ਸਾਡੀ ਗਲ਼ੀ ਵਿੱਚ ਚੂੜੀਆਂ ਦਾ ਹੋਕਾ ਦੇਵੀਂ ਨਾ ਵੀਰਾ ਵਣਜਾਰਿਆ-

  Рет қаралды 105,783

Apna Sanjha Punjab

Apna Sanjha Punjab

Күн бұрын

ਸਾਡੀ ਗਲ਼ੀ ਵਿੱਚ ਚੂੜੀਆਂ ਦਾ ਹੋਕਾ ਦੇਵੀਂ ਨਾ ਵੀਰਾ ਵਣਜਾਰਿਆ-#pritpalsinghbargari #bhaiavtarsinghkhanda #asp #bargari #avtarsinghkhandaantimsanskar #antimardasavtarsinghkhanda #antimsanskaravtarsinghkhanda ##simranjitsinghmann #ukgovernment #tom tugendhat #mann #shaheedbhaiavtarsinghkhanda #apnasanjhapunjab #simranjitsinghmanninterview #avtarsinghkhanda #simranjitsinghmannmeetwithavtarsinghkhandafamily #simranjeetsinghmann #shiromaniakalidalamritsar #bhaikhanda #avtarsinghkhandadeath #deepsidhu #sidhumoosewala #amritpalsingh #warispunjabde #ukgovernment #babbarkhalsa #shaheedbhaikulwantsinghkhukhrana #khalistanmovement #khalistanlibrationforce #khalsaraj #indianambessy #dibrugarhjail #indragandhi #indragandhishootbysatwantsinghbeantsingh #canadanews #bramptonnews #bjp leaders #jaishankar #g20summit #p20summit#g20 #g20summit #g20summit2023 #g20india #dalkhalsa #punjabsummit #punjabsummitfromdalkhalsa #kanwarpalsingh #paramjitsinghmand #parmjitsinghmand #indiatakesoverg20presidency #narendramodi #rss #sikhsentiments #sikhsinindia #punjab #sikhsangharsh #khalsaraj #khalistan #khalistanmovement #sikhsproblems #punjabproblems #begampurabharatbhaicharayatra #BegampuraBrotherhoodBharatYatra #manpreetsinghazad #apnasanjhapunjab #begampurayatra #begampura #bharat #tvaspnews #dalit #dalitinindia #dalitinbharat #bhartisystem #indiansystem #gurbani #sikhculture #khalsaraj #khalistan #hindurashtra #rss #bhagwaattwad #bhagwa #bhagwadhari #bhupindersinghsajjan #tvaspnews #apnasanjhapunjab #tvasp #bhaiamritpalsinghkhalsa #amritpalsinghkhalsa #bhaiamritpalsinghwarispunjabde #warispunjabde #hindurashtra #rss #mohanbhagwat #hindustan #sriramsena-#parmodmuthalik #pramodmutalik #bhupindersinghsajjan #apnasanjhapunjab #ramsena #muslimgirls #hinduboys #hindu #hinduism #hindutuva #hindurashtra #rss trap10muslimgirlsforeachhindugirl #muslimsinindia #hindusinindia #hindiinindia #hindustan shamespeech #hatespeech #pramodmuthalikhatespeech #parmodmuthalikhatespeech #sajjan #harishsinglashivsena #khalistan #hindurashtra #hindus #sikhcommunity #gurmindersingh #sikhlegalwing #himachalsikhstudent #sikhkada #bababakhshishsingh #khalsamarch #holamohalla #nishansahib #bababakhshishsingh #bhupindersinghsajjan #apnasanjhapunjab #himachalpradeshnews #himachalnationalhighway #himachalnationalhighwayjaambysikhs #sandeepsinghdeepsidhu #holamohallaanadpursahib #holifestival #shaheedsandeepsinghsidhu #deepsidhu #deepsidhurip #deepsidhucaraccident #deepsidhunomoreinus #deepsidhu #simranjeetsinghmanninparliament #parliamentofindia #election1989 #simranjeetsinghmann #jaskaransinghkahansinghwala #manndal #shriomaniakalidalamritsar #beadbikand #srigurugranthsahibji #beadbiofgurugranthsahibji #derasirsa #gurmeetramrahim #kunwarvijaypratapsingh #livesamagam #bargarimorchalive #bargari #asplive #bjp #rss #tvaspnews #punjab #delhi #punjabsarkar #delhisarkar #apnasanjhapunjab
..................................................................................................................................................!
Waheguru Ji Ka Khalsa
Waheguru Ji Ki Fateh
We endeavour to stand by the truth with the blessing of Akal Purakh. Thanks for expressing interest in supporting us and strengthening the voice of truth. Click below and let's join hands to strengthen truth.
shorturl.at/dqEH4
Your Host
Bhupinder Singh Sajjan
Apna Sanjha Punjab Tv
................................................................................................................................!
Apna Sanjha Punjab - The World is One News, examines global issues with in-depth analysis. We provide much more than the news of the day. Our aim to empower people to explore their world. With our Global headquarters in America , we bring you news on the hour, by the hour. We deliver information that is not biased. We are journalists who are neutral to the core and non-partisan when it comes to the politics of the world. People are tired of biased reportage and we stand for a globalised united world. So for us the World is truly One.
Please keep discussions on this channel clean and respectful and refrain from using racist or sexist slurs as well as personal insults.
..................................................................................................................................................!
For latest Kirtan Samagams, Katha, Kirtan & Gurbani Lectures, Kindly Subscribe to apna sanjha punjab
youtube:kzbin.info/door/4s3...
facebook: / ankhi-punjab. .
google play store - play.google.com/store/apps/de...
Our new facebook page: / showflowtv
Our new youtube channel -kzbin.info/door/TZm...
Our latest video:www.youtube.com/watch?v=ZLKTS...
Our Program • Dard Punjab De Ep06 03...

Пікірлер: 102
@sahotabaljit55
@sahotabaljit55 11 ай бұрын
ਅਮਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਹਮੇਸ਼ਾ ਸਿੱਖ ਹਿਰਦਿਆਂ ਵਿੱਚ ਵਸਦਾ ਰਹੇਗਾ।ਕਵੀਸ਼ਰ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਹੋਰਾਂ ਨੇ ਵੀ ਬਹੁਤ ਵਧੀਆ ਰਚਨਾ ਪੇਸ਼ ਕੀਤੀ ਹੈ,ਧੰਨਵਾਦ ਜੀ!
@harbhajankingra7551
@harbhajankingra7551 11 ай бұрын
ਭਾਈ ਅਵਤਾਰ ਸਿੰਘ ਸ਼ਹੀਦ ਧੰਨ ਹੈ ਉਸ ਮਾਤਾ ਜਿਸ ਐਸੇ ਜੋਧਾ ਜਨਮੀਆ
@kabelsingh713
@kabelsingh713 11 ай бұрын
WAHEGURU JI 🙏🙏
@jagjitsinghsingh119
@jagjitsinghsingh119 9 ай бұрын
Waheguru ji
@satnamji.3078
@satnamji.3078 11 ай бұрын
ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਆਜ਼ਾਦ ਜਿੰਦਾਬਾਦ
@Sukhwinder5567.
@Sukhwinder5567. 11 ай бұрын
ਇਕਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਜੀ ਖਾਲਸਾ ਖੰਡਾ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ।
@singhdhillon9057
@singhdhillon9057 10 ай бұрын
Mainu ty awa lag da a 20 v sadi chal di a bro
@erharman833
@erharman833 11 ай бұрын
ਬਾਦਲ ਦੇ ਭੋਗ ਤੇ ਏਹ ਸਾਰੇ ਸੀ ਕਿੱਥੇ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ? ਕਿੱਥੇ ਹੈ ਦਮਦਮੀ ਟਕਸਾਲ ਦੇ ਮੁਖੀ ? ਕਿੱਥੇ ਹੈ ਹਰੀਆਂ ਵੇਲਾ ਵਾਲੇ ? ਕਿੱਥੇ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ? ਕਿੱਥੇ ਹੈ ਗਿਆਨੀ ਹਰਪ੍ਰੀਤ ਸਿੰਘ ? ਕਿੱਥੇ ਹੈ ਸੰਤ ਸਮਾਜ ? ਕਿੱਥੇ ਹੈ ਨਿਹੰਗ ਸਿੰਘ ਜਥੇਬੰਦੀਆਂ ?
@hardialsingh1
@hardialsingh1 11 ай бұрын
Delhi Midi noo khush Karan gye ne ! 😢
@sukhjinderjassar6780
@sukhjinderjassar6780 11 ай бұрын
ਭਾਈ ਅਵਤਾਰ ਸਿੰਘ ਖੰਡਾਂ ਜ਼ਿੰਦਾ ਬਾਦ, ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@gursevaksingh497
@gursevaksingh497 11 ай бұрын
😢😢😢😢😢😢 ਧੰਨ ਹੈ ਇਹ ਮਾਂ ਤੇ ਭੈਣ ਵਾਹਿਗੁਰੂ ਤੇਰਾ ਭਾਣਾ ਮੀਠਾ ਲਾਗੇ 😢😢😢😢😢😢
@parmjitsingh5924
@parmjitsingh5924 11 ай бұрын
ਭਾਈ ਅਵਤਾਰ ਸਿੰਘ ਖੰਡਾ ਅਜ਼ਾਦ ਜ਼ਿੰਦਾਬਾਦ
@Naresh-hz6ks
@Naresh-hz6ks 11 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 😢😢😢😢😢
@Sukhwinder5567.
@Sukhwinder5567. 11 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@jagseergill7586
@jagseergill7586 10 ай бұрын
ਬਹੁਤ ਖ਼ੂਬਸੂਰਤ ਰਚਣਾਂ ਪੇਸ਼ ਕੀਤੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ
@inderjitkaur3019
@inderjitkaur3019 11 ай бұрын
ਵਾਹਿਗੁਰੂ ਜੀ।🙏🙏
@HarpalSingh-ge4xd
@HarpalSingh-ge4xd 11 ай бұрын
ਧੰਨ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ
@SurenderSingh-id1rm
@SurenderSingh-id1rm 11 ай бұрын
ਯੁਗ ਯੁਗ ਜੀਓ ਬੇਟਾ ਕਵੀਸ਼ਰ ਜੀ
@Rajwinderkaur_1984
@Rajwinderkaur_1984 11 ай бұрын
ਇਹ ਜੋ ਲੋਕ ਇਹੋ ਜਿਹੇ ਕਾਨੂੰਨ ਬਣਾਉਂਦੇ ਹਨ ਕਿ ਪ੍ਰੀਵਾਰ ਆਖਰੀ ਦਰਸ਼ਨ ਵੀ ਨ ਕਰ ਸਕਣ ਇਹਨਾਂ ਦਾ ਕੋਈ ਮਰੇ ਤੇ ਵੇਖਣਾ ਵੀ ਨਸੀਬ ਨ ਹੋਵੇ ਫਿਰ ਪਤਾ ਲੱਗੇ ਕਿ ਕਿੰਨਾ ਦੁੱਖ ਲੱਗਦਾ।
@societenaturelle9005
@societenaturelle9005 11 ай бұрын
Waheguru ji Mata ji te Bhenn ji nu Chaddi kala vich rakhan 🙏🏻 WAHEGURU ji ka Khalsa ! WAHEGURU JI KI Fateh !
@jagjitsingh7469
@jagjitsingh7469 10 ай бұрын
ਧੰਨ ਧੰਨ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਕੋਟਿ ਕੋਟਿ ਪ੍ਰਣਾਮ
@user-xp3es7zr6l
@user-xp3es7zr6l 11 ай бұрын
ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ
@harjinderkaur8841
@harjinderkaur8841 11 ай бұрын
ਵਾਹੇਗੁਰੂਜੀ,ਭਾਈ,ਅੱਵਤਾਰਸਿਘੰ,ਖਾਲੱਸਾ,ਜੀਨੁੰ,ਚੱਰਨਵਿਚ,ਨਿਵਾਸੱ,ਬੱਖਸੱਨਾਜੀ
@palwinderkaur7960
@palwinderkaur7960 11 ай бұрын
Veer Khanda jee tenu kot kot prnaam.
@Prabhdayalsingh-fl5fc
@Prabhdayalsingh-fl5fc 9 ай бұрын
ਵਾਹਿਗੁਰੂ ਜੀ ਕੀ ਫਤਿਹ ਹੋਵੇਗੀ
@manjindersingh1353
@manjindersingh1353 11 ай бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
@kabelsingh713
@kabelsingh713 11 ай бұрын
WAHEGURU JI 🙏🙏
@avtarsinghchahal5062
@avtarsinghchahal5062 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Prabhdayalsingh-fl5fc
@Prabhdayalsingh-fl5fc 9 ай бұрын
ਅੱਤ ਦਾ ਅੰਤ ਜ਼ਰੂਰ ਹੋਵੇਗਾ
@sukhdevsingh617
@sukhdevsingh617 11 ай бұрын
ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਮਰ ਰਹੂਗਾ ਖਾਲਿਸਤਾਨ ਜਿੰਦਾਬਾਦ
@KulwantSingh-qh1wk
@KulwantSingh-qh1wk 11 ай бұрын
Waheguru jii mehar kro
@ManjinderSingh-uh5lm
@ManjinderSingh-uh5lm 11 ай бұрын
Waheguru ji mehar karna
@codeblue9257
@codeblue9257 11 ай бұрын
ਸ਼ਹੀਦੀਆਂ ਵਾਸਤੇ ਅਗਲੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਅਗਲੇ ਘੁੱਲੂਘਾਰੇ ਵਾਸਤੇ। ਲੱਖਾਂ ਕਰੋੜਾਂ ਦੀ ਖੇਡ ਹੈ ਇਹ। ਕਵੀਸ਼ਰੀ ਸੁਣ ਕੇ ਭਾਵੁਕ ਹੋ ਕੇ ਇਹਨੂੰ ਹੌਲਾ ਹਲਕਾ ਨਾਂ ਸਮਝਿਓ। ਉਂਝ ਤਾਂ ਸਾਰੇ ਕੰਮ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁੰਦੇ ਹਨ ਪਰ ਐਥੇ RAW, IB ਅਤੇ ISI ਦੀ ਕਿਰਪਾ ਦਾ ਜ਼ਿਆਦਾ ਵੱਡਾ ਰੋਲ ਹੁੰਦਾ ਹੈ।
@user-td7cy9hl9f
@user-td7cy9hl9f 11 ай бұрын
Tusi dako
@daljeetsinghmadhra2356
@daljeetsinghmadhra2356 11 ай бұрын
Eiko. Hall. Azadi. Apna. Koami. Ghar. Khalastan
@codeblue9257
@codeblue9257 11 ай бұрын
@@user-td7cy9hl9f ਹੁਣ ਪਤਾ ਲੱਗਿਆ?
@sarbjithero1308
@sarbjithero1308 11 ай бұрын
1989ਇਹ, ਕਵਿਤਾ ਭਾਈ ਜਰਨੈਲ ਸਿੰਘ ਜੀ ਸਭਰਾ ਵਾਲੇਆ, ਨੇ ਇਹ ਕਵਿਤਾ ਐਨੇ ਪਿਆਰ ਨਾਲ ਬੋਲੀ ਸੁਣਦੇ ਹੀ ਰੋਣ ਆ ਜਾਂਦਾ ਹੈ!
@pritpalkaurudasi9139
@pritpalkaurudasi9139 11 ай бұрын
ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਯਾਦ ਵਿੱਚ ਉਨ੍ਹਾਂਨੂੰ ਆਪਣੀ ਸ਼ਰਧਾ ਦੇ ਫੁੱਲ ਕਵਿਤਾ ਦੇ ਰੂਪ ਵਿੱਚ ਭੇਂਟ ਕਰ ਰਹੇ ਮੇਰੇ ਪਿਆਰੇ ਬੱਚਿਓ, ਇਹ ਕਵਿਤਾ ਮਹਾਨ ਇਨਕਲਾਬੀ ਕਵੀ ਸ਼ਹੀਦ ਸੰਤ ਰਾਮ ਉਦਾਸੀ ਜੀ ਦੀ ਕਲਮ ਦੀ ਰਚਨਾ ਹੈ ਉਹਨਾਂ ਨੂੰ ਵੀ ਭਾਰਤੀ ਹਾਕਮਾਂ ਨੇ ਭਾਈ ਖੰਡਾ ਜੀ ਤਰਾਂ ਹੀ ਸਰੀਰਕ ਰੂਪ ਵਿੱਚ ਖਤਮ ਕਰ ਦਿੱਤਾ ਸੀ੧੯੮੬ ਵਿੱਚ ਅਤੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਸੀ। ਮੇਰੀਆਪਜੀਆਂ ਨੂੰ ਬੇਨਤੀ ਹੈ ਕਿ ਉਹਨਾਂ ਦੀਆਂ ਰਚਨਾਵਾਂ ਨੂੰ ਹੂ- ਬਹੂ ਉਸੇ ਤਰਰਾਂ ਗਾਇਆ ਕਰੋ ਜਿਸ ਤਰਾਂ ਉਹਨਾਂ ਦੁਆਰਾ ਰਚੀਆਂ ਗਈਆਂ ਨੇ ਕਿ੍ਰਪਾ ਕਰਕੇ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾਂ ਕਰਿਆ ਕਰੋ ਆਪਣੇ ਮੁਤਾਬਿਕ। ਉਦਾਸੀ ਸਾਹਿਬ ਦੀਆਂ ਸਾਰੀਆਂ ਹੀ ਰਚਨਾਂਵਾਂ ਬਹੁਤ ਮਹਾਨ ਹਨ ਅਤੇ ਹਮੇਸ਼ਾਂ ਹੀ ਵਰਤਮਾਨ ਸਮੇਂ ਦੀ ਗੱਲ ਕਹਿੰਦੀਆਂ ਨੇ ਸੋPlease take care in the future.
@paramjitsingh1535
@paramjitsingh1535 9 ай бұрын
Waheguru ji Waheguru ji Waheguru ji Waheguru ji Waheguru ji
@jasbirkaur4443
@jasbirkaur4443 11 ай бұрын
Waheguru ji mhear karn ji 🙏🙏😭😭
@AmandeepSingh-bu4wn
@AmandeepSingh-bu4wn 11 ай бұрын
ਵਹਿਗੁਰੂ ਜੀ
@RanjitSingh-ms2yu
@RanjitSingh-ms2yu 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@manpreet9353
@manpreet9353 11 ай бұрын
Waheguru ji 🙏🙏
@nirmalsingh4807
@nirmalsingh4807 11 ай бұрын
Waheguru. Ji
@STINGER101
@STINGER101 11 ай бұрын
Waheguru ❤❤❤❤
@NishanSingh-gk6kj
@NishanSingh-gk6kj 11 ай бұрын
ਅਮਰ ਸ਼ਹੀਦ ਖੰਡਾ ਜ਼ਿੰਦਾਬਾਦ
@jogasingh91
@jogasingh91 11 ай бұрын
Bhai Avtar Singh Khanda Zindabad
@narinderkaur7303
@narinderkaur7303 11 ай бұрын
Waheguru ji
@harmanghuman3670
@harmanghuman3670 11 ай бұрын
Waheguru ji mehar karna 🙏🙏
@nirmalsingh4807
@nirmalsingh4807 11 ай бұрын
Khalistan. Jindabad.
@MandeepKaur-vy7cb
@MandeepKaur-vy7cb 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@rajwinder1968
@rajwinder1968 11 ай бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਿਉ ਸਿੰਘਾ ਦੀ
@KaranDeep-yx8gl
@KaranDeep-yx8gl 11 ай бұрын
Waheguru ji ka Khalsa waheguru ji ki fateh 🙏
@kanwaljeetkaur3340
@kanwaljeetkaur3340 11 ай бұрын
ਸਤਿਨਾਮ ਵਾਹਿਗੁਰੂ ਜੀ
@jagjitsinghsingh119
@jagjitsinghsingh119 11 ай бұрын
Bhai awtaar singh ji khanda sda amar rhe ga
@BaldevSingh-yh8hg
@BaldevSingh-yh8hg 11 ай бұрын
Whaguru ji mehar karna ji 🙏
@nihangsinghwarriors
@nihangsinghwarriors 9 ай бұрын
satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@kanwaljeetsingh7863
@kanwaljeetsingh7863 11 ай бұрын
ਵਾਹਿਗੁਰੂ
@karemjeet8780
@karemjeet8780 11 ай бұрын
Wahe guru g mehar kero g 🙏
@Bdog6868
@Bdog6868 11 ай бұрын
ਸ਼ਹੀਦ ਭਾਈ ਖੰਡਾ ਵੀਰ ਬਹੁਤ ਵਧੀਆ ਇਨਸਾਨ ਸੀ
@fatehsinghfateh9912
@fatehsinghfateh9912 11 ай бұрын
wahaguru ji
@Luckynewswala
@Luckynewswala 11 ай бұрын
ਵਾਹਿਗੁਰੂ ਜੀ
@lakhwindersinghkhangura3465
@lakhwindersinghkhangura3465 9 ай бұрын
ਵਾਹਿਗੁਰੂ ਜੀ ਮੇਹਰ ਕਰਨ
@harmansingj-gv8ky
@harmansingj-gv8ky 10 ай бұрын
ਵਾਹਿਗੁਰੂ ਜੀ ਮਿਹਰ ਕਰਨ 🎉🎉
@mankiratsingh-mp1iq
@mankiratsingh-mp1iq 11 ай бұрын
ਸ਼ਹੀਦ ਭਾਈ ਅਵਤਾਰ ਸਿੰਘ ਜੀ ਖ਼ਾਲਸਾ ਖੰਡਾ ਜ਼ਿੰਦਾਬਾਦ
@baljindersinghbrar1835
@baljindersinghbrar1835 11 ай бұрын
Waheguru Waheguru Waheguru ji 🙏
@chamkaursinghbhullar1774
@chamkaursinghbhullar1774 11 ай бұрын
Waheguru Ji
@jogasingh91
@jogasingh91 11 ай бұрын
Khalistan Zindabad
@gagandeepkaur229
@gagandeepkaur229 11 ай бұрын
Mera sohna veer loka Diya nazra ne kha leya
@malkeetsingh4610-xci
@malkeetsingh4610-xci 11 ай бұрын
Waheguru ji mehar kro apni koum teh bs tahuda he sahara ha 🙏🙏🙏🙏🙏
@HarbhajanSingh-ps8gy
@HarbhajanSingh-ps8gy 11 ай бұрын
Waheguru jee
@meharkhera7828
@meharkhera7828 10 ай бұрын
Waheguru ji Waheguru ji
@parmjitsingh3420
@parmjitsingh3420 11 ай бұрын
Waheguru waheguru
@jarnailsingh1731
@jarnailsingh1731 11 ай бұрын
Bhai avatar singh khanda amar rahe
@jarnailsingh1731
@jarnailsingh1731 11 ай бұрын
Very good channel and good poem
@Nirmala57578
@Nirmala57578 11 ай бұрын
Amar shed Awater Singh khanda khalsa Zendabad
@PremSingh-mz9cq
@PremSingh-mz9cq 11 ай бұрын
🙏
@kaursurinder954
@kaursurinder954 10 ай бұрын
🙏🙏🙏🙏🙏🙏🙏🙏🙏
@kabelsingh713
@kabelsingh713 11 ай бұрын
WAHEGURU JI 🙏🙏
@harpalrandhawa940
@harpalrandhawa940 11 ай бұрын
Waheguru ji waheguru 🙏🙏🙏🙏
@jasbirkaur4443
@jasbirkaur4443 10 ай бұрын
Waheguru ji mhear karn ji 😭😭
@satnamsandhu8212
@satnamsandhu8212 9 ай бұрын
😢😢😢
@allgamer9744
@allgamer9744 11 ай бұрын
🙏🙏🙏😭😭😭
@manjindersingh1353
@manjindersingh1353 11 ай бұрын
ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਸਭ ਨੂੰ।।
@user-qw8xe1vb1x
@user-qw8xe1vb1x 9 ай бұрын
Sangat ji nihag shingha nu CM banao.horna te koi aas nhi.😢
@kulwantsinghdeol9695
@kulwantsinghdeol9695 11 ай бұрын
ਖਾਲਿਸਤਾਨ ਜਿੰਦਾਬਾਦ
@sukhjindersingh1090
@sukhjindersingh1090 9 ай бұрын
ਵਹਿਗੁਰੂ ਜੀ
@sukhjindersingh3605
@sukhjindersingh3605 11 ай бұрын
Waheguru ji
@BalrajSingh-vk8of
@BalrajSingh-vk8of 11 ай бұрын
Waheguru ji 🙏
@LakhvirSingh-vf4eg
@LakhvirSingh-vf4eg 11 ай бұрын
Waheguru ji❤
@jaskauraulakh935
@jaskauraulakh935 11 ай бұрын
😢😢😢
@kamalpreetsingh5775
@kamalpreetsingh5775 11 ай бұрын
🙏
@ramjitsingh2236
@ramjitsingh2236 11 ай бұрын
Waheguru ji🙏🙏
@narinderkaur7303
@narinderkaur7303 11 ай бұрын
Waheguru ji
@Anhad1313
@Anhad1313 11 ай бұрын
Wahiguru ji ♥️♥️🙏🙏🙏🙏🙏🙏🙏🙏🙏🙏🙏🙏
@HarbansSingh-lw8vs
@HarbansSingh-lw8vs 11 ай бұрын
Waheguru ji 🙏
@gurbhajankaur3281
@gurbhajankaur3281 10 ай бұрын
Waheguru ji 🙏
@abhijotsinghjot704
@abhijotsinghjot704 9 ай бұрын
Waheguru ji
@SanjayKumar-xj5dz
@SanjayKumar-xj5dz 10 ай бұрын
Waheguru ji
@arshadkumar7055
@arshadkumar7055 11 ай бұрын
🙏
Я обещал подарить ему самокат!
01:00
Vlad Samokatchik
Рет қаралды 9 МЛН
Stay on your way 🛤️✨
00:34
A4
Рет қаралды 26 МЛН
Nastya and SeanDoesMagic
00:16
Nastya
Рет қаралды 43 МЛН
Zafarnama - Fateh Di Chithi
9:24
Kavishar Bhai Mehal Singh
Рет қаралды 12 МЛН
Я обещал подарить ему самокат!
01:00
Vlad Samokatchik
Рет қаралды 9 МЛН