@sumitsaini875
@sumitsaini875 18 сағат бұрын
Badal team khatam ,❌❌❌❌❌❌❌❌❌❌❌❌❌❌❌❌❌❌❌❌❎❎❎❎❎❎❎❎❎❎❎❎Finish Khatam Tata Bye Bye 🤪🤪🤪🤪🤪😜😜😜😜😜😜😜😜😜😜😜🤣🤣🤣🤣😂😂😂😂😂😂
@amanpreetsingh5199
@amanpreetsingh5199 22 сағат бұрын
Jathedara te Sukhbir Badal de drame krke sikhi ajj mr gai
@santokhsingh3830
@santokhsingh3830 22 сағат бұрын
Akali dal bger tuhada v kuj nahi banna
@sumitsaini875
@sumitsaini875 18 сағат бұрын
Badal team tan khatam ho gyi
@SukhvinderSingh-d3q5m
@SukhvinderSingh-d3q5m 13 сағат бұрын
ਚੱਲ ਓਏ ਚੱਲ, ਵੱਡਾ ਆਇਆ ਦਲ ਬਦਲੂ 😅
@baldavsingh8338
@baldavsingh8338 23 сағат бұрын
Bjp
@Baba-Big-LOVER
@Baba-Big-LOVER 10 сағат бұрын
Badal dyian pockets check karnyian si kool lip jroor hovegi😅😅😅😅
@Avneetkaur77
@Avneetkaur77 13 сағат бұрын
Hal bgwnte buchar da v eho huna patrkar aam adamy de sahib ji ohnu knjr nu v smjao
@jatindermann8616
@jatindermann8616 6 сағат бұрын
Tu ki kita Salia Tanu ena kuj Akali Dal ne dita
Правильный подход к детям
00:18
Beatrise
Рет қаралды 1,7 МЛН