ਕਿਓਂ ਕੁੜੀਆਂ ਕਨੇਡਾ🇨🇦 ਛੱਡਕੇ ਪੰਜਾਬ ਆ ਕੇ ਨਹੀਂ ਖੁਸ਼??

  Рет қаралды 5,355

TarnMalhi

TarnMalhi

Күн бұрын

Пікірлер: 47
@gurwinderkaur7692
@gurwinderkaur7692 2 ай бұрын
ਮੇਰੀ ਬੇਟੀ ਆ ਪੁਤ ਜੀ ਕਨੇਡਾ ਸਭ ਕੁੱਝ ਦੱਸ ਕੇ ਜਾਦੀ ਆ ਜਿੱਥੇ ਜਾਣਾਗਾ ਹਰ ਟਾਇਮ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰਕੇ ਚਲਦੀ ਆ🙏🏻🙏🏻
@kaur00
@kaur00 2 ай бұрын
Same as my daughter..meri beti v daily severe video call krke pahela kapre tk puchdi h ki thk h ya nhi ..job te pohch ghar pohch gyi sara din update dendi h..sare iko jehe nhi honde
@pamajawadha5325
@pamajawadha5325 2 ай бұрын
Good
@pamajawadha5325
@pamajawadha5325 2 ай бұрын
@@kaur00 good
@supremeleader5516
@supremeleader5516 2 ай бұрын
Hje v gulam hi a tuhadi
@kaur00
@kaur00 Ай бұрын
@@supremeleader5516 kuji parents nu respect den ch gulami hondi h je eho jehi gal h te tuhada pta lgta h ki tuc apne parents naal kive krde hovoge
@supremeleader5516
@supremeleader5516 2 ай бұрын
Punjab vich freedom ni mildi, religious extremism bhut a sikha da
@amritpalkaur1822
@amritpalkaur1822 2 ай бұрын
ਪੁੱਤ ਮੇਰੀ ਬੇਟੀ ਨੂੰ ਸੱਤ ਸਾਲ ਹੋ ਗਏ ਪਿਛਲੇ ਸਾਲ ਆ ਕੇ ਗਈ ਆ ਹੁਣ ਕਹਿੰਦਾ ਮੰਮੀ ਤਾਂ ਜਦੋਂ ਫਿਰ ਜਦੋਂ ਆਈ ਇਡੀਆ 6 ਮਹੀਨੇ ਲਾਕੇ ਜਾਣੇ ਪੁੱਤ ਕੰਮ ਦੋ ਦੋ ਸਿ਼ਫਟਾ ਲਾਕੇ ਆਉਂਦੀ ਹੈ ਸੁਭਾ ਟਿੰਮ ਜਾਂਦੀ ਆ ਕੇ ਪੈਟਰੋ ਤੈ ਸੁਭਾ ਕੰਮ ਤੇ ਜਾਂਦੀ ਗੱਲ ਕਰਦੀ ਜਾਦੀ ਜਦੋ ਮੈਂ ਸੁਭਾ ਉਠੱ‌ ਜਾਂਦੀ ਉਹ ਪੈਟਰੋ ਤੈ ਹੁੰਦੀ ਫਿਰ ਸਾਡੀ ਮਾਵਾਂ ਧੀਆਂ ਦੀਆ 11 ਵਜੇ ਤੱਕ ਗੱਲਾਂ ਬਾਤਾਂ ਚੱਲਦਿਆ ਤੈ ਫਿਰ ਘਰ ਆ ਕੇ ਰੋਟੀ ਬਾਉਦੈ ਵਿਡਿਓ ਕਾਲ ਬਸ ਪੁੱਤ ਪੁੱਛੋ ਨਾਂ ਟਿੰਮ ਤੈ ਜਦੋਂ ਰੋਟੀ ਖਾਦੀ ਉਦੋ ਵੀ ਮਾਵਾਂ ਧੀਆਂ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ 😊😊
@VeerpalKaur-uv9dv
@VeerpalKaur-uv9dv 2 ай бұрын
You're absolutely correct.
@gurpreetsingh8867
@gurpreetsingh8867 2 ай бұрын
Same I have observed on my visit to canada...you are absolutely right 👍
@ranjeetnk4660
@ranjeetnk4660 Ай бұрын
Right freedom main reason a Punjab ch safety v haini tahi kudia kite gharde bhejde nhi je housewife di gll kriye ta us di koi respect hi nhi chahe oh sab to bdh km kre oh financially depend hi rehndi fir gll gll te us nu taane sunne painde kafi hor reasons v a
@GurdeepKaur-kq3zu
@GurdeepKaur-kq3zu 2 ай бұрын
Bhout sohni video putt
@GurdevSingh-vd5ie
@GurdevSingh-vd5ie 2 ай бұрын
ਬਹੁਤ ਹੀ ਛੋਟੀ ਉਮਰ ਚ ਵੱਡਾ ਗਯਾਨੰ ਹੈ ਤੈਨੂੰ।ਇਸ ਗਯਾਨੰ ਨੂੰ ਜੀਣਾਂ ਵੀ ਹੈ ਨਹੀਂ ਤਾਂ ਇਹ ਹੁੰਦਾ ਕਿ ਗਯਾਨੰ ਸਹੀ ਗੱਲ ਦਾ ਸਾਰੇਆਂ ਨੂੰ ਵਾ ‌।ਪਰ ਜ਼ਿੰਦਗੀ ਜੀਣੀ ਅਗਯਾਨਤਾ ਵਾਲੀ 😮ਅਕਸਰ ਕਹੀ ਦਾ।।ਔ ਤੂੰ ਕਹਿੰਦਾ ਤਾਂ ਆਏ ਸੀ ਕਰ ਤੂੰ ਜੋਏ ਰੇਹਾ ਹੈ ਯਾਨੀ ਗਯਾਨੰ ਤੋਂ ਬਿਲਕੁੱਲ ਉਲਟ 😅
@Simran_Kaur48
@Simran_Kaur48 2 ай бұрын
Very good video ❤❤ GBU
@ParamjeetKaur-tn5px
@ParamjeetKaur-tn5px 2 ай бұрын
Yes u r right 👍,meri daughter gai before 4 months,she shair me everything positive, negative, parts of Evey girl she observes even she is only 18+ , I have lots of metrial to,shair,she observes very close, silently,I think parent r mostly responsible for most of the time 🙏👍
@BaljinderSingh-pm9ti
@BaljinderSingh-pm9ti Ай бұрын
Right
@gss6617
@gss6617 2 ай бұрын
ਵੱਡੀਆਂ ਚਉਦੀਆਂ ਨਿਆਣੀਆਂ ਨੀਂ,35 ਸਾਲ ਬਾਦ ਜਦੋਂ ਅੱਗ ਠਰ ਗੀ ਫੇਰ ਜਾਣਗੀਆਂ,
@supremeleader5516
@supremeleader5516 2 ай бұрын
Agg di ta sari game a, fer aun da ki fyda, Sara kaam ta ho gea
@jasjotkhosa1522
@jasjotkhosa1522 2 ай бұрын
Punjab best
@BaljindersinghMalhi-n3f
@BaljindersinghMalhi-n3f 2 ай бұрын
Right beta❤
@satnams.2582
@satnams.2582 Ай бұрын
ਕਿੰਨੀ body shaming ਕਰਦੇ ਆ ਲੋਕ ਜੇ ਬੱਚਾ ਪਤਲਾ ਕਹਿਣਗੇ ਕੁਝ ਖਾ ਪੀ ਲਿਆ ਕਰ ਜਾਂ ਕਹਿਣਗੇ ਮਾਂ ਪਿਉ ਦਿੰਦੇ ਨੀ ਕੁਝ ਜੇ ਮੋਟਾ ਐ ਮੁੰਡਾ ਜਾਂ ਕੁੜੀ ਕਹਿਣਗੇ ਡਰੰਮ ਜਾਂਦਾ। ਜੇ ਰੰਗ ਕਾਲਾ ਐ, ਕੱਦ ਛੋਟਾ, ਤਾਂ ਵੀ Comment, ਨੈਣ-ਨਕਸ਼ਾਂ ਤੇ ਵੀ comment. ਬਾਹਰ skill judge ਕਰਦੇ ਆ, ਆਪਣੇ ਆਲੇ ਸਰੀਰ judge ਕਰਦੇ ਆ
@navkaur6889
@navkaur6889 Ай бұрын
Ida da kush nhi ke marriage baad Ida hunda. . Mere husband ne mainu mere parents toh jayada azaadi diti ❤❤❤but mere parents bahut bahut restricted c. U r absolutely right ✅️ bro
@Tarnmalhi
@Tarnmalhi Ай бұрын
@@navkaur6889 harek di situation and circumstances alag ne bhene but it’s good for you je tuhanu eho jea partners te parents mile ne
@punjabicanadianvlogs5572
@punjabicanadianvlogs5572 2 ай бұрын
💯💯
@Sarabjitvlogs.
@Sarabjitvlogs. 2 ай бұрын
Very nice
@jattminds8271
@jattminds8271 2 ай бұрын
Good 👍❤❤
@harmandeeprandhawa3909
@harmandeeprandhawa3909 2 ай бұрын
Western culture different from Punjab culture
@jaswantgurbachan9030
@jaswantgurbachan9030 2 ай бұрын
🙏🙏
@officialkhushbajwa353
@officialkhushbajwa353 2 ай бұрын
❤❤
@Batthfamily1982
@Batthfamily1982 2 ай бұрын
Nic video❤❤
@kiranjotdhillon2961
@kiranjotdhillon2961 2 ай бұрын
Ys
@ManjinderKaur-wo2ie
@ManjinderKaur-wo2ie 2 ай бұрын
Mare sister de sass ta canda vich be meri sister nu jeen nahi de rahe mare papa or brother de death ho gaye os ne mare sister nu gharo kad ditta aa 2 month ho gaye
@supremeleader5516
@supremeleader5516 2 ай бұрын
Apna culture hi madam hai, Western lok bde sukhi han
@SukhveerKaur-pz1ji
@SukhveerKaur-pz1ji 2 ай бұрын
ਮੇਰੀ ਬੇਟੀ ਵਾਪਸ ए ਰਹੀ ਹੈ
@HarbhajanKaur-d6v
@HarbhajanKaur-d6v 2 ай бұрын
Ke hoea
@Nehajuzardhillonvlogs
@Nehajuzardhillonvlogs 2 ай бұрын
Ki gal hogi
@supremeleader5516
@supremeleader5516 2 ай бұрын
Gapp
@Jagjitsingh001Hundal-gs9ey
@Jagjitsingh001Hundal-gs9ey 2 ай бұрын
Puri arsh anme te snma
@DalbirRandhawa-z7e
@DalbirRandhawa-z7e 2 ай бұрын
35 sal di umar ton jado tapan gyian fer pastaun gyian
@Satwantgill-bv5cv
@Satwantgill-bv5cv 2 ай бұрын
Kyo
@DalbirRandhawa-z7e
@DalbirRandhawa-z7e 2 ай бұрын
@@Satwantgill-bv5cv aje umar ch garmi e . Jado .tohdyian seania ho jaan gyian fer pta laggega
@pamajawadha5325
@pamajawadha5325 2 ай бұрын
Right
@user-mi1jn4kc7l
@user-mi1jn4kc7l 2 ай бұрын
Malli full kha h
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 2,9 МЛН
amazing#devil #lilith #funny #shorts
00:15
Devil Lilith
Рет қаралды 18 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ   || STUDENT TO CITIZEN
23:27
Canada Update..Reality Check..Stay Positive..Work Hard..
10:46
Pinnacle Education
Рет қаралды 22 М.
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 2,9 МЛН