Prime Discussion (2594) || ਹੜ੍ਹਾਂ ਦੌਰਾਨ ਡੈਮਾਂ ‘ਚੋਂ ਛੱਡੇ ਪਾਣੀ ਦਾ ਰਿਕਾਰਡ ਗਾਇਬ !

  Рет қаралды 87,300

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #charanjitchanni #ravneetbittu #parliment #olympicgames #olympics2024 #olympicsgame #floods #watersupply
Prime Discussion (2594) || ਹੜ੍ਹਾਂ ਦੌਰਾਨ ਡੈਮਾਂ ‘ਚੋਂ ਛੱਡੇ ਪਾਣੀ ਦਾ ਰਿਕਾਰਡ ਗਾਇਬ !
ਮਮਤਾ ਨੇ ਵਿਚਾਲੇ ਛੱਡੀ ਨੀਤੀ ਆਯੋਗ ਦੀ ਮੀਟਿੰਗ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 146
@deepbrar.
@deepbrar. Ай бұрын
ਚੜਦਾ ਸੂਰਜ ਅਤੇ ਦੌੜਦੇ ਘੋੜੇ ਦੀਆਂ ਤਸਵੀਰਾਂ ਕੰਧ ਤੇ ਲਾਉਣ ਨਾਲ ਕੋਈ ਤਰੱਕੀ ਨਹੀਂ ਹੁੰਦੀ *ਤਰੱਕੀ ਕਰਨ ਲਈ ਸੂਰਜ ਚੜਨ ਤੋਂ ਪਹਿਲਾਂ ਘੋੜੇ ਵਾਂਗ ਦੌੜਨਾ ਪੈਂਦਾ ਹੈ*
@daljitsingh7980
@daljitsingh7980 Ай бұрын
👌👌
@daljitsingh3631
@daljitsingh3631 Ай бұрын
ਬਹੁਤ ਵਧੀਆ👍💯
@ParamjeetKaur-wd4qc
@ParamjeetKaur-wd4qc Ай бұрын
ਬਹੁਤ ਵਧੀਆ ਜੀ
@gurjitkaur7
@gurjitkaur7 Ай бұрын
Deep Barar 🐎💎💎💎💎💎🐎 mere chhote veer ❤🙏🏻
@deepbrar.
@deepbrar. Ай бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਅਸੀਂ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@leviparrish2386
@leviparrish2386 Ай бұрын
GOD BLESS 🙌
@harjindersinghThind4507
@harjindersinghThind4507 Ай бұрын
ਪੰਨੂੰ ਸਾਹਬ ਜੀ ਇਹ ਤਾਂ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਸੂਬੇ ਨੇ 1400 ਜ਼ਿਆਦਾ ਅਧਿਆਪਕ ਭਰਤੀ ਕਰ ਲਏ ਹੋਣ ਦੇ ਬਾਵਜੂਦ ਵੀ ਸਕੂਲਾਂ ਵਿੱਚ ਅਧਿਆਪਕ ਨਹੀਂ ਹਨ 😁😁😁
@risingriders9675
@risingriders9675 Ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@gurlalvirk9900
@gurlalvirk9900 Ай бұрын
ਪੰਨੂ ਸਾਹਿਬ ਜੀ ਹਰਸਿਮਰਨ ਕੌਰ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@charanjitsingh2720
@charanjitsingh2720 Ай бұрын
ਹੁਣ ਜਦੋਂ ਪੰਜਾਬ ਦਾ ਪਾਣੀ ਖਤਮ ਹੋਣ ਦੇ ਪੜਾਅ 'ਤੇ ਪਹੁੰਚ ਚੁੱਕਾ ਹੈ ਤਾਂ ਕਿਸਾਨ ਦੂਜਿਆਂ ਲਈ ਝੋਨਾ ਕਿਉਂ ਪੈਦਾ ਕਰ ਰਹੇ ਹਨ।
@rajdevsingh2736
@rajdevsingh2736 Ай бұрын
​@@charanjitsingh2720apne layee Paisa v taa banauna hai. Govt hor cheezaan te MSP deve , te jhauna laaona ban kre, fer hi gall ban sakdi a !
@AvtarSingh-bj2vm
@AvtarSingh-bj2vm Ай бұрын
ਪੰਨੂੰ ਸਾਹਿਬ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਤਾਂ ਡੋਨਲ ਟ੍ਰੰਪ ਦਾ ਮਿੱਤਰ ਹੈ ਇਹ ਵੀ ਤਾਂ ਇਹੀ ਚਾਹੁੰਦੇ ਸਨ ਅਤੇ ਹਨ
@VarinderSingh-he7wo
@VarinderSingh-he7wo Ай бұрын
ਪੰਜਾਬ ਸਰਕਾਰ ਨੂੰ ਐਸੇ ਮਹਿਕਮੇਂ ਚੈੱਕ ਕਰੇ ਜਿਥੋਂ ਲੋਕ ਬਿਨਾਂ ਕੰਮ ਦੇ ਤਨਖ਼ਾਹ ਲੈ ਰਹੇ ਹਨ। ਬੇਈਮਾਨ ਲੀਡਰ ਦੇਸ਼ ਨੂੰ ਖਾ ਲਿਆ
@BalwinderSingh-hw3zw
@BalwinderSingh-hw3zw Ай бұрын
ਪੰਨੂੰ ਸਾਹਿਬ ਇਸ ਤਰ੍ਹਾਂ ਪੰਜਾਬ ਕਿਵੇਂ ਤਰੱਕੀ ਕਰੇਗਾ ਜਿਸ ਸਕੂਲ ਵਿੱਚ ਬੱਚੇ ਹਨ ਪਰ ਟੀਚਰ ਹੈ ਨੀ ਜਿਥੇ ਬੱਚੇ ਹੈ ਨੀ ਉੱਥੇ ਚਾਰ ਚਾਰ ਟੀਚਰ ਤਨਖਾਹ ਚੁੱਕੀ ਜਾਂਦੇ ਨੇ ਬਿਜਲੀ ਮਹਿਕਮੇ ਦੀ ਬੀਬੀ 39 ਮਹੀਨਿਆਂ ਤੋਂ ਤਨਖਾਹ ਚੁੱਕੀ ਜਾਂਦੇ ਨੇ। ਮਾਨ ਸਾਹਿਬ ਹਰੇਕ ਮਹਿਕਮੇ ਚ ਚੈੱਕ ਕਰੋ ਕਿੱਥੇ ਕੀ ਚੱਲ ਰਿਹਾ ਲੋਕਾਂ ਨੂੰ ਤੁਹਾਡੇ ਤੇ ਬਹੁਤ ਆਸਾਂ ਹਨ ਪਹਿਲੀਆਂ ਸਰਕਾਰਾਂ ਅਤੇ ਤੁਹਾਡੇ ਵਿੱਚ ਫਰਕ ਹੋਣਾ ਚਾਹੀਦਾ
@baldevsinghkular3974
@baldevsinghkular3974 Ай бұрын
ਅਬ੍ਰਾਹਮ ਲਿੰਕਨ ਨੇ ਸਾਰੀ ਦੁਨੀਆਂ ਨੂੰ ਲੋਕਤੰਤਰ ਦਾ ਰਸਤਾ ਦਿਖਾਇਆ!.ਕੋਈ ਵੀ ਬਦਨੀਤ ਵਿਅਕਤੀ ਅਮਰੀਕਾ ਦੀ ਡੈਮੋਕਰੇਸੀ ਭੰਗ ਨਹੀਂ ਕਰ ਸਕੇਗਾ!
@deepbrar.
@deepbrar. Ай бұрын
ਅੰਨ੍ਹਾ ਉਹ ਨਹੀਂ ਹੁੰਦਾ ਜਿਹਨੂੰ ਦਿਸਦਾ ਨਾ ਹੋਵੇ *ਅੰਨ੍ਹਾ ਉਹ ਹੁੰਦਾ ਏ ਜਿਹੜਾ ਵੇਖਦਾ ਨਾ ਹੋਵੇ…*
@daljitsingh3631
@daljitsingh3631 Ай бұрын
👌👌
@gurjitkaur7
@gurjitkaur7 Ай бұрын
Deep Veere 👌🏻✅✅✅👌🏻
@deepbrar.
@deepbrar. Ай бұрын
​@@daljitsingh3631ਧੰਨਵਾਦ ਜੀ 😍😍
@deepbrar.
@deepbrar. Ай бұрын
​@@gurjitkaur7ਧੰਨਵਾਦ ਦੀਦੀ 😍😍
@gurjitkaur7
@gurjitkaur7 Ай бұрын
@@deepbrar. 😍🙏🏻
@KulwantSingh-qe3eo
@KulwantSingh-qe3eo Ай бұрын
❤ ਹਰਸਿਮਰਨ ਕੌਰ ਜੀ ਪੰਨੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤❤
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. Ай бұрын
😍🙏 ਜੀ ਸੰਧੂ ਵੀਰੇ
@PB65MOHALIpannu
@PB65MOHALIpannu Ай бұрын
ਅੰਨਾ ਉਨੀ ਹੁੰਦਾ ਜਿਹਨੂੰ ਦਿਸਦਾ ਨਾ ਹੋਵੇ ਅੰਨਾ ਉਹ ਹੁੰਦਾ ਜਿਹੜਾ ਵੇਖ ਕੇ ਅਣਦੇਖਿਆ ਕਰੇ
@deepbrar.
@deepbrar. Ай бұрын
Copy ਧਿਆਨ ਨਾਲ ਕਰੋ ਜੀ ਕਾਹਲੀ ਚ ਜੋ ਲਿੱਖਿਆ ਉਹ ਅਨਰਥ ਹੈ 🙏🙏
@chanansingh8319
@chanansingh8319 Ай бұрын
ਪੰਨੂ ਸਾਹਿਬ, ਸਾਡੇ ਰਾਜਸਥਾਨ ਦਾ ਉਹ ਬੰਦਾ ਰਾਜਪਾਲ ਬਣਾਇਆ ਜਿਹਨੂੰ ਰਾਜਸਥਾਨ ਵਿੱਚ ਕੋਈ ਨਹੀਂ ਪੁਛੱਦਾ। ਉਹ ਆਸਾਮ ਵੀ ਸਾਂਭੂ ਤੇ ਪੰਜਾਬ ਵੀ ਕਿਰੋੜੀ ਲਾਲ ਮੀਣਾ।
@rajdevsingh2736
@rajdevsingh2736 Ай бұрын
Mere khayal ch Gulab Chand Kataria nu governor banayea hai !
@tejinderkaur8982
@tejinderkaur8982 Ай бұрын
👌🏼👌🏼​@@rajdevsingh2736
@chanansingh8319
@chanansingh8319 Ай бұрын
@@rajdevsingh2736 ਬਿਲਕੁਲ ਠੀਕ ਜੀ। ਕਮੇਂਟ ਸੇੰਡ ਕਰਕੇ ਯਾਦ ਆਯਾ ਕਿ ਨਾਂ ਗਲਤ ਲਿਖਿਆ ਗਿਆ। ਮਾਫ਼ੀ ਜੀ।
@chanansingh8319
@chanansingh8319 Ай бұрын
ਵੈਸੇ ਇਹ ਵੀ ਰਾਜਸਥਾਨ ਦਾ ਮੁਖਮੰਤਰੀ ਬਣਨਾ ਚਾਹੁੰਦਾ ਸੀ ਪਰ ਪੁੱਛਿਆ ਇਹਨੂੰ ਵੀ ਨਹੀਂ ਕਿਸੇ ਨੇ। ਕਿਰੋੜੀ ਲਾਲ ਤੇ ਕਟਾਰੀਆ ਹਾਲ ਦੋਵਾਂ ਦਾ ਇੱਕੋ ਮਿੱਕਾ ਜੀ।
@harjindersinghThind4507
@harjindersinghThind4507 Ай бұрын
ਪੰਜਾਬ ਵਿੱਚ ਨਵੇਂ ਲਗਾਏ ਗਏ ਰਾਜਪਾਲ ਰਾਜਸਥਾਨ ਤੋਂ ਲਗਾਉਂਣ ਦਾ ਖ਼ਾਸ ਕਾਰਨ ਹੋ ਸਕਦਾ ਹੈ। ਲੱਗਦਾ ਹੈ ਕਿ ਲੋਕ ਸਭਾ ਵਿੱਚ ਪੰਜਾਬ ਤੋਂ ਰਾਜਸਥਾਨ ਨੂੰ ਮੁਫ਼ਤ ਜਾਂਦਾ ਨਹਿਰੀ ਪਾਣੀ ਦਾ ਪੈਸੇ ਦੀ ਮੰਗ ਨੂੰ ਇਥੇ ਹੀ ਦਬਾ ਕੇ ਹੋਰ ਪਾਣੀ ਰਾਜਸਥਾਨ ਨੂੰ ਦੇਣਾ । 😂❓❓❓
@deepbrar.
@deepbrar. Ай бұрын
ਰਿਸ਼ਤਾ ਅੰਦਰ ਤੋਂ ਜੁੜਿਆ ਹੋਵੇ ਤਾਂ ਚੁੱਪ ਦੀ ਵੀ ਸਮਝ ਆ ਜਾਂਦੀ ਹੈ ਨਹੀਂ ਤਾਂ *ਬੋਲੇ ਗਏ ਸ਼ਬਦਾਂ ਦੇ ਅਰਥ ਵੀ ਗਲਤ ਕੱਢੇ ਜਾਂਦੇ ਹਨ*
@daljitsingh7980
@daljitsingh7980 Ай бұрын
ਦੀਪ ਬਰਾੜ 🙏❤️👌👌👍
@daljitsingh3631
@daljitsingh3631 Ай бұрын
❤❤❤
@gurjitkaur7
@gurjitkaur7 Ай бұрын
Deep Att Bhala na bolna att bhali na chup par jo jabab Chup dindi a usnu har koi nahi samajh sakda ✊🏻👍🏻🙏🏻
@deepbrar.
@deepbrar. Ай бұрын
​@@daljitsingh7980😍🙏 ਜੀ ਸੰਧੂ ਵੀਰੇ
@deepbrar.
@deepbrar. Ай бұрын
​@@daljitsingh3631ਧੰਨਵਾਦ ਵੀਰੇ 😍😍
@Rajindersingh-nq4pz
@Rajindersingh-nq4pz Ай бұрын
SAT SHRI AKAAL SATKARYOG SAAREYAN NU JI
@GGG-xo9ec
@GGG-xo9ec Ай бұрын
ਪੰਨੂ ਸਾਹਿਬ ਜੋ ਮੁੱਖ ਮੰਤਰੀ ਮੀਟਿੰਗ ਵਿੱਚ ਨਹੀਂ ਗਏ ਉਨਾ ਨੂੰ ਵੀ ਜਾਕੇ ਮਮਤਾ ਵਾਂਗ ਬੇਇਨਸਾਫੀ ਵਿਰੁੱਧ ਜੋਰਦਾਰ ਢੰਗ ਨਾਲ ਅਵਾਜ ਉਠਾਉਣੀ ਚਾਹੀਦੀ ਸੀ
@doulatram6818
@doulatram6818 Ай бұрын
ਮੀਤ ਹੇਅਰ ਤਾਂ ਬੋਹੁਤ ਵਧੀਆ ਗੱਲ ਲ਼ੋਕ ਸਭਾ ਵਿੱਚ ਹੜਾ ਦੀ ਕੀਤੀ ਪਰ ਫਿਰੋਜ਼ਪੁਰ ਵਾਲਿਓ ਤੁਸੀ ਵੀ ਪਾਰਟੀਆਂ ਤੋਂ ਉੱਪਰ ਉੱਠ ਕੇ ਵਧੀਆ ਸਾਂਸਦ ਚੁਣੋ ਜੋਂ ਤੁਹਾਡੀ ਆਵਾਜ਼ ਸੰਸਦ ਵਿੱਚ ਕਰੈ ਜਾਤੀ ਤੋਂ ਉੱਪਰ ਉੱਠ ਕੇ ਸ਼ੇਰ ਸਿੰਘ ਘੁਬਾਇਆ ਵਰਗੇ ਭੁਗ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਹੋਇਆ ਜੋਂ ਕਦੀ ਲੋਕ ਸਬਾ ਵਿੱਚ ਬੋਲਿਆ ਹੀ ਨਹੀ
@malkiatsingh5143
@malkiatsingh5143 Ай бұрын
ਸਮੁੱਚਾ ਦੇਸ਼ ਪੌੜੀਆਂ ਉਤਰ ਰਿਹਾ ਹੈ।
@boharsingh7725
@boharsingh7725 Ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਬੀਬੀ ਜੀ 🙏🙏🙏🙏🙏
@deepbrar.
@deepbrar. Ай бұрын
ਕਹਾਣੀ ਓਹਨਾ ਹੀ ਆਲ੍ਹਣਿਆਂ ਦੀ ਪੈਂਦੀ ਹੈ *ਜਿੰਨਾਂ ਤੇ ਬਿਜਲੀਆਂ ਡਿੱਗਦੀਆਂ ਹਨ ਜਨਾਬ*
@daljitsingh7980
@daljitsingh7980 Ай бұрын
👌👌
@gurjitkaur7
@gurjitkaur7 Ай бұрын
👉🏻✍🏻✍🏻✍🏻✍🏻✍🏻👈🏻
@deepbrar.
@deepbrar. Ай бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. Ай бұрын
​@@gurjitkaur7ਸ਼ੁਕਰੀਆ ਮੇਰੀ ਦੀਦੀ 😍😍
@gurjitkaur7
@gurjitkaur7 Ай бұрын
@@deepbrar. 👏🏻👏🏻👏🏻
@JagtarGill-u1z
@JagtarGill-u1z Ай бұрын
Very good punnu Shihab and Harman kour ji thanks
@balbirkalia1697
@balbirkalia1697 Ай бұрын
ਪੰਨੂੰ ਸਾਹਿਬ, ਸਰਕਾਰਾਂ ਦੀ ਨੀਅਤ ਲੋਕਾਂ ਦੀ ਭਲਾਈ ਵਿੱਚ ਘੱਟ ਤੇ ਹੇਰਾ ਫੇਰੀ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਸਕੀਮਾਂ ਵਿੱਚ ਜਿਆਦਾ ਰੁੱਚੀ ਰੱਖ ਰਹੀ ਹੈ। 😊😊
@JaswinderKaur-gp1on
@JaswinderKaur-gp1on Ай бұрын
Yes
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@nachhattarsingh4890
@nachhattarsingh4890 Ай бұрын
Sat shri akal ji pannu shaib and all prime Asia tv worker good work good news
@rajinderpaul5397
@rajinderpaul5397 Ай бұрын
SatSriAkal
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਬ੍ਹ ਜੀ,,,, ਹਰਸਿਮਰਨ ਕੌਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@Sutanter509
@Sutanter509 Ай бұрын
ਅਖਬਾਰਾਂ ਵਿੱਚੋਂ ਵੀ ਪਿਛਲੇ ਸਾਲ ਦੇ ਪਾਣੀ ਛੱਡਣ ਦਾ ਰਿਕਾਰਡ ਲਇਆ ਜਾ ਸਕਦਾ ਹੈ ਜੀ।
@narinderjeetsingh3994
@narinderjeetsingh3994 Ай бұрын
Sat Sri akaal to all🙏🙏🎈
@punjab06tv44
@punjab06tv44 Ай бұрын
ਪੰਨੂੰ ਸਾਹਬ pspcl ਸਾਡੇ ਪਿੰਡ ਦੇ ਸਟੇਸ਼ਨ ਦੀ ਚੈਕਿੰਗ ਹੋਵੇ ਤਾਂ ਦੋ ਤਿੰਨ ਕਰੋੜ ਦਾ ਘਪਲਾ ਸਾਹਮਣੇ ਆਉਣਾ ਮਾਮੂਲੀ ਗੱਲ ਹੈ
@simranjeetsingh7482
@simranjeetsingh7482 Ай бұрын
Prime aisa team good work
@simranjeetsingh7482
@simranjeetsingh7482 Ай бұрын
Thanks Thanks team prime aisa
@harjindersinghThind4507
@harjindersinghThind4507 Ай бұрын
ਅੰਮ੍ਰਿਤਸਰ ਵਾਲੀ ਉਸ ਐਸ਼ ਡੀ ਐਮ ਦੀ 40 ਮਹੀਨੇ ਦੀ 40 ਲੱਖ ਰੁਪਏ ਤਨਖਾਹ ਵਿੱਚੌ ਘੱਟੋ ਘੱਟ ਅੱਧ ਤਾਂ ਛੁੱਟੀ ਭੇਜਣ ਵਾਲੇ ਐਕਸ਼ਨ ਦਾ ਹੋਵੇਗਾ ❓❓😁😁
@deepbrar.
@deepbrar. Ай бұрын
SDM ਨਹੀਂ ਹੁੰਦੀ ਬਿਜਲੀ ਬੋਰਡ ਵਿਚ ਅੰਕਲ ਜੀ 😮😮
@ravinderkaur2640
@ravinderkaur2640 Ай бұрын
Sat Shri akal Pannu Saab ji nd Harsimran kour ji Waheguru ji chardi Kala vich Rakhan 🙏
@simranjeetsingh7482
@simranjeetsingh7482 Ай бұрын
Prime aisa tv 🎉🎉
@simranjeetsingh7482
@simranjeetsingh7482 Ай бұрын
Thanks prime aisa team
@mohinderjhajj3315
@mohinderjhajj3315 Ай бұрын
@BittuChambal-vl4hr
@BittuChambal-vl4hr Ай бұрын
Good job sir ji 👍👍
@Make_your_own_sunshine
@Make_your_own_sunshine Ай бұрын
Punjab ne chawal Dita jihde Gandhi wale note laye uste b kuchh kah dinda kuchh
@ramandeepsingh4310
@ramandeepsingh4310 Ай бұрын
Good
@jasvirsingh3098
@jasvirsingh3098 Ай бұрын
Satsiriakal ji aap sb nu ji 🙏
@virindersinghcheema1024
@virindersinghcheema1024 Ай бұрын
ਹਰਸਿਮਰਨ ਬੇਟੀ, ਬਹੁਤ ਪਿਆਰੀ ਆਵਾਜ, ਧੰਨਵਾਦ ਮੁਬਾਰਕਬਾਦ 🎉❤
@RamanDeep-cv8rq
@RamanDeep-cv8rq Ай бұрын
Sardar bhagwant singh maan zindabaad c hai rehaiga cm saab sbs nagar da SSP badl do pls bhot mada ho reha nawanshar vich
@suchasingh2663
@suchasingh2663 Ай бұрын
Sat Shri Akal Pannu Saab g and Madam g
@Hardeepsingh-ow3ix
@Hardeepsingh-ow3ix Ай бұрын
🙏🙏 22 ji
@sharanvirsinghdeol4416
@sharanvirsinghdeol4416 Ай бұрын
Nice
@simranjeetsingh7482
@simranjeetsingh7482 Ай бұрын
Jatinder pannu g thanks
@harmeetfbhinder5730
@harmeetfbhinder5730 Ай бұрын
Seasonal reporter
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@JaswinderKaur-gp1on
@JaswinderKaur-gp1on Ай бұрын
Goodnews
@gurdipsingh8232
@gurdipsingh8232 Ай бұрын
Modi,s best friend Trump.
@tarlochansingh4604
@tarlochansingh4604 Ай бұрын
Ssa punnu sar
@jaswantsinghsandhu530
@jaswantsinghsandhu530 Ай бұрын
Mouth eating and eyes feeling shame so panu support Maan when people asking Maan should attend meeting.
@sharmatenthouse1848
@sharmatenthouse1848 Ай бұрын
Jatinder Pannu g sat shri akal
@AmitKumar-le9ch
@AmitKumar-le9ch Ай бұрын
Thnk u, respect 🌿
@amtabsingh8523
@amtabsingh8523 Ай бұрын
❤❤❤❤❤❤
@simranjeetsingh7482
@simranjeetsingh7482 Ай бұрын
Harsimran 👍
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@narinderjeetkaur2918
@narinderjeetkaur2918 Ай бұрын
🙏🙏
@simranjeetsingh7482
@simranjeetsingh7482 Ай бұрын
Thanks prime discussion g
@SomDuttSahota
@SomDuttSahota Ай бұрын
Salute Pannu Saab ji
@SwarnjeetSingh-cu3bn
@SwarnjeetSingh-cu3bn Ай бұрын
Pannu ji harsimran Ji sat Shri akal ji ❤❤❤❤❤
@racpalsinghsamra778
@racpalsinghsamra778 Ай бұрын
Sat shri akaal ji
@manjitkahlon690
@manjitkahlon690 Ай бұрын
ਸਤਿ ਸ਼੍ਰੀ ਅਕਾਲ ਜੀ
@gurcharansinghmann1814
@gurcharansinghmann1814 Ай бұрын
ਅਬ ਕੀ ਬਾਰ ਟਰੰਪ ਸਰਕਾਰ 😂😂😂😂😂😂😂😂
@simranjeetsingh7482
@simranjeetsingh7482 Ай бұрын
Harsimran g thanks thanks
@mvl1982
@mvl1982 Ай бұрын
Sat shri akal Pannu Sir ji te madam Harsimran kaur ji nu ve sat shri akal ji
@ajaibsinghpanesarCanada
@ajaibsinghpanesarCanada Ай бұрын
S S A 🙏🙏 Harsimran Kaur ji and Pannu Sahib ji
@MohanSingh-kb6kt
@MohanSingh-kb6kt Ай бұрын
🙏🙏🌷🌷
@user-eu9yu2jl8w
@user-eu9yu2jl8w Ай бұрын
ਪੰਨੁ ਸਹਿਬ ਤੁਹਾਡੀ ਗੱਲ ਸੁਣ ਕੇ ਸੰਮਝ ਆ ਗਈ ਹੈ ਮੋਦੀ ਤੇ ਟ੍ਰੰਪ ਦੋਨੇ ਇਕੋ ਜਹੇ ਹਨ ਜੇ ਇੰਡੀਆ ਵਾਲੇ ਮੋਦੀ ਨੂੰ ਵੱਧ ਸੀਟਾਂ ਦੇ ਦਿੰਦੇ ਤਾਂ ਚੋਣਾਂ ਇੰਡੀਆ ਵਿੱਚ ਵੀ ਅਗੇ ਤੋ ਨਹੀਂ ਹੋਣੀਆਂ ਸਨ ਟ੍ਰੰਪ ਵੀ ਓਹੀ ਗੱਲਾਂ ਕਰ ਰਿਹਾ ਹੈ ਇਹ ਹੁਣ ਅਮਰੀਕਾ ਵਾਲੇ ਦੇਖਣ ਕਿ ਕਿਆ ਟ੍ਰੰਪ ਨੂੰ ਤਾਨਾਸ਼ਾਹ ਬਣਾਉਣ ਲਈ ਵੋਟਾਂ ਪਾਉਣੀਆਂ ਹਨ ?? ਰਣਜੀਤ ਸਿੰਘ ਹੰਸ ਖਰੜ
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:28
@Naseemahmed619
@Naseemahmed619 Ай бұрын
Ap ka svagt he ❤❤❤❤❤❤
@jarnailsingh9949
@jarnailsingh9949 Ай бұрын
39821st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@simranjeetsingh7482
@simranjeetsingh7482 Ай бұрын
Good good
@simranjeetsingh7482
@simranjeetsingh7482 Ай бұрын
Very good program g
@PremPal-rg7jx
@PremPal-rg7jx Ай бұрын
Panuu ji and Hersimren ji sat shri akal ji
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏 to all members present at this time in program
@kanleshkaur3829
@kanleshkaur3829 Ай бұрын
🙏🏿🙏🏿💕💕💕🇮🇳🇮🇳
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@kelliekaur5173
@kelliekaur5173 Ай бұрын
ਸਤ ਸ੍ਰੀ ਅਕਾਲ ਵੀਰ
@harmeetsinghghumaan8601
@harmeetsinghghumaan8601 Ай бұрын
❤ sa welcome prime Asia t v for good views
@simranjeetsingh7482
@simranjeetsingh7482 Ай бұрын
Jatinder pannu g 👍
@Surindersingh-xz4sm
@Surindersingh-xz4sm Ай бұрын
Shri Jatinder Pannu Sahib Jee,kindly say this
@rajinderparshad614
@rajinderparshad614 Ай бұрын
कूड राजा कूड प्रजा कूड सब संसार है
@navtejsingh977
@navtejsingh977 Ай бұрын
Tech team : Harsimran is not written in bold letters.
@GurpreetKaur-lx9tp
@GurpreetKaur-lx9tp Ай бұрын
🙏🇩🇪❤️
@simranjeetsingh7482
@simranjeetsingh7482 Ай бұрын
Prime aisa team hlo g
@malkiatsingh5143
@malkiatsingh5143 Ай бұрын
India is moving back to bushes due to religion and politics.
@gillpb0479
@gillpb0479 29 күн бұрын
Medal nu Punjabi ch ki khnde aa ? ਤਮਗਾ ਜਾ ਤਗਮਾ ??
@jagjitsingh627
@jagjitsingh627 Ай бұрын
Pannu sahib g, simran g, sat shri akal g, jagjit randhawa mimsa dhuri
@balrajdeepsingh615
@balrajdeepsingh615 Ай бұрын
ਪੰਨੂ ਸਾਹਬ ਜੀ ਕਿਸੇ ਦਿਨ ਜੀਵ ਵਾਲੀ ਗੋਲੀ ਤੇ ਗੱਲ ਕਰੋ ਇਸ ਗੋਲੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿਤਾ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਕ ਈਆ ਨੂੰ 10 ਸਾਲ ਹੋ ਗਏ ਖਾਦਿਆ ਨੂੰ ਲੀਵਰ ਕਿਡਨੀਆਂ ਖੁਰਾਬ ਹੋਣ ਦੀਆ ਤਲਾਕ ਹੋ ਰਹੇ ਨੇ ਇਹ ਸੈਂਟਰ ਗੌਰਮਿੰਟ ਦੀ ਚਾਲ ਆ ਇਹ ਗੋਲੀ ਬਲੈਕ ਵਿਚ 100 ਰੁ ਦੀ ਵਿਕ ਰਹੀ ਆ ਫੇਰ ਨੌਜਵਾਨੀ ਪੇਪਰ ਤੇ ਪੀਦੇ ਨੇ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ
@simranjeetsingh7482
@simranjeetsingh7482 Ай бұрын
Prime discussion hlo g
@nagindersingh4388
@nagindersingh4388 Ай бұрын
ਸਪੀਕਰ ਦੀ ਕੀ ਜੁੰਮੇਵਾਰੀ ਕੀ ਆ ਕਿ ਸਪੀਕਰ ਬੰਦ ਕਰ ਦੇਵੇ ਇਹ ਸਪੀਕਰ ਦੀ ਜੁੰਮੇਵਾਰੀ ਆ
@bhupindersingh6164
@bhupindersingh6164 Ай бұрын
❤❤❤ Sir P kumar ji Jindabad
@singhsukhwinderbajwa9684
@singhsukhwinderbajwa9684 Ай бұрын
Mony Bajwa
@user-sx3jo3ze2f
@user-sx3jo3ze2f Ай бұрын
Panu ji janani mangey pairey ohnu denwaley bahute Banda mangey atta ohnu attai ton bhi ghata
@shminderkumar1735
@shminderkumar1735 Ай бұрын
Tramp Modi da yaar hai, character v same hai,rajneeti v same hai.
@SurinderSingh-fd9ed
@SurinderSingh-fd9ed Ай бұрын
Sar..Modi...yar
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
The CUTEST flower girl on YouTube (2019-2024)
00:10
Hungry FAM
Рет қаралды 40 МЛН
The FASTEST way to PASS SNACKS! #shorts #mingweirocks
00:36
mingweirocks
Рет қаралды 13 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН