ਸੋਕੀ ਨੇ ਪੱਟੀ ਮੇਮ ਬੀਲੇ ਰਾਮ ਤੇ ਸੁਨੀਤਾ ਨੂੰ ਪੈ ਗਿਆ ਵਹਿਮ | Shoki Di Wife Te Lala | New Comedy Video 2021

  Рет қаралды 109,396

Desi Masti Team

Desi Masti Team

Күн бұрын

Пікірлер: 306
@DesiMastiTeam
@DesiMastiTeam 3 жыл бұрын
ਹਾਜੀ ਕਿਵੇਂ ਲੱਗੀ ਆਪਣੀ ਨਵੀ ਵੀਡੀਓ ਲਾਇਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ 🙏🙏🙏
@GurpreetSingh-uc9ri
@GurpreetSingh-uc9ri 3 жыл бұрын
Ok
@sarbjeetmaan2224
@sarbjeetmaan2224 3 жыл бұрын
ਵਾਲਿਆਂ ਘੇਟ ਆ
@SandeepSingh0808
@SandeepSingh0808 3 жыл бұрын
Nice 🎉❤️❤️❤️
@harwinderkaur6468
@harwinderkaur6468 3 жыл бұрын
ਬਹੁਤ ਵਧੀਆ ਵੀਡੀਓ ਸੀਤਾ ਤੇਰਾ ਰੋਲ ਵਧਿਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਅਗਲਾ ਪਾਟ ਛੇਤੀ ਤੋਂ ਛੇਤੀ ਖੁਸ਼ ਰਹੋ ਲਹਿਰਾ ਗਾਗਾ ਤੋਬੇਬੇ
@gursharankaur6355
@gursharankaur6355 3 жыл бұрын
@@SandeepSingh0808 1qqq làq
@gulbaharsinghshahpuria3682
@gulbaharsinghshahpuria3682 6 ай бұрын
Very good Movie 😂😂😂😂😂😂😂😂❤❤❤❤❤❤❤❤
@sarabjeetdhiman7762
@sarabjeetdhiman7762 3 жыл бұрын
Bhai👌👌👌👌
@sukhdhillonpb4671
@sukhdhillonpb4671 3 жыл бұрын
ਬਿੱਲੇ ਰਾਮ ਜੀ ਵੀਡੀਉ ਦੇ ਸੁਰੂ ਹੁਦੇ ਹੀ ਕੁਮੇਟ ਸਾਨੂੰ ਪੂਰਾ ਯਕੀਨ ਤੁਹਾਡੀ ਵੀਡੀਉ ਤੇ 🙏🏻🙏🏻💚💚 ਤੁਹਾਡੀ ਕੋਈ ਵੀਡੀਉ ਸਾਨੂੰ ਨਿਰਾਸ ਨਹੀ ਕਰਦੀ ਤੁਹਾਡੀ ਪੂਰੀ ਟੀਮ ਬਹੁਤ ਮੇਹਨਤ ਨਾਲ ਕੰਮ ਸਾਰੀਆ ਵਡੀਉ ਵਿਚ 💚🙏🏻from Tarn Taran Near (Baba Budha Bir Sahib )
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍👍
@goldensparrow1079
@goldensparrow1079 3 жыл бұрын
ਮੁਹੱਬਤ ਲੱਭੀ ਨੀ ਜਾਂਦੀ, ਚਾਣਚੱਕ ਮਿਲਦੀ ਏ ਕਿਸੇ ਨਾ ਕਿਸੇ ਮੋੜ ‘ਤੇ ਜਿਸਮਾਂ ਦੀ ਮਲਕੀਅਤ ਤਾਂ ਰੱਬ ਜਾਣੇ ਸੱਜਣਾ, ਸਾਡੀ ਰੂਹ ਤੇ ਦਸਤਖ਼ਤ, ਸਿਰਫ ਤੇਰੇ ਰਹਿਣਗੇ 🌹🌹🌹🌹🌹🌹🌹🌹🌹 ਅਸਲੀਅਤ ਪੇਸ਼ ਕਰਦੀ ਵੀਡੀਓ
@j.sdhindsasinghsardar523
@j.sdhindsasinghsardar523 3 жыл бұрын
ਲਾਲਾ ਜੀ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ਇਸ ਦਾ ਦੂਜਾ ਭਾਗ ਵੀ ਜਰੂਰ ਬਣਾਇਉ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ।ਲਵ ਯੂ ਆ ਟਰੱਕ🚛💕🚛💕ਭਰ ਕੇ ਸਾਰਿਆ ਨੂੰ
@sandeepaujlasandeepaujlaau7353
@sandeepaujlasandeepaujlaau7353 3 жыл бұрын
ਬਿੱਲੇ ਰਾਮ ਜੀ ਨਜ਼ਾਰਾ ਲਿਆ ਤਾਂ ਸ਼ੌਂਕੀ ਦੇ ਵਿਆਹ ਦੀਆਂ ਮੁਬਾਰਕਾਂ ਤੁਹਾਨੂੰ ਜੀ ਸੁਨੀਤਾ ਭੰਡਾਲ ਜੀ‌ ਬਹੁਤ ਵਧੀਆ ਐਕਟਿੰਗ ਹੁੰਦੀਏ‌ ਜੀ ਤੁਹਾਡੀ ਸਾਰੀ ਟੀਮ ਦੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਸਾਰਿਆਂ ਨੂੰ ਜੀ ਦਿਲੋ ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ ਤੁਹਾਨੂੰ ਸ਼ੌਂਕੀ ਦੀ ਘਰਵਾਲੀ ਨਵੀਂ ਆਈ ਲੱਗਦੀਏ ਐਕਟਿੰਗ ਵਧੀਆ ਕਰੀਏ ਕੁੜੀ ਨੇ ਤੁਹਾਡੀ ਟੀਮ ਨੂੰ ਇੱਕ ਵਾਰ ਫੇਰ ਤੋਂ ਸਤਿ ਸ੍ਰੀ ਆਕਾਲ ਤੇ ਲਵ ਸਾਰੀ ਟੀਮ ਨੂੰ ਜਹਾਜ਼ ਭਰਕੇ ਜੀ ❤️❤️❤️❤️🙏🎉👍
@jabarjung6183
@jabarjung6183 3 жыл бұрын
vvv nice & funny video massgs in the video is so great ...ye sadè culactor dee denn hai pachhimi & puribi culachar bahuth farak hai ..jis nu ik dam aponana thorra mushkal hai time paa ke sab sahi ho janda ....thanks veero ye tòpìk te viďèo banan de ly best of luck for the next video ...by j.j.sandhu guru sar jodha waĺa tanxxxxx àgain. .
@GagandeepSingh-ep7jw
@GagandeepSingh-ep7jw 3 жыл бұрын
Asi sari family members dakde aw sunaita te bille Rann is pure dassi yarr o lbu all yarro
@jeetisarao2818
@jeetisarao2818 3 жыл бұрын
Siraa att 👌👌 khush Rao ♥️🥰🥰👆👍👌👌👌👌👌👌👌
@mukeshrani1796
@mukeshrani1796 3 жыл бұрын
V nicese 👌🏼👌🏼👌🏼
@ramanbrarraman5382
@ramanbrarraman5382 3 жыл бұрын
Nyc video bai ji👌👌👌👍👍👍🔥🔥🔥 And full funny 😂😂😂🤣🤣🤣
@iqbalsingh8842
@iqbalsingh8842 3 жыл бұрын
Nice video but bile ram and Sunita g Looking so cute thanks love you all
@ManjotKaur-eu5wp
@ManjotKaur-eu5wp 3 жыл бұрын
😆😆😆😆
@GURMEETSINGH-sr1pw
@GURMEETSINGH-sr1pw 3 жыл бұрын
Giant video 😗😗😗😗
@lavisingh3379
@lavisingh3379 3 жыл бұрын
Nice video veer g 👌👌❤️❤️
@vinodsteno5716
@vinodsteno5716 3 жыл бұрын
Sasriakal lala ji, Sabto pehla tudi kurri nu apne llungi pavao fir like karange...👌👍🌻🏵🥀🌼🌲🌺🙋‍♂🤗...very nice video.👍👍👍👍👌👌👌🙏🙏🙏
@gurchransingh5674
@gurchransingh5674 3 жыл бұрын
ਬਹੁਤ ਵਧੀਆ ਨਾਟਕ ਹੁੰਦਾ ਇੱਹ ਟੀਮ ਦਾ ਪਰਿਵਾਰ ਵਿੱਚ ਦੇਖ ਸਕਦੇ ਹਾ ਧੰਨਵਾਦ ਜੀ
@harvinderpalsharma6502
@harvinderpalsharma6502 3 жыл бұрын
Bohat Badiya sotry ha ji jaldi toh jaldi next part uploaded Karo Ji best of luck all team 🙏🙏
@jobandeepsingh2961
@jobandeepsingh2961 3 жыл бұрын
Hi Hi Hi
@jagtarkhan5376
@jagtarkhan5376 3 жыл бұрын
Part 2
@harmansidhu4152
@harmansidhu4152 3 жыл бұрын
Siraaa
@ManpreetKaur-xz3ki
@ManpreetKaur-xz3ki 3 жыл бұрын
Opppppp video
@GURMEETSINGH-sr1pw
@GURMEETSINGH-sr1pw 3 жыл бұрын
Nice 😂😂😂😂
@preetgrewal3177
@preetgrewal3177 3 жыл бұрын
ਜਮਾਂ ਘੈਂਟ ਵੀਡੀਓ ਲੱਗੀ ਜੀ,,,,🤗🤗🤟👌🏼💐💐💐💐
@ashoksingla7924
@ashoksingla7924 3 жыл бұрын
Very nice video Ashok singla patran
@Amrit_442
@Amrit_442 3 жыл бұрын
End gallbaat y ji
@VijayKumar-tp8hv
@VijayKumar-tp8hv 3 жыл бұрын
Vry nice and super vidio. Good performance by all team. Thnx
@SinghGill7878
@SinghGill7878 3 жыл бұрын
ਬਹੁਤ ਵਧੀਅਾ ਪਹਿਲੀ ਵਾਰ ਸ਼ੋਕੀ ਦਾ ਰੋਲ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਜੀ ਲਾਲਾ ਜੀ ਸੁਨੀਤਾ ਰਾਣੀ ਵੀ ਵਧੀਆ ਐਂਟਂਗ ਜੀ 👍👍👍👌🌴
@avtarchhajla9074
@avtarchhajla9074 3 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ👍👍😂😂😙👌👌👌
@PawanKumar-if1qs
@PawanKumar-if1qs 2 жыл бұрын
Dear friend bille Ram and Madam Sunita tuhanoon waikh ke bahut khushi ho rahi. Mere comments purani video te han. Sabiachar da poora khial rakh rahe ho. Bille seth taan sunita noon fancy dress vich pichhe chhadta. 🌹 💐 🌹 💐 🏵 🥀 salute by soldier ♥️ from Bathinda
@AjayKumar-el5ns
@AjayKumar-el5ns 3 жыл бұрын
Bahoot vdia ji💖💖
@mankeratsingh6272
@mankeratsingh6272 3 жыл бұрын
Aa dekh lo Sooke 😂😂😂 Nice video .❤️👍
@SanjayKumar-ef6cy
@SanjayKumar-ef6cy 3 жыл бұрын
bahut vadia ji.
@lohathakar5097
@lohathakar5097 3 жыл бұрын
Dolly ji 👌👌
@surindersinghmaan2687
@surindersinghmaan2687 3 жыл бұрын
So nice. Bille Ram is Mehar Mittal of short screen movie. Sunita,s dialogue " shoko de Bai" in billeram ne kheti kiti is so nice
@honeysharma867
@honeysharma867 3 жыл бұрын
Babu 😂😂😂😂👍👍🙏 Nice ji
@MakhanSingh-xq4ch
@MakhanSingh-xq4ch 3 жыл бұрын
Very Good MAKHAN Singh Ludhiana Punjab
@amangill3852
@amangill3852 3 жыл бұрын
❤️❤️❤️❤️❤️❤️
@satgursingh2526
@satgursingh2526 3 жыл бұрын
ਬਹੁਤ ਵਧੀਆ ਵਿਡੀਉ ਆ ਬਿਲਾ ਰਾਮ ਜੀ
@HarjinderBhullar6076
@HarjinderBhullar6076 3 жыл бұрын
ਸੋਕੀ ਕਹਿੰਦਾ ਮੈਂ ਮੂਨਕ ਪਾਤੜਾਂ ਵਾਲੀ ਏਅਰਪੋਰਟ ਤੇ ਜਦੋਂ ਉਤਰਿਆ ਦੇਖ ਲਿਆ ਮੇਰੇ ਲਿਆਂਦੇ ਭੇਜੇ ਕੱਪੜੇ ਪਾਏ ਸੋਕੀ ਦੇ ਬਾਈ ਸੋਕੀ ਮੈਨੂੰ ਆਈ ਫੋਨ ਲਿਆਈ ਸੋਕੀ ਦੇ ਬਾਈ ਸੋਕੀ ਦੇ ਘਰਵਾਲ਼ੀ ਨੇ ਰੋਟੀ ਬਣਾਈ ਸਬਜੀ ਸਵਾਦ ਆ ਸੋਕੀ ਦੇ ਬਾਈ ਸੋਕੀ ਦੇ ਬਾਈ ਸੁਨੀਤਾ ਰੋਟੀ ਤੇ ਸਬਜ਼ੀ ਹੋਰ ਲਿਆਈ ਆਉਣੀ ਆ ਲਿਆਈ ਸੋਕੀ ਦੇ ਬਾਈ ਛੋਟੇ-ਛੋਟੇ ਕੱਪੜੇ ਫਿਰਦੀ ਆ ਪਾਈ ਦੇਖੀ ਸੋਕੀ ਦੇ ਬਾਈ ਜੀ ਸੋਕੀ ਦੇ ਬਾਈ
@progamingwithaman1980
@progamingwithaman1980 3 жыл бұрын
Nice ❤️❤️
@JaskaranSingh-lo6uj
@JaskaranSingh-lo6uj 3 жыл бұрын
❤️❤️
@SurjeetSingh-dc5be
@SurjeetSingh-dc5be 3 жыл бұрын
Nice 22 g 🔥🔥🔥🔥🔥
@SandeepSingh0808
@SandeepSingh0808 3 жыл бұрын
Very nice video 🎉❤️❤️❤️
@jarnailkotshamirbathinda3564
@jarnailkotshamirbathinda3564 3 жыл бұрын
Pammi te mem ne sirra acting kari aa. . .
@jasdeepSingh-ux7ud
@jasdeepSingh-ux7ud 3 жыл бұрын
Nice 👌🏻👌🏻👌🏻
@japnoordhanoa4051
@japnoordhanoa4051 3 жыл бұрын
Sirrraa all team members work Sunita bomb e bomb
@jarnailbenipal5668
@jarnailbenipal5668 3 жыл бұрын
ਬਿੱਲੇ ਰਾਮ ਜੀ ਮੁਹੱਬਤ ਤਾ ਹੋਹੀ ਜਾਦੀਆ
@sidhusingh1455
@sidhusingh1455 3 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@gursewaksekhon99
@gursewaksekhon99 3 жыл бұрын
Bahut vdia ..carry on gbu all team
@kuchbhisahi
@kuchbhisahi 3 жыл бұрын
ਵੀਡਿਉ ਬਹੁਤ ਹੀ ਵਧੀਆ ਵੀਰੇ ਮਿਲਦੇ ਆ ਵਿਆਹ ਤੇ
@sukhimaan6280
@sukhimaan6280 3 жыл бұрын
Kaim
@mandeepsinghdandiwalmandee5770
@mandeepsinghdandiwalmandee5770 3 жыл бұрын
Good work veer ji
@sukhbitkaursukhbitkaur4113
@sukhbitkaursukhbitkaur4113 3 жыл бұрын
Bhut vadhia video ji
@pardeepsharma2549
@pardeepsharma2549 3 жыл бұрын
Baki video bahut soni lagi god bless you
@gurindersingh8859
@gurindersingh8859 3 жыл бұрын
Att kra ti 22 ne:::safer wadhia reha :::
@AmarjitSingh-dl4di
@AmarjitSingh-dl4di 3 жыл бұрын
Nice 🙏🙏👌
@Jashan-wi2ol
@Jashan-wi2ol 3 жыл бұрын
Sarra video bhia ji
@Sran_status
@Sran_status 3 жыл бұрын
Sireaaa 22 g
@jasveerbatish6877
@jasveerbatish6877 3 жыл бұрын
Very nice video sister
@ਨਰੇਸ਼ਕੁਮਾਰ-ਦ8ਡ
@ਨਰੇਸ਼ਕੁਮਾਰ-ਦ8ਡ 3 жыл бұрын
ਬਦਲੇ ਰਾਮ ਜੀ ਬਹੁਤ ਬਧੀਆ ਜੀ
@parkashsingh5106
@parkashsingh5106 2 жыл бұрын
Best. Video. For. Looking
@HarjinderBhullar6076
@HarjinderBhullar6076 3 жыл бұрын
ਸੋਕੀ ਦੇ ਬਾਈ ਕਿਧਰ ਗ ਈ ਇਹ ਸੋਕੀ ਨੇ ਭੇਜੀ ਸੀ ਸੋਕੀ ਦੇ ਬਾਈ ਸੋਕੀ ਗੁੱਸਾ ਕਰਨ ਨੂੰ ਬਿੱਲੇ ਰਾਮ ਕਹਿੰਦਾ ਸੰਗਰੂਰ ਜ਼ਿਲ੍ਹੇ ਦਾ ਐਸ ਡੀ ਲੱਗਿਆ
@sandeepgarg3800
@sandeepgarg3800 3 жыл бұрын
Very nice video 👍👍👍
@pindersandhu8008
@pindersandhu8008 3 жыл бұрын
Ghaint
@amrikchahal5179
@amrikchahal5179 3 жыл бұрын
ਬਹੁਤ ਵਧੀਆ ਵੀਡਿਓ ਬਾਈ ਜੀ
@mahindersingh5771
@mahindersingh5771 3 жыл бұрын
Nice video bhi ji 🎊🎊🎊🎉🎉🎊🎁🎁🎁🎈🎈🎈🎉🎉
@jassimehlan5155
@jassimehlan5155 3 жыл бұрын
Shoki Very good acting
@gurjantsingh743
@gurjantsingh743 3 жыл бұрын
ਲਾਲਾ ਜੀ ਤੁਸੀਂ ਵੀ ਸੋਕੀ ਤੋਂ ਇੱਕ ਮੇਮ ਮੰਗਵਾ ਲੈਣੀ ਸੀ ਵੀਡੀਓ ਵਿੱਚ ਕੀਤੇ ਕੰਮ ਆ ਜਾਣੀ ਸੀ
@sonyuppal6784
@sonyuppal6784 3 жыл бұрын
Nice viedo
@bajwa2399
@bajwa2399 3 жыл бұрын
ਬਬਮ ਆ ਜੀ ❤️❤️🔥🔥
@HarpreetSingh-ob7bi
@HarpreetSingh-ob7bi 3 жыл бұрын
ਵੀਡੀਓ ਤਾ ਘੈਟ ਆ ਪਰ ਅਵਾਜ਼ ਘੱਟ ਆ ਰਹੀ ਆ ਜੀ
@baljitdhillon976
@baljitdhillon976 3 жыл бұрын
Very nice 👍 Dhillon from Canada 🇨🇦
@jagwantsingh2030
@jagwantsingh2030 3 жыл бұрын
ਸੋਕੀ ਵੀ ਕਾਮਯਾਬ ਰਿਹਾ,ਬਿੱਲੇ ਰਾਮ ਨੂੰ ਪਵਾਕੇ ਕਪਡ਼ੇ ਢੋਲ ਵਾਂਗ ਕਸਤਾ, ਗਿੱਲ ਦਾ ਕਮੈਟ ਵੀ ਕਬਿਲੇਤਰੀਫ ਸੀ ,ਜੋੜੀਵੀ ਸੋਕੀ ਵਲੋੱ ਭੇਜੇ ਬਸਤਰਾ ਵਿੱਚ ਖੂਬ ਜਚਦੀ ਸੀ
@lovepreetsarao855
@lovepreetsarao855 3 жыл бұрын
👍👍👍
@pardeepsidhu6936
@pardeepsidhu6936 3 жыл бұрын
🙏🤟🤪🥰 NICE
@charanjotsingh5952
@charanjotsingh5952 3 жыл бұрын
👌👌👌
@harwindersinghgosal4637
@harwindersinghgosal4637 3 жыл бұрын
,😀,🙏👍
@rajwindersingh5364
@rajwindersingh5364 2 жыл бұрын
Vary nice video bai g ❤️ 🌹 ❤️ 👌 👌 👌 👍 👍 👍
@jaswinderbatth9939
@jaswinderbatth9939 3 жыл бұрын
Nice work job's good day please you can get the best in class on 😇😇😇😇✌️✌️👌✌️👌✌️👌✌️👍👍👍👍🙏🙏
@gurindersamra4167
@gurindersamra4167 3 жыл бұрын
Very nice 👍
@sandeepsing923
@sandeepsing923 3 жыл бұрын
Nice video ji👌👌👌👌👌
@harmansingh5865
@harmansingh5865 3 жыл бұрын
First comment from sriganganagar
@lovepreetsharma9131
@lovepreetsharma9131 3 жыл бұрын
❤️❤️ nice bro 🔥🔥🔥🔥
@HarjinderBhullar6076
@HarjinderBhullar6076 3 жыл бұрын
ਅੱਜ ਤਾਂ ਸੁਨੀਤਾ ਪੂਰੀ ਘੈਂਟ ਗੁਰਲੇਜ਼ ਅਖਤਰ ਬਿੱਲੇ ਰਾਮ ਨਾਲ ਭਾਵੇਂ ਸਟੇਜ ਤੇ ਅਖਾੜਾ ਲਾ ਕੇ ਗੀਤ ਸੁਣਾ ਗਾਣੇ ਦਾ ਨਾਮ ਰੱਖੀ ਸੋਕੀ ਦੇ ਬਾਈ ਆਪਾ ਮੂਨਕ ਵਾਲੀ ਏਅਰਪੋਰਟ ਤੇ ਗਾਣਾ ਗਾਉਂਦੇ ਜਾਵਾਂਗੇ ਸੋਕੀ ਦੇ ਬਾਈ ਸੋਕੀ ਦੇ ਬਾਈ ਸੋਕੀ ਦੇ ਬਾਈ ਸੋਕੀ ਔਹ ਆ ਗਿਆ ਦੇਖੀ ਸੋਕੀ ਦੇ ਬਾਈ ਆਪਣਾ ਸੋਕੀ ਆ ਔਹ ਨਾਲ ਹੈ ਕੌਣ ਸੋਕੀ ਦੇ ਬਾਈ ਲਗਦੀ ਆ ਵਾਲੀ ਗੀਤ ਗਾਉਣ ਸੋਕੀ ਦੇ ਬਾਈ ਮੈਂ ਸੋਕੀ ਆਪਣਾ ਮੂਨਕ ਪਾਤੜਾਂ ਵਾਲੀ ਏਅਰਪੋਰਟ ਤੇ ਉਤਰੂਗਾ ਸੋਕੀ ਦੇ ਬਾਈ ਮੈਂ ਸੁਰਖ਼ੀ ਪਾਊਡਰ ਕਿੰਨੀ ਸੋਹਣੀ ਲਾਈ ਦੇਖੀ ਸੋਕੀ ਦੇ ਬਾਈ ਸੋਕੀ ਦਾ ਡਾਲਰਾਂ ਵਾਲਾ ਬੈਗ ਚੱਕ ਕੇ ਲਿਆਈ ਸੋਕੀ ਦੇ ਬਾਈ ਸੋਕੀ ਦੇ ਨਾਲ ਕੌਣ ਫਿਰਦੀ ਆ ਜਿਵੇਂ ਹੋਵੇ ਸੋਕੀ ਦੇ ਘਰਵਾਲ਼ੀ ਹਨਾਂ ਸੋਕੀ ਦੇ ਬਾਈ ਔਹ ਖੜਾਂ ਸੋਕੀ ਕਨੇਡਾ ਵਾਲੇ ਕੱਪੜੇ ਪਾਈ ਉਈ ਆ ਸੋਕੀ ਸਿਆਣ ਭਲਾ ਸੋਕੀ ਦੇ ਬਾਈ
@coolfriends4582
@coolfriends4582 3 жыл бұрын
Aakhri kar mil hi gya shoki
@garrysidhu9395
@garrysidhu9395 3 жыл бұрын
Plaazo 🤣🤣🤣🤣🤣
@japnoordhanoa4051
@japnoordhanoa4051 3 жыл бұрын
Att lala and Sunita acting Gurmeet Dhanoa Dabrikhan
@noobgamers7278
@noobgamers7278 3 жыл бұрын
ਸਿਰਾਂ ਕੱਪੜੇ ਬਿਲੇ ਰਾਮ ਦੇ
@MalkitSingh-rm3xy
@MalkitSingh-rm3xy 3 жыл бұрын
ਹਾਏ ਸੁਨੀਤਾ
@paramjeetpuri2171
@paramjeetpuri2171 3 жыл бұрын
Paramjeetpuri Veri nice
@guri9ufire355
@guri9ufire355 3 жыл бұрын
Nice 🙏
@JagtarSingh-cw5or
@JagtarSingh-cw5or 3 жыл бұрын
Good y gi
@rickysingh5742
@rickysingh5742 3 жыл бұрын
Very nice video ....and new girl is looking so pretty and Sunita ji also look so pretty today ...like she lost some weight maybe dieting .....
@jarnailparmar529
@jarnailparmar529 3 жыл бұрын
Nic video g parmar jarnail Singh Belgium
@harmansidhu4152
@harmansidhu4152 3 жыл бұрын
ਘੈਂਟ
@jassabehbalkalan4985
@jassabehbalkalan4985 3 жыл бұрын
Nyc22
@MajorSingh-lq7qi
@MajorSingh-lq7qi 3 жыл бұрын
V nice ji
@gurindersingh8859
@gurindersingh8859 3 жыл бұрын
So nice 👍 bille Ram acting Mehar Mittal style 💯💯att kra ti
How Does The Anti-Gravity Wheel Work?
10:19
The Action Lab
Рет қаралды 1 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Каха и дочка
00:28
К-Media
Рет қаралды 3,4 МЛН
黑天使被操控了#short #angel #clown
00:40
Super Beauty team
Рет қаралды 61 МЛН
Урыла😏 #кино #film #fypシ #minions
0:37
Faron
Рет қаралды 8 МЛН
Кому ты в больнице нужен? | 9 серия | Скорая
28:13
Boss әйел | Босс айел | 8 СЕРИЯ
25:47
Седьмой канал - 7 канал Казахстан
Рет қаралды 165 М.