ਸਾਰਾ ਘਰ ਮਨਵੀਰ ਦੇ ਸਮਾਨ ਨਾਲ ਹੀ ਭਰਿਆ ਪਿਆ, ਹੁਣ ਪਾਰਸਲ ਭੇਜ ਰਹੇ ਹਾਂ || Pind Punjab de new Vlog ♥️

  Рет қаралды 72,439

Pind Punjab de

Pind Punjab de

Күн бұрын

AT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 184
@SarbjeetkaurDhillon-ov2nc
@SarbjeetkaurDhillon-ov2nc 20 күн бұрын
ਭੈਣੇ ਮੈ ਆਪਣੇ ਬੇਟੇ ਨੂੰ 16ਕਿਲੋ ਸਮਾਨ ਭੇਜਿਆ ਇਹ ਵੀ ਪਿਆਰ ਹੁੰਦਾ ਬੱਚਿਆਂ ਨੂੰ ਮੱਠੀਆਂ ਬਿਸਕੁਟ ੳਉਹਦਾ ਡੈਡੀ ਲੇਜ ਜ਼ਰੂਰ ਖਰੀਦ ਕੇ ਭੇਜਦਾ ਸਾਨੂੰ ਕੋਰੀਅਰ ਵਾਲਾ ਭਾਈ ਕਹਿੰਦਾ ਤੁਸੀ ਇਨਾ ਸਮਾਨ ਭੇਜਦੇ ਹੋਮੈ ਅੰਬ ਦਾ ਅਚਾਰ ਲਾਲ ਮਿਰਚ ਦਾ ਅਚਾਰ ਹਰੀ ਮਿਰਚ ਦਾ ਅੰਬ ਦੀ ਚਟਨੀ ਮੇਰਾ ਬੇਟਾ ਖਾ ਬਹੁਤ ਖੁਸ ਹੁੰਦਾ ਭੈਣੇ ਬਚਿੱਆ ਨਾਲ ਮਾਂ ਬਾਪ ਆ ਮੇਰੀ ਭੈਣ ਕਹਿ ਦਿੰਦੀ ਮੇਰੇ ਬੱਚੇ ਕਹਿੰਦੇ ਸਭ ਕੁੱਛ ਮਿਲਦਾ ਪਰ ਇਹ ਸਮਾਨ ਨਾ ਬੱਚਿਆਂ ਨੂੰ ਅਪਣੇ ਵਲੋ ਦਿੱਤਾ ਗਿਆ ਪਿਆਰ ਸਮਝੋ ਬਹੁਤ ਵਧੀਆ ❤❤🎉🎉
@Amandeepkaurmaan9778
@Amandeepkaurmaan9778 20 күн бұрын
ਸਾਲ ਭਰ ਤਾ ਬੱਚੇ ਨੂੰ ਉੱਥੇ ਸੈੱਟ ਕਰਨ ਤੇ ਲੱਗ ਜਾਂਦਾ ਭੈਣੇ ਸਰਾ ਕੁੱਝ ਹੀ ਭੇਜਣਾ ਪੈਦਾ ਬੱਚੇ ਨੂੰ ਇਸ ਵਿੱਚ ਪਿੰਡਾ ਵਾਲੀ ਤਾ ਕੋਈ ਗੱਲ ਨੀ ਐ ਮੇ ਕੁੱਝ ਲੋਕ ਬੋਲੀ ਜਾਦੇ ਜਿਹੜੀ ਚੀਜ਼ ਦੀ ਲੋੜ ਹੈ ਧੀ ਰਾਣੀ ਨੂੰ ਤੁਸੀ ਭੇਜੋ ❤❤❤❤❤❤❤
@satpaljhajj8669
@satpaljhajj8669 21 күн бұрын
Edmonton is very cold in winter and now summer is already ending it is not worth sending punjabi suits she needs winter clothes you only wear suits in Gurudwara or weddings
@ParmjeetSingh-ts1of
@ParmjeetSingh-ts1of 21 күн бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@Gagan_dhillon2015
@Gagan_dhillon2015 21 күн бұрын
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤
@rajbirkaur3768
@rajbirkaur3768 21 күн бұрын
Hello bhain ssa. ਤੁਸੀ ਅੱਜ ਖੁਸ ਦਿਖਾਈ ਦਿੱਤੇ
@tejdhillon7989
@tejdhillon7989 21 күн бұрын
Di jo tussi pindaa waleyaa bare gall kiti bilkul sahi a
@kulbirthandi262
@kulbirthandi262 21 күн бұрын
Ssa gumeet g tusi apdi marji karo g jo tuhade bache nu cahida send karo tusi shi akhia jado dollar kamegi fir ta kisi nu koi worry nhi ta hi ta bache bahar ja k rolde je ma bap di sport hovegi bache lai easy hovega jado kam karn lag jana fir ta apde sare kahrche app hi kar lene tusi apdi cahll calde jao tusi bohat samjdar ho tuhadi mehnat sadka tuhadi beti di wish purri hoi aa she’s good girl very nice video kush raho g hameha god bless xx🙏🏼🙏🏼👌👌❤️
@sukhpreetkaur5946
@sukhpreetkaur5946 21 күн бұрын
Hi di Mere bro nu v onde nu paani nhi thik lgyaa c manveer nu kho paani boil krke rkhlyaa kre and thnda ho k ohda taste good ho jnda aa.. 👍🏻👍🏻
@user-pg1uz7eg3k
@user-pg1uz7eg3k 21 күн бұрын
ਸੱਤ ਸ਼੍ਰੀ ਆਕਾਲ ਜੀ ਦੀਦੀ
@user-wt3yd3qu3m
@user-wt3yd3qu3m 20 күн бұрын
ਭੈਣੇ ਮੇਰੇ ਬੇਟੇ ਨੂੰ ਵੀ ਪਾਣੀ ਦਾ ਟੇਸਟ ਹੋਲੀ ਹੋਲੀ ਠੀਕ ਲੱਗੀਆਂ
@satwantbrar7370
@satwantbrar7370 20 күн бұрын
ਸਤਿ ਸ੍ਰੀ ਆਕਾਲ ਦੀਦੀ
@surdipkaur5909
@surdipkaur5909 17 күн бұрын
Sät shri akal bhenji tusi kudi da sara saman bejo erhe aa ke buhat muskal hunda sanu ethe 8 saal ho gae mere bache keh denge mummy ajj india vargi sabji bani aa very beautiful video from Germany❤
@KulwinderKaur-n9h
@KulwinderKaur-n9h 20 күн бұрын
ਭੈਣੇ ਵਧਾਈਆਂ ਮਨਵੀਰ ਦੇ ਵਿਦੇਸ਼ ਜਾਣ ਦੀਆ ਮਨਵੀਰ ਨੂੰ ਵੇਖ ਕੇ ਮੇਰਾ ਮਨ ਬਹੁਤ ਉਦਾਸ ਹੋਇਆ ਮੈਨੂੰ ਅਪਣੀ ਬੇਟੀ ਦੀ ਯਾਦ ਆ ਗਈ ਉਹ ਇਕ ਸਾਲ ਪਹਿਲਾਂ ਗੲੀ ਹੈ
@jaspreetjassar5439
@jaspreetjassar5439 21 күн бұрын
Master ji jadu manveer di almira check kerde si is tu pata lagda oh apni beti di kini care karde ne
@AmandeepKaur-uc2lx
@AmandeepKaur-uc2lx 21 күн бұрын
Didi Sara kuj khan da saman da parcel chaala jao vlog ch jaroor daseo
@prmjeetkaurghumaan
@prmjeetkaurghumaan 21 күн бұрын
ਮੇਰੀ ਬੇਟੀ ਨੂੰ ਵੀ ਇੱਕ ਸਾਲ ਹੋ ਗਿਆ 17 ਅਗਸਤ ਨੂੰ ਪਰ ਪਹਿਲਾਂ ਤਾਂ ਸ਼ਭ ਕੁਝ ਭੇਜਣਾ ਹੀ ਪੈਦਾ ਮੈਂ ਵੀ ਦੋ ਪਾਰਸਲ ਲਾ ਸੀ ਮੈਂ ਇੱਥੇ ਤੱਕ ਕਿ ਟੋਫਿਆ ਵੀ ਭੇਜੀਆਂ ਸੀ ਹੁਣ ਤਾਂ ਲੈ ਲੈਦੀ ਉਥੇ ਕਿਉਂਕਿ ਬੇਟੀ ਕਾਫ਼ੀ ਪਤਾ ਲੱਗਾ ਗਿਆ ਪਹਿਲਾਂ ਪਹਿਲਾਂ ਤਾਂ ਭੇਜਣਾ ਪੈਦਾ
@mukhansingh4738
@mukhansingh4738 21 күн бұрын
ਸਤਿ ਸ੍ਰੀ ਅਕਾਲ ਭੈਣੇ vary Nice jigodbiessu❤❤❤❤🎉🎉
@Akwinderkaur773
@Akwinderkaur773 21 күн бұрын
Didi asi vi manveer nu bohot miss kar rahe a jis din oh Canada gayi ta asi vi tuhanu rondeyaan vekh ke bohot emotional hoye si
@user-nf9zp5qy7g
@user-nf9zp5qy7g 21 күн бұрын
, ਕਿੱਥੇ ਕਰਾਉਂਦੇ ਹੋ ਜੀ ਤੁਸੀਂ ਪਾਰਸਲ ਕਿਹੜਾ ਸ਼ਹਿਰ ਹੈ ਜੀ
@satvirrai536
@satvirrai536 21 күн бұрын
ਦੀਦੀ ਇਹ।ਡੱਬੇ। ਨੂੰ ਕੀਕਿਹ।ਕਿ। ਲਿਆਂ ਸੀ
@karampreetkaur6148
@karampreetkaur6148 20 күн бұрын
ਮੇਰੀ ਵੀ ਅੱਖਾ ਭਰ ਆਈਆਂ ਸੀ ਜਦੋਂ ਮਨਵੀਰ ਗ ਈ ਸੀ
@happymaan7717
@happymaan7717 21 күн бұрын
ਸਤਿ ਸ੍ਰੀ ਆਕਾਲ ਭੈਣੇ 🙏🙏
@DRKRIPb
@DRKRIPb 21 күн бұрын
Pehla pelha muskil buhat lgda ja ky pir sahi hoo jana
@Taranpreetsingh58
@Taranpreetsingh58 21 күн бұрын
ਬਹੁਤ ਹੀ ਵਧੀਆ ਗੱਲ ਕਹੀ ਹੈ 🎉🎉🎉🎉
@parmjitkaur2020
@parmjitkaur2020 21 күн бұрын
ਸਤਿਸ੍ਰੀ ਅਕਾਲ ਜੀ
@mandipkaur4584
@mandipkaur4584 21 күн бұрын
Etho he janda sab punjabi foood , slow slow oda taste banu. Pehla pehla ja k kush v taste ne lagda. Mainu ta chaa v swad ne lagde c , hun india aa k kush v swad ne lagda
@user-mv3xk8ml4q
@user-mv3xk8ml4q 19 күн бұрын
Di manveer nu barfi vi bhj do tusi panjri bna k bhj do😊😊
@karmjitkaur5515
@karmjitkaur5515 21 күн бұрын
ਬਹੁਤ ਸੋਹਣੀ ਵੀਡੀਓ ਜੀ❤❤❤❤❤
@sukhdeeppreet7636
@sukhdeeppreet7636 21 күн бұрын
Pinda shehra di gal ni dee meri beti hle 5 sep nu saal hona asi 4 var sman bhejta bche kol eni kmai ni hundi 20 hours milde a meri beti v Edmonton e a
@BabluSingh-lj6pw
@BabluSingh-lj6pw 21 күн бұрын
Indian stor ch gagan compni da poha len nu kaho ji manveer nu oh same hi test da h
@priyankakundi579
@priyankakundi579 21 күн бұрын
Apne Punjab Da kha ke Apne Desh nu hi Bura kiha Karo sara kuch itho hi bhejo par fer v apne punjab nu bhande riha karo . Reha sapreha na kariya karo fer
@harjinderkaur99
@harjinderkaur99 21 күн бұрын
ਪਹਿਲਾਂ ਤਾਂ ਪਾਣੀ ਵੀ ਸੁਆਦ ਨਹੀ ਲੱਗਦਾ। ਮੈਂਨੂੰ ਵੀ ਨਾ ਪਾਣੀ ਨਾ ਦੁੱਧ ਚੰਗਾ ਨਹੀ ਲੱਗਦਾ ਸੀ। 35 ਸਾਲ ਪਹਿਲਾ ਦੀ ਗੱਲ ਆ।ਗਲ
@SukhwinderSingh-wq5ip
@SukhwinderSingh-wq5ip 21 күн бұрын
ਬਹੁਤ ਵਧੀਆ ਜੀ ❤
@gagangill8849
@gagangill8849 20 күн бұрын
Sat siri akal bhenji…. Suits nu je vacuum seal kar ke pack karo ra shayad space save ho je??
@vickysinghkhangura767
@vickysinghkhangura767 21 күн бұрын
Didi ohnu keho vi pani bottle vala pive kyuki Mein direct tap vala pani pita si ess nal mere stone hoge kafi yada
@anuarora7558
@anuarora7558 21 күн бұрын
Satsri Akal Gurmeet bhn ji assi vlog daily dekhde han❤❤nyc vlog
@RavinderKaur-mj5qi
@RavinderKaur-mj5qi 20 күн бұрын
You get all this stuff there , fruiticana, superstore and Walmart!!! But it’s okay if you are sending..
@satbeerkaur01
@satbeerkaur01 20 күн бұрын
didi menu 10 saal hoge america rehndi nu.. sara jor laa daida fer vi india vrgi sawad daal sabji nai bandi.. oh sawad he nai onda..
@singh2251
@singh2251 21 күн бұрын
ਭੈਣ ਜੀ ਤੁਹਾਡੇ ਬੈਟੇ ਕਿੰਨੇ ਤੇ ਲੜਕੀਆ ਕਿੰਨੀਆ
@punjabifashionandart6207
@punjabifashionandart6207 21 күн бұрын
ਭੈਣ ਸਬ ਦੇ ਘਰਾਂ ਦੇ ਆਪੋ ਆਪਣੇ ਕੰਮ ਦਾ ਤਰੀਕਾ ਰਹਿਣਾ ਸ਼ਹਿਣਾ ਵਿਚਾਰ ਵਿੱਚ ਫਰਕ ਹੁੰਦਾ ਹੈ ਏਥੇ ਤੱਕ ਕਿ ਇੱਕ ਮਾਂ ਦੀ ਕੁੱਖੋਂ ਜਨਮੇ ਭੈਣ ਭਰਾਵਾਂ ਦੀ ਸੋਚ ਵੀ ਵੱਖਰੀ ਵੱਖਰੀ ਹੁੰਦੀ ਆ ਸਾਰਿਆਂ ਕੋਲ ਜ਼ਿੰਦਗੀ ਦਾ ਆਪੋ ਆਪਣਾ ਤਜਰਬਾ ਹੁੰਦਾ 😊❤ ਭੈਣ ਮਨਵੀਰ ਦਾ ਜੀ ਲਾਗਿਆ ?
@karmjeetmaan1006
@karmjeetmaan1006 21 күн бұрын
ਬਾਕੀ ਵੀ ਸਾਰੇ ਵਧਿਆ ਨੇ ਮੁੰਗੀ ਦਾਲ ਨਵਰਤਨ , ਆਲੂ ਭੁਜੀਆ, ਖੱਟਾ ਮਿੱਠਾ
@beantrenatus4291
@beantrenatus4291 20 күн бұрын
ਸਤਿ ਸ਼੍ਰੀ ਅਕਾਲ ਜੀ ❤❤❤❤
@ranjitkaur6445
@ranjitkaur6445 20 күн бұрын
Meri Beti nu Sal to jiada ho gia gayee nu But os di Almira aje v suits nal bhari payee aa ❤❤❤
@user-mv3xk8ml4q
@user-mv3xk8ml4q 19 күн бұрын
Di othe undergramnts bhut yada rate hn tusi oo vi bhj do
@BaljinderKaur-lt4xv
@BaljinderKaur-lt4xv 21 күн бұрын
Indian stor to poha same test vala mil janda g
@JaswinderSingh-d4s
@JaswinderSingh-d4s 21 күн бұрын
ਕਬੱਡੀ ਖਿਡਾਰੀ ਹਾਂ ਜੀ
@user-mv3xk8ml4q
@user-mv3xk8ml4q 19 күн бұрын
Di ik wari bache nu bhut aukha h ik wari ta ghr mgvna pya gya sahi kya ik sal tusi ghr to hi bhjna pta gya
@user-bb7bv6kt9l
@user-bb7bv6kt9l 21 күн бұрын
Didi manvir di shakal thode wargi e ah same
@surindersharma9935
@surindersharma9935 21 күн бұрын
Sat shri akal sister ji manveer da dil lagega ji khush raho ❤❤❤❤❤
@varjeetkaur05
@varjeetkaur05 20 күн бұрын
ਪਾਰਸਲ ਵਾਲੇ ਦਾ ਨੰਬਰ ਸੇੰਡ ਕਰ ਦੋ
@LakhvirsinghTiwana
@LakhvirsinghTiwana 21 күн бұрын
Sat shri akal ji manveer❤❤ nu both miss karda aa sister asi
@hardevgill3257
@hardevgill3257 18 күн бұрын
Good
@satbirsingh9973
@satbirsingh9973 20 күн бұрын
Hlo sister eh gal pls daso ke medicine parcel ho jandi aa
@parmjitcheema2559
@parmjitcheema2559 21 күн бұрын
Hello ji, 23 kilo de $100 lgda, manvir de naal hi chle jana c.
@sandeepkaurgill621
@sandeepkaurgill621 21 күн бұрын
ਦੀਦੀ ਤੁਸੀਂ ਮਨਵੀਰ ਨੂੰ ਕਹੋ ਕਿ ਥੋੜਾ ਥੋੜਾ ਖਾਇਆ ਕਰੇ ਮੈਨੂੰ ਵੀ ਇਟਲੀ ਆ ਕੇ ਖਾਣਾ ਬਿਨਾ ਵਧੀਆ ਨਹੀਂ ਸੀ ਲੱਗਦਾ ਪਰ ਹੋਣ ਲੱਗਣ ਲੱਗ ਗਿਆ ਥੋੜੇ ਟਾਈਮ ਬਾਅਦ ਆਪਣੇ ਸਹੀ ਹੋ ਜਾਂਦਾ ਵਾ ਬੰਦਾ
@SJ-nh4iq
@SJ-nh4iq 21 күн бұрын
Pani menu ve ne tasty lagda Mea aje tak filter vala penia 20 sal ho ge ek filter vala jug mil janda oh lea lave
@Cuteladdu701
@Cuteladdu701 21 күн бұрын
Nice blog and. Sis. Tusi manveer da Canada Visa da kene peise lage. Edar he sare paise dete ke bad bich tohde dete please reply me
@GurmeetKaur-yr3vf
@GurmeetKaur-yr3vf 20 күн бұрын
Hlo dear mara beta ta beti bi Canada na manu bi bhot yaad aundi a ohna di water da taste ohna nu bi vadiaa ni lgyaa ❤
@veerpalkaurdhillonveerpalk3333
@veerpalkaurdhillonveerpalk3333 20 күн бұрын
Very nice ❤
@prabhbhullar2029
@prabhbhullar2029 20 күн бұрын
ਭੈਣ ਜੀ ਲੋਕਾਂ ਦਾ ਕੰਮ ਹੁੰਦਾ ਬੋਲਣਾ ਮੈਂ ਵੀ ਤੁਹਾਡੇ ਵਾਗੂ ਸਾਰਾ ਸਮਾਨ ਇੰਡੀਆ ਤੋਂ ਹੀ ਭੇਜਿਆ ਸੀ ਕੁਲ ਚੀਜ ਦੇ ਕੇ ਭੇਜੀ ਸੀ ਡੇਢ ਸਾਲ ਹੋ ਗਿਆ ਜੀ ਮੇਰੀ ਬੇਟੀ ਨੂੰ ਸਟੱਡੀ ਪੂਰੀ ਹੋ ਗਈ ਜੀ ਮੇਰੀ ਬੇਟੀ ਦੀ ਕੰਮ ਵੀ ਬਹੁਤ ਵਧੀਆ ਮਿਲੀਆ ਹੋਇਆ ਜੀ
@anjotk5639
@anjotk5639 20 күн бұрын
Tusi galti kiti tusi ik extra techi book ker Lena si mail nalo cheap hona si 50 pound da 115 dollar something only
@user-sv8mm2zu9v
@user-sv8mm2zu9v 20 күн бұрын
Pind Dhinger toon kinna di kuddi aa ji Dhinder kamalu kol aa ji
@ranjitkaurseera1206
@ranjitkaurseera1206 21 күн бұрын
Canada sab kush milda but parents da pyar nhi milda ih emotions di gal hai pind city di koi gal nhi apni thiking hai mera beta fifteen year da Canada hai but food India da like karda waheguru ji manveer nu taraki bakhshan ji Calgary Canada
@user-mv3xk8ml4q
@user-mv3xk8ml4q 19 күн бұрын
Di ik wari na bhjo samna holi holi bhj do samna
@prabhbhullar2029
@prabhbhullar2029 20 күн бұрын
ਭੈਣ ਜੀ ਸਤਿ ਸ੍ਰੀ ਅਕਾਲ ਜੀ
@Hardipkaur-kn4bi
@Hardipkaur-kn4bi 21 күн бұрын
Hanji didi parents nu hunda he ha meri Beti ethe USA ch hostel ch rehadi ha nale Otha Sara saman same milda ta be assi Sara kuj app la ke de ka ondhe ha
@amandeepKaur-xo7ox
@amandeepKaur-xo7ox 20 күн бұрын
Launch books the price v jurre deso g
@JagjeetSingh-bm5wj
@JagjeetSingh-bm5wj 21 күн бұрын
Manveer da collge da name dso
@Danveer_522
@Danveer_522 20 күн бұрын
Sat Shri akal didi g God bless you g
@jasdeepkaur3802
@jasdeepkaur3802 21 күн бұрын
Ssa di and Veer ji 🙏🙏
@kuldipkaur5688
@kuldipkaur5688 21 күн бұрын
ਤੁਹਾਡੇ ਵਿੱਚ patience bhut aa tusi kahale nahi painde jive bache shrarata karde ne tusi dekhde rehande ho kujh nahi kihande.
@amardeepkaur642
@amardeepkaur642 21 күн бұрын
6 kg da 7 hjaar lagda ji
@SandeepKaur-l2q
@SandeepKaur-l2q 20 күн бұрын
Di manveer di video te jis tha te reh rhi aa os di clip v paaeo
@jaswinderkaurtoor5930
@jaswinderkaurtoor5930 20 күн бұрын
Di ji meri beti nu three year ho gye bt hun v oh edro khaan peen wala smaan mangvondi aa gal paise di ni hundi idar edar wala taste bache nu nhi milda
@harwinderkaur9508
@harwinderkaur9508 21 күн бұрын
Nonstick tawa send kar davo light wait hunda
@Akwinderkaur773
@Akwinderkaur773 21 күн бұрын
Sat shri akal didi manjinder banur
@JeetSingh-nu4vg
@JeetSingh-nu4vg 21 күн бұрын
Sat siri akal ji nise video ji hor kivay ho didi ji hun ok hai ji
@user-zr9nk8no5u
@user-zr9nk8no5u 19 күн бұрын
$70 dollars da ha tava ha ji disa wala
@SurinderKaur-qs1lq
@SurinderKaur-qs1lq 21 күн бұрын
Gurpmeet ji ik gl dssan.asin b America ae an.main dekhia ethe 10 dollar ton ght kush ni aunda.oh cheej india chon 100. 150 di aa jandi aa.sanu tan en feel hoia b cheej jinni aa skdi aa lai k hi awo.ethe boht menga apne lyi.india di currency tan dinna ch khtm hoju
@karmjeetmaan1006
@karmjeetmaan1006 21 күн бұрын
ਹਾਜੀ ਇਹ ਬਹੁਤ ਚੜ ਗਿਆ ਪੰਜਾਬੀ ਤੜਕਾ ਹਲਦੀਰਾਮ ਵਾਲਿਆਂ ਦਾ ਇਹਨਾਂ ਦਾ ਗਿਰੀ ਪਕੋੜਾ ਤੇ ਪੰਜਾਬੀ ਤੜਕਾ ਬਹੁਤ ਵਧੀਆ ਕੋਇਲਿਟੀ ਆ🔥🔥🔥🔥
@manjotkaur3777
@manjotkaur3777 21 күн бұрын
Bilkul sahi kiha tusi jande he shopping karni aukhi hundi a
@ninas4909
@ninas4909 20 күн бұрын
Omg I love that pan would you be able to send me one if I order
@satvirdhaliwal5571
@satvirdhaliwal5571 20 күн бұрын
Didi tusi tohra saman behj deo tuhadi beti nu sara saman hune ta cahida nahi hona suit ta ehthe bhuth ghatt pehnde aa
@user-br8xm6xw9o
@user-br8xm6xw9o 19 күн бұрын
Very nice video 👌👌❤️❤️❤️❤️
@user-zr9nk8no5u
@user-zr9nk8no5u 19 күн бұрын
23000 ruppies lagda aa airport ta
@monagrover198
@monagrover198 20 күн бұрын
Sahi aa apan bacha da pta ho da maa ਬਾਪ ਮਾ ਬਾਪ hi ho da aa
@surjitsingh5079
@surjitsingh5079 21 күн бұрын
😢didi mainu we eh wali problem hoyi c ear wali😢 bohat pain hundi es problem naal
@ranjeetsekhon765
@ranjeetsekhon765 21 күн бұрын
Very nice ji god bless u ❤❤❤❤
@InderjeetKaur-nl4sj
@InderjeetKaur-nl4sj 17 күн бұрын
ਦੀਦੀ ਲੋਕ ਬਹੁਤ ਕੁਝ ਵੋਲਦੇ ਨੇ ਕੀਦੀ ਕੀਦੀ ਸੁਣੀਏ ਕੱਨਵੱਦ ਕਰਲੋ
@amandhiman4099
@amandhiman4099 19 күн бұрын
🙏🏻🙏🏻🙏🏻
@user-su2rv4pi1j
@user-su2rv4pi1j 21 күн бұрын
Good vlog ji harpreet Kaur
@mukhtarsinghbhinder9989
@mukhtarsinghbhinder9989 21 күн бұрын
Satsri akal ji you and your family rab tohanu hamesha khush rakhe ji from mukhtar Singh bhinder gurdaspur batala near ghoman
@DeepakKumar-pi2wz
@DeepakKumar-pi2wz 20 күн бұрын
Nice Video
@babbu7565
@babbu7565 20 күн бұрын
Right sister
@JaskaranSingh-op8kh
@JaskaranSingh-op8kh 21 күн бұрын
ਸੱਚ ਹੈ ਭੈਣ ਪੈਸੇ ‌ਨਾਲ ਕੁੱਝ ਨੀ ਬਣਦਾ
@user-rn5fb1iy5o
@user-rn5fb1iy5o 21 күн бұрын
Gurmeet di manveer nu miss krdea vlog which ❤❤
@Kaurkang1094
@Kaurkang1094 19 күн бұрын
Beti edmonton hai
@user-wm8sl2ej4h
@user-wm8sl2ej4h 21 күн бұрын
Nice video sister ji🙏🙏🙏🙏🙏👍👍👍👍👍👍👍👍👍👍👍
@SharanjitKaur-ib4sw
@SharanjitKaur-ib4sw 21 күн бұрын
Sade tan bache nal hi Lee jande ne ik bag paise de k Lee jande ne
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 6 МЛН