Detective Sidhu ਦੀ Emotional Life Story | Spiritual Talk | Adab Maan | 1 TV

  Рет қаралды 70,650

1 TV

1 TV

4 күн бұрын

#spiritualjourney ##detectivestories #meditationexperience
Detective Sukhminder Singh Sidhu ਦੀ Emotional Life Story | Spiritual Talk | Adab Maan | 1 TV
#SpiritualDetective
#MysticInvestigations
#SpiritualInsights
#EnlightenmentJourney
#InnerWisdom
#spiritualawakeningtiktok
#DetectiveOfSpirit
#SpiritualGrowth
#IntuitiveInvestigation
#DivineGuidance
#animallife #pastlife #lifechanging #mindreading #egpyt #pyramidmeditation
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#governmentjobs
#IndianSpirituality
#SpiritualDetective
#MysticIndia
#SpiritualWisdom
#IndianPhilosophy
#SpiritualInvestigation
#SpiritualJourney
#IndianCulture
#DivineQuest
#SpiritualTalk
#SpiritualDiscussion
#SpiritualInsights
#SpiritualWisdom
#SpiritualAwakening
#Mindfulness
#InnerPeace
#SpiritualJourney
#Enlightenment
#SelfDiscovery
#Consciousness
#HigherSelf
#Meditation
#SpiritualHealing
#LifePurpose
#SpiritualTalk
#LifeChange
#WaheguruSimran
#SikhSpirituality
#Gurbani
#Meditation
#Mindfulness
#DivineConnection
#InnerPeace
#SpiritualJourney
#Enlightenment
#Waheguru
#SelfRealization
#Blessings

Пікірлер: 955
@GurmeetkaurKaur-pq1ey
@GurmeetkaurKaur-pq1ey 2 күн бұрын
ਅੱਜ ਦੀ ਗੁਰਮੁਖ ਪਿਆਰੇ ਵੀਰ ਜੀ ਦੀ ਸੰਗਤ ਕਰਕੇ ਰੁਹ ਖੁਸ਼ ਹੋ ਗਈ
@bachitersingh5851
@bachitersingh5851 Күн бұрын
,ਇਸ ਦੇਸ਼ ਨੇ ਬਹੁਤ ਜ਼ੁਲਮ ਕੀਤਾ ਸਿੱਖਾਂ ਤੇ ਰੱਬ ਨੇ ਜਲਦੀ ਨਤੀਜਾ ਦੇਣਾ ਇਸ ਦੇਸ਼ ਨੂੰ
@DetectiveSidhu007
@DetectiveSidhu007 Күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@ManjitKaur-fx9wf
@ManjitKaur-fx9wf 2 күн бұрын
ਵਾਹਿਗੁਰੂ ਜੀ ਕਿਰਪਾ ਸਾਡੇ ਵਰਗੇ ਨਮਾਣਿਆਂ ਨੂੰ ਸਿਮਰਨ ਨਾਲ ਜੋੜ ਲੈਣ ਵਾਹਿਗੁਰੂ ਜੀ
@SarbjeetKaur-gs8eu
@SarbjeetKaur-gs8eu Күн бұрын
Waheguru ji Maher rekhna ji 🙏🌷🙏🌷🙏
@BalrajSingh-vk8of
@BalrajSingh-vk8of 18 сағат бұрын
ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਅੱਜ ਤੁਹਾਡੀ ਸਿੱਖੀ ਦਿਖਾਈ ਦਿੱਤੀ ❤ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DetectiveSidhu007
@DetectiveSidhu007 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@satinderdeol4290
@satinderdeol4290 Күн бұрын
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਸੁਣਕਿ ਤੇ ਮੰਗਲ ਸਿੰਘ ਢਿੱਲੋ ਜੀ ਵਾਰੇ ਜਾਣਕਾਰੀ ਮਿਲੀ ਬਹੁਤ ਟਾਇਮ ਤੋ ਭਾਲਦੀ ਸੀ ਕਿ ਅਚਾਨਕ ਕੀ ਕਾਰਣ ਬਣਿਆ
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@baldeepkaur9004
@baldeepkaur9004 2 күн бұрын
ਜਿਹੜੇ ਲ਼ੋਕ ਸਿਖਾ ਨੂੰ ਭੰਡ ਦੇ ਹਰ ਵੇਲੇ ਸੰਤਾ ਨੂੰ ਮਾੜਾ ਬੋਲਦੇ ਖਾੜਕੂ ਸਿੰਘਾਂ ਨੂੰ... ਉਹ ਜਰੂਰ ਸੁਨ ਲੈਣ ਇਹ ਵੀਡੀਓ... ਇਕ ਫੌਜ ਦੀ ਨੌਕਰੀ ਵਾਲੇ ਕੀ ਹਾਲ ਕੀਤੇ ਓਸੇ ਹੀ ਦੇਸ਼ ਨੇ 😭🙏
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@rajinderrohi3847
@rajinderrohi3847 2 күн бұрын
ਇਹ ਸੱਚੇ ਪਿਆਰ ਵਾਲੀ ਰੂਹ ਹੈ । ਸ਼ਤ ਸ਼ਤ ਪ੍ਰਣਾਮ।
@Navdeepsingh-so1vw
@Navdeepsingh-so1vw Күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@DetectiveSidhu007
@DetectiveSidhu007 Күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@GurpreetSingh-kp9my
@GurpreetSingh-kp9my 2 күн бұрын
Interview ਸੁਣ ਕੇ ਬਹੁਤ ਹੀ ਵਧੀਆ ਲੱਗਾ ਸਿੱਧੂ ਵੀਰ ਜੀ ਮੇਰੇ ਲਈ ਅਰਦਾਸ ਕਰਦੋ ਜੀ ਵਾਹਿਗੁਰੂ ਜੀ ਮੈੰਨੂ ਵੀ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਣ ਅਤੇ ਸੁਆਸ ਸੁਆਸ ਨਾਮ ਦੀ ਪਰਪੱਕਤਾ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਹੋਈਆ ਭੁਲਾਂ ਦੀ ਮੁਆਫੀ ਬਖਸ਼ਣ ਆਪ ਜੀ ਦਾ ਧੰਨਵਾਦ 🙏🏽🌹
@lasjp25
@lasjp25 2 күн бұрын
ਵਾਹਿਗੁਰੂ। ਸਿੱਖਾਂ ਦੀ ਭਾਰਤ ਦੀ ਆਜ਼ਾਦੀ ਚ 85% ਹਿੱਸੇ ਦਾ ਸਿਲਾ, ਇੰਝ ਮਿਲਿਆ ਹੈ, ਅਤੇ ਓਹਦੋਂ ਬਾਅਦ ਵੀ ਇਹ ਤੱਸੱਦਤ ਉਹ ਵੀ ਉਸ family ਤੇ ਜੋ ਆਰਮੀ ਚ ਆਪਣੀ ਸੇਵਾ ਦੇਂਦੇ ਰਹੇ। ਵਾਹਿਗੁਰੂ ਦੀ ਵੱਡੀ ਪਰੀਖਿਆ ਵੀ ਹੈ ਅਤੇ ਕੌਮ ਨੂੰ ਨਸੀਹਤ ਵੀ। ਵਾਹਿਗੁਰੂ ਭਲਾ ਕਰੇ।
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@anotherplain
@anotherplain 2 күн бұрын
@@DetectiveSidhu007ਵੀਰ ਜੀ ਹੁਣ ਤੁਸੀ ਕਿਵੇ ਧਿਆਨ ਕਰਦੇ ਹੋ ? ਤੁਸੀ ਬਹੁਤ ਕਿਸਮਤ ਵਾਲੇ ਹੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ! ਸਾਨੂੰ ਵੀ ਇਹ ਜਾਂਚ ਦੱਸੋ 🙏🏻
@radhadasirk763
@radhadasirk763 Күн бұрын
@@DetectiveSidhu007ji Tuhadi life ch sufferings dei key Guru Sahiban nei tuhanu apnei hathaa naal kheer khilaayi- I am from punjab and seen undue atrocities on common people - it makes my heart boil to hear how army personnel’s family was tortured.. but you have your beautiful blessings from Guru Sahiban..🙏🌸
@rajinderkularsomal6201
@rajinderkularsomal6201 Күн бұрын
Sadi free will ch parmatma dakhal nhi dinde.......sirf Vaheguru simran nal hi asi sab jan sakde ha apne te parmatma bare ❤❤❤🙏🙏🙏💖💖💖
@DetectiveSidhu007
@DetectiveSidhu007 18 сағат бұрын
Dhan Nirankar Dhan Nirankar 🙏 Waheguru waheguru waheguru waheguru ji 🙏
@surinderkaur5083
@surinderkaur5083 2 күн бұрын
Bhut anand aa reha c video khatam ho gyi.dil krda eh galbaat kdi khatam na hove.satsang lag reha. Thank you so much waheguru ji eho jehia roohan nu milaon lyi.🙏🙏
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru pita parmeshwar mehar banai rakhna 🙏 Waheguru waheguru waheguru ji
@Gillsaab13912
@Gillsaab13912 Күн бұрын
​@DetectiveSidhu007 paji sat shiri akaal please appna contact number te address de deyo please jaruri kam aa ji gal karni aa
@KhalsaMusic-qo1ez
@KhalsaMusic-qo1ez 2 күн бұрын
ਅਪਣੀ Life ਦੇ ਅਣਮੁੱਲੇ ਲਮਹੇ ਸਾਝੇ ਕਰਂਨ ਲਈ very very thanks ❤ ਸਤਿਕਾਰ ਜੋਗ ਜੀ wait c be sabry nal aap ji di video da please 🙏 rovo n sanu v rona aa reha 😢 ਮੈਨੂੰ ਪਤਾ ਲਗ ਰਿਹਾ ਬੇ ਸ਼ੁਮਾਰ ਰਹਿਮਤਾਂ ਹਣ ਕਰਤਾ ਪੁਰਖ ਦਿਆਂ ਆਪ ਜੀ ਤੇ 🌹
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@Navdeepshiv
@Navdeepshiv 3 күн бұрын
ਅੱਜ ਹੀ ਭਾਈ ਸਾਹਿਬ ਦੀ interview ਸੁਨੀ the Alpha people ਚੈਨਲ ਤੇ ਮੈਨੂੰ ਲੱਗ ਹੀ ਰਿਹਾ ਸੀ ਤੁਹਾਡੇ ਚੈਨਲ ਤੇ ਵੀ ਆਉਣਗੇ .. ਕਦੇ ਮਿਲ ਕਿ ਦਿਲ ਦੀਆਂ ਗੱਲਾਂ ਕਰਾਂਗੇ ਰੱਬ ਰਾਖਾ … 🙏
@DetectiveSidhu007
@DetectiveSidhu007 2 күн бұрын
ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@sukhmani2798
@sukhmani2798 2 күн бұрын
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ 🙏 ਬਹੁਤ ਬਹੁਤ ਧੰਨਵਾਦ 🙏 ਵਾਹਿਗੁਰੂ ਵਾਹਿਗੁਰੂ 🙏
@BALJINDERKAUR-mc1cs
@BALJINDERKAUR-mc1cs 2 күн бұрын
🎉🎉🎉❤❤waheguru ji
@Gillsaab13912
@Gillsaab13912 Күн бұрын
​@DetectiveSidhu007 veer ji please appna contact number de deyo ja koyi what's app number please
@neelamsharma0555
@neelamsharma0555 3 күн бұрын
ਬਹੁਤ ਹੀ ਕੋਮਲ ਹਿਰਦੇ ਵਾਲੀ ਰੂਹ ਧੰਨ ਧੰਨ ਵਾਹਿਗੁਰੂ ਜੀ
@theworldofeverything7010
@theworldofeverything7010 3 күн бұрын
Waheguru ji 🙏🙏
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@Kiranpal-Singh
@Kiranpal-Singh 2 күн бұрын
ਸ. ਹਰਦਿਆਲ ਸਿੰਘ ਜੀ ਉੱਚ ਅਧਿਕਾਰੀ, ਇਹਨਾਂ ਨੂੰ ਵੀ ਡਾਕਟਰਾਂ ਵੱਲੋਂ ਜਵਾਬ ਹੋ ਗਿਆ ਸੀ *ਫਿਰ ਨਾਮ-ਬਾਣੀ ਅਭਿਆਸ ਨਾਲ ਤੰਦਰੁਸਤ ਹੋਏ* ਅਤੇ ਬਾਅਦ ਵਿੱਚ ਸੰਗਤਾਂ ਨੂੰ ਜਾਗਰੂਕ ਕਰਨਾ-ਜਪਾਉਣਾ ਸ਼ੁਰੂ ਕੀਤਾ !
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@karamjitkaur2459
@karamjitkaur2459 2 күн бұрын
@@Kiranpal-Singh ਉਹ ਹੁਣ ਵੀ ਮਨੋਹਰ ਸਿੰਘ ਐਂਡ ਕੰਪਨੀ ਵਿੱਚ , ਮੁੱਲਾਂਪੁਰ., ਨਿਊ ਚੰਡੀਗੜ੍ਹ ਵਿੱਚ ਇੱਕ ਵਿਲਾ ਵਿੱਚ ਸ਼ੁੱਕਰਵਾਰ ਤੇ ਸਨੀਵਾਰ ਨੂੰ ਨਾਮ ਬਾਣੀ ਅਭਿਆਸ ਜਪਾਉਂਦੇ ਹਨ ਜੀ 🙏🙏🙏
@RanjasRanjas-pr4og
@RanjasRanjas-pr4og Күн бұрын
Kiwe thik hoye c o naam bani nal plz help
@maniaujla3836
@maniaujla3836 18 сағат бұрын
@@karamjitkaur2459 plz sister confirm villa number
@karamjitkaur2459
@karamjitkaur2459 13 сағат бұрын
@@RanjasRanjas-pr4og ਉਨਾ ਨੇ ਵਾਹਿਗੁਰੂ ਸ਼ਬਦ ਲਗਾਤਾਰ ਜਪ ਜਪ ਕੇ ਧਿਆਨ ਨਾਲ ਸੁਣਿਆ ਸੀ ਕੁਝ ਮਹੀਨੇ ਲਈ
@sandeepmahal1574
@sandeepmahal1574 3 күн бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਅਧਿਆਤਮਕ ਗਿਆਨ ਲੲਈ
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jaspal7441
@jaspal7441 Күн бұрын
ਅਜ ਦੀ ਵੀਡੀਈਓ ਬੋਹਤ ਹੀ ਦਿਲ ਖਿੱਚਵੀਂ ਹੈ ਜੀ ਸੁਣ ਕੇ ਮਨ ਬੋਹਤ ਬੇਰਾਗੀ ਹੋਯਾ 🙏 ਧਨ ਨੇ ਮੇਰੇ ਸਚੇ ਪਾਤਸ਼ਾਹ❤👏👏
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@naharkaur5124
@naharkaur5124 2 күн бұрын
Bahut sohna interview..anand a gea
@New-Me-New-Life
@New-Me-New-Life 2 күн бұрын
ਬਹੁਤ ਅਸ਼ਾ ਲੱਗਾ ਤੁਹਾਨੂੰ ਹੋਰ ਜਾਣ ਕੇ sir, dhanwaad dhanwaad dhanwaad. Fer sada ਮਾਰਗ ਦਰਸ਼ਨ ਕਰਨ ਆਉਂਦੇ ਰਹਿਣਾ। waheguru ji ਸਭ ਦਾ ਭਲਾ ਕਰਨ ❤❤❤
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@LakhwinderKaur-eo1og
@LakhwinderKaur-eo1og 2 күн бұрын
Wahe guru ji Wahe guru ji 👏👏👏👏👏❤️🙌🤲💐
@swarnjeetkaur-pj6sv
@swarnjeetkaur-pj6sv Сағат бұрын
ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ
@Randeep-24
@Randeep-24 Күн бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰਨ। ਬਹੁਤ ਵਧੀਆ ਤੇ ਸੱਚੀ ਜਾਣਕਾਰੀ ਹੈ।
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@Randeep-24
@Randeep-24 7 сағат бұрын
@@DetectiveSidhu007 ਬਾਈ ਜੀ,ਮੇਰਾ ਇੱਕ ਪ੍ਰਸ਼ਨ ਸੀ ਤੁਹਾਡੇ ਅੱਗੇ ਕਿ ਮੈਂ ਦੋ ਟਾਈਮ ਪਾਠ ਕਰਦੀ ਹਾਂ। ਮੈਂ ਜਦੋਂ ਵੀ ਅਰਦਾਸ ਕਰਦੀ ਹਾਂ ਤਾਂ ਮੈਨੂੰ ਰੋਣਾਂ ਬਹੁਤ ਆਉਂਦਾ ਹੈ ਮੇਰੀ ਅਰਦਾਸ ਸਭ ਦੇ ਭਲੇ ਲਈ ਹੁੰਦੀ ਹੈ ਮੈਂ ਆਪਣੇ ਲਈ ਕਦੇ ਕੁਝ ਨਹੀਂ ਮੰਗਿਆ। ਮੈਨੂੰ ਜੋ ਵੀ ਮਿਲਿਆ ਉਸ ਲਈ ਸ਼ੁਕਰਾਨਾਂ ਕਰਦੀ ਹਾਂ ਮੈਂ ਕੋਈ ਸ਼ਬਦ ਸੁਣ ਲਵਾਂ ਗੁਰਦੁਆਰੇ ਚਲੀ ਜਾਵਾ, ਤਾਂ ਵੀ ਮੇਰਾ ਮਨ ਭਰ ਜਾਂਦਾ ਹੈ। ਮੈਨੂੰ ਹਮੇਸ਼ਾ ਇਕ ਵੈਰਾਗ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਲੱਗਦਾ ਕਿ ਜੇ ਰੱਬ ਸਾਹਮਣੇ ਹੋਵੇ ਤਾਂ ਮੈਂ ਉਸ ਦੇ ਗੱਲ ਲੱਗ ਰੋਵਾਂ। ਜਿਵੇਂ ਬਹੁਤ ਜਨਮਾਂ ਦਾ ਵਿਛੜਿਆ ਮੈਨੂੰ ਹੁਣ ਮਿਲਿਆ।
@BhupinderNagra-bb3mg
@BhupinderNagra-bb3mg 2 күн бұрын
Mann Sahib, Sidhu Sahib very spiritual and emotional podcast ji I cried like baby in ਵੇਰਾਗ 🙏🏻 Gurbani says ਮੈਲਾ ਬਰਮਾ ਮੈਲਾ ਇੰਦ Bani of Saint kabir ji , eye opening segment for seekers and many more to come WaheGuru ji 🙏🏻waiting 😊
@gurpreetgill9440
@gurpreetgill9440 3 күн бұрын
Bahut wait c episode di Adab veer really thanks you god bless you ❤ Sukhminder veer respect you 🙏 unlimited episode karo plz 🙏
@DetectiveSidhu007
@DetectiveSidhu007 2 күн бұрын
Dhan Nirankar Dhan Nirankar Dhan Nirankar 🙏 Waheguru waheguru waheguru ji 🙏🙏
@sukhdevsingh-dx4xe
@sukhdevsingh-dx4xe 2 күн бұрын
ਬਹੁਤ ਬਹੁਤ ਧੰਨਵਾਦ ਸਿੰਘ ਜੀ
@gurpartapsinghvirk1342
@gurpartapsinghvirk1342 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@daljitkaur6213
@daljitkaur6213 4 сағат бұрын
🙏🙏
@daljitkaur6213
@daljitkaur6213 4 сағат бұрын
ਵਾਹਿਗੁਰੂ ਜੀ 🙏...... ਬਹੁਤ ਕਿਰਪਾ ਵੀਰ ਤੇ ਭਰਮ ਦੂਰ ਕਰਤੇ ਜੀ 🙏🙏🙏🙏
@ritugulati3509
@ritugulati3509 2 күн бұрын
Waheguru ji Uncle ji di kahaani sunke dil bahut Dukhya Babaji Uncle ji nu bahut bahut achi Sehat Baqshan and tuhanu vi veerji Bahut Bahut honsla 🙏🙏🙏🙏🙏🙏🙏
@DetectiveSidhu007
@DetectiveSidhu007 2 күн бұрын
Dhan Nirankar Dhan Nirankar Dhan Nirankar 🙏 Waheguru waheguru waheguru waheguru ji 🙏
@ritugulati3509
@ritugulati3509 Күн бұрын
@@DetectiveSidhu007 🙏🙏🙏🙏🙏
@user-tf5ti8lj9q
@user-tf5ti8lj9q 2 күн бұрын
ASI everyday sunna chaunde aa. Main ta repeat te daily sunndi a. Life hi change hogi. Waheguru ji
@DetectiveSidhu007
@DetectiveSidhu007 2 күн бұрын
Waheguru waheguru waheguru waheguru waheguru waheguru ji 🙏
@karamjitkaur5054
@karamjitkaur5054 Күн бұрын
Waheguru ji 🙏 bht dil nu choo ge gal.bani maa simran pita🙏💐💐
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏 Waheguru waheguru waheguru ji waheguru waheguru ji 🙏💖🙏
@kuldeepkaur6877
@kuldeepkaur6877 2 күн бұрын
Waheguru g Waheguru g Waheguru g Waheguru g Waheguru g ❤❤❤
@karamjitkaur2459
@karamjitkaur2459 2 күн бұрын
ਹੋ ਸਕਦਾ ਮੰਗਲ ਢਿੱਲੋ ਜੀ ਨੂੰ ਕਿਸੇ ਨੇ ਜ਼ਹਿਰ ਜਾਂ ਕੋਈ ਗਲਤ ਚੀਜ ਖਵਾ ਦਿੱਤੀ ਹੋਵੇ ਕਿਉਂਕਿ ਉਹ ਬਹੁਤ ਬੇਬਾਕ ਤੇ ਸੱਚੇ ਸੀ… ਖ਼ਾਲਸਾ ਫ਼ਿਲਮਾਂ ਸਿੱਖ ਹਿਸਟਰੀ ਅਤੇ ਪੰਜਾਬ ਭਲਾਈ ਲਈ ਤਤਪਰ ਰਹਿੰਦੇ ਸੀ… ਚੰਗੇ ਬੰਦੇ ਮਾੜੀ ਬਿਰਤੀ ਵਾਲਿਆਂ ਦੇ ਧਿਆਨ ਜਲਦੀ ਚੜ ਜਾਂਦੇ ਹਨ
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@amriksidhu7267
@amriksidhu7267 10 сағат бұрын
​@@DetectiveSidhu007ď³2²
@user-mw9ki5du2f
@user-mw9ki5du2f 2 күн бұрын
ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🙏🙏🌹🌹🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🌹🌹🌹🙏🙏🙏🙏🙏🙏🌹🌹🌹🌹🌹🌹🌹🌹
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤🙏
@dimplearora401
@dimplearora401 7 сағат бұрын
Felt so energetic.....I wish you bring more such spiritual beings here🙏🏻 Dhan Guru Nanak
@alamdeepsingh7581
@alamdeepsingh7581 4 сағат бұрын
ਵਾਹਿਗੁਰੂ ਵਾਹਿਗੁਰੂ🙏 ਸ਼ੁਕਰ ਬਹੁਤ ਵਧੀਆ ਸਮਝਾਇਆ ਤੇ ਸਮਝ ਵੀ ਆਇਆ🙏
@SmilingAnteater-ck4io
@SmilingAnteater-ck4io 3 күн бұрын
ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ 🙏
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@bhupinderbrar8174
@bhupinderbrar8174 2 күн бұрын
Veer ji, ਰੱਬ ਵਾਲੇ ਰਸਤੇ ਤੇ ਚਲਣ ਲਈ ਵੀਰ ਮੰੰਗਲ ਢਿੱਲੋਂ ਹੀ ਮੇਰੇ ਪ੍ਰੇਰਨਾ ਸਰੋਤ ਹਨ। ਮੈਂ ਉਨ੍ਹਾਂ ਦੇ ਟੈਲੀਗਰਾਮ ਗਰੁੱਪ ਨਾਲ ਵੀ ਜੁੜੀ ਹਾਂ। ਬਹੁਤ ਹੀ ਪਿਆਰੀ ਸ਼ਖ਼ਸੀਅਤ ਸਾਡੇ ਤੋਂ ਹਮੇਸ਼ਾਂ ਲਈ ਵਿਛੜ ਗੲਈ।
@navneetkaur5866
@navneetkaur5866 2 күн бұрын
Kehra hai ohna da telegram group।???
@jasvindersingh569
@jasvindersingh569 2 күн бұрын
Hnji dsso ji jrur
@Tu_aape_krta8266
@Tu_aape_krta8266 Күн бұрын
​@@navneetkaur5866mangal dhillon channel youtube te hai. Othon link milju
@BaljinderKaur-ik5nt
@BaljinderKaur-ik5nt 3 сағат бұрын
Bilkul ji aisi v telegram te Jude c Bhai mangal dhillo nal bohut loka nu waheguru nal jodiya c
@manjitsingh-sp1vm
@manjitsingh-sp1vm Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਬਖਸ਼ ਲਵੋ ਜੀ 🙏🏼🙏🏼🙏🏼🙏🏼🙏🏼🙏🏼
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@karamjeetkaur206
@karamjeetkaur206 2 күн бұрын
Waheguru ji 🙏
@Satinder583
@Satinder583 Күн бұрын
Waiting eagerly for next video Jldi pao ji
@DetectiveSidhu007
@DetectiveSidhu007 18 сағат бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@jobangill8308
@jobangill8308 2 сағат бұрын
@@DetectiveSidhu007 bhaji kada kyo nhi paya singh da ek khas kakaar hai ? Eh gal sapashat kro
@rupinderkaur7713
@rupinderkaur7713 3 күн бұрын
ਅਦਬ ਜੀ ਇਹੀ ਵੀਡਿਓ ਦੀ wait ਸੀ,, ਲੱਗ ਰਿਹਾ ਸੀ Detective sidhu ਜੀ ਆਉਣ ਗੇ🙏 ਪ੍ਰਮਾਤਮਾ ਨਾਲ ਜੋੜਨ ਵਾਲੇ ਸਿੱਧੂ ਜੀ ਧੰਨਵਾਦ 🙏 ਅਦਬ ਜੀ ਦਾ ਵੀ ਧੰਨਵਾਦ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@DetectiveSidhu007
@DetectiveSidhu007 2 күн бұрын
Dhan Nirankar Dhan Nirankar Dhan Nirankar 🙏 Waheguru waheguru waheguru ji 🙏
@gurukirpakirtanacademy3078
@gurukirpakirtanacademy3078 2 күн бұрын
​@@DetectiveSidhu007 Waheguru Waheguru Waheguru ji 🙏🏻
@ManjeetKaur-yt4wx
@ManjeetKaur-yt4wx 2 күн бұрын
ਵਾਹਿਗੁਰੂ ਜੀਓ
@Chakkarchoras
@Chakkarchoras 2 күн бұрын
kzbin.info/www/bejne/l2G1gq2gi82ratEsi=aG3_DCb76YuaMtmf
@taranpreetkaurmaan9233
@taranpreetkaurmaan9233 2 күн бұрын
Asi v roj you tube check karde aan k sidhu sahab di koi hor video aa jva. Bahut bahut dhanwad ji.
@gagandeepsingh2118
@gagandeepsingh2118 Күн бұрын
Waheguru ji ka khalsa wahaguru ji ki fathe. 🙏 your story and experience are moving and inspiring.
@DetectiveSidhu007
@DetectiveSidhu007 Күн бұрын
Waheguru ji ka Khalsa Waheguru ji ki Fateh 🙏 Waheguru waheguru waheguru waheguru waheguru waheguru waheguru waheguru ji 🙏
@user-le1rc3fk1z
@user-le1rc3fk1z 22 сағат бұрын
Waheguru ji, thanks ji, eni vadia knowledge den lai
@DetectiveSidhu007
@DetectiveSidhu007 18 сағат бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@HarpreetSingh-xu5db
@HarpreetSingh-xu5db 2 күн бұрын
ਵਾਹਿਗੁਰੂ ਜੀ 🌹
@DetectiveSidhu007
@DetectiveSidhu007 2 күн бұрын
ਵਾਹਿਗੁਰੂ ਵਾਹਿਗੁਰੂ ਜੀ 🙏
@jobanpreetkaurgill6763
@jobanpreetkaurgill6763 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏ਬਹੁਤ ਵਧੀਆ ਉਪਰਾਲਾ ਅਦਬ ਵੀਰ ਜੀ..
@DetectiveSidhu007
@DetectiveSidhu007 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@DetectiveSidhu007
@DetectiveSidhu007 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@manpreetsohal5225
@manpreetsohal5225 5 сағат бұрын
Guru sahib ji de darshan di daastaan sun k Mera v Dil krey aya k dubara guru sahib ji darshan den... mainu apne bachpan wich Guru sahib ji de 2 vaar darshan hoye c...pr duniyan dari de chkr ch ....hun dubara to sfr shuru krna pena mainu
@jyotsanabatra8109
@jyotsanabatra8109 Күн бұрын
Veerji inna anand inna annand aa akath ktha jive khtm hi na hoye bhot kirpa h god bless you veerji baba ji chardi kla ch rkhn ji 🙏 namam
@DetectiveSidhu007
@DetectiveSidhu007 18 сағат бұрын
Dhan Nirankar Dhan Nirankar 🙏💖🙏 Waheguru waheguru waheguru ji 🙏💖🙏
@simmisidhu8338
@simmisidhu8338 2 күн бұрын
Virji dil karda tuhanu sunde hi rahiye 😊😊bahut anand aunda tuhanu sunde hoye
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@monikabawa6290
@monikabawa6290 2 күн бұрын
ਪ੍ਰਮਾਤਮਾ ਮਿਹਰ ਕਰੋ ਸਭ ਤੇ, ਸਰਬੱਤ ਦਾ ਭਲਾ ਹੋਵੇ।
@DetectiveSidhu007
@DetectiveSidhu007 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@ParveenChahal-jn1uh
@ParveenChahal-jn1uh Күн бұрын
Beta Ji bohat anad aia wehaguru lebi umar bakhshn sat Shari akal wehaguru wehaguru wehaguru wehaguru wehaguru wehaguru wehaguru
@DetectiveSidhu007
@DetectiveSidhu007 Күн бұрын
Dhan Nirankar Dhan Nirankar Dhan Nirankar 🙏 Waheguru waheguru waheguru waheguru waheguru waheguru waheguru waheguru ji 🙏
@AmritpalSingh-s4r
@AmritpalSingh-s4r 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@DetectiveSidhu007
@DetectiveSidhu007 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@bachitersingh5851
@bachitersingh5851 Күн бұрын
ਧੰਨ ਧੰਨ ਸ਼੍ਰੀ ਕਲਗੀਧਰ ਪਾਤਸ਼ਾਹ ਜੀ
@DetectiveSidhu007
@DetectiveSidhu007 Күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@shabads-spiritualgems2402
@shabads-spiritualgems2402 3 күн бұрын
Thank you 🙏waiting for second part of this video
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@shabads-spiritualgems2402
@shabads-spiritualgems2402 2 күн бұрын
Waheguru ji Mehar Karo ji🙏I’m so behind😢
@RekhaSharma-db1wc
@RekhaSharma-db1wc Күн бұрын
Dhan mere sache patshah g kirpa bnaye rkhna waheguru ji ❤️❤️🙏🏻🙏🏻 boht hi pyare anubhav aap g de 🙏🏻🙏🏻🙏🏻
@DetectiveSidhu007
@DetectiveSidhu007 18 сағат бұрын
Dhan Nirankar Dhan Nirankar 🙏 Waheguru ji 🙏💖🙏
@RekhaSharma-db1wc
@RekhaSharma-db1wc 6 сағат бұрын
@@DetectiveSidhu007 Waheguru ji 🙏🏻. Sir tuhadi life bare sunke dil nu hi nai rooh nu v drd mehsoos hoyea😢😢😢😢.Shayad uss param pita di koi wddi prikheya c pr boht jeyada aukha sma hndhayea tusi jisne meri rooh nu jhanjhor ditta 😢😢😢. Sache patshah g hmesha mehr bnaye rkhn sbna utte🙏🏻🙏🏻
@jaswinderkaurkaur7671
@jaswinderkaurkaur7671 Күн бұрын
Eh ne pramatma to varsoyia hoyian RUHA❤❤❤❤❤
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏 Waheguru waheguru waheguru waheguru ji 🙏💖🙏
@gurleensingh8475
@gurleensingh8475 2 күн бұрын
Waheguru ji
@DetectiveSidhu007
@DetectiveSidhu007 Күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@user-tf5ti8lj9q
@user-tf5ti8lj9q 2 күн бұрын
Thank you so much ji. Waheguru tuhde te mehar bnayi rakhn.
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru ji 🙏
@amanpreetbhandal2886
@amanpreetbhandal2886 2 күн бұрын
Waheguru ji sade tr v kirpa kro 🙏🙏🙏prabhu ji
@DetectiveSidhu007
@DetectiveSidhu007 Күн бұрын
Dhan Nirankar Dhan Nirankar 🙏 Waheguru waheguru waheguru waheguru waheguru waheguru ji 🙏
@swarnjeetsingh4683
@swarnjeetsingh4683 2 сағат бұрын
Waheguru ji aaj mera man bahut udaas c tahadi video sunke sarir vich ball aageya
@ramandeepsophiesingh5054
@ramandeepsophiesingh5054 2 күн бұрын
Sir mein Dhillon sir nu bahut suniya Jad oh chale gaye tan is tarah lagiya ke jiven koi apna bahut pyara chala Gaya but aj jiven oh vapis a gaye Bahut anand aya tuhanu sun ke Please hor episodes chahide ne Rab naal galan wale Aj bahut der baad asi vi emotional ho gaye tuhadi guru sahib naal conversation sun ke Respect sir From Paris 🙏🙏🙏🙏🙏
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 I can understand your feelings 🙏 Waheguru pita parmeshwar sade sub upar mehar banai rakhna ji 🙏 Waheguru waheguru waheguru ji 🙏
@KuldeepKaur-gb8my
@KuldeepKaur-gb8my Күн бұрын
​@@DetectiveSidhu007hlo
@navdeepkaur5951
@navdeepkaur5951 2 күн бұрын
hun sare simran shuru krdeo punjab da he bhala ho je waheguru ji waheguru ji
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru ji 🙏
@Shukrana853
@Shukrana853 Күн бұрын
Waheguru ji🙏🙏veer ji tusi bahut okha time dekhiya.. Waheguru ji tuhade t apni kirpa bnaye rkhn... Tuhadi gl sun k life di pareshaniyan nal fight krn di himmat. T dhan nirankar wl dhyan janda hai.. Shukrana waheguru ji🙏🙏🙏
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏 Waheguru waheguru waheguru waheguru waheguru waheguru waheguru waheguru ji 🙏💖🙏
@inderpalkaursingh4882
@inderpalkaursingh4882 2 күн бұрын
Satkar yog Veerji, Waheguru Ji Ka Khalsa Waheguru Ji Ki. Boht boht Dhanvaad ji, ke aap ji ne aapni zindagi dé baaré keemti gln daseea. Aap ji di boht he komal hirda hai. Ardas hai ke Satguru Ji aap ji nu sada he apné nikat rakhan até chardikala bakhshan. 🙏🏼🙏🏼🙏🏼😇
@DetectiveSidhu007
@DetectiveSidhu007 Күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@amandeepsingh-yf2fd
@amandeepsingh-yf2fd 3 күн бұрын
Main ajj to 5 din pehlan sochya 1 tv vala veer sidhu bhaji di interview krn ajj vedio aagi bht bht dhanwad ji💐💐🙏🙏
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@karamjitkaur2459
@karamjitkaur2459 2 күн бұрын
ਮੈ ਵੀ ਇਹੀ ਸੋਚ ਰਹੀ ਸੀ🙏👍
@turfirkemeladekhbyshalinde7476
@turfirkemeladekhbyshalinde7476 40 минут бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਗੁਰਮੁਖਾਂ ਨੇ ਜੋ ਇਹ ਵੀਡੀਓ ਬਣਾਈ ਹੈ ਇਸ ਵਿੱਚ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ ਮਾਲਕ ਨੇ ਬੜੀ ਕਿਰਪਾ ਕੀਤੀ ਹੈ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰਾਨਾ ਹੈ ਜੋ ਇਹਨਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਕੰਮ ਆਉਂਦੇ ਹਨ ਦਾਸ ਨੂੰ ਬਹੁਤ ਹੀ ਇਹਦੇ ਵਿੱਚੋਂ ਸਵਾਲਾਂ ਦੇ ਜਵਾਬ ਮਿਲੇ ਹਨ ਆਸ ਹੈ ਅੱਗੇ ਤੋਂ ਵੀ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਹੋਗੇ ਇਹ ਬਹੁਤ ਸਰਬੱਤ ਦਾ ਭਲਾ ਹੈ ਧੰਨਵਾਦ ਜੀ❤
@harderpkharoud3809
@harderpkharoud3809 20 сағат бұрын
ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਕਰਿਓ
@DetectiveSidhu007
@DetectiveSidhu007 18 сағат бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@jodyvirk8745
@jodyvirk8745 2 күн бұрын
Dhan waheguru ji . Dashmesh pita ji sanu v baksho ji 🙏🙏
@DetectiveSidhu007
@DetectiveSidhu007 18 сағат бұрын
Dhan Nirankar Dhan Nirankar 🙏❤️🙏 Waheguru waheguru waheguru ji 🙏
@jagjitkaur8546
@jagjitkaur8546 3 күн бұрын
Waheguru ji 1T vVValio First time tu c sahi Interview lai Gursikhi vaste Thankyou ji Asi Alfa channel te Vir ji nu sunia bahut changa luga te bahut kujh Sikhan nu milia🙏🙏🌹🌹
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru waheguru ji 🙏
@jagjitkaur8546
@jagjitkaur8546 2 күн бұрын
@@DetectiveSidhu007 Thankyou Vir ji🙏🙏
@malwa_jatt_10
@malwa_jatt_10 Күн бұрын
Sat Sri akal sidhu veer ji
@DetectiveSidhu007
@DetectiveSidhu007 18 сағат бұрын
Ssakal ji 🙏 Waheguru waheguru waheguru waheguru waheguru ji 🙏
@hkaur2050
@hkaur2050 10 сағат бұрын
🙏🙏🌹🌹 Waheguru Veerji Waheguru Guru ji ka khalsa Waheguru ji ke Fateh ji Waheguru ji ang sang sahaie hon ji
@nirbhaisingh9936
@nirbhaisingh9936 2 күн бұрын
I prey to God for your long life ❤❤mostly Good thoughts about God
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏 Waheguru waheguru waheguru ji 🙏
@manveer740
@manveer740 3 күн бұрын
ਹੇ ਵਾਹਿਗੁਰੂ ਜੀ । ਬਹੁਤ ਭਾਵੁਕ interview ਸੀ। ਸੋਚ ਨੀ ਸਕਦੇ ਪਰਿਵਾਰ ਨਾਲ ਇਹ ਸਭ ਹੋਇਆ।
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@ramandeepkaur5455
@ramandeepkaur5455 17 сағат бұрын
Dhan Dhan mere sat guru ji🙏🙏🙏
@mantajdhillon1262
@mantajdhillon1262 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DetectiveSidhu007
@DetectiveSidhu007 18 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@shamshersidhu3829
@shamshersidhu3829 2 күн бұрын
Dhan tu gurusikha Dhan tere mata pita ji whaheguru ji
@DetectiveSidhu007
@DetectiveSidhu007 17 сағат бұрын
Dhan Nirankar 🙏 Waheguru waheguru waheguru waheguru ji 🙏
@manveer740
@manveer740 3 күн бұрын
ਵਾਹਿਗੁਰੂ ਜੀ ਮਨ sensitive ਹੋਣ ਕਰਕ negative ਊਰਜਾ ਬਹੁਤ attack ਕਰਦੀ ਹੈ। ਇਕ ਦਿਨ ਕਿਸੇ ਦਾ ਦੁੱਖ ਸੁਣ ਲਇਆ ਸਾਰਾ ਦਿਨ energy down ਰਹੀ। ਗੁੱਸਾ ਵੀ ਆਇਆ। ਉਸ ਦਿਨ ਮਹਾਂਪੁਰਖਾਂ ਦੀ ਗੱਲ ਸਮਜ ਆਗੀ ਕੇ ਮੈਨੂੰ ਹੋਰ ਸਮਾ ਦੁਨੀਆ ਤੋਂ ਦੂਰੀ ਰੱਖਣੀ ਪੈਣੀ ਹੈ।
@man_ofsteel
@man_ofsteel 3 күн бұрын
ਚੰਡੀ ਦੀ ਵਾਰ ਤੇ ਉਗਰਦੰਤੀ ਬਾਣੀ ਪੜਨੀ ਸ਼ੁਰੂ ਕਰ ਦੇਵੋ..ਦੇਖਿਓ ਫਿਰ ਕਿੱਦਾਂ ਮਨ ਮਜਬੂਤ ਹੁੰਦਾ..
@InderjeetSingh-wl7gl
@InderjeetSingh-wl7gl 2 күн бұрын
​@@man_ofsteelkini. Kini. Var. Padni. Aa
@DetectiveSidhu007
@DetectiveSidhu007 2 күн бұрын
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@DetectiveSidhu007
@DetectiveSidhu007 2 күн бұрын
​@@man_ofsteelਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@DetectiveSidhu007
@DetectiveSidhu007 2 күн бұрын
​@@InderjeetSingh-wl7glDhan Nirankar Dhan Nirankar 🙏 Waheguru waheguru waheguru ji 🙏
@kamalrai529
@kamalrai529 18 сағат бұрын
Wah very nice sher beautiful jado rab di mehar hundi aa art pehla khuldi aa baki aage hor interview sunde aa waheguru
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏❤️🙏 Waheguru waheguru waheguru waheguru waheguru ji 🙏
@pritpalsingh5265
@pritpalsingh5265 2 күн бұрын
One more podcast of sidhu sir...please...once more
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏 more Podcast coming soon ji 🙏 Waheguru waheguru waheguru ji 🙏
@karamjeetkaur3432
@karamjeetkaur3432 2 күн бұрын
ਵਾਹਿਗੁਰੂ ਜੀ 🙏🏻🙏🏻
@DetectiveSidhu007
@DetectiveSidhu007 18 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@avtarsingh4870
@avtarsingh4870 Күн бұрын
Waheguru sbnu sadbudhi bkshe 🙏🏻sare name nal judn
@DetectiveSidhu007
@DetectiveSidhu007 Күн бұрын
Waheguru waheguru waheguru waheguru waheguru waheguru waheguru waheguru ji 🙏
@harbhajansinghharbhajansin6781
@harbhajansinghharbhajansin6781 2 күн бұрын
ਸਾਰੀਆਂ ਞੀਡੀਓ ਨਾਲੋਂ ਇਸ ਵਿਚੋਂ ਬਹੁਤ ਗਿਆਨ ਮਿਲਿਆ ਤੇ ਆਨੰਦ ਵਿਚ ਵਾਧਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@amritpalsingh2581
@amritpalsingh2581 3 күн бұрын
Sat Sri Akal Bhaji very nice very good excellent work excellent service excellent style excellent very interesting subject excellent very beautiful concept God bless you with your family and friends
@DetectiveSidhu007
@DetectiveSidhu007 2 күн бұрын
Dhan Nirankar Dhan Nirankar Dhan Nirankar 🙏 Waheguru waheguru waheguru waheguru waheguru waheguru ji 🙏
@ranikaur1945
@ranikaur1945 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਓ 🙏ਮੇਰੇ ਨਾਲ ਵੀ ਇਹ ਕੁੱਝ ਹੋ ਰਿਹੀ ਜੀ।ਕਮਾਈ ਤੋ ਵੱਧ ਕੇ ਕਿਸੇ ਦੂਜੇ ਦੀ ਅਰਦਾਸ ਕਰਨ ਲੱਗੀ ।ਇੰਝ ਲੱਗਦਾ ਪਿਤਾ ਜੀ ਬਹੁਤ ਨਰਾਜ ਨੇ ।ਡੁੰਘੇ ਖੂਹ ਵਿੱਚ ਡਿੱਗ ਗਈ ਕੋ ਮੈਨੂ ਜੁੜਨ ਨਹੀ ਦੇ ਰਿਹਾ ਆਨੰਦ ਰਸ ਸਭ ਖਤਮ ਹੋ ਗਿਆ ।ਬੇਬਸ ਹਾਂ ।ਰੋਜ ਅਰਦਾਸ ਕਰਦੀ ਪਰ ਮਹਿਸੂਸ ਹੁੰਦਾ ਕਿ ਗੱਲ ਨੀ ਬਣ ਰਹੀ ਕੀ ਕਰਾਂ ਵਾਹਿਗੁਰੂ ਜੀ ਜਰੂਰ ਦੱਸਣਾ ਜੀ🙏🙏🙏🙏🙏
@GUR_PREET_077
@GUR_PREET_077 2 күн бұрын
ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਸੁਰੂ ਕਰੋ ਵਾਹਿਗੁਰੂ ਮੇਹਰ ਕਰਨ ਗੇ🙏
@DetectiveSidhu007
@DetectiveSidhu007 2 күн бұрын
ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ 🙏 ਪਿਤਾ ਪਰਮੇਸ਼ਰ ਦੀ ਕਿਰਪਾ ਸਦਕਾ ਕੇਸੀ ਇਸ਼ਨਾਨ ਕਰਕੇ ਸੁਚਮਤਾ ਦੇ ਨਾਲ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਘਰ ਲੈ ਜਾਣਾਂ 🙏 ਗੁਰੂ ਸਾਹਿਬ ਦੇ ਸਾਹਮਣੇ ਆਪ ਅਰਦਾਸ ਕਰਨਾ 🙏 ਮਹਾਰਾਜ ਭੋਗ ਲਗਾਓ ਕਿਰਪਾ ਕਰੋ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਦਾਸ ਨੂੰ ਪਤਾ ਨਹੀਂ ਸੀ ਬਖਸ਼ ਦਿਓ ਥੋੜੇ ਦਿਨਾਂ ਵਿੱਚ ਮਹਾਰਾਜ ਬਰਕਤ ਪਾਉਣਗੇ ਚਿੰਤਾ ਨਾ ਕਰੋ 🙏 ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਧੰਨ ਗੁਰੂ ਨਾਨਕ ਸਾਹਿਬ ਜੀ 🙏
@daljitkaur3789
@daljitkaur3789 2 күн бұрын
ਮੇਰੇ ਨਾਲ ਵੀ ਇੰਝ ਹੋਇਆ 😢😢
@RamandeepKaur-oy5rx
@RamandeepKaur-oy5rx 2 күн бұрын
@@DetectiveSidhu007can I talk to you Uncle g, menu Darshan bhut var hoye , but mei proud ch aa k jid kiti c Baba g nal , mei Bani sundi a and mere andr chaldi c rehndi aa bt life bhut hard aa after the birth of my son. Today after listening you , a new era got opened in my mind. I am feeling afraid after listening the level of Guru Sahib but please let me know how I can contact you and discuss my situation. I have strong feeling tusi mere dmaag ch jo v ohda jwab de skde ho
@jasbirkaur7567
@jasbirkaur7567 Күн бұрын
Guru. Sahib. Guru Granth. Sahib. Ji. De. Agge. Beth Ke. Simran. Kro. Te. Muafi. Mango. Waheguru. Jerker. Koi. Galt I. Hoi. A. Ta. Muaf. Kro. Sab. Kirpa. Hovegi
@Satinder583
@Satinder583 Күн бұрын
Waheguru ji sidhu vir nu charde kla vich rakhn and may he keeps guiding the souls. My spiritual teacher always said many time our good ness becomes our problem he warned me too just do one ardas if anyone asks But nhi mnya mn Loka nu gyan dena shru kr ta AAP kmaya nhi kuj ….. Sidhu vir ne khol k gl dasse …… bahut shukria Chote sohne vir 🌹🌸🙏
@DetectiveSidhu007
@DetectiveSidhu007 17 сағат бұрын
Dhan Nirankar Dhan Nirankar 🙏 Waheguru waheguru waheguru waheguru waheguru waheguru waheguru waheguru ji 🙏💖🙏
@buttarajia815
@buttarajia815 19 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻
@DetectiveSidhu007
@DetectiveSidhu007 18 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏💖🙏🙏
@sarbjeetkaur2816
@sarbjeetkaur2816 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@DetectiveSidhu007
@DetectiveSidhu007 18 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@user-rl9dc2ge6b
@user-rl9dc2ge6b 2 күн бұрын
I am very impressed by this person's interview. It's very similar to my point of view which I learned from my parents and which I feel that it's true. But I have a question, how come he is not wearing Kara and he is able to meet Guru Gobind Singh Ji? Because as far as I know, without the 5 Kakars, we cannot feel that he is in our subconscious mind. I'm not doubting him, but I'm not understanding it.🙏
@arcana808
@arcana808 2 күн бұрын
Same i am thinking like that
@radhadasirk763
@radhadasirk763 Күн бұрын
As per my understanding , when someone is very high in spirituality - these essentials don’t work for them 🙏 they go beyond these
@user-rl9dc2ge6b
@user-rl9dc2ge6b Күн бұрын
@@radhadasirk763 But you know Guru Gobind Singh Sahib Ji's hukam I will not give my darshan, who is not keeping 5 k's. It's also my personal experience. But still I am not questioning him, but I am confused. And when you love someone you follow each and every thing which belongs to him and reminds him. 🙏
@radhadasirk763
@radhadasirk763 Күн бұрын
@@user-rl9dc2ge6b again,, Guru sahiban can give darshan to whoever he wants - He is beyond our understanding !! Karma bai used to feed khicdi to lord sri krishna and even priests of temple didn’t get His darshan - Bhagwaan prem kei bhookey hotei hei - rituals dei nhi 🙏🌸
@user-xf2vo7ev6s
@user-xf2vo7ev6s 2 күн бұрын
Dhanyvaad Virji 🙏🙏
@DetectiveSidhu007
@DetectiveSidhu007 Күн бұрын
Dhan Nirankar Dhan Nirankar 🙏 Waheguru waheguru waheguru waheguru waheguru waheguru waheguru ji 🙏
@NirmalKaur-li6ok
@NirmalKaur-li6ok 3 күн бұрын
Waheguru ji 😭😭
@DetectiveSidhu007
@DetectiveSidhu007 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@rajpalsingh9091
@rajpalsingh9091 2 күн бұрын
ਵਾਰਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਰਿਗੁਰੂ ਜੀ ਵਾਹਿਗੁਰੂ ਜੀ
@DetectiveSidhu007
@DetectiveSidhu007 2 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@sukhrajdhillonsingh
@sukhrajdhillonsingh 2 күн бұрын
bhut khoob ji ,DHAN DHAN SRI GURU GRANTH SAHIB JI MAHARAAJ
@Pro-dm8dd
@Pro-dm8dd 2 күн бұрын
Waheguru ji Waheguru Ji Waheguru ji Waheguru ji Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@DetectiveSidhu007
@DetectiveSidhu007 Күн бұрын
Dhan Nirankar Dhan Guru Nanak Sahib ji 🙏 Waheguru waheguru ❤❤🙏🙏
@gagan1845
@gagan1845 3 күн бұрын
Bahut hi sahi aur sach kiya rab baare🎉
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru ji 🙏
@singhsound5
@singhsound5 Күн бұрын
Waheguru ji No.send kreo ji​@@DetectiveSidhu007
@karamjitkaur2459
@karamjitkaur2459 3 күн бұрын
S Adab Singh ji 🙏🙏 we met on Sunday Gurudwara 34 … I was waiting eagerly for the interview
@pritpalsingh5265
@pritpalsingh5265 3 күн бұрын
Same here..sidhu sir...excellent
@ramankaur8975
@ramankaur8975 2 күн бұрын
You are so strong sir. Bhut dukh dekhe tusi par parmatma thuhade nal c. Thuhade toh hor seva leni c ji.
@nehanarang1299
@nehanarang1299 3 күн бұрын
Sat naam shree waheguru❤
@DetectiveSidhu007
@DetectiveSidhu007 2 күн бұрын
Dhan Nirankar Dhan Nirankar 🙏 Waheguru waheguru waheguru waheguru waheguru waheguru ji 🙏
@amangill8687
@amangill8687 3 күн бұрын
Waheguru ji ka Khalsa waheguru ji ki Fateh 🙏
@DetectiveSidhu007
@DetectiveSidhu007 2 күн бұрын
Waheguru ji ka Khalsa Waheguru ji ki Fateh 🙏 Waheguru waheguru waheguru ji 🙏
@hardeepkaur8020
@hardeepkaur8020 6 сағат бұрын
Veer ap ji ne bahut hi vadia te sachiya gla dasiya hn sun k bahut hi mn khush hoya waheguru sade te v kirpa karn te apme darshan bakhsish karn ji
@user-eb9qz2ei5r
@user-eb9qz2ei5r 2 күн бұрын
S.hardial singh g ias nal v interview karo g
@DetectiveSidhu007
@DetectiveSidhu007 Күн бұрын
Waheguru waheguru waheguru waheguru ji 🙏
Вечный ДВИГАТЕЛЬ!⚙️ #shorts
00:27
Гараж 54
Рет қаралды 13 МЛН
Tom & Jerry !! 😂😂
00:59
Tibo InShape
Рет қаралды 62 МЛН
Василиса наняла личного массажиста 😂 #shorts
00:22
Денис Кукояка
Рет қаралды 10 МЛН
WHO DO I LOVE MOST?
00:22
dednahype
Рет қаралды 80 МЛН
8 June 2024
3:49
Anu Shree Astrologer
Рет қаралды 7 М.
Вечный ДВИГАТЕЛЬ!⚙️ #shorts
00:27
Гараж 54
Рет қаралды 13 МЛН