ਸਾਇਕਲ 'ਤੇ ਭਾਰਤ ਘੁੰਮਣ ਵਾਲ਼ੀ ਪਤੀ-ਪਤਨੀ ਦੀ ਜੋੜੀ ਤੋਂ ਸੁਣਲੋ ਸਫ਼ਰ ਦੇ ਖ਼ੂਬਸੂਰਤ ਕਿੱਸੇ

  Рет қаралды 19,164

Punjabi Lok Channel

Punjabi Lok Channel

Күн бұрын

Пікірлер: 25
@kanwarnaunihalsinghaulakh6895
@kanwarnaunihalsinghaulakh6895 2 жыл бұрын
ਪਹਿਲਾਂ ਤਾਂ ਤੁਸੀ ਸੱਚ ਬੋਲ ਕੇ ਆਪਣੀ ਲਾਈਫ ਦੇ ਬਾਰੇ ਦੱਸਿਆ ਫਿਰ ਚੰਗੇ ਖਾਨਦਾਨ ਦੀ ਅਮਨਜੋਤ ਕੌਰ ਨੇ ਸਭ ਕੁਝ ਜਾਣਦੇ ਹੋਏ ਅੰਮਰਿਤ ਨਾਲ ਵਿਆਹ ਕਰ ਕੇ ਚੰਗੀ ਮਿਸਾਲ ਕਾਇਮ ਕੀਤੀ ਪਤੀ ਨਾਲ ਪੂਰਾ ਸਾਥ ਨਿਭਾਇਆ ਔਖੇ ਤੋਂ ਔਖੇ ਰਾਹਾਂ ਅਤੇ ਮਾੜੇ ਚੰਗੇ ਦਿਨਾਂ ਦੀ ਕੋਈ ਪਰਵਾਹ ਨਹੀ ਕੀਤੀ ਮੈਂ ਕੁਮੈਂਟਾਂ ਚ ਖਾਸ ਕਰ ਮਨ ਕੌਰ ਦਾ ਹੌਂਸਲਾ ਵਧਾਓਂਦਾ ਸੀ ਮੈਂਨੂੰ ਆਪਣੀ ਧੀ ਮਨ ਕੌਰ ਤੇ ਬਹੁਤ ਮਾਣ ਹੈ ਬਾਕੀ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਜਿਹੜਾ ਰਾਮੇਸ਼ਵਰਮ ਦੇ ਗੁਰਦੁਆਰਾ ਗੁਰੂ ਨਾਨਕ ਧਾਮ ਪੰਜਾਬ ਦੀ ਪਹਿਲੀ ਧੀ ਪਹੁੰਚੀ ਉਸਦਾ ਵੱਡਾ ਸਨਮਾਨ ਬਣਦਾ ਹੈ ਪਰ ਇਲਾਕੇ ਦੇ ਲੋਕਾਂ ਜਾਂ ਪਿੰਡ ਦਾ ਸਰਪੰਚ ਜਾਂ ਕੋਈ ਪਰਸ਼ਾਸ਼ਨ ਅਧਿਕਾਰੀ ਜਾਂ ਸਪੋਰਟਸ ਦੇ ਮਹਿਕਮੇ ਆਦਿ ਵੱਲੋਂ ਇਸ ਜੋੜੀ ਨੂੰ ਵਾਪਿਸ ਘਰ ਆਓਣ ਤੇ ਕੋਈ ਖਾਸ ਸਨਮਾਨ ਕਰਨਾਂ ਚਾਹੀਦਾ ਸੀ ਪਰ ਅਜਿਹਾ ਕੁਝ ਨਹੀ ਹੋਇਆ ਇਸਦਾ ਸਾਡੇ ਮਨ ਚ ਹਮੇਸ਼ਾਂ ਗਿਲਾ ਰਹੇਗਾ ਅਗਲੀ ਰਾਈਡ ਚ ਅਸੀਂ ਹਰ ਪੱਖੋਂ ਪੂਰਾ ਸਾਥ ਦੇਵਾਂਗੇ ਕਿਓਂਕਿ ਸਾਊਥ ਵਿੱਚ ਜਾਣ ਪਹਿਚਾਣ ਵਾਲੇ ਨਹੀ ਸੀ ਜੋੜੀ ਨੇ ਮਿਹਨਤ ਬਹੁਤ ਕੀਤੀ ਤਾਂਹੀ ਸਾਡਾ ਸਿਰ ਝੁਕਦਾ ਇਹਨਾਂ ਅੱਗੇ ਧੰਨਵਾਦ ਚੈਨਲ ਵਾਲਿਓ
@sidhu22522
@sidhu22522 2 жыл бұрын
ਵਾਹਿਗੁਰੂ ਦੋਨਾ ਨੂੰ ਖੁਸੀਆ ਤੰਦਰੁਸਤੀਆ ਦੇਣ 🙏
@ranjodhsingh7687
@ranjodhsingh7687 2 жыл бұрын
ਬਹੁਤ ਵਧੀਆ ਭਰਾਵਾਂ
@Khabar295
@Khabar295 2 жыл бұрын
ਇਹਨਾਂ ਨੂੰ ਦੇਖਕੇ ਬਹੁਤ ਵਦੀਆਂ ਲੱਗਿਆ ਪਰ ਜਿੱਥੇ ਰਹਿੰਦੇ ਨੇ ਓਸੇ ਪੰਜਾਬ ਨੂੰ ਦੋਨੋਂ ਜਾਣੇ ਮਾੜਾ ਕਹੀ ਜਾਂਦੇ ਨੇ ਤੇ ਇੱਕ ਵਾਰ ਤਾਂ ਪੰਜਾਬੀਆਂ ਨੂੰ ਮੰਗ ਕੇ ਖਾਣ ਵਾਲੇ ਕਹਿਤਾ.. ਹੱਦ ਆਂ ਯਾਰ ਥੋੜੀ ਜਿਹੜੇ ਮੁਲਕ ਦਾ ਖਾਈਏ ਉਸਨੂੰ ਨੀ ਭੰਡੀ ਦਾ
@spsingh1705
@spsingh1705 2 жыл бұрын
Super zori super thinking, god bless couple
@mohindersingh9954
@mohindersingh9954 2 жыл бұрын
Waheguru ji kirpa karn putr ji
@Khabar295
@Khabar295 2 жыл бұрын
ਇੱਕ ਤਾਂ ਰਿਪੋਰਟਰ ਸਾਬ ਕੁੜੀਆਂ ਬਾਰੇ ਕੁੱਛ ਜ਼ਿਆਦਾ ਹੀ ਗਲਤ ਸੋਚੀ ਬੈਠਾ ਪਹਿਲਾ ਕਹੀ ਗਿਆ ਕੁੜੀਆਂ ਪੈਰਾਂ ਨਾਲ ਸਕੁਟੀ ਰੋਕਦੀਆਂ ਜਦ ਅੱਗੇਓ ਠੋਕਵਾ ਜਵਾਬ ਮਿਲਿਆ ਫੇਰ ਕਹਿੰਦਾ ਨਹੀਂ ਲੋਕ ਏਦਾਂ ਕਹਿੰਦੇ ਫੇਰ ਕਹੀ ਗਿਆ ਸੱਸਾਂ ਨਾਲ ਨੂੰਹਾਂ ਦੀ ਤਾਂ ਬਣ ਦੀ ਨੀ... ਅਕਲ ਕਰਲਾ ਮਾੜੀ ਮੋਟੀ ਕੁੜੀਆਂ ਬਾਰੇ ਸੋਚ ਬਦਲ ਤੇਰੇ ਘਰ ਵੀ ਮਾਂ ਭੈਣ ਹੋਣੀਆਂ
@Manisingh-ts2kn
@Manisingh-ts2kn 2 жыл бұрын
jerda v apne area to bahr jande h sb to pehla apne home town nu pta ni kiyu marda kehde h?? jerde area cho appa prde likhe plle brde oo always good & best h j kuj kmiya h sahi kro na ki burayi
@ReetKaur-fq2ix
@ReetKaur-fq2ix 2 жыл бұрын
Gd bless u dear..parmatma tuhanu hmesha khush rakhn🙏🙏
@harrybrar5237
@harrybrar5237 2 жыл бұрын
ਅੰਦਰ ਜਜ਼ਬਾ ਹੋਣਾ ਚਾਹੀਦਾ
@arjansingh2798
@arjansingh2798 2 жыл бұрын
Buhat vadia jori waheguru tuhanu hamesha chardikla wich rakhy ji 🙏🙏🙏🙏🙏🙏
@baljindersingh7802
@baljindersingh7802 2 жыл бұрын
I love you beta and betee
@narinnderkaur9124
@narinnderkaur9124 2 жыл бұрын
Gud bless u dono nu 🙏💐🤲👌
@babbubro7228
@babbubro7228 2 жыл бұрын
good nice ji...
@jassakhakh7456
@jassakhakh7456 2 жыл бұрын
Kai jananiaa ta bande nu nase de daldal vich fase nu sadd jandeaa ne pir ve tusi bahut kismat wale ho meri wife mere nal 7sal rahi te bad vich apne ma kol chale gayi nale mai usda bahut karda se us de magar lag ke apne ma bap nalo alag hoaa aaj o he ma baap manu roti de rahe ne
@toxidion8384
@toxidion8384 2 жыл бұрын
Well done my sister
@virasatrandhawa5112
@virasatrandhawa5112 2 жыл бұрын
Nice nice couple
@balcollection3105
@balcollection3105 2 жыл бұрын
Tu shadti thek...parr apan taan harke pind shadta....nhi shutya....akhir fir Bombay aa gye...aa ke Afem lyi peor ty kam keta dhab ke koi ghat nhi rahi ......hun Trelor aa ko 3 ....Wadiya kam ....ok report...🙏🏻
@BaljinderSingh-gm2wu
@BaljinderSingh-gm2wu 2 жыл бұрын
Very Nice
@balcollection3105
@balcollection3105 2 жыл бұрын
Ek gal bhain de wadiya pb wale latta kitch de .....bhar aa ke pta lagda other state ....ch ......punb da bahana.... Sarkara ....kamm nhi haiga....Jo reh gya....Rss de mathe madh lwo...bass.....pau sade kehe bache jawan de himat nhi Dahdi case katal kre sab Amritdhari...high study karke sirf driving.....🙏🏻🙏🏻🙏🏻🙏🏻❣️
@jassakhakh7456
@jassakhakh7456 2 жыл бұрын
Bahut badia gal sister mai apni wife nu gaddia vich gumaaia par us ne mera sath nahi dita
@deepakarora5635
@deepakarora5635 2 жыл бұрын
Asal sach aaj dasya bai amrit ne drugs wala
@syco8615
@syco8615 2 жыл бұрын
Aw sirf KZbin di easy money layi krde ne high light layi KZbin money
@ramansunny7974
@ramansunny7974 2 жыл бұрын
Good
@AvinashKumar-eg6oc
@AvinashKumar-eg6oc 2 жыл бұрын
Panjab vich kuriya garo sutadi karn aoudiya me atuo daribar kudaiy injoye karn aoudiya
Accompanying my daughter to practice dance is so annoying #funny #cute#comedy
00:17
Funny daughter's daily life
Рет қаралды 25 МЛН
А я думаю что за звук такой знакомый? 😂😂😂
00:15
Денис Кукояка
Рет қаралды 6 МЛН
Sigma Kid Mistake #funny #sigma
00:17
CRAZY GREAPA
Рет қаралды 15 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 25 МЛН