ਸਾਰਾ ਦਿਨ ਪੈਸਾ ਪੈਸਾ ਕਰਨ ਵਾਲੇਓ ਆਹ ਵੇਖੋ ਕੁਦਰਤ ਦੇ ਰੰਗ || Birds Lover || Prime Asia TV

  Рет қаралды 358,851

Prime Asia TV Shorts

Prime Asia TV Shorts

2 ай бұрын

#primeasiatv #shorts #shortsvideo #viral #inpirational #motivational #jassibrar #petlover #birds #bird #birdlovers #pigeon #pigeonlover #parrot #parrotlover #beautifulvideo #nature #naturelovers #parrot
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 415
@user-fh7ln5op5n
@user-fh7ln5op5n 2 ай бұрын
ਅਸੀਂ ਪੰਛੀਆਂ ਲਈ ਆਲ੍ਹਣੇ ਬਣਾਉਣ ਦਾ ਕੰਮ ਕਰਦੇ ਹਾਂ।
@sukhchain9464
@sukhchain9464 Ай бұрын
Nice
@jogindersaini7200
@jogindersaini7200 2 ай бұрын
ਪੰਛੀਆਂ ਨੂੰ ਖਾਣਾ ਦੇਣਾ ਬਹੁਤ ਹੀ ਵਧੀਆ ਸੇਵਾ ਹੈ I ਇਸ ਸੇਵਾ ਦਾ ਫਲ ਜਰੂਰ ਮਿਲਦਾ ਹੈ ਭਾਵੇਂ ਕਿਸੇ ਰੂਪ ਵਿੱਚ ਮਿਲੇ I ਵਾਹਿਗੁਰੂ ਆਪ ਹੀ ਅਜਿਹੀ ਸੇਵਾ ਲਗਾਉਂਦਾ ਹੈ I ❤
@user-hz3hc3st7z
@user-hz3hc3st7z 2 ай бұрын
ਸੇਵਾ ਕਰਮਾ ਵਾਲਿਆਂ ਦੇ ਹਿੱਸੇ ਆਉਂਦੀ ਹੈ ਕਰੋ ਜਿਸਤੋਂ ਪ੍ਰਮਾਤਮਾ ਕਰਵਾਉਂਦਾ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@ranjitsingh-cg1uw
@ranjitsingh-cg1uw Ай бұрын
ਦਾਨ ਸੇਵਾ ਵੀ ਕਿਸਮਤਾਂ ਨਾਲ਼ ਹੀ ਹੁੰਦੀ ਆ ਬਹੋਤ ਵਧੀਆ ਲੱਗਾ ਏਨਾ ਸੇਵਾਦਾਰਾਂ ਨੂੰ ਦੇਖ਼ ਕੇ
@jspawaar675
@jspawaar675 Ай бұрын
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਿਵੇਂ ਤੁਸੀਂ ਬੇਜ਼ੁਬਾਨ ਪੰਛੀਆਂ ਦੀ ਸੇਵਾ ਨਿਭਾ ਰਹੇ ਓਂ ਜੀ,ਇਸ ਨਾਲੋਂ ਕਈ ਗੁਣਾਂ ਵੱਧ ਤੁਹਾਨੂੰ ਫ਼ਲ ਪ੍ਰਾਪਤ ਹੋਵੇ ਜੀ, ਤਰੱਕੀਆਂ ਬਖਸ਼ਣ ਅਤੇ ਖੁਸ਼ੀਆਂ ਮਾਣੋ ਜੀ
@jaspinderbrar9022
@jaspinderbrar9022 2 ай бұрын
ਮੈਂ ਜਸਪਿੰਦਰ ਸਿੰਘ ਬਰਾੜ ਫਰੀਦਕੋਟ ਤੋਂ ਮੇਰੀ ਵੀ ਵਾਹਿਗੁਰੂ ਨੇ ਡਿਊਟੀ ਲਾਈ ਬੇਜ਼ੁਬਾਨਾਂ ਦੀ ਸੇਵਾ ਕਰਨ ਜਿਵੇ ਕਿ ਲੋਕ ਅਵਾਰਾ ਗਾਈਆ ਨੂੰ ਟਰਾਲੀਆ ਰਾਂਹੀ ਲੱਦ ਕੇ ਸਾਡੇ ਨੇੜੇ ਸ਼ੂਗਰਮਿੱਲ ਦੀ ਜਗਾ ਖਾਲੀ ਪਈ ਆ ਰਾਤ ਨੂੰ ਛੱਡ ਜਾਂਦੇ ਆ ਉਹ ਲੋਕ ਤੁਰੀ ਜਾਂਦੀ ਟਰਾਲ਼ੀ ਦਾ ਜੈੱਕ ਚੱਕ ਦਿੰਦੇ ਹਨ ਜਿਸ ਕਾਰਣ ਗਾਵਾਂ ਦੀਆਂ ਲੱਤਾਂ ਵੀ ਟੁੱਟ ਜਾਂਦੀਆਂ ਉਹਨਾ ਨੂੰ ਘਰ ਲਿਆਕੱ ਸੇਵਾ ਕਰਨੀ ਜਾਂ ਸੂਈਆਂ ਕੁੱਤੀਆਂ ਨੂੰ ਦੁੱਧ ਪਰਛਾਦਾ ਪਾਉਣਾ ਇਸ ਵਿੱਚ ਮੇਰੇ ਘਰ ਵਾਲੀ ਦਾ ਬਹੁਤ ਸਹਿਯੋਗ ਹੁੰਦਾ ਪਰ ਮੇਰਾ ਆਂਢ ਗੁਆਂਢ ਇਸ ਗਿੱਲ ਨੂੰ ਚੰਗਾ ਨਹੀ ਸਮਝਦਾ ਮੈਨੂੰ ਕਈ ਵਾਰ ਨਿੰਗ ਵੀ ਦਿੱਤੀ ਕਿ ਅਸੀ ਤੇਰੇ ਵਰਤਵਰਤਾਵ ਨਹੀ ਰੱਖਣਾ ਜੇ ਤੂੰ ਇਹ ਸਭ ਕੁਝ ਕਰੇਂਗਾ ਤਾਂ ਮੈਂ ਸੇਵਾ ਨਹੀ ਛੱਡੀ ਹੁਣ ਤੋਂ ਦੂਰ ਜਾ ਕੇ ਕਰਲੈਂਦਾਂ ਹਾਂ
@user-ub4yg3fc8e
@user-ub4yg3fc8e Ай бұрын
Fall Jarur Millu❤
@user-ub4yg3fc8e
@user-ub4yg3fc8e Ай бұрын
Wahiguru Ji Kirpa Kro
@ms-ll5sy
@ms-ll5sy Ай бұрын
Jaspinder brar veer, jeonda vasda raho, sehat bakshe, tarakki deve, ehi sachi sewa rabb di, kalla kalyugi insaan lai langar launa punn nhi. Ehi punn hai bezubaan di sewa jihna nu sabh dutkaarde ne, lagge raho, apne te tuhade warge rooh di zarurat hai es dharti te hun, ehna bezuban nu sambhn lai.
@jaspinderbrar9022
@jaspinderbrar9022 Ай бұрын
@@ms-ll5sy 🙏❤️
@balwinderkaur5330
@balwinderkaur5330 Ай бұрын
🙏🏻
@AmandeepSingh-ln2fx
@AmandeepSingh-ln2fx 2 ай бұрын
ਬਹੁਤ ਵਧੀਆ ,ਸੇਵਾ ਕਿਸੇ ਚੰਗੇ ਭਾਗਾਂ ਵਾਲੇ ਦੇ ਹਿੱਸੇ ਹੁੰਦੀ ਹੈ
@HarindersinghDhaliwal-ku4ft
@HarindersinghDhaliwal-ku4ft 2 ай бұрын
ਇਹ ਸੇਵਾ ਪਰਮਾਤਮਾ ਨੇ ਹੀ ਲਗਾਈ ਹੈ
@sandhusandhu9124
@sandhusandhu9124 Ай бұрын
❤❤
@navneetkalra3772
@navneetkalra3772 2 ай бұрын
✍️👉"ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਘਰ ਦੇ ਬਨੇਰੇ, ਛੱਤ ਉੱਤੇ "ਕਬੂਤਰ", "ਚਿੜੀ", "ਤੋਤਾ", "ਕਾਂ", "ਘੁੱਗੀ" ਆਮ ਹੀ ਵੇਖਣ ਨੂੰ ਮਿਲਦੇ ਸਨ, ਪਰ ਦਿਨੋਂ ਦਿਨ ਵਧਦੇ ਪ੍ਰਦੂਸ਼ਣ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ, ਜੇਕਰ ਭਵਿੱਖ ਵਿੱਚ ਵੀ ਇਵੇਂ ਹੀ ਚੱਲਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇੰਨਾਂ ਨੂੰ ਸਿਰਫ਼ ਕਿਤਾਬਾਂ ਦੀਆਂ ਫੋਟੋਆਂ ਵਿੱਚ ਵੇਖਣਗੇ। ਧੰਨਵਾਦ।👈🙏❤
@user-lm6tl4nh1v
@user-lm6tl4nh1v 2 ай бұрын
Je kar eda hi chalda reha ta banda vi dekhan nu ni Milana. This world is about to end soon. Sewa kar layiye jinni ho sake.
@navneetkalra3772
@navneetkalra3772 2 ай бұрын
@@user-lm6tl4nh1v आपके विचारों से मैं सहमत हूँ। धन्यवाद।
@paramjitkaur1359
@paramjitkaur1359 Ай бұрын
Waheguru
@paramjitkaur1359
@paramjitkaur1359 Ай бұрын
Waheguru ji
@balrajsidhu8785
@balrajsidhu8785 Ай бұрын
Veer ji dane pona suru kro fir fdekhio kine pansshi dekhan nu mile kioke asi v pone aa
@simranbatth8334
@simranbatth8334 2 ай бұрын
ਵਾਹਿਗੁਰੂ ਜੀ ਨੇ ਆਪ ਸੇਵਾ ਬਖਸ਼ੀ। ਵਾਹਿਗੁਰੂ ਜੀ ਨੇ ਚੁਣਿਆ ਹੈ। ਪ੍ਮਾਤਮਾ ਤੁਹਾਡੀ ਓੁਮਰ ਲੰਬੀ ਕਰੇ 🙏🙏
@dr.rajindersandhu9908
@dr.rajindersandhu9908 2 ай бұрын
🙏🌹ਹਥ ਜੋੜ ਕਰੂੰ ਅਰਦਾਸ ਗੁਰੂ ਅਗੇ ਬਖਸ਼ਣ ਸੋਹਣੀ ਜੋੜੀ ਨੂੰ ਚੜ੍ਹਦੀ ਕਲਾ ਦੀ ਦਾਤ। ਰਹਿਣ ਵਸਦੇਆਂ ਜੁਗੋ ਜੁਗ ਵੰਸ਼ ਇਨ੍ਹਾਂ ਦੇ ਵਾਹਿਗੁਰੂ ਰੱਖਣ ਚਰਨਾਂ ਦੇ ਕੋਲ ਦਿਨ ਅਤੇ ਰਾਤ 🌹🙏
@gurdevkaur1209
@gurdevkaur1209 2 ай бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਸਦਾ ਖੁਸ਼ੀਆਂ ਬਖਸ਼ਣ। ਪੁੱਤ ਤੁਹਾਡੇ ਬੋਹਤ ਹੀ ਨੇਕ ਸੋਚ ਹੈ ਦੇਖ ਕੇ ਮਨ ਬੁਹਤ ਹੀ ਖੁਸ਼ ਹੋਇਆ
@prabhjotkaur629
@prabhjotkaur629 Ай бұрын
ਵਧਾਈ ਦੇ ਪਾਤਰ ਹੋ ਵਾਹਿਗੁਰੂ ਬੇਅੰਤ ਕਿਰਪਾ ਕਰਨ ❤❤🎉🎉,👍👍🙏🙏
@RAJINDERSINGH03358
@RAJINDERSINGH03358 2 ай бұрын
ਇਹ ਪਰਿਵਾਰ ਰੱਬ ਦੀ ਰੂਹਾਂ ਨੇ
@jaspinderbrar9022
@jaspinderbrar9022 2 ай бұрын
ਸਾਡੀ ਬੀੜ ਸੁਸਾਇਟੀ ਵੀ ਪੰਛੀਆਂ ਲਈ ਆਹਲਣੇ ਲਾਂਉਂਦੀ ਹੈ ਜਿਸਦਾ ਮੈ ਵੀ ਮੈਂਬਰ ਹਾਂ
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@shivanisharma5562
@shivanisharma5562 2 ай бұрын
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,ਇਕ ਇਹ ਇਨਸਾਨ ਹੈ ਜੋਂ ਸੇਵਾ ਕਰਦੇ ਹਨ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢 ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢
@ms-ll5sy
@ms-ll5sy Ай бұрын
Complain karo ohdi mla nu ya direct cm di helpline number te
@shivanisharma5562
@shivanisharma5562 Ай бұрын
@@ms-ll5sy ਹੈਲਪ ਲਾਈਨ ਨੰਬਰ ਤੇ ਕਰੀਂ ਸੀ ਤੇ ਐਮ ਐਲ ਏ ਅਨਮੋਲ ਗਗਨ ਮਾਨ ਨੂੰ ਦਸ ਚੂਕੇ ਹਾ, ਕੋਈ ਫਾਇਦਾ ਨਹੀਂ ਹੋਇਆ
@amarjitgehri811
@amarjitgehri811 2 ай бұрын
ਬਹੁਤ ਵਧੀਆ ਪੁੱਤਰੋ ਜਿਉਂਦੇ ਵਸਦੇ ਰਹੋ ਸੇਵਾ ਕਰਦੇ ਰਹੋ ਅਕਾਲਪੁਰਖ਼ ਤੁਹਾਡੇ ਉੱਤੇ ਮਿਹਰਵਾਨ ਹੋਵੇਗਾ
@surinderpaulkaushal4463
@surinderpaulkaushal4463 2 ай бұрын
ਬਹੁਤ ਵਧੀਆ ਸੇਵਾ ਕਰ ਰਹੇ ਹੋ। ਬੇ ਜੁਬਾਨਾ ਦੀ ਸੇਵਾ ਸਭ ਤੋਂ ਉੱਤਮ ਹੈ।
@BansilalBhatti
@BansilalBhatti 2 ай бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🙏🌹🌹🌹🌹🌹🌹🌹🌹🌹
@bindersingh1452
@bindersingh1452 2 ай бұрын
ਵਾਹਿਗੁਰੂ ਜੀ
@virsasingh6859
@virsasingh6859 2 ай бұрын
ਬਹੁਤ ਸੋਹਣਾ ਕਾਰਜ ਸਾਬਾਸ 👌👌
@user-tw8ky8vh8t
@user-tw8ky8vh8t 2 ай бұрын
ਇਹ ਹੁੰਦੀ ਇਨਸਾਨੀਅਤ ❤❤❤❤❤❤❤❤❤
@NirmalSharma-ek1yf
@NirmalSharma-ek1yf Ай бұрын
ਬਹੁਤ ਵਧੀਆ ਗੱਲ ਹੈ ਭੈਣੇ ਮਾਤਾ ਰਾਣੀ ਕਿਰਪਾ ਕਰੇ
@Guru_bani1313
@Guru_bani1313 Ай бұрын
❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@gurjitsingh4392
@gurjitsingh4392 2 ай бұрын
Waheguru ji waheguru ji waheguru ji waheguru ji
@TarsemSingh-ec9qo
@TarsemSingh-ec9qo Ай бұрын
दिल़ की गहराईयों से सलिऊट़ हैं जी ।।
@reshamsingh1804
@reshamsingh1804 2 ай бұрын
ਜਿਓੰਦੇ ਵਸਦੇ ਤੇ ਹੱਸਦੇ ਰਹੋ. ਪਵਿੱਤਰ ਰੂਹਾਂ ਬਹੁਤ ਘੱਟ ਰਹਿ ਗਈਆ ਹਨ.
@GurmeetSinghRandhawa-cc7rf
@GurmeetSinghRandhawa-cc7rf 2 ай бұрын
O my God
@jaspinderbrar9022
@jaspinderbrar9022 Ай бұрын
🙏❤️
@08511PB
@08511PB 2 ай бұрын
ਬਹਤ ਵਧੀਆ ਕੰਮ ਤੇ ਸੇਵਾ ਕਰ ਰਹੇ ਹਨ। ਸਭ ਨੂੰ ਚਾਹੀਦਾ ਹੈ ਕਿ ਉਹ ਦਾਣੇ ਤੇ ਪਾਣੀ ਦੀ ਜਿੰਨੀ ਕੁ ਵੀ ਸੇਵਾ ਹੋਵੇ ਕਰਨੀ ਚਾਹੀਦੀ ਹੈ।
@BalvirSingh-vs2nr
@BalvirSingh-vs2nr 2 ай бұрын
ਵਾਹਿਗੁਰੂ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ
@RakeshKumar-nb5np
@RakeshKumar-nb5np Ай бұрын
ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🙏🙏🙏
@Rajastha-ir7oo
@Rajastha-ir7oo Ай бұрын
Love & respect from Bishnoi community for saving & caring birds .thanks 🙏
@vipangoyal536
@vipangoyal536 2 ай бұрын
ਸੱਚੀ ਰੱਬੀ❤ ਰੂਹਾਂ ਨੇ ਇਹ ਲੋਕ।
@rrr.r3333
@rrr.r3333 2 ай бұрын
Bahi Dill Khush ho gaya Parm pita parmatma Sab te Bala kare 🙏🙏🙏🙏
@poonambrar9482
@poonambrar9482 2 ай бұрын
Ah ha sahi insaniyat....God bless you beta ...❤️❤️❤️❤️🙏🙏🤗🤗
@user-vf5gu8po1m
@user-vf5gu8po1m 2 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼
@RajKumar-pj6xd
@RajKumar-pj6xd 2 ай бұрын
ਆਉਣ ਵਾਲੀ ਜ਼ਿੰਦਗੀ ਵਿੱਚ ਕੋਈ ਘਾਟਾ ਨਹੀਂ ਰਹਿੰਣਾਂ ਕੲਈ ਪੀੜ੍ਹੀਆ ਰੱਜੀਆਂ ਪੁੱਜੀਆਂ ਰਹਿਣ ਗੲਈਆ ਖੁਸ਼ ਨਸੀਬ ਹੋ ਮਾਲਕ ਦੀ ਸੇਵਾ ਕਰਦੇ ਹੋ
@KulwinderSingh-jw7ud
@KulwinderSingh-jw7ud 2 ай бұрын
ਭਲਾ ਹੋਵੇ ਤੁਹਾਡਾ
@user-no7be5do8n
@user-no7be5do8n 2 ай бұрын
ਵਾਹਿਗੁਰੂ ਭਲੀ ਕਰਨ ਜੀ ਬਹੁਤ ਵੱਡੀ ਸੇਵਾ
@gurpreetsinghgopi2155
@gurpreetsinghgopi2155 Ай бұрын
ਵ‌ਾਹਿਗੁਰੂ ਤਹਾਨੂੰ ਲੰਮੀ ਉਮਰ ਬਖਸ਼ੇ ਜੀ
@GurmeetSingh-cd2bi
@GurmeetSingh-cd2bi Ай бұрын
Waheguru ji 🙏 ye sewa baba g ne bakshi aa tvanu 😊har koi nhi kar sakda aisi sachi sewa🎉
@davinderkumarbhagrakashyap383
@davinderkumarbhagrakashyap383 2 ай бұрын
ਸੱਭ ਨੂੰ ਚੰਗੀ ਸੇਧ ਦੇਣ ਦੀ ਜਰੂਰਤ ਬਣ ਗਈ ਸੀ l ਜ਼ਿੰਦਗੀ ਦੀਆਂ ਅਨੇਕ ਅਸੰਖਾ ਆਸੀਸਾ ਦੇ ਹੱਕ ਦਾਰ ਹੋ। 🙏🦚🦚🦚🦚🦚🦚🦚🙏
@roopsidhu4301
@roopsidhu4301 16 күн бұрын
ਬਹੁਤ ਹੀ ਵਧੀਆ ਕਾਰਜ ਸਾਰਾ ਪਰਵਾਰ ਟੈਨਸਨ ਮੁਕਤ ਖੁਸ਼ੀਆਂ ਚੇਹਰਿਆਤੇ ਨੱਚਦੀਆਂ
@asingh4019
@asingh4019 2 ай бұрын
Waheguru ji
@inderjeetsingh3702
@inderjeetsingh3702 2 ай бұрын
Menu v bhut pasand aw bachpan to hun tk ker rhi a mnn nu bhut khusi mildi ena nu ਖਾਂਦੇ vekh ka ❤❤❤
@SurinderpalsinghSandhu
@SurinderpalsinghSandhu 2 ай бұрын
Waheguru waheguru waheguru
@GurdeepSingh-db1ng
@GurdeepSingh-db1ng 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderSingh-db7rz
@BalwinderSingh-db7rz 2 ай бұрын
ਵਾਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰੇਂ ਜੀ ਕਰਮਾ ਵਾਲੈ ਹੋ ਜੀ
@JaswinderSingh-io7uo
@JaswinderSingh-io7uo 2 ай бұрын
❤❤❤ ਵਾਹਿਗੁਰੂ ਜੀ ਕਿਰਪਾ ਬਣਾਈਂ ਰੱਖੇ ਜੀ ❤❤❤
@SurinderKaur-tg2bc
@SurinderKaur-tg2bc 2 ай бұрын
ਵਾਹਿਗੁਰੂ ਮੇਹਰ ਕਰੇ ਸਭ ਦਾ ਭਲਾ ਕਰੀ ਸਭ ਨੂੰ ਖੁਸ਼ ਰੱਖੀ ਏਹ ਕਰਮਾ ਵਾਲੇ ਨੇ ਵਾਹਿਗੁਰੂ ਨੇ ਮੌਕਾ ਦਿੱਤਾ ❤❤❤❤❤
@rajwantkaur8317
@rajwantkaur8317 Ай бұрын
Waheguru ji waheguru ji ❤❤❤❤❤
@meenabareilly4251
@meenabareilly4251 Ай бұрын
ਬਹੁਤ ਵਧੀਆ ਲੱਗਾ ਦੇਖ ਕੇ ਬਹੁਤ ਵੱਡੀ ਸੇਵਾ 🙏
@KhushalSingh-im3wo
@KhushalSingh-im3wo Ай бұрын
God bless you ਜਿਓਂਦੇ ਰਹੋ ਪ੍ਰਭੂ ਤੁਹਾਨੂੰ ਬਰਕਤਾਂ ਦੇਵੇ
@palwindersinghsidhu7318
@palwindersinghsidhu7318 Ай бұрын
Nice very nice baba nanak tuhanu hamesha chadikla vich rakhan satnam shree waheguru ji
@atulmahajan4854
@atulmahajan4854 2 ай бұрын
Sister bagwan tuhanu hamesha khush rakhe
@user-hj1qo8eh5c
@user-hj1qo8eh5c 2 ай бұрын
Waheguru ji waheguru ji waheguru ji waheguru ji waheguru ji
@GurmeetKaur-jg1wt
@GurmeetKaur-jg1wt 2 ай бұрын
Weldon to you all .love from UK
@chamkau
@chamkau Ай бұрын
ਵਿਡੀਉ ਦੇਖ ਕੇ ਦਿਨ ਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਪੰਜਾਬ ਵਿੱਚ ਇੰਨੇ ਵਧੀਆ ਇਨਸਾਨ ਵੀ ਹੈਗੇ ਜੋ ਬੇਜ਼ੁਬਾਨ ਪੰਛੀਆਂ ਨੂੰ ਇੰਨਾ ਪਿਆਰ ਕਰਦੇ ਹੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਇਸ ਪਰਿਵਾਰ ਹਰ ਉਹ ਖੁਸ਼ੀ ਦੇਣਾ ਜੋ ਇੰਨਾ ਨੇ ਸੋਚਿਆ ਵੀ ਨਾ ਹੋਵੇ ਵਾਹਿਗੁਰੂ ਜੀ ਇਸ ਪਰਿਵਾਰ ਹਮੇਸ਼ਾ ਇਦਾ ਹੀ ਖੁਸ਼ ਰੱਖਣਾ ਜੀ
@waheguruji4873
@waheguruji4873 2 ай бұрын
❤❤❤❤❤ waheguru ji waheguru ji waheguru ji waheguru ji
@user-cg3hq1zr9f
@user-cg3hq1zr9f Ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਡੀ ਸੇਵਾ ਸਫਲ ਕਰਨ ਜੀ
@paramjeetkaur7095
@paramjeetkaur7095 2 ай бұрын
Waheguru g
@SaabLumb
@SaabLumb Ай бұрын
ਵਾਹਿਗੁਰੂ ਦੀ ਤੁਹਾਡੀ ਲੰਮੀ ਉਮਰ ਕਰੇ ਜੀ ਤੁਸੀਂ ਇਨ੍ਹਾਂ ਜਾਨਵਰਾਂ ਦੀ ਸੇਵਾ ਕਰਨ ਲਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@charnjitsingh1126
@charnjitsingh1126 2 ай бұрын
ਅੰਗਰੇਜ਼ ਪੰਛੀਆਂ ਨੂੰ ਚੋਗਾ ਪਾਉਂਣਾ ਪਾਪ ਸਮਝਦੇ ਹਨ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪੰਛੀਆਂ ਨੂੰ ਚੋਗਾ ਪਾ ਕੇ ਅਸੀਂ ਉਨ੍ਹਾਂ ਨੂੰ ਆਲਸੀ ਤੇ ਬਣਾਉਂਦੇ ਹਾਂ ਤੇ ਭੁੱਖ ਤੋਂ ਵੱਧ ਖਵਾ ਕੇ ਬਿਮਾਰ ਕਰਦੇ ਹਾਂ। ਜਿਵੇਂ ਮਾਂ ਪਿਓ ਬੱਚਿਆਂ ਵਾਸਤੇ ਬਹੁਤ ਧੰਨ ਜੋੜ ਕੇ ਉਨ੍ਹਾਂ ਨੂੰ ਕੰਮ ਚੋਰ ਤੇ ਐਜਾਸ ਬਣਾ ਦਿੰਦੇ ਹਨ। ਰੱਬ ਨੇ ਪੰਛੀਆਂ ਨੂੰ ਪੰਖ ਤੇ ਸਾਨੂੰ ਹੱਥ ਪੈਰ ਦਿੱਤੇ ਹਨ। ਹਾਂ ਪਸ਼ੂ ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿਉਂਕਿ ਚੋਗਾ ਢੂੰਡਣਾਂ ਸਉਖਾ ਹੈ ਪਾਣੀ ਭਾਲਣਾ ਆਉਖਾ ਹੈ। ਜੇਕਰ ਪੰਛੀਆਂ ਨੂੰ ਚੋਗਾ ਪਾਉਂਣਾ ਵਾਲਿਆਂ ਦੇ ਮਨਾਂ ਅੰਦਰ ਸਰਬੱਤ ਦਾ ਭਲਾ ਨਹੀਂ ਤਾਂ ਇਹ ਇੱਕ ਵੱਡਾ ਪਖੰਡ ਹੈ। ਕਿਉਂਕਿ ਮੈਂ ਪੰਛੀਆਂ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ ਇਨ੍ਹਾਂ ਨੂੰ ਜਿੰਨੌਰ ਵੀ ਕਿਹਾ ਜਾਂਦਾ ਹੈ ਮਤਲਬ ਇਹ ਅਸਲੀ ਜਿੰਨ ਭੂਤ ਹਨ। ਘਰੇਲੂ ਚਿੜੀਆਂ ਤੇ ਬਿਜੜਾ ਚਿੜੀਆਂ ਇਨ੍ਹਾਂ ਨਵੇਂ ਆਏ ਜਿੰਨੌਰਾਂ ਨੇ ਹੀ ਮਾਰ ਭਗਾਈਂਆਂ ਨੂੰ ਜਿਨ੍ਹਾਂ ਵਾਸਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਾਂ ਆ ਹੋ ਗਿਆ ਜੀ ਵਾ ਹੋ ਗਿਆ ਜੀ, ਏ ਕਿਸ ਤਰ੍ਹਾਂ ਦਨਦਨਾਉਂਦੇ ਫਿਰਦੇ ਹਨ ਇਨ੍ਹਾਂ ਨੂੰ ਕਿਉਂ ਨਹੀਂ ਹੁੰਦਾ ਕੁਸ਼?
@shivanisharma5562
@shivanisharma5562 2 ай бұрын
ਤੇਰੀਆਂ ਗੱਲਾਂ ਵਿੱਚ ਦਮ ਹੈ ਵਿਰੇ,😢😢😢ਦੂਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😢😢😢 ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,😢😢😢
@baliharguru5478
@baliharguru5478 2 ай бұрын
Bilkul sahi kiha tusi. Mein v nature living hoo aur changi taran samjhda kudrat noo
@jskhasvlog9168
@jskhasvlog9168 2 ай бұрын
Nice ji
@singarasingh8104
@singarasingh8104 2 ай бұрын
ਮਿਹਰਾਂ ਨੇ ਬਾਈ ਭਗਵੰਤ ਮਹਾਰਾਜ ਦੀਆਂ।🦜🦜🐦🐦🦜🦜🐦🐦🦜🦜👍👍
@animalchannel5054
@animalchannel5054 2 ай бұрын
Very nice 🌹🌹❤❤😊😊
@arvindersingh8758
@arvindersingh8758 2 ай бұрын
Waheguru ji 🙏🙏
@preetkaur9896
@preetkaur9896 Ай бұрын
ਵਾਹਿਗੁਰੂ ਜੀ ਭੈਣਜੀ ਬਹੁਤ ਬਹੁਤ ਵਧਿਆ ਧੰਨ ਵਾਦ ਜੀ ❤❤❤❤❤
@parveensehgal7955
@parveensehgal7955 2 ай бұрын
Waheguru ji Jai Shree Ram ji
@darshansidhu2722
@darshansidhu2722 2 ай бұрын
Waheguru ji ❤
@ranjotgumti1832
@ranjotgumti1832 2 ай бұрын
ਅਸੀਂ ਵੀ ਆਪਣੇ ਵੇਹੜੇ ਵਿਚ ਥਾਲ ਵਿੱਚ ਗਿੱਲੀ ਕਰਕੇ ਰੋਟੀ ਰੱਖਦੇ ਹਾਂ ਅਤੇ ਇੱਕ ਭਾਡੇ ਵਿੱਚ ਪਾਣੀ ਬਹੁਤ ਹੀ ਚਿੜੀਆਂ ਆਉਂਦੀਆਂ ਮੇਰੇ ਘਰ
@baliharsingh756
@baliharsingh756 2 ай бұрын
Wah ji wah
@gursewaksingh4231
@gursewaksingh4231 10 күн бұрын
ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ ਪੁੰਨ ਦਾਨ (ਆਦਿਕ) ਜਿਹੜਾ ਭੀ (ਕਰਮ-ਬੀਜ ਉਹ ਆਪਣੀ ਸਰੀਰ-ਧਰਤੀ ਵਿਚ) ਬੀਜਦੇ ਹਨ, (ਉਹਨਾਂ ਦੀ ਇਹ) ਸਾਰੀ (ਮਿਹਨਤ) ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ (ਭਾਵ, ਇਸ ਸਾਰੀ ਮਿਹਨਤ ਨਾਲ ਤਾਂ ਸਾਰੇ ਮਨੁੱਖ ਅੰਤ ਵੇਲੇ ਧਰਮਰਾਜ ਦੇ ਕੋਲ ਹੀ ਜਾਂਦੇ ਹਨ। ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ ਸਦੀਵੀ ਹੋਂਦ ਵਾਲੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਭਾਵ ਨਾਮ ਦੀ ਦਾਤ ਲੈਣ ਤੋਂ ਬਿਨਾਂ) (ਮੌਤ ਦਾ ਦੂਤ ਜਮਦੂਤ) (ਮਨੁੱਖ ਨੂੰ) ਛੱਡਦਾ ਨਹੀਂ। ਮਾਇਆ ਦੇ ਮੋਹ ਦੇ ਕਾਰਨ (ਮਨੁੱਖ) ਖ਼ੁਆਰ ਹੀ ਹੁੰਦਾ ਹੈ। ਅੰਕ- ੧੪੧੩
@user-ze3nt4xm6v
@user-ze3nt4xm6v Ай бұрын
Bhaan teh veer di soch her insaan di ho jya dunya teh dukh khatm ho jaan gya rab di tohdy teh meher hamesha Ava hi bani rahya.
@gaganss8459
@gaganss8459 2 ай бұрын
GOOD GOOD ਬਹੂਤ ਵਧੀਅਾ ਜ਼ੀ
@harindersingh1910
@harindersingh1910 2 ай бұрын
Waheguru ji waheguru ji waheguru ji waheguru ji waheguru ji 🙏 Prmatma tuhanu chardea kala ch rakhe Bohat wadea Sewa Prmatma ne tuadi lai hai....tuade Ander rab wasda.
@user-xx7jw8hl6z
@user-xx7jw8hl6z 2 ай бұрын
God bless everyone.❤
@KulwinderKaur-jv4hr
@KulwinderKaur-jv4hr 2 ай бұрын
🫡 aa dona jiyyaa nu good thinking about the most important birds 🐦
@SandeepSharma-xf2em
@SandeepSharma-xf2em 2 ай бұрын
Dil jitt liya❤❤
@jorasingh6630
@jorasingh6630 Ай бұрын
ਬਹੁਤ ਵਧੀਆ ਗੱਲ
@bhupindersingh-ov5jp
@bhupindersingh-ov5jp 2 ай бұрын
Waheguru ji bless you ji❤❤❤❤❤
@akalsingh9379
@akalsingh9379 2 ай бұрын
Wahe guru ji meher karn
@Salimmohammad-bd1ee
@Salimmohammad-bd1ee 2 ай бұрын
ਗੁਰੂ ਬਿਨਾ ਦਾਨ ਪੁਨ ਜੋਂ ਕਰਹਿ ਮਿਥਆ ਹੋਵੇ ਕਬਹੂ ਨਾ ਫਲਹਿ
@shivanisharma5562
@shivanisharma5562 2 ай бұрын
ਜੇ ਗੂਰੂ ਤੋਂ ਬਿਨਾਂ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,ਇਸ ਨੂੰ ਕੋਈ ਦੂਖ ਤਕਲੀਫ ਕੋਈ ਦੇਵੇ ਗਾ, ਇਹ ਬੇ ਗੂਰਾਂ ਹੈ,ਇਹ ਬੇ ਗੂਰਾਂ ਹੈ,😢😢
@shivanisharma5562
@shivanisharma5562 2 ай бұрын
ਇਸ ਗੂੰਡੈ ਦਾ ਕੋਈ ਗੂਰ ਪੀਰ ਨਹੀਂ ਹੈ 😢😢😢
@Salimmohammad-bd1ee
@Salimmohammad-bd1ee 2 ай бұрын
ਭਗਤ ਜੀ ਇਹ ਬਾਣੀ ਕਹਿ ਰਹੀ ਹੈ ਸਾਨੂੰ ਜੋਂ ਮਰਜੀ ਕਹੋ ਪਰ ਪਰਮਾਤਮਾ ਦੀ ਬਾਣੀ ਨੂੰ ਝੂਠ ਨਹੀਂ ਕੇਹਾ ਜਾ ਸਕਦਾ
@shivanisharma5562
@shivanisharma5562 2 ай бұрын
@@Salimmohammad-bd1ee ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ, ਕੋਈ ਗੂਰੂ ਪੀਰ ਜਾ, ਸਰਕਾਰ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਸ਼ਭ ਜਗ੍ਹਾ ਕੰਪਲੇਟ ਕਰ ਚੁੱਕੇ ਹਾਂ,
@kavindersingh5929
@kavindersingh5929 2 ай бұрын
बेजुबान जनवार का दर्द समझना हर किसी शख़्स के बस की बात नहीं.. खूबसूरत और लाजवाब ...
@surjitkaur6089
@surjitkaur6089 Ай бұрын
ਬਹੁਤ ਵਧੀਆ ਗੱਲ ਹੈ।
@satpalsinghsatpal8529
@satpalsinghsatpal8529 2 ай бұрын
Very good work
@BalbirSinghNalagarh
@BalbirSinghNalagarh Ай бұрын
ਕੁਦਰਤ ਹਰ ਕਿਸੇ ਨੂੰ ਨਹੀਂ ਏਦਾਂ ਦੀ ਸੇਵਾ ਦੇਂਦੀ ਜਿਉਂਦੇ ਰਹੋ
@gurindersinghhari1043
@gurindersinghhari1043 2 ай бұрын
Very good efforts ❤❤
@ajnalaajnala1526
@ajnalaajnala1526 2 ай бұрын
Rabh wasda tuhade andhar 🙏🙏🙏🙇
@surjitgill662
@surjitgill662 11 күн бұрын
Be jubana de sewa bhut bdhi sewa ha ni ji 🎉🎉🎉🎉🎉
@jorasingh6630
@jorasingh6630 Ай бұрын
Waheguru ji Waheguru ji Waheguru ji Waheguru ji Waheguru ji Waheguru ji
@humanbody580
@humanbody580 2 ай бұрын
Number one job
@sarabjitkaur4741
@sarabjitkaur4741 2 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਚੜ੍ਹਦੀ ਕਲਾ ਵਿੱਚ ਰੱਖੇ
@user-vw2qo2tx2c
@user-vw2qo2tx2c 2 ай бұрын
Bhaut wadea kam kar rahe brother ji and sister ji
@jashanrishu8322
@jashanrishu8322 2 ай бұрын
JEDA panchiya Dana pande ne ohi jande ne ki sakoon milda ruh nu.❤❤❤❤❤❤❤❤❤❤
@premmakkar3428
@premmakkar3428 25 күн бұрын
God bless you beta
@HarbansSingh-fb6nb
@HarbansSingh-fb6nb 2 ай бұрын
Good god bless you ❤❤🎉🎉 2:40
@gurjitsingh4392
@gurjitsingh4392 2 ай бұрын
Good job ji
@Platform_agri_information
@Platform_agri_information 2 ай бұрын
O Excellent💯
@KuldeepKaur-vd6zw
@KuldeepKaur-vd6zw 2 ай бұрын
❤❤❤❤
DELETE TOXICITY = 5 LEGENDARY STARR DROPS!
02:20
Brawl Stars
Рет қаралды 13 МЛН
MOM TURNED THE NOODLES PINK😱
00:31
JULI_PROETO
Рет қаралды 34 МЛН
TRY NOT TO LAUGH 😂
00:56
Feinxy
Рет қаралды 9 МЛН
Jatt Beat Record Interview|Maaldar Chaada|Inder Interview|Babbal Kaur|Kaint Punjabi
34:30
Kaint Punjabi (ਘੈਂਟ ਪੰਜਾਬੀ)
Рет қаралды 839 М.
DELETE TOXICITY = 5 LEGENDARY STARR DROPS!
02:20
Brawl Stars
Рет қаралды 13 МЛН