ਸਾਨੂੰ ਕਲਯੁੱਗ ਤੋਂ ਸਤਯੁੱਗ ਲੈਕੇ ਜਾਣ ਲਈ ਆ ਰਿਹੈ ਪ੍ਰਮਾਤਮਾ ਦਾ ਕਲਕੀ ਅਵਤਾਰ

  Рет қаралды 59,120

Tele Teshan

Tele Teshan

Күн бұрын

Пікірлер: 279
@AmandeepSingh-v9t
@AmandeepSingh-v9t Ай бұрын
ਬਿਲਕੁਲ ਸਹੀ ਗੱਲ ਜਿਵੇਂ ਅੱਜ ਕੱਲ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਹੋ ਰਿਹਾ ਹੈ
@jaggusingh3346
@jaggusingh3346 8 күн бұрын
ਸਹੀ ਕਿਹਾ ਖਾਲਸਾ ਜੀ ਨੇ,ਇਸ ਦੀ ਪ੍ਰੋੜਤਾ, ਦਸਮੇਸ਼ ਪਿਤਾ ਜੀ, ਹਿੰਦੂ ਧਰਮ ਵਿੱਚ ਵੀ ਕਲਕੀ ਅਵਤਾਰ ਦੀ ਗੱਲ ਕਹੀ ਹੈ, ਇਸਲਾਮ ਵਿੱਚ ਵੀ ਕਿਆਮਤ ਦੇ ਦਿਨ ਦੀ ਗੱਲ ਕਹੀ ਗਈ, ਧੰਨ ਧੰਨ ਸ੍ਰੀ ਗੁਰੂ, ਗੁਰੂ, ਗੋਬਿੰਦ ਸਿੰਘ ਸਾਹਿਬ ਜੀ,🌷💐👃
@LoveLubana-u7s
@LoveLubana-u7s 7 күн бұрын
Nhi paji oh vishu avtar laike onde dharti te guru gobind singh dharti te bhagti krke guru bne aa oh te munukh see na ki rabb jo vishnu aa oh rabb ch aa oh avtar laike onda
@AshuSharma-lm6qf
@AshuSharma-lm6qf 7 күн бұрын
a gal bagwat ma lihki ha
@jaggusingh3346
@jaggusingh3346 6 күн бұрын
@@LoveLubana-u7s ਮੇਰਾ ਕਹਿਣ ਦਾ ਮਤਲਬ,ਇਕ ਤੇ ਫੋਕੀਆਂ ਅਫਵਾਹਾਂ ਹੁੰਦੀਆਂ,ਤਿੰਨ,ਚਾਰ ਧਰਮਾਂ ਦੇ ਰਹਿਬਰਾਂ ਨੇ ਕਿਹਾ, ਜਾਂ ਲਿਖਿਆਂ,ਇਸ ਲਈ ਸਮੇਂ ਦਾ ਤੇ ਪਤਾ ਨਹੀਂ ,ਪਰ ਇਹ ਹੋਵੇਗਾ ਜਰੂਰ।
@BalwinderSingh-g1j
@BalwinderSingh-g1j 28 күн бұрын
ਬਿੱਲਕੁੱਲ ਸਹਿ ਕਿਹਾ ਬਾਬਾ ਜੀ ਨੇ ਕਲਯੁੱਗ ਬਹੁਤ ਭੈਆਨਕ ਘੋਰ ਆ ਰਿਹੈ ਵਹਿਗੁਰੂ ਭਲੀ ਕਰੇ ਸਾਰੇ ਜਗ਼ ਤੇ ❤❤❤❤
@sodhisahibrecord926
@sodhisahibrecord926 28 күн бұрын
ਜਦੋਂ ਗੁਰੂ ਸਾਹਿਬ ਜੀ ਨੂੰ ਯਾਦ ਕਰੀਂ ਦਾ ਨਾਂ ਭਾਈ ਸਾਬ ਜੀ ਸਿਰ ਨੂੰ ਢੱਕ ਲਈ ਦਾ ਹੁੰਦਾ ❤
@SatnamSingh-r9w
@SatnamSingh-r9w 4 күн бұрын
ਗੁਰੂ ਮਹਾਰਾਜ ਦੀ ਗੱਲ ਚੱਲ ਰਹੀ ਹੈ ਸਿਰ ਢੱਕ ਲੈਣਾ ਚਾਹੀਦਾ ਸੀ
@GurdwaraSingh-fe6uc
@GurdwaraSingh-fe6uc 22 күн бұрын
ਬਿਲਕੁਲ ਸਹੀ ਕਿਹਾ ਜੀ ਧੰਨ ਧੰਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਇਹ ਮੀਰ ਮਹਿੰਦੀ ਦੇ ਅਵਤਾਰ ਧਾਰ ਕੇ ਆਉਂਣ ਅਤੇ ਉਸ ਦੀ ਉਮਰ ਅਤੇ ਮੀਰ ਮਹਿੰਦੀ ਦੇ ਅੰਤ ਕਿਵੇਂ ਹੋਵੇਗਾ ਸਭ ਕੁਝ ਦਸ਼ਮੇਸ਼ ਪਿਤਾ ਜੀ ਨੇ ਕਥਨ ਕੀਤਾ ਹੈ ਜੀ ਸੋ ਨਹਿੰਗ ਸਿੰਘ ਜੀ ਬਿਲਕੁਲ ਸਹੀ ਸੱਚ ਗੱਲ ਬਾਤ ਕਰ ਰਹੇ ਨੇ ਜੀ
@LoveLubana-u7s
@LoveLubana-u7s 7 күн бұрын
Yrr guru gobind singh nhi ji vishnu ji avtar laike onde aa
@KuldeepSingh-l9h6g
@KuldeepSingh-l9h6g Ай бұрын
Dhan Dhan Shiri Guru Nanak Dev Ji Maharaj Ji Kirpa Kro Mere Sache Patshah Pita Ji Sab da Bhla Karna Ji Satnam Wahiguru Ji ❤🎉❤
@manjeetkaur7381
@manjeetkaur7381 Ай бұрын
Sb kujh sach aa ji baba ji di ik ik gl sach aa ji bani de aadhaar ton kotan koti dhanbaad ji ❤❤
@RanveerSingh-qj1rs
@RanveerSingh-qj1rs Ай бұрын
ਨੇਹਕਲੰਕ ਹਰਿ ਕਾ ਨਾਉਂ , ਨਾ ਮਰੇ ਨਾ ਜਾਇਆ । ਏਕਾ ਵਸੇ ਸਚ ਗਰਾਉਂ , ਨੇਹਚਲ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਂਉ , ਬਾਲਕ ਗੋਦ ਨਾ ਕਿਸੇ ਉਠਾਇਆ।
@RahulBadhan5501
@RahulBadhan5501 Ай бұрын
ਇਹ ਗੱਲ ਬਿਲਕੁਲ ਸਹੀ ਹੈ।
@learnenglish699
@learnenglish699 Ай бұрын
kityeoo read kar sakde aa ah sab
@harpreetsinghkhalsa8674
@harpreetsinghkhalsa8674 Ай бұрын
@@learnenglish699 shri dasam grnth sahib ch 24vis avtar pado
@RahulBadhan5501
@RahulBadhan5501 Ай бұрын
ਜ਼ਰੂਰ ਜੀ।
@allwindersingh8573
@allwindersingh8573 23 күн бұрын
ਵਾਹਿਗੁਰੂ ਜੀ ਦੀ ਲੀਲਾ ਵਾਹਿਗੁਰੂ ਜੀ ਆਪ ਹੀ ਜਾਣਦੇ ਹੈ ਬਸ ਵਾਹਿਗੁਰੂ ਜੀ ਦਾ ਨਾਮ ਜਪੋ
@ajpskamboj
@ajpskamboj 7 күн бұрын
Right 👍👍
@daljeetkaur6361
@daljeetkaur6361 Ай бұрын
Waheguru ji sub se upar ehi hai jai sache raste nu apnauu Shabad ki kamai Karo Eh hajari Akal purkh ke Charan ko Lage GE 🙏😌 Waheguru ji ka Khalsa waheguru ji ki Fateh parvan karni ji 🙏😊
@anilsabharwal6701
@anilsabharwal6701 22 күн бұрын
ਬਹੁਤ ਹੀ ਵਧੀਆ ਗਿਆਨ ਦੀ ਗੱਲ ਸੁਣਾਈ ਬਾਬਾ ਜੀ ਨੇ। ਬਾਬਾ ਜੀ ਜਿਹੜੇ ਮੇਹੰਦੀ ਮੀਰ ਦੀ ਗੱਲ ਕਰ ਰਹੇ ਨੇ ।। ਓਹਨਾ ਦਾ ਨਾਮ ਇਮਾਮ ਮੇਹੰਦੀ ਹੋਣਾ।। ਔਰ ਉਹ ( ਆਖਰੀ ੧੨ ਇਮਾਮ ਹੋਣਗੇ ਉਹ ੧੧ ਹੋ ਚੁੱਕੇ ਨੇ ਇਮਾਮ ਮੇਹੰਦੀ ਨੇ ਆਉਣਾ ਹਾਲੇ)
@sarabjeetsingh707
@sarabjeetsingh707 26 күн бұрын
ਸੰਭਾਲਾ , ਗਿਆਨਗੰਜ, ਹਿਮਾਲਿਆ ਦੀ ਪਹਾੜੀਆਂ ਚ ਗੁਪਤ ਅਦਿੱਖ ਅਸਥਾਨ ਜਿੱਥੇ ਕਲਕੀ ਅਵਤਾਰ ਦਾ ਜਨਮ ਹੋਵੇਗਾ, ਮਾਤ ਲੋਕ ਚ ਘੋਰ ਯੁੱਧ ਚ ਪ੍ਰਗਟ ਹੋਣਗੇ, ਸਮਾਂ ਘੱਟ ਆ, ਜਪ ਲਉ ਜਿੰਨਾਂ ਨਾਮ ਜਪ ਹੁੰਦਾ
@amarjeetsingh-n1x
@amarjeetsingh-n1x 22 күн бұрын
ਆਪਣੇ ਹੂਦਿਆ ਕੁਝ ਨਹੀਂ ਹੋਣਾ ਬੇਫ਼ਿਕਰ ਰਹਿ, ਬਹੁਤ ਸਮਾਂ ਅਜੇ , ਵੈਸੇ ਆਪਣੇ ਲਈ ਨਾਮ ਜਪ ਲੳ ਅੱਗਾ ਸਵਾਰਨ ਲਈ
@rupindersinghpindu5923
@rupindersinghpindu5923 20 күн бұрын
B​@@amarjeetsingh-n1xਓਕੇ ਅੰਤਰਯਾਮੀ ਜੀ
@rupindersinghpindu5923
@rupindersinghpindu5923 20 күн бұрын
ਸਤਿ ਬਚਨ
@Uniearthiiiansocial.lbeing
@Uniearthiiiansocial.lbeing 12 күн бұрын
ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੇ ਹੁੰ ਕਰੂੰ ਨਿਵਾਸ।। ਗੁਰੂ ਸਾਹਿਬ ਤੋਂ ਵੱਡਾ ਕੋਈ ਅਵਤਾਰ ਨਹੀਂ ਹੋਇਆ ਅਤੇ ਖਾਲਸੇ ਨੂੰ ਹੀ ਆਪਣਾ ਰੂਪ ਦੱਸਿਆ ਹੈ ਗੁਰੂ ਸਾਹਿਬ ਨੇ।
@KaramjitKandhola
@KaramjitKandhola Ай бұрын
ਵਾਹਿਗੁਰੂ ਧੰਨਵਾਦ
@BittuSingh-q3b6y
@BittuSingh-q3b6y 17 күн бұрын
ਵਾਹਿਗੂਰੂ ਜੀ 🙏🙏🙏🙏🙏
@SarojKumar-dt5hj
@SarojKumar-dt5hj Ай бұрын
Waheguru ji Dhan Guru Ramdas ji
@harjitmehma7994
@harjitmehma7994 Ай бұрын
Dhan dhan Guru Gobind Singh Ji 🛐🙏🙏🙏🙏
@sahilbaisal7374
@sahilbaisal7374 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਂ ਕਰਾਵੇ ਆਪੇ ਆਪਿ ਨਹੀਂ ਕੁਸ਼ ਮਾਨਸ ਕੇ ਹਾਥ
@mampreetsingh6594
@mampreetsingh6594 Ай бұрын
ਅਜੇ ਬਹੁਤ ਸਮਾਂ ਲੱਗੇਗਾ ਕਲਕੀ ਅਵਤਾਰ ਨੂੰ
@JagtarSingh-bd8dr
@JagtarSingh-bd8dr Ай бұрын
ਬਹੁਤ ਵਾਦੀਆਂ ਜੀ
@Sukhjinderkhiara
@Sukhjinderkhiara Ай бұрын
ਨਹੀਂ ਆਉਣਾ ਕੋਈ ਵੀ ਅਜੇ ਅਵਤਾਰ ਜੀ
@rano5792
@rano5792 Ай бұрын
Ye v kehdo emam Mehdi nhi ayega na kayamat ayegi shareyaam bol sakte hai aap Kya ye baat
@sweetsiblingsrai786
@sweetsiblingsrai786 7 күн бұрын
Thanks for explaining all very wisely waheguru ji 🙏
@malkeetsingh9969
@malkeetsingh9969 Ай бұрын
🙏🏽🙏🏽 Waheguru Waheguru 🙏🏽🙏🏽
@Prabhdayalsingh-fl5fc
@Prabhdayalsingh-fl5fc 21 күн бұрын
ਕਲਜੁਗ ਤੋਂ ਬਾਅਦ ਯੋਗੀਸ਼ਵਰ ਰਾਜ ਆਵੋਗਾ ਕੁਝ ਪਰਸਨ ਜਿੰਦਾ ਰਹਿਣਗੇ ਕੁਝ ਆਤਮਾ ਪਰ ਪਤਾ ਨਹੀਂ ਕਦੋਂ, ,,,,,, ਸੱਚ ਹੈ।।
@khalsaakalpurakhkifauj9999
@khalsaakalpurakhkifauj9999 29 күн бұрын
Mere sohne pyare veer g tusi aina vadia kam krde ho aini information sanu dinde jo ,per jdo v kise Gursikh di interview lainde ho mere pyare veer g Sir dhak lya kro waheguru waheguru, benti hai aap g de charna ch waheguru waheguru ji
@mandeepbhagat176
@mandeepbhagat176 9 күн бұрын
Har har Mahadev ❤❤❤❤
@gurjotaulakh5958
@gurjotaulakh5958 Ай бұрын
ਵਾਹਿਗੁਰੂ
@sahilkumar-h3s4h
@sahilkumar-h3s4h 22 күн бұрын
Dhan dhan guru ramdass mehar kryoo duniyaa teaa 🙏🙏🙏
@pallvithapa31
@pallvithapa31 Ай бұрын
Hnjji punjab ch honge kalki avtar ji..satyug dev devi jldi darshan denge..jldi dekhn nu milnge..ooh smaaa aa gya hoyaa hai
@amitarora6798
@amitarora6798 Ай бұрын
Jai Shri Ram
@gurjindersingh863
@gurjindersingh863 29 күн бұрын
ਇਹ ਦਸਮ ਗ੍ਰੰਥ ਵਿੱਚ ਹੈ ਜੀਓ। ਦਸਮ ਗ੍ਰੰਥ ਦੇ ਦਸ ਭਾਗ ਟੀਕਾ ਮਿਲਦਾ ਹੈ ਜੀ। ਪਟਿਆਲੇ ਦੁੱਖ ਨਿਵਾਰਨ ਸਾਹਿਬ ਵਾਲਿਆਂ ਦੁਕਾਨਾਂ ਤੋਂ ਲੈਕੇ ਦਰਸ਼ਨ ਕਰੋ ਜੀ।
@BALVINDERSINGH-cw3sj
@BALVINDERSINGH-cw3sj 8 күн бұрын
#WhoIsThe_CompleteGuru श्री गुरु ग्रन्थ साहिब पृष्ठ 946 बिन सतगुरु सेवे जोग न होई। बिन सतगुरु भेटे मुक्ति न होई। बिन सतगुरु भेटे नाम पाइआ न जाई। बिन सतगुरु भेटे महा दुःख पाई। बिन सतगुरु भेटे महा गरबि गुबारि। नानक बिन गुरु मुआ जन्म हारि। Sant Rampal Ji Maharaj
@vikramjitsingh563
@vikramjitsingh563 21 күн бұрын
Kaal Usda Ki Kare Bhagat Jo Hoye Mahakaal Da ❤Jai Jai Mahakaal Sada Rakhwaar Humaar 😊
@Merasatguruwahegurujee
@Merasatguruwahegurujee 18 күн бұрын
veer jee tusi bohot vadhiya kamm kar rhe ho ... par parmatma de gal jado v kariye ser (head) jrur cover karna chida ... thnks a lot to convey a very important spiritual matter to people...🙏🙏
@ranasingh9737
@ranasingh9737 Ай бұрын
Wahegurgu ji
@navsingh4335
@navsingh4335 Ай бұрын
Waheguru Ji, this is already happening. Trust has eroded, and women and children are increasingly unsafe. Horrific incidents, such as young girls being abused by their fathers or boys forming inappropriate relationships with women their mother’s age, are becoming more common, especially in the U.S. and Europe. People have turned away from worship, consumed instead by social media, which has become an addictive escape. Schools and public places are no longer safe, and society is grappling with extreme anxiety and depression.🙏
@honeyarora7792
@honeyarora7792 19 күн бұрын
Only those will be survived who recite that kalki avtar's name
@kulwindersingh6429
@kulwindersingh6429 Ай бұрын
Waheguru ji 🙏🙏🌹🌹🌹🌹🌹
@OneLikeM-oe1rx
@OneLikeM-oe1rx 8 күн бұрын
🕉️ Jai Shree Krishna 🕉️ jai Shree Ram...
@gurvinderdhanesar9824
@gurvinderdhanesar9824 Ай бұрын
Bht vadia programm
@Ferozepuria_guri
@Ferozepuria_guri Ай бұрын
ਇਹ ਸੱਚ ਹੈ ਜੋ ਬੰਦਾ ਨਾਮ ਜਪ ਕਰਦਾ ਉਹ ਇਹ ਗੱਲ ਬਹੁਤ ਚੰਗੀ ਤਰ੍ਵਾ ਸਮਝ ਸਕਦਾ ਜੋ meditation ਕਰਦਾ ✅🙏
@honeyarora7792
@honeyarora7792 19 күн бұрын
ਬਹੁਤ ਲੋਕਾਂ ਕੋਲ ਵਿੱਧੀ ਨਹੀਂ meditation ਕਰਨ ਦੀ
@DaljitSingh-lg6qk
@DaljitSingh-lg6qk Ай бұрын
Satnam waheguru ji
@HarpalSingh-j1h
@HarpalSingh-j1h Ай бұрын
Jaan Meri akalpur ka Waheguru ji
@SurjitSingh-oq3jl
@SurjitSingh-oq3jl Ай бұрын
Bhaji your right
@KuldeepSingh-l9h6g
@KuldeepSingh-l9h6g Ай бұрын
Wahiguru Wahiguru Wahiguru Ji ❤
@BALVINDERSINGH-cw3sj
@BALVINDERSINGH-cw3sj 8 күн бұрын
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮੁ ਕੇ ਦਾਸਾ।। ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਿਹ ਕੋਟ ਪੰਚਾਸਾ।। ੨। ।
@productionpb48wale
@productionpb48wale Ай бұрын
Waheguru ji 😢🙏🏻
@BALVINDERSINGH-cw3sj
@BALVINDERSINGH-cw3sj 8 күн бұрын
पवित्र गीता अध्याय 17 श्लोक 23 में वर्णित पूर्ण परमात्मा के सांकेतिक मंत्र "ॐ, तत्, सत्" को पूर्ण संत से प्राप्त करके सतभक्ति करने से परमात्मा की प्राप्ति होगी और वर्तमान में इन मंत्रों को देने के एकमात्र अधिकारी पूर्ण संत, सतगुरु रामपाल जी महाराज हैं।
@Uniearthiiiansocial.lbeing
@Uniearthiiiansocial.lbeing 12 күн бұрын
Ki Gallan Kari Jane O Singh Sahab Ji Tusi Guru Gobind Singh Sahab De Khalse Ho Dumala Sajayaa Tuhanu Eh Pata Hona Chahida Hai Ke Dharam Di Rakhyaa Vaste Guru Sahab Ne Pehla Khalsa Paida Kita Hoyea 1699 Vich Hi Hor Koi V Avtar Nahi Aauga Kiyun Guru Sahab Ne Keha Hai🙏 🙏"खालसा मेरो रूप है खास, खालसे में हूँ करूँ निवास" 🙏
@AMITKUMAR-go5sq
@AMITKUMAR-go5sq 11 күн бұрын
96 crore khalsa hi kalki avatar di fauj ho sakdi hai.
@Uniearthiiiansocial.lbeing
@Uniearthiiiansocial.lbeing 11 күн бұрын
@AMITKUMAR-go5sq Khalsa Sirf Akaal Purakh Di Fauj Hai Te Guru Gobind Singh Ji to Bada Khalse Vaste Rabb da Avtar Hor Koi Nahi Ho Sakda🙏
@rajwinderkaur7752
@rajwinderkaur7752 5 күн бұрын
ਬਚਿੱਤਰ ਸਿੰਘ ਬਾਗੀ ਸਹੌਰ ਬਾਬਾ ਜੀ ਦਸਮ ਗਰੰਥ ਵਿੱਚ ੫੫੨ ਅੰਗ ਤੋਂ ੬੧੦ ਤੱਕ ਪੜੋ ਜੀ ਕਲਯੁੱਗ ਪਹਿਲਾਂ ਵੀ ਸੀ ਪਾਪ ਕੁਕਰਮ ਪਾਪ ਪਹਿਲਾਂ ਵੀ ਸੀ ਦਸਮ ਗਰੰਥ ਜੋ ੧੪੨੭ ਪੰਨੇ ਵਾਲੇ ਨੇ ੨੪ਵਾਂ ਅਵਤਾਰ ਕਲਕੀ ਹੋ ਚੁਕਿਆ ਹੈ ਜੋ ਉੜੀਸਾ ਸੰਮਲ ਪੁਰ ਮੰਦਰ ਵਿੱਚੋ ਪਰਗਟ ਹੋ ਚੁੱਕਾ ਹੈ ਉਹ ਤੁਰਕਿਸਤਾਨ ਦੇ ਘੋੜੇ ਤੇ ਚੜ ਕੇ ਆਇਆ ਤੇ ਪੰਡਤ ਦੀ ਸੂਦਰ ਰਾਜੇ ਤੋਂ ਰੱਖਿਆ ਕੀਤੀ😊ਦਸ ਲੱਖ ਵੀਹ ਹਜ਼ਾਰ ਸਾਲ ਰਾਜ ਕਰ ਗਿਆ ਹੈ ਹੁ ਣ ਸਿਰੀ ਗੁਰੂ ਗਰੰਥ ਸਾਹਿਬ ਹੀ ਹਨ ਕੋਈ ਕਲਕੀ ਅਵਤਾਰ ਹੋਣ ਦੇ ਵਹਿਮਾਂ ਵਿੱਚ ਨਾ ਪਵੋ ਜੀ ੯੫੦੧੧੨੨੯੧ ੮
@SarbjitKaur-m4l
@SarbjitKaur-m4l 12 күн бұрын
Waheguru ji
@amanbrar9607
@amanbrar9607 29 күн бұрын
Guru ji ne eh v keha hai ki jdo kalyug vich jyadatr insaan simran krn lag paye, odo aape e kalyug vich satyug vrga mahol bn jayega....
@JagtarSingh-bd8dr
@JagtarSingh-bd8dr Ай бұрын
ਪੱਤਰਕਾਰ ਵੀਰ di ਗੱਲ ਮੇਰੇ ਦਿਮਾਗ ਚ ਕਾਹਤਕੜੀ ਸੀ ਵੀ ਹਿੰਦੁਸਤਾਨ ਚ hi ਹੋਏ ਸਰ ਅਵਤਾਰ ਜਵਾਬ ਮਿਲ ਗਯਾ
@ranbirsingh-sf5tg
@ranbirsingh-sf5tg 21 күн бұрын
Baba g keh rhe ne jo mjaela ne te prmanu bmb ne oh sab klki avtar vale chln ge ta fir satjug kive aaa jawega .kyu k prmanu nucler bmb nal ta sari awadi Mari jayu gi dhrti te koi insan bachna hi nhi.rab na kre je ajj v war lag jandi hai ta her ik desh kol permanu bamb Pye ne jehde dhrti to jewn khtm kr skde ne.
@productionpb48wale
@productionpb48wale Ай бұрын
Veerji ik hor Podcast kro Baba ji naal 🙏🏻🙏🏻
@sukhjindersinghGhotra-n8z
@sukhjindersinghGhotra-n8z 16 күн бұрын
ਪਰਮਾਤਮਾ ਦਾ ਅਵਤਾਰ ਨਹੀ ਵੀਰ,ਵਿਸ਼ਣੂ ਦਾ ਅਵਤਾਰ ਆ ਕਲਕੀ,ਅਧੂਰਾ ਗਿਆਨ ਨਹੀ ਦੱਸੀ ਦਾ ਬਾਬਾ ਜੀ।ਨਾਲੇ 24 ਅਵਤਾਰਾਂ ਦੀ ਗੱਲ ਕਰ ਰਹੇ ਦੂਜੇ ਪਾਸੇ ਵਿਸ਼ਣੂ ਅਵਤਾਰ ਨੂੰ ਪਰਮਾਤਮਾ ਦਾ ਅਵਤਾਰ ਕਹੀ ਜਾਨੇ,ਪਰਮਾਤਮਾ ਤੇ ਵਿਸ਼ਣੂ ਚ ਕੋਈ ਅੰਤਰ ਨਹੀ ਦਿਸਦਾ ਤਿੰਨੂ ਬਾਬਾ ਜੀ।
@osho.....Hindusthani
@osho.....Hindusthani 10 күн бұрын
Thonu Jada pata sharam karlo hamesha Chhota vada kahne o rab 2 nhi bhai 1 hi aa murkh
@sukhvindersingh6317
@sukhvindersingh6317 Ай бұрын
Can u make more videos with this nhung Sikh from USA
@MandeepKaur-be2hh
@MandeepKaur-be2hh 26 күн бұрын
ਵੀਰ ਜੀ ਤੁਸੀਂ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਤੋਂ ਪੁੱਛੋ ਕਿਉਂਕਿ ਉਨ੍ਹਾਂ ਨੂੰ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ ਕਿਉਂਕਿ ਸਹੀ ਤਰ੍ਹਾਂ ਉਹੀ ਦੱਸ ਸਕਦੇ ਹਨ ❤❤❤❤❤❤❤
@kulbirsingh5092
@kulbirsingh5092 7 күн бұрын
TISARI WORLD WAR KE BAD KALKI AVTAR HOYEGA.
@nivatenimanabajwa9733
@nivatenimanabajwa9733 23 күн бұрын
Akal purkh da saroop sundar he hundw
@turbnatereactor8918
@turbnatereactor8918 Ай бұрын
ਆਗਮਨ ਹੋਇਆ ਧਰਤ ਦਾ, ਅਰਬਾਂ ਪਹਿਲਾਂ ਸ਼ਿਵ ਪਾਸੋਂ, ਈਸਾਂ ਪਾਸੋਂ ਈ ਆਦਮ ਜਨਮੇ, ਅਰਬਾਂ ਪਹਿਲਾਂ ਸ਼ਿਵ ਪਾਸੋਂ । ਕੌਲ ਮਾਂਗਟ
@littlebirdi
@littlebirdi Ай бұрын
ਕਲਕੀ ਅਵਤਾਰ ਨਹੀਂ ਕਰੁਸੇਡਰ ਆ ਰਹੇ ਪੰਜਾਬ ਚ ਅਤੇ ਬਾਕੀ ਦੇ ਇੰਡੀਆ ਵਿਚ ਵੀ, ਹਰ ਹਥਕੰਡਾ ਵਰਤ ਕੇ ਧਰਮ ਪਰਿਵਰਤਨ ਕਰਵਾ ਰਹੇ, ਤੁਸੀਂ ਰਹੋ ਖੁਆਬਾਂ ਦੀ ਦੁਨੀਆ ਵਿਚ ਅਗਲੀਆਂ ਨੇ ਪੰਜਾਬ ਨੂੰ ਦੂਜਾ ਮਣੀਪੁਰ ਬਣਾ ਦੇਣਾ
@Prabhjotz1984
@Prabhjotz1984 Ай бұрын
ਮਹਾਰਾਜ ਇਹ ਪੰਥ ਅਕਾਲ ਪੁਰਖ ਦਾ ਜੇ ਇਹ ਪੰਥ ਨੂੰ ਖਤਮ ਕਰਨ ਲੀ ਅਬਦਾਲੀ ਵਰਗੇ ਵੀ ਆਏ ਸੀ
@GarishaKumarSharma-s7o
@GarishaKumarSharma-s7o Ай бұрын
Kalki Avatar toh aayege hi tumhare jaise log samjhte nahi kyunki hankar ne tumhare jaise logo ke dimag kharab kar rakha hai
@lovesingh3356
@lovesingh3356 Ай бұрын
hatkand ki hai das veer 🙏 ji
@SandeepSingh-gl1gm
@SandeepSingh-gl1gm Ай бұрын
22 yarr dasm dee vani vich likhiya hoiya kalki avtar bare .
@AmanSinghKhalsa315
@AmanSinghKhalsa315 29 күн бұрын
ਵੀਰੇ ਛਾਣਨੀ ਲੱਗੀ ਹੋਈ ਐ , ਜੋ -੨ ਛਾਣਿਆਂ ਗਿਆ ਉਹਦੀ ਸਮਾਪਤੀ ਤਹਿ ਐ
@BALVINDERSINGH-cw3sj
@BALVINDERSINGH-cw3sj 8 күн бұрын
चारों युग प्रमाण सतयुग में सत सुकृत कह टेरा, त्रेता नाम मुनींद्र मेरा। द्वापर में करुणामय कहाया, कलयुग नाम कबीर धराया।। कबीर परमात्मा चारों युगों में विभिन्न नामों से इस पृथ्वी पर सशरीर प्रकट होते हैं व अपनी जानकारी स्वयं ही देते हैं।
@GurmeetSingh-rf7dv
@GurmeetSingh-rf7dv 11 күн бұрын
Raj karega khalsa
@RakeshKumar-gx2vj
@RakeshKumar-gx2vj 10 күн бұрын
ਸੁਰੂ ਚ ਤਾਂ ਠੀਕ ਬੋਲਿਆ ਅੱਦ ਚਜਾ ਕੇ ਮਜਾ ਖਰਾਬ ਕਰ ਤਾ😊
@JagtarSingh-bd8dr
@JagtarSingh-bd8dr Ай бұрын
ਹਨ ਜੀ ਏਦਾਂ di ਵੀਡੀਓ ਦਿਆ ਕਰੋ
@priyamangat1551
@priyamangat1551 29 күн бұрын
Mein ek video deakhi c 2 ਦਿਨ pehla jis ch ek ladki ne apne papa nal marriage karwa lai c 😢father daughter ne marriage karwa lai🤦‍♀️Hor kalyug ki ho sakda😢
@romisingh6453
@romisingh6453 29 күн бұрын
Step father hou g
@RahulBadhan5501
@RahulBadhan5501 Ай бұрын
ਮਾਤਾ ਦੇ ਗਰਭ ਵਿੱਚੋਂ ਹੀ ਪੈਦਾ ਹੋਇਆ ਸੀ।
@Uniearthiiiansocial.lbeing
@Uniearthiiiansocial.lbeing 12 күн бұрын
"ਜੇਕਰ ਐਹੋ ਜਿਹੀ ਕੋਈ ਗੱਲ ਹੁੰਦੀ ਤਾਂ 1699 ਵਿੱਚ ਗੁਰੂ ਸਾਹਿਬ ਨੇ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਵਾਸਤੇ " ਖਾਲਸਾ ਸਾਜਨਾ" ਕਿਉਂ ਕੀਤੀ ?ਖਾਲਸੇ ਨੂੰ ਸੱਬ ਕੁਝ ਸੌਂਪਿਆ ਸੀ ਇਸ ਲਈ ਖਾਲਸੇ ਦੇ ਹੁੰਦਿਆ ਖਾਲਸੇ ਤੋਂ ਉੱਪਰ ਹੋਰ ਕੋਈ ਅਵਤਾਰ ਨਹੀਂ ਇਨਸਾਨੀਅਤ,ਚੰਗਿਆਈ ਅਤੇ ਧਰਮ ਦੀ ਰੱਖਿਆ ਵਾਸਤੇ 🙏
@arshmann2394
@arshmann2394 26 күн бұрын
Kalki da taan patani par guru Saab keh gaye 96 crore khalsa 🙏🙏🙏🙏
@honeyarora7792
@honeyarora7792 19 күн бұрын
ਕਿਹੜੇ ਅੰਗ ਤੇ ਲਿਖਿਆ ਵੀਰ ਜੀ? ਚਾਨਣ ਪਾਇਓ ਜੀ
@AMITKUMAR-go5sq
@AMITKUMAR-go5sq 11 күн бұрын
96 crore khalsa kalki avatar he prakat karuga. Ajj kal de pracharak ta 96 khalsa prakat karan vaale v nahi lagde.
@honeyarora7792
@honeyarora7792 11 күн бұрын
@@AMITKUMAR-go5sq bilkul shi
@vikassharma-lu2oy
@vikassharma-lu2oy 7 күн бұрын
कल्की अवतार श्री हरि नारायण जी का होगा सभी बाते पुराने ग्रंथों से उठाई हुई है
@SuzalChaudhary-q5c
@SuzalChaudhary-q5c Ай бұрын
Jai Shree ram
@simretkriar2101
@simretkriar2101 Ай бұрын
Not sure to believe or not . This may happen few hundered years time . We won’t be around by them . Kirat kar naam jap wand ke chhak - guru Nanak dev ji said . We are following guru sahib ! Love all , respect all , compassion to all , forgive all , help all . Be a good human being . I believe n follow above .
@honeyarora7792
@honeyarora7792 19 күн бұрын
Many do not know how tp recite that lord's name😊
@jagwindersingh4574
@jagwindersingh4574 Ай бұрын
yrr bai tun baba g di koi vi gall puri hon e nhi denda hr gall nu adhuri chad ke agli gall pher tor lene gall tan puri ho len deya kr patandraa Baba g eni vdiya gall kr rhe hunde ne tun pher vich bol pena 2 mint vi tun chup ni rehnda sunan lyi
@KuldeepSingh-l9h6g
@KuldeepSingh-l9h6g Ай бұрын
Baba g Sanour Wale Baba Hardev Singh Ji Kahinde h 2027 Ch Sab Tabah ho Jana Please Baba g Reply me Please g ❤
@vipSINGH001
@vipSINGH001 Ай бұрын
੩੦ ਤੱਕ ਹੋ ਜਾਣਾ ਖਾਲਸੇ ਦਾ ਰਾਜ
@Desh-sc8ww
@Desh-sc8ww Ай бұрын
Sai baat bhai g
@ManpreetKaur-ki9py
@ManpreetKaur-ki9py Ай бұрын
Nhi veer ji tym tn 2025 da kehnde hn mahapurakh .. Pr sarbat de bhle lyi jaap chl rhe hn ...ke eh tym thoda jeha agge tal jaye .....mahapurkha ne keha hai jina kr sakde ho sarbat de bhle lyi path kro ......
@Desh-sc8ww
@Desh-sc8ww Ай бұрын
@@ManpreetKaur-ki9py kaise
@JaspalSingh-jl4ro
@JaspalSingh-jl4ro Ай бұрын
Kujh ni pta nihang ji nu
@RajniDevi-t8t
@RajniDevi-t8t 7 күн бұрын
Sant rampal ji maharaj aaye hoye a Kalki awtaar
@Paramjitsingh-to2pc
@Paramjitsingh-to2pc Ай бұрын
ਗੂਰੂ ਗੋਬਿੰਦ ਸਿੰਘ ਬੋਲੋ
@sahilgill3006
@sahilgill3006 6 күн бұрын
Sachi kahn diya Pod cast karn wala virr mai tainu hony darshan dikha dena Christian log kina satav jhaal rahy ne
@harvindersinghdhimaan572
@harvindersinghdhimaan572 Ай бұрын
भाई तुम्हारे कहने के मुताबिक कल की अवतार है या किसी फिल्म का हीरो है बड़ी जबरदस्त एंट्री बता रहे हो 😂😂😂
@Busbodybuilder
@Busbodybuilder Ай бұрын
😂
@rupindersinghpindu5923
@rupindersinghpindu5923 Ай бұрын
😂😂😂😂😂 right bro
@JagdeepMann-m3w
@JagdeepMann-m3w Ай бұрын
Harvinder Singh Dhima apne kahi pinky moge wali mein villian ka role to nahi kiya...
@waheguru4135
@waheguru4135 25 күн бұрын
ਦਸਮ ਗ੍ਰੰਥ ਚੋਬੀਸ ਅਵਤਾਰ ਕਲਕੀ ਅਵਤਾਰ ਵਿਸ਼ਨੂੰ ਦਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਕਿਸੇ ਨੂੰ pdf ਪੜ੍ਹਨੀ ਹੋਵੇ ਆਪਣੇ ਕੋਲ ਹੈ ਵਿਆਖਿਆ ਅਰਥ ਵੀ ਹੈ
@KulwinderSingh-dz4qm
@KulwinderSingh-dz4qm 24 күн бұрын
Waheguru ji Dasam di Puri bani da pdf artha smath hga ta send kr deo ji
@dilpreetsingh231
@dilpreetsingh231 23 күн бұрын
ਪੜਨੀ ਹੈ ਜੀ ਕਾਲ
@HarpalSingh-e3f8n
@HarpalSingh-e3f8n 21 күн бұрын
Veer ji mainu bhejeo
@honeyarora7792
@honeyarora7792 19 күн бұрын
ਮੈਨੂੰ ਵੀ ਚਾਹੀਦੀ ਹੈ ਜੀ
@Becomerichy
@Becomerichy 13 күн бұрын
Bai mnu snd krna
@Jey-educated
@Jey-educated Ай бұрын
One world ,
@Jaswinder9292
@Jaswinder9292 10 күн бұрын
31:16 ky var manu ve lag da a ki main koi kam kar a ta lag da a ki main phala kar chuka a. Sach a❤
@AmarjitSingh-f1f
@AmarjitSingh-f1f 22 күн бұрын
Vachiter da.matlob.hunda.alokar.jo.dekhi.suni.to.bahri
@AshuSharma-lm6qf
@AshuSharma-lm6qf 7 күн бұрын
ASA kal yug ayga anaj dala puriya vich milaga ya bat bi bagwat ma lihki ha
@ravinderhundal-yr6hk
@ravinderhundal-yr6hk Ай бұрын
ਕਲਕੀ ਅਵਤਾਰ ਦੇ ਪ੍ਰਗਟ ਹੋਣ ਦਾ ਸਹੀ ਸਮਾਂ ਕੀ ਹੈ ਇਹ ਕੋਈ ਨਹੀਂ ਦੱਸ ਰਿਹਾ ਕਿਹੜੇ ਗ੍ਰੰਥ ਚ ਦਰਜ ਹੈ ਕਲਕੀ ਅਵਤਾਰ ਬਾਰੇ ਕੋਈ ਅਵਤਾਰ ਇਸ ਤਰਾਂ ਪ੍ਰਗਟ ਹੋਇਆ ਹੀ ਨਹੀਂ ਅੱਜ ਤੱਕ ਫੇਰ ਕਲਕੀ ਅਵਤਾਰ ਇੰਝ ਕਿਵੇਂ ਪ੍ਰਗਟ ਹੋਵੇਗਾ ਬਿਨਾਂ ਗਰਬ ਚੋ ਹੀ ਪ੍ਰਗਟ ਹੋਵੇਗਾ ਸਹੀ ਸਮਾਂ ਦਸੋ ਜੀ ਉਸਦੇ ਪ੍ਰਗਟ ਹੋਣ ਦਾ
@GarishaKumarSharma-s7o
@GarishaKumarSharma-s7o Ай бұрын
2032
@sanjeevnisharnam1207
@sanjeevnisharnam1207 Ай бұрын
Eh mahatma jaande hai.. Sab keh rahe 2027-28 he will be in front of us..
@manuwadi_harsh
@manuwadi_harsh 27 күн бұрын
Kuch nhi hona haje , lakha saal lagne ne hale , tusi aap dekho 2030 tk taa
@AMITKUMAR-go5sq
@AMITKUMAR-go5sq 11 күн бұрын
Jado saari Dharti te ik he majhab da raaj houga, mathura, vrindavan vich vi cows di kurbani shuru ho jaugi. Puja paath te poori tara pabandi lagg jaugi. Ta kalki avatar prakat houga te kalki avatar 96 crore khalsa prakat karega. Kali purush naal jang hougi te kalyug da ant houga.
@Tumi12369
@Tumi12369 Ай бұрын
jdo rab di gal krde hunde ser dhak lya kro.
@MandeepSingh-zu8uj
@MandeepSingh-zu8uj 7 күн бұрын
Satyug kitho aa gya😊
@AMITKUMAR-go5sq
@AMITKUMAR-go5sq 11 күн бұрын
Jado saari Dharti te ik he majhab da raaj houga, mathura, vrindavan vich vi cows di kurbani shuru ho jaugi. Puja paath te poori tara pabandi lagg jaugi. Ta kalki avatar prakat houga te kalki avatar 96 crore khalsa prakat karega. Kali purush naal jang hougi te kalyug da ant houga.
@RahulBadhan5501
@RahulBadhan5501 Ай бұрын
ਪੰਜਾਬ ਵਿੱਚ ਹੀ ਹੈ ।
@RahulBadhan5501
@RahulBadhan5501 Ай бұрын
ਕੁਝ ਗੱਲਾਂ ਵੀ ਠੀਕ ਵੀ ਏਂ ਕੁਝ ਗੱਲਾ ਗ਼ਲਤ ਵੀ।
@learnenglish699
@learnenglish699 Ай бұрын
galat ki aa g??
@RahulBadhan5501
@RahulBadhan5501 Ай бұрын
ਥੋੜਾ ਟਾਇਮ ਬਾਕੀ ਐ ।
@ssksak1677
@ssksak1677 Ай бұрын
Afganistan vich us mahapursh da janam chuka hai,2027 vich pargat hongey,amritsar sahib vich jung hovega
@ManpreetKaur-ki9py
@ManpreetKaur-ki9py Ай бұрын
Koi detail vich dso ji...pls .....
@sanjeevnisharnam1207
@sanjeevnisharnam1207 Ай бұрын
Thek hai gll..
@jimmyjimmy61613
@jimmyjimmy61613 9 күн бұрын
sab toh phele 3 waar lago fir atam hamle toh badh jdo holi holi dubra sahi hona start hoyu oss time dubbra raja banno koi sab de semti nal bss fir start hona sab psa toh 100 ja 200 saal vich hona avtaar
@farzifarzi24
@farzifarzi24 15 күн бұрын
ਹੋ ਜੈ ਤ ਦਸਣਾ ਸਾਨੂੰ ਵੀ 😂😂
@gurmailsingh6396
@gurmailsingh6396 26 күн бұрын
ਆਪਾਂ ਧਰਤੀ ਤੇ ਅੰਬ ਲੈਣ ਆਏਂ ਹਾਂ ਉਹ ਕੰਮ ਆਪਾਂ ਹੀ ਕਰ ਲੈਣਾ ਅਵਤਾਰ ਨੂੰ ਕਹੋ ਅਰਾਮ ਨਾਲ ਉਪਰ ਹੀ ਰਹੇ 😂
@MandeepSingh-zu8uj
@MandeepSingh-zu8uj 7 күн бұрын
Tu jug jug eko sda sda tu eko ji, phir kalyug kitho aa gya notanky😊
@gurpreetkaur6193
@gurpreetkaur6193 18 күн бұрын
Sab dharma di chardikla.
@-5911GillgamingYt
@-5911GillgamingYt Ай бұрын
Sab nishaniya samne aa rehaya
@harpreetsinghkhalsa8674
@harpreetsinghkhalsa8674 Ай бұрын
22 sir thak liya karo gurbani di gosti krde sme
@RamPyari-q2p
@RamPyari-q2p 4 күн бұрын
But kalki 🤔😂pic murti te jao ho kro jao. Yr guru nam simran baghti rabb milda. But lok pic murti te jo 😂😂🤗bajo baghto 🤗😂😂
Thank you mommy 😊💝 #shorts
0:24
5-Minute Crafts HOUSE
Рет қаралды 33 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Meaning of Waheguru | Punjab Siyan | Sikh History | Who is God
32:39