ਟੋਰਾਂਟੋ ਚ ਸੇਬਾਂ ਦੀ ਖੇਤੀ ਕਰਦੇ ਪੰਜਾਬੀ ਪਰਿਵਾਰ Apple Farm Canada | Punjabi Travel Couple | Ripan Khushi

  Рет қаралды 202,339

Punjabi Travel Couple

Punjabi Travel Couple

Күн бұрын

Пікірлер: 256
@devbhadas610
@devbhadas610 3 ай бұрын
ਬਹੁਤ ਵਧੀਆ, ਚੜਦੀ ਕਲਾ ਵਿੱਚ ਰਹੋ। ਜੇ ਕਿਸੇ ਨੇ ਸੇਬਾਂ ਦੇ ਲੱਧੇ ਹੋਏ ਬੂਟੇ ਦੇਖਣੇ ਹਨ ਤਾ ਬੈਲਜੀਅਮ ਆਉ।
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@bharatsidhu1879
@bharatsidhu1879 3 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਰਿਪਨ ਅੱਤੇ ਖੁਸ਼ੀ ਜੀ ਬਹੁਤ ਹੀ ਸੋਹਣੇ ਬਾਗ ਲੱਗੇ ਸੇਬਾਂ ਦੇ ਵਾਕੇ ਹੀ ਕਸ਼ਮੀਰ ਵਰਗਾ ਸਵਰਗ ਲੱਗ ਰਿਹਾ ਕਨੇਡਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਕਨੇਡਾ ਚ ਰਹਿੰਦੇ ਪੰਜਾਬੀਆਂ ਦੇ ਕੰਮ- ਕਾਰ ਦਖੌਣ ਲਈ ।
@deepakjalota2913
@deepakjalota2913 3 ай бұрын
Punjabi bravha ❤❤❤da sare duniya pure world wich naam ucha kita ripan veer te khushi bhen nu salute❤❤❤❤❤❤❤❤ ji 🙏🙏🙏🙏🙏🙏dil say all blouge very good knowledge ❤❤❤❤❤❤ji
@masseyfergusonmoga1863
@masseyfergusonmoga1863 3 ай бұрын
ਬਾਈ ਜੀ ਚਾਈਨਾ ਤੇ ਜਪਾਨ ਜਰੂਰ ਦਿਖਾਓ ਕੌਣ ਕੌਣ ਜੈਨ ਆ ਤੇ ਜਪਾਨ ਦੇਖਣਾ ਚਾਹੁੰਦਾ ਹੈ ਲਾਇਕ ਕਰੋ
@loveguru4554
@loveguru4554 3 ай бұрын
Purani video hegiya ena diya gye c eh othe vi
@deepakarora5635
@deepakarora5635 3 ай бұрын
Ginda thali vlog harur dekho yt.
@darshangill26
@darshangill26 3 ай бұрын
ਬਹੁਤ ਹੀ। ਵਧੀਆ। ਲੱਗੀ। ਸੇਬਾਂ। ਦੀ। ਖੇਤੀ।।ਮਨ। ਖੁਸ਼। ਹੋਇਆ। ਕਿ। ਸੇਬਾਂ। ਦਾ। ਬਾਗ। ਪੰਜਾਬੀਆਂ। ਦਾ। ਕਨੇਡਾ। ਤੇ। ਕਸ਼ਮੀਰ। ਦੀ। ਰਾਖੀ। ਇਕਾਂਤ। ਤੇ ਫ਼ਸਲ। ਵੀ। ਇਕ। ਬਹੁਤ👍💯👍💯👍💯👍💯👍💯 ਬਹੁਤ। ਧੰਨਵਾਦ। ਰਿਪਨ
@harbhajansingh8872
@harbhajansingh8872 3 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਪੰਜਾਬੀਆ ਨੂੰ ❤❤
@DilbagSingh-xh8sd
@DilbagSingh-xh8sd 3 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਸੇਬਾਂ ਦੇ ਬਾਗ ਦਿਖਾ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈਆਂ ਤੋਂ ਜਾਣਕਾਰੀ ਵੀ ਲਈ ਬਹੁਤ ਸੋਹਣਾ ਲੱਗਿਆ ਬਾਈ ਜੀ ਮਿਹਨਤ ਆ ਜੋ ਕਰਦਾ ਉਸ ਨੂੰ ਮਾਲਕ ਵੀ ਦਿੱਤਾ ਧੰਨਵਾਦ ਬਾਈ ਮਾਲਕ ਤੁਹਾਡੀ ਉਮਰ ਲੰਬੀ ਕਰੇ ਤੇ ਖੁਸ਼ੀਆਂ ਬਖਸ਼ੇ ਤੁਸੀਂ ਤੁਰ ਫਿਰ ਕੇ ਮਿਹਨਤ ਕਰਦੇ ਹੋ ਤੇ ਸਾਨੂੰ ਘਰ ਬੈਠਿਆਂ ਨੂੰ ਸਾਰੀ ਜਾਣਕਾਰੀ ਦਿੰਦੇ ਹ ਧੰਨਵਾਦ❤❤❤❤ ਧਾਲੀਵਾਲ ਭੈਣੀ ਜੱਸਾ ਧਨੌਲਾ ❤❤❤❤
@jaidchannel5491
@jaidchannel5491 3 ай бұрын
ਕੈਨੇਡਾ ਦੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਨੇ ਵੀਰੇ ਤੁਹਾਡੇ ਦੋਵਾਂ ਜਾਣਿਆਂ ਦਾ ਧੰਨਵਾਦ🥰💞 from: -Barnala area
@deepakjalota2913
@deepakjalota2913 3 ай бұрын
Best blouge for 🙏🙏🙏🙏punjabi braaa nu ripan te khushi bhen ❤❤❤❤❤da very thanks for🙏🙏🙏🙏🙏🙏 good knowledge ji
@Chander_Workers
@Chander_Workers 2 ай бұрын
ਬਹੁਤ ਵਧੀਆ ਹੈ ਜੀ੍।ਬਾਈ ਜੀ ਕੁੱਕੜ ਮਜਾਰਾ ਪਿੰਡ ਮੇਰੇ ਪਿੰਡ ਦਿਆਲਾ ,ਸੜੋਆ ਕੋਲ ਹੈ
@atmasingh5736
@atmasingh5736 3 ай бұрын
ਲਿਪਟ ਤੇ ਖ਼ੁਸ਼ੀ ਬੇਟੇ ਸਤਿ ਸ੍ਰੀ ਆਕਾਲ ਜੀ ਬੇਟੇ ਅਸੀਂ ਤਾਂ ਤੁਹਾਡੇ ਸਾਰੇ ਹੀ ਬਲੋਕ ਵੇਖਦ ਹਨ ਪੰਜਾਬ ਤੋ ਲੇਕੇ ਜੰਮੂ ਕਸ਼ਮੀਰ ਅਤੇ ਲਦਾਖ਼ ਖੇਤਰਾਂ ਦੇ ਤੇ ਬਗਲਾ ਦੇਸ਼ ਛਿ੍ਰੀ ਲੋਕਾਂ ਦੁਵੇਈ ਤੇ ਹੋਰ ਕਈ ਦੇਸ਼ਾਂ ਸਾਨੂੰ ਦਰਸ਼ਨ ਕਰਵਾਏ ਬੇਟਾ ਸਾਡਿਆਂ ਦੁਵਾਰਾ ਹਰ ਵਖਤ ਤੇਰੇ ਨਾਲ ਹਨ ਪਰਮਾਤਮਾ ਸਦਾ ਤੰਦਰੁਸਤ ਰੱਖਣ ਜੀ
@smiledeep2700
@smiledeep2700 3 ай бұрын
ਰਿਪਨ ਨੇਮ ਹੈ
@jagsirTungwali041
@jagsirTungwali041 3 ай бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਤੁਸੀਂ ਕੈਨੇਡਾ ਦੀ ਖੇਤੀ ਵਾਰੇ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@MajorSingh-po6xd
@MajorSingh-po6xd 3 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@BhupinderSingh-kd1sw
@BhupinderSingh-kd1sw 3 ай бұрын
ਮਿਹਨਤੀ ਕਿਸਾਨ ਹੱਥੀ ਕਿਰਤ ਕਰਨ ਵਾਲੇ
@manjindersinghbhullar8221
@manjindersinghbhullar8221 3 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ
@MohitSharma-hr1ib
@MohitSharma-hr1ib 3 ай бұрын
Bhut Kushi hoyi k canada ch punjabia de farm dekh k ❤❤❤❤
@ਜਗਜੀਤਸਿੰਘ-ਸ4ਛ
@ਜਗਜੀਤਸਿੰਘ-ਸ4ਛ 3 ай бұрын
ਪੰਜਾਬੀ ਕਿਸਾਨ ਦੀ ਟੋਰ ਵਖਰੀ ਦਿੱਲੋ ❤ਰਾਜੇ ਸਾਡੇ ਪੰਜਾਬੀ ਕਿਸਾਨ ਜੈ ਜਵਾਨ ਜੈ ਕਿਸਾਨ
@himmatgill2090
@himmatgill2090 3 ай бұрын
bhut maja anda Bai ripan khusi tuhade volog dekh ke waheguru ji chardicala ch rakhn bai nu
@SherSingh-ec7jr
@SherSingh-ec7jr 3 ай бұрын
ਤੂੰ ਕੀ ਜਾਣੇ ਜੱਟੀਏ ਨੀ ਜੱਟ ਜਗਾੜੀ ਹੁੰਦੇ ਆ ਸਟੋਰੇਜ ਵਾਲੀਆਂ ਗਡੀਆਂ ਤੇ ਇਕ ਗੀਤ😋
@jagbrar8141
@jagbrar8141 3 ай бұрын
ਬਹੁਤ ਖੁਸ਼ੀ ਹੋਈ ਓਨਟਾਰੀਓ ਦੇ ਵਿਚ ਸਿੱਖ ਭਾਈ ਖੇਤੀ ਕਰ ਰਹੇ ਹਨ। ਨੇਗਰਾ ਏਰੀਏ ਵਿੱਚ ਗਰੇਪਸ ਫਾਰਮ ਅਤੇ ਵਾਈਨਰੀਜ ਬਹੁਤ ਹਨ। ਬੀ ਸੀ ਦੇ ਵਿਚ Kewolna Valley BC Interior ਸਾਇਦ ਤੁਸੀ visit ਨਹੀ ਕੀਤਾ ਦੁਨੀਆ ਦਾ ਇਕ ਆਜੂਬਾ ਹੈ। USA Washington state near Canadian border ਆਪਣੇ ਬਹੁਤ ਜਿਮੀਂਦਾਰ ਹਨ। Yalima Valley easter Washington state ਵਿੱਚ ਵੀ apple farming lots, a fews of ਸਿੱਖ families there. Yuba city, Fresno aera ਵਿੱਚ ਵੀ ਪਰਾਣੇ ਅਤੇ ਨਵੇ ਪੰਜਾਬੀ ਪਰਿਵਾਰ ਖੇਤੀ ਕਰਦੇ ਹਨ। ਧੰਨਵਾਦ
@jasbirsinghgill1512
@jasbirsinghgill1512 3 ай бұрын
ਪੰਜਾਬੀਆਂ ਦੀ ਬੱਲੇ ਬੱਲੇ ਆ ❤❤❤❤❤❤❤
@ParamjitSingh-i1h
@ParamjitSingh-i1h 3 ай бұрын
L ਅੱਜ ਆਨੰਦ ਆ ਗਿਆ ਯਾਰ ਖੇਤੀ ਤਾਂ ਦੇਖ ਕੇ ਸੱਚੇ ਦਿਲੋਂ ਮਿਹਨਤ ਕਰਦਾ ਰੱਬ ਵੀ ਅੱਗੇ ਝੁਕ ਜਾਂਦਾ
@ParamjitSingh-i1h
@ParamjitSingh-i1h 3 ай бұрын
ਅਰਦਾਸ ਕਰਿਓ ਸਭਨਾ ਮਾਲਕ ਚੜਦੀ ਕਲਾ ਬਖਸ਼ੇ
@sushilgarggarg1478
@sushilgarggarg1478 3 ай бұрын
THANKS FOR SEE APPLE 🍎 FARM HOUSE IN TORONTO IN CANADA 🇨🇦 👍 🙌 👌 😀 💙 🇨🇦 👍 🙌
@jaskaransingh093
@jaskaransingh093 3 ай бұрын
ਬਾਈ ਜੀ ਇਹ ਪਿੰਡ ਮੇਰੇ ਮਹਾਰਾਜ ਦਾ ਸੰਤ ਦਲੇਲ ਸਿੰਘ ਜੀ ਸੰਤ ਮਹਾਂਪੁਰਸ਼ 108 ਬ੍ਰਹਮ ਗਿਆਨੀ ਵਿਰਕਤ ਦਾ ਜੀ ਹੈ ਜੀ
@satwindersidhu3891
@satwindersidhu3891 3 ай бұрын
ਬਾਈ ਸੇਬ ਜਿੰਨਾਂ BC ਵਿੱਚ ਹੁੰਦਾ ਉਹਨਾਂ ਬਾਕੀ ਸਾਰੇ ਕੇਨੈਡਾ ਵਿੱਚ ਨੀ ਹੁੰਦਾ। ਸੇਬ ਚੈਰੀ ਪਲੱਮ ਪੀਚ ਪਰ ਤੁਹਾਨੂੰ ਉੱਥੇ ਲੈ ਕੇ ਨੀ ਗਏ। Oliver osoyos Kelowna ਦੇਖੀ
@shabnambrar323
@shabnambrar323 3 ай бұрын
I think you meant to say that BC (Okanagan )has more apples than rest of Canada along with other tree fruits.
@manjitsinghkandholavpobadh3753
@manjitsinghkandholavpobadh3753 3 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
@mangalsingh8905
@mangalsingh8905 3 ай бұрын
Kye baat he Puttar Ripan khusi Very Nice Very Beautiful Rab Lambi Umar kare
@phulkaristudiomk1908
@phulkaristudiomk1908 2 ай бұрын
ਚੜਦੀ ਕਲਾ ਵਿੱਚ ਰਹੋ।
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਬਹੁਤ ਵਧੀਆ ਵਲੌਗ ਬਣਾਇਆ ਹੈ ਜੀ ਚੜ੍ਹਦੀ ਕਲਾ ਰਹੇ
@parmjitkaurjattana
@parmjitkaurjattana 3 ай бұрын
ਪਹਿਲੀ ਵਾਰ ਬੂਟਿਆਂ ਨੂੰ ਸੇਬ ਲੱਗੇ ਹੋਏ ਦੇਖੇ ਹਨ ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻♥️
@darasran556
@darasran556 3 ай бұрын
।ਸਤਿ। ਸ੍ਰੀ ਅਕਾਲ। ❤❤❤❤❤❤❤❤❤❤❤❤❤❤❤❤❤❤❤
@harimitter5620
@harimitter5620 3 ай бұрын
Ripan ji khushi ji jo adventure aap kr rahe hain vo sab ishwar ki kripa hai hum sapne mein bhi nahi soch sakte akg alg deshon mein jana resource paida krna aap dono k sath kewal bhagwan hum aapke karn duniya dekh lete hain bahut bari sewa hai
@baljindersingh7802
@baljindersingh7802 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@mandeepsingh-dl8qi
@mandeepsingh-dl8qi 3 ай бұрын
Very nice video presentation. God bless you both. God bless all of you. Very nice video of farms in Toronto 😊
@paramjitsinghsingh251
@paramjitsinghsingh251 3 ай бұрын
ਬਹੁਤ ਵਧੀਆ ਜੀ ❤️❤️ ਰੱਬ ਰਾਖਾ
@GurpreetSingh-os4gn
@GurpreetSingh-os4gn 3 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@dilshadjaan2497
@dilshadjaan2497 3 ай бұрын
لاکھوں کروڑوں درود حسنین کریمین کے نانا جناب سیدنا محمد مصطفیٰ صلی اللّٰہ ہو علیہ وآلہ وسلّم پر و آل محمد ❤❤❤❤❤
@Uberdriveruk
@Uberdriveruk 3 ай бұрын
Hello Ripan & khushi, congratulations as we can see you guys are becoming parents soon. ❤️❤️❤️❤️ lagda jawak canada e jam ke leaunge❤️❤️❤️🤣
@sushilgarggarg1478
@sushilgarggarg1478 3 ай бұрын
Iam always first looking daily vlog 8P.M.on you tube and 7A.M on face book 📖
@Digitalguru14
@Digitalguru14 3 ай бұрын
ਬੜਾ ਵਿਹਲਾ
@satnamsinghpurba9584
@satnamsinghpurba9584 3 ай бұрын
Bhut vadia jankari god bless both of you take care 🌺🌺
@ParamjitSingh-i1h
@ParamjitSingh-i1h 3 ай бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ ਆਪ ਜੀ ਨੂੰ ਅੱਜ ਮੇਰੇ ਪੁੱਤਰ ਦਾ ਜਨਮਦਿਨ 21 ਸਾਲਾਂ ਦਾ ਹੋ ਗਿਆ
@sushilgarggarg1478
@sushilgarggarg1478 3 ай бұрын
Thanks for see Apple 🍎 🙏 farm 🚜 Canada 🇨🇦 🍁 in punjabi family in Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌
@avtarcheema3253
@avtarcheema3253 3 ай бұрын
ਬਹੁਤ ਵਧੀਆ ਜੀ 👌👌🙏
@vikeysingh8044
@vikeysingh8044 2 ай бұрын
I think Kashmir, & Canadian same wether proud to b a Kashmir
@jeetnagra9950
@jeetnagra9950 3 ай бұрын
Is trah hi Simle ton hore uper jake zaroore deko ,please❤❤😢😢❤
@zahoorahmad456
@zahoorahmad456 3 ай бұрын
Love 💕💕 you work bro thanks Love ❤ from Pakistan
@surinderkataria9315
@surinderkataria9315 3 ай бұрын
Ripon bai Thousand Island jao tin char gantey di drive aa Brampton ton
@sushilgarggarg1478
@sushilgarggarg1478 3 ай бұрын
Enjoy a tour of Canada 🇨🇦 ✨️ 💙 💕 ❤️ 💖 🇨🇦 ✨️ 💙 💕
@majorsingh5308
@majorsingh5308 3 ай бұрын
ਪੰਜਾਬ ਆਲ਼ੇ ਜੁਗਾੜੀ ਹੈ
@tejpalpannu2293
@tejpalpannu2293 3 ай бұрын
Waheguru ji PB 48 🙏🙏🙏🙏🇮🇳🇨🇦🇮🇳🙏🙏🙏🙏
@dhirenkapadia6862
@dhirenkapadia6862 3 ай бұрын
Very nice 👍 apple 🍎🍏 garden in Canada
@lakhvindersingh4955
@lakhvindersingh4955 3 ай бұрын
Ripon khushi Good job 👍❤
@JaswinderKaur-iu2vc
@JaswinderKaur-iu2vc 3 ай бұрын
Wow v beautiful red green apple Fgs
@PardeepSingh-sp8hy
@PardeepSingh-sp8hy 3 ай бұрын
Very nice video bai ripan ❤❤❤
@Wrestlar_372
@Wrestlar_372 2 ай бұрын
ਹਾਏ ਓ ਰੱਬਾ ,ਮੰਡੀਕਰਨ ਸਾਬ ਗੋਰੀ ਨੂੰ ਆਂਹਦਾ , can I help you 😂😂😂
@deepakjalota2913
@deepakjalota2913 3 ай бұрын
Best wishes❤❤❤❤❤❤❤😂ji
@dmann9072
@dmann9072 3 ай бұрын
Buhat badeya ji 🙏
@JasleensinghGill-d3r
@JasleensinghGill-d3r 3 ай бұрын
ਵਰੀ ਗੁਡ ਵੀਡੀਓ
@KuldeepSingh-yp9un
@KuldeepSingh-yp9un 3 ай бұрын
Waheguru 🎉Ehna ty kirpa karn
@vikeysingh8044
@vikeysingh8044 2 ай бұрын
Apple mere jhaan hai Kashmir main Mera pass b apple garden hai 100 Canala,s main
@jasbirkaur3316
@jasbirkaur3316 3 ай бұрын
So nice to travel. Like I’m there 😅 Nice big farm
@musickiduniya..9912
@musickiduniya..9912 3 ай бұрын
ਮਾਣ ਹੈ ਵੀਰਾਂ ਤੇ
@rajindersingh-so4hw
@rajindersingh-so4hw 3 ай бұрын
ਬਹੁਤ ਵਧੀਆ ਵਲੋਗ
@baljitkaur691
@baljitkaur691 3 ай бұрын
ਬਹੁਤ ਵਧੀਆ ਜੀ
@balkarsinghdhaliwal592
@balkarsinghdhaliwal592 3 ай бұрын
ਸਤਿ ਸ੍ਰੀ ਆਕਾਲ ਬਾਈ ripankhushi।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@vipanjitkaur3108
@vipanjitkaur3108 3 ай бұрын
So sweet couple and most beautyful and intresting vlog
@darasran556
@darasran556 3 ай бұрын
ਰਿਪਨ। ਤੇ।ਖੁਸੀ।
@deepakarora5635
@deepakarora5635 3 ай бұрын
Ginda thali punjabi vlog jarur dekho ,daily sham 6 vaje video KZbin te ,gurvinder singh ,thali khurd ,ropar 🙏🙏🙏
@amarjitsehmbi955
@amarjitsehmbi955 3 ай бұрын
❤sadi beti bilcul nal hi rahdi aa mai v gai hoi aa apple farm ch
@MuhammadZafar-pm6lj
@MuhammadZafar-pm6lj 3 ай бұрын
Hello Paji Mai south Punjab 🇵🇰 too tohada Lover...
@SurinderSran-p3c
@SurinderSran-p3c 3 ай бұрын
ਬੀ ਸੀ ਵਿੱਚ ਸੇਬਾਂ ਦੀ ਖੇਤੀ Oliver ਸਾਈਡ ਤੇ ਬਹੁਤ ਹੁੰਦੀ ਹੈ ਤੁਸੀਂ ਉਸ ਪਾਸੇ ਗਏ ਨਹੀਂ
@Dilpreet_singh_5911_
@Dilpreet_singh_5911_ 3 ай бұрын
Bhut whadia bhi ji❤
@PremSingh-ly7lx
@PremSingh-ly7lx 3 ай бұрын
👍 👌 ❤sunam udham singh wala 22g sangrur 🎉Thanks
@bachittarsingh4147
@bachittarsingh4147 2 ай бұрын
shukria rippen khushi
@jasmeetsingh1738
@jasmeetsingh1738 3 ай бұрын
Very nice Vidho❤❤
@entertainmentpetsanimal
@entertainmentpetsanimal 3 ай бұрын
ਘੈਟ ਪ੍ਰਧਾਨ
@nirmalsingh1513
@nirmalsingh1513 3 ай бұрын
Satnam Sri Wahiguru sahib Jio 🙏🙏🏼🙏❤️‍🩹🙏🙏🙏💚👏👏❤️🙏🙏🙏🙏🙏🙏
@sarjitsinghgill3649
@sarjitsinghgill3649 3 ай бұрын
Thanks from vill bukanwala Moga
@Dilpreet-tl5ck
@Dilpreet-tl5ck 3 ай бұрын
Thanks veer ji ❤❤❤❤
@sushilgarggarg1478
@sushilgarggarg1478 3 ай бұрын
Satnam wahaguru ji 🙏 ❤❤❤
@goswamivinod
@goswamivinod 3 ай бұрын
Nice Apple farm! Thank you for sharing.
@baljinderbhalrhu3556
@baljinderbhalrhu3556 3 ай бұрын
Big Apple farm 8674 Heritage Rd Brampton ON
@suchasingh2663
@suchasingh2663 3 ай бұрын
It is extra ordinary video Ripan g
@surinderbajaj4381
@surinderbajaj4381 3 ай бұрын
Very nice information and so beautiful video
@SurjeetSingh-l4o
@SurjeetSingh-l4o 3 ай бұрын
White car nal white pent vadia match kar Rahi hai
@ManpreetSingh-ne2it
@ManpreetSingh-ne2it 3 ай бұрын
Very nice 👍👍👍
@bachittarsingh4147
@bachittarsingh4147 2 ай бұрын
very nice rippen khushi
@kulwinderkaur1604
@kulwinderkaur1604 3 ай бұрын
There are so many varieties of apples in India also .
@suchasing6624
@suchasing6624 3 ай бұрын
Wery neic ji
@sushilgarggarg1478
@sushilgarggarg1478 3 ай бұрын
Sat shri akal ji 🙏 ❤❤❤
@baljindersingh7802
@baljindersingh7802 3 ай бұрын
I love you bata and bati
@karajsingh1313
@karajsingh1313 3 ай бұрын
ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻
@visakhasidhu3710
@visakhasidhu3710 3 ай бұрын
ਖੁਸ਼ੀ ਪੈਰ ਛੱਡ ਗਈ 😂
@loveguru4554
@loveguru4554 3 ай бұрын
Canada nhi jan da fiyada jihde phla chle gye oh hi traki kr gye set ho ge hun ale ta fas rhe faye lain ala km ho rkhya ohna da ta
@jeetnagra9950
@jeetnagra9950 3 ай бұрын
Ripan ji for u r informatio India vich Simla ton uper Asia da richest village theygrow five types of Apple everyyear earn Crores of Rs every year..
@kashmirkhunkhun8178
@kashmirkhunkhun8178 3 ай бұрын
We have lots of apples in British Columbia in Okanagan
@NirmalSingh-l1k
@NirmalSingh-l1k 3 ай бұрын
Sat shri akall paji ji 🙏
@sukhpalsingh585
@sukhpalsingh585 3 ай бұрын
Very very good beta ji
@Eastwestpunjabicooking
@Eastwestpunjabicooking 3 ай бұрын
ਰਿਪਨ, ਅਮਰੀਕਾ ਚ 65,ਹਜ਼ਾਰ ਏਕੜ ਜ਼ਮੀਨ ਸੰਧੂ ਫਾਰਮ , ਆਓ ਵੇਖੋ
黑天使只对C罗有感觉#short #angel #clown
00:39
Super Beauty team
Рет қаралды 36 МЛН
“Don’t stop the chances.”
00:44
ISSEI / いっせい
Рет қаралды 62 МЛН
Support each other🤝
00:31
ISSEI / いっせい
Рет қаралды 81 МЛН