ਰੁਮਾਲੀ ਰੋਟੀ ਬਣਾਉਣੀ ਸਿੱਖੋ ਹਲਵਾਈ ਤੋਂ, rumali roti halwai style recipe, rumali roti recipe,

  Рет қаралды 48,404

FooD of ਪੰਜਾਬ

FooD of ਪੰਜਾਬ

Күн бұрын

ਰੁਮਾਲੀ ਰੋਟੀ ਬਣਾਉਣੀ ਸਿਖੋ ਹਲਵਾਈ ਤੋਂ,
rumali roti halwai style recipe,
rumali roti recipe,
#rumali roti,
#dhaba style rumali roti,
#roti ,
#instant rumali roti,
ਦੋ ਕੌਲੀ ਮੈਦੇ ਦੇ ਵਿੱਚ
ਅੱਧੀ ਕੌਲੀ ਕਣਕ ਦਾ ਆਟਾ
ਇਕ ਕੌਲੀ ਦੁੱਧ
ਲੋਡ ਅਨੁਸਾਰ ਪਾਣੀ
ਇਕ ਚਮਚ ਚੀਨੀ
ਅੱਧਾ ਚਮਚ ਨਮਕ
ਚੰਗੀ ਤਰ੍ਹਾਂ ਮਲ ਕੇ ਇੱਕ ਵਧੀਆ ਡੋ ਬਣਾ ਲਵੋ
ਡੋ ਨੂੰ ਇਕ ਘੰਟਾ ਰੈਸਟ ਤੇ ਰੱਖੋ
ਉਸ ਤੋਂ ਬਾਅਦ ਪਤਲੀਆਂ ਰੋਟੀਆਂ ਬੇਲ ਕੇ ਚੰਗੀ ਤਰ੍ਹਾਂ ਸੇਕ ਸੇਕ ਲਵੋ ਜੀ,
ਵੀਡੀਓ ਦੇਖਣ ਲਈ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🥰

Пікірлер: 78
@Surinderkaur-en4rx
@Surinderkaur-en4rx 4 ай бұрын
ਬਹੁਤ ਵਧੀਆ ਢੰਗ ਨਾਲ ਦੱਸ ਰਹੇ ਹਾਂ ਬੇਟਾ
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@DesijattPB65
@DesijattPB65 4 ай бұрын
Nais
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@darshansingh2238
@darshansingh2238 4 ай бұрын
ਬਹੁਤ ਵਧੀਆ ਵੀਰ ਜੀ ਅਸੀਂ ਤੁਹਾਡਾ ਹਰ ਵਲੌਗ ਬਹੁਤ ਧਿਆਨ ਨਾਲ ਦੇਖਦੇ ਤੁਸੀਂ ਵਧੀਆ ਤੇ ਸਾਦੇ ਤਰੀਕੇ ਨਾਲ ਗੱਲ ਕਰਦੇ
@DharminderSingh-hj5fd
@DharminderSingh-hj5fd 4 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🥰
@reshamsingh7609
@reshamsingh7609 3 ай бұрын
Nice.....
@DharminderSingh-hj5fd
@DharminderSingh-hj5fd 3 ай бұрын
Thank you Ji 🙏🥰
@ManpreetKaur-uu2is
@ManpreetKaur-uu2is 4 ай бұрын
ਬਹੁਤ ਵਧੀਆ ਜੀ 😊❤
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@surdipkaur5909
@surdipkaur5909 4 ай бұрын
Sat shri akal bai asi v bnavage very beautiful video from Germany❤
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you so much sister ji 🙏 God bless you 🙏
@preetparmar1062
@preetparmar1062 4 ай бұрын
Good
@DharminderSingh-hj5fd
@DharminderSingh-hj5fd 4 ай бұрын
Thank you Ji 🙏🥰
@DharminderSingh-dv1uj
@DharminderSingh-dv1uj 4 ай бұрын
ਬਹੁਤ ਵਧੀਆ ਰੈਸਪੀ ਘਰੇ ਜਰੂਰ ਬਣਾ ਕੇ ਖਾਵਾਂਗੇ❤
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@simarjitsingh4852
@simarjitsingh4852 3 ай бұрын
Nice
@DharminderSingh-hj5fd
@DharminderSingh-hj5fd 3 ай бұрын
Thanks you ji 🙏🥰
@anjumavi5268
@anjumavi5268 2 ай бұрын
ਵੀਰੇm malai ਕੋਫਤਾ daso plzz
@DharminderSingh-hj5fd
@DharminderSingh-hj5fd 2 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਮਲਾਈ ਕੋਪਤੇ ਦੀ ਇੱਕ ਵੀਡੀਓ ਤਾਂ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ 🙏 ਪਰ ਫਿਰ ਵੀ ਅਗਰ ਤੁਸੀਂ ਕਹਿੰਦੇ ਹੋ ਤਾਂ ਦੋ ਚਾਰ ਦਿਨ ਦੇ ਵਿੱਚ ਮਲਾਈ ਕੋਪਤੇ ਦੀ ਇੱਕ ਵੀਡੀਓ ਹੋਰ ਅਪਲੋਡ ਕਰ ਦਾਂਗੇ ਧੰਨਵਾਦ ਜੀ 🙏🥰
@agamjotsingh9276
@agamjotsingh9276 4 ай бұрын
ਬਹੁਤ ਸੁਆਦੀ ਅਤੇ ਵਧੀਆ ਪਰ ਤੁਸੀਂ ਅਜੇ ਤੱਕ ਮਸਾਲਾ ਪਾਊਡਰ ਬਣਾਉਣ ਦਾ ਤਰੀਕਾ ਨਹੀਂ ਦੱਸਿਆ
@DharminderSingh-hj5fd
@DharminderSingh-hj5fd 4 ай бұрын
ਮਸਾਲੇ ਦੀ ਰੈਸਪੀ ਜਰੂਰ ਬਣਾਵਾਂਗੇ ਜੀ ਕੁਝ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਜੀ ਬਸ ਇੱਕ ਅੱਧਾ ਦਿਨ ਰੁਕ ਜਾਓ ਮਸਾਲੇ ਦੀ ਵੀਡੀਓ ਵੀ ਜਰੂਰ ਬਣਾਵਾਂਗੇ ਧੰਨਵਾਦ ਜ 🙏🥰
@rajrani4314
@rajrani4314 4 ай бұрын
So nice tks veer ji 🙏🙏
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@shivinderkaur1474
@shivinderkaur1474 4 ай бұрын
Veer ji,very nice rumali roti.❤🎉
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you sister ji 🙏🥰
@AmanpreetSingh-mr5jn
@AmanpreetSingh-mr5jn 4 ай бұрын
Very nice 👍 ji
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@kindersingh3049
@kindersingh3049 4 ай бұрын
ਬਹੁਤ ਵਧੀਆ ਵੀਰ ❤❤
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you ji 🙏🥰
@VishavroopChahal-vd7qd
@VishavroopChahal-vd7qd 4 ай бұрын
Bahut bahut thanks veere
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you ji 🙏🥰
@parwindersingh2475
@parwindersingh2475 4 ай бұрын
Nice veerji
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you ji 🙏🥰
@sharmakitchen185
@sharmakitchen185 4 ай бұрын
V yammy
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you ji 🙏🥰
@gavyarora2638
@gavyarora2638 4 ай бұрын
Very nice veer g 🎉🎉
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you ji 🙏🥰
@PreetSaroa-vz3gk
@PreetSaroa-vz3gk 4 ай бұрын
Very nice 🎉
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@GurmeetKaur-e2u
@GurmeetKaur-e2u 4 ай бұрын
Very nice Veer ji
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 Thanks you ji 🙏🥰
@parminderkaur2471
@parminderkaur2471 4 ай бұрын
ਮੈਦਾ ਸਿਹਤ ਲਈ ਬਹੁਤ ਮਾੜਾ ਹੈ ਵੀਰ ਪਲੀਜ ਆਟੇ ਵਾਲਾ ਹੀ ਦੱਸੋ❤
@DharminderSingh-hj5fd
@DharminderSingh-hj5fd 4 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਆਟੇ ਦਾ ਲੰਗਰਾਂ ਵਾਲਾ ਫੁਲਕਾ ਬਣਾ ਸਕਦੇ ਆਂ ਪਰ ਰੁਮਾਲੀ ਰੋਟੀ ਨਹੀਂ ਬਣ ਸਕਦੀ ਜੀ 🙏 ਧੰਨਵਾਦ ਜੀ 🙏🥰
@Jobanbenipal386
@Jobanbenipal386 4 ай бұрын
❤❤❤
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@manpeetkaur8032
@manpeetkaur8032 4 ай бұрын
Sab to vadea gl tc safai da dhyan rakhde o❤❤❤❤❤
@DharminderSingh-hj5fd
@DharminderSingh-hj5fd 4 ай бұрын
Thanks you so much 🙏🥰 God bless you 🙏
@gurmeetkaur9145
@gurmeetkaur9145 4 ай бұрын
V nice
@DharminderSingh-hj5fd
@DharminderSingh-hj5fd 4 ай бұрын
Thanks you sister ji 🙏🥰
@GurditGill-i2z
@GurditGill-i2z 4 ай бұрын
Very nice
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਵੀਰ ਜੀ 🙏🥰
@rajinderkour1094
@rajinderkour1094 4 ай бұрын
Veryniceji
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@sunitadevi9373
@sunitadevi9373 4 ай бұрын
Veere rumali Roti bhot vdia par sade ta vadi hundi god bless you veere
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@RajbirSandhu-im9yc
@RajbirSandhu-im9yc 4 ай бұрын
👌👌
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@alessandrosingh3615
@alessandrosingh3615 4 ай бұрын
Waoooo 👌👌👌👌👌😋
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@khansaab6543
@khansaab6543 4 ай бұрын
Beer ji jrda ricip chawal mtlb mithe chawal
@DharminderSingh-hj5fd
@DharminderSingh-hj5fd 4 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ, ਮਿੱਠੇ ਚਾਵਲ ਜਰਦਾ ਕਲਰ ਵਿੱਚ ਜਰੂਰ ਬਣਾਵਾਂਗੇ ਬਸ ਇੱਕ ਦੋ ਦਿਨ ਵੇਟ ਕਰੋ ਧੰਨਵਾਦ ਜੀ 🙏🥰
@sharmagirl4298
@sharmagirl4298 4 ай бұрын
Ae rumaali roti hai??? Ae ta chpaati hai big size
@DharminderSingh-hj5fd
@DharminderSingh-hj5fd 4 ай бұрын
Thank you Ji 🙏🥰
@sharmagirl4298
@sharmagirl4298 4 ай бұрын
@@DharminderSingh-hj5fd welcm ji
@Jasvirkaur-g6c
@Jasvirkaur-g6c 4 ай бұрын
Very nice paji hotel wali tandoori roti Di recipe paeo
@DharminderSingh-hj5fd
@DharminderSingh-hj5fd 4 ай бұрын
ਤੰਦੂਰੀ ਰੋਟੀ ਦੀ ਵੀਡੀਓ ਜਰੂਰ ਬਣਾਵਾਂਗੇ ਜੀ 🙏 ਬਹੁਤ ਸਾਰੀਆਂ ਰੈਸਪੀਆਂ ਪੈਂਡਿੰਗ ਪਈਆਂ ਨੇ ਰੋਟੀ ਦੀ ਰੈਸਪੀ ਜਰੂਰ ਬਣਾਵਾਂਗੇ ਬਸ ਥੋੜੀ ਜਿਹੀ ਵੇਟ ਕਰਨਾ ਜੀ, ਧੰਨਵਾਦ ਜੀ 🙏🥰🎉
@NavneetKaur-ku5zu
@NavneetKaur-ku5zu 4 ай бұрын
ਕੱਚੀਆਂ ਰੋਟੀਆਂ ਕਲਾ ਕੇ ਮਾਮਾ ਟੈਡ ਦਿਖਾਉਣਾ ਲੋਕਾਂ ਦਾ
@DharminderSingh-hj5fd
@DharminderSingh-hj5fd 4 ай бұрын
🙏
@samiafoodsecrets786
@samiafoodsecrets786 4 ай бұрын
❤❤❤❤❤❤❤Wowowowowo❤❤❤❤❤❤❤❤❤❤❤❤❤❤❤❤❤❤❤❤❤❤❤❤
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰🎉
@anjumavi5268
@anjumavi5268 2 ай бұрын
Acting 😅😅
@DharminderSingh-hj5fd
@DharminderSingh-hj5fd 2 ай бұрын
🙏🙏🙏🙏🙏
@Diamondgamer-wz4jw
@Diamondgamer-wz4jw 4 ай бұрын
Nice
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@harpreetkaurjassi8661
@harpreetkaurjassi8661 4 ай бұрын
Nice
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
отомстил?
00:56
История одного вокалиста
Рет қаралды 7 МЛН
ПРИКОЛЫ НАД БРАТОМ #shorts
00:23
Паша Осадчий
Рет қаралды 6 МЛН