ਸਾਨੂੰ ਜੇ ਸੋਨੇ ਦੀਆਂ ਮੋਹਰਾਂ ਵੀ ਵਿਛਾਉਣੀਆਂ ਪਈਆਂ ਵਿਛਾ ਦਵਾਂਗੇ, ਦੀਵਾਨ ਟੋਡਰ ਮੱਲ ਹਵੇਲੀ ਦੀ ਪੁਰਾਣੀ ਦਿੱਖ ਕਰਾਂਗੇ

  Рет қаралды 53,391

Pro Punjab Tv

Pro Punjab Tv

Күн бұрын

Пікірлер: 355
@turkavideos7379
@turkavideos7379 11 ай бұрын
ਕਾਰ ਸੇਵਾ ਵਾਲਿਆਂ ਬਾਬੇਆਂ ਨੂੰ ਦੂਰ ਰੱਖਣਾ ਜੀ
@VrienderKashmirSingh-bj7kf
@VrienderKashmirSingh-bj7kf 11 ай бұрын
ਵੀਰ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪ ਤੇ ਅਪਾਰ ਕਿਰਪਾ ਜੀ ਜੋ ਤੁਸੀਂ ਇਹ ਸ਼ਲਾਘਾਯੋਗ ਕੰਮ ਕਰਨ ਵਾਲੇ ਹੋ
@balrajsingh8901
@balrajsingh8901 11 ай бұрын
ਟੋਡਰਮੱਲ ਨਾਂ ਦਾ ਵਿਅਕਤੀ ਸ਼ਹਿਨਸ਼ਾਹ ਅਕਬਰ ਦੇ ਸਮੇਂ ਹੋਇਆ ਹੈ ਉਹ ਕੁਝ ਸਮਾਂ ਜਹਾਂਗੀਰ ਦੇ ਸਮੇਂ ਪੰਜਾਬ ਦੇ ਪਰਗਣੇ ਦਾ ਦੀਵਾਨ ਵੀ ਰਿਹਾ।ਇਹ ਸੋਹਲਵੀ ਅਤੇ ਸਤਾਰਵੀਂ ਸਦੀ ਦਾ ਸਮਾਂ ਸੀ ।ਪਰ ਸਾਹਿਬ ਜ਼ਾਦਿਆਂ ਦੀ ਸ਼ਹੀਦੀ ੧੮ ਵੀਂ ਸਦੀ ਦੇ ਸ਼ੁਰੂ ਵਿਚ ਹੋਈ,ਇਹ ਟੋਡਰਮੱਲ ਨੂੰ ਸਿੱਖ ਇਤਿਹਾਸ ਨਾਲ ਗੱਲ਼ਤ ਜੋੜਿਆ ਜਾ ਰਿਹਾ ਹੈ।
@JoginderSingh-jl1cp
@JoginderSingh-jl1cp 11 ай бұрын
Hazzir paresr hai jo
@jaspalsingh-no5vf
@jaspalsingh-no5vf 11 ай бұрын
Guru ghar di maryada hai ki har nishani sangat di sewa naal honi chahidi hai taki kisi ghar de aun vali peeri eh na kahe ki eh nishani sade vadde vadereya ne banayi te jaidaad utte haq na jamave.
@SandeepSingh-bv3js
@SandeepSingh-bv3js 11 ай бұрын
ਚਾਰ ਗਏ ਤੋਂ ਕਿਆ ਹੁਆ ਜੀਵਤ ਕਈ ਹਜਾਰ ਇਨ੍ਹਾ ਸਿੰਘਾਂ ਨੇ ਸਾਬਿਤ ਕਰ ਦਿੱਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@kalatractorlover
@kalatractorlover 11 ай бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਪਰਨਾਮ ਸ਼ਹੀਦਾਂ ਨੂੰ
@pawanpreetsingh1
@pawanpreetsingh1 11 ай бұрын
ਅਫ਼ਸੋਸ ਦੀ ਗੱਲ SGPC ਸਿਰਫ਼ ਨਾਮ ਦੀ ਇੱਕ ਸਿੱਖ ਸੰਸਥਾ ਰਹਿ ਗਈ।
@KulwinderSingh-it9zv
@KulwinderSingh-it9zv 11 ай бұрын
ਨਹੀਂ ੨੨ SGPC ਅੱਜ ਦੇ ਟਾਈਮ ਵਿੱਚ ਸਿੱਖ ਸੰਸਥਾ ਨਹੀਂ, ਬਲਕਿ ਇਹ ਇੱਕ ਪਰਿਵਾਰਕ ਸੰਸਥਾ ਬਣ ਕੇ ਰਹਿ ਗਈ ਹੈ, ਬਾਦਲ ਸੰਸਥਾ,,
@harnamsinghsran80
@harnamsinghsran80 11 ай бұрын
ਇਹ ਸਿੰਘ ਨੇ ਗੁਰੂ ਸਾਹਿਬ ਜੀ ਦੇ ਅਸਲੀ ਸਿੱਖ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਨ੍ਹਾਂ ਸਿੰਘਾ ਦੇ ਸਿਰ ਉਪਰ
@Vir_Ramgarhia
@Vir_Ramgarhia 11 ай бұрын
ਵੀਰ ਜੀ ਕਾਰ ਸੇਵਾ ਵਾਲੇ ਬਾਬਿਆਂ ਤੋਂ ਅਪਣੀਆਂ ਵਿਰਾਸਤਾਂ ਬਚਾ ਲੳ ਸਾਡੀ ਸਾਰਿਆਂ ਦੀ ਬੇਨਤੀ ਹੈ ਵੀਰ ਜੀ। ਧੰਨਵਾਦ ਜੀ।਼਼਼਼਼
@netarsingh4998
@netarsingh4998 11 ай бұрын
ਵਾਹਿਗਰੂ ਜੀ ਮੇਹਰ ਰੱਖਣਾ ਇਹਨਾਂ ਬਹੁਦਰ ਸਿੰਘਾਂ ਉਪਰ
@SatnamSingh-ds9dc
@SatnamSingh-ds9dc 11 ай бұрын
ਮੇਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਸੁਣਵਾਈ ਹੋ ਗਈ ਹੈ
@daktorSingh
@daktorSingh 11 ай бұрын
ਧੰਨ ਨੇ ਗੁਰੂ ਦੇ ਸਿੱਖ। ਧੰਨ ਆ ਗੁਰੂ
@ajaibsingh3873
@ajaibsingh3873 11 ай бұрын
ਧੰਨ ਹੋ ਸਿਖੋ ਧੰਨ ਸਿੱਖੀ। ਅੱਜ ਵੀ ਹੈਗੇ ਧਰਮੀ ਬੰਦੇ। ਲੋਕ ਤਾਂ ਗੁਰੂ ਦੀਆਂ ਗੋਲਕਾਂ ਨਹੀਂ ਛੱਡਦੇ। ਧੰਨਵਾਦ।
@kalatractorlover
@kalatractorlover 11 ай бұрын
ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਾਸਾਣੀ ਸ਼ਹਾਦਤ ਨੂੰ ਕੋਟਿ ਕੋਟਿ ਪਰਨਾਮ ਹੋਵੈ
@088surjit
@088surjit 11 ай бұрын
ਧੰਨਵਾਦ ਜੀ ਸਾਰੇ ਪਰਿਵਾਰਾਂ ਦਾ I ਧੰਨ ਸਨ ਦਿਵਾਨ ਟੋਡਰ ਮੱਲ ਜੀ, ਉਨ੍ਹਾਂ ਨੂੰ ਧੁਰ ਅੰਦਰ ਤੋਂ ਕੋਟ ਕੋਟ ਪ੍ਰਣਾਮ🙏🙏🙏🙏🙏
@pbx-preetsingh295
@pbx-preetsingh295 11 ай бұрын
ਪੰਜਾਬੀਆਂ ਜਿੰਨਾ ਇੰਨਸਾਨੀਅਤ ਨੂੰ ਪਿਆਰ ਕਰਨ ਵਾਲਾ ਅਤੇ ਗੁਰੂ ਨੂੰ ਪਿਆਰ ਕਰਨ ਵਾਲਾ ਪੂਰੇ ਵਰਲਡ ਕੀਤੇ ਵੀ ਨਹੀਂ ਭਾਮੇ ਗਿਣਤੀ ਦੇ ਥੋੜੇ ਨੇ ਪਰ ਚੰਗੇ ਲੋਕਾ ਕਰਕੇ ਹੀ ਦੁਨੀਆਂ ਚਲ ਰਹੀ ਹੈ
@balwinderkoharh3897
@balwinderkoharh3897 11 ай бұрын
ਭਾਈ ਸਾਹਿਬ ਜੀਆਂ ਦਾ ਧੰਨਵਾਦ ਵਾਹਿਗੁਰੂ ਜੀ ਇਹਨਾਂ ਉਤੇ ਮੇਹਰ ਕਰਨ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurjantbrar201
@gurjantbrar201 11 ай бұрын
ਮੇਰੇ ਮਨ ਦੀ ਤਮਨਾ ਪੂਰੀ ਹੋਈ ਵਾਹਿਗੁਰੂ ਮੇਹਰ ਕਰਨ ਚੰਗਾ ਕੰਮ ਐ
@surjitkaur3806
@surjitkaur3806 11 ай бұрын
ਧੰਨ
@ਗੁਲਾਮੀ
@ਗੁਲਾਮੀ 11 ай бұрын
ਵਹਿਗੂਰ ਮੇਹਰ ਕਰੇ ਅਤੇ ਤੁਹਾਡੇ ਪਰਿਵਾਰਾਂ ਦੀ ਲੰਮੀ ਉਮਰ ਬਕਸੇ ਬਾਬਾ ਨਾਨਕ ਜੀ 🎉🎉
@gurnamdhaliwalsingh6564
@gurnamdhaliwalsingh6564 11 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਂਚ ਰਂਖਣ ਜੀ
@karamjeetkaur8645
@karamjeetkaur8645 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਨਾਮ ਬਹਾਦਰ ਵੀਰਾਂ ਤੇ
@amansingh-mg7um
@amansingh-mg7um 11 ай бұрын
🙏ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਆਪ ਜੀ ਨੂੰ ਸੇਵਾ ਮਿਲੀ ਹੈ ਵਾਹਿਗੁਰੂ ਕਾਰਜ ਸਫਲ ਕਰਨ 🙏
@balkarsekhon
@balkarsekhon 11 ай бұрын
ਖਾਲਸਾ ਪੰਥ ਨੂੰ ਠੰਢਾ ਬੁਰਜ ਅਤੇ ਸ਼ਹੀਦੀ ਦੀਵਾਰਾਂ ਨੂੰ ਵੀ ਪੁਰਾਤਨ ਦਿੱਖ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਜੀ
@sahabkhalsa5786
@sahabkhalsa5786 11 ай бұрын
ਧੰਨ ਔ ਦਸਮੇਸ਼ ਪਿਤਾ ਜੀ ਜੋ ਆਪ ਜੀ ਆਪਣੇ ਸਿੱਖਾਂ ਤੇ ਆਪਣਾ ਹੱਥ ਰੱਖ ਕੇ ਸੇਵਾ ਆਪ ਹੀ ਲਹਿ ਲੈਂਦੇ ਔ ❤❤❤
@ManjitSingh-wt5xl
@ManjitSingh-wt5xl 11 ай бұрын
ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਸਿੰਘਾਂ ਵੱਲੋਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@JagdishSingh-p1c
@JagdishSingh-p1c 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manmohansingh5687
@manmohansingh5687 11 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਤੇ ਮਹੇਰ ਹੋਇਗੀ
@sukhwinderbajwa1456
@sukhwinderbajwa1456 11 ай бұрын
ਵੀਰਾ ਦੀ ਨਿਮਰਤਾ ਅਤੇ ਸਿਰ ਝਲਕਦਾ ਵਾਹਿਗੁਰੂ ਚੜਦੀਕਲਾ ਵਖਸ਼ੇ
@Gurmeet_kaur_khalsa
@Gurmeet_kaur_khalsa 11 ай бұрын
ਰੋਮ ਰੋਮ ਸ਼ੁਕਰਾਨਾਂ ਜੀ ਵੀਰ ਜੀ ❤💕🌹👏
@preetboy143
@preetboy143 11 ай бұрын
ਸਾਡੇ ਲਈ ਇਹ ਬੇਹੱਦ ਸ਼ਰਮ ਵਾਲੀ ਗਲ ਹੈ ਕਿ ਸਾਡੇ ਪੁਰਖਿਆ ਲਈ ਜਿਸ ਨੇ ਐਨਾ ਕੁਝ ਕੀਤਾ ਅਸੀ ਉਸ ਦੀ ਇਕ ਨਿਸ਼ਾਨੀ ਨੂੰ ਵੀ ਇਸ ਕਗਾਰ ਤੀਕ ਪਹੰਚਾ ਦਿਤਾ ਕਿ ਉਹ ਲਗ ਪੱਗ ਢਹਿ ਢੇਰੀ ਹੋਣ ਵਾਲੀ ਹੈ । ਸਮੇ ਦੇ ਮੁਖ ਮੰਤਰੀਆ SGPC ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਜਿਸ ਨੇ ਅਜ ਤੀਕ ਇਸ ਵਿਰਾਸਤ ਵਲ ਵੇਖਿਆ ਵੀ ਨਹੀ । ਸਭ ਨੇ ਆਪਣੀਆ ਗੋਗੜਾ ਵਧਾਈਆ ਪਰ ਇਸ ਅਣਮੁਲੀ ਵਿਰਾਸਤ ਨੂੰ ਅਖੋ ਪਰੋਖੇ ਕੀਤਾ ।ਇਹ ਪਰਵਾਰ ਸਾਹਮਣੇ ਆਇਆ ਸ਼ੁਕਰ ਹੈ ਕੁਝ ਜਮੀਰਾ ਵਾਲੇ ਲੋਕ ਜਿਉਦੇ ਹਨ ।
@kuljitsingh763
@kuljitsingh763 11 ай бұрын
ਬਹੁਤ ਹੀ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਕੁਦਰਤ ਮਿਹਰ ਕਰੇ ਇਹਨਾਂ ਵੀਰਾਂ ਨੂੰ ਤੰਦਰੁਸਤੀ ਬਖ਼ਸ਼ੇ ਸਦਾ ਖੁਸ਼ ਰੱਖੇ ਜੀ
@honeysekhon5860
@honeysekhon5860 11 ай бұрын
ਬਹੁਤ ਵਧੀਆ ਕੀਤਾ
@amarjitsingh845
@amarjitsingh845 11 ай бұрын
Very good ji
@SatnamSingh-ds9dc
@SatnamSingh-ds9dc 11 ай бұрын
ਹੁਣ ਇਹ ਹਵੇਲੀ ਸਿੱਖਾਂ ਦੀ ਵਿਰਾਸਤ ਹੈ ਇਸਨੂੰ ਸਾਂਭਨਾ ਜਰੂਰੀ ਹੈ
@Jai-Sri-Ram517
@Jai-Sri-Ram517 11 ай бұрын
ਆ ਗਏ ਹੁਣ ਤੁਸੀ ਹਿੰਦੂ ਸਿੱਖ ਕਰਨ 😂😂😂😂😂
@ਔਜਲਾਔਜਲਾਸਾਬ
@ਔਜਲਾਔਜਲਾਸਾਬ 11 ай бұрын
@@Jai-Sri-Ram517 Jaaa turja yr thonu ram mandir mubarik pr thoda sade dharmik maslea ch bolan da koi hakk ni
@RanjitSingh-zr6eo
@RanjitSingh-zr6eo 11 ай бұрын
ਖਾ ਗਏ ਪੁਰਾਤਨ ਕਾਰ ਸੇਵਾ ਵਾਲੇ ਬਾਬੇ
@RanjitSingh-zr6eo
@RanjitSingh-zr6eo 11 ай бұрын
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੁਹਾਡੇ ਸੱਭ ਤੇ ਮਿਹਰ ਭਰਿਆ ਹੱਥ ਰੱਖਣ
@Mr.bittuvlogs
@Mr.bittuvlogs 11 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ਣ l ਪਰ ਇਹ ਕੰਮ ਸਾਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਤਾਂ ਕਿ ਜੋ ਵਿਰਾਸਤ ਅਸੀਂ ਖੋ ਚੁੱਕੇ ਹਾਂ ਅੱਜ ਉਹ ਸਾਡੇ ਕੋਲ ਹੁੰਦੀ l ਇਹ ਸੁਣ ਕੇ ਕੀ ਦੀਵਾਨ ਟੋਡਰ ਮੱਲ ਜੀ ਦੀ ਜਹਾਜ ਹਵੇਲੀ ਨੂੰ ਸਾਂਭਣ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਦਿਲ ਨੂੰ ਬਹੁਤ ਖੁਸ਼ੀ ਹੋਈ l🙏🙏🙏🙏🙏
@harjeetsinghkhalsa9518
@harjeetsinghkhalsa9518 11 ай бұрын
ਵਾਹਿਗੁਰੂ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ ਜੀ ਤੇ ਹੋਰ ਵੀ ਸਿੱਖ ਸੰਗਤਾਂ ਨੂੰ ਬੇਨਤੀ ਐ ਕਿਤ ਤੁਹਾਡੇ ਕੋਲੋਂ ਜਿਥੇ ਪ੍ਰਸ਼ਾਦਿਆਂ ਦੇ ਲੰਗਰਾਂ ਦੀ ਸੇਵਾ ਗੁਰੂ ਸਾਹਿਬ ਲੈਂਦੇ ਨੇ ਓਥੇ ਕਿਰਪਾ ਕਰਕੇ ਹਵੇਲੀ ਵਾਲੇ਼ ਲੰਗਰਾਂ ਚ ਵੀ ਹਿੱਸਾ ਆਪੇ ਲੈਣਗੇ ਕਰੋ ਕਿਰਪਾ ਸੰਗਤ ਜੀ , ਹਰ ਪਿੰਡ ਮਾਇਆ ਇਕੱਤਰ ਕਰਕੇ ਹਵੇਲੀ ਵਾਲੇ਼ ਲੰਗਰ ਚ ਵੀ ਹਿੱਸਾ ਪਾਈਏ 🙏🙏🙏🙏🙏 ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ
@mithasingh4484
@mithasingh4484 11 ай бұрын
ਲੱਕੜੀ ਦੇ ਕੰਮ ਦੀ ਸੇਵਾ ਦਾਸ ਨੂੰ ਦਿੱਤੀ ਜਾਵੇ ਹੱਥ ਜੋੜ ਕੇ ਬੇਨਤੀ ਹੈ ਜੀ
@HarjimdersinghSingh
@HarjimdersinghSingh 11 ай бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਵੀਰ ਜੀ
@gurmailsingh3766
@gurmailsingh3766 11 ай бұрын
ਵਾਹਿਗੁਰੂ ਜੀ
@kulwindersingh-on6mw
@kulwindersingh-on6mw 11 ай бұрын
ਵਾਹਿਗੁਰੂ ਜੀ ਦੀ ਮੇਹਰ ਸਦਕਾ ਤੁਹਾਨੂੰ ਇਹ ਸੇਵਾ ਮਿਲੀ ਐ ਤੁਹਾਡਾ ਦਿਲ ਦੀਆਂ ਗਹਿਰਾਈਆ ਚੋ ਧੰਨਵਾਦ 🙏🙏
@gurpalsingh5609
@gurpalsingh5609 11 ай бұрын
ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
@balkarsekhon
@balkarsekhon 11 ай бұрын
ਵਾਹਿਗੁਰੂ ਜੀ ਮੇਹਰ ਕਰਨ ਗੁਰ ਸਿੱਖ ਵੀਰਾਂ ਤੇ
@asg7858
@asg7858 11 ай бұрын
ਤੁਹਾਡੀ ਸੇਵਾ ਬਹੁਤ ਸਲਾਹੁਣਯੋਗ ਹੈ। ਟੋਡਰਮਲ ਸ਼ਹੀਦੀ ਸਮੇਂ ਸਰਹਿੰਦ ਨਹੀਂ ਸਨ, ਨਹੀਂ ਤਾਂ ਉਹਨਾਂ ਨੇ ਕਿਵੇਂ ਵੀ ਸ਼ਹੀਦੀ ਨਹੀ ਹੋਣ ਦੇਣੀ ਸੀ। ਝੂਠਾ ਨੰਦ ਦਾ ਕਪਟ ਨਹੀਂ ਸੀ ਚਲਣ ਦੇਣਾ।
@rajwinder1968
@rajwinder1968 14 сағат бұрын
2018 ਵਿੱਚ ਮੈ ਇਸ ਹਵੇਲੀ ਦੇ ਦਰਸਨ ਕੀਤੇ ਤੇ ਅੱਖਾ ਵਿੱਚ ਹੰਝੂ ਆ ਗੲਏ ਸਨ ਕਿ ਸਾਡੀ ਕੌਮ ਨੇ ਕੀ ਕਦਰ ਪਾਈ ਟੋਡਰ ਮਲ ਦੀ ਪਰ ਹੁਣ ਮਨ ਨੂੰ ਸਕੂਨ ਮਿਲਿਆ ਕਿ ਇਸ ਦੀ ਸੰ਼ਭਾਲ ਹੋ ਰਹੀ ਹੈ
@kuljitkaur2187
@kuljitkaur2187 11 ай бұрын
ਵੀਰ ਜੀ ਤੁਹਾਨੁੱ ਸਲਾਮ ਕਰਦੇ ਹਾ
@harbansdhaliwal486
@harbansdhaliwal486 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@gurdialchand8068
@gurdialchand8068 11 ай бұрын
ਜੋ ਕੋਈ ਮਤ। ਭੇਤ ਕਰਦਾ। ਮੱਥਾ ਟੇਕ ਜਿਊ God is. One
@surjitkaur3806
@surjitkaur3806 11 ай бұрын
ਵਹਿਗੁਰੂ ਵਹਿਗੁਰੂ 🙏🙏 ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰਾ ਭਰਿਆ 🙏🙏 ਰੱਖੇ ਅਤੇ ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਦੀ ਅਪਾਰ ਕਿਰਪਾ ਕਰਨ ਜੀ
@paramjeetsingh247
@paramjeetsingh247 11 ай бұрын
ਨਾਲ ਨਾਲ ਲੱਖ ਦੀ ਲਾਹਨਤ v aa ਸਾਡੀਆਂ ਸਰਕਾਰਾਂ ਨੂੰ
@daljitsingh4671
@daljitsingh4671 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਆਪ ਜੀ ਸਭ ਤੇ
@kirpals9075
@kirpals9075 11 ай бұрын
ਗੁਰੂ ਕਦੇ ਵੀ ਕਿਸੇ ਦਾ ਰਖ਼ਦਾ ਨਹੀ ਭਾਈ ਅੱਜ ਉਸੇ ਬਾਜ਼ਾ ਵਾਲੇ ਗੁਰੂ ਦੇ ਬਿੰਦੀ ਪੁੱਤਰਾ ਦਾ ਹਿਸਾਬ ਨਾਦੀ ਪੁੱਤਰਾ ਦੇ ਰੂਪ ਵਿਚ ਦੀਵਾਨ ਟੋਡਰ ਮਲ ਨੂੰ ਵਾਪਸ ਕਰ ਰਹੇ ਹਨ ਲੋੜ ਹੈ ਵਿਸਵਾਸ ਦੀ ਭਾਈ॥
@SunnyBajwa-iw4eh
@SunnyBajwa-iw4eh 11 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@BhagwanSingh-y2h
@BhagwanSingh-y2h 11 ай бұрын
ਰੱਬ ਦਾ ਨਾ ਹੀ। ਬੋਹਤ ਵਧੀਆ ਹੈ
@BalwinderSingh-jw5ws
@BalwinderSingh-jw5ws 11 ай бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@harbansjassi9471
@harbansjassi9471 11 ай бұрын
ਬਹੁਤ ਖੁਸ਼ੀ ਹੋਈ ਕਿ ਦਵੇਸ਼ ਦੀ ਭਾਵਨਾ ਤੋਂ ਉਪਰ ਉਠ ਕੇ ਇਸ ਹਵੇਲੀ ਦੇ ਪੁਨਰ ਨਿਰਮਾਣ ਦਾ ਬੀੜਾ ਚੁੱਕਿਆ ਜਾ ਰਿਹਾ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਆਪ ਆ ਕੇ ਏਹ ਕਾਰਜ਼ ਨੂੰ ਸੰਪੂਰਨ ਕਰੇ
@SurjitSingh-tp8im
@SurjitSingh-tp8im 11 ай бұрын
ਉਹ ਕੌਮਾਂ ਜਗ ਤੇ ਹਮੇਸ਼ਾ ਸਿਰ ਉਚਾ ਕਰਕੇ ਜਿਉਦੀਆ ਨੇ ਜੋ ਆਪਣੇ ਵਿਰਸੇ ਨੂੰ ਸੰਭਾਲ ਕੇ ਰਖਦਿਆਂ ਨੇ ਜੋ ਇਹ ਸੰਸਥਾ ਹਵੇਲੀ ਨੂੰ ਸਾਂਭਣ ਦਾ ਕੰਮ ਕਰ ਰਹੀ ਹੈ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਸੰਸਥਾ ਦਾ ਕਾਰਜ ਬੜਾ ਸਲਾਘਾ ਯੋਗ ਹੈ ਸਮੁੱਚੀ ਸਿੱਖ ਕੌਮ ਦਾ ਸਿਰ ਝੁਕਦਾ ਇਸ ਉਪਰਾਲੇ ਅਗੇ ਧੰਨਵਾਦ ਜੀ
@Rajdeep333
@Rajdeep333 11 ай бұрын
ਵਾਹਿਗੁਰੂ ਜੀ ਮਿਹਰ ਕਰੋ 🙏
@GurjeetSingh-kj3ti
@GurjeetSingh-kj3ti 11 ай бұрын
ਬੋਹਤ ਬਧਿਆ ਕਾਰਜ ਆਰੰਭ ਕਰਨ ਜਾ ਰਹੇ ਹੋ ਬੋਹਤ ਬੋਹਤ ਬਧਿਆ ਬਾਈ ਜੀ ਧੰਨਵਾਦ ❤🙏 ਸ਼ਹੀਦ ਭਾਈ ਸਾਹਿਬ ਦਿਵਾਨ ਟੋਡਰਮਲ ਸਾਹਿਬ ਜੀ ਦਾ ਪਰਿਵਾਰ ਦੀ ਪਵਿੱਤਰ ਸ਼ਹਾਦਤ ਨੂੰ ਤਹਿ ਦਿਲੋਂ ਬੋਹਤ ਬੋਹਤ ਧੰਨਵਾਦ ਕੋਟਿ ਕੋਟਿ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਹਿ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਹਿ ❤🦅🦁💐❤️🌾🎉🌹🌍🌎⛳⚔️🗡️🦅🦁🙏
@avreetdhaliwal3794
@avreetdhaliwal3794 11 ай бұрын
ਵਾਹਿਗੁਰੂ ਜੀ, ਕਿਰਪਾ ਹੈ ਥੋਡੇ ਉੱਤੇ ਪਰਮਾਤਮਾ ਦੀ 🙏
@ParminderSingh-bg9vt
@ParminderSingh-bg9vt 11 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਦਸਵੇਂ ਪਾਤਸ਼ਾਹ ਚੜਦੀਕਲਾ ਬਖਸ਼ਣ ਜੀ ਸੱਚੀ ਸੁੱਚੀ ਭਾਵਨਾ ਨੂੰ 🙏🙏🙏🙏🙏🙏⛳⛳⛳⛳⛳⛳⛳⛳⛳⛳
@gurnamsingh8058
@gurnamsingh8058 11 ай бұрын
ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ, ਇਹਨੂੰ ਕਹਿੰਦੇ ਖਾਲਸਾ, ਰਾਜ ਦਾ ਸ਼ਬਦ ਜੋੜਨ ਨਾਲ ਉਲੱਟ ਸੋਚ ਵਾਲੇ ਬਹੁਤ ਗਲਤ ਸੋਚ ਵਾਲੇ ਵੀਰ ਹਨ, ਬਹੁਤ ਵਧੀਆ ਉਪਰਾਲਾ। ਇਨਾਂ ਵੀਰਾਂ ਦੀ ਸੇਵਾ ਤੇ ਨਿਮਰਤਾ ਦੀ ਤਾਰੀਫ ਕਰਨ ਲਈ ਕੋਈ ਸ਼ਬਦ ਨਹੀਂ ਮਿਲ ਰਿਹਾ, ਵਾਹਿਗੁਰੂ ਮੇਹਰ ਬਖਸ਼ੇ।
@hemraj1901
@hemraj1901 11 ай бұрын
ਵਾਹਿਗੁਰੂ ਜੀ ਮੇਹਰ ਕਰੋਓ ਸਿੰਘਾ ਤੇ
@AmritpalsinghGill-tf3dj
@AmritpalsinghGill-tf3dj 11 ай бұрын
ਵਾਹਿਗੁਰੂ ਜੀ ਮੇਹਰ ਕਰਨ 🙏
@AmandeepSingh-bu4wn
@AmandeepSingh-bu4wn 11 ай бұрын
ਵਹਿਗੁਰੂ ਸਾਹਿਬ ਜੀ
@transportia841
@transportia841 11 ай бұрын
ਗੁਰੂ ਦੇ ਸਿੱਖਾਂ ਦੀ ਕੋਈ ਰੀਸ ਨਹੀਂ ਕਰ ਸਕਦਾ 🙏
@lakhijawandha3860
@lakhijawandha3860 11 ай бұрын
Wahguru ji
@swaransingh483
@swaransingh483 11 ай бұрын
ਵਾਹਿਗੁਰੂ ਮੇਹਰ ਕਰੇ ਜੀ ਵੀਰਾਂ ਤੇ
@dpssingh4941
@dpssingh4941 11 ай бұрын
🙏🏻🙏🏻🙏🏻 ਸ੍ਰੀ Arora ji, H.C.ਦੇ ਸਤਿਕਾਰ ਯੋਗ advocate ਹਨ ਉਨ੍ਹਾਂ ਨੂੰ ਸਤਿਕਾਰ ਸਹਿਤ ਸੰਬੋਧਨ ਕੀਤਾ ਜਾਵੇ, ਉਹ ਮਨੁੱਖੀ ਅਧਿਕਾਰ ਲਈ ਕੇਸ ਲੜ੍ਹ ਰਹੇ ਹਨ। 🙏🏻🙏🏻 ਵਾਹਿਗੁਰੂ ਵਾਹਿਗੁਰੂ ਜੀ
@gurdarshansingh4269
@gurdarshansingh4269 11 ай бұрын
ਜਿਉਂਦਾ ਰਹਿ ਵੀਰ ਮੇਰੇ ਕੋਲ ਦੇਂਣ ਲਈ ਤਾਂ ਕੁੱਝ ਨਹੀਂ ਹੈ ਪਰ ਪ੍ਰਮਾਤਮਾ ਮੇਰੀ ਰਹਿੰਦੀ ਊਮਰ ਤੁਹਾਨੂੰ ਦੇ ਦੇਵੇ
@deepjohal2032
@deepjohal2032 11 ай бұрын
22ji dil jit leya thuhade comment ne kush raho
@jaswindersinghbadrukhan
@jaswindersinghbadrukhan 11 ай бұрын
ਵੀਰ ਜੀ, ਤੁਹਾਡੇ ਇਹ ਵਿਚਾਰ ਸਾਨੂੰ ਤਾਕ਼ਤ ਅਤੇ ਹੌਂਸਲਾ ਬਖਸ਼ਿਸ਼ ਕਰਦੇ ਹਨ। ਕਰਤਾ ਪੁਰਖ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ
@DaljeetSingh-d5i
@DaljeetSingh-d5i 11 ай бұрын
ਸੁਕਰ ਆ ਰੱਬ ਦਾ
@Gursimrnn
@Gursimrnn 11 ай бұрын
ਵਾਹਿਗੁਰੂ ਜੀ 🙏ਜਾਗਦੇ ਜਮੀਰਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਿੳੁ 🙏
@anjukukreja775
@anjukukreja775 11 ай бұрын
Waheguru ji Waheguru ji 🙏😊
@HarmanDhillon-r5r
@HarmanDhillon-r5r 11 ай бұрын
ਬਾਈ ਜੀ ਜੇ ਤੁਸੀਂ ਰਾਜ ਨੀਤੀ ਵਿਚ ਆ ਜਾਵੋ ਤਾ ਪੰਜਾਬ ਬਚ ਜਾਵੇ ਤੁਹਾਡੀ ਅਮਾਨਦਾਰੀ ਨੂੰ ਦੇਖ ਕੇ ਇੰਜ ਲੱਗਦਾ
@dalipkumar4238
@dalipkumar4238 11 ай бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਵਾਹਿਗੁਰੂ ਲੰਮੀ ਉਮਰ ਕਰੇਂ
@Funny-j4b
@Funny-j4b 11 ай бұрын
Waheguru ji asi giani jasvinder Singh ji badrukh kolo gurbani di santhiya lai c waheguru ji ka khalsa waheguru ji ki Fateh ji chardikala ch raho eh supna v sikha da pura ho jana
@preetmansahahiamannshahia8170
@preetmansahahiamannshahia8170 11 ай бұрын
Waheguru
@rajwinder1968
@rajwinder1968 14 сағат бұрын
ਅਸੀ ਤਾ ਕਹਿੰਦੇ ਭਲਾ ਹੋਵੇ ਉਸ। ਅਰੋੜੇ ਵੀਰ ਦਾ ਜਿੰਨਾ ਨੇ ਵੱਡੇ ਟਿੱਡਾ ਵਾਲੇ ਕਾਰ ਸੇਵਾ ਵਾਲਿਆ ਬਾਬਿਆ ਤੋ ਇਸ ਹਵੇਲੀ ਨੂੰ ਬਚਾ ਲਿਆ‌
@harrymahi1784
@harrymahi1784 11 ай бұрын
ਬਹੁਤ ਹੀ ਵਧੀਆ ਵਿਚਾਰ ਲੱਗੇ ਵੱਡੇ ਵੀਰਾ ਦੇ ਵਾਹਿਗੁਰ ਜੀ ਵੀਰਾ ਨੂੰ ਖੂਬ ਤਰੱਕੀਆ ਬੱਕਸਣ ❤🙏👏
@sukhgill5913
@sukhgill5913 11 ай бұрын
ਵਾਹਿਗੁਰੂ ਜੀ ਕੀ ਮਹਾਨ ਕਿਰਪਾ ਹੈ ਬਾਬਾ ਨਾਨਕ ਜੀ ਮੇਹਰ ਕਰਨ ਜੀ
@Malwa_modify
@Malwa_modify 11 ай бұрын
ਵਾਹਿਗੁਰੂ ਜੀ ਇਸ ਤਰਾਂ ਹੀ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਇਹਨਾਂ ਸਿੱਖਾਂ ਨੂੰ
@jaspalkaur9843
@jaspalkaur9843 11 ай бұрын
Wehagur Ji
@dalbirsingh.--singhisking2340
@dalbirsingh.--singhisking2340 11 ай бұрын
ਵਾਹਿਗੁਰੂ ਸਤਿਨਾਮ ਜੀ
@BaljeetSingh-k2p2l
@BaljeetSingh-k2p2l 11 ай бұрын
DHAN..DHAN..GURU..RAM..DAS..G..KIRPA..KARAN..VEER..G.
@paramjeetsingh247
@paramjeetsingh247 11 ай бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ
@Vir_Ramgarhia
@Vir_Ramgarhia 11 ай бұрын
ਵੀਰ ਜੀ ਸਾਡੀਆਂ ਇਤਿਹਾਸਕ ਥਾਵਾਂ ਉਸ ਤਰ੍ਹਾਂ ਦੀਆਂ ਹੀ ਹੋਣੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਦੀਆਂ ਉਸ ਟਾਈਮ ਸਨ। ਬਾਕੀ ਵੀਰ ਜੀਆਂ ਦਾ ਧੰਨਵਾਦ, ਜਿਹਨਾਂ ਨੇ ਇਹ ਸੇਵਾ ਅਪਣੇ ਲਈ ਮੰਗੀ। ਵੀਰ ਜੀਆਂ ਨੂੰ ਇਹ ਸੇਵਾ ਦੇ ਦੇਣੀ ਚਾਹੀਦੀ ਹੈ।
@GurpreetSINGHOZSIKH
@GurpreetSINGHOZSIKH 11 ай бұрын
ਵਾਹਿਗੁਰੂ
@rubbykahlon1394
@rubbykahlon1394 11 ай бұрын
ਵਾਹਿਗੁਰੂ ਜੀ chardikala vich rakhan ji 🙏🏻
@gurlalgillsingh7106
@gurlalgillsingh7106 11 ай бұрын
Very good veer g
@baljinderkaur1672
@baljinderkaur1672 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@SwranjeetKaur
@SwranjeetKaur 11 ай бұрын
ਵਾਹਿਗੁਰੂ ਜੀ ਤੁਸੀ ਬੋਹਤ ਬੋਹਤ ਵੀਰ ਸਿੰਘ ਹੋ ਵਾਹਿਗੁਰੂ ਜੀ ਤੁਹਾਨੂ ਹਮੇਸ਼ਾ ਚਡ ਦਿ ਕਲਾ ਚ ਰਖੇ
@baljindersingh2043
@baljindersingh2043 11 ай бұрын
ਆਪਣਾ ਕਾਰਜ ਆਪ ਕਿਆ,ਕਿਆ ਇਹ ਜੰਤ ਵਿਚਾਰਾਂ, ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਤੇ ਕਿ੍ਪਾ ਕੀਤੀ ਹੈ, ਵੱਡੇ ਭਾਗਾਂ ਵਾਲੇ ਹੋ,
@sukhdevsinghsandhu8651
@sukhdevsinghsandhu8651 11 ай бұрын
ਬਹੁਤ ਬਹੁਤ ਧੰਨਵਾਦ ਸਿੰਘ ਜੀ
@manojkumar-im4jo
@manojkumar-im4jo 11 ай бұрын
Waheguru ji aap nu chardi kala vich rakhe waheguru ji ki Khalsa waheguru ji ki Fateh
@baljindervirk6087
@baljindervirk6087 11 ай бұрын
Waheguru ਇਨ੍ਹਾਂ ਵੀਰਾ ਨੂੰ ਆਪਣੇ ਕੰਮ ਵਿੱਚ ਕਾਮਯਾਬ bnawe waheguru ਮੇਹਰ ਕਰਨਗੇ
@ManjitSingh-eo1fk
@ManjitSingh-eo1fk 11 ай бұрын
Parmatma tuhanu sfflta bakse.................................
@rupindersodhi6869
@rupindersodhi6869 11 ай бұрын
Bahut vadhiya uprala Maharaj mehar karan
@gurvinderkaur1655
@gurvinderkaur1655 11 ай бұрын
ਵੀ ਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਸੀ ਇਸ ਜਗ੍ਹਾ ਤੇ ਸਕੂਲ ਜਾਂ ਹਸਪਤਾਲ ਖੋਲੋ ਜੀ
@baldevram6191
@baldevram6191 11 ай бұрын
Sadke jayie dono Veeran di soch nu, Waheguru kre eho jihe Sajjan har ik Pind vich bakhshish kre. ❤❤🙏🙏
@chandiboparai8843
@chandiboparai8843 11 ай бұрын
ਵਾਹਿਗੁਰੂ ਜੀ ਤੁਹਾਡੇ ਤੇ ਹੋਰ ਮੇਹਰ ਕਰਨਗੇ ਧੰਨਵਾਦ ਜੀ
@harwinderbhangu2589
@harwinderbhangu2589 11 ай бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
I Sent a Subscriber to Disneyland
0:27
MrBeast
Рет қаралды 104 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.