ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana

  Рет қаралды 94,396

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
solar pump price 2024
solar pump
tata solar pump 2024
shakti solar pump

Пікірлер: 127
@Gopy_Pannu_Turh
@Gopy_Pannu_Turh Ай бұрын
22ਬਬਹੁਤ ਮਹਿੰਗਾ ਕੰਮ ਹੈ ਫਿਰ ਬਿਜਲੀ ਹੀ ਠੀਕ ਆ 10 hp di ਮੋਟਰ 360 ਦੀ ਆ
@balwindersingh-zh6oi
@balwindersingh-zh6oi 7 ай бұрын
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਜਾਣਕਾਰੀ ਭਰਪੂਰ ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
@JagpalBehniwal
@JagpalBehniwal 3 ай бұрын
ਵਾਈ ਜੀ ਮੈਂ ਆਦੇਸ਼ ਸੋਲਰ ਬਠਿੰਡਾ ਤੋਂ ਨਮੀ ਮੋਟਰ ਲਵਾਈ ਸੀ ਤਿੰਨ ਲੱਖ ਤਰੇਹਨ ਦੀ ਲਵਾਈ ਸੀ ਉਹਨਾਂ ਨੇ ਪੁਰਾਣੇ ਪੈਨਲ ਲਾਤੇ ਉਹਨਾਂ ਦਾ ਹੱਲ ਹੈ ਦੱਸ ਦੀ ਮੋਟਰ ਆ
@balwinderkaur6073
@balwinderkaur6073 2 ай бұрын
Kitho ho veer ji
@lovedeepmaan4603
@lovedeepmaan4603 2 ай бұрын
Court case kro veer
@parshotamsingh8154
@parshotamsingh8154 7 ай бұрын
ਵੀਰ ਜੀ ਸਾਢੇ ਸੱਤ ਦੀ ਮੋਟਰ A GRADE ਦਾ ਸਮਾਨ ਲਗਾ ਕੇ ਕਿੰਨਾ ਖਰਚ ਆਵੇਗਾ ਪਾਣੀ ਦਾ ਪੱਧਰ 150 ਹੈ ਪਿੰਡ ਤਾਜੋਕੇ ਨੇੜੇ ਤਪਾ ਮੰਡੀ ਜਿਲਾ ਬਰਨਾਲਾ
@greenenergyandorganics5250
@greenenergyandorganics5250 7 ай бұрын
ਬਾਈ ਜੀ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੱਟਸਐਪ ਕਰੋ ਜੀ 🙏🏻
@rupindersingh1482
@rupindersingh1482 7 ай бұрын
​@@greenenergyandorganics5250ਬਹੁਤ ਹੀ ਵਧੀਆ ਜਾਣਕਾਰੀ ਸਾਝੀਂ ਕੀਤੀ ਬਰਾੜ ਸਾਹਬ 🙏🏻
@ibharat6000
@ibharat6000 7 ай бұрын
​@@greenenergyandorganics5250ਸਰਦਾਰ ਸਾਹਬ ਤੁੱਸੀ ਉੱਤਰਾਖੰਡ ਦੇ ਕਿਸਾਨਾਂ ਲਈ ਮੋਟਰਾਂ ਲਗਾਂਦੇ ਹੋ ?? ਮੈਂ ਉੱਤਰਾਖੰਡ ਰਹਿੰਦਾ ਹਾਂ
@greenenergyandorganics5250
@greenenergyandorganics5250 7 ай бұрын
ਸਰ ਉੱਤਰਾਖੰਡ ਤਾਂ ਨਹੀਂ ਲਗਾ ਸਕਦੇ ਤੁਹਾਨੂੰ ਪ੍ਰੋਡਕਟ ਦੇ ਸਕਦੇ ਹਾਂ ਫਿਟਿੰਗ ਤੁਸੀਂ ਕਰਵਾ ਲਿਓ 🙏🏻
@johngillgill9682
@johngillgill9682 7 ай бұрын
​Ii Ni
@Lakhvirgamer777
@Lakhvirgamer777 3 ай бұрын
Waheguru ji ka Khalsa
@jassaroffical2051
@jassaroffical2051 6 ай бұрын
ਸੇਵਕ ਸਿੰਘ ਜੀ ਤੁਸੀਂ ਇਹਨਾਂ ਦੀ ਵੀਡੀਓ ਤਾਂ ਬਣਾ ਰਹੇ ਹੋ ਇਹਨਾਂ ਦੀ ਗਰੰਟੀ ਵੀ ਚੁੱਕੋ ਬਠਿੰਡੇ ਦੀਆਂ ਕਈ ਹੋਰ ਫਾਰਮਾਂ ਪੁਰਾਣੇ ਸੋਲਰ ਪੈਨਲ ਲਗਾ ਰਹੀਆਂ ਨੇ
@greenenergyandorganics5250
@greenenergyandorganics5250 6 ай бұрын
ਵੀਰ ਜੀ ਪੂਰੀ ਵੀਡੀਓ ਸੁਣੋ ਤੇ ਸਾਡਾ ਕੰਮ ਤੇ ਪਿਛੋਕੜ ਹੀ ਸਾਡੀ ਗਾਰੰਟੀ ਹੈ ਸੇਵਕ ਜੀ ਦੀ ਡਿਊਟੀ ਹੈ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਬਾਕੀ ਕੰਪਨੀਆਂ ਬਾਰੇ ਅਸੀਂ ਕਹਿ ਨਹੀਂ ਸਕਦੇ
@JotPb31
@JotPb31 6 ай бұрын
ਵੱਡੇ ਵੀਰ ਸੇਵਕ ਸਿੰਘ ਜੋ ਕੰਮ ਦੀ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ ਜੀ❤, 100 feet ਪਾਣੀ ਤੇ 5 ਦੀ motor ਲਈ ਕਿੰਨਾ ਖਰਚ ਆਵੇਗਾ , ਬਾਕੀ 3kw 5kw 3 ਘਰਾਂ ਲਈ ਵੀ ਚ ਲਗਾਉਣਾ,ਕਿਉਕਿ free ਯੂਨਿਟ ਵੀ ਬੰਦ ਹੀ ਹੋਣੀ ਇੱਕ ਦਿਨ ਇਹ ਲੋੜ ਆ ਸਮੇਂ ਦੀ #sewakmechanical
@jagtar9311
@jagtar9311 3 ай бұрын
ਬਹੁਤ ਵਧੀਆ ਵੀਰ ਜੀ ਸੇਵਕ ਜੀ
@BituthahiWala
@BituthahiWala 2 ай бұрын
ਵੀਰ ਜੀ ਅਸੀ ਮੋਗਾ ਜ਼ਿਲੇ ਤੌ ਹਾਂ ਅਸੀ ਵੀ ਸੋਲਰ ਲਵਾਉਣਾ ਜੀ
@ranjitbrar0910
@ranjitbrar0910 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@Lakhvirgamer777
@Lakhvirgamer777 3 ай бұрын
Waheguru ji Mehar kareo
@surjeetsandhusardarsurjeet4346
@surjeetsandhusardarsurjeet4346 2 күн бұрын
Thanks very useful information 🙏🙏
@ranvirsingh8509
@ranvirsingh8509 7 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਆਪਾ ਇਕ ਕਿਲੇ ਵਾਸਤੇ ਸੋਲਰ ਮੋਟਰ ਲਵਾਉਣੀ ਆ ਕਿੰਨੇ ਪਾਵਰ ਮੋਟਰ ਸਹੀ ਰਹੁ ਕਿਹੜੇ ਪੈਨਲ ਸਹੀ ਰਹਿਣ ਗੇ ਕਿੰਨਾ ਖਰਚ ਹੋਉਗਾ ਪਾਣੀ 75 ਫੁੱਟ ਤੇ ਆ ਬੋਰ 7 ਇੰਚੀ ਕਰਵਾਇਆ
@greenenergyandorganics5250
@greenenergyandorganics5250 5 ай бұрын
Veer ji 3 hp or 5 hp lga lao ji
@ranvirsingh8509
@ranvirsingh8509 5 ай бұрын
@@greenenergyandorganics5250 ਠੀਕ ਆ ਵੀਰ ਜੀ ਪਰ ਖਰਚ ਦਾ ਪਤਾ ਲੱਗੇ
@ranvirsingh8509
@ranvirsingh8509 5 ай бұрын
@@greenenergyandorganics5250 ਕਿਹੜੇ ਪੈਨਲ ਹੋਣਗੇ ਗਿਣਤੀ ਵਿਚ ਕਿੰਨੇ ਲੱਗਣਗੇ ਮੋਟਰ ਕਿਸ ਕੰਪਨੀ ਦੀ ਤਾਂਬੇ ਵਾਲੀ ਜਾਂ ਕੋਈ ਹੋਰ
@greenenergyandorganics5250
@greenenergyandorganics5250 5 ай бұрын
ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਵਾਲ ਬਹੁਤ ਆਉਣਗੇ sir ਦੇ ਵੱਟਸਐਪ ਤੇ voice massage ਕਰੀ ਜਾਓ ਜਵਾਬ ਲਈ ਜਾਓ
@BalwinderSingh-pn2sc
@BalwinderSingh-pn2sc 7 ай бұрын
ਬਹੁਤ ਵਧੀਆ ਜੀ
@gursewaksingh-zr7gh
@gursewaksingh-zr7gh 7 ай бұрын
2HP Singal phase ਮੋਨੋਬਲਾਕ 1 ਕਿਨੇ ਦੀ ਲਗੂ ਜੀ
@surinderbrar4249
@surinderbrar4249 2 ай бұрын
Haryana vich 75% subsidy, 7.5 hp solar motor 1 lakh 14 hajar vich lagdi. Ki Punjab vich subsidy mildi solar motor te? Punjab vich 15 hp solar motor kine di lagu?
@JagtarSingh-fh1xz
@JagtarSingh-fh1xz 7 ай бұрын
15:10 ਆਦੇਸ ਆਲੇ ਪੁਰਾਣੇ ਪੈਨਲ ਲਾਉਦੇ ਦਿਖਾਉਦੇ ਕੁਝ ਹੋਰ ਲਾਉਦੇ ਕੁੱਝ ਹੋਰ
@deepaksaharan1642
@deepaksaharan1642 7 ай бұрын
2 hp di submersible motor kine di lagugi ji single bore futt da 60 feet tk filter h 14 feet water level 1.5 inchi paani
@JarnailSingh-pe1gc
@JarnailSingh-pe1gc 3 ай бұрын
ਗੁਰਸੇਵਕ ਸਿੰਘ ਭਾਜੀ ਅਸੀਂ
@Itsharmansidhu13
@Itsharmansidhu13 7 ай бұрын
ਬਹੁਤ ਵਧੀਆ ਜਾਣਕਾਰੀ
@gmstv7791
@gmstv7791 7 ай бұрын
Y ji apne pani da lavel 190 futt tya aa ji appa 20hp motor lagvoni aa ji kinna kharcha au gaa ji
@dalwindersinghwander7911
@dalwindersinghwander7911 7 ай бұрын
ਮੇਰਾ ਘਰ ਖੇਤ ਵਿਚ ਮੈਂ ਇਸ ਫਰਮ ਤੋ ਔਨ ਗ੍ਰਿਡ ਕਰਵਾਇਆ 5 ਕਿਲੋਵਾਟ ਦਾ ਮੋਟਰ ਵੀ ਚਲਾਉਣੇ ਆ
@greenenergyandorganics5250
@greenenergyandorganics5250 7 ай бұрын
Thanks bai haunsla den layi 👍
@MithuMannn
@MithuMannn 2 ай бұрын
Bai koi jankar bnda chahida emorton starter ch problem aw rahi aw mansa disrict
@punjabsolar1221
@punjabsolar1221 7 ай бұрын
ਸੈਲ ਕਰਾਉਣਇਕ ਟਰਾਸਫਾਰਮਰ ਲੈਸ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ
@sarbjeetsingh6420
@sarbjeetsingh6420 28 күн бұрын
Veerji sada bor 280 foot te a lowering 120 foot a kina kharcha ayega
@gurwindersingh4837
@gurwindersingh4837 7 ай бұрын
ਪੌਲੀ ਅਤੇ ਮੋਨੋ ਦੀ ਪਰਫੌਰਮੈਂਸ ਅਤੇ ਰੇਟਾਂ ਦਾ ਫਰਕ ਜ਼ਰੂਰ ਦੱਸੋ ਜੀ??
@syednazim7410
@syednazim7410 7 ай бұрын
good useful information
@ManpreetSingh-gr9bc
@ManpreetSingh-gr9bc Күн бұрын
3 hp da. Ki rate hai veer
@yuvikahlon751
@yuvikahlon751 4 ай бұрын
Very nice ❤
@baljeetsandhu5520
@baljeetsandhu5520 3 ай бұрын
Veer..ji..3..hp..da..cost..and..app..da..pata..dasna
@sukhmindersingh7565
@sukhmindersingh7565 7 ай бұрын
ਬਾਈ ਜੀ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਰਾਤ ਨੂੰ ਸੋਲਰ ਪੈਨਲ ਬਿਜਲੀ produce ਕਰਦੇ ਨੇ ਕੀ ਇਹ ਸੱਚ ਹੈ? Or ਦਿਨ ਦੇ ਟਾਈਮ ਬਿਨਾਂ ਸੂਰਜ ਨਿਕਲੇ ਬਿਜਲੀ ਪੈਦਾ ਕਰਦੇ ਇਹ ਬੀ ਦੱਸਣਾ 🙏🏻
@greenenergyandorganics5250
@greenenergyandorganics5250 7 ай бұрын
ਬਾਈ ਜੀ ਭਾਰਤ ਵਿੱਚ ਇੱਕ ਪਲਾਂਟ ਲੱਗਿਆ ਹੈ ਜੋ ਚੰਦ ਦੀ ਚਾਨਣੀ ਵਿੱਚ ਵੀ ਲਾਈਟ ਬਣਾਉਂਦਾ ਹੈ ਉਹ ਬਹੁਤ ਮਹਿੰਗਾ ਹੈ ਤੇ ਸਰਕਾਰ ਨੇ ਤਜ਼ੁਰਬੇ ਵਾਸਤੇ ਲੱਗਾਇਆ ਹੈ ਘੱਟ ਰੋਸ਼ਨੀ ਵਿੱਚ ਸੋਲਰ ਪੈਨਲ ਕੰਮ ਕਰਦੇ ਨੇ ਪਰ ਉਹਨਾਂ ਦੀ ਪ੍ਰੋਡਕਸ਼ਨ ਓਸ ਵੇਲੇ ਘੱਟ ਹੁੰਦੀ ਹੈ
@sukhmindersingh7565
@sukhmindersingh7565 7 ай бұрын
@@greenenergyandorganics5250 thanks Bai Ji 🙏
@kulwantsingh8769
@kulwantsingh8769 7 ай бұрын
waheguru g
@rajatbedi6687
@rajatbedi6687 3 ай бұрын
Gurdaspur area ch lga davoge
@sukhdevrandhawa5517
@sukhdevrandhawa5517 4 ай бұрын
Very good bhaji❤
@YuviSingh-ji3li
@YuviSingh-ji3li 4 ай бұрын
Nice 22 ji
@pinkadhaliwal175
@pinkadhaliwal175 7 ай бұрын
ਵੀਰ ਜੀ ਕਿੰਨੇ ਡੂਗੇ ਪਾਣੀ ਤੱਕ ਚੱਲਦੀਆ
@greenenergyandorganics5250
@greenenergyandorganics5250 7 ай бұрын
ਕਿੰਨਾ ਵਾਟਰ ਲੈਵਲ ਹੈ ਜੀ ਤੁਹਾਡਾ
@Jaspalsingh-ft4bc
@Jaspalsingh-ft4bc 7 ай бұрын
sade 42 foot gurdaspur
@greenenergyandorganics5250
@greenenergyandorganics5250 6 ай бұрын
150/200 feet tak chaldia ji
@JaswinderKaur-te9dk
@JaswinderKaur-te9dk 4 ай бұрын
Please sir sabsidy bare daso
@satiderjitbajwa2340
@satiderjitbajwa2340 6 ай бұрын
Sir ji tarli wali vi koi video bano G
@gurpreetgujjar3433
@gurpreetgujjar3433 5 ай бұрын
Veer 15 di motar a kina kharch aju ga
@Sandeep.Kumar0733
@Sandeep.Kumar0733 4 ай бұрын
Purane panell 270-280 wale aaonde c Nave panell kinne wale aaonde ??
@greenenergyandorganics5250
@greenenergyandorganics5250 4 ай бұрын
Sandeep ji poly 335 wp,540 wp mono halfcut,,
@SukhpalSingh-xy8pg
@SukhpalSingh-xy8pg 7 ай бұрын
👌👌
@JagtarMaan-cg1yy
@JagtarMaan-cg1yy 7 ай бұрын
On grid ਦਾ ਸਾਰਾ ਖਰਚਾ ਕਿੰਨਾ
@greenenergyandorganics5250
@greenenergyandorganics5250 4 ай бұрын
Sir 3 kw 185000 5 kw 275000 6 kw 320000 all are subsidy cases 78000 subsidy from cent govt
@avtarchahal5904
@avtarchahal5904 3 ай бұрын
ਰੇਟ ਚੋਂ ਸਬਸਿਟੀ ਲੈੱਸ ਆ ਵੀਰ ਕਿ ਲਿਖੇ ਰੇਟ ਚੋਂ ਘੱਟ ਹੋਵੇਗੀ
@greenenergyandorganics5250
@greenenergyandorganics5250 3 ай бұрын
@@avtarchahal5904 nahi ji 78000 subsidy baad vich tuhanu milegi ji
@dineshchoudharydcpodvr9
@dineshchoudharydcpodvr9 7 ай бұрын
Nice information veer g
@Allofall4u
@Allofall4u 6 ай бұрын
Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave
@greenenergyandorganics5250
@greenenergyandorganics5250 5 ай бұрын
L&T da meter lai lao ji
@rajwindersidhu8158
@rajwindersidhu8158 2 ай бұрын
Nice information bai ji❤
@alliswell4919
@alliswell4919 7 ай бұрын
Bhot vadya dsya ji
@punjabilivekustihub
@punjabilivekustihub 2 ай бұрын
Good💯💯💯💯💯💯 pl s
@SS-ct4hv
@SS-ct4hv 7 ай бұрын
RIGHT👍👍👍
@AmanGrewal-dj6nw
@AmanGrewal-dj6nw 7 ай бұрын
10 hp ਦੀ ਮੋਟਰ ਦਾ ਖਰਚਾ ਕਿੰਨਾ
@gurvinderbassi9290
@gurvinderbassi9290 5 ай бұрын
360
@greenenergyandorganics5250
@greenenergyandorganics5250 4 ай бұрын
Aman ji 340000 for 100 feet
@Harshsportsfan
@Harshsportsfan 7 ай бұрын
Good y
@JaswantSingh-ve8hs
@JaswantSingh-ve8hs Ай бұрын
Veer ji 7.5 HP di moter da kharcha kina awega.❤
@gagangagan6907
@gagangagan6907 6 ай бұрын
Veer g jalandhar area ch la sakde aa motor 5 hp de .... ki prize aa
@greenenergyandorganics5250
@greenenergyandorganics5250 4 ай бұрын
Lga devange ji
@bholasingh6325
@bholasingh6325 7 ай бұрын
Ac panl bary jancari deo ji
@kewalkrishankambojkoku3241
@kewalkrishankambojkoku3241 7 ай бұрын
🙏🙏
@Mr.Nw.13
@Mr.Nw.13 7 ай бұрын
pahji ghar waste bhi solar video banao
@greenenergyandorganics5250
@greenenergyandorganics5250 7 ай бұрын
Ji 🙏🏻
@harkiransingh4220
@harkiransingh4220 Ай бұрын
7.5 HP price ki a Adani panel
@AmandeepSingh-sz7tn
@AmandeepSingh-sz7tn 6 ай бұрын
Vir g pani da leval 26 - 27 feet te Aa 3hp smarsibal motor lgboni aa kina di lagegi
@greenenergyandorganics5250
@greenenergyandorganics5250 6 ай бұрын
125000 to 130000
@AmandeepSingh-sz7tn
@AmandeepSingh-sz7tn 5 ай бұрын
Tata de panel da 3hp da te 5hp kina kharch abega
@greenenergyandorganics5250
@greenenergyandorganics5250 4 ай бұрын
Aman ji tata ne private sman dena band kitta hoyea ji
@DaljinderSarpanch
@DaljinderSarpanch 7 ай бұрын
😢ਬਾਈ ਜੀ 10 ਹੋਸਪਾਵਰ ਦੀ ਮੋਟਰ ਕਿਨਾ ਖਰਚਾ ਆਊ ਬਾਈ ਜੀ
@greenenergyandorganics5250
@greenenergyandorganics5250 6 ай бұрын
Sorry brother 10 hp ji A grade motor 340000 di lagdi hai ji
@yuvikahlon751
@yuvikahlon751 4 ай бұрын
​@@greenenergyandorganics5250😮
@Technicalharjit
@Technicalharjit 7 ай бұрын
thnaks 22 g ❤
@dhillondhillon2353
@dhillondhillon2353 7 ай бұрын
7.5 motor kirlorsker price
@greenenergyandorganics5250
@greenenergyandorganics5250 6 ай бұрын
Brother 7.5 290000 to 300000
@amrindersandhu1613
@amrindersandhu1613 3 ай бұрын
​@@greenenergyandorganics5250 5 hp motor da rate daso
@greenenergyandorganics5250
@greenenergyandorganics5250 3 ай бұрын
Amrinder ji 2 lakh aprox
@MangalSingh-mk4xv
@MangalSingh-mk4xv 2 ай бұрын
Kithe Jana penda
@rajpaltiwana9249
@rajpaltiwana9249 7 ай бұрын
ਵੀਰ ਚੋਰੀ ਤਾਂ ਨਹੀਂ ਹੁੰਦੀ
@amrindersandhu1613
@amrindersandhu1613 6 ай бұрын
ਮੋਟਰ ਅਤੇ ਤਾਰ ਚੋਰੀ ਹੋ ਜਾਂਦੀ ਐ
@dharamveersingh7627
@dharamveersingh7627 7 ай бұрын
💫✨👍
@SandeepSingh-wv9ki
@SandeepSingh-wv9ki 6 ай бұрын
Sade 22futt ta pani
@ArmaanAulakh-v9r
@ArmaanAulakh-v9r 7 ай бұрын
Hi
@ajsaharan194
@ajsaharan194 6 ай бұрын
Crompton di solar motor vichni a kise veer ne lenni hove te dase
@ਬਠਿੰਡੇਆਲਾ-ਢ1ਗ
@ਬਠਿੰਡੇਆਲਾ-ਢ1ਗ 6 ай бұрын
High speed a ja low speed a bhra jii
@kewalkrishankambojkoku3241
@kewalkrishankambojkoku3241 3 ай бұрын
ਨੰਬਰ
@macksandhu3268
@macksandhu3268 4 ай бұрын
Bai phone ta chak ni rahe
@greenenergyandorganics5250
@greenenergyandorganics5250 3 ай бұрын
Sandhu sahab wattsapp te massage chad deo ji 🙏🏻
@kewalkrishankambojkoku3241
@kewalkrishankambojkoku3241 2 ай бұрын
ਵੱਟਸੱਪ ਤੇ ਵੀ ਜਵਾਬ ਨਹੀਂ ਦਿੰਦੇ​@@greenenergyandorganics5250
@RamandeepSingh-wb2wt
@RamandeepSingh-wb2wt 7 ай бұрын
Bai shi kiha mere naal vthagi hoye c bhart solar gidrbaha wale thag bande aa bacho
@SandeepSingh-wv9ki
@SandeepSingh-wv9ki 6 ай бұрын
Kedi company da set lwia c
@LovepreetSingh-qx6pb
@LovepreetSingh-qx6pb 4 ай бұрын
Shadeyo na peyo deyo putto peen lyi v paani aun valiya nasla lyi
@kewalkrishankambojkoku3241
@kewalkrishankambojkoku3241 3 ай бұрын
ਆਪ ਮੂੰਹ ਧੋਣਾਂ ਬੰਦ ਕਰ ਦਿਉ
@sandeeprandhawa9715
@sandeeprandhawa9715 3 ай бұрын
Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.
@greenenergyandorganics5250
@greenenergyandorganics5250 3 ай бұрын
1 Apna poora adress deo 2 Tusi sadi company to kado koi product lwayea c 3 bill v coment vich pao 4 jado tusi satho utl ya luminious mangea c ta asi jo tusi nakli keh rahe ho ohh kehra product layea c 5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango 6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo
@greenenergyandorganics5250
@greenenergyandorganics5250 3 ай бұрын
1 Tusi sadi company to kehra product lagwae c osdi jaankari smeet bill viewers nu deo 2 tusi apna mob no jarror public karo ta jo lok tuhade naal sade walo mari thaggi di jaankari lai sakan 3 normaly asi utl da koi product use nahi karde luminious company distributershib asi ess saal hi layi hai 4 asi tuhade fake negetive comment delete nahi karange ta jo log ape decide kar lain
@parveensharma3768
@parveensharma3768 3 ай бұрын
bai proof deo kithe lai
@kewalkrishankambojkoku3241
@kewalkrishankambojkoku3241 3 ай бұрын
No ਤਾਂ ਦੇ ਦਿਉ
@greenenergyandorganics5250
@greenenergyandorganics5250 2 ай бұрын
Ditta ni gallan da jwab Mostly asi payment pehla ni lainde Sadde office da adress dass je kde ayea hai ta office Kyon jhoth bol ke kisse di kabar vixh paina sach ne sach hi rehna
@kewalsingh8125
@kewalsingh8125 2 ай бұрын
Veer ji satecher kaswona hoyeiya te das deoo je lod hoyi te
@kewalsingh8125
@kewalsingh8125 2 ай бұрын
Je kese ne v satichior kaswona hoyea te das deoo
@gurchahansingh5165
@gurchahansingh5165 7 ай бұрын
Good information
АЗАРТНИК 4 |СЕЗОН 3 Серия
30:50
Inter Production
Рет қаралды 997 М.
How Strong is Tin Foil? 💪
00:26
Preston
Рет қаралды 106 МЛН
Rooftop Solar is RISKY!? PM-SGY Subsidy rules | 11 Mistakes to AVOID ❌️
57:54