ਸਾਡੇ ਔਲਾਦ ਦਾ ਮਤਲਬ ਮੁੰਡਾ ਹੀ ਆ l RISHMAN l EP 55 l Dr. Amanpreet Kaur Kang l B Social

  Рет қаралды 23,187

B Social

B Social

Жыл бұрын

ਸਾਡੇ ਔਲਾਦ ਦਾ ਮਤਲਬ ਮੁੰਡਾ ਹੀ ਆ l RISHMAN l EP 55 l Dr. Amanpreet Kaur Kang l Randeep Kaur Pandher l B Social
#Rishman
#BSocial
#DrAmanpreetKaurKang
Facebook Link : / bsocialofficial
Instagram Link : / bsocialofficial
Episode : Rishman
Anchor : Randeep Kaur Pandher
Guest : Dr. Amanpreet Kaur Kang
Cameramen : Harmanpreet Singh, Varinder Singh Mahingu
Editor : Manpreet Ramanwas
Digital Producer : Gurdeep Kaur Grewal

Пікірлер: 120
@satinderkaur7317
@satinderkaur7317 Жыл бұрын
ਸਾਡੇ ਫਗਵਾੜੇ ਵਿੱਚ ਵੀ ਚਾਰ ਭੈਣਾਂ ਈ ਨੇ ਬਾਪ ਦੇ ਨਾਲ ਵੈਲਡਿੰਗ ਦਾ ਕੰਮ ਕਰਦੀਆਂ ਨੇ ਬਹੁਤ ਬਹਾਦੁਰ ਨੇ ਓਹ ਵੀ 🙏
@harjinderkaur3869
@harjinderkaur3869 Жыл бұрын
ਬਹੁਤ ਵਧੀਆ ਗੱਲ ਹੈ
@baljitkaur7449
@baljitkaur7449 Жыл бұрын
ਮੇਰੀਆਂ ਵੀ 2 ਬੇਟੀਆਂ ਨੇ. ਵਾਹਿਗੁਰੂ ਜੀ ਦੀ ਕਿਰਪਾ ਨਾਲ ਅਪਣੇ ਅਪਣੇ ਘਰਾਂ ਵਿਚ ਖੁਸ਼ ਨੇ. ਦੋਨੋਂ ਜਵਾਈ ਵੀ ਬੇਟਿਆਂ ਵਾਂਗ ਪਿਆਰ ਤੇ ਇੱਜ਼ਤ ਕਰਦੇ ਨੇ. ਸ਼ੁਕਰਾਨਾ ਵਾਹਿਗੁਰੂ ਜੀ ਦਾ ਅਸੀਂ ਬਹੁਤ ਖੁਸ਼ ਹਾਂ.
@mandeepgill5611
@mandeepgill5611 Жыл бұрын
ਮੇਰੇ ਦੋ ਬੇਟੀਆਂ ਤੇ ਕੋਈ ਇਹਨਾਂ ਨੂੰ ਔਲਾਦ ਹੀ ਨਹੀਂ ਮੰਨਦਾ ਘਟੀਆ ਸੋਚ ਦੇ ਮਾਲਕ ਆ ਇਹ ਕੁੱਤੇ ਲੋਕ ਪਰ ਮੈਨੂੰ ਤਾਂ ਮੇਰੀਆਂ ਖੰਡਾਂ ਜਾਨ ਤੋਂ ਵੀ ਪਿਆਰੀਆਂ ਭੌਂਕੀ ਜਾਵੇ ਜਿਹੜੇ ਕੋਈ ਭੌਂਕਦਾ ਆਪਾਂ ਵੀ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ
@harjinderkaur3869
@harjinderkaur3869 Жыл бұрын
Be brave
@Kaur.brar23
@Kaur.brar23 4 ай бұрын
Very good 👍 😊
@prabjit7425
@prabjit7425 Жыл бұрын
ਔਰਤ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਹਰ ਮਰਦ ਦੀ ਔਰਤ ਪ੍ਰਤੀ ਸੋਚ ਗੁਰੂ ਨਾਨਕ ਦੇਵ ਜੀ ਵਾਂਗ ਬਹੁਤ ਹੀ ਉੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ।
@love-sw7ow
@love-sw7ow Жыл бұрын
Aurat hi aurat di dushman hai.. aj v sass nuh ton munde bhaldi hai....
@prabjit7425
@prabjit7425 Жыл бұрын
@@love-sw7ow ਔਰਤ ਔਰਤ ਦੀ ਦੁਸ਼ਮਣ ਨਹੀਂ ਹੈ ਬਲਕਿ ਮੁੱਢ ਕਦੀਮ ਤੋਂ ਪੁਰਸ਼ ਵੱਲੋਂ ਕਈ ਕਾਰਨਾਂ ਕਰਕੇ ਔਰਤ ਨੂੰ ਦੁਰਕਾਰਿਆ ਜਾਂਦਾ ਰਿਹਾ ਹੈ ਅਤੇ ਕਈ ਔਰਤਾਂ ਦੁੱਖ ਝਲਦੀਆਂ ਆ ਰਹੀਆਂ ਹਨ । ਜਿਸ ਦੇ ਡਰੋਂ ਹੀ ਬਹੁਤੀਆਂ ਔਰਤਾਂ ਲੜਕੀ ਦੀ ਜਗ੍ਹਾ ਲੜਕੇ ਨੂੰ ਪਹਿਲ ਦਿੰਦੀਆਂ ਹਨ । ਵਿਆਹ ਵੇਲੇ ਕੁੜੀ ਦੇ ਪਿਉ ਨੂੰ ਕਰਜਾਈ ਹੋਣ ਦਾ ਡਰ ਅਤੇ ਬਾਅਦ ਵਿੱਚ ਲੜਕੀ ਨੂੰ ਦਾਜ ਘੱਟ ਲਿਆਉਣ ਤੇ ਜਾਨੋਂ ਮਾਰਨ ਜਾਂ ਤਲਾਕ ਦਾ ਡਰ ਸਤਾਉਂਦਾ ਰਹਿੰਦਾ ਹੈ ਜੋ ਕੇ ਹਰ ਰੋਜ਼ ਖਬਰਾਂ ਵਿੱਚ ਵੇਖਣ ਨੂੰ ਮਿਲਦਾ ਹੈ । ਇਸ ਦੇ ਉਲਟ ਮੁੰਡੇ ਦੇ ਪੈਦਾ ਹੋਣ ਤੇ ਇਹੋ ਜਿਹਾ ਕੋਈ ਡਰ ਨਹੀਂ ਹੁੰਦਾ । ਦਾਜ ਨੂੰ ਬੰਦ ਕਰਨਾ ਬੰਦਿਆਂ ਦੇ ਹੱਥ ਵਿੱਚ ਹੈ। ਸ਼ਗਨ ਵੇਲੇ ਮੁੰਡਾ ਕੜਾ ਪਵਾ ਕੇ ਦਾਜ ਦੀ ਸ਼ੁਰੂਆਤ ਕਰਦਾ ਹੈ ਅਤੇ ਮਿਲਣੀ ਵੇਲੇ ਮੁੰਡੇ ਦਾ ਪਿਉ ਕੜੇ ਛਾਪ ਨਾਲ ਦਾਜ ਦੀ ਸ਼ੁਰੂਆਤ ਕਰਦਾ ਹੈ। ਇਸ ਤਰ੍ਹਾਂ ਲੜਕਾ ਅਤੇ ਉਸ ਦਾ ਬਾਪ ਦਾਜ ਦੀ ਸ਼ੁਰੂਆਤ ਕਰਦੇ ਹਨ ਅਤੇ ਇਸ ਦੇ ਉਲਟ ਔਰਤ ਨੂੰ ਹੀ ਔਰਤ ਦੀ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।
@Kmlpreetk.5
@Kmlpreetk.5 Жыл бұрын
ਬਹੁਤ ਸੋਹਣਾ ਪ੍ਰੋਗਰਾਮ ,heart touching, ਬਹੁਤ ਸੋਹਣੀ ਆਵਾਜ਼ ਹੈ, mam di , ਗੀਤ ਸੁਣ ਕੇ ਅੱਖਾਂ ਭਰ ਆਈਆਂ ਸੀ,God bless you both
@geetabhalla5768
@geetabhalla5768 Жыл бұрын
ਅਮਨਦੀਪ mam ਨੇ ਬੜੀ ਇਮਾਨਦਾਰੀ ਨਾਲ ਆਪਣੀ ਗੱਲ ਰੱਖੀ,ਬਹੁਤ ਵਾਰ ਗੱਲਬਾਤ ਦੌਰਾਨ ਤੁਹਾਡੇ ਨਾਲ ਮੈਨੂੰ ਵੀ connectivity ਮਹਿਸੂਸ ਹੋਈ, ਖੁਸ਼ ਰਹੋ ❤
@SurinderKaur-hv8qi
@SurinderKaur-hv8qi Жыл бұрын
Me kl hi ena de mom dad di interview b social te dekhi suni ona kolo ona dia betia bare sunia c ajj ina di video dekh li mn khush ho gya
@tamannahdhaliwal
@tamannahdhaliwal Жыл бұрын
❤️ ਬਹੁਤ ਵਧੀਆ ਮੈਮ..... ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਤੁਹਾਡੀ ਵਿਦਿਆਰਥਣ ਹਾਂ ਤੁਹਾਡੇ ਤੋ ਕੁੱਝ ਸਿਖਦੀ ਹਾਂ। ਹਮੇਸ਼ਾ ਖੁਸ਼ ਰਹੋ। ❤️
@amanpreetkang9696
@amanpreetkang9696 Жыл бұрын
Thankyou beta
@surgeetkaur7667
@surgeetkaur7667 10 ай бұрын
Very nice mam❤❤
@gpsytr
@gpsytr Жыл бұрын
2 ਕੁ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਅਮਨ ਮੈਮ ਦੇ ਨਾਲ ਕੰਮ ਕਰਨ ਦਾ, ਬਹੁਤ ਹੀ ਸੁਚੱਜੇ ਇਨਸਾਨ ਅਤੇ ਸੰਗੀਤ ਦੇ ਅਧਿਆਪਕ ਨੇ।
@rajansaggal8409
@rajansaggal8409 Жыл бұрын
Mere v 2 dheeya ne te mai rbb di rza ch bht khush ha❤❤
@Rubygrewal-bb1wy
@Rubygrewal-bb1wy Жыл бұрын
Aman you are such a jem.. bebaki te halimi naal gall karan de andaaz di main school time to hi fan haan..Teri avaaz sanu sareaan nu hamesha to hi bahut attract kardi c.Vadhia parivaar di parvarish vicharan to pta chaldi hai.. Whatever you said , I am proud of you. Meri daughter ne Teri video dekh k same feel kita.. Love you dear.
@SukhwinderSingh-lx6cv
@SukhwinderSingh-lx6cv Жыл бұрын
Bhut vadia msg dita mere -2 potriya asi bhut khus Aa
@polibrar287
@polibrar287 Жыл бұрын
ਬਹੁਤ ਸੋਹਣਾ ਗੀਤ,ਦਿਲ ਨੂੰ ਟੁੰਭ ਗਿਆ,
@arshdeepsinghcheema3583
@arshdeepsinghcheema3583 Жыл бұрын
Great video. Keep ur head high and keep spreading love and affection. Proud bhanja ❤❤
@caringmombyh.k3039
@caringmombyh.k3039 Жыл бұрын
Finally poori vichaar da nichod aa k naal kuj ni jana Rbb de shukr ch jindgi ktto
@ranjitsandhu2326
@ranjitsandhu2326 Жыл бұрын
Bahut sohni awaaz. Bahut sohni interview
@BhupinderSingh-lf6gr
@BhupinderSingh-lf6gr Жыл бұрын
ਅਮਨਪ੍ਰੀਤ ਮੇਡਮ ਦੀਆਂ ਗੱਲਾਂ ਬਹਿਤ ਸੋਣੀਆਂ ਸੀ ਧੰਨਵਾਦ ਜੀ
@Rubygrewal-bb1wy
@Rubygrewal-bb1wy Жыл бұрын
Keep it Aman.. You are such a good artist n teacher as well. Your journey throughout life has been wonderful...
@user-gy4qg4hs2m
@user-gy4qg4hs2m Жыл бұрын
Bahut hi sunder galbaat te bahut hi sohna te sanjida visha. 🙏🙏👍
@harwindergrewal6679
@harwindergrewal6679 Жыл бұрын
Very nice Gslbat Mam ..I like Dr the way she talk…
@polibrar287
@polibrar287 Жыл бұрын
ਬਹੁਤ ਹੀ ਖੂਬਸੂਰਤ ਗੱਲਬਾਤ।
@prabjit7425
@prabjit7425 Жыл бұрын
ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਹੈ ਪਰ ਕੁੜੀ ਦੇ ਕੁੜੀ ਹੋਣ ਦਾ ਫਰਕ ਉਸ ਦੇ ਵਿਆਹ ਵੇਲੇ ਪਤਾ ਲੱਗਦੀ ਹੈ ਜਦੋਂ ਉਸ ਦੇ ਵਿਆਹ ਵੇਲੇ ਕੁੜੀ ਦੇ ਪਿਉ ਨੂੰ ਲੜਕੇ ਦੇ ਪਿਉ ਦੀਆਂ ਮੰਗਾਂ ਪੂਰੀਆਂ ਕਰਨ ਲਈ ਕਰਜਾਈ ਹੋਣਾ ਪੈਂਦਾ। ਉਸ ਤੋਂ ਬਾਅਦ ਕੁੜੀ ਨੂੰ ਸਹੁਰੇ ਘਰ ਖੁਸ਼ ਰੱਖਿਆ ਵੀ ਜਾਵੇਗਾ ਕਿ ਨਹੀਂ, ਮਾਪਿਆਂ ਨੂੰ ਇਹ ਡਰ ਸਤਾਉਂਦਾ ਰਹਿੰਦਾ ਹੈ । ਜੇਕਰ ਦਾਜ ਘੱਟ ਲਿਆਉਣ ਤੇ ਧੀ ਨੂੰ ਜਾਨੋਂ ਮਾਰ ਦਿੱਤਾ ਜਾਵੇ ਜਾਂ ਤਲਾਕ ਹੋ ਜਾਵੇ ਤਾਂ ਮਰਦ ਪ੍ਰਧਾਨ ਸਮਾਜ ਵਿੱਚ ਲੜਕਾ ਤਾਂ ਉਦੋਂ ਹੀ ਵਿਆਹਿਆ ਜਾਂਦਾ ਹੈ ਪਰ ਲੜਕੀ ਦੀ ਜ਼ਿੰਦਗੀ ਰੁੱਲ ਜਾਂਦੀ ਹੈ ਅਤੇ ਮਾਂ ਬਾਪ ਦਾ ਬੁਢਾਪਾ ਰੁੱਲ ਜਾਂਦਾ ਹੈ। ਉਸ ਵਕਤ ਲੜਕੀ ਲੜਕੇ ਵਿੱਚ ਫਰਕ ਜਰੂਰ ਮਹਿਸੂਸ ਹੁੰਦਾ ਹੈ।
@harjinderkaur3869
@harjinderkaur3869 Жыл бұрын
ਦਲੇਰੀ ਨਾਲ ਦੁੱਖਾਂ ਦਾ ਟਾਕਰਾ ਕਰਨਾ ਪੈਂਦਾ ਹੈ
@polibrar287
@polibrar287 Жыл бұрын
ਲੋਕ, ਲੜਕੀ ਨੂੰ ਜਵਾਕ ਹੀ ਨਹੀਂ ਸਮਝਦੇ।ਸੱਚ ਹੈ ਅਮਨਪ੍ਰੀਤ।
@AmarjitSingh-bc2sl
@AmarjitSingh-bc2sl Жыл бұрын
Very nice g dr Amanpreet kaur kang tuci bahut vadia o didi bolde bahut vadia o you are perfect perfect lady
@amanpreetkang9696
@amanpreetkang9696 Жыл бұрын
🙏
@i21172rex
@i21172rex 8 ай бұрын
Madam Kang ji you are very honest about your thoughts.
@nunnykaur9929
@nunnykaur9929 Жыл бұрын
Thanks for sharing your thoughts this is a story of almost every single woman in our society. Very sensitive and heart touching topic.Great way of presentation and anchoring.
@Rozy.07
@Rozy.07 Жыл бұрын
Heart touching song❤
@dilpreetkaur6549
@dilpreetkaur6549 Жыл бұрын
Bhout vadiya song c mam.... God bless u
@user-uy2fp1xz5e
@user-uy2fp1xz5e Жыл бұрын
Sahi keha di mere di two daughters or ne eda hi sab bolde ne hun khuch din phla meri vi mother inlow di death hoyi ta sab oda hi face kita m vi jida tuci kita meri dona daughters nu bohut pyar karde c
@satwinderpawar9532
@satwinderpawar9532 Жыл бұрын
ਬਹੁਤ ਵਧੀਆ ਸੋਨੂੰ
@aaryaveersingh323
@aaryaveersingh323 Жыл бұрын
College to baad ajj mam nu dekh k mnn khush ho gya
@manpreetkaur-yd4xk
@manpreetkaur-yd4xk Жыл бұрын
ਬਹੁਤ ਵਧੀਆ ਅਮਨ ਦੀਦੀ...
@harpreetkaur5022
@harpreetkaur5022 Жыл бұрын
Bhut badhia galbat 👍👍👍👍👍👌👌👌🙏
@Jivan_likhari
@Jivan_likhari Жыл бұрын
Bhut vdhiaa sade satikaarjog guru ji bdaa maan mehsoos hoya k thode vrge guru sanu mile
@amanpreetkang9696
@amanpreetkang9696 Жыл бұрын
@gaganwadhwa9535
@gaganwadhwa9535 Жыл бұрын
Very nice interview 👌👌 Great Conversation 🙏🙏
@hardeepkaur2599
@hardeepkaur2599 Жыл бұрын
Buth vadia interview mam .❤
@simranjeetkaur6352
@simranjeetkaur6352 Жыл бұрын
Our honourable teacher ❤
@harjinderkaur3869
@harjinderkaur3869 Жыл бұрын
Very impressive
@amankaur3346
@amankaur3346 Жыл бұрын
We are proud of you mam ❣️❣️very nice
@ramanbhangu9371
@ramanbhangu9371 Жыл бұрын
100% true bhaine, social pressure thonu bhi sochan lyi majbokr karda k ki difference a munde te kudi wich te munde da hona kina jaruri a. mere first baby hona c so called people said rab changi cheej de dwe i thought what is changi cheej
@amanpreetkang9696
@amanpreetkang9696 Жыл бұрын
ਹਾਂ ਜੀ।
@Rmndeepkaur07
@Rmndeepkaur07 Жыл бұрын
Kudiya nu pathr mnde ne loki prr schai ehi aa v ehi pathar ghr da thamm bndiya ne
@parampreetkaur626
@parampreetkaur626 Жыл бұрын
Good job aman mam mere mn dia saria gln tuc keh ditia proud be your collegue
@amanpreetkang9696
@amanpreetkang9696 Жыл бұрын
Thankyou param.. eh har dhi de , har aurat de dil di gall hai...
@manpreetsinghkang
@manpreetsinghkang Жыл бұрын
Very gud keep it up
@roopkahlon3370
@roopkahlon3370 Жыл бұрын
💯
@nikkikaur261
@nikkikaur261 Жыл бұрын
Very well said 👏 👏
@amanpreetkang9696
@amanpreetkang9696 Жыл бұрын
Thankyou chhoti bhain
@tejigrewal6867
@tejigrewal6867 Жыл бұрын
Very nice ne Aman mam menu bhut vdia lgde ne
@amanpreetkang9696
@amanpreetkang9696 Жыл бұрын
👍
@manpreetthind3344
@manpreetthind3344 Жыл бұрын
Very nice ❤
@rahulbanger7890
@rahulbanger7890 Жыл бұрын
❤❤❤❤ always
@caringmombyh.k3039
@caringmombyh.k3039 Жыл бұрын
Second pregnancy ch meri sasu ne strictly keha shabd pdi munda hou m poora din rondi rhi j kudi hogi der ki hou Finally kudi hoi Jo Dr c k j kudi hoi ki hou Bs enna hora k kise ne wdai nhi ditti Na wehde vich koi raunak lggi Means 1 month jo khushia munde dia hundia oh nhi hoia Baki sab kuj normal rea M strong rhi
@manjitkaur9485
@manjitkaur9485 Жыл бұрын
❤🎉
@harmanchahal4237
@harmanchahal4237 Жыл бұрын
@B Social Keep doing the great work, this world needs more of it 👏👏👏👏!
@harjinderkaur3869
@harjinderkaur3869 Жыл бұрын
ਰਣਦੀਪ ਪੰਧੇਰ ਬਹੁਤ ਸਿਆਣੀ ਹੈ ਦੂਰੋਂ ਨੇੜਿਓਂ ਸਖਸ਼ੀਅਤਾਂ ਲੱਭ ਕੇ ਬਹੁਤ ਵਧੀਆ ਇੰਟਰਵਿਊ ਕਰਦੀ ਹੈ
@harjinderkaur3869
@harjinderkaur3869 Жыл бұрын
Yes no doubt
@Kaur.brar23
@Kaur.brar23 4 ай бұрын
Asi 3 sisters a mare father nu salute 🫡 a ona I kdi ni keha ki mumda hani lokka de parvah ni kre de
@harmanchahal4237
@harmanchahal4237 Жыл бұрын
Bahut sohni soch te bahut sohni awaz Aman beta
@amanpreetkang9696
@amanpreetkang9696 Жыл бұрын
Shukria ji.🙏
@amanpreetkang9696
@amanpreetkang9696 Жыл бұрын
🙏🙏❤
@amanpreetkang9696
@amanpreetkang9696 Жыл бұрын
ਸ਼ੁਕਰੀਆ ਜੀ।
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@kaddon1485
@kaddon1485 Жыл бұрын
Very nice video bita Ji
@yasvirkaur2881
@yasvirkaur2881 Жыл бұрын
ਬਹੁਤ ਵਧੀਆ ਵਿਚਾਰ ਅਮਨ ਮੈਮ
@amanpreetkang9696
@amanpreetkang9696 Жыл бұрын
Shukria madam. Love you
@amanpreetkang9696
@amanpreetkang9696 Жыл бұрын
,🙏
@Jasbir55
@Jasbir55 Жыл бұрын
ਇਕ ਪਾਸੇ ਤੁਸੀ ਕਹਿ ਰਹੇ ਹੋ ਕਿ ਔਰਤ ਆਦਮੀ ਨਾਲੋ ਕਮਜੋਰ ਹੈ ਆਰ ਦੂਸਰੇ ਪਾਸੇ ਤੁਸੀ ਆਪੇ ਹੀ ਜਵਾਬ ਦੇ ਦਿੱਤਾ ਕਿ ਔਰਤ strong ਹੈ। ਅੱਜ ਦੀ ਔਰਤ ਮਰਦ ਨਾਲੋ ਜਿਆਦਾ ਜਿੰਮੇਦਾਰੀ ਨਿਭਾ ਰਹੀ ਹੈ ਘਰ ਵੀ ਤੇ ਬਾਹਰ ਵੀ
@bainsmanu1028
@bainsmanu1028 Жыл бұрын
Well said ,its coincidence today I watched you anchoring .
@amanpreetkang9696
@amanpreetkang9696 Жыл бұрын
In Baba Gurditt singh Auditorium??
@bainsmanu1028
@bainsmanu1028 Жыл бұрын
Hanji
@sharandhanoa5175
@sharandhanoa5175 Жыл бұрын
ਬੱਚਾ ਲਾਇਕ ਹੋਵੇ ਮੁੰਡਾ ਹੋਵੇ ਜਾਂ ਕੁੜੀ ਫ਼ਰਕ ਨੀ ਪੈਂਦਾਂ
@amanpreetkang9696
@amanpreetkang9696 Жыл бұрын
ਜੀ ਹਾਂ, ਸਾਡੀ ਸੋਚ ਇਹੀ ਹੋਣੀ ਚਾਹੀਦੀ ਹੈ।
@harjinderkaur3869
@harjinderkaur3869 Жыл бұрын
ਬਿਲਕੁਲ ਠੀਕ
@rupinderkaur6575
@rupinderkaur6575 Жыл бұрын
She was my teacher in college time
@amanpreetkang9696
@amanpreetkang9696 Жыл бұрын
👍
@Sandeepkaur-dj2jk
@Sandeepkaur-dj2jk Жыл бұрын
Asi v 6 bhena c mam par parents ne kde v mehsoos nhi hon ditta
@CanadianPunjabii
@CanadianPunjabii Жыл бұрын
mere brother di death hogyi c te m only child aa and mere parents ne bhut sunya sb knde c chachya da munda koi adopt krlo. sada smaj nhi sudar skda kdi v
@gulabodifamily978
@gulabodifamily978 Жыл бұрын
Mere v 2 betiyan te 3rd beti de death ho gye 🙏
@HarmanjitkaurChauhan
@HarmanjitkaurChauhan Жыл бұрын
Aman maam mai bhtt khush qismat aw ki mai tuhdi studentaw ❤
@amanpreetkang9696
@amanpreetkang9696 Жыл бұрын
@amanpreetkang9696
@amanpreetkang9696 Жыл бұрын
👍
@jatinderkaur8517
@jatinderkaur8517 Жыл бұрын
KashMereGharPhirBetiHundiMundaTaNalaykNikalGha
@harjinderkaur3869
@harjinderkaur3869 10 ай бұрын
ਹੋਣਹਾਰ ਬੱਚੀ
@ArpanJot-je9oq
@ArpanJot-je9oq Жыл бұрын
Very nice Same feeling vete time hoi Pehla 2betia C
@mandeepkhatrao9612
@mandeepkhatrao9612 Жыл бұрын
Aman Mam…. Sade music teacher c 😊
@amanpreetkang9696
@amanpreetkang9696 Жыл бұрын
👍
@polibrar287
@polibrar287 Жыл бұрын
ਲੜਕੀਆਂ ਬਾਰੇ,ਅਜੇ ਸੋਚ ਬਦਲੀ ਨਹੀਂ ।
@amanpreetkang9696
@amanpreetkang9696 Жыл бұрын
ਹਾਂ ਜੀ, ਬਦਲੇਗੀ ਜ਼ਰੂਰ ਪਰ ਬਹੁਤ ਸਮਾਂ ਲੱਗੇਗਾ ।
@gulabodifamily978
@gulabodifamily978 Жыл бұрын
Mere nl v es tara e hoa porre 9 month ro ro katte jis karn sahid meri beti de death ho gyi😢
@sukhpalkaur7262
@sukhpalkaur7262 Жыл бұрын
ਅਸੀਂ ਸੋਡੇ ਪਿੰਡ ਕੋਲੋਂ ਜੀ ਸੂਚ ਤੋਂ
@harjinderkaur3869
@harjinderkaur3869 Жыл бұрын
ਸੂਚ ਮੇਰੀ ਮੰਮੀ ਦੇ ਨਾਨਾ ਜੀ ਦੇ ਨਾਨਕੇ ਸੀ
@harjinderkaur3869
@harjinderkaur3869 Жыл бұрын
ਸੂਚ ਮੇਰੀ ਮੰਮੀ ਦੇ ਨਾਨਾ ਜੀ ਦੇ ਨਾਨਕੇ ਸੀ
@jaspalram2978
@jaspalram2978 Жыл бұрын
Mere v 9 te 6 sal di do betian ne te asi bahut khush ha par lok ni tikan dinde . Oh 3rd baby lai pressure pa rahe ne
@user-hr2cv7in9y
@user-hr2cv7in9y Жыл бұрын
IF THE GIRL IS IN HOME punjab standing on foot Balbir singh usa
@amarpreetgill5445
@amarpreetgill5445 Жыл бұрын
Be social , don't abuse to anyone who is not your known . Don't show . Not come neither call for loot unknown people .
@nunnykaur9929
@nunnykaur9929 Жыл бұрын
Nobody is abusing to anybody this a talk on mental health of women and I think more than 90% women are going through of this Thanks
@simarkaur9486
@simarkaur9486 Жыл бұрын
Apni saki thi nu darkinar kar mawa bhatije nu pujdiya sirf isliye ki oh munda hai kyo
@prabjit7425
@prabjit7425 Жыл бұрын
ਉਹ ਔਰਤਾਂ ਹੀ ਜ਼ਿਆਦਾ ਇਸ ਤਰ੍ਹਾਂ ਕਰਦੀਆਂ ਹਨ, ਜਿਹਨਾਂ ਨੂੰ ਖੁਦ ਦਰਕਿਨਾਰ ਕੀਤਾ ਗਿਆ ਹੁੰਦਾ ਹੈ ਜਾਂ ਉਹਨਾਂ ਦੀ ਪਰਵਰਿਸ਼ ਹੀ ਇਸ ਤਰ੍ਹਾਂ ਦੀ ਕੀਤੀ ਗਈ ਹੁੰਦੀ ਹੈ। ਸਾਡਾ ਸਮਾਜ ਵੀ ਮਰਦ ਪ੍ਰਧਾਨ ਸਮਾਜ ਹੈ ਜੋ ਔਰਤਾਂ ਨੂੰ ਅੱਗੇ ਨਹੀਂ ਆਉਣ ਦਿੰਦਾ ਅਤੇ ਔਰਤ ਨੂੰ ਔਰਤ ਹੋਣ ਦੀ ਘਾਟ ਮਹਿਸੂਸ ਕਰਵਾਉਂਦਾ ਹੈ। ਔਰਤ ਦੇ ਪੇਟੋਂ ਹੀ ਪੈਦਾ ਹੋਣ ਵਾਲੇ ਮਰਦ ਦੀ ਸੋਚ ਗੁਰੂ ਨਾਨਕ ਦੇਵ ਜੀ ਵਾਂਗੂ ਔਰਤ ਲਈ ਬਹੁਤ ਉੱਚੀ ਸੁੱਚੀ ਸੋਚ ਹੋਣੀ ਚਾਹੀਦੀ ਹੈ ।
@amanpreetkang9696
@amanpreetkang9696 Жыл бұрын
ਹਾਂ ਜੀ , ਤੁਸੀਂ ਸਹੀ ਕਿਹਾ।
@amarpreetgill5445
@amarpreetgill5445 Жыл бұрын
Dr men have xy but women have xx . If join xx baby gender gir if join xy Then gender boy .why can you say I gave a boy to my in laws . I fulfill my duty. Second talk driving is not must for making good relatives . Madam put good questions to you . Some people have over drugs like bhang , wine .Don't think that give your economic problems to whom people you think your anti. Our village Our mom dad must in our life .
@nunnykaur9929
@nunnykaur9929 Жыл бұрын
I think almost everybody knows about this science logic but the truth is that only a lady can give birth to a boy or girl that’s why we all ladies said proudly that i give birth to my baby. Second thing every person has their experiences of life so we can’t judge them by our thoughts.Driving for a girl and a women proves that she is full of confidence and self dependent if there is any thing happens in her family she don’t need to run around or don’t need to wait for someone. One more thing these r good questions if you understand the situation of women in male dominating society.Just think once if I were on her place then what happened to me. This is a very sensitive issue for ladies so there is a need to talk about these issues. Other issues like drugs are also important but in this interview the topic was to express the feelings of a mother and a daughter. This talk is about the mental health of women who are still struggling with this stress.
@virpalkaur9798
@virpalkaur9798 Жыл бұрын
Tu ta miss poja banna c😂😂🤣ohi a na tu aman jo kehndi c mai miss poja di friend a mai v oh jaga ja os ton age hundi je gondi😂😂😂
@harmanchahal4237
@harmanchahal4237 Жыл бұрын
Just when I was thinking 🤔 where are the haters 🤣🤣🤣
@Rubygrewal-bb1wy
@Rubygrewal-bb1wy Жыл бұрын
😕@veerpal9798 I wish you might have become what you wanted to be. As I know Aman from childhood she never wanted to be someone else .Today she is what she wanted to be.Te Aman vargi nek kuri laee eho Jeha comment likhan laee tuhadi mansikta te taras aa reha hai.
@bhavjeetkaur7971
@bhavjeetkaur7971 Жыл бұрын
Saari dunia da sach janan vale dhan dhan biba @virpalkaur9798🤪🤭🤣🤣. Shame on you❤
@surgeetkaur7667
@surgeetkaur7667 9 ай бұрын
Bhut hi nek dil insan n Aman mam❤❤❤❤
@simranArtworld
@simranArtworld Жыл бұрын
Tuc hmesha sadi inspiration rahe o aman ma'am ✨🌷 . We are proud of you. ❤
Smart Sigma Kid #funny #sigma #comedy
00:26
CRAZY GREAPA
Рет қаралды 20 МЛН
Пранк над Махачевым🥶
0:19
FERMACHI
Рет қаралды 10 МЛН
А ЧТО С ЗУБАМИ ТО?😂😂🦷
0:54
СЕМЬЯ СТАРОВОЙТОВЫХ 💖 Starovoitov.family
Рет қаралды 2,7 МЛН
ПОМОГИ РАЗБУДИТЬ ПИЛОТА 😱😱
0:16
ДЭВИД ЛАВА
Рет қаралды 3,6 МЛН