ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਨੇ ਦਿੱਤਾ ਕੰਗਨਾ ਰਣੌਤ ਨੂੰ ਕੀ ਦਿੱਤਾ ਜਵਾਬ ?

  Рет қаралды 108,729

ABC Punjab

ABC Punjab

Күн бұрын

ਸੀਨੀਅਰ ਵਕੀਲ ਜਗਮੋਹਨ ਸਿੰਘ ਭੱਟੀ ਨੇ ਦਿੱਤਾ ਕੰਗਨਾ ਰਣੌਤ ਨੂੰ ਕੀ ਦਿੱਤਾ ਜਵਾਬ ?
ਕੁਲਿਵੰਦਰ ਕੌਰ ਨੂੰ ਕਿਉਂ ਕੀਤਾ ਗਿਆ ਮਜਬੂਰ
#abcpunjab #punjab #kanganaranaut #kulwinderkaur
#advocatejagmohanSinghBhatti
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 141
@ArshdeepSingh-oh4qk
@ArshdeepSingh-oh4qk 4 ай бұрын
ਸਹੀ ਗੱਲਾਂ ਨੇ ਬਾਈ ਜੀ ਨਜ਼ਾਰਾ ਲਿਆਤਾ
@sarajjaitu4900
@sarajjaitu4900 4 ай бұрын
ਬਹੁਤ ਹੀ ਵਧੀਆ ਢੰਗ ਨਾਲ ਵਕੀਲ ਸਾਭ ਨੇ ਗੱਲ ਬਾਤ ਕਰਕੇ ਸਮਝਾਉਣਾ ਕੀਤਾ ਧੰਨਵਾਦ ਜੀ
@SanjuSugh-wh3ww
@SanjuSugh-wh3ww 3 ай бұрын
❤❤❤❤❤
@msgill4307
@msgill4307 4 ай бұрын
ਬਹੁਤ ਡੂੰਗੇ ਵਿਚਾਰ ਅਤੇ ਹਰ ਕਨੂੰਨੀ ਸਲਾਹ ਮਿਸਾਲ ਦੇ ਕੇ ਬੜੇ ਸੁਚੱਜੇ ਢੰਗ ਨਾਲ ਦਸਿਆ ਹੈ ਧੰਨਵਾਦ ਭੱਟੀ ਸਾਬ ਜੀ
@avtars.dhindsa8381
@avtars.dhindsa8381 4 ай бұрын
ਬੜੀ ਵਧੀਆ ਤਰੀਕੇ ਨਾਲ ਗੱਲ ਸਮਝਾਉਣਾ ਕੀਤਾ ,ਵਕੀਲ ਭਰਾ ਨੇ
@Gurcharan55
@Gurcharan55 4 ай бұрын
ਭਟੀ।ਸਹਵਦੀਆ।ਦਲੀਲਾ।ਤਾਕਤ।ਵਰਹਨ।ਧੰਨ।ਵਾਧਜੀ
@MastanSinghDulai
@MastanSinghDulai 4 ай бұрын
ਬਿਲਕੁਲ ਠੀਕ ਫ਼ੁਰਮਾਇਆ ਜੇ ਕੰਗਣਾ ਨੂੰ ਇਸ ਥੱਪੜ ਨਾਲ ਵੀ ਅਕਲ ਨਾ ਆਈ ਤਾਂ ਫਿਰ ਇਹ ਬੇਅਕਲ ਕੋਈ ਹੋਰ ਤਰੀਕੇ ਦੀ ਭਾਲ ਵਿੱਚ ਹੈ !
@gurangadsinghsandhu6205
@gurangadsinghsandhu6205 4 ай бұрын
Bhatti sahib ji ne bahut vadhia dhang nal explain kita ji
@suminderjeetsingh6767
@suminderjeetsingh6767 4 ай бұрын
Very good ਵਕੀਲ ਸਾਹਿਬ
@VirkJatt-ww4ze
@VirkJatt-ww4ze 4 ай бұрын
Bilkul sach keha sir❤
@BhupinderSinghBhupinderSinghSi
@BhupinderSinghBhupinderSinghSi 4 ай бұрын
ਬਿਲਕੁਲ ਦਰੁਸਤ ਗੱਲਾਂ ਵਕੀਲ ਸਾਹਿਬ ਦੀਆਂ ਵਾਹਿਗੁਰੂ ਭਲੀ ਕਰੇ ਕੰਗਣਾ ਦੀ ਗਲਤੀ ਨਿਕਲਣੀ ਆਂ ਵੀਰ ਜੀ
@PritamSingh-wt7jx
@PritamSingh-wt7jx 4 ай бұрын
ਸਰਕਾਰ ਦਾ ਫ਼ਰਜ਼ ਇਹ ਬਣਦਾ ਸੀ ਕਿ ਕੁਲਵਿੰਦਰ ਕੌਰ ਨੂੰ ਇਨਾਮ ਦਿੰਦੇ ਕਿ ਤੂੰ ਸਹੀ ਡਿਊਟੀ ਕੀਤੀ ਹੈ ਇਕ ਵਾਰ ਬਾਹਰਲੇ ਮੁਲਕ ਵਿੱਚ ਗੱਡੀ ਦੀ ਰਫਤਾਰ ਤੇਜ਼ ਹੋਣ ਤੇ ਰਾਸ਼ਟਰਪਤੀ ਨੂੰ ਜੁਰਮਾਨਾ ਕੀਤਾ ਗਿਆ ਸੀ ਉਸ ਨੇ ਡਿਊਟੀ ਵਾਲੇ ਦੀ ਸ਼ਲਾਘਾ ਕੀਤੀ ਸੀ ਕਿ ਤੁਸੀਂ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ ਇਉਂ ਨਹੀਂ ਕਿਹਾ ਕਿ ਮੈਂ ਰਾਸ਼ਟਰਪਤੀ ਹਾ ਮੈ ਨੂੰ ਜੁਰਮਾਨਾ ਕਿਵੇਂ ਕੀਤਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਸਿੱਖਾਂ ਵਾਸਤੇ ਕਨੂੰਨ ਹੋਰ ਹੈ ਬਹੁ ਗਿਣਤੀ ਵਾਸਤੇ ਕਨੂੰਨ ਹੋਰ ਹੈ
@gurmukhsingh9717
@gurmukhsingh9717 4 ай бұрын
ਪੱਤਰਕਾਰ ਵੀਰ ਤੇ ਵਕੀਲ ਜੀ ਜਦੋਂ ਸਿੰਖ ਅਫਸਰ ਨੂੰ ਬੀਜੇਪੀ ਲੀਡਰ ਨੇ ਅੱਤਵਾਦੀ ਕਿਹਾ ਫਿਰ ਦਿੱਲੀ ਧੰਰਨੇ ਵਿਚ ਕਿਸਾਨਾਂ ਦੀਆਂ ਮਾਵਾਂ ਭੈਣਾਂ ਨੂੰ ਕੰਗਨਾ ਰਣੌਤ ਨੇ ਕਿਹਾ 100 ਰੁਪਏ ਤੇ ਆ ਜਾਂਦੀਆਂ ਉਸ ਵੇਲੇ ਇੰਨਾ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਬੀਜੇਪੀ ਸਰਕਾਰ ਨੇ
@baldevsidhu7719
@baldevsidhu7719 4 ай бұрын
ਵੀਰ ਜੀ ਕੰਗਨਾ ਦੀ ਇਕ ਮੂਵੀ Mrs Indira Gandhi ਤੇ ਆ ਰਹੀ ਹੈ ਹੋ ਸਕਦਾ ਉਸ ਨੇ ਜਾਣ ਬੁਝ ਕੇ ਵਰਦੀਧਾਰੀ ਮੁਲਾਜਮ ਸਿਖ ਨੂ ਉਕਸਾਇਆ ਹਿਦੂ ਸਿਖ ਮਸਲਾ ਬਨਾੳਨ ਲਈ
@ManjitKaur-d9c
@ManjitKaur-d9c 4 ай бұрын
ਇੱਕ ਥੱਪੜ ਥੋੜਾ ਰਹਿ ਗਿਆ ਜੋ ਦੁਬਾਰਾ ਪੰਜਾਬ ਨੂੰ ਅੱਤਵਾਦੀ ਆਖਿਆ ਕੰਗਣਾ ਨੇ ਕਿਸੇ ਨੇ ਤਾਂ ਹਿਸਾਬ ਪੂਰਾ ਕਰਨਾ ਸੀ ਕੰਗਣਾ ਤੋ ਸੋ ਸੇਰਨੀ ਕੁਲਵਿੰਦਰ ਕੌਰ ਨੇ ਪੂਰਾ ਕਰਤਾ ਹਿਸਾਬ👌👌👌
@padamnabhsharma7149
@padamnabhsharma7149 4 ай бұрын
Court wich case shuru hon tey deo Bheegi billi na bni tey dekhna Social media desh daey desh to bahar davi aao ji da hi va. Sarkar tey tey court wich farak hu da va
@padamnabhsharma7149
@padamnabhsharma7149 4 ай бұрын
Sab kuchh aap ji di chah nal hi hovey ga ji Personal problem nu sarkari duty nal puri ki jakdi va ki
@meetokaur6000
@meetokaur6000 4 ай бұрын
ਬਹੁਤ ਹੀnice ਸਿਖਿਆ ਦੀਆ ਗੱਲਾਂ ਕੀਤੀਆਂ thanks ਵਕੀਲ ਸਾਹਿਬ 🌹🙏 ਵਾਹਿਗੁਰੂ ਜੀ ka ਖਾਲਸਾ ਵਾਹਿਗੁਰੂ ਜੀ ਫਤਿਹ
@DalbirsinghsinghVirk
@DalbirsinghsinghVirk 4 ай бұрын
ਧੰਨਵਾਦ ਕਰਦੇ ਹਾ ਵਕੀਲ ਸਾਬ ਜੀ ਦਾ ।ਬਹੁਤ ਵਧੀਆ ਵਿਚਾਰ ਸਾਂਝੇ ਕੀਤੇ
@JagroopSingh-no7xy
@JagroopSingh-no7xy 4 ай бұрын
ਦਿੱਲੀ ਏਅਰਪੋਰਟ ਤਾ ਪਹਿਲਾ ਪੰਜਾਬੀ ਮੁਲਾਜਮ ਨਾ ਮਾਤਰ ਹਨ ਉਸ ਨਾਲੋ ਤਾ ਵੈਨਕੁਵਰ ਏਅਰਪੋਰਟ ਕਨੇਡਾ ਵਿੱਚ ਦਸਤਾਰੀ ਮੁਲਾਜਮ ਹਨ ਇਹ ਦੇਸ ਸਿੱਖਾ ਨੂੰ ਹਮੇਸਾ ਨਫਰਤ ਕਰਦਾ ਰਿਹਾ
@TejaSingh-ef3dx
@TejaSingh-ef3dx 4 ай бұрын
Waheguru,ji,mehar,krn
@manjitpal1156
@manjitpal1156 4 ай бұрын
Great. Sir
@sehbazsingh2942
@sehbazsingh2942 4 ай бұрын
ਜੇ ਪਹਿਲਾਂ ਨਹੀਂ ਥੱਪੜ ਮਾਰਿਆ ਤਾਂ ਹੁਣਕਿਉ ਮਾਰਿਆ ਇਹ ਵੀ ਤੇ ਸੋਚਣ ਵਾਲੀ ਗੱਲ ਹੈ। ਇਸਨੇ ਜਰੂਰ ਮਜਬੂਰ ਕੀਤਾ ਹੋਵੇਗਾ ਥੱਪੜ ਮਾਰਨ ਲਈ
@amarjotsingh9888
@amarjotsingh9888 2 ай бұрын
ਬਹੁਤ ਸੱਚੀਆਂ ਤੇ ਵਜ਼ਨਦਾਰ ਦਲੀਲਾਂ ਹਨ | ਪ੍ਰਮਾਤਮਾ ਇਹੋ ਜਹੇ ਹੋਰ ਹੀਰੇ ਪੈਦਾ ਕਰੇ |
@narindersinghtalwar6184
@narindersinghtalwar6184 4 ай бұрын
Good job paaji
@Shahzaib-rf4lp
@Shahzaib-rf4lp 4 ай бұрын
punjab, , jinda baad punjabi, , jinda baad Advocate bhatti sahib, jinda baad
@gursharnsingh2101
@gursharnsingh2101 4 ай бұрын
Jinda dil jinda bad
@KaramjitSingh-ni1qu
@KaramjitSingh-ni1qu 4 ай бұрын
ਬਾਪੂ ਜੀ ਤੁਸੀਂ ਬਹੁਤ ਹੀ ਵਧੀਆ ਹੋ
@mukhtarsingh3581
@mukhtarsingh3581 4 ай бұрын
ਵਕੀਲ ਸਾਹਿਬ ਕਹਾਵਤ ਹੈ ਨਾ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਸੋ ਇੱਕ ਥੱਪੜ ਨਾਲ ਨਹੀਂ ਸਰਨਾ ਕੁੱਝ ਹੋਰ ਵੀ ਚਾਹੀਦਾ ਸੀ
@amarjitsingh-xz7tj
@amarjitsingh-xz7tj 4 ай бұрын
Thapad laga ya nahin, Bina cc tv dekhne se pahle kulwinder Kaur pe karwai nahi karni chahiye
@GurrajanjitSingh
@GurrajanjitSingh 3 ай бұрын
😂0yyhyuuuuyyyuuuu❤❤😮hjdtrtty😮 0:50 ch fhvjtiyyyf❤❤​@@amarjitsingh-xz7tjf.pevvvhhuiiuiiiii🎉
@HarpreetSingh-rl3hm
@HarpreetSingh-rl3hm 4 ай бұрын
Veer je sahi sohc hai
@NareshKumar-sy1pv
@NareshKumar-sy1pv 4 ай бұрын
ਬਹੁਤ ਵਧੀਆ ਗੱਲਾਂ ਕਰ ਰਿਹਾ ਬੁੱਢਿਆ ਸਰਦਾਰਾ ਧੀਆਂ ਭੈਣਾਂ ਦੀਆਂ ਬਹੁਤ ਵੱਡਾ ਵਕੀਲ ਆ ਤੂੰ ਤੇਰਾ ਵੀ ਰੱਬ ਰਾਖਾ
@rajindersingh3233
@rajindersingh3233 4 ай бұрын
Good , salute to brave Kulvinder kaur
@ramjidasthathan1429
@ramjidasthathan1429 4 ай бұрын
Bhut vadhia sat shree akal
@Aaa-x9y8j
@Aaa-x9y8j 4 ай бұрын
पजाब की नहीं बल्कि सारे देश के किसानों की धी कहो a jat from Hisar
@kajaljaswal418
@kajaljaswal418 4 ай бұрын
Our brave daughter kulwinder kaur
@arshdeepsinghsidhu9366
@arshdeepsinghsidhu9366 4 ай бұрын
Right sir ji 🙏🏻🙏🏻👍👍
@sangatsingh4850
@sangatsingh4850 4 ай бұрын
V nice advocate sab ji God bless you
@gurcharansingh3029
@gurcharansingh3029 4 ай бұрын
Great Analysis Bhatti Sahib.
@JasvirJassi-dz3uj
@JasvirJassi-dz3uj 3 ай бұрын
Bhut vadhia ji
@jashpalsingh1875
@jashpalsingh1875 4 ай бұрын
ਸਾਨੂੰ ਮਾਣ ਹੈ ਵਤਨਾਂ ਦਾ। ਟੰਗ ਦਿੱਤੀ ਟੰਗਣਾ😂😂😂😂😂
@punamkumari9217
@punamkumari9217 2 ай бұрын
Bhut badhia bhatti sahib veer ji
@BHUPINDERSingh-sc5yg
@BHUPINDERSingh-sc5yg 4 ай бұрын
Singh ji, please 🙏 ਤੁਸੀ ਖੁਦ ਇਸ ਕੇਸ ਦੀ ਤੁਸੀ ਪੈਰਵਾਈ ਕਰੋ ਜੀ
@gurmukhsingh3457
@gurmukhsingh3457 4 ай бұрын
Nice exposure.True and reliable description.
@baldevsingh8619
@baldevsingh8619 4 ай бұрын
ਬੀਬਾ ਕੁਲਵਿੰਦਰ ਕੌਰ ਜਿੰਦਾਬਾਦ
@jasbirsingh8190
@jasbirsingh8190 4 ай бұрын
ਮਾਨਯੋਗ ਸਰਦਾਰ ਸਾਹਬ ਜੀ ਬਹੁਤ ਹੀ ਸ਼ਲਾਘਾਯੋਗ ਵਿਚਾਰ ਪੇਸ਼ ਕੀਤੇ ਹਨ 🙏
@narindersingh3140
@narindersingh3140 4 ай бұрын
ਕੰਗਣ ਨੂੰ ਥੱਪੜ ਇਸ ਗੱਲ ਤੇ ਮਾਰਿਆ ਗਿਆ ਜਦੋਂ ਕਿਸਾਨ ਅੰਦੋਲਨ ਸੀ ਕਿ ਸਾਡੀਆਂ ਮਾਵਾਂ ਨੂੰ ਬੁਰਾ ਕਹਿੰਦੀ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਖੁਦ ਇਹ ਆਪਦੀਆਂ ਸਕੀਆਂ ਭੈਣਾਂ ਦੇ ਨਾਲ ਵਿਆਹ ਕਰਾ ਕੇ ਕਨੇਡਾ ਜਾਂਦੇ ਸੀ ਔਰ ਜਦੋਂ ਇਹਨਾਂ ਨੂੰ ਏਅਰਪੋਰਟ ਤੇ ਪੁੱਛਿਆ ਜਾਂਦਾ ਸੀ ਵੀ ਇਹ ਕੌਣ ਹ ਤੇ ਉਸ ਸਮੇਂ ਆਪਦੀ ਸੱਕੀ ਭੈਣ ਨੂੰ ਘਰਵਾਲੀ ਬਣਾ ਕੇ ਲਿਜਾਣ ਵਾਲੇ ਅੱਜ ਜਮੀਰਾਂ ਦੀਆਂ ਗੱਲਾਂ ਨਾ ਕਰਨ
@simerjitkaurgill1407
@simerjitkaurgill1407 4 ай бұрын
Wonderful analysis Bhatti Sahib
@gurpalvirdi1627
@gurpalvirdi1627 4 ай бұрын
Very nice 👍 vichar sir
@ManderSingh-up7ke
@ManderSingh-up7ke 4 ай бұрын
😢 ਸਹੀ ਕਿਹਾ ਜੀ
@bakhshishbains5956
@bakhshishbains5956 4 ай бұрын
we proud of you advocate sahib
@dalbirkaur4948
@dalbirkaur4948 4 ай бұрын
Right ji
@lakhwindersingh6239
@lakhwindersingh6239 4 ай бұрын
So proud sir ji
@surmukhsingh9954
@surmukhsingh9954 3 ай бұрын
Good clarifications on current issue
@nehakaur7386
@nehakaur7386 4 ай бұрын
Very good ❤ 👍.
@hardipsinghmahl1635
@hardipsinghmahl1635 4 ай бұрын
Absolutely right sir
@GurlalsinghSandhu-oc7du
@GurlalsinghSandhu-oc7du 4 ай бұрын
Bohot acha vichar. Hi
@GurmeetSingh-vu4fv
@GurmeetSingh-vu4fv 4 ай бұрын
ਕਿਰਨ ਬੇਦੀ ਨੇ ਦਿੱਲੀ ਵਿੱਚ ਮੋਕੇ ਦੀ ਪੀ ਐਮ ਇੰਦਰਾ ਗਾਂਧੀ ਦੀ ਗੱਡੀ ਦਾ ਚਲਾਨ ਕੀਤਾ ਸੀ ਆਪਣੀ ਡਿਉਟੀ ਦਾ ਫਰਜ ਅਦਾ ਕੀਤਾ ਸੀ ਹੁਣ ਜੇ ਬਦਚਲਣ ਕੰਗਨਾ ਨੇ ਸਕਿਉਰਟੀ ਨੂੰ ਲੈਕੇ ਪਰਸ ਸਕੈਨ ਨਹੀਂ ਕਰਨ ਤੋਂ ਮਨਾਂ ਕੀਤਾ ਸੀ ਫਿਰ ਸ਼ੇਰਨੀ ਕੁਲਵਿੰਦਰ ਕੋਰ ਨੇ ਆਪਣੀ ਡਿਉਟੀ ਦਾ ਸਹੀ ਫਰਜ਼ ਨਿਭਾਇਆ ਫਿਰ ਵੀ ਪਰਚਾ ਕੁਲਵਿੰਦਰ ਕੋਰ ਜੀ ਤੇ ਕੀ ਇਹ ਸਿਸਟਮ ਨਾਲ ਡਿਉਟੀ ਸਹੀ ਕੀਤੀ ਜਾਂ ਸਕਦੀ ਹੈ ?
@ApparVirk-hv6gy
@ApparVirk-hv6gy 4 ай бұрын
Very good Advocate ji
@Jupitor6893
@Jupitor6893 4 ай бұрын
ਕੁਲਵਿੰਦਰ ਕੌਰ ਦਾ 15 ਸਾਲ ਨੌਕਰੀ ਦਾ ਰਿਕਾਰਡ ਸਾਫ ਸੁਥਰਾ ਹੈ। ਪਰ ਕੰਗਨਾ ਦਾ ਫਿਲਮ ਇੰਡਸਟਰੀ ਦਾ ਅਤੇ ਸਿਆਸਤ ਦਾ ਮਾੜਾ ਰਿਕਾਰਡ ਸਾਰੀ ਦੁਨੀਆ ਜਾਣਦੀ ਹੈ।
@jasmelkhangura3455
@jasmelkhangura3455 4 ай бұрын
ਕੁਲਵਿੰਦਰ ਕੌਰ ਦੇ ਵਕੀਲ ਹੀ ਬਣ ਜਾਓ ਨਾ।
@manjitindian
@manjitindian 4 ай бұрын
ਪੂਰੀ ਸਚਾਈ ਇਹੀ ਹੈ
@manindesingh8633
@manindesingh8633 2 ай бұрын
Very good. Dalila. Bhari. Sahib. Ji. Ok
@chunilal3717
@chunilal3717 4 ай бұрын
ਬਾਈ ਜੀ ਅਸਲ ਵਿੱਚ ਕੰਗਨਾ ਦੇ ਥੱਪੜ ਵੱਜਾ ਹੀ ਨਹੀਂ ਮਹਿਜ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਇਕ ਡਰਾਮਾ ਕੀਤਾ ਹੈ।ਜੇਕਰ ਵੱਜਾ ਹੁੰਦਾ ਤਾ ਅੱਤਵਾਦੀ ਵੱਖਵਾਦੀ ਵਾਲੇ ਬੋਲ ਮੂੰਹ ਵਿੱਚੋਂ ਨਹੀ ਸੀ ਨਿਕਲਣੇ
@tejasingh8330
@tejasingh8330 4 ай бұрын
Good news gi 🎉
@RabhiRabhwindersingh
@RabhiRabhwindersingh 4 ай бұрын
Very good salute 👍👍👍👍 very ❤❤❤❤❤❤❤❤
@KulwantKaur-yt8fs
@KulwantKaur-yt8fs 4 ай бұрын
Right
@santhoksingh3516
@santhoksingh3516 4 ай бұрын
ਗੁਡ ਵੈਰੀ ਗੁਡ ਗੁਡ ਵੈਰੀ ਗੁਡ ਬਹੁਤ ਵਧੀਆ ਥੱਪੜ ਨਹੀਂ ਵਿਖਾ ਰਹੇ ਲਾਈਵ ਥੱਪੜ ਵੇਖਣਾ ਇੰਡੀਆ ਦਾ ਨਕਸ਼ਾ ਬਣਾ ਤਾ ਗੱਲ ਤੇ ਨਕਸ਼ਾ ਤਾ ਵਗੈਰਾ ਥੱਪੜ ਵਜਦਾ ਨਹੀਂ ਵੇਖਦੇ ਆਵਾਜ਼ ਤੇ ਆਈ ਮਾੜੀ ਫਾੜ
@gurangadsinghsandhu6205
@gurangadsinghsandhu6205 4 ай бұрын
Kangna te duty te tynaat persons di dutyy vich khalan paan te case registerd hona banda hai.
@gsmultani9723
@gsmultani9723 4 ай бұрын
Advocate Bhatti Sahab you are absolutely Right, every person travelling by domestic or International flught has to abide by the security procedures therefore Kangana has violated these Rules and provoked the Offr on duty and impersonate to Kulwinder compelled her take action against this indiciplined lady who is known by her bad behaviour in the past as well. Therefore she should be charged with the above rules sinstead of taking action on the CISF lady?
@RanjitSingh-sb5gz
@RanjitSingh-sb5gz 2 ай бұрын
Very nice aa ji
@salwindersingh9012
@salwindersingh9012 4 ай бұрын
By ji ajj baad nahi hun boldy kangna Hun ish tha dimag theek ho gia h ji
@ajabsingh2610
@ajabsingh2610 4 ай бұрын
ਇਸ ਬਦਚਲਣ ਔਰਤ ਨੇ ਬਦਚਲਣ ਹੀ ਫਿਲਮਾਂ ਵਿਚ ਕੰਮ ਕੀਤਾ
@shivkumarsharma7881
@shivkumarsharma7881 4 ай бұрын
ਵਕੀਲ ਸਾਹਿਬ ਕੋਈ ਐਸਾ ਬਣਾਓ ਤਾਂ ਜੋ ਕਿ ਪੰਜਾਬ ਵਿੱਚ ਕੋਈ ਬਾਹਰ ਦਾ ਨਾਗਰਿਕ ਕੋਈ ਜਮੀਨ ਜਾਇਦਾਦ ਨਾ ਖ਼ਰੀਦ ਸਕੇ ਜਿਸ ਤਰ੍ਹਾਂ ਹਿਮਾਚਲ ਵਿੱਚ 118 ਦੀ ਧਾਰਾ ਹੈ
@Manjeet-hl1lj
@Manjeet-hl1lj 4 ай бұрын
The people of Punjab need to come together to protect Kulwinder Kaur's family from potential harm and safeguard Punjab and Punjabis interests.
@karamjeetsingh851
@karamjeetsingh851 4 ай бұрын
ਭੱਟੀ ਸਾਹਿਬ ਜੀ ਬਾ ਕਮਾਲ ਜੀ
@baljeetsinghdehalbaljeetsi5144
@baljeetsinghdehalbaljeetsi5144 4 ай бұрын
ਵੀਰ ਜੀ ਕੰਗਣਾ ਹੁਣ ਛਿੱਤਰ ਕੁਟ ਹੋ ਗਈ ਹੈ
@hakamsingh6861
@hakamsingh6861 4 ай бұрын
ਹੁਣ ਕੰਗਣਾਨੂੰ ਹੰਕਾਰ ਹੋਗਿਆ ਐਮ ਪੀ ਸ਼ਿਪ ਦਾ ਉਹ ਔਨ ਡਿੳਟੀ ਐ ਜੇ ਸਰਕਸ਼ਾ ਚ ਕੁਤਾਹੀ ਹੋੲਈ ਫਿਰ ਕੌਣ ਜਿਮੇਦਾਰ ਹੈ?
@jagsidhu1965
@jagsidhu1965 4 ай бұрын
Kulwinder Kaur did what she spose to do to save a lot of other lives. Those people comment about Kulwinder Kaur she put down Punjabi people no she puts us away up there that she does her duty right no matter who she is that was nice of Kulwinder Kaur so every body is safe in plane . And so nice of both of you . Very nice
@AmrikSingh-hz6ms
@AmrikSingh-hz6ms 4 ай бұрын
Good
@luckysingh-po1gh
@luckysingh-po1gh 4 ай бұрын
ਵਾਹਿਗੁਰੂ ਜੀ 🙏🌹 ਸਿੱਖ ਵਿਰੋਧੀ ਕੰਗਨਾ ਰਣੌਤ ਮੁਰਦਾਬਾਦ ਜੀ 👎👎
@charanjitvirk4514
@charanjitvirk4514 4 ай бұрын
True
@pargatsingh7610
@pargatsingh7610 4 ай бұрын
ਭੱਟੀ ਸ਼ਰਾਬ
@AvtarSingh-ov3be
@AvtarSingh-ov3be 4 ай бұрын
Gd
@ravinderarora8226
@ravinderarora8226 4 ай бұрын
Gud vakil sahb
@baldevsidhu7719
@baldevsidhu7719 4 ай бұрын
ਵੀਰ ਜੀ Kangana movie on Mrs Indira Gandhi ਆ ਰਹੀ ਹੈ ਹੋ ਸਕਦਾ ਉਸ ਨੂ promote ਕਰਨ ਲਈ ਉਸ ਨੇ Kulwinder Kaur ਨੂ ਉਕਸਾਇਆ ਹੋਵੇ ਵਰਦੀਧਾੀ ਸਿਖ ਜਵਾਨ ਨੂ
@BalkarSingh-ty2sj
@BalkarSingh-ty2sj 4 ай бұрын
ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਸ਼ਹੀਦੀ ਨਾ ਦਿੱਤੀ ਹੁੰਦੀ ਤਾ ਇਹ ਸਿੱਖਾਂ ਤੇ ਇਤਰਾਜ ਕਰਨ ਵਾਲੇ ਢੂੰਢਿਆ ਭੀ ਲੱਭਣੇ ਨਹੀ ਸਨ। । ਬੇਸ਼ੁਕਰੇ ਲੋਕਾਂ ਦਾ ਅੰਤ ਨਜਦੀਕ ਹੈ।
@ujjwalap.garewal
@ujjwalap.garewal 4 ай бұрын
Sahi veer ji di gal Kangna MP bani nahi aje official shapat leni baki hai
@bahadarsingh7738
@bahadarsingh7738 4 ай бұрын
Kulwinder done the duty.
@MohanLal-ev6jf
@MohanLal-ev6jf 3 ай бұрын
कंगना रनौत नू की अधिकार है कि उह किसाना नू अतवादी कहें। संत श्री अकाल जी वकील साहब
@gskhanna4735
@gskhanna4735 3 ай бұрын
What is your comment on the latest incident with NRI in Himachal
@GSKIRTI-qd4lm
@GSKIRTI-qd4lm 4 ай бұрын
If action against Kangna/is not taken under the c.p.c. for disruption in the duty of the constable, this will demoralise the forces in future to do their duty honestly. Nobody/force personnel will interrupt while on duty to search the goods of the V.I.P.s. Madam Kulwinder Kaur has donevher duty for search and if action is taken against her, this will be a great injustice with her. Disruption has been done with official duty by Madam Kangna and she uttered totally in parliament language not only for the Constable but also against the Kissans/their mothers/daughters. Strict action/ case under the c.p.c should be filed agast Mdam Kangna.
@padamnabhsharma7149
@padamnabhsharma7149 4 ай бұрын
सिंह साहिब tusi hi kangnaaley mamley wich kuleant kour di tarfo mukadma karna ji
@Jupitor6893
@Jupitor6893 4 ай бұрын
ਕੈਮਰੇ ਵਿਚ ਥਪੜ ਮਾਰਨਾ ਨਹੀ ਦਿਸ ਰਿਹਾ। ਬਲਕਿ ਕੰਗਨਾ ਦਾ ਇਕ ਸਹਿਯੋਗੀ ਇਕ ਹੋਰ ਲੜਕੀ ਨੂੰ ਚਪੇੜ ਮਾਰ ਰਿਹਾ ਹੈ। ਸਕ੍ਰਿਪਟ ਪਹਿਲਾਂ ਹੀ ਲਿਖ ਕੇ ਲਿਆਈ ਅਤੇ ਏਅਰ ਪੋਰਟ ਤੇ ਸ਼ੂਟਿੰਗ ਕਰ ਲਈ ਤਾਂ ਕਿ ਮੋਦੀ ਨੂੰ ਖੁਸ਼ ਕਰ ਸਕੇ ਅਤੇ ਮੰਤਰੀ ਬਣ ਸਕੇ।
@AnandKhetarpal
@AnandKhetarpal 4 ай бұрын
Mere khyal vich enda network aje pura nahi tikane aaya.2/4 hor.
@JoginderSingh-yq4il
@JoginderSingh-yq4il 4 ай бұрын
The person who was doing duty with kulhwinder kaur has said that kangana was totally wrong FIR should be done against kangana not against kulwinder kaur But might is write
@rajbindersingh8237
@rajbindersingh8237 4 ай бұрын
Yes please register fir against kangna
@harcharansingh9905
@harcharansingh9905 4 ай бұрын
Nice..。。。
@gurpreetrathour898
@gurpreetrathour898 4 ай бұрын
Kangna ko kiun chhoda is par bhi case chalna chahiye kaise is na khalistani kaha is no aise nahi chhodna chahye
@HarpreetSingh-rl3hm
@HarpreetSingh-rl3hm 4 ай бұрын
Patekar veer je j/k men army officer bhe punjabi da jawen ne apne sath rkhde hai
@examscracker9507
@examscracker9507 3 ай бұрын
How dare can office take action against kulwinder.k
@ParamjeetKaur-zy3km
@ParamjeetKaur-zy3km 4 ай бұрын
E vi सोचना पवेगा ki कुलविंदर ne duty सही कीती ta ही ते बहस होइ. अगर MP smjke छड देंदी ta duty nal vi गद्दारी होनी सि.
@dalipsingh9589
@dalipsingh9589 4 ай бұрын
He is right. FIR should be on kangna for inrupting govt official doing her duty and irritating her.
@ParamjeetKaur-zy3km
@ParamjeetKaur-zy3km 4 ай бұрын
थप्पड़ wali विडिओ नहीं दिखा रहे kyoki ओथे इसदी बहस बाजी vi आ जानी e. हो सकदा सेटिंग करके फिर थप्पड़ दिखाया jaae.
@ASingh1699k
@ASingh1699k 4 ай бұрын
Bhatti sahib tusi jo marji bolo jo marji socho fact ta eh hai ki Sikh li koi kanoon ni te Kangna naal azad hindu desh khada. Kulwinder bhen nu te ode parwar naal jo marji ho sakda q ki Sikh kaum galam gai. Dhanwad.
@SansarSingh-ou8sr
@SansarSingh-ou8sr 3 ай бұрын
Channelan nuu hhun bahs uprr mitti pake band kar dena chahida.
@SansarSingh-ou8sr
@SansarSingh-ou8sr 3 ай бұрын
Is behs. Nnaal Trp nhi vadhni
How I Turned a Lolipop Into A New One 🤯🍭
00:19
Wian
Рет қаралды 10 МЛН
когда не обедаешь в школе // EVA mash
00:51
EVA mash
Рет қаралды 4,4 МЛН
🕊️Valera🕊️
00:34
DO$HIK
Рет қаралды 3,9 МЛН
Imran Khan in Aap Ki Adalat (Full Interview)
38:38
IndiaTV
Рет қаралды 21 МЛН
DGP Punjab Unveils Upgraded Facilities at Sangrur Police Complex
5:05
Punjab Police India
Рет қаралды 39 М.