ਜਿਹੜੇ 29 ਹਿੰਦੂਆਂ ਨੂੰ ਖਾੜਕੂਆਂ ਚੁੱਕ ਲਿਆ ਸੀ ਉਹ ਆਗੇ ਕੈਮਰੇ ਦੇ ਸਾਹਮਣੇ ਕਰ ਦਿੱਤੇ ਵੱਡੇ ਵੱਡੇ ਖੁਲਾਸੇ

  Рет қаралды 585,515

Akaal Channel

Akaal Channel

Күн бұрын

Пікірлер
@SUKHDEVSINGH-fn6lf
@SUKHDEVSINGH-fn6lf 3 жыл бұрын
ਸੱਚੇ ਹਿੰਦੂਆ ਨੂੰ ਸਲਾਮ ਹੈ
@kawalpreetkaur3610
@kawalpreetkaur3610 2 жыл бұрын
wahguru ji 🙏🙏🙏🙏🙏
@kulwindercoach9009
@kulwindercoach9009 2 жыл бұрын
Hnji bhaji ❤❤❤
@jasvirsingh6413
@jasvirsingh6413 2 жыл бұрын
ਇਨ੍ਹਾਂ ਸੱਚੇ ਵੀਰਾਂ ਨੂੰ ਸੱਚ ਬੋਲਣ ਲਈ ਤਹਿਦਿਲੋਂ ਸਲੂਟ ਆ ਕੁਸ਼ ਰਾਜਨੀਤਿਕ ਲੋਕ ਸਾਡੇ ਅੰਦਰ ਫ਼ਰਕ ਪਾਉਂਦੇ ਹਨ।
@BaljinderSingh-he1yz
@BaljinderSingh-he1yz 3 жыл бұрын
ਸੱਚੇ ਹਿੰਦੂ ਵੀਰਾਂ ਨੂੰ ਸਲੂਟ ਕੁਝ ਲੋਕਾਂ ਨੇ ਬਦਨਾਮ ਕੀਤਾਂ
@jjnhfdk
@jjnhfdk 3 жыл бұрын
ਇੰਨਾਂ ਹਿੰਦੂ ਪੰਜਾਬੀ ਵੀਰਾਂ ਦਾ ਧੰਨਵਾਦ। ਅਕਾਲ ਚੈਨਲ ਦਾ ਵੀ ਧੰਨਵਾਦ। ਲੇਟ ਹੀ ਸਹੀ ਪਰ ਸੱਚ ਸਾਹਮਣੇ ਆਇਆ
@gurdipsingh8609
@gurdipsingh8609 3 жыл бұрын
ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਵੀਰਾਂ ਦਾ ਸੱਚ ਬੋਲਣ ਦਾ ਦੇਰ ਸਵੇਰ ਸੱਚ ਸਾਹਮਣੇ ਆ ਹੀ ਜਾਂਦੈ ਕੂੜ ਦਾ ਬੱਦਲ ਸੱਚ ਸੂਰਜ ਨੂੰ ਹਮੇਸ਼ਾ ਲਈ ਨਹੀਂ ਛੁਪਾ ਸਕਦਾ
@gurvindersinghbawasran3336
@gurvindersinghbawasran3336 3 жыл бұрын
ਸਾਡੇ ਲਈ ਹਿੰਦੂ ਧਰਮ ਦੇ ਲੋਕ ਸਾਡੇ ਆਪਣੇ ਹੀ ਹਨ,,,,,, ਇਹ ਤਾਂ ਰਾਜਨੀਤੀ ਕਰਨ ਵਾਲਿਆ ਨੇ ਸਾਡੇ ਹਿੰਦੂ ਸਿੱਖ ਏਕਤਾ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ,,, ਤੇ ਕਰ ਰਹੇ ਹਨ 🙏🏻❤️
@amarjitheyer2118
@amarjitheyer2118 2 жыл бұрын
ਬਿਲਕੁਲ ਸਹੀ ਕਿਹਾ
@atarsingh9960
@atarsingh9960 3 жыл бұрын
ਇਨ੍ਹਾਂ ਹਿੰਦੂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਚਾਈ ਪੇਸ਼ ਕੀਤੀ ਖਾੜਕੂ ਵਾਦ ਜ਼ਿੰਦਾਬਾਦ
@gokhigill7901
@gokhigill7901 3 жыл бұрын
Koi smaj nai ai
@HarpreetSingh-gb8wu
@HarpreetSingh-gb8wu 3 жыл бұрын
5:53 Ki kenda patrkar face ton andaza ho janda 😂😂😂 Menu ta hund nu
@JaagDiJameer1313
@JaagDiJameer1313 3 жыл бұрын
ਬਹੁਤ ਵਧੀਆ ਬਾਬਾ ਜੀ ਚੜਦੀ ਕਲਾ ਵਿੱਚ ਰਹੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@swaransingh1659
@swaransingh1659 2 жыл бұрын
ਸੱਚ ਬੋਲਣ ਦਾ ਬਹੁਤ ਵੱਡਾ ਹੌਸਲਾ ਦਿਖਾਇਆ ਇਹਨਾਂ ਹਿੰਦੂ ਵੀਰਾਂ ਨੇ ਤਹਿ ਦਿਲੋਂ ਧੰਨਵਾਦ ਇਹਨਾਂ ਸਭ ਵੀਰਾਂ ਦਾ
@nirankarsingh3454
@nirankarsingh3454 2 жыл бұрын
ਆ ਸੱਚੇ ਹਿੰਦੂ ਨੇ ਇਨ੍ਹਾਂ ਹਿੰਦੂ ਵੀਰਾਂ ਨੂੰ ਦਿਲੋਂ ਸਲਾਮ ਹੈ
@balkarchauhan690
@balkarchauhan690 3 жыл бұрын
ਏ ਆ ਸਾਡਾ ਯੋਧਾ ਅਸੀਂ ਅੱਜ ਵੀ ਸਰਕਾਰਾਂ ਵੱਲ ਦੇਖ ਕੇ ਸੱਤ ਭਿਡਰਾਵਾਲੇਆ ਦੀ ਯਾਦ ਆ ਜਾਂਦੀ ਐ 🙏🙏
@sarbjeetkumar6871
@sarbjeetkumar6871 3 жыл бұрын
ਬੋਹਤ ਵਧੀਆ ਅਪਰਾਲ ਹੈ ਵੀਰ ਜੀ ਹਿੰਦੂ ਅਤੇ ਸਿੱਖ ਧਰਮ ਦਾ ਰਿਸ਼ਤਾ ਨੋ ਅਤੇ ਮਾਸ ਦਾ ਹੈ ਅਤੇ ਰਹਿੰਦੀ ਦੁਨੀਆ ਤਕ ਰਹੇ ਗਾ ਮੇਰਾ ਪੰਜਾਬ ਹਸਦਾ ਵਸਦਾ ਰਹੇ ਹਿੰਦੂ ਸਿੱਖ ਅਸਾਈ ਅਸੀ ਸਭ ਭਾਈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@singhkhalsa6018
@singhkhalsa6018 3 жыл бұрын
6 no ms
@singhkhalsa6018
@singhkhalsa6018 3 жыл бұрын
O
@singhkhalsa6018
@singhkhalsa6018 3 жыл бұрын
7yh
@singhkhalsa6018
@singhkhalsa6018 3 жыл бұрын
Kabaddi
@singhkhalsa6018
@singhkhalsa6018 3 жыл бұрын
7yh
@kiranjeetshing5970
@kiranjeetshing5970 3 жыл бұрын
ਬਹੁਤ ਵਧੀਆ ਇੰਟਰਵਿਊ ਹਿੰਦੂ ਪਰਿਵਾਰ ਦੀ ਇਹਨੂੰ ਕਹਿੰਦੇ ਆ ਪਿੰਡਾਂ ਵਾਲੇ ਪੱਕੇ ਪੇਂਡੂ ਤੇ ਪੰਜਾਬੀ ਸੰਤ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਸ਼ਹੀਦ ਸੰਤ ਖਾਲਸਾ ਜਰਨੈਲ ਸੰਤ ਭਿੰਡਰਾਂਵਾਲੇ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਵਾਹਿਗੁਰੂ ਜੀ ਜਗਤਾਰ ਹਵਾਰੇ ਤੇ ਚੜ੍ਹਦੀ ਕਲ੍ਹਾ ਚੋ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ
@hirasinghhirasingh6029
@hirasinghhirasingh6029 3 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਇਹ ਹੈ ਸੱਚ ਹਿੰਦੂ ਭਰਾਵਾਂ ਨੂੰ ਮਾਰਣ ਦਾ ਇਹ ਵੀਡੀਓ ਹਿੰਦੂ ਤਖ਼ਤ ਦੇ ਮੁਖੀ ਨੂੰ ਭੇਜਿਆ ਜਾਵੇ ਜਿਹੜਾ ਸਿੱਖ ਕੌਮ ਦੇ ਸਿਰ ਮੜਦੇ ਹਨ ਵਾਹਿਗੁਰੂ ਜੀ ਸਾਡੇ ਪੰਜਾਬ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ
@hirasinghhirasingh6029
@hirasinghhirasingh6029 3 жыл бұрын
ਖਾੜਕੂ ਲਹਿਰ ਨੂੰ ਬਦਨਾਮ ਬਾਦਲ ਕੈਪਟਨ ਨੇ ਕੀਤਾ ਆਪ ਵੋਟਾਂ ਬਦਲੇ
@pokhibrar883
@pokhibrar883 3 жыл бұрын
ਬਾਈ ਸੱਚ ਤਾਂ ਇਹ ਹੈ ਖਾੜੂਕੂਆ ਨੂੰ ਬਦਨਾਮ ਭਾਰਤ ਮਾਤਾ ਨੇ ਕੀਤਾ ਸੀ ਜੇ ਲੋਕ ਭਾਰਤ ਮਾਤਾ ਦੇ ਪਿੱਛੇ ਨਾਂਹ ਲੱਗ ਦੇ ਤਾਂ ਅੱਜ ਪੰਜਾਬ ਸੋਨੇ ਦੀ ਚਿੜੀ ਹੁੰਦਾ ਨਾਂਹ ਕੋਈ ਨਸ਼ਾ ਹੁੰਦਾ ਨਾਂਹ ਅੱਜ ਕਿਸਾਨੀ ਨੂੰ ਕੋਈ ਖਤਰਾ ਹੁੰਦਾ
@myselfsikh1790
@myselfsikh1790 3 жыл бұрын
Congress te BJP ne keeta, akali ajj vi sant bhindrawale ji nu satkar karde te kharku lehar de samarthan vich poora kharhde
@openlionsidhu3951
@openlionsidhu3951 3 жыл бұрын
Ryt
@HappySingh-fd8gh
@HappySingh-fd8gh 2 жыл бұрын
@@myselfsikh1790 Baii jii Sabb to pehla Akali neeta badda badal ,jathedar thaauraand Kai hor bande Akali dal de hatth Khare karke bahar aaye c police de mukhvar c eh lokk..ehna ne ee attack Karin chh mukh roll nibaya c..indira nu enna ne ee majboor kit AC attack karn nu ..kyoki badal and Akali dal de kursi cm de jaandi lagdi c enna nu..thts y badal da bahutt vada rol aa Sant. Jii nu saheed karon chh 🙏
@HappySingh-fd8gh
@HappySingh-fd8gh 2 жыл бұрын
Jathedar ਟੋਹੜਾ Prakash badal teh ek hor Banda c Akali dal da jeere hath khare karke attack hon to pehla vahar aage c attack karon chh badal da hatth c especiallySant. Jii nu Saheed enna ne karvaya c so punjabio Sach nu passano awwe na jhooth nu follow kari jao
@kuljeetsinghsona1401
@kuljeetsinghsona1401 3 жыл бұрын
ਜੇਹੜੇ ਕਹਿੰਦੇ 35000 ਹਿੰਦੂ ਮਾਰਿਆ ਉਨਾ ਨੂੰ ਦਖਾਓ ਅਸਲ ਖਾੜਕੂਆਂ ਦੇ ਇਹ ਕਿਰਦਾਰ ਨੇ
@charanjitpadda4961
@charanjitpadda4961 3 жыл бұрын
ਸੱਚੀ ਗੱਲ ਵੀਰ ਜੀ। ਸਿਖ ਕੌਮ ਦੇ ਹੀਰੇ ਕਦੇ ਕਿਸੇ ਨੂੰ ਨੁਕਸਾਨ ਨਹੀਂ ਪਚਾਉਦੇ
@devinder3890
@devinder3890 3 жыл бұрын
p
@devinder3890
@devinder3890 3 жыл бұрын
rAAa3
@pushpgarg5636
@pushpgarg5636 3 жыл бұрын
Where is missing report filed in police station about 29 people
@samarbatth5518
@samarbatth5518 3 жыл бұрын
@@charanjitpadda4961 30
@mannateducation160
@mannateducation160 3 жыл бұрын
ਸ਼ਾਬਾਸ਼ ਵੀਰੋ, ਤੁਸੀਂ ਧੰਨ ਹੋ।
@jaspalrai1378
@jaspalrai1378 3 жыл бұрын
ਅਸਲੀ ਹਿੰਦੂ ਸਿੱਖ ਭਾਈਚਾਰਾ
@azadpanjaabsingh8536
@azadpanjaabsingh8536 3 жыл бұрын
ਸੁਣਲੋ ਅਸਲੀਅਤ ਖਾੜਕੂਆ ਦੀ ਜੇਹੜੇ ਕਹਿੰਦੇ ਨੇ 35000 ਹਿੰਦੂ ਮਾਰੇ ਨੇ ਖਾੜਕੂਆ ਨੇ ਉਂਨਾਂ ਦੇ ਮੁੰਹ ਤੇ ਚਪੇੜਾਂ 36000 ਹਜ਼ਾਰ।ਜੇਹੜੇ ਅਜੇ ਵੀ ਕਹਿੰਦੇ ਨੇ ਉਂਨਾਂ ਨੇ ਮਰਵਾਏ ਨੇ ਹਿੰਦੂ ਵੀਰ।🙏🙏
@kawalgill6701
@kawalgill6701 3 жыл бұрын
New yyhd
@JaswantSingh-iq1rg
@JaswantSingh-iq1rg 2 жыл бұрын
ਸੂਰੀ, ਅਮਨ ਅਰੋੜਾ,,, ਕਾਲੀ ਦੇਵੀ ਦਾ ਪੁਜਾਰੀ ਹਿੰਦੂ ਤਖਤ ਵਾਲਾ, ਏਹ ਹੀ ਬਕਵਾਸ ਕਰਦੇ ਹਨ,
@avtarsinghtiwana6526
@avtarsinghtiwana6526 3 жыл бұрын
ਗੁਰਜੰਟ ਸਿੰਘ ਬੁਧ ਸਿੰਘ ਵਾਲਾ ਅਮਰ ਰਹੇ!
@jivanbrar6923
@jivanbrar6923 3 жыл бұрын
Budh Singh wale da gang c
@jivanbrar6923
@jivanbrar6923 3 жыл бұрын
Manohahar dhira bhai ka wada
@MandeepSingh-yz9jk
@MandeepSingh-yz9jk 3 жыл бұрын
@@jivanbrar6923 a
@dhillonsaab3842
@dhillonsaab3842 3 жыл бұрын
Asli hero c gurjant singh
@dhanwantmoga
@dhanwantmoga 3 жыл бұрын
@@jivanbrar6923 bhai dhera bhai budh singh walle de under he ce......bhai kulwant singh khukhrana and bhai dhera bhai budh singh wale de lift and right hand ce..
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਸੱਚ ਤਾਂ ਆਖਰ ਸੱਚ ਹੀ ਹੈ ਇਹ ਹੈ ਸੱਚ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੱਚਾਈ
@romysandhu27
@romysandhu27 3 жыл бұрын
ਨਾਲ ਵਾਲੇ ਬਾਬਾ ਜੀ ਨੇ ਬਹੁਤ ਹੀ ਸੁਲਜੇ ਹੋਏ ਸਵਾਲ ਕੀਤੇ । ਬਹੁਤ ਹੀ ਨਿਮਰਤਾ ਝਲਕਦੀ ਆ ਬਾਬਾ ਜੀ ਦੇ ਬੋਲਾਂ ਚੋਂ 🙏
@arsh.chahal1
@arsh.chahal1 3 жыл бұрын
ਹਿੰਦੂਤਵ ਸੋਚ ਪੰਜਾਬ ਦੇ ਖਾੜਕੂਵਾਦ ਬਦਨਾਮ ਕੀਤਾ ਪਰ ਅਸਲੀਅਤ ਇਹ ਹੈ ਬਹੁਤ ਵਧੀਆ ਇੰਟਰਵਿਊ ਧੰਨਵਾਦ ਸਾਰੇ ਹਿੰਦੂ ਵੀਰਾ ਦਾ ਸਾਡਾ ਭਾਈਚਾਰਕ ਸਾਂਝ ਹੈ ਹਮੇਸ਼ਾ ਰਹੇਗਾ।
@sikhkaur7886
@sikhkaur7886 3 жыл бұрын
ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਤੇ ਖਾੜਕੂ ਸਿੱਖ ਜਿੰਦਾਬਾਦ🙏🏻🙏🏻❤❤🚩🚩
@Dhaliwal_5525
@Dhaliwal_5525 2 жыл бұрын
OK very good nice vichar thanks -- sant jarnil Singh khalsa bhidra wale jindabad khalsitan jindabad deep sidhu jindabad sidhu moose wala jindabad and simranjeet singh maan sahib ji jindabad and kuvar vijy partap ok jindabad and note panjab sarkar bhagwant mann R.S.S DE Aejent han and Sikh koom de bhuchar dusman han and panjab sarkar bhagwant mann sidhu moose wale di katal sarkar hai mordabad mordabad
@singhamrik5555
@singhamrik5555 2 жыл бұрын
@@Dhaliwal_5525 00⁰00
@Dhaliwal_5525
@Dhaliwal_5525 2 жыл бұрын
@@singhamrik5555 warning -- tenu saliya Assa phila koei koei Ripley kita and tenu sadi sooch te tintu parntu karan da ki matlab sala glak na have ktirr kisses than di -- CHAWAL
@subasingh9154
@subasingh9154 2 жыл бұрын
@@singhamrik5555 ਖ ਬਬ
@hirasinghhirasingh6029
@hirasinghhirasingh6029 3 жыл бұрын
ਅਸਲੀ ਹਿੰਦੂ ਹੁਣ ਸੱਚ ਬੋਲ ਰਹੇ ਹਨ ਸੂਰੀ ਕੁੱਤਾ ਸਿੱਖਾਂ ਬਦਨਾਮ ਕੀਤਾ
@gurnamsaini9143
@gurnamsaini9143 3 жыл бұрын
Tu sabko apne jaisa amli samjta hai kya
@sukhbirsinghdollar8705
@sukhbirsinghdollar8705 3 жыл бұрын
@@gurnamsaini9143 suri amli ha
@iqbalkaur3460
@iqbalkaur3460 3 жыл бұрын
@@gurnamsaini9143 00pppppppp0ppppl
@HarpreetSingh-gb8wu
@HarpreetSingh-gb8wu 3 жыл бұрын
@@sukhbirsinghdollar8705 oh kon aa
@sarangjassi7216
@sarangjassi7216 3 жыл бұрын
@@HarpreetSingh-gb8wu ਸੁਰੀ ਬੰਦਰ ਸੈਨਾ ala nakli hindu
@j.skundi7791
@j.skundi7791 3 жыл бұрын
ਹਿੰਦੂਆਂ ਨੂੰ ਮਾਰਨਾ ਕੇ ਪੀ ਗਿੱਲ ਤੇ ਬੇਅੰਤੇ ਦੇ ਪਾਲੇ ਹੋਏ ਗੁੰਡਿਆਂ ਦਾ ਕੰਮ ਸੀ ਨਾਕਿ ਸੰਤਾਂ ਦੇ ਖਾਲਸੇ ਦਾ ਕੰਮ ਸੀ ਸੰਤ ਤਾਂ ਹਿੰਦੂਆਂ ਦੀ ਹਿਫਾਜਤ ਕਰਦੇ ਸੀ ਆਹ ਤਾਂ ਹਿੰਦੂ ਸਿਵ ਸੈਨਾ ਤੇ ਸੂਰੀ ਵਰਗੇ ਗੁੰਡਿਆਂ ਨੇ ਸੰਤਾਂ ਤੇ ਖਾੜਕੂਆਂ ਨੂੰ ਖਾਮਖਾਹ ਬਦਨਾਮ ਕੀਤਾ ਹੈ ਸਿਰਫ ਸਿਕੂਰਟੀਆਂ ਲੈਣ ਦੀ ਖਾਤਿਰ
@santokhsingh1112
@santokhsingh1112 2 жыл бұрын
ਵੀਰ ਜੀ ਤੁਸੀਂ ਬਿਲਕੁਲ ਸੱਚ ਕਿਹਾ ਹੈ 100%ਸੱਚ
@awaz-e-punjab5182
@awaz-e-punjab5182 2 жыл бұрын
ਅੱਜ ਦੇ ਸਮੇਂ ਵਿੱਚ ਇਹ ਗੱਲ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਲੋੜ੍ਹ ਹੈ।।।।🙏🏻
@ਪੰਜਾਬੀ-ਲ9ਡ
@ਪੰਜਾਬੀ-ਲ9ਡ 3 жыл бұрын
ਹਿੰਦੂ ਮਾੜੈ ਨੀ ਸਿਆਸੀ ਪਾਰਟੀਆਂ ਨੇ ਬਦਨਾਮ ਕਰਤੇ
@punjab3790
@punjab3790 3 жыл бұрын
👌👌👌
@HarpreetSingh-gb8wu
@HarpreetSingh-gb8wu 3 жыл бұрын
ਅਾਹੀ ਤਾਂ ੳੁਹ ਚਾਹੁੰਦੇ ਸੀ ਵੀ ਅਸੀਂ ੳੁਨ੍ਹਾਂ ਮਾੜੇ ਪਾਈਏ ਪੰਜਾਬ 'ਚ ਤੇ िਸਖਾਂ ਮਾੜੇ ਪਾਈਏ ਸਾਰੇ िਹੰਦੁਸਤਾਂ 'ਚ ਤੇ ਬਹੁਤ ਹਦ ਤਕ ਹਕੂਮਤ ਸਫ਼ਲ ਐ ਅਾਪਦੇ ਮਕਸਦੀਂ ਅਜ ੳੁਹਦਾ ਈ ਨਤੀਜਾ ਕਈ ਪੰਜਾਬੀ िਹੰਦੂ िਸਖਾਂ ਨਾਲ ਏਨੀ ਨਫਰਤ ਕਰਦੇ ਕੇ ਪੰਜਾਬ , ਪੰਜਾਬੀ ਮਾਂ ਬੋਲੀ ਨੂੰ ਵੀ ਸिਤਕਾਰ ਨੀ िਦੰਦੇ ਤੇ ਅਜ ਕਈ िਸਖ (ਪੰਜਾਬ ਚੇ)िਹੰਦੂਅਾ ਏਨੀ ਨਫਰਤ ਕਰਦੇ.ਕੇ ਅਸੀਂ ਦੇਖ ਈ ਸਕਦੇ ਅਾਂ🙏🙏🙏
@sukhisidhu5068
@sukhisidhu5068 3 жыл бұрын
ਸਵਾਦ ਆ ਗਿਆ ਇੰਟਰਵਿਊ ਦੇਖ ਕੇ ❤️💯👍
@kesarsingh3476
@kesarsingh3476 3 жыл бұрын
,ਅਾਖਰ ਦੇਰ ਨਾਲ ਸਹੀ ਹੀ ਸੱਚ ਤਾ ਸਾਹਮਣੇ ਅਾਉਦਾ ਹੀ ਹੈ ਰੱਬ ਦੇ ਘਰ ਦੇਰ ਅਾ ਹਨੇਰ ਨਹੀ ਲੇਕਿਨ ਖੜਕੂਵਾਦ ਦੇ ਨਾ ਤੇ ਹਜਾਰਾ ਮੁੱਡੇ ਕਤਲ ਕਰ ਦਿੱਤੇ
@SUKHDEVSINGH-fn6lf
@SUKHDEVSINGH-fn6lf 3 жыл бұрын
ਜਾਗਦੀ ਜੱਮੀਰ ਵਾਲੈ ਹਿੰਦੂ ਵੀਰ
@harparkashsingh9722
@harparkashsingh9722 3 жыл бұрын
ਤੁਹਾਡਾ ਕੌਮ ਦੇ ਹੱਕ ਵਿੱਚ ਖਲੋਣਾ ਬੇਮਿਸਾਲ ਤੇ ਬਹੁਤ ਅਹਿਮ ਬਿਆਨ ਆ ਆਪ ਸਭ ਦਾ ਕਦੇ ਵੀ ਦੇਣ ਨਹੀਂ ਦੇ ਸਕਦੇ ਬਹੁਤ ਬਹੁਤ ਸਤਿਕਾਰ 🙏🏻🙏🏻💐💐
@Sukhvindersingh1313-i2b
@Sukhvindersingh1313-i2b 3 жыл бұрын
ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮਨਣ ਵਾਲੈ ਸੀ ੴੴੴੴ
@wahegurufatehkre2201
@wahegurufatehkre2201 2 жыл бұрын
ਹਿੰਦੂ ਵੀਰਾ ਨੂੰ ਮਾਰਨ ਵਾਲੀਆਂ ਪੰਜਾਬ ਪੁਲਿਸ ਤੇ ਅਜਾਸੀਆ ਸਨ ਅਤੇ ਲੁੱਟਾ ਖੋਹਾਂ ਕਰਨ ਵਾਲੇ ਸਨ
@iqbalsingh315
@iqbalsingh315 2 жыл бұрын
rRR
@AmanpreetAman-eu7qv
@AmanpreetAman-eu7qv Жыл бұрын
​@@iqbalsingh315 😊ਮਮ😊ਮਮਮ😊ਮਮਮਮ😊ਮ😊😊ਮਮਮਮਮ😊ਮਮਮਮਮਮਮ😊ਮਮ😊ਮਮ😊😊😊😊😊😊😊😊😊😊😊😊ਮ😊😊😊😊😊😊😊😊😊😊😊😊😊😊😊😊😊😊ਮ😊😊😊😊😊😊😊ਮ😊😊😊😊ਮਮਮਮਮਮ😊ਮ😊ਮ😊ਮ😊ਮ😊😊😊😊😊ਮਮ😊😊😊😊😊😊😊😊😊😊ਮ😊😊😊😊😊😊😊😊😊😊😊😊😊😊😊😊😊😊😊😊😊😊ਮ😊😊😊😊ਮਮਮਮ😊😊ਮ😊ਮ😊😊😊😊😊😊😊😊ਮ😊😊😊ਮ😊😊😊😊😊😊😊😊😊😊😊😊😊😊😊😊😊ਮ😊😊😊ਮਮਮਮਮਮਮਮਮਮਮਮਮਮਮਮ😊😊😊😊😊😊😊😊😊😊😊😊😊😊😊😊😊😊ਮ😊😊😊😊ਮਮ😊ਮਮਮਮਮਮ😊ਮ😊ਮਮਮਮਮਮਮਮਮਮਮਮਮਮਮਮਮਮਮਮਮਮ😊😊😊😊😊😊😊😊😊😊😊ਮਮ😊😊😊😊ਮਮ😊😊😊😊😊😊😊😊😊😊😊😊😊ਮ😊ਮ😊ਮਮਮਮਮਮਮਮਮਮਮ😊😊😊😊😊😊ਮ😊😊😊😊😊ਮ😊😊😊😊😊😊😊😊😊😊😊😊😊😊😊ਭ😊😊😊😊😊😊😊😊😊ਮ😊ਮ😊ਮਮ😊😊😊😊😊😊😊😊😊😊😊😊😊😊😊😊😊😊😊😊ਮਮ😊😊ਮ😊😊😊😊😊😊😊😊😊😊😊ਮ😊😊😊😊😊😊😊😊😊ਭ😊😊😊😊😊😊😊ਮ😊😊😊😊😊😊😊ਮ😊😊😊😊😊😊ਮ😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ਮ😊😊😊😊😊😊😊😊😊😊😊😊😊ਮ
@hakamsinghkhalsa2385
@hakamsinghkhalsa2385 Жыл бұрын
ਤਤ ਤ ਥਥੜ ਥਥ ਤਥ ਥਤਰ ਥਥ ਤਰਥਵ ਤਰ ਤਤ ਰਥ ਥਤ ਥ ਤਤ ਥਥ ਰ ਥ ਥਤਥ ਤਲ ਥਥ ਥ ਥਤ ਤਵਥਤ ਤ ਤ ਤ ਤ ਤਤ ਥ ਤ ਤ ਥਲ ਤਥ ਥਤਤ ਤਤ ਥਤਥ ਤ ਥ ਥ ਰਥ ਯ ਯਯ
@jiwandass5950
@jiwandass5950 Жыл бұрын
​@@AmanpreetAman-eu7qv❤
@chamkaursingh8688
@chamkaursingh8688 3 жыл бұрын
ਬਾਬਾ ਜੀ ਧੰਨਵਾਦ ਇਨਸਾਨੀਅਤ ਜਿਉਂਦੀ ਰਹੇਗੀ
@HarjinderSingh-po3cs
@HarjinderSingh-po3cs 3 жыл бұрын
ਸੰਤ ਜਰਨੈਲ ਸਿੰਘ ਭਿਡਰਾਂ ਵਾਲੇ ਜਿੰਦਾਬਾਦ
@SukhwinderSingh-gg1xu
@SukhwinderSingh-gg1xu 3 жыл бұрын
ਵਾਹ ਵਾਹ ਜੀ ਪੱਤਰਕਾਰ ਸੰਮੇਲਨ ਕਰਵਾਇਆ ਗਿਆ ਹੈ ਜੀ
@farmer4456
@farmer4456 3 жыл бұрын
ਬਹੁਤ ਵਧੀਆ ਇੰਟਰਵਿਊ ਵਾਹਿਗੁਰੂ ਚੜਦੀ ਕਲਾ ਚ ਰੱਖੇ
@gurdivsinghgurdivsingh9548
@gurdivsinghgurdivsingh9548 Жыл бұрын
ਸੱਚ ਹੈ ਜੀ ਸਾਡੇ ਪੰਜਾਬ ਵਿੱਚ ਸਾਰੇ।ਲੋਕ।ਰਲ।ਕੇ। ਰਹਿਦੇ ਹਨ ਪਰ। ਸਾਡੇ। ਲੀਡਰ ਬਹੁਤ ਮਾੜੇ ਹਨ। ਇਨ੍ਹਾਂ ਨੇ।ਹਰ।ਘਰ। ਵਿਚ।ਫੁਟ।ਪਾਈ।ਹੈ।ਜੀ
@RANJITSingh-vb5xw
@RANJITSingh-vb5xw 3 жыл бұрын
101% ਸਹੀ ਗੱਲਾਂ ਦੱਸੀਆਂ ਪੰਡਿਤ ਬਾਈਆ ਨੇ ਅਸਲੀ ਬੰਦੇ ਕਿਸੇ ਦਾ ਨੁਕਸਾਨ ਨਹੀਂ ਸੀ ਕਰਦੇ ।ਸਾਡੇ ਪਿੰਡ ਵੀ ਸਾਰੇ ਹਿੰਦੂ ਸੇਫ ਰਹੇ ਕਿਸੇ ਨੂੰ ਕੁਝ ਨਹੀਂ ਕਿਹਾ
@jagwindersingh3128
@jagwindersingh3128 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਪੰਜਾਬੀ ਆ ਨੂੰ ਏਜੰਸੀਆਂ ਤੋਂ ਬਚਾਵੇ ਵਾਹਿਗੁਰੂ ਏਹਨਾ ਸਾਰੇ ਹਿੰਦੂ ਪਰਿਵਾਰਾਂ ਨੂੰ ਚੜਦੀ ਕਲ੍ਹਾ ਬਰਕਸੇ ਜਿਹਨਾ ਨੇ ਸੱਚ ਬੋਲੇਆ
@siratkoursandhu1465
@siratkoursandhu1465 2 жыл бұрын
ਇਸ ਚੈਨਲ ਤੇ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤਤਤਤਤ ਧੰਨਵਾਦ ਜੀ🙏🙏ਇੰਨਾ ਵੱਡਾ ਸੱਚ ਲੋਕਾਂ ਸਾਹਮਣੇ ਲਿਆਉਣ ਲੲੀ,ਸਤਿਕਾਰਯੋਗ ਹਿੰਦੂ ਅੰਕਲ ਜੀ,ਬਜੁਰਗਾਂ ਦਾ ਖਾੜਕੂ ਸਿੰਘਾਂ ਨੂੰ ਏਨਾ ਸਤਿਕਾਰ ਤੇ ਪਿਆਰ ਦੇਣ ਲੲੀ,ਬਹੁਤ ਸਾਰੇ ਅੰਧ ਭਗਤਾਂ ਦਾ ਭੁਲੇਖਾ ਨਿਕਲ ਗਿਆ ਹੋਣਾ||
@peaceformind627
@peaceformind627 3 жыл бұрын
ਖਾੜਕੂ ਵੀ ਗੁਰੂ ਦੇ ਸਿੱਖ ਸੀ ਸਿੱਖ ਕਦੇ ਨਜਾਇਜ ਨੀ ਕਰਦਾ
@JaspalSingh-yx6pk
@JaspalSingh-yx6pk 3 жыл бұрын
Ppp
@JaspalSingh-yx6pk
@JaspalSingh-yx6pk 3 жыл бұрын
Lllp
@JaspalSingh-yx6pk
@JaspalSingh-yx6pk 3 жыл бұрын
Pppopppp)
@sherepunjabsandhu5656
@sherepunjabsandhu5656 3 жыл бұрын
ਜੈੜੈ ਆਖਦੈਆ ਸਿੰਘਾ ਨੈ ਹਿਦੂ ਮਾਰੈਆ ਉਹ ਸਾਰਾ ਝੂਠੰ ਬੋਲ ਬੋਲਕੈ ਬਦਨਾਮ ਕਰਦੈ ਰਹੈ ਕਿਸਾਨ ਮਜਦੂਰ ਏਕਤਾ ਜਿਦਾਵਾਦ
@randhawarandhawa7067
@randhawarandhawa7067 3 жыл бұрын
ਸਲਾਮ ਆ ਵੀਰ ਥੋਡੇ ਜਜਬੇ ਨੂੰ ਸਾਰੇ ਸਿੱਖ ਥੋਡੇ ਨਾਲ ਆ ਪਰਵਾ ਨਾ ਕਰੋ
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
ਏ ਨੇ ਜਾਗਦੇ ਜਮੀਰ ਦੇ ਵੀਰ
@Daas0013
@Daas0013 3 жыл бұрын
Interview dekh k boht Sakoon miliya Sanatani Dharmi loka da Dhanwaad Sach boln lai🙏
@inderjitsingh5978
@inderjitsingh5978 3 жыл бұрын
ਇਹੋ ਜਹੇ ਵੀਰਾ ਨਾਲ ਨਹੂੰ ਮਾਸ ਦਾ ਰਿਸਤਾ ਹੈ ਸਾਡੀ ਸਿੱਖ ਕੌਮ ਦਾ
@KashmirSingh-jv6nc
@KashmirSingh-jv6nc 3 жыл бұрын
ਸਾਰੇ ਪੰਜਾਬ ਦੇ ਹਿੰਦੂਆਂ ਨੂੰ ਵਿਖਾਕੇ ਸੰਤਾ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਸੱਚ ਸਾਮਣੇ ਦਿਖਾਉਣਾ ਜਰੂਰੀ ਹੈ ਬੜੀ ਮਹਤੱਵ ਪੂਰਨ ਇੰਟਰ ਵਿਊ ਹੈ
@kulwantbedi4669
@kulwantbedi4669 3 жыл бұрын
Salute to True Hindus.
@JaspreetSingh-bo9xy
@JaspreetSingh-bo9xy 3 жыл бұрын
ਇਹ ਬੰਦਿਆਂ ਨੇ ਦੱਸਿਆ ਅਸਲੀ ਸੱਚ । ਸਲੂਟ ਆ ਬਾਬੇਆਂ ਨੂੰ 🙏❤️
@tahalsingh36
@tahalsingh36 3 жыл бұрын
ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ
@pkd1305
@pkd1305 3 жыл бұрын
ਜਿਹੜੀ ਦੁਨੀਆ ਹੁਣ ਸੰਤਾ ਨੂੰ ਐਨਾ ਸਿਲਾਉਦੀ ਹੈ ਜੇਉਹਨਾ ਵੇਲੇ ਐਨਾ ਸੰਤਾ ਦਾ ਸਾਥ ਦਿੰਦੇ ਸਾਰੇ ਪੰਜਾਬ ਹੱਲ ਹੋ ਜਾਣਾ ਸੀ ਮਗਰੋਂ ਸਾਰੇ ਸ਼ੇਰ ਬਣ ਗਏ ਸੰਤਾ ਦੇ ਟਾਈਮ ਵਿੱਚ ਗਿੱਦੜਾਂ ਨਾਲ਼ੋਂ ਵੀ ਮਾੜੇ ਸੀ ਖ਼ੁਦ ਪੰਜਾਬ ਦੇ ਲੋਕ ਹੀ ਸਾਥ ਦੇ ਦਿੰਦੇ ਕੋਈ ਮਾਰ ਮਰਾਈ ਦਾ ਚੱਕਰ ਨਹੀਂ ਸੀ ਹੋਣਾ ਕਾਲੇ ਕੱਛਿਆਂ ਵਾਲੇ ਅੱਡ ਲੁੱਟਣ ਲੱਗ ਪਏ ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਸੀ ਛੱਡੀ ਸਰਕਾਰਾਂ ਨੇ ਗੰਦੀਆਂ ਆਪਣੇ ਢਿੱਡ ਨਹੀਂ ਭਰਦੇ ਐਨੇ ਐਨੇ ਵੱਡੇ ਇਹ ਤਾਂ ਸੰਤਾ ਨੇ ਹੀ ਬਚਾ ਗਏ ਧੰਨ ਉਹਨਾਂ ਦੀ ਕੁਰਬਾਨੀ ਗੰਦੀ ਸਰਕਾਰਾਂ ਨੇ ਖ਼ਾਨਾ ਖ਼ਰਾਬ ਕਰਕੇ ਰੱਖ ਦਿੱਤਾ
@peaceformind627
@peaceformind627 3 жыл бұрын
ਬਾਈ ਕਹਿੰਦਾ ਏਨੀ ਸੇਵਾ ਮੇਰੇ ਸਾਲੇ ਦੇ ਮੁੰਡੇ ਦੇ ਵਿਆਹ ਚ ਨਈ ਹੋਈ ਸੀ😃😃
@HarpreetSingh-gb8wu
@HarpreetSingh-gb8wu 3 жыл бұрын
@Bhupinder Singh hahah Punjabia di purani aaadt
@gill721
@gill721 3 жыл бұрын
😂🤣
@rajbirkaur3847
@rajbirkaur3847 3 жыл бұрын
ਆ ਸੂਰੀ ਤੱਕ ਵੀ ਪੁੱਜਦੀ ਕਰੋ ਵੀਡੀਓ ਵੀ ਆਹ ਤੇਰੀ ਬਰਾਦਰੀ ਦੇ ਬੰਦੇ ਆ
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 3 жыл бұрын
ਇਹ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਜਥੇਦਾਰ ਰਜਿੰਦਰ ਸਿੰਘ ਸੰਘਾ ਤੁਹਾਡਾ ਬਹੁਤ ਬਹੁਤ ਹੀ ਧੰਨਵਾਦੀ ਹਾਂ ਕਿਉਂਕਿ ਇਸ ਚੈਨਲ ਤੇ ਪੰਜਾਬ ਦੇ ਲੋਕਾਂ ਨੂੰ ਸਚਾਈ ਵਿਖਾਈ ਹੈ ਮੈਂ ਜਥੇਦਾਰ ਰਜਿੰਦਰ ਸਿੰਘ ਸੰਘਾ ਤੁਹਾਡਾ ਬਹੁਤ ਬਹੁਤ ਹੀ ਧੰਨਵਾਦੀ ਹਾਂ ਕਿਉਂਕਿ ਇਸ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਸਚਾਈ ਵਿਖਾਈ ਹੈ
@majorcheema7571
@majorcheema7571 3 жыл бұрын
ਆਪਣਿਆ ਆਪਣੇ ਮਾਰੇ ਆਪਣਿਆ ਆਪਣੇ ਮਰਵਾਏ ਪੁਲੀਸ ਸਾਡੀ ਖ਼ਾੜਕੋ ਸਿੰਘ ਵੀ ਸਾਡੇ
@sanbirsidhu710
@sanbirsidhu710 3 жыл бұрын
ਬੇਅੰਤ ਕੰਜਰ ਤੇ ਕੈਪਟਨ ਅਮਰਿੰਦਰ, ਬਾਦਲ ਦੱਲੇ ਇੰਨਾ ਨੇ ਪੰਜਾਬ ਹੀ ਖਤਮ ਕਰ ਦਿੱਤਾ ਬੇਦੋਸ਼ੇ ਸਿੱਖ ਪਰਿਵਾਰ ਬਹੁਤ ਮਰਵਾਏ ਆ
@lakhbirsinghlakhbir5342
@lakhbirsinghlakhbir5342 2 жыл бұрын
ਬਹੁਤ ਬਹੁਤ ਧੰਨਵਾਦ ਸਾਰੇ ਹਿੰਦੂ ਵੀਰਾਂ ਦਾ ਅਤੇ ਸੱਚ ਬੋਲਣ ਦਾ
@sattitaprianwala
@sattitaprianwala 2 жыл бұрын
ਅਮਰ ਸ਼ਹੀਦ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@harjinder7435
@harjinder7435 3 жыл бұрын
ਏਹ ਨੇ ਅਸਲੀ ਹਿੰਦੂ ਸੱਚ ਬੋਲਦੇ ਨੇ ਬਿੰਨਾਂ ਕਿਸੇ ਦਬਾਓ ਦੇ ਏਹ ਹੁੰਦੀਆ ਭਾਈਚਾਰਕ ਸਾਂਝ
@highwayprisoner538
@highwayprisoner538 3 жыл бұрын
ਬਹੁਤ ਖੁਸ਼ੀ ਹੋਈ ਦੇਖਕੇ 🙏
@surjitgill6411
@surjitgill6411 3 жыл бұрын
ਖੱਪਿਆਂਵਾਲੀ ਜੀ ਬਹੂਤ ਵਧੀਆ ਕਾਰਜ ਕਰ ਰਹੇ ਹੋ ਖਾੜਕੂਆਂ ਦਾ ਆਪਸ ਚਿਹਰਾ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹੋ
@jaspreetkaurjammu6009
@jaspreetkaurjammu6009 3 жыл бұрын
ਬੰਦੇ ਸਚ ਹਨ
@jaswindrabrar4090
@jaswindrabrar4090 3 жыл бұрын
Right👍
@dhillonsaab3842
@dhillonsaab3842 3 жыл бұрын
Good mam
@sarkar-e-khalsa5216
@sarkar-e-khalsa5216 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amarjitkaur3956
@amarjitkaur3956 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਲਾਮਤ ਰਹੋ ਵਾਹਿਗੁਰੂ ਜੀ ਕਿਰਪਾ ਕਰਨ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਵਿੱਚ ਆਪਸੀ ਏਕਤਾ ਪਕੀ ਹੋਏ ਪਿਆਰ ਵੱਧੇ
@dhillonsaab3842
@dhillonsaab3842 3 жыл бұрын
Good.sahi kaha madam g
@pashminderkaur9947
@pashminderkaur9947 3 жыл бұрын
ਇਹ ਹੁੰਦੇ ਆ ਜਾਗਦੀ ਜ਼ਮੀਰ ਵਾਲੇ ਲੋਕ । ਕਹਿੰਦੇ ਆ ਸੱਚ ਕਦੇ ਛੁਪਦਾ ਨਹੀਂ , ਦੇਰ ਸਵੇਰ ਉਜਾਗਰ ਹੋ ਹੀ ਜਾਂਦਾ ਹੈ । ਇਨ੍ਹਾਂ ਵੀਰਾਂ ਨੂੰ ਕੋਟਿ ਕੋਟਿ ਪ੍ਰਣਾਮ ਜਿਨ੍ਹਾਂ ਨੇ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਲਈ ਇਸ ਸਚਾਈ ਨੂੰ ਸਭਦੇ ਸਾਹਮਣੇ ਰਖਿਆ ।
@Dhaliwal-v9p
@Dhaliwal-v9p 3 жыл бұрын
ਸਾਡੇ ਸਾਹਿਰ ਦੇ ਨਾਲ ਦੇ ਪਿੰਡ ਦੇ ਬੰਦੇ ਆ ਹਿੰਦੂ ਵੀਰ 👍👍 ਸੱਚੇ ਆ
@parmindergill5139
@parmindergill5139 3 жыл бұрын
ਸਰਬੱਤ ਦਾ ਭਲਾ
@tejinderkaur3766
@tejinderkaur3766 3 жыл бұрын
ਅਜੇ ਵੀ ਦੇਰ ਨਹੀਂ ਹੋ ਈ ਦੱਸਣ ਵਿੱਚ।ਸੱਚ ਕਦੇ ਨਹੀਂ ਛੁਪਦਾ।
@AR.studio1004
@AR.studio1004 3 жыл бұрын
🙏🙏🙏🙏🙏🙏🙏
@AR.studio1004
@AR.studio1004 3 жыл бұрын
❤️❤️❤️❤️
@prabhjeetsingh9505
@prabhjeetsingh9505 3 жыл бұрын
ਇੱਕ ਬਾਈ ਤਾਂ ਬਾਹਲਾ ਲਹਿਰੀ ਐ।ਇਹਨੂੰ ਤਾਂ ਜੇ ਤਾਲੀਬਾਨੀ ਵੀ ਲੈ ਜਾਂਦੇ ਓਨਾਂ ਵੀ ਨਹੀਂ ਸੀ ਮਾਰਨਾ ਜਿੰਨਾ ਏਹ ਲਹਿਰੀ ਬੰਦਾ 😃 ਚਲੋ ਖਾੜਕੂ ਤਾਂ ਸੀ ਸੱਚੇ ਸੁੱਚੇ ਇਖ਼ਲਾਕ ਵਾਲੇ ਸਿੱਖ
@ravi_____
@ravi_____ 2 жыл бұрын
ਖੜ੍ਰਕੂ ਵੀਰ ਬਹੁਤ ਚੰਗੇ ਸੀ ਕੲਈ ਕੁੜੀਆਂ ਆਪਣੇ ਪੇਕੇ ਘਰ ਰੁਸ ਕੇ ਬੈਠੀਆਂ ਸਨ ਬਹੁਤ ਘਰਾਂ ਵਿੱਚ ਜਾ ਕੇ ਸਮਝਾਇਆ ਗਿਆ ਸੀ ਕਿ ਮੁੰਡੇ ਕੁੜੀਆਂ ਦੇ ਘਰ ਵਸੇ ਬਹੁਤ ਵਧੀਆ ਸੀ ਬਸ ਜਦੋਂ ਮੂੰਹ ਬੰਨ ਕੇ ਆਉਂਦੇ ਸਨ ਪਰ ਜਦੋਂ ਗਲ਼ ਕਰਦੇ ਸੀ ਬੜੇ ਪਿਆਰ ਨਾਲ ਗੱਲ ਕਰ ਦੇ ਸੀ ਸਵੇਰੇ ਚਾਰ ਵਜੇ ਆਉਂਦੇ ਸਨ ਬਾਅਦ ਵਿੱਚ ਵੀ ਇਕੀ ਦਿਨ ਬਾਅਦ ਦੇ ਖ ਕੇ ਜਾਂਦੇ ਸਨ ਹੁਣ ਠੀਕ ਠਾਕ ਹ
@gorauppalgora5851
@gorauppalgora5851 2 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਜੀ ਤੁਸੀਂ ਕਈਆ ਹਿੰਦੂਆਂ ਦੇ ਦਿਲਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਖਿਆਫ਼ ਨਫ਼ਰਤ ਭਰੀ ਏ ਸਰਕਾਰਾਂ ਨੇ ਅਸਲ ਵਿੱਚ ਸੰਤ ਨਜਾਇਜ਼ ਕਿਸੇ ਨੂੰ ਵੀ ਤੰਗ ਨੀ ਕਰਦੇ ਸੀ ਕਈ ਹਿੰਦੂ ਵੀਰ ਮਾੜਾ ਕਹਿ ਦਿੰਦੇ ਨੇ ਸੰਤਾਂ ਨੂੰ ਪਰ ਸੱਚਾਈ ਵੀਡੀਉ ਵਿਚ ਤੁਸੀ ਆਪ ਦੇਖਲੋ ਸਰਕਾਰਾਂ ਦਾ ਕੰਮ ਏ ਧਰਮਾਂ ਦੇ ਨਾਂ ਤੇ ਰੋਟੀਆਂ ਸੇਕਣਾ
@amardeepkhalsa1830
@amardeepkhalsa1830 3 жыл бұрын
ਞਾਹਿਗਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ
@gurbhejsingh5703
@gurbhejsingh5703 2 жыл бұрын
ਪੰਜਾਬ ਦੇ ਸਾਰੇ ਪੱਤਰਕਾਰ ਵੀਰਾ ਨੂੰ ਇਨ੍ਹਾਂ ਹਿੰਦੂ ਵੀਰਾਂ ਦੀਆਂ ਇੰਟਰਵਿਊ ਲੈਕੇ ਆਪੋ ਆਪਣੇ ਚੈਨਲਾ ਤੇ ਪਾਉਣੀਆਂ ਚਾਹੀਦੀਆ ਨੇ ਇਨ੍ਹਾਂ ਦੀਆਂ ਗੱਲਾਂ ਪੰਜਾਬ ਦੇ ਬੱਚੇ ਬੱਚੇ ਤੱਕ ਪਹੁੰਚਣੀਆਂ ਚਾਹੀਦੀ ਆ ਨੇ ਤਾਂ ਕੇ ਜਿਹੜੇ ਲੋਕ ਸਿੱਖਾਂ ਨੂੰ ਗ਼ਲਤ ਸਮਝਦੇ ਨੇ ਉਨ੍ਹਾਂ ਨੂੰ ਪਤਾ ਲੱਗ ਸਕੇ
@jashandeepsinghbrar3998
@jashandeepsinghbrar3998 3 жыл бұрын
ਸੰਤਾਂ ਨੇ ਆਖਿਆ ਸੀ ਹਿੰਦੂ ਸੱਚਾ ਹਿੰਦੂ ਬਣੇ ਮੁਸਲਮਾਨ ਸੱਚਾ ਮੁਸਲਮਾਨ ਤੇ ਸਿੱਖ ਸੱਚਾ ਸਿੱਖ ਬਣੇ
@KuldeepSingh-mz5xw
@KuldeepSingh-mz5xw 3 жыл бұрын
ਬਹੁਤ ਵਧੀਆ ਪਤਰਕਾਰੀ ਪਰ ਸਾਰੇ ਲੋਕ ਸਮਝਜਣ ਸਰਕਾਰ ਦੀਆ ਗਲਤ ਨੀਤੀਆ ਨੂੰ
@ManjitKaur-xc2do
@ManjitKaur-xc2do 3 жыл бұрын
ਸੰਪਰਦਾਇਕ ਫੁੱਟ ਸਰਕਾਰ ਪਾਉਂਦੀ ਆਪਣੀਆਂ ਬਹੁ-ਗਿਣਤੀ ਦੀਆ ਵੋਟਾਂ ਪਕੀਆਂ ਕਰਨ ਲਈ।
@Bahia3804
@Bahia3804 3 жыл бұрын
ਇਹ ਨੇ ਹਿੰਦੂ ਸਿੱਖ ਭਾਈਚਾਰਾ ❤❤👌👌🙏🏼
@aulakh4806
@aulakh4806 3 жыл бұрын
Shukkar aa brothers tuhada bhut bhut …. Salam aa tuhadi thinking te … bhut vadiya kita tusi clear kita ki Singh galt nhi ਕੋਮ ਦੇ ਰਾਖੇ aa ਰਾਖੇ ਰਹਿਣ ਗੇ 🙏🙏🙏🙏🙏🙏 ਸੰਤ ਜਰਨੈਲ ਸਿੰਘ ਭਿੰਡਰਾਵਾਲੇ ਕੋਮ ਦੇ ਯੋਦੇ 🙏🙏🙏🙏🙏
@balvirsidhu1271
@balvirsidhu1271 2 жыл бұрын
ਬਹੁਤ ਵਧੀਆ ਇੰਟਰਵਿਉ ਧੰਨਵਾਦ ਏਹਨਾਂ ਹਿੰਦੂ ਵੀਰਾਂ ਦਾ ਸੱਚਾਈ ਬਿਆਨ ਕਰਣ ਲਈ
@Jagdeepsingh-cn8he
@Jagdeepsingh-cn8he 3 жыл бұрын
ਸੱਚ ਦੇ ਸੂਰਜ ਤੇ ਕਦੇ ਪਰਦਾ ਨੀ ਪੈਂਦਾ
@somlalmall5105
@somlalmall5105 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ। ਭਾਈਚਾਰਾ ਜ਼ਿੰਦਾਬਾਦ ਜ਼ਿੰਦਾਬਾਦ।
@JAGJITSINGH-jz1ny
@JAGJITSINGH-jz1ny 3 жыл бұрын
Kinne saaf dil bande ne sare
@mehboobsultan5503
@mehboobsultan5503 3 жыл бұрын
Dalair, Shamshair Aur Shair Singho Naam Rakh Laine se Kuch Ho Nahi Sakta Dill Chahye Tuje b Singh Ranjit Wala Jo Ghulami ki Zanjeer Main So Nahi Sakta Apne Bachon Ka Kal Ghulam Rakhne Walo Karo Himmat to Kia Kuchh Ho Nahi Sakta..
@Pb019
@Pb019 3 жыл бұрын
ਫੁੱਲਾਂ ਆਲੀ ਸਰਟ ਆਲਾ ਬਾਹਲਾ ਰੌਣਕੀ ਆ
@harrybrar7635
@harrybrar7635 3 жыл бұрын
smaan shakda ph ragan ch bolda 😆😆
@Taris376
@Taris376 3 жыл бұрын
Aapa ta sikha nu hamesha support hi kita, te muslim nu v
@NavjotSingh-bh3ol
@NavjotSingh-bh3ol 2 жыл бұрын
ਬਾਈ ਜੀ ਮੇਰੇ ਨਾਲ ਵੀ ਸਾਡੇ ਹਿੰਦੂ ਵੀਰ ਰਹਿੰਦੇ ਆ ਸਾਡਾ ਆਪਸੀ ਬਹੁਤ ਪਿਆਰ ਆ ਜਦੋਂ ਖਾਲਸਾ ਰਾਜ ਆ ਗਿਆ ਪੰਜਾਬ ਦਾ ਮਹੌਲ ਕੁੱਝ ਹੋਰ ਹੋਊਗਾ ਸਾਰਿਆਂ ਨੂੰ ਆਪਣੇ ਆਪਣੇ ਧਰਮ ਦੀ ਅਜ਼ਾਦੀ ਹੋਵੇਗੀ
@jaswantkaur9875
@jaswantkaur9875 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਤੁਹਾਡੀ ਸਚਾਈ ਸੁਣ ਕੇ ਬਹੁਤ ਵਧੀਆ ਲੱਗਾ
@daljitsingh5129
@daljitsingh5129 3 жыл бұрын
'ਇਹ ਨੇ ਸੱਚੇ ਹਿੰਦੂ ਵੀਰ
@SonuSingh-jo3gc
@SonuSingh-jo3gc 2 жыл бұрын
ਹਿੰਦੂ ਵੀਰੋ ਆਪ ਹਿੰਦੂ ਨਹੀਂ ਆਪ ਸੱਤ ਭਿੱਡਾਰ ਵਾਲੇ ਜੀ ਨਾਲ ਸੀ ਜੋ ਆਪ ਸੱਚ ਬੋਲ ਰਹੇ ਹੈ ਸਲਾਮ ਆਪ ਵੀਰਾਂ ਨੂੰ 🙏🙏🚩🚩🚩🚩
@LakhvirSingh-bw3bt
@LakhvirSingh-bw3bt 3 жыл бұрын
ਆ ਹਿੰਦੂ ਸਾਡੇ ਭਰਾ ਨੇ
@khushikhattra225
@khushikhattra225 2 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਵਾਦ
@SandeepSingh-up3lb
@SandeepSingh-up3lb 3 жыл бұрын
ਸਿੱਖ ਕੌਮ ਅਸੂਲੋਂ ਨਹੀਂ ਡੋਲਦੀ ਨਾ ਜਵਾਨੋ ਡੋਲਦੀਆਂ ਸੀ ਭਿੰਡਰਾਂਵਾਲੇ ਸੰਤਾ ਦੀਆ ਦਲੇਰ ਫੌਜਾ
@HarpreetSingh-gb8wu
@HarpreetSingh-gb8wu 3 жыл бұрын
ਹਰ ਕੋਈ ਗੰਗੂ , ਇੰਦਰਾ ਜਾਂ ਮੋਦੀ ਨੀ ਹੁੰਦਾ ਜੋ ਅਾਪਦੇ ਪੰਜਾਬ , ਅਾਪਦੇਅਾਂ ਨਾਲ ਈ ਗਦਾਰੀ ਕਰੇ
@satpalgarewal935
@satpalgarewal935 3 жыл бұрын
ਸੱਚ ਬੋਲਣ ਵਾਲੇ ਵੀਰਾ ਨੂੰ ਸਲਾਮ ਹੈ ਜੀ
@KamaljeetKaur-ub8xq
@KamaljeetKaur-ub8xq 3 жыл бұрын
Sant Jarnail singh ji Khalsa zindabad 🙏🙏🙏🙏🙏🙏
@AR.studio1004
@AR.studio1004 3 жыл бұрын
🙏🙏🙏🙏🙏
@AR.studio1004
@AR.studio1004 3 жыл бұрын
❤️❤️❤️❤️❤️
@akhileshsharma546
@akhileshsharma546 2 жыл бұрын
Hindu Sikh ik hi rehne ne chahe jinna marji inna nu alag Karan di koshish kar lo Sant ji bahut nek Bande San
@santbhindranwalejidefanche8767
@santbhindranwalejidefanche8767 2 жыл бұрын
❤️❤️ hanji bai luv ju aa Bai mi Rabari hindu aa Santa di bahut ukkar krde aa Punjab jindabaad
@samyaad8493
@samyaad8493 3 жыл бұрын
Real ਖਾੜਕੂ ਬਹੁਤ ਵਧੀਆ nature ਦੇ ਸੀ ਅਸੂਲਾਂ ਦੇ ਪੱਕੇ ਗਾਲ੍ਹਾਂ ਨੀ ਸੀ ਕੱਢ ਦੇ
@kanwarbirsingh9500
@kanwarbirsingh9500 3 жыл бұрын
Thanks to the reporter for the interview with the Hindu brothers. They spent 4 days with the Khalsa fighters who were fighting against the corrupt & criminal Indian political system. ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@mehboobsultan5503
@mehboobsultan5503 3 жыл бұрын
Dalair, Shamshair Aur Shair Singho Naam Rakh Laine se Kuch Ho Nahi Sakta Dill Chahye Tuje b Singh Ranjit Wala Jo Ghulami ki Zanjeer Main So Nahi Sakta Apne Bachon Ka Kal Ghulam Rakhne Walo Karo Himmat to Kia Kuchh Ho Nahi Sakta
@mantabsinghmantab1074
@mantabsinghmantab1074 3 жыл бұрын
But vadia vchar wale video ਸੁਲਟ cahe ਬੋਲਣ ਲਈ v ਵੀਰ ਜੀ। ਕੀਤਾ thankyou
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
ਵਾਹਿਗੁਰੂ ਸਾਹਿਬ ਜੀ
@surendervloger6552
@surendervloger6552 3 жыл бұрын
वाहेगुरु जी दा खालसा वाहेगुरु जी दी फतेह। बेटा जी तवाडी विडियो बोत ही सोणी है और अज पहली वार किसी विडियो विच खाडकु सिंहा दी तारीफ सुणी नही ते लगभग हर आदमी ने ते सरकार ने संत जरनैल सिंह भिंडरा जी नु बदनाम करण दी हर संभव कोशिश किती लेकिन मेरा खुद दा वी एही सोच सी कि संत जी ने जो कानुन बणाये सी बिलकुल सही सी
@XOYzzzz
@XOYzzzz 2 жыл бұрын
It’s because of negative propaganda against Sikhs to the whole country . Need to counteract this negativity. Sikhs are such a small number in the country that they cannot do enough to prove themselves right . Somebody says the truth always prevails, but I would say if people love to believe in the lies than what you going to do about . To have peace in Punjab it’s also responsibility if Hindus too. But they never think that way .It’s very easy to blame everything on the minorities because majority will side with you . 1984 was because majority community tried to prove who is the boss .
@narinderkang6480
@narinderkang6480 3 жыл бұрын
Hindu veera da dhanbaad sach bolan da patarkar veer good 👍
@nirbhaisingh4888
@nirbhaisingh4888 2 жыл бұрын
ਸੱਚੇ ਹਿੰਦੂ 🙏🙏🙏🙏
@MK-jw8jk
@MK-jw8jk 3 жыл бұрын
Story of social bond between Siks and Hinus Respect true Hindu Veers
Мясо вегана? 🧐 @Whatthefshow
01:01
История одного вокалиста
Рет қаралды 7 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН