ਰੁਮਾਨੀਆ ਦੇ ਰਾਜਦੂਤ ਨੂੰ ਅਗਵਾਹ ਕਰਨ ਵਾਲੇ ਨੇ ਦੱਸਿਆ ਕਿਵੇ ਗਰਭਵਤੀ ਦੇ ਪੇਟ ਵਿੱਚ ਮਾਰੀਆਂ ਪੁਲਿਸ ਨੇ ਮੁੱਕੀਆਂ

  Рет қаралды 438,524

Akaal Channel

Akaal Channel

Күн бұрын

Пікірлер: 567
@nurmitke9324
@nurmitke9324 3 жыл бұрын
ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਘਰਦਿਆਂ ਨਾਲ ਮੁਲਾਕਾਤ ਲਾਜ਼ਮੀ ਕਰਵਾਉ ਜੀ ਤਾਂ ਕਿ ਉਸਦੀ ਮਹਿਮਾ ਸੁਣ ਸਕੀਏ
@parmindersinghparmindersin38
@parmindersinghparmindersin38 2 жыл бұрын
ਬਹੁਤ ਅਨੰਦ ਆਇਆ ਸੁਣ ਕੇ ਜਿਉਂਦਾ ਰੈਂਹ ਵੀਰ ਈਸੀ ਰੱਬ ਅਮਰ ਲੰਬੀ ਕੱਰੇ
@Sukhwinderpannu2883
@Sukhwinderpannu2883 Жыл бұрын
ਮਨਜਿੰਦਰ ਸਿੰਘ ਜੀ ਸਲਾਮ ਆ ਤੁਹਾਡੀ ਕੁਰਬਾਨੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@ਅਜਾਦਕਬੂੱਤਰਕਲੱਬਪੰਜਾਬ
@ਅਜਾਦਕਬੂੱਤਰਕਲੱਬਪੰਜਾਬ 10 ай бұрын
ਭਾਈ ਮਨਜੀਤ ਸਿੰਘ ਜੀ ਨੂੰ ਕਿਤਾਬ ਲਿਖਣੀ ਚਾਹੀਦੀ ਆ ਸੰਘਰਸ਼ ਬਾਬਤ ਪੂਰੀ ਕਿਉਂਕਿ ਸਾਨੂੰ ਨਵੀ ਪੀੜੀ ਨੂੰ ਕੱਖ ਨਹੀ ਪਤਾ ਸਾਨੂੰ ਅੱਜ ਤੱਕ ਏਹੋ ਪ੍ਰਚਾਰ ਕੀਤਾ ਸਟੇਟ ਨੇ ਵੀ ਖਾੜਕੂ ਸਿੰਘਾਂ ਨੇ ਨਜ਼ੈਜ਼ ਮਾਰੇ ਲੌਕ ਜਿੰਨਾ ਚਿਰ ਸੰਘਰਸ਼ੀ ਯੋਧੇ ਆਪਣੇ ਬਾਰੇ ਨਹੀ ਦੱਸਣਗੇ ਲੋਕਾਂ ਦੀ ਮਿਥ ਨਹੀ ਟੁਟਣੀ ਜੀ ਮੈ ਬਹੁਤ ਪ੍ਰਭਾਵਿਤ ਹੋਇਆ ਮਨਜੀਤ ਸਿੰਘ ਜੀ ਤੋ ਤੇ ਭਾਈ ਦਲਜੀਤ ਸਿੰਘ ਬਿੱਟੂ ਜੀ ਤੋ ਬਹੁਤ ਹੀ ਠਰੰਮੇ ਵਾਲੇ ਇਨਸਾਨ ਅਣਖੀ ਸੂਰਮੇ ਰਹੀ ਗੱਲ ਇਨਟਰੋ ਦੀ ਏਹ ਇਨਟਰਵਿਉ ਤਾ ਸਟੇਟ ਸਵੇਰੇ ਨੂੰ ਡਲੀਟ ਕਰ ਸਕਦੀ ਆ ਜੇ ਉਹਨੂੰ ਲੱਗਿਆ ਵੀ ਏਹ ਇਨਟਰਵਿਉ ਨੋਜਵਾਨੀ ਨੂੰ ਖਿੱਚ ਪਾਉਦੀ ਆ ਜਿਵੇਂ ਸੁਰਿੰਦਰ ਸਿੰਘ ਹੋਣਾ ਦੀ ਸੀਰੀਜ਼ ਡਲੀਟ ਕਰਤੀ ਸੀ ਦਰਬਾਰ ਸਾਹਿਬ ਦੇ ਚਸ਼ਮਦੀਦਾ ਬਾਰੇ 2014 ਵਿਚ ਕੀਤੀਆਂ ਸੀ
@jagjitsinghdhaliwal5756
@jagjitsinghdhaliwal5756 2 жыл бұрын
ਬਹੁਤ ਹੀ ਵਧੀਆ ਸੋਚ ਆ ਸਿੰਘ ਸਾਬ ਦੀ
@darshanSingh-qc1ho
@darshanSingh-qc1ho 3 жыл бұрын
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
@JasveerSingh-ss7hk
@JasveerSingh-ss7hk Жыл бұрын
ਸਲੂਟ ਮੇਰੇ ਵੱਲੋਂ ਤੁਹਾਨੂੰ ਭਾਈ ਸਾਹਿਬ ਜੀ ਤੁਹਾਡੀ ਬਹਾਦਰੀ ਨੂੰ ਸਿੱਖ ਕੌਮ ਹਮੇਸ਼ਾਂ ਲਈ ਯਾਦ ਕਰੇਂਗੀ ਤੁਹਾਨੂੰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kulwindersingh7568
@kulwindersingh7568 3 жыл бұрын
ਵਾਹਿਗੁਰੂ ਵਾਹਿਗੁਰੂ ਕੁਰਬਾਨੀ ਧੰਨ ਹੈ
@simratpalsinghbrar5222
@simratpalsinghbrar5222 3 жыл бұрын
ਭਾਈ ਸਾਹਿਬ ਨੇ ਸੰਘਰਸੀ਼ਆ ਦਾ ਵਧੀਆ ਪੱਧਰ ਨਾਲ ਵਧੀਆ ਪੱਖ ਰੱਖਿਆ ਬਹੁਤ ਬਹੁਤ ਧੰਨਵਾਦ
@imfeelinglove841
@imfeelinglove841 3 жыл бұрын
A
@varindervirksingh3333
@varindervirksingh3333 3 жыл бұрын
p0
@SunnySingh-vf3bk
@SunnySingh-vf3bk 2 жыл бұрын
@@imfeelinglove841 qqqqqqqqqqqqqqqqqqqqqqqqqqqqqqqq
@Titu707
@Titu707 2 жыл бұрын
ਚੱਲ ਝੂੱਠਾ
@singhiskingsinghisking6774
@singhiskingsinghisking6774 3 жыл бұрын
ਮਨਜਿੰਦਰ ਸਿੰਘ ਉਰ੍ਫ ਭੂਸ਼ਣ ਕੌਮ ਦਾ ਅਨਮੋਲ ਹੀਰਾ ਹੈ ਸਲਾਮ ਹੈ ਇਹਨਾਂ ਦੀ ਕੁਰਬਾਨੀ ਨੂੰ
@parmindersingh-cs4fh
@parmindersingh-cs4fh 3 жыл бұрын
ਪ੍ਰਣਾਮ ਯੋਧਿਆਂ ਨੂੰ
@baldevchungha2298
@baldevchungha2298 3 жыл бұрын
ਮਨਜਿੰਦਰ ਸਿੰਘ ਜੀ। ਸਲੂਟ ਹੈ ਮੇਰੇ ਵੀਰ ਜੀ
@bhupindercheema7896
@bhupindercheema7896 3 жыл бұрын
ਵੀਰ ਜੀ ਧੰਨਵਾਦ ਜੀ ਤੁਸੀਂ ਭਾਈ ਸਾਹਿਬ ਜੀ ਦੇ ਜੁਬਾਨੀ ਸੁਣਵਾਇਆ ਜੀ ਇਹਨਾਂ ਦੇ ਬਚਨ ਪੇਸ ਕਰਦੇ ਰਹਿਣਾ ਜੀ🙏🙏
@RajinderBrar-v4c
@RajinderBrar-v4c 5 ай бұрын
ਭਾਈ ਮਨਜਿੰਦਰ ਸਿੰਘ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਆ ਜੀ
@PargatSingh-dl5me
@PargatSingh-dl5me 2 жыл бұрын
ਬੱਲੇ ਬਈ ਸ਼ੇਰ ਦਿਲ ਸਿੰਘਾ ਸਲੂਟ ਆ 🙏 ਤੁਹਾਡੇ ਜਜ਼ਬੇ ਅਤੇ ਸੰਘਰਸ਼ ਨੂੰ
@Ursmeharsingh
@Ursmeharsingh 3 жыл бұрын
Akaal channel ਇਹ ਚਾਹੀਦੀ ਗੱਲਬਾਤ ਮਖੂ ਦਾ ਇਨਟਰਵਿਉ ਕਰਨ ਦਾ ਤਰੀਕਾ ਬਹੁਤ ਬੇਹੂਦਾ ਹੈ।ਤੁਹਾਡੇ ਚੰਗੇ ਕੰਮ ਦੇ ਲਈ ਤੁਹਾਡੇ ਨਾਲ ਹਾਂ
@rsingh5485
@rsingh5485 3 жыл бұрын
ਬਿਲਕੁਲ ਸਹੀ ਵੀਰੇ ਮੱਖੂ ਨੂੰ ਉਕੀ ਅਕਲ ਨੀ
@karanveersinghkang9084
@karanveersinghkang9084 7 ай бұрын
Aaho thonu ju haigi a sabh nu
@isbrar88
@isbrar88 2 жыл бұрын
ਧੰਨ ਹੈ ਤੂ ਗੁਰੂ ਕੇ ਸਿਖਾ🙏🙏🙏
@RajinderSingh-ny8fc
@RajinderSingh-ny8fc 2 жыл бұрын
ਇਹ ਆ ਸਾਡੀ ਸਿੱਖ ਕੋਮ ਉਹ ਸੂਰਬੀਰ ਯੋਧੇ ਜਿੰਨਾ ਨੇ ਸਿੱਖ ਕੌਮ ਦੀ ਪੱਗ ਸਿਰ ਤੇ ਦੁਆਰਾ ਰੱਖੀ ਸਹਿਕਦੀ ਸਿੱਖ ਕੌਮ ਨੂੰ ਸੁਰਜੀਤ ਕੀਤਾ ਭਾਈ ਮਨਜਿੰਦਰ ਸਿੰਘ ਜੀ ਸਿੱਖ ਕੌਮ ਦੇ ਹੀਰੇ ਆ ਉਸ ਸਮੇਂ ਵਿੱਚ ਭਾਈ ਸਾਹਿਬ ਜੀ ਭੂਸਣ ਦੇ ਨਾਮ ਨਾਲ ਜਾਣੇ ਜਾਂਦੇ ਸੀ ਇਹੋ ਯੋਧਿਆਂ ਨੂ ਦਿਲੋ ਸਲੂਟ ਆ ਜੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gursewaksingh5157
@gursewaksingh5157 Жыл бұрын
ਬਾਕਮਾਲ ਸ਼ਖਸ਼ੀਅਤ ਸਿੰਘ ਸਾਬ.. ਵਾਹਿਗੁਰੂ ਚੜ੍ਹਦੀ ਕਲਾ ਕਰੇ 🙏🙏❤️❤️
@randhawarandhawa7067
@randhawarandhawa7067 3 жыл бұрын
ਸਾਡੀ ਕੋਮ ਦੇ ਹੀਰੇ ਸਲਾਮ ਆ ਏਨਾ ਨੂੰ
@chamkaursingh6080
@chamkaursingh6080 Жыл бұрын
ਵੈਰੀ ਗੁਡ ਸਲਾਮ ਹੈ ਇਹੋ ਜਿਹੇ ਸਿੰਘਾਂ ਜਿਊਂਦੇ ਰਹੋ
@bakhshishaatma-zn7sv
@bakhshishaatma-zn7sv Жыл бұрын
ਬਹੁਤ ਵਧੀਆ ਅੰਨਦ ਆਈਆਂ ਤੇਰੀ ਸਹੀਦੀਆ ਦੀ ਕਹਾਣੀ ਸੁਣਕੇ ਸਰਦਾਰ ਜੀ ਵਾਹਿਗੁਰੂ ਵਾਹਿਗੁਰੂ ਸਤਗੁਰੂ ਜੀ ਤੇਨੂੰ ਲੰਮੀ ਉਮਰ ਬਖਸ਼ਣ ਸਤਗੁਰ ਪ੍ਸਾਦਿ ਜਿਉ ਜੀ
@baldevchungha2298
@baldevchungha2298 3 жыл бұрын
ਬਾਈ ਜੀ ਸਲੂਟ ਸਲੂਟ ਸਲੂਟ ਹੈ ਈਸੀ ਜੀ ਬਹੁਤ ਇਛਾ ਸੀ ਤੈਨੂੰ। ਦੇਖਣ ਦੀ ਜ਼ਿੰਦਾ ਸ਼ਹੀਦ ਹੈ
@ArshdeepSingh-qd6zd
@ArshdeepSingh-qd6zd 3 жыл бұрын
ਮਾਣ ਆ ਖਾੜਕੂ ਯੋਧਿਆਂ ਤੇ ਸਾਨੂ , ਮਾਣ ਆ ਸਾਰੇ ਖਾੜਕੂ ਯੋਧਿਆਂ ਤੇ ਭਾਵੇ ਓਹੋ ਸ਼ਹੀਦ ਹੋਗੇ ਭਾਵੇ ਜੇਲ੍ਹਾਂ ਚ ਨੇ ਤੇ ਭਾਵੇ ਆਪਦੇ ਘਰਾਂ ਚ' , ਜੇ ਅਸੀਂ ਆਪਦੇ ਚੰਮ ਦੀਆ ਜੁੱਤੀਆਂ ਬਣਾਕੇ ਵੀ ਤੁਹਾਡੇ ਪੈਰਾਂ ਚ ਪਾ ਦੇਈਏ ਤਾ ਵੀ ਤੁਹਾਡਾ ਕਰਜਾ ਨਹੀਂ ਉਤਾਰ ਸਕਦੇ ... ""ਬਾਕੀ ਏਦਾਂ ਦੇ ਯੋਧਿਆਂ ਦੀ ਕਿਰਦਾਰ-ਕੁਸ਼ੀ ਕਰਨ ਵਾਲਿਆਂ ਨੂੰ ਨਰਕਾਂ ਚ ਜਗਾ ਨੀ ਮਿਲਣੀ , ਤੇ ਏਹ ਚੈਨਲਾਂ ਵਾਲੇ ਵੀ ਬਰਾਬਰ ਦੇ ਦੋਸ਼ੀ ਏ ਉਹਨਾਂ ਮੂਰਖਾਂ ਦੇ , ਏਹੇ ਆਪਦੇ ਵਿਊ ਤੋਂ ਪੈਸੇ ਕਮਾਉਣ ਲਈ ਉਦਾ ਦੇ ਲੋਕਾ ਨੂੰ ਜਾਣਕੇ ਆਪਦੇ ਚੈਨਲਾਂ ਤੇ time ਦਿੰਦੇ ਨੇ ਜੋ ਯੋਧਿਆਂ ਦੀ ਕਿਰਦਾਰਕੁਸ਼ੀ ਕਰਦੇ ਹੋਣ .... ਕੋਈ ਲਿਆਕਤ ਨਾਮ ਦੀ ਚੀਜ ਹੋਣੀ ਭਾਈ ਤੁਹਾਡੇ ਚ', ਬੱਸ ਮੂੰਹ ਚ ਮੇਕ ਤੁੰਨਨ ਤੋਂ ਬਿਨ੍ਹਾਂ .."
@harmailsehjra
@harmailsehjra 3 жыл бұрын
ਵਾਹਿਗੁਰੂ ਇਹੋ ਜਿਹੇ ਯੋਧਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ।
@sukhagakhal5947
@sukhagakhal5947 2 жыл бұрын
ਸਿਰ ਝੁਕਦਾ ਯੋਧਿਆਂ ਦੀ ਕੁਰਬਾਨੀ ਤੇ ਕਾਰਨਾਮਿਆਂ ਅੱਗੇ। 🙏🙏🙏
@AdityaPoonia_Bishnoi
@AdityaPoonia_Bishnoi 3 жыл бұрын
ਬਾਈ ਜੀ ਸਲਾਮ ਹੈ। ਰਾਮ ਰਾਮ ਸਤਿ ਸ਼੍ਰੀ ਅਕਾਲ। ਸਹੀ ਯੋਧੇ ਤੁਸੀਂ ਹੋ। ਤੁਹਾਡੇ ਚਿਹਰੇ ਨੂੰ ਵੇਖ ਕੇ ਲੱਗ ਰਿਹਾ ਹੈ ਤੁਸੀਂ ਅੰਦਰੋਂ ਕਿੰਨੇ ਨਰਮ ਰੁਖ਼ ਵਾਲੇ ਹੋ। ਮੇਰੇ ਹੀਰੋ ਹੋ ਤੁਸੀਂ।
@jaspreetkaurjammu6009
@jaspreetkaurjammu6009 3 жыл бұрын
ਕੋਮ ਦਾ ਹੀਰੋ ਮਨਜਿੰਦਰ ਸਿੰਘ ਉਰਫ਼ ਭੂਸ਼ਣ
@gurjantsingh-se3ll
@gurjantsingh-se3ll 3 жыл бұрын
bhusen.mangal.ta.ik.cat.c.police.da
@surinderpalsingh8623
@surinderpalsingh8623 3 жыл бұрын
@@gurjantsingh-se3ll by g bache be taeo ne
@Nachhattar-dv3wu
@Nachhattar-dv3wu 3 жыл бұрын
@@dilsarao6677 ,,
@inderpalmadahar3313
@inderpalmadahar3313 3 жыл бұрын
ਜਿਹੜੇ ਕੈਟ ਸੀ ਉਹਨਾਂ ਨੂੰ ਸਕਿਉਰਟੀਆਂ ਮਿਲੀਆਂ ਹੋਈਆਂ ਭਰਾਵੋ ਸਰਕਾਰਾਂ ਵੱਲੋਂ ਹੁਣ ਵੀ ਸਟਾਰਾਂ ਵਾਂਗ ਜਿੰਦਗੀ ਵਸਰ ਕਰ ਰਹੇ ਨੇ ਉਹ, ਪਰ ਜਿਹੜੇ ਕੌਮੀ ਯੋਧੇ ਸੀ ਦਿਲੋਂ ਕੌਮ ਲਈ ਲੜੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਚ ਰਹੇ ਨੇ ਉਹ ਅੱਜ ਵੀ ਨਾਰਮਲ ਜਿੰਦਗੀ ਜੀ ਰਹੇ ਨੇ ਜੇਕਰ ਕਿਸੇ ਨੂੰ ਕੋਈ ਸੱਕ ਏ ਤਾਂ ਜਾ ਕੇ ਮਿਲ ਵੀ ਸਕਦਾ ਇਹਨਾਂ ਨੂੰ ਕੋਈ ਪਾਕਿਸਤਾਨ ਤਾਂ ਨੀ ਬੈਠੇ ਉਹ ਏਥੇ ਹੀ ਨੇ ਪੰਜਾਬ ਵਿੱਚ ਬਾਕੀ ਪਿਛਲੇ ਇਤਿਹਾਸ ਤੇ ਝਾਤ ਮਾਰ ਲਿਉ ਥੋੜੀ ਜਿਹੀ ਕੇ ਕੌਮ ਲਈ ਮਰ ਮਿੱਟਣ ਵਾਲਿਆਂ ਦਾ ਅੱਜ ਤੱਕ ਕਿੰਨਾ ਕੁ ਸਾਥ ਦਿੱਤਾ ਏ ਆਪਣੇ ਲੋਕਾਂ ਨੇ ਸਿਵਾਏ ਭੰਡਣ ਤੋਂ ,ਕਦੇ ਰੀਅਲ ਜਿੰਦਗੀ ਵੇਖੋ ਕੁਰਬਾਨੀ ਕਰਨ ਵਾਲਿਆਂ ਦੀ ਕਦੇ ਪੁਛਿਉ ਜਾਕੇ ਉਹਨਾਂ ਨੂੰ ਕੇ ਉਹਨਾਂ ਕੀ ਕੁੱਝ ਖੋਇਆ ਤੇ ਕੀ ਪਾਇਆ ਸੰਘਰਸ਼ ਵਿਚੋਂ ਭਗਤ ਸਿੰਘ,ਊਧਮ ਸਿੰਘ, ਕਰਤਾਰ ਸਰਾਭਾ ਦੇ ਪਰਿਵਾਰ ਨੂੰ ਕੀ ਮਾਣ ਦਿੱਤਾ ਆਪਾਂ ਜੋ ਅੱਜ ਦੇ ਝੁਜਾਰੂਆਂ ਨੂੰ ਦਿੰਦੇ ਬੱਸ ਆਪਣੇ ਕੋਲ ਤਾਂ ਆਹੀ ਕੁੱਝ ਆ ਫਲਾਣਾ ਕੈਟ ਆ ਫਲਾਣਾ ਮੁਖਬਰ ਆ ਸਰਮ ਆਉਣੀ ਚਾਹੀਦੀ ਆ ਸਿੱਖ ਜਾ ਪੰਜਾਬੀ ਕਹਾਉਦਿਆ ਨੂੰ
@Ranjit_._Singh
@Ranjit_._Singh 3 жыл бұрын
@@gurjantsingh-se3ll cat di patni de pait vich police ltta nehi maardi ok
@amantiwana2692
@amantiwana2692 3 жыл бұрын
ਭਾਈ ਜਿੰਦਾ ਜੀ ਭਾਈ ਸੁੱਖਾ ਜੀ ਸਿੱਖ ਕੌਮ ਦੇ ਮਹਾਨ ਜੋਧੇ
@GurpreetSingh-yi1is
@GurpreetSingh-yi1is 2 жыл бұрын
Such a Sensible, Humble, polite, Intelligent and Honest Gursikh Pyare
@jassauggok2451
@jassauggok2451 Жыл бұрын
ਵਾਹਿਗੁਰੂ ਜੀ ਬਾਈ ਦੇ ਮੋਗੇ ਨੇੜੇ ਬਹੁਤ ਰਿਹਾ ਹਾਂ ਬਹੁਤ ਚੰਗੇ ਇਨਸਾਨ ਆ,ਦੇਖਣ ਨੂੰ ਬਹੁਤ ਨਰਮ ਇਨਸਾਨ ਸੀ
@BhupinderSingh-xw9tt
@BhupinderSingh-xw9tt 10 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵੱਡਿਆ ਜਜਾਰੂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
@beantsingh8629
@beantsingh8629 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
@punjabimunda2458
@punjabimunda2458 3 жыл бұрын
ਸੋਚਿਆ ਸੀ ਚਲ। ਵੇਹਲਾ ਬੈਠਾ ਦੋ ਚਾਰ ਮਿਨਟ ਇਹ ਵਿਡੀਉ ਵੀ ਵੇਖ ਲੋ ਪਰ ਸ਼ੁਰੂ ਕਰਨ ਤੋਂ ਬਾਅਦ ਬੰਦ ਨਹੀਂ ਕਰ ਸਕਿਆ
@GurvinderSingh-py2nz
@GurvinderSingh-py2nz 3 жыл бұрын
ਮਨਜਿੰਦਰ ਸਿੰਘ ਈਸੀ ਵਾਰੇ ਬਹੁਤ ਪੜਿਆ ਸੀ ਅਤੇ ਸੁਣਿਆ ਸੀ ਪਰ ਦਰਸ਼ਨ ਪਹਿਲੀ ਵਾਰ ਕੀਤੇ ਨੇ ਮਹਾਨ ਯੋਧਾ ਹੈ ਕੌਮ ਦਾ ਵੀਰ ਅਸਲੀ ਹੀਰੋ ਹੈ
@gurpalsingh4452
@gurpalsingh4452 2 жыл бұрын
ਬਾਈ ਜੀ ਕਿੱਥੋਂ ਨੇ ਬਾਬਾ ਜੀ 🙏🙏🙏🙏🙏
@ramdas8842
@ramdas8842 Жыл бұрын
@@gurpalsingh4452 village Issi Near Maler Kotla
@suchasingh7938
@suchasingh7938 Жыл бұрын
@@gurpalsingh4452 5
@nurmitke9324
@nurmitke9324 3 жыл бұрын
ਕੀ ਸਾਡੇ ਦੇਸ਼ ਦਾ ਕਾਨੂੰਨ ਜ਼ੀਰੋ ਆ ਏਨੇਂ ਗਵਾਹ ਬੈਠੇ ਆ ਸੈਨੀ ਵਰਗਿਆਂ ਨੂੰ ਫਿਰ ਵੀ ਸਕਿਉਰਟੀ ਸਮਝਣ ਤੋਂ ਬਾਹਰ ਦੀਆਂ ਗੱਲਾਂ
@JagtarSingh-hf4ck
@JagtarSingh-hf4ck 3 жыл бұрын
ਮਨਜਿੰਦਰ ਸਿੰਘ ਈਸੀ ਉਰਫ ਭੂਸ਼ਨ ਕੌਮ ਦਾ ਕੋਹੇਨੂਰ ਹੀਰਾ
@karmantransport4636
@karmantransport4636 3 жыл бұрын
ਸਾਡ ਸਿੱਖ ਧਰਮ ਦੇ ਯੌਧੇ
@amriksinghdhaliwal7389
@amriksinghdhaliwal7389 3 жыл бұрын
ਮਨਜਿੰਦਰ ਸਿੰਘ ਦਾ ਇੰਟਰਵਿਊ ਬਹੁਤ ਸਚਾਈ ਦੇ ਨੇੜੇ ਹੈ ਅਤੇ ਇਹ ਬੰਦਾ ਬਿਲਕੁਲ ਸਾਫ ਅਤੇ ਸੱਚਾ ਹੈ ਸਲੂਟ ਹੈ ਵੀਰ ਨੂੰ
@amantiwana2692
@amantiwana2692 3 жыл бұрын
ਸਲੂਟ ਆ ਮਨਜਿੰਦਰ ਸਿੰਘ ਬਾਬਾ ਜੀ ਨੂੰ
@noblecomputers7891
@noblecomputers7891 3 жыл бұрын
Sardar Manjinder singh g you are a great hero of sikhism
@swaranjeetsinghsran9654
@swaranjeetsinghsran9654 3 жыл бұрын
ਯੋਦੇ ਸਾਡੇ 👏👏
@tarsemsingh6103
@tarsemsingh6103 2 жыл бұрын
in o
@ਕਾਬਲਸਿੰਘ-ਯ4ਬ
@ਕਾਬਲਸਿੰਘ-ਯ4ਬ 2 жыл бұрын
@@tarsemsingh6103 ਡੱਡੱਡਡਡੱੱਡਢਡੱਡਡੱਡੱਡਡਡੱਡੱਡੱਢਡਡੱਡੱਢ
@avtarsidhu5776
@avtarsidhu5776 3 ай бұрын
ਬਹੁਤ ਵਧੀਆ ਗੱਲ ਕੀਤੀ ਤੁਸੀਂ ਸੱਚੀ ਜਾਣਕਾਰੀ ਦਿੱਤੀ
@Doaba73
@Doaba73 Жыл бұрын
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਿੰਘ ਸਾਬ ਨੂੰ
@BhupinderSingh-co4rh
@BhupinderSingh-co4rh 3 жыл бұрын
ਇਹ ਵਾ ਯੋਧੇ ਜਿਨਾ ਕੁਰਬਾਨੀਆ ਕੀਤੀਆਂ ਇਹਨਾ ਬਾਰੇ ਰਿਤੇਸ ਲੱਖੀ ਨੇ ਵੀ ਇਕ ਪ੍ਰੋਗਰਾਮ ਵਿਚ ਇਹਨਾ ਦੀ ਡਰਾਇਵਰੀ ਬਾਰੇ ਦੱਸਿਆ
@harbhajansingh4735
@harbhajansingh4735 3 жыл бұрын
Hob
@sunnydhaliwal1984
@sunnydhaliwal1984 3 жыл бұрын
Hanji Maybe Liviu Radu Ali video ch veere hna ?
@ਸਿੰਘਅਬਰਾਵਾ
@ਸਿੰਘਅਬਰਾਵਾ 3 жыл бұрын
ਬਾਈ ਮਨਜਿੰਦਰ ਸਿੰਘ ਜੀ ਗੁਰੂ ਫਤਹਿ ਪ੍ਰਵਾਨ ਕਰਨੀ। ਤੁਸੀਂ ਸਿੱਖ ਸੰਘਰਸ਼ ਦੇ ਸਮੇ ਮਹਾਨ ਯੋਧੇ ਹੋ। ਸੰਘਰਸ਼ ਦੇ ਸਮੇ ਵਿੱਚ ਬਹੁਤ ਅਣਗਿਣਤ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ। ਸੰਘਰਸੀ ਯੋਧਿਆਂ ਦਾ ਯੋਗਦਾਨ ਛੋਟਾ ਵੱਡਾ ਹੋ ਸਕਦਾ ਬੇਨਤੀ ਹੈ ਕੀ ਕਿਸੇ ਯੋਧੇ ਦਾ ਨਾਮ ਲੈ ਕੇ ਨਾ ਕਿਹਾ ਕਰੋ ਕੀ ਉਸ ਨੂੰ ਕੀ ਪਤਾ ਕੀ ਸ਼ੰਘਰਸ ਸੀ। ਅਸੀਂ ਸਾਰਿਆ ਨੇ ਰਲ ਮਿਲ ਕੇ ਸ਼ੰਘਰਸ ਲੱੜ੍ਹਿਆ।
@sonygill8656
@sonygill8656 3 жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@sidhusaabh2130
@sidhusaabh2130 3 жыл бұрын
ਸ਼ਾਮ ਸੁੰਦਰ (ਸੀ ਏ ਸਟਾਪ) ਫਰੀਦਕੋਟ ਬਾਰੇ ਵੀ ਬਣਾਉ ਵੀਡੀਓ ਕਹਿੰਦੇ ਸੀ ਜਿਸ ਵੀ ਵਿਅਕਤੀ ਨੂੰ ਇਹ ਅਫਸਰ ਫੜ ਕੇ ਲੈ ਜਾਂਦਾ ਸੀ ਉਹ ਵਿਅਕਤੀ ਕਦੇ ਵੀ ਘਰ ਵਾਪਸ ਨਹੀ ਮੁੜਿਆ ਸੀ ਇਹ ਅਫਸਰ ਬਹੁਤ ਹੀ ਘਟੀਆ ਅਫਸਰ ਸੀ (ਬੁੱਚੜ ) ਸੀ ਭਿੰਡਰਾਵਾਲੇ ਸੰਤ ਨੇ ਵੀ ਇਸ ਬੁੱਚੜ ਅਫਸਰ ਬਾਰੇ ਬੋਲਿਆ ਸੀ ਜੋ ਇਹ ਕਰਦਾ ਸੀ ਕੋਟਕਪੂਰਾ ਤਹਿਸੀਲ ਦੇ ਇੱਕ ਪਿੰਡ( ਪਿੰਡ--ਹਰੀ ਨੌਂ) ਦੇ ਬੰਦੇ ਨੂੰ ਚੱਕ ਲਿਆ ਸੀ ਕਹਿੰਦੇ ਸੀ ਉਸ ਬੰਦੇ ਦੀਆਂ ਦੋਹਾਂ ਬਾਹਾਂ ਵਿੱਚ ਚਾਰ ਚਾਰ ਕਿੱਲ ਠੋਕ ਦਿੱਤੇ ਸੀ (8 ਕਿੱਲ ਟੋਟਲ) ਸ਼ਾਮ ਸੁੰਦਰ ਬੰਦੇ ਨੂੰ ਮਾਰਕੇ ਫਰੀਦਕੋਟ ਵਾਲੀਆਂ ਨਹਿਰਾਂ ਵਿੱਚ ਰੋੜ ਦਿੰਦਾ ਸੀ ਜਿਸ ਨੂੰ ਵੀ ਇਹ ਅਫਸਰ ਲੈ ਜਾਂਦਾ ਸੀ ਉਸਦਾ ਭੋਗ ਪਹਿਲਾਂ ਹੀ ਪਾ ਦਿੰਦੇ ਸੀ ਕਿਉਕਿ ਲੋਕਾਂ ਵਿੱਚ ਆਮ ਹੀ ਸੀ ਵੀ ਇਸਨੇ ਜਿਊਂਦਾ ਨਹੀ ਛੱਡਿਆ ਕਿਸੇ ਨੂੰ ਤੇ ਨਾ ਹੀ ਛੱਡਣਾ ਇਸ ਅਫਸਰ ਤੇ ਵੀ ਬਣਾਉ ਵੀਡੀਓ ਬੜੀਆਂ ਧੀਆਂ ਭੈਣਾਂ ਨਾਲ ਵਧੀਕੀਆਂ ਵੀ ਕੀਤੀਆਂ ਇਸ ਬੁੱਚੜ ਨੇ ਇੰਸਪੈਕਟਰ ਸ਼ਾਮ ਸੁੰਦਰ (Cia Staff) ਵਰਿਆਮ ਸਿੰਘ ਖੱਪੇਵਾਲੀ ਨੂੰ ਵੀ ਇਸ ਸ਼ਾਮ ਸੁੰਦਰ ਥਾਣੇਦਾਰ ਨੇ ਹੀ ਸ਼ਹੀਦ ਕੀਤਾ ਸੀ ਅੰਬ ਦੇ ਦਰੱਖਤ ਨਾਲ ਬੰਨ ਕੇ ਜੋ ਕਿ ਤਹਿਸੀਲ ਕੋਟਕਪੂਰਾ ਦੇ ਪਿੰਡ ਢੈਪਈ ਵਿੱਚ ਅੱਜ ਵੀ ਉਹ ਅੰਬ ਦਾ ਦਰੱਖਤ ਮੌਜੂਦ ਹੈ ਜਿਸ ਨਾਲ ਯੋਧੇ ਨੂੰ ਬੰਨ ਕੇ ਸ਼ਹੀਦ ਕੀਤਾ ਸੀ ਮੈ ਫੋਨ ਤੇ ਵੀ ਤੁਹਾਨੂੰ ਬਹੁਤ ਕਿਹਾ ਸੀ ਵੀ ਇਸ ਬੁੱਚੜ ਅਫਸਰ ਤੇ ਵੀਡੀਓ ਜਰੂਰ ਬਣਾਉ ਪਰ ਤੁਸੀ ਮੇਰੀ ਗੱਲ ਨੂੰ ਅਣਗੋਲਿਆ ਕਰਤਾ
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@Punjabsingh023
@Punjabsingh023 2 жыл бұрын
ਏਡੇ ਵੱਡੇ ਯੋਧੇ ਆ ਸਾਡੇ ਚ ਮਾਨ ਭਾਈ ਸਾਹਿਬ ਤੇ
@AustralianVlogger41
@AustralianVlogger41 3 жыл бұрын
Well done uncle g..and thanks whatever you done for Sikh com. Thanks
@gurcharnsingh6806
@gurcharnsingh6806 3 жыл бұрын
ਐਂਕਰ ਭਾਈ ਸਾਹਬ ਦੇ ਕੱਦ ਦਾ ਨਹੀਂ ਹੈ ਮੁਲਾਕਾਤ ਵਿਚ ਸਹੀ ਸਵਾਲ ਨੀ ਕੀਤੇ ਭਾਈ ਹਰਮਿੰਦਰ ਸੰਧੂ ਵਾਰੇ ਸੁੱਖੇ ਜਿੰਦੇ ਦੀ ਮੁਖਵਾਰੀ 91 ਵਿਚ ਇੱਕ ਰਾਤ ਵਿਚ ਦੋ ਰੇਲਾਂ ਤੇ ਹਮਲਾ ਕਿਸ ਦੀ ਸਾਜ਼ਿਸ ਸੀ ਕਿੱਲ੍ਹਾ ਰਾਏਪੁਰ ਕੋਲ ਰਾਜਦੂਤ ਵਾਰੇ ਕਿੰਨੀਆਂ ਗੱਲਾਂ ਦਾ ਪਤਾ ਲੱਗ ਸਕਦਾ ਸੀ ਜਿਮੇ ਕਿਸ ਪਿੰਡ ਰਖਿਆ ਹੋਰ ਬਹੁਤ ਕੁਜ ਖਾਲਸਾ ਜੀ ਬਾਬਾ ਜੈਲਾ ਪੱਥਰੈੜੀ ਜੱਟਾ ਜਿਲ੍ਹਾ ਰੋਪੜ ਦਾ ਸੀ
@gshara1
@gshara1 3 жыл бұрын
ਸਾਡੇ ਲੋਕ ਗੁਣ ਨਹੀਂ ਪਾਉਂਦੇ ਕਿਸੇ ਦੀ ਕੁਰਬਾਨੀ ਦਾ। ਕਾਲੀ,ਕਾਂਗਰਸੀ ਅਤੇ ਗਾਉਣ ਵਾਲਿਆਂ ਦੇ ਤੱਲਵੇ ਚੱਟਣ ਜੋਗੇ ਹੀ ਨੇ।
@achharsinghgill472
@achharsinghgill472 3 жыл бұрын
Lakhan salaman Singh Saab aaap nu te sabb Sikh Jujharu Singhan Singhnian te Bhujangian nu! A great revolutionary what a brave high thinking sensible and far thinking personality!
@parmindergill5139
@parmindergill5139 3 жыл бұрын
ਕੋਟਨ ਕੋਟ ਨਮਨ ਮਹਾਨ ਸਿੱਖ ਯੋਧਾ
@surinderkaurkaur8240
@surinderkaurkaur8240 4 ай бұрын
ਬਿਲਕੁਲ ਕੁਲ ਖਾਲਸ ਬੰਦਾ ਹੈ ਸਿੰਘ ਵੀਰ।
@barjinderpalsingh6035
@barjinderpalsingh6035 3 жыл бұрын
ਧੰਨਵਾਦ ਪੱਤਰਕਾਰ ਦਾ,ਦਰਸ਼ਨ ਹੋਏ ਸੂਰਮੇ ਦੇ
@amnindergillgill5493
@amnindergillgill5493 3 жыл бұрын
ਵਾਹਿਗੁਰੂ ਜੀ ਮਨਜਿੰਦਰ ਸਿੰਘ ਈਸੀ ਵਰਗੇ ਯੋਧਿਆਂ ਨੂੰ ਸਲਾਮ
@harjinderbrar2004
@harjinderbrar2004 3 жыл бұрын
ਖਾਲਸਾ ਜੀ ਇਹਦੇ ਵਿਚ ਅਫਸੋਸ ਵਾਲੀ ਕੋਈ ਗਲ ਨਹੀ ।
@darshansinghbhullar3147
@darshansinghbhullar3147 3 жыл бұрын
Lllllll
@magmafin4098
@magmafin4098 2 жыл бұрын
@Bakhsis Singh p
@manpreetghuman2392
@manpreetghuman2392 3 жыл бұрын
ਬਾਈ ਮਨਜਿਦੰਰ ਸਿੰਘ ਕੌਮਾ ਹੀਰਾ ਏ
@GurpreetSingh-xr6rv
@GurpreetSingh-xr6rv 2 жыл бұрын
ਕੌਮ ਦਾ ਹੀਰਾ ਇਹ ਸਾਡਾ ਸਿੰਘ। ਸਤਿਕਾਰ ।
@Rubysarao
@Rubysarao 2 жыл бұрын
ਅਣਖੀ ਯੋਧੇ 🙏🙏🙏💝💝
@sukhwantsingh1820
@sukhwantsingh1820 2 жыл бұрын
ਵਾਹਿਗੁਰੂ ਜੀ
@jagjitsinghdhaliwal5756
@jagjitsinghdhaliwal5756 2 жыл бұрын
ਸਲਾਮ ਆ ਬਾਬਾ ਜੀ ਤੁਹਾਨੂੰ
@hardipsandhu5355
@hardipsandhu5355 3 жыл бұрын
Salaam aa ji tuhanu te tuhade saathiya di kurbaani nu 🙏🙏🙏
@ManjinderSingh-ze1dq
@ManjinderSingh-ze1dq 2 жыл бұрын
ਸਿੱਖ ਕੌਮ ਸੂਰਬੀਰ ਯੋਧਾ ਭਾਈ ਮਨਜਿੰਦਰ ਸਿੰਘ ਈਸ਼ੀ। ਇਹੋ ਜਿਹੇ ਯੋਧਿਆਂ ਦੀ ਖਾਲਸਾ ਪੰਥ ਨੂੰ ਵੱਡੀ ਕਮੀ ਮਹਿਸੂਸ ਹੋ ਰਹੀ ਹੈ। ਮੇਰੀ ਅਕਾਲ ਪੁਰਖ ਇਹੋ ਬੇਨਤੀ ਹੈ ਕਿ ਅਕਾਲ ਪੁਰਖ ਜੀਓ ਇਹੋ ਜਿਹੇ ਸੂਰਮੇ ਬੇਅੰਤ ਪੈਦਾ ਕਰੋ।
@SKaur_multani
@SKaur_multani 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@avtargrewal3723
@avtargrewal3723 3 жыл бұрын
ਇਹ ਨੇ ਕੋਮ ਦੇ ਹੀਰੋ ਜਿੰਨਾਂ ਸੱਚਾ ਸੁੱਚਾ ਸੰਘਰਸ਼ ਲੜਿਆ ਮਨਜਿੰਦਰ ਸਿੰਘ ਵੀਰ ਦੀ ਇੰਟਰਵਿਊ ਲਗਾਓ ਵਾਲੀ ਸੁਣਨਾ ਜਰੂਰੀ ਸੀ ਜਦੋਂ ਬੀਡੀਉ ਦੇਖਣ ਲਗ ਪਏ ਮੁੜ ਬੰਦ ਨਹੀਂ ਕੀਤਾ
@ramdas8842
@ramdas8842 Жыл бұрын
भाई साहब में इतनी बहादुरी 🙏🏻💪🌺
@r.k3261
@r.k3261 Жыл бұрын
Haan yaar sach mein
@tarnvirsingh654
@tarnvirsingh654 3 жыл бұрын
Boht vadiya ji…. Waheguru mehar karn bhai sahab ji te….. boht vadde yodhe te sache suche insaan lagge bhai Manjinder Singh Issi 🙏🙏
@jaswinderdhindsa6713
@jaswinderdhindsa6713 3 жыл бұрын
ਇਹ ਨੇ ਸਿੱਖ ਅਸਲੀ ਸਚ ਸਭ ਤੋਂ ਉਪਰ ਹੈ
@rajvir1881
@rajvir1881 3 жыл бұрын
ਬਹੁਤ ਸਾਰੀਆਂ ਵੀਡੀਓ ਵੇਖ ਕੇ ਸਪੱਸ਼ਟ ਲੱਗਦਾ ਹੈ ਕਿ ਅਕਾਲ ਚੈਨਲ ਵਾਲੇ ਸਿੱਖਾਂ ਨੂੰ ਸਿੱਖਾਂ ਖਿਲਾਫ ਲੜਾਉਣ ਲਈ ਇਕ ਯੋਜਨਾਬੱਧ ਢੰਗ ਨਾਲ ਇੰਟਰਵਿਊ ਕਰ ਰਹੇ ਹਨ। ਜਿਸ ਐਂਕਰ ਨੂੰ ਜਗਰੂਪ ਸਿੰਘ ਕਾਲਖ ਬਾਰੇ ਏਨੀ ਜਾਣਕਾਰੀ ਨਹੀਂ ਬੲੀ ਉਹ ਜ਼ਿੰਦਾ ਹੈ ਜਾਂ ਸ਼ਹੀਦ ਹੋ ਗਿਆ ,ਉਸ ਦੀ ਸਿੱਖ ਸੰਘਰਸ਼ ਬਾਰੇ ਜਾਣਕਾਰੀ ਕਿੰਨੀ ਪੇਤਲੀ ਹੋਵੇਗੀ। ਮਨਜਿੰਦਰ ਸਿੰਘ ਈਸੀ ਲੜਾਕੂ ਯੋਧਾ ਰਿਹਾ ਹੈ ਉਸ ਨੂੰ ਇਹੋ ਜਿਹੇ ਬਹੁਤ ਹੀ ਹੌਲੇ ਬੰਦੇ ਜਾਂ ਚੈਨਲ ਨੂੰ ਇੰਟਰਵਿਊ ਨਹੀਂ ਦੇਣੀ ਚਾਹੀਦੀ।ਉਸ ਦਾ ਕੱਦ ਇਨ੍ਹਾਂ ਚੈਨਲਾਂ ਤੋਂ ਵੱਡਾ ਰਿਹਾ ਹੈ।
@HarjinderSingh-zk5zf
@HarjinderSingh-zk5zf 3 жыл бұрын
ਸ਼ਹੀਦ ਭਾਈ ਜਗਰੂਪ ਸਿੰਘ ਕਾਲਖ ਦੇ ਭੋਗ ਉੱਪਰ ਭਾਈ ਜੁਗਰਾਜ ਸਿੰਘ ਤੁਫ਼ਾਨ ਵਾਂਗ ਲੱਖਾਂ ਦਾ ਇਕੱਠ ਸੀ ਭਾਈ ਜਗਰੂਪ ਸਿੰਘ ਕਾਲਖ ਦੀ ਸ਼ਹੀਦੀ ਉਪਰੰਤ ਅਹਿਮਦਹੜ੍ਹ ਦੇ ਬਾਣੀਏ ਵੀ ਰੋਂਦੇ ਸਨ
@jtdhillon74
@jtdhillon74 3 жыл бұрын
ਯਾਦਵਿੰਦਰ karfu ਨੂੰ ਇੰਟਰਵਿਊ ਲੈਣੀ ਚਾਹੀਦੀ ਸੀ
@Gurdevsingh-lz4mr
@Gurdevsingh-lz4mr 3 жыл бұрын
@@HarjinderSingh-zk5zf ਜੀ ਵੀਰ ਜੀ ਬਹੁਤ ਘੈਂਟ ਸਿੰਘ ਸੀ। ਜਗਰੂਪ ਕਾਲਖ
@kuldeepsandhu6238
@kuldeepsandhu6238 2 жыл бұрын
@@HarjinderSingh-zk5zf y main pnjgraia to aw baut vdia insaan c jgroop sing kalakh
@merababananak1313
@merababananak1313 2 жыл бұрын
ਸਿਆਣਾ ਬੰਦਾ ਸਿਆਣੀ ਗੱਲ ਕਰਦੇ ਭਾਈ ਸਾਹਿਬ ਨੇ action ਵੀ ਕੀਤੇ ਆ ਪਰ ਕਿਸੇ ਸੰਘਰਸ਼ੀ ਯੋਧੇ ਨੂੰ ਗਲਤ ਨਹੀਂ ਕਿਹਾ।।
@ਅਜਾਦਕਬੂੱਤਰਕਲੱਬਪੰਜਾਬ
@ਅਜਾਦਕਬੂੱਤਰਕਲੱਬਪੰਜਾਬ 10 ай бұрын
ਮੈ ਫੇਰ ਏਹ ਚੀਜ ਦੀ ਬੇਨਤੀ ਕਰਦਾ ਸਾਰੇ ਸੰਘਰਸ਼ੀ ਯੋਧਿਆਂ ਨੂੰ ਕਿਤਾਬਾਂ ਜ਼ਰੂਰ ਲਿਖਣੀਆ ਚਾਹੀਦੀਆਂ ਉਹਨਾ ਬਾਬਤ ਵੀ ਜਿਹੜੇ ਯੋਧੇ ਅੱਜ ਵਿਚ ਨਹੀ ਪਰ ਸਟੇਟ ਉਹਨਾ ਨੂੰ ਬਦਨਾਮ ਕਰ ਰਹੀ ਆ ਜੋ ਤੁਹਾਡੇ ਨਾਲ ਵਿਚਰੇ ਉਹਨਾ ਬਾਬਤ ਜ਼ਰੂਰ ਲਿਖੋ ਅਕਾਲ ਚੈਨਲ ਨੂੰ ਏਹ ਕੰਮ ਕਰਨਾ ਚਾਹੀਦਾ ਇਨਟਰੋ ਦੀ ਜਗ੍ਹਾ ਇਕ ਇਕ ਜੁਝਾਰੂ ਦੀ ਜੀਵਨੀ ਤੇ ਕਿਤਾਬਾਂ ਲਿਖਣ ਕੋਲ ਜਾਕੇ ਘੰਟੇ ਵਿਚ ਸਾਲਾ ਦਾ ਸੰਘਰਸ਼ ਨਹੀ ਸਮੇਟਿਆ ਜਾ ਸਕਦਾ ਧੰਨਵਾਦ ਬੇਨਤੀ ਜ਼ਰੂਰ ਪ੍ਰਵਾਨ ਕਰਿਉ ਦਾਸ ਦੀ
@gillgillgillgill5801
@gillgillgillgill5801 Жыл бұрын
Manjinder SiNGH Ji Zindabad. Well Come & Very Very Thanks AKAAL Channel TV Team Members Good & Right Job ALL Members 🙏🙏🤲🤲
@tarloksingh4618
@tarloksingh4618 3 жыл бұрын
ਮਨਜਿੰਦਰ ਜੀ ਬਹੁਤ ਹੀ ਵਧੀਆ ਲੱਗਿਆ
@GurwinderSingh-numberdar
@GurwinderSingh-numberdar Жыл бұрын
ਸਿਜਦਾ ਭਾਈ ਸਾਬ੍ਹ ਤੁਹਾਨੂੰ ਈ ਸੀ ਸਾਬ ।
@amritvirk7822
@amritvirk7822 3 жыл бұрын
Tuhada den nhi de sakde surmyo 🙏🏻 sikh kaum di izzat de rakhe
@parmjeetgoodjobsingh7342
@parmjeetgoodjobsingh7342 3 жыл бұрын
ਵਾਹਿਗੁਰੂ
@bhullar.PB05
@bhullar.PB05 3 жыл бұрын
Wah baba g ..chardi kla vich rho waheguru g di kirpa nal
@jesskaur6009
@jesskaur6009 2 жыл бұрын
Salute you sir🙏🏻😭kade sukhi ni rehnge police department wale jina ne saheeda nu torture kita bhut.waheguru insaaf jrur krnge🙏🏻
@JaswinderSingh-xf5sc
@JaswinderSingh-xf5sc Жыл бұрын
Sir good ji ❤❤❤❤❤
@Ursmeharsingh
@Ursmeharsingh 3 жыл бұрын
ਵਾਹਿਗੁਰੂ ਇਹਨਾਂ ਵਰਗੇ ਹੌਸਲੇ ਜੇਰੇ ਭਰੋਸਾ ਇਰਾਦੇ ਸਾਡੀ ਝੋਲੀ ਵੀ ਪਾਉਣ 🙏❣️🌸
@vinodgaught439
@vinodgaught439 3 жыл бұрын
Salute a tuhanu sardar ji you real hero
@rajwindersinghrajwindersin8002
@rajwindersinghrajwindersin8002 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Gurdevsingh-lz4mr
@Gurdevsingh-lz4mr 3 жыл бұрын
ਸਵਾਦ ਆ ਗਿਆ ਇੰਟਰਵਿਊ ਸੁਣਕੇ
@mac11mani69
@mac11mani69 3 жыл бұрын
Thank you sir.. salute to you for you bravery
@SherGill214
@SherGill214 2 жыл бұрын
(ਭਾਈ ਮਨਿੰਦਰ ਇਸੀ,ਭਾਈ ਗੁਰਜੰਟ ਸਿੰਘ,ਮਨੋਹਰ ਧੀਰਾ) ਇਹ ਤਿੰਨੋ ਸਿੰਘ ਮਾਲਵੇ ਦੇ ਵੱਡੇ ਨਾਮ ਸੀ, ਤਿੰਨੋ ਪੱਕੇ ਯਾਰ ਵੀ ਸੀ, ਤੇ ਤਿੰਨੋ ਹੀ ਪੂਰੇ ਦਲੇਰ ਸੂਰਮੇ ਸੀ,ਓਹਨਾਂ ਸਮਿਆ ਚ ਜਿਹਨਾਂ ਦੀ ਪੂਰੀ ਦਹਿਸ਼ਤ ਸੀ
@ramdas8842
@ramdas8842 Жыл бұрын
सोढा बहुत ज़ालिम था । उसका बेटा शायद अब पंजाब पलीस में है । उसे यह इंटर्व्यू देखनी चाहिए 💪
@gurmailkaur4428
@gurmailkaur4428 3 жыл бұрын
ਵਾਹਿਗੁਰੂ ਜੀ ਬਾਕਮਾਲ ਵੀਚਾਰ....ਜਿਨ ਸਚੁ ਪਲੈ ਹੋੲਿ
@MUKHTIARSINGH-e3e
@MUKHTIARSINGH-e3e Ай бұрын
Wah o tere Mainer ji Sikh nation de hero ho Waheguru tuhadi age longer hove
@meharbhullar7147
@meharbhullar7147 3 жыл бұрын
Salute to all of you
@BaljitSinghtiwana-q6d
@BaljitSinghtiwana-q6d 2 ай бұрын
WahegurujituhadaBhalaKraaVeryVeryGoodVirji
@shamsherkaur9322
@shamsherkaur9322 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balvirsidhu1271
@balvirsidhu1271 2 жыл бұрын
ਬਹੁਤ ਵਧੀਆ ਇੰਟਰਵਿਉ
@gurdeepsandhu727
@gurdeepsandhu727 3 жыл бұрын
Dosto, ess video nu DISLIKE karan wale 41 Andh.Bhakt Koun ne...??? Je tuhanu gall hi nahin pasand ta dekh de kyon ho Andh.Bhakto...Lakh Lahnat hai aisi Soch utte...???
@navtejkhosa7210
@navtejkhosa7210 3 жыл бұрын
Waheguru ji waheguru ji waheguru ji waheguru ji waheguru ji
@gurukekregemojguruke4857
@gurukekregemojguruke4857 3 жыл бұрын
ਸਿੰਘ ਸਾਹਿਬ media ਞਾਲੀਅਾ ਨੂੰ ਸਹੀ ਜਾਨਕਾਰੀ ਨਹੀ ਦੇਣੀ ਚਹਿਦੀ ੲਿਹ ਞੀ ਕੲੀ ਸਰਕਾਰ ਦੇ ਬੰਦੇ ਨੇ
@AmarSingh-oz4qz
@AmarSingh-oz4qz 3 жыл бұрын
ਸਾਰੀਅਾ िਬਮਾਰੀਅਾ ਦਾ ਹਲ ਅਾਜਾਦੀ ਹੈ🚩SFJ ਲਈ ਵੋਟਾ ਰिਜਸਟਰ ਜਰੂਰ ਕਰੋ ਜੀ🚩75 ਸਾਲਾਂ ਤੋ ਇਹ ਕੁਝ ਹੈ 🚩ਹੁਣ ਵੀਅਾਜਦੀ ਲਈ
@noblecomputers7891
@noblecomputers7891 3 жыл бұрын
Manjinder singh g Your talking attitude truth,clear and good
@surinderkaurkaur8240
@surinderkaurkaur8240 4 ай бұрын
ਧੰਨ ਧੰਨ ਧੰਨ ਐਂ ਵੀਰੇ।
@HarjinderSingh-be1yl
@HarjinderSingh-be1yl 2 ай бұрын
ਬੱਲੇ ਸੁਰਮਿਆ ਰੱਬ ਲੱਮੀ ਉਮਰ ਕਰੇ
@harmanmanu7906
@harmanmanu7906 3 жыл бұрын
Waheguru chardikala bakshan yodhya nu 🙏
@GurjantSingh-bb9tv
@GurjantSingh-bb9tv 3 жыл бұрын
ਬਾੲੀ ਜੀ ਬੇਨਤੀ ਅਾ ਕਿ ੲਿੱਕ ਹੋਰ ੲਿੰਟਰਵਿੳੂ ਕਰੋ ਜੀ, ੲਿੰਤਜਾਰ ਰਹੇਗਾ,ੳੁੱਤਰ ਜਰੂਰ ਦਿੳੁ ਜੀ!
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
번쩍번쩍 거리는 입
0:32
승비니 Seungbini
Рет қаралды 182 МЛН
Вопрос Ребром - Джиган
43:52
Gazgolder
Рет қаралды 3,8 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН