ਪਾਪੀ ਵਜੀਦੇ ਨੂੰ ਮਾਰਨ ਵਾਲੇ ਸਿੰਘ ਦੀ ਕਿਰਪਾਨ | Sahibzaade | Wazeer Khan | Fateh Singh

  Рет қаралды 148,568

Punjab Siyan

Punjab Siyan

Күн бұрын

Пікірлер: 728
@sikhpanth96
@sikhpanth96 18 күн бұрын
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@inderjit1900
@inderjit1900 18 күн бұрын
🙏​@@Silence-zf9ql
@Gurlal_60Sandhu
@Gurlal_60Sandhu 18 күн бұрын
ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@nikkuchahal997
@nikkuchahal997 18 күн бұрын
ਬਾਬਾ ਜੀ ਅੱਜ ਤਾਂ ਸਵੇਰੇ ਸਵੇਰੇ ਹੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਾ ਦਿੱਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@gurpreetsingh-hr8gy
@gurpreetsingh-hr8gy 18 күн бұрын
Bilkul g
@HistoricalMyths-j6m
@HistoricalMyths-j6m 18 күн бұрын
You look like Afghani Irani 🤔.
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@HistoricalMyths-j6m
@HistoricalMyths-j6m 18 күн бұрын
@@Silence-zf9ql Aurangzeb Alamgir 👌.
@Gur-y1r8v
@Gur-y1r8v 18 күн бұрын
Punjab siyan asi Tere krjai ha,Sanu Sacha itihas de rub ru karya, hun Sanu apne raaj bare sochna pau,nhi har sddi ch Sikh mrde rehnge
@DilbarBajwa-p8q
@DilbarBajwa-p8q 18 күн бұрын
ਪੰਜਾਬ ਸਿਆਂ ਤੁਹਾਡਾ ਬਹੁਤ ਹੀ ਧੰਨਵਾਦ ਜੋ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@learnenglish699
@learnenglish699 18 күн бұрын
22 je kal nu mein sikhi ch vpsi ayaa ta thode karke (punjabsiyaa karke)
@surendrasingh3469
@surendrasingh3469 18 күн бұрын
ਵਾਹਿਗੁਰੂ ਚੜਦੀਕਲਾ ਰੱਖੇ🙏🙏​@@learnenglish699
@BalwinderSingh-nw8un
@BalwinderSingh-nw8un 18 күн бұрын
ਭਾਈ ਫਤਿਹ ਸਿੰਘ ਜੀਆਂ ਦਾ ਇਤਹਾਸ ਜਾਣ ਕੇ ਬਹੁਤ ਖੁਸ਼ੀ ਹੋਈ ਜੀ।ਤਲਵੰਡੀ ਮਲਿਕ(ਸਮਾਨਾ)
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@manjitgill100
@manjitgill100 10 күн бұрын
khushi nhi houni chiydi thanu
@JeetJattana789
@JeetJattana789 17 күн бұрын
ਬਾਬਾ ਜਗਸੀਰ ਸਿੰਘ ਜੀ ਬਹੁਤ ਅਨੇਕ ਇਨਸਾਨ ਨੇ ਮੈ ਏਨਾ ਨੂੰ ਮਿਲਿਆ ਹਾਂ ਇਹਨਾਂ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਈ ਨਿਸ਼ਾਨੀਆਂ ਮਜੂਦ ਨੇ ਉਸੇ ਜਗਾ ਗੁਰੂਦੁਆਰਾ ਸਾਹਿਬ ਜੀ ਵੀ ਬਣਾਇਆ ਗਿਆ ਜਿਸ ਵਿੱਚ ਇਤਿਹਾਸਕ ਬਰੁਜ ਵੀ ਉਸੇ ਹਾਲਤ ਵਿੱਚ ਜਿੱਥੇ ਗੁਰੂ ਸਾਹਿਬ ਕਈ ਦਿਨ ਰੁਕੇ ਸਨ ਬਾਬਾ ਜਗਸੀਰ ਸਿੰਘ ਜੀ ਪਰਮਾਤਮਾ ਚੜਦੀਕਲਾ ਵਿੱਚ ਇਸੇ ਤਰ੍ਹਾਂ ਬਾਬਾ ਜੀ ਸੇਵਾ ਕਰਦੇ ਰਹਿਣ🙏🙏
@5aab65
@5aab65 18 күн бұрын
ਪੰਜਾਬ ਸਿੰਆਂ ਥੋਡਾ ਕੋਟੱਨ ਕੋਟ ਧਨਬਾਦ ਹੇ ਜੀ ਜੋ ਤੂਸੀ ਭਾਈ ਫਤਿਹ ਸਿੰਘ ਜੀ ਭਗੱਤੂ ਕੇ ਵਾਲੀਆ ਦੀ ਕਿਰਪਾ ਆਨ, (ਕਿਰਪਾਨ) ਦੇ ਦਰਸ਼ਨ ਕਰਾੱਇਐ ਨੇ, ਜਿਸ ਵਜੀਰ ਖਾਂਨ ਨੇ ਅਪਣੇ ਬਾੱਬੀਆ ਨੂੰ ਏਨੇ ਤਸੀਹੇ ਦੇਣ ਤੋਂ ਬਾਦ ਜਿੱਬਾ ਕਿਤਾ ਸੀ ਉਸ ਦਾ ਗਾੱਟਾ ਲਾਹ ਕੇ ਬਣਦੀ ਸਜਾ ਦਿੱਤੀ ਸੀ ਉਸ ਮਹਾਨ ਯੋਧੇ ਨੂੰ ਸੀਸ ਝੁਕਾਅ ਕੇ ਪ੍ਰਣਾਮ ਹੇ ਜੀ। ਅਜ ਦੇ ਜੋ ਪੰਥ ਦੇ ਪ੍ਰਸਿੱਧ ਕੇਸਾੱਧਾਰੀ ਗਦਾਰ ਨੇ ਏਨਾ ਸਾਰਿਆ ਨੂੰ ਵੀ ਵੱਜੀਦੇ ਵਾਲਾ ਸੋਦਾ ਲੋੲੱਨਾ ਪੇਣਾ। ਔਦੋ ਤਾਂ ਇਕ ਸੀ ਅਜ ਤਾਂ ਸਾਰੇ ਦਾ ਸਾਰਾ ਲੂੰਗ ਲਾੱਣਾ, ਕਾਲੀ ਦਲ, ਏਸ ਜੀ ਪੀ ਸੀ ਤੋਂ ਲੇ ਕੇ ਪਿੰਡਾ ਵਿੱਚ ਜੋ ਮਸੰਦ ਨੇ ਏਨਾ ਨੂੰ ਵੀ ਕੋਈ ਫਤਿਹ ਸਿੰਘ ਵਰਗਾ ਸੂਰਮਾ ਟਕੱਰੂ।
@kirpals9075
@kirpals9075 18 күн бұрын
*🪯ਖ਼ਾਲਸੇ ਦੇ ਬਾਬੇ🪯* ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੇ ਚਮਕੋਰ ਸਾਹਿਬ ਦੀ ਜੰਗ਼ ਵਿਚ ਭੀਸ਼ਮ ਪਿਤਾਮਾ ਦੀ ਤੀਰਾਂ ਦੀ ਸਈਆ ਨੂੰ ਯਾਦ ਕਰਵਾ ਦਿੱਤਾ॥ ਇਤਿਹਾਸਕਾਰ ਦਸਦੇ ਹਨ ਕਿ ੫੦੦ (500) ਤੋ ਜਿਆਦਾ ਤੀਰ ਸਰੀਰ ਵਿਚੋ ਪਾਰ ਹੋ ਗ਼ਏ ਸਨ॥ ਜਿਨਾਂ ਦੇ ਪੂਰੇ ਸਰੀਰ ਤੀਰਾਂ ਤਲਵਾਰਾਂ ਤੇ ਨੇਜਿਆ ਨਾਲ ਵਿੰਨ ਦਿੱਤੇ ਗਏ ਸਨ॥ ਇਹ ਜੰਗ਼ ਗੁਰੂ ਪੁੱਤਰਾਂ ਨੇ ਕਈ ਘੰਟਿਆ ਤਕ ਭੁੱਖ਼ੇ ਭਾਣੇ ਤੇ ਛੋਟੇ ਹਥਿਆਰਾ ਨਾਲ ਲ਼ੱਖ਼ਾ ਦੀ ਫ਼ੋਜ ਨਾਲ ਲੜੀ ਸੀ॥ ਭੀਸ਼ਮ ਪਿਤਾਮਾ ਹੀ ਇਕ ਅਜਿਹਾ ਯੋਧਾ ਹੋਇਆ ਹੈ ਜਿਸ ਦਾ ਨਾਮ ਸਾਹਿਬ ਸੀ੍ ਗੁਰੂ ਗ਼੍ੰਥ ਸਾਹਿਬ ਵਿਚ ਵੀ ਦਰਜ ਹੈ॥ ਤੇ ਜਿਸ ਦੀ ਸੂਰਬੀਰਤਾ ਨੂੰ ਕਿ੍ਸ਼ਨ ਵੀ ਮੰਨਦੇ ਸਨ॥ ਜਿਨਾ ਬਾਰੇ ਇਹ ਵੀ ਲਿਖ਼ਿਆ ਮਿਲਦਾ ਹੈ ਕਿ ਉਹ ਇਕ ਦਿਨ ਵਿਚ ਪਾਡਵਾਂ ਦੇ ੧੦,੦੦੦ ਸੈਨਿਕ ਮਾਰ ਦਿੰਦੇ ਸਨ॥ ਸਾਡੇ ੧੭ (17), ੧੪ (14) ੯ (9) ਤੇ ੭ (7) ਸਾਲਾਂ ਦੇ ਬਾਬਿਆ ਨੇ ਇਤਿਹਾਸ ਦੀਆ ਸਾਰੀਆ ਮਿਸ਼ਾਲਾ ਨੂੰ ਵੀ ਪਾਰ ਕਰ ਦਿੱਤਾ॥ *🪯ਸਾਡੇ ਬਾਬੇ, ਸਾਹਿਬਜ਼ਾਦੇ🪯*
@bikarjitsingh34bikarjitsin10
@bikarjitsingh34bikarjitsin10 18 күн бұрын
ਪੰਜਾਬ ਸਿਆਂ ਤੇਰਾ ਬਹੁਤ ਧੰਨਵਾਦ ਜੀਹਨੇ ਐਨੇ ਮਹਾਨ ਯੋਧੇ ਦੀ ਕਿਰਪਾਨ ਦੀ ਦਰਸ਼ਨ ਕਰਵਾਏ
@jsingh6822
@jsingh6822 18 күн бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਾਰਾਜ ਧੰਨ ਧੰਨ ਭਾਈ ਫਤਹਿ ਸਿੰਘ ਜੀ ਮਹਾਰਾਜ ਧੰਨ ਧੰਨ ਭਾਈ ਬਾਜ ਸਿੰਘ ਜੀ ਮਹਾਰਾਜ ਪ੍ਰਣਾਮ ਸ਼ਹੀਦਾਂ ਨੂੰ
@jassidhaliwal7615
@jassidhaliwal7615 18 күн бұрын
ਮੇਰੇ ਭਾਗ ਚੰਗੇ ਗੁਰੂ ਸਾਹਿਬ ਜੀ ਦੇ ਛੱਲਾ ਸਾਹਿਬ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਅੱਜ ਵੀ ਮੌਜੂਦ ਆ ਭੰਮੀਪੁਰਾ ਕਲਾਂ ਪਿੰਡ ਜਗਰਾਓਂ ਵਿਖੇ
@JSpresident
@JSpresident 18 күн бұрын
ਵਾਹਿਗੁਰੂ ਵਾਹਿਗੁਰੂ
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@akbohemia5280
@akbohemia5280 18 күн бұрын
Dhanwad bhut bhut ji ❤​@@Silence-zf9ql
@avtarsidhu5776
@avtarsidhu5776 18 күн бұрын
ਇਤਿਹਾਸ ਗਵਾਹ ਹੈ ਸਿੰਘਾ ਨੇ ਗੁਰੂ ਦੇ ਸਿੱਖਾਂ ਨੇ ਸਦਾ ਪਾਪੀਆਂ ਨੂੰ ਦੁਗਣਾ ਕਰਕੇ ਭਾਜੀਆਂ ਮੋੜੀਆਂ ਇਹ ਤਾ ਗੁਰੂ ਸਾਹਿਬ ਜੀ ਦੇ ਬੱਚੇ ਸੀ ਪਰ ਸਾਡੇ ਬਾਬੇ ਸੀ
@chaudhary8085
@chaudhary8085 18 күн бұрын
ਭਾਈ ਸਾਬ ਜਜ਼ਬਾਤ ਤਾਂ ਕਿੱਸੇ ਤੋਂ ਵੀ ਕਾਬੂ ਨਹੀਂ ਕੀਤੇ ਜਾ ਰਹੇ ਇਹ ਸਾਡੇ ਮਹਾਨ ਸ਼ਹੀਦ ਯੋਧਿਆਂ ਦੀਆਂ ਸਾਖੀਆਂ ਸੁਣਕੇ ਸੋ ਆਪ ਜੀ ਦਾ ਧੰਨਵਾਦ ਤੁੱਸੀ ਸਾਡੇ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ 🙏
@ArjunSingh-pm1jj
@ArjunSingh-pm1jj 18 күн бұрын
ਵਾਹਿਗੁਰੂ ਜੀ ਅੱਜ ਉਸ ਸ਼ੀਰੀਂ ਸਾਹਿਬ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ ਜਿਸ ਸ਼ੀਰੀਂ ਸਾਹਿਬ ਨੇ ਵਜ਼ੀਦ ਖਾਂ ਦੀ ਧੌਣ ਵੱਡੀ ਸੀ ਸਾਡੇ ਮਹਾਨ ਗੁਰੂ ਗੋਬਿੰਦ ਸਿੰਘ ਜੀ
@SohansinghKhalsa-g7z
@SohansinghKhalsa-g7z 17 күн бұрын
ਦੇਖੋ ਪ੍ਰਮਾਤਮਾ ਦੇ ਰੰਗ ਬਜੀਦੇਖਾਂ ਤੋਂ ਬਦਲਾ ਲੈਣ ਵਾਲਾ ਸਿੰਘ ਵੀ ਸਿੰਘ ਸਾਹਿਬ ਭਾਈ ਫਤਿਹ ਸਿੰਘ ਜੀ ਵਾਹ ਜੀ ਵਾਹ ਧੰਨ ਹੋ ਜੀ
@jaswinder8860
@jaswinder8860 18 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀ ਸਾਨੂੰ ਐਨਾ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਉਂਦੇ ਓ🙏
@prabhjotPandher493
@prabhjotPandher493 18 күн бұрын
ਭਾਈ ਫਤਹਿ ਸਿੰਘ ਜੀ ਨੂੰ ਲੱਖ ਲੱਖ ਸਲਾਮ
@AmritpalSingh-jz8lx
@AmritpalSingh-jz8lx 18 күн бұрын
ਭਾਈ ਸਾਹਿਬ ਪਰਮਾਤਮਾ ਤੂਹਾਨੂੰ ਹਮੇਸਾ ਚੜਦੀਕਲਾ ਰੱਖੇ ਵਾਹਿਗ਼ੁਰੂ ਜੀ
@GurbachanSingh-n7j
@GurbachanSingh-n7j 18 күн бұрын
ਪੰਜਾਬ ਸਿਆਂ ਆਪ ਜੀ ਦਾ ਧੰਨਵਾਦ ਆਪ ਜੀ ਨੇ ਫਤਿਹ ਸਿੰਘ ਜੀ ਦੀ ਵੰਸ਼ ਵਿਚੋਂ ਸਿੰਘ ਸਾਹਿਬ ਅਤੇ ਉਸ ਯੋਧੇ ਦੀ ਕਿਰਪਾਨ ਦੇ ਦਰਸ਼ਨ ਕਰਵਾਏ ਜਿਸ ਨਾਲ ਮਾਸੂਮ ਜਿੰਦਾਂ ਦਾ ਬਦਲਾ ਲਿਆ
@ajaypalsingh.majhail
@ajaypalsingh.majhail 16 күн бұрын
ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻 ਸਫ਼ਰ~ਏ~ਸ਼ਹਾਦਤ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ॥ 🐊ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫਤਿਹ॥🦣
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@Unseenpunjab-l6y
@Unseenpunjab-l6y 18 күн бұрын
ਬਾਬਾ ਬਾਜ਼ ਸਿੰਘ ਬੱਲ ਜੀ ਨੂੰ ਪ੍ਰਣਾਮ
@MisterBs-cp2rw
@MisterBs-cp2rw 17 күн бұрын
ਵੀਰ ਜੀ ਤੁਸੀਂ ਵੀ ਧੰਨ ਹੋ ਜ਼ੋ ਸਿੰਘਾ ਦੇ ਸੰਸਤਰਾ ਨੂੰ ਅਪਣੇ ਹੱਥਾ ਨਾਲ ਚੱਕੀ ਬੈਠੇ ਹੋ । ਵਾਹਿਗੁਰੂ ਜੀ ਵੀਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@ravinderpalsingh3622
@ravinderpalsingh3622 18 күн бұрын
ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਬਖਸ਼ਿਸ਼ ਕਰਨ
@hargobind1846
@hargobind1846 18 күн бұрын
❤ਧੰਨ ਮਾਈ ਦੇਸਾਂ ਜੀ ਆਪ ਜੀ ਦੀ ਅਪਾਰ ਕਿਰਪਾ ਨਾਲ ਅੱਜ ਸਾਡੇ ਪਿੰਡ ਦਾ ਨਾਮ ਕਿੱਥੇ ਪਹੁੰਚ ਗਿਆ ❤
@Anmol_preet_Singh
@Anmol_preet_Singh 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤ ਇਹ ਸ੍ਰੀ ਸਾਹਿਬ, ਬਠਿੰੰਡੇ ਨੇੜਲੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ, ਬੁਰਜ ਮਾਈ ਦੇਸਾਂ ਜੀ ਦੇ ਅਸਥਾਨ ਤੇ ਸੁਸ਼ੋਭਿਤ ਹੈ 🙏
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@RoopsinghDhiman
@RoopsinghDhiman 15 күн бұрын
ਪੰਜਾਬ ਸਿਆਂ ਵੀਰ ਜੀ ਆਪ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪ ਬਹੁਤ ਸੋਹਣੀ ਸੇਵਾ ਮਹਾਰਾਜ ਆਪ ਜੀ ਤੋਂ ਲੈ ਰਹੇ ਨੇ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀਆ ਤੇ ਤਰੱਕੀਆਂ ਦੀ ਦਾਤ ਬਖਸ਼ਣ 🙏
@SatnamSingh-yz3kn
@SatnamSingh-yz3kn 18 күн бұрын
ਵਾਹਿਗੁਰੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵੱਡਮੁਲੀ ਜਾਣਕਾਰੀ ਦੇਣ ਲਈ l ਸਤਨਾਮ ਸਿੰਘ ਰੋਪੜ l
@baljindergill4592
@baljindergill4592 18 күн бұрын
ਬੁਹਤ ਬੁਹਤ ਧੰਨਵਾਦ ਜੀ ਤੁਸੀ ਉਹ ਇਤਿਹਾਸ ਦਸਦੇ ਹੋ ਜੀ ਬੁਹਤ ਥੋੜਾ ਸੁਣਿਆ ਸੀ ਅੱਜ ਬਾ ਤਫ਼ਸੀਲ ਦੱਸਿਆ।ਬਲਜਿੰਦਰ ਸਿੰਘ ਪਿੰਡ ਸੰਧਵਾਂ
@kamalkaran2165
@kamalkaran2165 18 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਤੁਸੀਂ ਨਿਚੋੜ ਕੱਢ ਕੇ ਇਤਿਹਾਸ ਸੁਣਾ ਰਹੇ ਹੋ
@kjsbhogalsnaturalhealthrem1390
@kjsbhogalsnaturalhealthrem1390 18 күн бұрын
Very nice presentation. Guru Paatshah ji de sher putter - Khalsa Singh Saahibaanaa nu kot kot pranaam. Proud of our powerful Sikh history Punjab Siyan is doing a great effort in reviving the Sikh History
@bhinderpalgrewal704
@bhinderpalgrewal704 16 күн бұрын
ਪੰਜਾਬ ਸਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ ।
@BhupinderSingh-je6fg
@BhupinderSingh-je6fg 17 күн бұрын
ਪੰਜਾਬ ਸਿਆ...ਤੁਹਡਾ...ਬਹੁਤ..2..ਧੰਨਵਾਦ..ਜਿਨਾ..ਨੈ..ਐਡੇ..ਵੱਡੇ..ਯੋਧਿਆ..ਦੀ..ਕਿ੍ਪਾਨ..ਦੇ..ਲਾਰਸਨ..ਕਰਵਾਏ..
@sandhujatt1362
@sandhujatt1362 18 күн бұрын
ਧੰਨ ਬਾਬਾ ਫ਼ਤਿਹ ਸਿੰਘ ਜੀ ਸਿਰੀ ਸਾਹਿਬ ਅਾਪ ਨੇ ਦਰਸਨ ਕਰਾੲੇ🙏🙏
@kavitakaur2365
@kavitakaur2365 18 күн бұрын
Baba Fateh singhji de pariwar nu waheguru hamesha chardi kalach rakhe Aap ji da bahot shukriya aapji ne es podcast de jariye Sade bahot dillanu sukun mileya jo shahid sahibjadea da shod leya gaya 🙏🙏🙏
@GurmeetSingh-tj2ct
@GurmeetSingh-tj2ct 18 күн бұрын
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਜੀ 👏 ਵਡਮੁੱਲੀ ਜਾਣਕਾਰੀ ਦੇਣ ਲਈ ਵੀਰ ਜੀ ਆਪ ਜੀ ਦਾ 💞 ਧੰਨਵਾਦ ਸਤਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ 👏🌹🙏🙏
@GurnamSingh-cg1wt
@GurnamSingh-cg1wt 18 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏🙏
@jasveerkaur4219
@jasveerkaur4219 18 күн бұрын
ਵਾਹਿਗੁਰੂ ਜੀ ,ਸ਼੍ਰੀ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਵੀ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜੀ🙏🙏
@mg2043
@mg2043 18 күн бұрын
ਖਾਲਸਾ ਜੀ ਤੁਹਾਡੇ ਪਵਿੱਤਰ ਮੁੱਖ ਵਿੱਚੋਂ ਵਜੀਦੇ ਖਾਂਨ ਦੀ ਮੌਤ ਦਾ ਜ਼ਿਕਰ ਸੁਣਿਆਂ ਤੇ ਗੁਰੂ ਸਾਹਿਬ ਜੀ ਦੇ ਯੋਧਿਆਂ ਦੀ ਮਹਾਨਤਾ ਦੀ ਸਾਖੀ ਸੁਣਕੇ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਜੀ ਗੁਰੂ ਕਲਗੀਧਰ ਸਾਹਿਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਦੀ। ਮਹਿੰਦਰ ਸਿੰਘ ਮੀਤ ਗੁਰਮ ਜਿਲਾ ਬਰਨਾਲਾ
@GURMEETSINGH1313-n9f
@GURMEETSINGH1313-n9f 18 күн бұрын
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਜੋਂ ਤੁਸੀ ਆਪਨਾ ਇਤਿਹਾਸ ਸੰਗਤ ਨਾਲ ਵੰਡ ਰਹੇ ਹੋ ਗੁਰੂ ਪਿਤਾ ਮੇਹਰ ਕਰਨ ਹੋਰ ਡੂੰਘਿਆਈ ਵਿੱਚ ਜਾ ਕੇ ਇਤਿਹਾਸ ਦੀ ਖੋਜ ਕਰੋ ਗੁਰੂ ਪਿਤਾ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਸਾਹਿਬ ਜੀ ਕਾ ਖ਼ਾਲਸਾ ਸ੍ਰੀ ਵਾਹਿਗੂਰੁ ਸਾਹਿਬ ਜੀ ਕਿ ਫ਼ਤਿਹ,🙏
@harpinderbhullar5719
@harpinderbhullar5719 18 күн бұрын
ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਤੇ ਜੋੜ ਰਹੇ ਜੇ
@BaldevSingh-xw5qb
@BaldevSingh-xw5qb 18 күн бұрын
ਜਿਓਂਦੇ ਰਹੋ ਭਾਈ ਸਾਹਬ ਜੀ ਬਹੁਤ ਬਹੁਤ ਧੰਨਵਾਦ ਜੀ
@GurumeetSingh-yj1lp
@GurumeetSingh-yj1lp 17 күн бұрын
ਬਹੁਤ ਹੀ ਵਧੀਆ ਜਾਣਕਾਰੀ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਆਪ ਜੀ ਇਤਿਹਾਸ ਦੀ ਗੁਰਬਾਣੀ ਸੇਵਾ ਕਰਦੇ ਰਹੋ ਗੁਰੂ ਕਿਰਪਾ ਬਹੁਤ ਬਹੁਤ ਧੰਨਵਾਦ
@seemarani-rm6tn
@seemarani-rm6tn 18 күн бұрын
ਸ਼੍ਰੀ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਸਕੂਨ ਮਿਲਿਆ ਵੀਰ ਜੀ। ਬਹੁਤ ਧੰਨਵਾਦ 🙏🙏
@gurwinderSingh-rv7id
@gurwinderSingh-rv7id 18 күн бұрын
ਪੰਜਾਬ ਸਿਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਿੱਖ ਹਿਸਟਰੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ❤
@SoulVibes4
@SoulVibes4 18 күн бұрын
Akhan ch hanju nahi rukde 🙏.Dhan Baba Jorawar Singh Ji🙏Dhan Baba Fateh Singh Ji🙏🙏 WaheGuruji ka Khalsa 🙏WaheGuruji ki Fateh🙏 Bole So Nihal Satshriakal 🙏 Naman Bhai Fateh Singh Ji nu🙏🙏
@ParamJeet-k6r
@ParamJeet-k6r 18 күн бұрын
ਧੰਨ ਬਾਬਾ ਫਤਹਿ ਸਿੰਘ ਜੀ ❤
@sidhu_solutions6070
@sidhu_solutions6070 16 күн бұрын
ਬਹੁਤ ਵਧੀਆ ਪੌਡ ਕਾਸਟ, ਧੰਨ ਭਾਗ ਸਾਡੇ ਜੋਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਭਾਈ ਫਤਿਹ ਸਿੰਘ ਜੀ ਦੀ ਤੇਗ ਦੇ ਦਰਸ਼ਨ ਹੋਏ।
@csdhillon1
@csdhillon1 18 күн бұрын
🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ 🙏ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
@gaganrandhawa1879
@gaganrandhawa1879 18 күн бұрын
ਬਹੁਤ ਧੰਨਵਾਦ ਵੀਰ ਜੀ। ਤੁਹਾਡੇ ਕਰਕੇ ਬੱਚਿਆਂ ਤੇ ਸਾਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਹੈ।
@jasspunia5353
@jasspunia5353 18 күн бұрын
Veer ji boht boht dhanwaad Ana singhan surmeyan nu yad krke ona di gallan sunke te jidan tusi ona de shater dikhan rhe o eh sb dekhke man ch vairaag aa janda te akhan ch pani aa janda ,sanu ona te maan mehsoos hunda ❤❤❤❤❤🙏🙏🙏🙏🙏🙏🙏🙏🙏🙏🙏🙏Dhan dhan dashmesh pita ji maharaaj🙏🙏🙏🙏🙏
@bikramjeetsingh785
@bikramjeetsingh785 18 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਭਾਈ ਸਾਹਿਬ ਜੀ
@JaskiratSingh-pt7vl
@JaskiratSingh-pt7vl 18 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@BhupinderSingh-t1q
@BhupinderSingh-t1q 18 күн бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@bittusandhu9638
@bittusandhu9638 18 күн бұрын
ਬਹੁਤ ਚੰਗੀ ਸੋਚ ਖਾਲਸਾ ਜੀ ਬਾਬਾ ਫਤਿਹ ਸਿੰਘ ਮਹਾਨ ਜਰਨੈਲ ਸੀ ਜੀ 🙏🏿
@parveenkaur7982
@parveenkaur7982 18 күн бұрын
ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਆਪ ਜੀ ਤੋਂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਤੇ ਤੁਸੀਂ ਸੰਸਾਰ ਨੂੰ ਸਾਡਾ ਚੜ੍ਹਦੀ ਕਲਾ ਵਾਲਾ ਸੱਚਾ ਇਤਿਹਾਸ ਤੱਥਾਂ ਸਮੇਤ ਉਜਾਗਰ ਕਰਦੇ ਰਹੋ।🙏🙏🙏🙏🙏
@Unseenpunjab-l6y
@Unseenpunjab-l6y 18 күн бұрын
ਫਤਿਹ ਸਿੰਘ ਬਰਾੜ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪ੍ਰਣਾਮ
@Silence-zf9ql
@Silence-zf9ql 18 күн бұрын
ਇਹ ਕਿਰਪਾਨ ਗੁਰਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜਿਲਾ ਬਠਿੰਡਾ ਵਿੱਚ ਮੌਜੂਦ ਹੈ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੇ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ੧੭੦੬ ਵਿੱਚ ੯ ਦਿਨ ਰਹੇ ਸਨ ਇੱਥੇ ਮਾਈ ਦੇਸਾਂ ਦਾ ਉਹ ਬੁਰਜ ਸਾਹਿਬ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਮੇਤ ੯ ਦਿਨ ਰਹੇ ਸਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ ਪਲੰਘ ਸਾਹਿਬ ਮਾਤਾ ਸੁੰਦਰੀ ਦੀਆਂ ਖੜਾਵਾਂ ਮਾਤਾ ਸਾਹਿਬ ਦੇਵਾਂ ਦਾ ਪੀਹੜਾ ਅਤੇ ਜੁੱਤੇ ਆਦਿ ਮੌਜੂਦ ਹਨ ਜੀ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਦਸਵੀਂ ਪੀਹੜੀ ਬਾਬਾ ਜਸਵੀਰ ਸਿੰਘ ਯੂ ਟਿਊਬ ਚੈਨਲ: Maa Desan Jasvir Singh ਮਾਤਾ ਦੇਸਾਂ ਦੇ ਪਰਿਵਾਰ ਦਾ ਪਹਿੜੀ ਨਾਮਾ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਰਮ ਸੇਵਕ ਬਾਬਾ ਆਦਮ ਜੀ >> >> ਚੌਥੀ ਪੰਜਵੀਂ ਛੇਵੀਂ ਅਤੇ ਸੱਤਵੀਂ ਪਾਤਸ਼ਾਹੀ ਦੇ ਪਰਮ ਸੇਵਕ ਭਾਈ ਭਗਤੂ ਜੀ >> >> ਗੁਰੂ ਹਰਿ ਰਾਏ ਸਾਹਿਬ ਜੀ ਦੇ ਪਰਮ ਸੇਵਕ ਭਾਈ ਜਿਓਣਾ (ਜੀਵਨ) ਜੀ >> >> ਭਾਈ ਸੰਤ ਦਾਸ ਅਤੇ >> ਭਾਈ ਸੰਤ ਦਾਸ ਜੀ ਦੀ ਧਰਮ ਪਤਨੀ ਬ੍ਰਹਮ ਗਿਆਨੀ ਮਾਂ ਦੇਸਾਂ ਜੀ >> ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ >> ਮਾਤਾ ਦੇਸਾਂ ਜੀ ਦੇ ਭਤੀਜੇ ਅਤੇ ਬਾਬਾ ਸੰਗੂ ਸਿੰਘ ਜੀ ਦੇ ਧਰਮ ਸਪੁੱਤਰ ਗੁਰਦੁਆਰਾ ਸਾਹਿਬ ਦੇ ਤੀਜੇ ਗੱਦੀ ਨਸ਼ੀਨ ਬ੍ਰਹਮ ਗਿਆਨੀ ਬਾਬਾ ਸੁੱਖਾ ਸਿੰਘ ਜੀ ( ਢਿੱਲੋਂ ਵੰਸ਼ਜ) >> ਬਾਬਾ ਸੂਰਾ ਸਿੰਘ >> ਬਾਬਾ ਨੌਧ ਸਿੰਘ >> ਬਾਬਾ ਗੁਲਾਬ ਸਿੰਘ >> ਬਾਬਾ ਅਤਰ ਸਿੰਘ >> ਬਾਬਾ ਨਿਧਾਨ ਸਿੰਘ >> ਬਾਬਾ ਲਾਲ ਸਿੰਘ >> ਬਾਬਾ ਜਸਵੀਰ ਸਿੰਘ ਬਾਬਾ ਜੀ ਦਾ ਯੂ ਟਿਊਬ ਚੈਨਿਲ Maa Desan Jasvir singh
@Silence-zf9ql
@Silence-zf9ql 18 күн бұрын
ਬਰਾੜ ਨਹੀਂ ❌ਸਿੱਧੂ ਜੀ ਭਾਈ ਫ਼ਤਿਹ ਸਿੰਘ ਸਿੱਧੂ ਭਾਈਕਾ ਬਾਕੀ ਸਿੰਘ ਸਿੰਘ ਹੁੰਦੇ ਹਨ
@Unseenpunjab-l6y
@Unseenpunjab-l6y 18 күн бұрын
@@Silence-zf9ql ਪਹਿਲਾਂ ਮੈਂ ਪੜ੍ਹਿਆ ਸੀ ਵਿਕੀਪੀਡੀਆ ਤੇ ਲਿਖਿਆ ਸੀ ਬਰਾੜ ਬਾਬਾ ਫਤਿਹ ਸਿੰਘ ਜੀ ਨੂੰ ਹੁਣ ਹਟਾ ਦਿੱਤਾ ਉਨ੍ਹਾਂ ਨੇ
@surendrasingh3469
@surendrasingh3469 18 күн бұрын
​@@Silence-zf9ql ਬਾਈ ਕਯੋਂ ਜਾਤ ਪਾਤ ਲਈ ਲੜ ਰਹੇ ਹੋ ਭਾਈ ਫਤਹਿ ਸਿੰਘ ਨਾ ਬਰਾੜ ਨਾ ਸਿੱਧੂ ਓਹ ਸਿਰਫ ਗੁਰੂ ਗੋਬਿੰਦ ਸਿੰਘ ਦਾ ਸਿੱਖ ਸੀ🙏🙏 ਬੇਨਤੀ ਹ ਜਾਤ ਪਾਤ ਤੇ ਨਾ ਲੜੋ
@sherabhangu7291
@sherabhangu7291 17 күн бұрын
Brar la ke ki sabat krna chaune oo je adda hi aa ta guru ji da gothh ki ci fir ,guru ji ne ta jatt Patt cho khadhyaa ci but tusi logg
@mahimadhillon332
@mahimadhillon332 18 күн бұрын
ਖਾਲਸਾ ਜੀ ਮੇਰੀ ਬੇਟੀ ਵਿਆਹੀ ਹ ਇਸ ਪਿੰਡ ਚ ਮੈਂ ਵੀ ਇਸ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀੀ ਫਤਿਹ
@harpreetkaur1493
@harpreetkaur1493 18 күн бұрын
ਬਹੁਤ ਵਧੀਆ ਉਪਰਾਲਾ ਹੈ ਤੁਸੀਂ ਧੰਨਵਾਦ ਜੀ
@SoulVibes4
@SoulVibes4 18 күн бұрын
Darshan karwaun layi tuhada Bahut Bahut Shukrana 🙏🙏
@ArshdeepSingh-m2k
@ArshdeepSingh-m2k 18 күн бұрын
Dhan ne o singh jina ne ina papiya nu soda la k Guru Maharaj ji da te Khalsa panth da Pyar khateya❤
@SoulVibes4
@SoulVibes4 18 күн бұрын
WaheGuruji 🙏🙏Naman uhna ruhaani ruhaan nu🙏🙏Naman uhna Veer Shaheedaan nu🙏🙏
@satnamsinghsaggu8910
@satnamsinghsaggu8910 16 күн бұрын
ਵੀਰ ਜੀ ਸਿਰੀ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਜੀ 🎉
@SukhwinderSingh-wq5ip
@SukhwinderSingh-wq5ip 14 күн бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@LoveBoy-qo6mi
@LoveBoy-qo6mi 17 күн бұрын
ਧੰਨ ਧੰਨ ਸ਼੍ਰੀ ਸਨਾਤਨ ਧਰਮ ਦੀ ਜੈ ਸਦਾ ਹੀ ਜੈ ਧੰਨ ਆ ਸਨਾਤਨ ਜੇਦੇ ਵਿੱਚੋ 10 ਦੇ 10 ਗੁਰੂ ਸਾਹਿਬਾਨ ਹੋਏ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਸ੍ਰੀ ਰਾਮ ਚੰਦਰ ਕੀ ਜੈ
@Unseenpunjab-l6y
@Unseenpunjab-l6y 17 күн бұрын
ਸਾਰੇ ਸਿੱਖ ਯੋਧਿਆਂ ਸ਼ਹੀਦਾਂ ਨੂੰ ਪ੍ਰਣਾਮ
@gurpreet114
@gurpreet114 17 күн бұрын
ਸਾਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਨੂੰ ਜਾਦ ਰੱਖਣ ਦੀ ਬਹੁਤ ਲੋੜ ਹੈ ਪਰ ਸਾਡੀ ਕੌਮ ਸਾਡੇ ਜਰਨੈਲਾਂ ਨੂੰ ਭੁੱਲ ਚੁੱਕੀ ਹੈ ਤੁਹਾਡੇ ਯੋਗਦਾਨ ਨਾਲ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲ ਰਹੀ ਹੈ ਦਿਲੋਂ ਧੰਨਵਾਦ ਜੀ 🙏🏻
@InderSingh-ws3eh
@InderSingh-ws3eh 15 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਪੰਜਾਬ ਪਟਿਆਲਾ ਤੋਂ ਜੀ
@Gurlal_60Sandhu
@Gurlal_60Sandhu 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@MohinderSingh-er2ql
@MohinderSingh-er2ql 18 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਸਿੱਖ ਧਰਮ ਦੇ ਇਤਿਹਾਸ ਬਾਰੇ ਮਹਿੰਦਰ ਸਿੰਘ ਸੰਗਰੂਰ।
@MalkitSingh-db5uw
@MalkitSingh-db5uw 18 күн бұрын
ਵਾਹਿਗਰੂ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਣ ਭਾਈ ਸਾਹਿਬ, ਬਹੁਤ ਮਿਹਨਤ ਕਰਦੇ ਹੋ🙏🌷
@KanwarjeetBrar
@KanwarjeetBrar 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਦਾਸ ਅਬੋਹਰ ਤੋਂ ਜੀ
@HardeepSingh-kq7ox
@HardeepSingh-kq7ox 17 күн бұрын
❤बिल्कुल सत्य वचन कहे बाबाजी ने पंथ ख़ालसा जी नु मेरे सच्चे पातशाह श्री गुरु नानक निरंकार चढ़दी कला बक्शन हर मैदान फ़तेह बक्शन❤ वाहेगुरु जी का ख़ालसा श्री वाहेगुरु जी की फ़तेह❤❤❤❤❤❤❤❤❤❤❤❤❤❤
@MejarSingh-v9o
@MejarSingh-v9o 15 күн бұрын
Punjab siyan Sanu sada pura itihas pta hi nai c ajj tak veer bhut vaddi seva kar rahe ho tuc waheguru tuhanu hor bal bakhsan.
@KirpalSingh-zk1oc
@KirpalSingh-zk1oc 18 күн бұрын
ਓਹਨਾਂ ਪਰਿਵਾਰਾਂ ਕੋਲੋਂ ਸਾਨੂੰ ਹੋਰ ਵੀ ਇਤਹਾਸ ਬਾਰੇ ਪਤਾ ਲੱਗੈ
@Panjab_de_Jaye1984
@Panjab_de_Jaye1984 18 күн бұрын
ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਇਸੇ ਤਰਾਂ ਸੇਵਾ ਲੈਂਦੇ ਰਹਿਣ ❤
@harpreet.bhangra
@harpreet.bhangra 18 күн бұрын
Bahut dhanwad ji Punjab siyan. A ithhas sanu tuhade bina pata hi nhi lagna c. Waheguru tuhanu Chardi Kala wich rakhe
@ArshdeepSingh-m2k
@ArshdeepSingh-m2k 18 күн бұрын
Gaaj k jakara gajave nihal ho jane Dhan Dhan Amer sheed Baba Joravar Singh ji Dhan Dhan Amer sheed Baba Fateh Singh ji de man nu pave ❤ Satsriakaaaaalllllll❤❤❤❤
@RajwantKaur-xq2ny
@RajwantKaur-xq2ny 18 күн бұрын
ਪੰਜਾਬ ਸਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸ ਬਾਰੇ ਜਾਣੂ ਕਰਾਉਂਦੇ ਓ
@nathkabaddidedhna9278
@nathkabaddidedhna9278 18 күн бұрын
ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ
@amandeepsingh-lm5xu
@amandeepsingh-lm5xu 18 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬੇਨੰਤੀ ਹੈ ਜੀ ਕੀ ਤਸਵੀਰ ਹਠਾ ਦਿਓ ਜੀ ਗੁਰਬਾਣੀ ਸ਼ਬਦ ਵਾਲੀ ਤਸਵੀਰਾਂ ਲਾਓ ਜੀ 🙏
@GagandeepSingh-tu5en
@GagandeepSingh-tu5en 18 күн бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਤੁਹਾਨੂੰ, ਹਮੇਸ਼ਾ ਈ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹੋ, ਬਹੁਤ ਧੰਨਵਾਦ, ਪਿੰਡ ਮਜੀਠਾ ਤੋਂ
@KuldeepKaur-i9d
@KuldeepKaur-i9d 18 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurmailsingh4750
@gurmailsingh4750 18 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@Ravinder-37
@Ravinder-37 18 күн бұрын
ਵਹਿਗੁਰੂ ਜੀ 🙏🏻🙏🏻🙏🏻
@sikhpanth96
@sikhpanth96 18 күн бұрын
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ
@HappySingh-bx2jh
@HappySingh-bx2jh 15 күн бұрын
🙏🙏ਸਾਰੀ ਕਹਾਣੀ ਸੁਣੀ ਗਿਆਨ ਦੇਣ ਦਾ ਧੰਨਵਾਦ ਕਰਦੇ ਹਾਂ ਖਾਲਸਾ ਜੀ
@dilawarsidhu5463
@dilawarsidhu5463 18 күн бұрын
sat sri akaal bhaji , bahut hi vadhia uprala hai ke tusi punjab de sikh itehaas ware jankari dinde ho lok tuhanu follow ne , bahut sari luki chhipi jaankari tuhade kolon hasil karde ne , tusi es video ch chhaprh chirhi di gall akhi hai , asal ch eh CHHAPARH JHIRHI HAI , don angrez aye si oh es nu CHAPAR CHIRI kehnde si kiunke oh punjabi ni si bol ponde , aiche ikk pani da CHHAPARH hunda si te naal hi , kuchh drakhtaan di JHIRHI hundí si ... JANKARI DEN LAYEE BAHUT BAHUT DHANWAAD
@dharampalsingh4027
@dharampalsingh4027 18 күн бұрын
ਵਾਹਿਗੁਰੂ ਜੀ ਤੁਸੀਂ ਠੀਕ ਰੱਖੋ
@sandhujatt1362
@sandhujatt1362 18 күн бұрын
੧੨ ਪੌਹ ਦਾ ਦਿਨ😢😢 ਜਾਲਮ ਵਜੀਰ ਖਾਨ ਨੇ ਸਜਾ ਸੁਣਾੲੀ ਸਾਡੇ ਬਾਬਿਅਾ ਨੂੰ😢😢🙏
@studio88asrphotography
@studio88asrphotography 18 күн бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਲੱਗਿਆ ਅੱਜ ਸ਼੍ਰੀ ਸਾਹਿਬ ਜੀ ਦੇ ਦਰਸ਼ਨ ਕਰਕੇ ਕੋਟੀ ਕੋਟੀ ਪ੍ਰਣਾਮ ਭਾਈ ਫਤਿਹ ਸਿੰਘ ਕੁਰਬਾਨੀ ਨੂੰ
@amansahota8260
@amansahota8260 18 күн бұрын
ਬਹੁਤ ਵਧੀਆ ਵੀਰ ਜੀ
@HarmeetKaur-bq9ig
@HarmeetKaur-bq9ig 18 күн бұрын
ਧੰਨ ਵਾਹਿਗੁਰੂ ਜੀ🙏🙏
@KamikarDhaliqal
@KamikarDhaliqal 16 күн бұрын
ਵਾਹਿਗੁਰੂ ਮੇਹਰ ਕਰੀ ਮੇਰੇ ਵੀਰ ਪੰਜਾਬ ਸਿਆਂ ਤੇ
@jasssingh2096
@jasssingh2096 18 күн бұрын
ਭਾਈ ਜੀ ਜਦੋਂ ਦੇ ਤੁਹਾਡੀ ਵੀਡੀਓ ਦੇਖਣ ਲੱਗੇ ਬਹੁਤ ਮਨ ਸਤੁਸ਼ਟੀ ਮਿਲਦੀ
@jattwaad5263
@jattwaad5263 18 күн бұрын
Veer tuhanu sir jhukda jo ehni vadia history di information ene punjabian te sikha tak phuncha rahe oo tuhada bhut thanwad hai ji .
@gurwinderbenipal5092
@gurwinderbenipal5092 18 күн бұрын
ਮੈਂ ਦੇਣ ਨਹੀ ਦੇ ਸਕਦਾ ਭਾਈ ਸਹਿਬ ਜੀ ਆਪਦੀ ਮੁਲਾਕਾਤ ਲਈ
@Sarbjitkaur-wb1uz
@Sarbjitkaur-wb1uz 18 күн бұрын
ਧੰਨ ਧੰਨ ਦਸ਼ਮੇ਼ਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏
@KuldeepSingh-zv5zg
@KuldeepSingh-zv5zg 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਹਮੀਦੀ ਵੀਰੇ ਬਹੁਤ ਸੋਹਣਾ ਤੇ ਹਾਸ ਪੇਸ ਕਰਦੇ ਹੋ ਤੁਸੀਂ ਜਿਵੇਂ ਉਹ ਚੀਜ਼ ਹੁਣ ਹੀ ਅਸੀਂ ਦੇਖੀ ਹੋਵੇ ਮੈਂ ਸੋਡੀ ਹਰੇਕ ਵੀਡੀਓ ਦੇਖਦਾ ਹਾਂ
@bhinderpalgrewal704
@bhinderpalgrewal704 16 күн бұрын
ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ
Beat Ronaldo, Win $1,000,000
22:45
MrBeast
Рет қаралды 158 МЛН
We Attempted The Impossible 😱
00:54
Topper Guild
Рет қаралды 56 МЛН
Beat Ronaldo, Win $1,000,000
22:45
MrBeast
Рет қаралды 158 МЛН