ਸੂਟਾਂ ਦੀ ਸ਼ੌਕੀਨਣ | Suit | nooh | new punjabi movie 2021 |Punjabi Short Film || punjabi movie | Mansa

  Рет қаралды 573,388

Pendu Virsa

Pendu Virsa

Күн бұрын

ਸੂਟਾਂ ਦੀ ਸ਼ੌਕੀਨਣ | Suit | nooh | new punjabi movie 2021 |Punjabi Short Film || punjabi movie | Mansa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
ਸੱਸ ਭੁਚਾਲ ਨੂੰਹ ਅੱਗ ਦੀ ਨਾਲ -
• ਬਿਗਾਨੀ ਧੀ ਦੀ ਜਿੰਦਗੀ ਬਰ...
ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
• ਘਰ ਦਾ ਕੰਮ ਕਰਨ ਵਾਲੀ ਦੀ ...
ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
• ਨਣਦ ਦੀਆਂ ਚਾਲਾਂ ਨੇ ਕਢਵਾ...
ਧੀਆਂ ਦੀ ਦੀਵਾਲੀ -
• ਦੀਵਾਲੀ 2021 |ਧੀਆਂ ਦੀ ਦ...
ਪ੍ਰਾਹੁਣੇ ਦਾ ਕਤਲ -
• ਪ੍ਰਾਹੁਣੇ ਦਾ ਕਤਲ | Prah...
ਕਰਵਾ ਚੌਥ 2021 -
• ਕਰਵਾ ਚੌਥ 2021 | Karwa ...
ਧੀ ਦੀ ਦੁਸ਼ਮਣ ਮਾਂ -
• ਧੀ ਦੀ ਦੁਸ਼ਮਣ ਮਾਂ | dhee...
ਕੱਬਾ ਘਰਵਾਲਾ -
• ਕੱਬਾ ਘਰਵਾਲਾ || ਵੇ ਸੁਧਰ...
ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
• ਬਾਪੂ ਕੰਜੂਸ ਭੁੱਖੜ ਰਿਸ਼ਤੇ...
ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
• ਬੇਬੇ ਨੇ ਪਾਖੰਡੀ ਬਾਬੇ ਪਿ...
ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
• ਪ੍ਰਾਹੁਣੇ ਤੇ ਫੁੱਫੜ ਵਿੱਚ...
ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
• ਘਰ ਵਿੱਚ ਥਪਾਕ / ਕਲੇਸ਼ੀ ...
ਦਰਾਣੀ ਜਠਾਣੀ ਚ' ਯੁੱਧ-
• ਦਰਾਣੀ ਜਠਾਣੀ ਚ' ਯੁੱਧ | ...
ਰੱਖੜੀ ਨੂੰ ਮੈਂ ਤਰਸਾਂ -
• ਰੱਖੜੀ ਨੂੰ ਮੈਂ ਤਰਸਾਂ | ...
ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
• ਭਾਬੀ ਨੇ ਵਿਧਵਾ ਨਣਦ ਨੂੰ ...
ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
• ਤੀਆਂ ਦਾ ਸੰਧਾਰਾ | ਵਿੱਚੋ...
ਨੂੰਹਾਂ ਦੀ ਹਕੂਮਤ-
• ਨੂੰਹਾਂ ਦੀ ਹਕੂਮਤ || Noo...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen

Пікірлер: 1 100
@PunjabanSireDi
@PunjabanSireDi 2 жыл бұрын
Mai te vekh li..nice video good vrygood hr ik video super hit tusi te vude star v pishe sod ditte ne..
@PenduVirsaMansa
@PenduVirsaMansa 2 жыл бұрын
thank you so much Ninder ji🙏🙏🙏 Keep Supporting
@MandeepKaur-ml6lj
@MandeepKaur-ml6lj 2 жыл бұрын
👌👌
@MandeepKaur-ml6lj
@MandeepKaur-ml6lj 2 жыл бұрын
Harnampur
@prabhjitkaurrandhawa237
@prabhjitkaurrandhawa237 2 жыл бұрын
@@PenduVirsaMansa wadi kharche se jroor roko
@robinpandher8246
@robinpandher8246 2 жыл бұрын
Pp0⁰
@jagmeetsingh8383
@jagmeetsingh8383 2 жыл бұрын
ਬਾਈ ਪੌੜੀਆਂ ਥੱਲੇ ਪਿਆ ਸਿਲੰਡਰ 🤪🤪🤪👌👌
@PenduVirsaMansa
@PenduVirsaMansa 2 жыл бұрын
ਉਹ ਤਾਂ ਖਾਲੀ ਐ ਜੀ 😂😂
@hkaur9379
@hkaur9379 2 жыл бұрын
ਇਦਾਂ ਦੀਆਂ ਜਨਾਨੀਆ ਘਰ ਪੱਟ ਕੇ ਦੂਜੇ ਪਾਸੇ ਲਾ ਦਿੰਦੀਆਂ ਆ। ਬੰਦਾ ਵਿਚਾਰਾ ਕਾਸੇ ਜੋਗਾ ਵੀ ਨਹੀਂ ਰਹਿੰਦਾ। ਲੋਕਾਂ ਦਾ ਕਰਜ਼ਦਾਰ ਰਹਿੰਦਾ ਆ। ਜਨਾਨੀ ਘਰ ਨੁੰ ਸਿਆਣੀ ਹੋਣੀ ਚਾਹੀਦੀ ਆ। ਥਾਂਦੀ ਹੌਲੈਡ ❤️❤️❤️❤️❤️
@PenduVirsaMansa
@PenduVirsaMansa 2 жыл бұрын
ਬਿਲਕੁਲ ਸਹੀ ਕਿਹਾ ਜੀ🙏
@gurbaxkaur2452
@gurbaxkaur2452 2 жыл бұрын
ਜੇ ਤੂਸੀ ਜਾਣਦੇ ਨਹੀ ਸੀ ਤਾ ਪਿਆਰ ਦੇਣ ਦੀ ਕੀ ਲੋੜ ਸੀਇਹ ਇਕ ਮੈਸਜ ਵਦੀਆ ਦਿਦੀ ਸੂਖਪਾਲ ਸੂਖਪਾਲ ਬਹੂਤ ਪਿਆਰੀ ਲਗਦੀ ਆ ਵਾਹਿਗੂਰੂ ਚੜਦੀ ਕਲਾ ਰਖੇ
@nirmalkaur1175
@nirmalkaur1175 2 жыл бұрын
Ghar ghar d kahin aa
@BalwinderSingh-vj5ur
@BalwinderSingh-vj5ur 2 жыл бұрын
ਵਧੀਆ ਵੀਡੀਓ ਹੈ। ਇਨਸਾਨ ਨੂੰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਭਵਿੱਖ ਲਈ ਬੱਚਤ ਕਰਨੀ ਚਾਹੀਦੀ ਹੈ
@PenduVirsaMansa
@PenduVirsaMansa 2 жыл бұрын
ਹਾਂ ਜੀ ਇਹ ਸਚਾਈ ਐ ਬਹੁਤ ਬਹੁਤ ਧੰਨਵਾਦ ਜੀ
@shellyharikaa1944
@shellyharikaa1944 2 жыл бұрын
ਜੱਸੇ ਵੀਰੇ ਬਹੁਤ ਘਰਾਂ ਵਿੱਚ ਸੂਟਾਂ ਦੀ ਲੜਾਈ ਹੈ ਬਹੁਤ ਵਧੀਆ ਮੈਸੇਜ ਭੈਣਾਂ ਨੂੰ ਸਮਝਾਉਣ ਵਾਸਤੇ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@jasmersingjjass8666
@jasmersingjjass8666 2 жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਜਸਮੇਰ ਸਿੰਘ ਭਾਵੜਾ
@PenduVirsaMansa
@PenduVirsaMansa 2 жыл бұрын
ਜਸਮੇਰ ਸਿੰਘ ਭਾਵੜਾ ਬਹੁਤ ਬਹੁਤ ਧੰਨਵਾਦ ਜੀ 🙏
@binderdhumisounti1424
@binderdhumisounti1424 2 жыл бұрын
ਬਹੁਤ ਵਧੀਆ ਜੀ👌👌👌❤❤❤💕💕💖💖💖💖💖💖💖💖ਸੂਟਾ ਦਾ ਚਾਅ ਸਾਰੀਆਂ ਨੂੰ ਹੁੰਦਾ ਮੇਰੀ ਘਰ ਵਾਲੀ ਨੂੰ ਵੀ ਬਹੁਤ ਹੈ
@PenduVirsaMansa
@PenduVirsaMansa 2 жыл бұрын
ਹਾਂ ਜੀ ਇਹ ਸਚਾਈ ਐ ਬਹੁਤ ਬਹੁਤ ਧੰਨਵਾਦ ਜੀ
@jasjitkaur3925
@jasjitkaur3925 2 жыл бұрын
ਮੈਂ ਆਪ ਇਕ ਔਰਤ ਹਾਂ ਸਹੀ ਗੱਲ ਹੈ ਮੈਨੂੰ ਵੀ ਬਹੁਤ ਸ਼ੋਕ ਹੈ ਕੱਪੜਿਆਂ ਦਾ ਪਰ ਪਹਿਲਾਂ ਮੈਂ ਵੀ ਇਕ ਸਾਲ ਬੜੇ ਕੱਪੜੇ ਬੇਲੋੜਾ ਸਮਾਨ ਖ੍ਰੀਦ ਕੇ ਬਹੁਤ ਤੰਗ ਹੋਈ ਸੀ ਫਿਰ ਪਤਾ ਲੱਗਿਆ ਵੀ ਖਰਚਾ ਬੇਲੋੜਾ ਨਹੀਂ ਕਰਨਾ ਚਾਹੀਦਾ ਹੁਣ ਫਾਲਤੂ ਖਰਚਾ ਬੰਦ ਸਹੀ ਚੱਲ ਰਹੀ ਜ਼ਿੰਦਗੀ ਹੁਣ ਬਹੁਤ ਵਧੀਆ ਸੁਨੇਹਾ ਤੁਹਾਡਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜਸਜੀਤ ਜੀ 🙏🙏
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌❤❤❤💯💯
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@manjeetkaur1386
@manjeetkaur1386 Жыл бұрын
Jasse veer ji te sukhpal bhenji tuhada pendu virsa boht vadia ae
@mahinderkaur878
@mahinderkaur878 2 жыл бұрын
ਵਾਹਿਗੁਰੂ ਜੀ ਸਿਰ ਉਪਰ ਹੱਥ ਰੱਖੀ
@PenduVirsaMansa
@PenduVirsaMansa 2 жыл бұрын
ਧੰਨਵਾਦ ਮਹਿੰਦਰ ਜੀ🙏ਇਸੇ ਤਰਾਂ ਚੈਨਲ ਨੂੰ ਪਿਆਰ ਦਿੰਦੇ ਰਹੋ
@rachhpalsingh78466
@rachhpalsingh78466 Ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@balvirbappianvi3752
@balvirbappianvi3752 2 жыл бұрын
ਮੀਆਂ ਬੀਵੀ ਦੀ ਵਧੀਆ ਮਿੱਠੀ ਮਿੱਠੀ ਨੋਕ ਬਹੁਤ ਵਧੀਆ ਜੀ ਬਾਕੀ ਬੀਬੀਆਂ ਭੈਣਾਂ ਨੂੰ ਸੂਟਾਂ ਦਾ ਬਹੁਤ ਚਾਂਅ ਹੁੰਦਾ ਹੈ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਵੀਰੇ 🙏
@meetokaur6000
@meetokaur6000 Жыл бұрын
ਕਦੇ ਹੁੰਦੇ ਜੇ ਕਰ ਆਦਮੀ ਤਗਲੀ ਨਾ ਘਰ ਉਡਵੇ ਤਾ ਉਡ ਦਾ ਨਹੀਂ ਤੀਵੀ ਸੁਇ ਦੇ ਨਕੇ ਵਿਚ ਦੀ ਘਰ ਅੜਾ ਹੈਉਗੀ ਮਾ ਨੇ ਬਿਲਕੁਲ ਸਹੀ ਕਹਿ ਸੁਖਪਾਲ ਗਲਤ ਆ ਆਪਣਾ ਹੱਥ ਦੇਖਕੇ ਖਰਚਾ ਕਰਨਾ ਚਾਹੀਦਾ 🌹🙏👌
@deepdeepdeep8148
@deepdeepdeep8148 2 жыл бұрын
ਹਰ ਵਾਰ ਦੀ ਤਰਾਂ ਬਹੁਤ ਸੋਹਣੀ ਵੀਡੀਓ ਸੋਹਣੇ ਮੈਸਜ ਨਾਲ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਧੰਨਵਾਦ ਜੀ ਧੰਨਵਾਦ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏🙏
@jimmydhanoa4603
@jimmydhanoa4603 2 жыл бұрын
ਵੀਰ ਜੀ ਤਹਾਡੀ ਅਤੂ ਸੁਖਪਾਲ ਦੀਦੀ ਦੀ ਐਕਟਿੰਗ ਬਹੁਤ ਵਧੀਆ ਹੈ। ਵੀਰ ਜੀ ਔਰਤਾ ਨੂੰ ਸੂਟਾ ਦੀ ਬਹੁਤ ਲਗਨ ਲਗੀ ਰਹਿੰਦੀ ਹੇ। ਰੋਟੀ ਬਿਨਾ ਤਾ ਰਹਿ ਜਾਦੀਆ ਹਨ। ਸੁਟਾ ਬਿਨਾ ਨਹੀ ਰਹਿੰਦੀਆ। ਵੀਰ ਜੀ ਹੈਸਲਾ ਰਖੇ ਕਰੋ। ਪਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰਖੇ।
@PenduVirsaMansa
@PenduVirsaMansa 2 жыл бұрын
ਹਾਂ ਜੀ ਇਹ ਸਚਾਈ ਐ ਬਹੁਤ ਬਹੁਤ ਧੰਨਵਾਦ ਜੀ 🙏🙏
@user-manjindersingh9023
@user-manjindersingh9023 Жыл бұрын
ਬਹੁਤ ਵਧੀਆ ਵੀਡਿਓ ਆ ਵੀਰ ਜੀ ਤੇ ਭੈਣ ਜੀ ਤੁਹਾਡਾ ਪਰਿਵਾਰ ਇਸੇ ਤਰ੍ਹਾਂ ਹੱਸਦਾ ਬਸਦਾ ਰਹੇ ਪਰਮਾਤਮਾ ਤੁਹਾਨੂੰ ਖੂਬ ਤਰੱਕੀ ਬਖਸ਼ੇ ਸਦਾ ਖੁਸ਼ ਰਹੋ।
@gurmitsingh2752
@gurmitsingh2752 2 жыл бұрын
ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਗਲਤੀ ਸੁਖਪਾਲ ਦੀ ਹੈ ਆਮਦਨ ਦੇਖ ਕੇ ਖਰਚਾ ਕਰਨਾ ਚਾਹੀਦਾ ਹੈ ਜਿਹੜੀ ਚੀਜ਼ ਦੀ ਲੋੜ ਹੋਵੇ ਉਹ ਪਹਿਲਾਂ ਲੈਣੀ ਚਾਹੀਦੀ ਹੈ
@AmarjitSingh-ww6rv
@AmarjitSingh-ww6rv 2 жыл бұрын
Jesse di SAS da rol boat vadiya haa.sukhpal te veer ji di her movi boat vadiya haa..
@SantoshSingh-xp8cl
@SantoshSingh-xp8cl 20 күн бұрын
ਬਹੁਤ ਵਧੀਆ ਬਾਈ ਜੀ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿਂਡਾ
@HarjinderSingh-rx7jy
@HarjinderSingh-rx7jy 2 жыл бұрын
ਮੈਂ ਵੀ ਸੂਟਾ ਦਾ ਕੰਮ ਕਰਦਾ ਜੀ ਸਹੀ ਗੱਲ ਹੈ 👍👍
@PenduVirsaMansa
@PenduVirsaMansa 2 жыл бұрын
ਬਹੁਤ ਵਧੀਆ ਕੰਮ ਐ ਜੀ
@meetokaur6000
@meetokaur6000 Жыл бұрын
ਭਰਾ ਗਲਤ ਆ ਨਾਲ਼ੇ ਲੈ ਜਾ ਭਰਾ ਖਰਚਾ ਕਰ ਨੂੰ ਤਿਆਰ ਹੋ ਜਾ ਭਰਾ ਸੂਰਤ ਆ ਗੇਈ 🌹🙏👌
@RupinderKaur-vs7zb
@RupinderKaur-vs7zb 2 жыл бұрын
ਬਹੁਤ ਸੋਹਣੀ ਵਿੜਿਓ
@PenduVirsaMansa
@PenduVirsaMansa 2 жыл бұрын
ਧੰਨਵਾਦ ਰੁਪਿੰਦਰ ਜਿਨ🙏🙏
@dr.bhupinderchadha9116
@dr.bhupinderchadha9116 2 жыл бұрын
ਕਿਸੇ ਦਾ ਪੱਕਾ ਘਰ ਦੇਖ ਕੇ ਆਪਣਾ ਕਚਾ ਨਹੀਂ ਢਾਈਦਾ। ਬਹੁਤ ਵਧੀਆ ਸੇਧ। ਸੁਖਪਾਲ ਦਾ ਪੀਲਾ ਸੂਟ ਵਧੀਆ ਲੱਗਿਆ।
@PenduVirsaMansa
@PenduVirsaMansa 2 жыл бұрын
ਧੰਨਵਾਦ ਭੁਪਿੰਦਰ ਜੀ🙏🙏
@navjotkaur3653
@navjotkaur3653 2 жыл бұрын
Bahut VadiA video bnae a. God bless you
@PenduVirsaMansa
@PenduVirsaMansa 2 жыл бұрын
Thank you Navjot ji 🙏
@bindersingh6792
@bindersingh6792 2 жыл бұрын
ਬਹੁਤ ਵਧੀਆ ਵੀਡੀਓ ਜੀ 💜🔴🇮🇳
@PenduVirsaMansa
@PenduVirsaMansa 2 жыл бұрын
ਧੰਨਵਾਦ ਬਿੰਦਰ ਜੀ 🙏🙏
@ekamdhaliwal6235
@ekamdhaliwal6235 2 жыл бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ,ਜਸਦੀਪ ਵਾਂਦਰ ਡੋਡ
@PenduVirsaMansa
@PenduVirsaMansa 2 жыл бұрын
Thank you
@karamveersidhu9657
@karamveersidhu9657 2 жыл бұрын
ਬਹੁਤ ਸੋਹਣੀ ਵੀਡੀਓ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਕਰਮਵੀਰ ਜੀ 🙏🏼
@rachhpalsingh78466
@rachhpalsingh78466 Ай бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਜੱਸੇ ਬਾਈ ਇਹ ਗੱਲਾ ਬਿਲਕੁਲ ਸਹੀ ਨੇ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa Ай бұрын
🙏🙏
@sukhisukhi9947
@sukhisukhi9947 2 жыл бұрын
ਬਹੁਤ ਵਧੀਆ ਵੀਡੀਓ ਵੀਰੇਂ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ Sukhi 🙏
@beantkaur9927
@beantkaur9927 Жыл бұрын
ਬਹੁਤ ਹੀ ਸ਼ੌਕ ਰਖਦੀ ਸੂਟਾ ਦੇ ਸੁਖਪਾਲ
@ManpreetkaurHarika
@ManpreetkaurHarika Жыл бұрын
Bhoot vdiya video aa ji eme hi vdiya vdiya video bnade rho te lokan nu jagruk karde rho waheguru ji mehar karn
@pritpaldhanoa5340
@pritpaldhanoa5340 2 жыл бұрын
Ghar ghar di kahani aa.nice efforts but people cant understand.nice video. congrates to ur all pendu virsa team 👍👍👍
@PenduVirsaMansa
@PenduVirsaMansa 2 жыл бұрын
Thank You Dhanoa Saab 🙏🙏
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@ajaibdhaliwal2890
@ajaibdhaliwal2890 2 жыл бұрын
Very good ajaib tajo wala
@bindersingh6792
@bindersingh6792 2 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਬਿੰਦਰ ਜੀ 🙏
@sawarnbhullar2375
@sawarnbhullar2375 2 жыл бұрын
Very nice Aa g God bless u all team
@angrejsandhuangrejsandhu3081
@angrejsandhuangrejsandhu3081 2 жыл бұрын
ਬਹੁਤ ਹੀ ਸਿਰਾ ਕਰਵਾਉਣੇ ਓ ਬਾਈ ਜੀ ਅਸੀਂ ਜ਼ਿਲ੍ਹਾ ਫਿਰੋਜ਼ਪੁਰ ਜੀਰੇ ਤੋਂ
@PenduVirsaMansa
@PenduVirsaMansa 2 жыл бұрын
ਧੰਨਵਾਦ ਅੰਗਰੇਜ ਜੀ 🙏🙏
@harmeetkaur3757
@harmeetkaur3757 2 жыл бұрын
Very nice video,, love from gurdaspur 🙏❤👌👍
@PenduVirsaMansa
@PenduVirsaMansa 2 жыл бұрын
Thank You Harpreet Kaur 🙏🙏
@jagmailsingh5521
@jagmailsingh5521 2 жыл бұрын
ਗੁੱਡ ਜੀ ਬਹੁਤ ਵਧੀਆ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਮੇਲ ਜੀ 🙏🙏
@arshu_maan8661
@arshu_maan8661 2 жыл бұрын
Boht ghaint video aa veere🙏🥰
@PenduVirsaMansa
@PenduVirsaMansa 2 жыл бұрын
Thank you maan saab 🙏
@sarbjit6542
@sarbjit6542 2 жыл бұрын
ਬਹੁਤ ਵਧੀਆ ਚੰਗੀ ਸਿੱਖਿਆ
@PenduVirsaMansa
@PenduVirsaMansa 2 жыл бұрын
ਧੰਨਵਾਦ ਸਰਬਜੀਤ ਜੀ 🙏🙏
@gurmukhsingh768
@gurmukhsingh768 2 жыл бұрын
All video,s very nice for all people,s
@chamkaursingh1851
@chamkaursingh1851 2 жыл бұрын
ਜਸਪਾਲ ਨੂੰ।ਸੂਟ👌👌👍
@PenduVirsaMansa
@PenduVirsaMansa 2 жыл бұрын
Thank you 🙏🏼
@satkartarsingh3901
@satkartarsingh3901 2 жыл бұрын
Very nice video god,bless you all teem
@PenduVirsaMansa
@PenduVirsaMansa 2 жыл бұрын
Thank You Satkartar ji 🙏🙏
@ramgill1741
@ramgill1741 Жыл бұрын
ਜੱਸੇ ਵੀਰ ਵਧੀਆ ਵੀਡੀਓ ਹੈ
@nikhibrar5341
@nikhibrar5341 2 жыл бұрын
Bhut vdiaa video g Bai tusi girls di study ty v video bnao thanks
@PenduVirsaMansa
@PenduVirsaMansa 2 жыл бұрын
Thank You Nikhi Ji jrur bnawage 🙏🙏
@sarbjitgill7458
@sarbjitgill7458 2 жыл бұрын
ਬਹੁਤ ਵਧੀਆ ਵੀਡੀਓ ਵੀਰ। ਬਹੁਤ ਵਧੀਆ ਮੈਸੇਜ ਦਿੱਤਾ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ
@GurpreetSingh-oi8pz
@GurpreetSingh-oi8pz 2 жыл бұрын
Vry nyc ji sab nu apne chadar dekh ke pair pasarne chaide han ji god bless you from gurpreet khangarh
@PenduVirsaMansa
@PenduVirsaMansa 2 жыл бұрын
Bilkul Ji 🙏🙏
@TanveerKaur-nn6qc
@TanveerKaur-nn6qc Жыл бұрын
Sachi gal a veera kudiya nu ta suit hi vadia lagda a
@harpinderkaur244
@harpinderkaur244 2 жыл бұрын
😃bhai ji suit Len nu ta main v bht shokin aa 😃 par eh glt gl aa apne ghre kani v dekhna penda jis ghr da gujara hi msa hunda hoye ohna nu apne shonk marne hi pende aa 😞bht sohna msg aa bhai ji waheguru ji sonu hor v jayada tarakiya bakshe 🙏🙏
@PenduVirsaMansa
@PenduVirsaMansa 2 жыл бұрын
Thank You Harpinder Kaur ji 🙏🙏
@gusewakathwal6608
@gusewakathwal6608 2 жыл бұрын
Bhaut ghaint vedio hundiya aa bai tuhadiyan full sport krra gye
@PenduVirsaMansa
@PenduVirsaMansa 2 жыл бұрын
Thanks for watching 🙏
@ninderpal7278
@ninderpal7278 2 жыл бұрын
Very nice video ji 👍😀👍👍👍👍👍👍
@PenduVirsaMansa
@PenduVirsaMansa 2 жыл бұрын
Thank you Ninderpal ji 🙏
@gagansandhu340
@gagansandhu340 2 жыл бұрын
ਕਿਸੇ ਪਿੱਛੇ ਲੱਗ ਕੇ ਨੀ ਘਰ ਚੱਲਦੇ ਹੁੰਦੇ ਅਪਦੇ ਘਰ ਵੱਲ ਦੇਖਣਾ ਚਾਹੀਦਾ
@PenduVirsaMansa
@PenduVirsaMansa 2 жыл бұрын
ਬਿਲਕੁਲ ਸਹੀ ਕਿਹਾ ਗਗਨ ਜੀ 🙏🙏
@THE_FUNNY_BOYS377
@THE_FUNNY_BOYS377 2 жыл бұрын
Very very very nice video Veer Ji
@parmjeetkaur1204
@parmjeetkaur1204 2 жыл бұрын
ਪਰਮਜੀਤ ਕੌਰ ਸਮਾਂ ਬਹੁਤ ਵਧੀਆ ਜੀ ਥੋਡੀਆ video
@PenduVirsaMansa
@PenduVirsaMansa 2 жыл бұрын
Thank You Parmjit ji 🙏🙏
@THE_FUNNY_BOYS377
@THE_FUNNY_BOYS377 2 жыл бұрын
Very very nice video dede ji 👌👌 veeeeeer
@PenduVirsaMansa
@PenduVirsaMansa 2 жыл бұрын
Thank You Rajinder Ji 🙏
@AmritSingh-e8w
@AmritSingh-e8w Жыл бұрын
ਬਹੁਤ vadia ਮੂਵੀ
@sabinoorkaursra1369
@sabinoorkaursra1369 2 жыл бұрын
Bhot soni video brother ❤❤🙏🙏all team work is good
@PenduVirsaMansa
@PenduVirsaMansa 2 жыл бұрын
Thank You Sabinoor Kaur ji 🙏🙏
@NareshKumar-yt5xq
@NareshKumar-yt5xq 2 жыл бұрын
So nice fajool khatche te sekhaya wadheya ha g
@PenduVirsaMansa
@PenduVirsaMansa 2 жыл бұрын
Thank you Naresh ji 🙏
@kirandeepgill8707
@kirandeepgill8707 2 жыл бұрын
veer g god bless you
@BikkarsinghBrar-l4u
@BikkarsinghBrar-l4u Жыл бұрын
Waheguru mehar kare dunia ch haje vi bhut changi shoch vale insaan hege aa😊 👍
@kamalsaini4397
@kamalsaini4397 2 жыл бұрын
Very nice and beautiful video
@PenduVirsaMansa
@PenduVirsaMansa 2 жыл бұрын
Thank You Sidhu Saab 🙏🙏
@kulwinderknagra3640
@kulwinderknagra3640 2 жыл бұрын
ਸਹੀ ਮੈਸਜ ਦਿਤਾ ਤੁਸੀ ਸੁਖਪਾਲ ਭੈਣ ਜੀ ਸਾਰਿਆ ਨੂੰ ਵੈਰੀ ਨਾਈਸ ਵੀਡੀਓ🙏🙏
@RamSingh-ce4bj
@RamSingh-ce4bj 2 жыл бұрын
Very nice👍👍👍👍👍
@PenduVirsaMansa
@PenduVirsaMansa 2 жыл бұрын
Thank you Ram singh ji 🙏🏼
@gursewakdhillon7449
@gursewakdhillon7449 2 жыл бұрын
ਬਹੁਤ ਵੱਦੀਆ ਸਿੱਖਿਆ ਦਿੱਤੀ ਹੈ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ
@ItsMeeHarry01
@ItsMeeHarry01 2 жыл бұрын
very nice 👌 video vir ji God bless you 🙏
@PenduVirsaMansa
@PenduVirsaMansa 2 жыл бұрын
Thanks Ji 🙏
@gurwinderbrar189
@gurwinderbrar189 Жыл бұрын
Waheguru mehar kare 🙏🙏🙏 dunia ch haje vi bhut Changi shoch vale insaan hege aa😊👍
@jastaviakautjassbadesha894
@jastaviakautjassbadesha894 2 жыл бұрын
Keep it up
@lakhwindersinghchairman5100
@lakhwindersinghchairman5100 2 жыл бұрын
ਬਹੁਤ ਚੰਗੀ ਸਿਖਿਆ ਆ
@PenduVirsaMansa
@PenduVirsaMansa 2 жыл бұрын
ਧੰਨਵਾਦ ਲਖਵਿੰਦਰ ਜੀ 🙏🙏
@NarinderKaur-wj5tt
@NarinderKaur-wj5tt 2 жыл бұрын
Love u family Waheguru ji Bless everyone always 🙏🙏💖💖💖💖💖💖💖💖💖💖💖💖💖💖 Narinder Canada 🇨🇦
@PenduVirsaMansa
@PenduVirsaMansa 2 жыл бұрын
Thank You Narinder Kaur Ji 🙏
@ajaibsingh6069
@ajaibsingh6069 2 жыл бұрын
🙏🙏🌹ਬਹੁਤ ਵਧੀਆ ਵੀਡੀਓ ਹਨ ਪ੍ਰਮਾਤਮਾ ਮੇਹਰ ਕਰੇ ਸਾਰੀਆਂ ਵੀਡੀਓਜ ਬਹੁਤ ਹੀ ਸੇਧ ਦੇਣ ਵਾਲੀਆ ਹੁੰਦੀਆ ਹਨ ~ਔਲਖ ਅਜੈਬ ਭਲਵਾਨ 🙏🙏🌹
@PenduVirsaMansa
@PenduVirsaMansa 2 жыл бұрын
ਧੰਨਵਾਦ ਅਜੈਬ ਜੀ 🙏
@lakhveerjassal692
@lakhveerjassal692 2 жыл бұрын
Good 👍👍
@PenduVirsaMansa
@PenduVirsaMansa 2 жыл бұрын
Thank you Lakhveer ji 🙏
@parvinderkaur23
@parvinderkaur23 2 жыл бұрын
ਕਾਲਾ ਸ਼ੂਟ
@sonykaur9056
@sonykaur9056 2 жыл бұрын
Very good msg brother 👍
@PenduVirsaMansa
@PenduVirsaMansa 2 жыл бұрын
Thank You Sony Ji 🙏
@MamtaRani-yl1pp
@MamtaRani-yl1pp 9 ай бұрын
Waheguru ji Mehta Karan good job ❤❤❤❤❤❤❤❤❤❤
@PenduVirsaMansa
@PenduVirsaMansa 9 ай бұрын
ਧੰਨਵਾਦ ਜੀ 🙏
@ritikakathuria1550
@ritikakathuria1550 2 жыл бұрын
Bhut vdia lggi video 👌❤️ sukhpal bhabhi ji de vaang menu v suit da bhut shonk h mere husband di suit saaria di shop c m aj tk koi suit ni khridya ohhi leande c mere kpde mere koi v bhut sohne sohne dresses ne 😍❣️🥰
@PenduVirsaMansa
@PenduVirsaMansa 2 жыл бұрын
Thank You Ritika Ji 😂😂
@ratanjit9675
@ratanjit9675 2 жыл бұрын
ਸੁਖਪਾਲ ਇਤਨੀ ਲਾਪਰਵਾਹੀ ਨਾਲ ਘਰ ਨਹੀਂ ਚਲਦਾ ਵੈਸੇ ਵੀਡੀਉ ਬਹੁਤ ਸੋਹਣੀ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਰਤਨ ਜੀ🙏
@officalsardarwalatv2227
@officalsardarwalatv2227 2 жыл бұрын
Very very nice 👌❤️
@PenduVirsaMansa
@PenduVirsaMansa 2 жыл бұрын
thank you ji🙏🙏
@surinderkaurbrar63
@surinderkaurbrar63 Жыл бұрын
Very nice,Shuker a Sukhpal nu Samaj a gye
@lakhveersinghgill4807
@lakhveersinghgill4807 2 жыл бұрын
ਸ਼ਰੀਫ ਬੰਦੇ ਨੂੰ ਤੰਗ ਕਰਦੀ ਹੈ
@PenduVirsaMansa
@PenduVirsaMansa 2 жыл бұрын
thank you so much Dhaliwal saab🙏🙏
@jasvirkaur49
@jasvirkaur49 2 жыл бұрын
ਤੁਹਾਡੀ ਨੋਕ ਝੋਕ ਬਹੁਤ ਵਧੀਆ ਹੈ ਇਸ ਨਾਲ ਘਰ ਰੱਖਣ ਦੀ ਸਮਝਦਾਰੀ ਆਉਂਦੀ ਹੈ ਮਾਂ ਦੀ ਸਮਝ ਨਾਲ ਰਿਸ਼ਤਾ ਬਚ ਸਕਦਾ ਹੈ
@PenduVirsaMansa
@PenduVirsaMansa 2 жыл бұрын
ਠੀਕ ਭੈਣ ਜੀ ਬਹੁਤ ਬਹੁਤ ਧੰਨਵਾਦ
@harsimratsekhon112
@harsimratsekhon112 2 жыл бұрын
😍😍🥰
@PenduVirsaMansa
@PenduVirsaMansa 2 жыл бұрын
Thank You Hardeep Ji 🙏🙏
@SukhwinderSingh-ls3gh
@SukhwinderSingh-ls3gh 2 жыл бұрын
ਜਿਆਦਾ ਹੀ ਘੈਂਟ ਵੀਡੀਓ ਬਣਾਈ ਬਾਈ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ
@laddikahlon5607
@laddikahlon5607 2 жыл бұрын
Good 😊
@PenduVirsaMansa
@PenduVirsaMansa 2 жыл бұрын
thank you Kahlon saab🙏🙏
@PenduVirsaMansa
@PenduVirsaMansa 2 жыл бұрын
Thank you Kahlon saab 🙏
@deepdhillhon5703
@deepdhillhon5703 2 жыл бұрын
Both simple turike nal msg Conway kita
@PenduVirsaMansa
@PenduVirsaMansa 2 жыл бұрын
Thank you Dhillon saab 🙏
@jeetsinghnagra
@jeetsinghnagra 11 ай бұрын
Jeet Singh nagra pind magowali ❤😢😢❤😢😢❤😢😢❤ Vary nice video and vary good story Wahe guru aap sab teem ko hamesha salamat rakhey jee ❤😢😢❤😢😢❤😢😢❤
@amarjitrai975
@amarjitrai975 2 жыл бұрын
Hellos pendu virsa Hassan ha Ji I have same problem I buy so many suits this video was awesome sukhpal you make me so lough you guys doing excellent job
@PenduVirsaMansa
@PenduVirsaMansa 2 жыл бұрын
Thank You Rai Saab 🙏
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਵਿੰਦਰ ਜੀ🙏
@prabhnoor3251
@prabhnoor3251 2 жыл бұрын
Nice
@PenduVirsaMansa
@PenduVirsaMansa 2 жыл бұрын
Thank You Prabhnoor ji 🙏🙏
@surinderloyal891
@surinderloyal891 2 жыл бұрын
Bot vadia video good tuhadi video da bot besabri naai entjar krida sukhpal good job
@PenduVirsaMansa
@PenduVirsaMansa 2 жыл бұрын
Thank you Surinder ji 🙏
@sukhchainchahal6460
@sukhchainchahal6460 2 жыл бұрын
ਬਹੁਤ ਵਧੀਆ ਹੈ ਵੀਡੀਓ ਹਰਪਾਲ ਭੈਣ। ਮੈਂ ਰਮਨ ਦੀਪ ਪਿੰਡ ਖੀਵਾ ਭਿੱਖੀ ਕੋਲੋਂ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਰਮਨ ਜੀ 🙏
@harpuneetsingh5904
@harpuneetsingh5904 2 жыл бұрын
ਵੀਰ ਜੀ ਮੇਰੀ ਭਾਬੀ ਨੂੰ ਗੁੱਸੇ ਨਾ ਕਰੀ ਬੇਅੰਤ ਕੌਰ
@PenduVirsaMansa
@PenduVirsaMansa 2 жыл бұрын
ਠੀਕ ਭੈਣ ਜੀ ਬਹੁਤ ਬਹੁਤ ਧੰਨਵਾਦ 😂
@ravinderpalsingh7836
@ravinderpalsingh7836 2 жыл бұрын
,ਬਹੁਤ ਵਧੀਆ ਲੱਗਾ
@PenduVirsaMansa
@PenduVirsaMansa 2 жыл бұрын
ਧੰਨਵਾਦ ਰਵਿੰਦਰ ਜੀ 🙏
@ਮੋਜਮਸਤੀ-ਨ6ਧ
@ਮੋਜਮਸਤੀ-ਨ6ਧ 2 жыл бұрын
ਬਹੁਤ ਵਧੀਆ ਬਈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@dullatstudfarm685
@dullatstudfarm685 2 жыл бұрын
Baljinder Singh dullat toorbanjara very nice
@PenduVirsaMansa
@PenduVirsaMansa 2 жыл бұрын
Thx ji 🙏
@SukhwinderSingh-ux6zr
@SukhwinderSingh-ux6zr 2 жыл бұрын
ਬਹੁਤ ਵਧੀਆ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਵਿੰਦਰ ਜੀ 🙏🙏
@ravism5710
@ravism5710 2 жыл бұрын
👏👏👏mere to favourite ho gye aap donu bhot acha act krte ho ❤️❤️❤️🥰🥰🥰1 no. Jodi 💃💃💃 🎉🎉🎉🎉
@PenduVirsaMansa
@PenduVirsaMansa 2 жыл бұрын
Thank you Ravi ji
@kinnupharwala8379
@kinnupharwala8379 2 жыл бұрын
Bhot badiya video tuhadi sari teem badiya kam kardi
@PenduVirsaMansa
@PenduVirsaMansa 2 жыл бұрын
Thank you Kinnu ji 🙏
@avtarsidhu1048
@avtarsidhu1048 2 жыл бұрын
ਬਹੁਤ ਵਧੀਆ ਵੀਡੀਓ ਅਵਤਾਰ ਭੰਮੇ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਵੀਰੇ 🙏
Which One Is The Best - From Small To Giant #katebrush #shorts
00:17
Kluster Duo #настольныеигры #boardgames #игры #games #настолки #настольные_игры
00:47
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН
Gog Bike wash
27:39
Albela TV
Рет қаралды 308 М.