ਸੋਲਰ ਸਬਸਿਡੀ ਵਾਲੀਆਂ ਮੋਟਰਾਂ ਦੇ ਫਾਰਮ ਕਦੋ ਭਰੇ ਜਾਣਗੇ | ਅੱਜ ਦੀ ਤਾਜਾ ਅਪਡੇਟ

  Рет қаралды 1,362

Nirmal Singh

Nirmal Singh

Күн бұрын

ਸੋਲਰ ਸਬਸਿਡੀ ਵਾਲੀਆਂ ਮੋਟਰਾਂ ਦੇ ਫਾਰਮ ਕਦੋ ਭਰੇ ਜਾਣਗੇ | ਅੱਜ ਦੀ ਤਾਜਾ ਅਪਡੇਟ
ਇਹ ਵੀਡੀਓ ਵਿਚ ਸੋਲਰ ਵਾਲੀਆਂ ਸਬਸਿਡੀ ਵਾਲੀਆਂ ਮੋਟਰਾਂ ਆਉਣ ਬਾਰੇ ਜੋ ਜਾਣਕਾਰੀ ਮੈਨੂੰ ਮਿਲੀ ਹੈ ਉਸ ਬਾਰੇ ਇਹ ਵੀਡੀਓ ਬਣਾਈ ਹੈ ਤਾ ਜੋ ਤੁਹਾਨੂੰ ਜਾਣਕਾਰੀ ਮਿਲ ਸਕੇ
in this video
ਸੋਲਰ ਮੋਟਰ
ਸੋਲਰ ਮੋਟਰ ਸਬਸਿਡੀ
ਸੋਲਰ ਮੋਟਰ ਪੰਪ ਸਬਸਿਡੀ
ਸੋਲਰ ਮੋਟਰ ਪੇਡਾ
ਸੋਲਰ ਮੋਟਰਾਂ
ਕੁਸਮ ਯੋਜਨਾ
ਪੇਡਾ ਸੋਲਰ ਮੋਟਰ
subsidy solar motor
peda subsidy solar motor
solar water pump
kusum yojana solar water pump
punjab solar motor subsidy
subsidy solar motor in punjab
solar water pump in punjab
kusum yojna peda punjab
peda
solar motor
solar motor price
solar panel
solar motor drive
nirmal singh mann
Nirmal singh solar
nirmal singh
My Facebook link - www.facebook.c...
#solarmotor
#solarwaterpump
#kusumyojana
#nimalsinghmann
#nirmalsingh

Пікірлер: 27
@Sirf_Panjab_Lyi
@Sirf_Panjab_Lyi Жыл бұрын
ਵੀਰ ਹੋ ਸਕੇ ਤਾਂ ਇਹ ਕੁਮੈਂਟ ਨੂੰ ਪਿਨ ਕਰਿਓ ਬਾਈ ਜੋ ਹੁਣ ਪੜੀ ਲਿਖੀ ਨਵੀਂ ਪੀੜੀ ਖੇਤੀਬਾੜੀ ਵੱਲ ਹੋ ਰਹੀ ਆ ਓਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰ 🙏 ਨਹਿਰੀ ਪਾਣੀ ਵਰਤੋ ਜੀ ਆਵਦੇ ਹੱਕ ਲਵੋ ਖਾਲ਼ ਪੱਕੇ ਕਰਵਾਓ ਤਾਂ ਜੋ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਨੂੰ ਵੀ ਕਿੰਨੀ ਲੋੜ ਆ ਪਾਣੀ ਦੀ ਮੋਟਰਾਂ ਲਗਵਾ ਲਈਆਂ ਕੋਈ ਮਾੜੀ ਗੱਲ ਨਹੀਂ ਪਰ ਓਹਨਾਂ ਨੂੰ ਅੜੀ ਫਸੀ ਚ' ਵਰਤਿਆ ਕਰੋ ਬਾਈ ਇਹ ਤਾਂ ਬਾਅਦ ਚ' ਵੀ ਕੰਮ ਆ ਜਾਣਗੀਆਂ ਪਰ ਹੁਣ ਦੇ ਹਾਲਾਤ ਦੇਖੋ ਵੀਰੋ ਪੰਜਾਬ ਦਾ ਪਾਣੀ ਬਾਹਰ ਦਿੱਤਾ ਜਾ ਰਿਹਾ ਕਿੳਂਕਿ ਆਪਣੇ ਲੋਕਾਂ ਨੇ ਖਾਲ਼ ਵਿੱਚ ਰਲ਼ਾ ਲਏ ਪਾਣੀ ਕੋਈ ਲੈ ਕੇ ਨਹੀਂ ਆਉਂਦਾ ਬਸ ਆਪਾਂ ਜੋਰ ਦੇ ਰੱਖਿਆ ਮੋਟਰਾਂ ਤੇ ਵੀਰ ਮੇਰਿਓ ਇਹਨਾਂ ਨੂੰ ਤਾਂ ਤੁਹਾਡੇ ਜਵਾਕ ਵੀ ਚਲਾ ਲੈਣਗੇ ਪਰ ਜੇ ਪੰਜਾਬ ਨੂੰ ਨਹਿਰੀ ਪਾਣੀ ਮਿਲਣਾ ਬੰਦ ਹੋਗਿਆ ਤਾਂ ਬਾਈ ਧਰਤੀ ਹੇਠਲੇ ਪਾਣੀ ਦੇਖਲੋ ਕਿੰਨੇ ਡੂੰਘੇ ਹੋ ਗਏ ਨੇ ਆਪਾਂ 10 ਫੁੱਟ ਬੌਰਾਂ ਤੋ ਸ਼ੁਰੂ ਕਰਕੇ ਅੱਜ 70-80 ਫੁੱਟ ਦੀ ਪਣ-ਡੁੱਬੀ ਮੋਟਰ ਮਤਲਬ ਸਬਮਰਸੀਬਲ ਤੱਕ ਆ ਗਏ ਆਂ ਫਰਕ ਬਹੁਤ ਵੱਡਾ ਹੈ ਵੀਰੋ 10 ਤੇ 70 ਦਾ ਬਾਕੀ ਬਾਈ ਜਿਹੜੇ ਕਹਿੰਦੇ ਆ ਪਾਣੀ ਨਹੀਂ ਮੁੱਕਣਾ ਵੀਰ ਮੇਰਿਓ ਫੇਰ ਇਹਦਾ ਜਵਾਬ ਹੀ ਦੇ ਦਿਓ ਵੀ ਤੁਸੀਂ ਘਰ ਵਿੱਚ ਲੱਗੇ 10 ਫੁੱਟ ਨਲਕਿਆਂ ਨੂੰ ਕੱਢਵਾ ਕੇ ਘਰੇ ਅਸੈਂਬਲੀ ਤੇ ਸਬਮਰਸੀਬਲ ਮੋਟਰਾਂ ਤੇ ਕਿਓਂ ਆ ਗਏ ??? ਇਹਦਾ ਜਵਾਬ ਤਾਂ ਇਹੋ ਆ ਕਿ ਨਲਕੇ ਪਾਣੀ ਛੱਡ ਗਏ ਮਤਲਬ ਕਿ ਪਾਣੀ ਤਾਂ ਧਰਤੀ ਥੱਲਿਓਂ ਮੁੱਕਦਾ ਹੀ ਜਾ ਰਿਹਾ ਵੀਰ ਜੀ
@Sirf_Panjab_Lyi
@Sirf_Panjab_Lyi Жыл бұрын
ਵੀਰ ਮੈਂ ਨਹੀਂ ਕਹਿੰਦਾ ਕਿ ਇਕੱਲੇ ਇਕੱਲੇ ਨੂੰ ਸਮਝਾਓ ਪਰ ਪੰਜਾਬ ਪ੍ਰਤੀ ਆਪਣਾ ਫਰਜ ਨਿਭਾਓ ਵੀਰ ਬੇਨਤੀ ਆ ਹਰ ਵੀਡੀਓ ਚ' ਤੁਹਾਨੂੰ ਜੀ ਸਿਰਫ 2 ਲਾਇਨਾਂ ਹੀ ਬੋਲ ਦਇਆ ਕਰੋ ਚਾਹੇ ਪੰਜਾਬ ਦੇ ਨਹਿਰੀ ਪਾਣੀ ਹੱਕ ਬਾਰੇ ਜੀ ਪਰ ਵੀਰ ਇਹਨੂੰ ਵੀ ਆਪਾਂ ਆਪਣੀ ਜਿੰਮੇਵਾਰੀ ਕਬੂਲ ਕਰੀਏ ਜੀ
@nirmalsinghmann
@nirmalsinghmann Жыл бұрын
ਹਾਂ ਜੀ ਬਾਈ ਜੀ ਬਿਲਕੁਲ ਮੈਂ ਵੀ ਤੇਰੇ ਵਾਂਗ ਇਹਨਾਂ ਗੱਲਾਂ ਦਾ ਬਹੁਤ ਫਿਕਰ ਕਰਦਾ ਹੈ | ਜਰੂਰ ਇਸ ਗੱਲ ਦਾ ਜਿਕਰ ਕਰਾਂਗਾ | ਜੇ ਕੋਈ ਹੋਰ ਸੁਝਾਵ ਹੈ ਤਾ ਉਹ ਵੀ ਦੱਸੋ ਮੈਨੂੰ ਤੁਹਾਡਾ ਇਹ ਸੁਝਾਵ ਵਧੀਆ ਲੱਗਿਆ | ਪੰਜਾਬ ਬਾਰੇ ਆਪਾ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ |
@nirmalsinghmann
@nirmalsinghmann Жыл бұрын
ਬਾਈ ਮੈਨੂੰ ਪਿੰਨ ਕਰਨਾ ਨਹੀਂ ਆਉਂਦਾ ਕੰਮੈਂਟ ਪਰ ਪਤਾ ਕਰਦਾ ਕਿਵੇਂ ਹੋਵੇਗਾ ਜਿਵੇ ਹੀ ਪਤਾ ਲੱਗਦਾ ਮੈਂ ਪਿੰਨ ਕਰਦਾ
@Sirf_Panjab_Lyi
@Sirf_Panjab_Lyi Жыл бұрын
@@nirmalsinghmann ਹੋਰ ਤਾਂ ਵੀਰ ਤੁਸੀਂ ਰਿਜਰਵਾਇਰ ਬਾਰੇ ਕਹਿ ਸਕਦੇ ਹੋ ਜੋ ਅੱਜ ਕੱਲ ਆਪਣੇ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਗਰਾਊਂਡ ਵਾਟਰ ਲੈਵਲ ਨੂੰ ਉੱਚਾ ਚੁੱਕਣ ਲਈ ਥੱਲੇ ਪਾਣੀ ਧਰਤੀ ਚ' ਪਾਇਆ ਜਾ ਸਕਦਾ ਹੈ ਓਹ ਪ੍ਰੋਜੈਕਟ ਕੋਈ ਜਿਆਦਾ ਜਗਾ ਵੀ ਨਹੀਂ ਘੇਰਦਾ ਜੀ ਨਾਲ਼ੇ ਫਿਲਟਰ ਹੋ ਕੇ ਹੀ ਥੱਲੇ ਪਾਣੀ ਜਾਂਦਾ ਹੈ ਤੇ ਬਾਕੀ ਧਰਤੀ ਚ' ਜਾ ਕੇ ਵੀ ਉਸ ਪਾਣੀ ਦੀ ਗਾਰ ਸਾਫ ਹੋ ਹੀ ਜਾਣੀ ਹੁੰਦੀ ਹੈ ਵੀਰ ਕਈ ਵੀਰ ਕਹਿੰਦੇ ਨੇ ਕਿ ਆਪਾਂ ਧਰਤੀ ਦਾ ਪਾਣੀ ਖਰਾਬ ਕਰ ਦਿਆਂਗੇ ਪਰ ਇਹਦਾ ਵੀ ਜਵਾਬ ਹੈ ਬਾਈ ਆਉਣ ਵਾਲ਼ੇ ਸਮੇਂ ਚ' ਆਪਣੇ ਕੋਲ ਪਾਣੀ ਨਾ ਹੋਣ ਨਾਲ਼ੋਂ ਕੁੱਝ ਹੋਣਾ ਚੰਗਾ ਹੋਵੇਗਾ ਜਿਸ ਹਿਸਾਬ ਨਾਲ਼ ਆਪਾਂ ਪਾਣੀ ਕੱਢਣ ਲੱਗੇ ਹੋਏ ਆਂ ਜੇ ਓਹਦਾ 1% ਵੀ ਵਾਪਿਸ ਰਿਚਾਰਜ ਕਰ ਲਈਏ ਤਾਂ ਬਹੁਤ ਵੱਡੀ ਗੱਲ ਹੈ ਵੀਰ ਕਈ ਸਾਲ਼ ਲੱਗ ਜਾਂਦੇ ਨੇ ਧਰਤੀ ਹੇਠਲੇ ਪਾਣੀ ਨੂੰ ਉੱਚਾ ਚੁੱਕਣ ਚ' ਪਰ ਜੇ ਹਜੇ ਵੀ ਤੁਹਾਡੀ ਵੀਡੀਓ ਦੇਖ ਕੇ ਆਵਦੇ ਖੇਤਾਂ ਚ' ਘਰਾਂ ਚ' ਰਿਜਰਵਾਇਰ ਪ੍ਰੋਜੈਕਟ ਲਗਵਾਉਂਦੇ ਹਨ ਤਾਂ ਪਾਣੀ ਦਾ ਲੈਵਲ ਵਧਾਇਆ ਜਾ ਸਕਦੈ ਹੈ ਜੀ ਘਰਾਂ ਦਾ ਇਵੇਂ ਆ ਕਿ ਅੱਜ ਕੱਲ ਸ਼ਹਿਰਾਂ ਚ' ਤੇ ਬਹੁਤੇ ਪਿੰਡਾਂ ਚ' ਵੀ ਛੱਤਾਂ ਪੱਕੀਆਂ ਨੇ ਵਿਹੜੇ ਪੱਕੇ ਨੇ ਮੀਂਹ ਦਾ ਪਾਣੀ ਬਿੱਲਕੁਲ ਸਾਫ ਰਹਿੰਦਾ ਹੈ ਪਰ ਪਾਇਪਾਂ ਰਾਹੀ ਗਟਰਾਂ ਚ' ਕੱਢ ਦਿੱਤਾ ਜਾਂਦਾ ਹੈ ਜਦ ਕਿ ਘਰੇ ਇਕ ਛੋਟਾ ਜਿਹਾ ਪ੍ਰੋਜੈਕਟ ਜਿਸਦਾ ਖਰਚਾ ਸਿਰਫ 5 ਤੋਂ 6000 ਆਉਂਦਾ ਹੈ ਲਗਾਇਆ ਜਾ ਸਕਦਾ ਹੈ ਤੇ ਮੀਹਾਂ ਦੇ ਸਾਫ ਪਾਣੀ ਨੂੰ ਧਰਤੀ ਚ' ਪਾਇਆ ਜਾ ਸਕਦਾ ਹੈ ਮੈਂ ਨਹੀਂ ਕਹਿੰਦਾ ਕਿ ਇਹਦੇ ਨਾਲ਼ 10 ਫੁੱਟ ਉੱਚਾ ਹੋਜੂ ਪਰ ਵੀਰ ਪੰਜਾਬ ਦਾ ਪਾਣੀ ਤੇ ਅਨਾਜ ਖਾ ਕੇ ਜੇ ਇਥੋਂ ਦੀ ਧਰਤੀ ਦਾ ਮੁੱਲ ਨਾ ਮੋੜਿਆ ਤਾਂ ਕੋਈ ਫਾਇਦੇਮੰਦ ਨਹੀਂ ਇਸ ਜਿੰਦਗੀ ਦਾ ਜੇ ਕਿੱਤੇ ਇਹੋ ਪ੍ਰੋਜੈਕਟ ਅੱਜ ਪੰਜਾਬ ਦੇ ਘਰਾਂ ਚ' ਹੁੰਦਾ ਤਾਂ ਕਿੰਨਾ ਪਾਣੀ ਅਸੀਂ ਜੋ ਉਪਰੀ ਕੋਰ ਚ' ਵਿਅਰਥ ਕਰ ਰਹੇ ਆਂ ਨਾਲ਼ੇ ਲੋਕਾਂ ਦੇ ਘਰ ਭਰੇ ਪਏ ਨੇ ਓਹਨਾ ਦਾ ਲੈਵਲ ਘਟਾਇਆ ਜਾ ਸਕਦਾ ਸੀ ਬਾਕੀ ਵੀਰ ਜੇ ਮੇਰੀ ਕੋਈ ਗਲਤੀ ਹੋਵੇ ਇਸ ਵਿੱਚ ਤਾਂ ਮੈਨੂੰ ਵੀ ਜਰੂਰ ਦੱਸਣਾ ਵੀਰ
@nirmalsinghmann
@nirmalsinghmann Жыл бұрын
bai ji sahi gall aa tuhadi .koshish kraga ke es te ek special video bnai jave ..baki tuhade channel da name bahut sohna ..je eh name tusi na liya hunda mia apne channel darakhna c .
@Vinodkumar-hr3hm
@Vinodkumar-hr3hm Жыл бұрын
Soler pamp sat taa spra pamp charg ho sakda
@nirmalsinghmann
@nirmalsinghmann Жыл бұрын
nhi bai solar pump te 24v de panel hunde aa te saprey pump te 12v
@GurcharanSingh-yy5jm
@GurcharanSingh-yy5jm Жыл бұрын
ਸਬਸਿਡੀ ਵਾਲੀਆਂ ਮੋਟਰਾਂ ਦਾ ਕੀ ਬਣਿਆ ਜੀ
@nirmalsinghmann
@nirmalsinghmann Жыл бұрын
ਬਾਈ ਜੀ ਅਜੇ ਦੁਬਾਰਾ ਗੱਲ ਹੋਈ ਨਹੀਂ ਮੇਰੀ ਇਸ ਹਫਤੇ ਗੱਲ ਕਰਕੇ ਤੁਹਾਨੂੰ ਦੱਸਦਾ
@navtejdhaliwal8818
@navtejdhaliwal8818 Жыл бұрын
Bai September ch aungia motera
@nirmalsinghmann
@nirmalsinghmann Жыл бұрын
veer aje pta nhi .. meri gall nhi hoyi.
@all_in_one98
@all_in_one98 5 ай бұрын
Y ji new farm apply kido hon ge
@nirmalsinghmann
@nirmalsinghmann 5 ай бұрын
veer aje kujh nhi pta...
@hardeepbrar7845
@hardeepbrar7845 Жыл бұрын
ਘਰ ਤੇ ਸੋਲਰ ਲਾਉਣ ਜਾਣਕਾਰੀ ਦਿਓ
@nirmalsinghmann
@nirmalsinghmann Жыл бұрын
ਵੀਰ ਦੱਸਿਆ ਹੋਇਆ ਦੂਜੀਆਂ ਵੀਡੀਓ ਚ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ
@baljeetsinghrai9949
@baljeetsinghrai9949 Жыл бұрын
Thanks
@sandeepsingh6627
@sandeepsingh6627 Жыл бұрын
Bai g kdo tak solar motar aungia, 🙏
@nirmalsinghmann
@nirmalsinghmann Жыл бұрын
veer aje kujh nhi pta .jive hi koi jankari mildi hai tuhanu inform kraga
@kiratkaur1307
@kiratkaur1307 Жыл бұрын
👍
@overageunimploymentunion8630
@overageunimploymentunion8630 Жыл бұрын
😊
@SandhuSandhu-hh8xv
@SandhuSandhu-hh8xv Жыл бұрын
Thanks
@nirmalsinghmann
@nirmalsinghmann Жыл бұрын
dhanwad bai ji.
@Manpreetsingh-gt1fm
@Manpreetsingh-gt1fm Жыл бұрын
​​​​ਬਾੲਈ ਜੀ ਕੀ ਅਸੀਂ 7.5 ਦੀ ਸੋਲਰ ਡਰਾਈਵ ਤੇ 5 ਦੀ ਮੋਟਰ ਚਲਾ ਸਕਦੇ ਹਾਂ ਇਸ ਨਾਲ ਪਾਣੀ ਦਾ ਫ਼ਰਕ ਪੈਂਦਾ ਹੈ ਜਾਂ ਨਹੀਂ
@nirmalsinghmann
@nirmalsinghmann Жыл бұрын
ha veer chal ta paini aa.. pani ghat hai tuhadi motor da ta tusi 5 hp te hi hor panel la lavo .water level ki aa tuhada.
@Manpreetsingh-gt1fm
@Manpreetsingh-gt1fm Жыл бұрын
@@nirmalsinghmann ਬਾਈ ਮੈਂ ਇਹ ਤਾਂ ਪੁੱਛਿਆ ਸੀ ਕਿ ਜੇ ਮੈਂ ਪੈਨਲ ਵੱਧ ਪਾਵਾਂਗਾ 5 hp ਦੀ ਡਰਾਈਵ ਤਾਂ ਐਮਪੀਅਰ ਤਾਂ ਉਹ 9.5 ਹੀ ਲਵੇਗੀ ਵੱਧ ਤੋਂ ਵੱਧ ਫੇਰ ਪੈਨਲ ਵੱਧ ਕਰੇ ਦਾ ਕੋਈ ਫਰਕ ਪਵੇਗਾ ਵੀ ਜਾਂ ਨਹੀਂ ਜ਼ਰੂਰ ਦੱਸਣਾ ਮੈਨੂੰ ਇੱਕ ਸ਼ੰਕਾ ਏ ਬੱਸ ਕਲੀਅਰ ਕਰਨਾ ,,,ਪਾਣੀ ਬਾਈ ਜੀ 20 ਫੁੱਟ ਤੇ ਆ ਸਾਡੇ 13 ਪੈਨਲ 400 ਵਾਟ ਦੇ ਪਾੲਏ ਨੇ ਲੂਬੀ ਦੇ 5 ਦੀ ਮੋਟਰ ਤੇ ਪਰ ਪਰੈਸ਼ਰ ਵਾਲਾ ਪਾਣੀ ਨੀ ਬਣਿਆ
@kiratkaur1307
@kiratkaur1307 Жыл бұрын
👍
Solar Plant Measurements | Voc | Isc | Vmp | Imp | +ve to earth -ve to earth
11:35
didn't manage to catch the ball #tiktok
00:19
Анастасия Тарасова
Рет қаралды 30 МЛН
Я сделала самое маленькое в мире мороженое!
00:43
Кушать Хочу
Рет қаралды 3,9 МЛН
🕊️Valera🕊️
00:34
DO$HIK
Рет қаралды 3,9 МЛН