ਸਾਡੇ ਲੋਕਾਂ ਦੀਆਂ ਜਮੀਰਾਂ ਮਰ ਚੁਕੀਆਂ ਨੇ 🇨🇦😐

  Рет қаралды 2,372

Tarn Malhi

Tarn Malhi

Күн бұрын

#canada #canadavlog #canadaamerica #canadalife #canadaimmigration #canadavisa #canadapr #canadavlogs #canadanews #canadastudyvisa #studyabroad #studyvisa #punjabi #panjabi #panjab

Пікірлер: 22
@AJ-ro4qc
@AJ-ro4qc Ай бұрын
ਭਰਾਵਾ ਪੰਜਾਬੀਆਂ ਨੇ ਤਾਂ ਸਭ ਕੁਝ ਬਰਬਾਦ ਕਰ ਦਿੱਤਾ, ਐਨਾ ਦੇ ਜਮੀਰ ਮਰ ਚੁੱਕੇ... ਸਭ ਕਰਮਾਂ ਦਾ ਫਲ ਆ ਜੀ...ਪੰਜਾਬ ਨੂੰ ਬਰਬਾਦ ਕੀਤਾ ਐਨਾ ਨੇ ਬਾਹਰ ਲਈ, ਤਾਂ ਖੁਦ ਆਬਾਦ ਕਿੱਦਾਂ ਰਹਿਣਗੇ?
@Themetaphysician1999
@Themetaphysician1999 10 сағат бұрын
ਤ਼ਰੱਕ਼ੀ ਯਾਫ਼ਤਾ ਮੁਲਕਾਂ ਵਿੱਚ ਰੱਜ ਕੇ ਹੁਲੜਬਾਜ਼ੀ ਕਰਨ ਵਾਲ਼ੀਆਂ, ਸ਼ਿਸ਼ਟਾਚਾਰ ਦੇ ਹ਼ਿਸਾਬ ਨਾਲ਼ ਨਾਂ ਰਹਿਣ ਵਾਲ਼ੀਆਂ ਭੇਡਾਂ 🐑 ਬੁਲਾਉਣਗੇ ਤਾਂ ਤ਼ਰੱਕ਼ੀ ਯਾਫ਼ਤਾ ਮੁਲਕ ਵੱਧ ਤ਼ਰੱਕ਼ੀ ਥੋੜੀ ਨਾਂ ਕਰਨਗੇ, ਬਲਕਿ ਪਿੱਛੇ ਹੀ ਜਾਣਗੇ। ਕੁਝ ਦਹਾਕਿਆਂ ਪਹਿਲਾਂ ਇਹ ਚੀਜ਼ਾਂ ਅਕ਼ਲ-ਏ-ਆਮ ਹੁੰਦੀ ਸੀ। ਕਨੇਡੀਅਨ ਆਵਾਮ ਨੇ 2015 ਵਿੱਚ ਕੈਨੇਡਾ ਦੇ ਘਟਦੇ ਜਨਮ ਦਰ ਅਤੇ ਆਬਾਦੀ ਵੇਖਕੇ ਉਦਾਰਵਾਦੀ(Liberal) ਸਰਕਾਰ ਨੂੰ ਸੱਤਾ ਤਾਂ ਦੇ ਦਿੱਤੀ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ quantity ਲਈ ਪ੍ਰਵਾਸੀਆਂ ਦੀ quality ਕ਼ੁਰਬਾਨ ਕਰ ਰਹੇ ਨੇਂ। ਕਰਲੋ ਹੁਣ ਘਿਉ ਨੂੰ ਭਾਂਡਾ।
@MandeepKaur-xc6no
@MandeepKaur-xc6no Ай бұрын
ਇਹ ਲਾਹਣਤੀਏ ਆ ਗਿਰੇ ਹੋਏ ਲੋਕ
@ajdeepkaur9819
@ajdeepkaur9819 Ай бұрын
Maa baap nu v bhout aag laagi aa.....bacha haale aap set ni hoya hunda....maa baap magro hi phone Karan laag jaande aa.....saanu v bula lai
@AJ-ro4qc
@AJ-ro4qc Ай бұрын
angrezan ne bhi kadi kise nu kuj ditta? ਲੁੱਟਿਆ ਹੀ ਹੈ ਤੇ ਉਹੀ ਮਾਨਸਿਕਤਾ ਸਾਡੇ ਲੋਕਾਂ ਵਿਚ ਫੈਲੀ ਹੋਈ ਤੇ ਇਸੇ ਲਈ ਅਸੀਂ aj ਭੀ ਇਕ ਤਰਾਂ ਦੀ ਗੁਲਾਮੀ ਹੀ ਕਰਦੇ ਪਾਏ ਐਨਾ ਦੀ....ਫਰਕ ਸਿਰਫ ਐਨਾ ਹੈ ਹੁਣ ਇਸਨੂੰ PR,TR,citizenship ਦਾ ਨਾਂ ਦੇ ਦਿੱਤਾ ਗਿਆ, ਰਹਿਣਾ ਤੁਸੀਂ third class hi ਹੈ ਆਪਣਾ ਦੇਸ਼ ਛਡ ਜਾਣ ਵਾਲਿਆ ਦਾ ਏਹੀ ਹਾਲ ਹੁੰਦਾ... ਨਹੀਂ ਯਕੀਨ ਤਾਂ ਇਤਿਹਾਸ ਪੜ੍ਹ ਲਓ ਅਮਰੀਕਾ, ਕੈਨੇਡਾ, europe ਦਾ,
@amannahal6834
@amannahal6834 Ай бұрын
100%✓
@baljinderkaur1872
@baljinderkaur1872 Ай бұрын
Right
@rajindersingh-gs5cd
@rajindersingh-gs5cd Ай бұрын
Bilkul gir chuke aa bro
@RupinderKaurkahlon
@RupinderKaurkahlon Ай бұрын
Gll chahe PR di c ya nhi chahe kite v howe j aapa apne pyo de thppd maarde dekh lya kise nu o v apni akkhan sahmne te aapa kuj bol ni rhe kr ni rhe fr tan apne lyi shrm di hi gll aw schii jdo sade maa pyo ni sade insult sehn krde asi kidaa edda hon de skde canada da kidaa inna dmg ch chla gya dsso
@jashangarg4602
@jashangarg4602 Ай бұрын
Gud job
@BaljinderSingh-pm9ti
@BaljinderSingh-pm9ti Ай бұрын
Right 👍
@BaljindersinghMalhi-n3f
@BaljindersinghMalhi-n3f Ай бұрын
Right 🎉❤
@amandeepsingh7973
@amandeepsingh7973 Ай бұрын
Y ਤੂੰ back to home not comment buddy Not otherwise only action back to London okay
@sandeepgarcha4980
@sandeepgarcha4980 Ай бұрын
India he raho chado PR. India aajo kuch nahi Canade vich.
@princekumar377
@princekumar377 Ай бұрын
Shad ta bai ajj e aya vapis
@demondroid1
@demondroid1 Ай бұрын
welcome bro ​@@princekumar377
@ParamjeetKaur-tn5px
@ParamjeetKaur-tn5px Ай бұрын
Bujurg bi katt ni h,sari life gaal ke bi ni samjh aandi,bache ta bache aa,,e si feeling ta foj ch hundi jad is offisar jawan nu sambe khda ke bohot att di sunada,pr jawan yes sir hi ke sakda,ku ki usnu pay fine,ya red entry,ya many more,.... family kr ke bs duniya esi h aap akal ke ke chalo bai
@RajinderSingh-l4c
@RajinderSingh-l4c Ай бұрын
Very bad,
@Karanvirsinghkhatttra
@Karanvirsinghkhatttra Ай бұрын
bai personal number dyi bqi jruri gll krni seegi apne related
Новый уровень твоей сосиски
00:33
Кушать Хочу
Рет қаралды 4,2 МЛН
Magic or …? 😱 reveal video on profile 🫢
00:14
Andrey Grechka
Рет қаралды 88 МЛН
🍉😋 #shorts
00:24
Денис Кукояка
Рет қаралды 1 МЛН
АЗАРТНИК 4 |СЕЗОН 3 Серия
30:50
Inter Production
Рет қаралды 947 М.
Новый уровень твоей сосиски
00:33
Кушать Хочу
Рет қаралды 4,2 МЛН