ਸਾਡਾ ਤਿੰਨਾ ਭੈਣਾਂ ਦਾ ਵਿਆਹ ਇੱਕ ਘਰ ਵਿੱਚ ਕਿਵੇ ਹੋਇਆ | ਘਰਦਿਆਂ ਦੀ ਮਰਜੀ ਨਾਲ ਜਾ ਮਰਜੀ ਤੋਂ ਬਿਨਾਂ

  Рет қаралды 232,463

Mr and Mrs Bassi

Mr and Mrs Bassi

Күн бұрын

Instagram I'd Mr and Mrs Bassi 💕🙏
Bassi family vlog
village life vlog
indian punjabi village life vlog
village cooking
punjabi vlogger new video
punjabi vlogger latest video
punjabi vlogs
punjabi vlogs new
punjabi vlogs village
punjabi village life vlog
punjabi village lifestyle vlog
punjabi lifestyle home
village life in india
village life in india punjab
Instagram I'd Mr and Mrs Bassi plzz follow 💕🙏

Пікірлер: 741
@makhansingh8880
@makhansingh8880 Жыл бұрын
ਜਿਸ ਘਰਦੇ ਵਿੱਚ ਕਿਸੇ ਕਿਸਮ ਦੇ ਨਸ਼ਿਆਂ ਦਾ ਸੇਵਨ ਨਹੀਂ ਹੁੰਦਾ ਉਹੋ ਘਰ ਘਰ ਨਹੀਂ ਹੁੰਦਾ ਉਹੋ ਸ਼ਵੱਰਗ ਹੁੰਦਾ ਹੈ
@mrandmrsbassi246
@mrandmrsbassi246 Жыл бұрын
Sachi gl a g 🥰🙏🥰
@talvinderkaur7421
@talvinderkaur7421 Жыл бұрын
Raab tuhade vargiya dheeyn sab nu deve sukhi raho hamesha 🙏🙏
@mrandmrsbassi246
@mrandmrsbassi246 Жыл бұрын
Thanku so much dear 💕🙏🥰
@ManpreetKaur-to7un
@ManpreetKaur-to7un Жыл бұрын
Tuc tino v didi bhut nyc ho 🥰 Waheguru ji ida he khushia bnayi rkhn 🙏😇love u both ❤
@mrandmrsbassi246
@mrandmrsbassi246 Жыл бұрын
Thanku so much dear 🥰🥰💕
@JaswinderKaur-tx7sy
@JaswinderKaur-tx7sy Жыл бұрын
ਵੈਸੇ ਵੀ ਛੋਟੀਆਂ ਭੈਣਾਂ ਬਹੁਤ ਲਾਡਲੀਆਂ ਹੁੰਦੀਆਂ
@mrandmrsbassi246
@mrandmrsbassi246 Жыл бұрын
🥰💕🙏
@Kaur.brar23
@Kaur.brar23 Ай бұрын
Nice family mari jethani v majje wLea aa os de parents v kehde hundea v ekk ghar 2 dheea da rista nai karna basse bhaut vadiya family a
@SanjanaMalhotra-yp7vd
@SanjanaMalhotra-yp7vd Жыл бұрын
Bhut vdiya bond h tvada ❤
@mrandmrsbassi246
@mrandmrsbassi246 Жыл бұрын
Thanku g 💕🥰🙏
@SanjanaMalhotra-yp7vd
@SanjanaMalhotra-yp7vd Жыл бұрын
@@mrandmrsbassi246 🙏
@sarbjitkaur5612
@sarbjitkaur5612 Жыл бұрын
Very nice family
@mrandmrsbassi246
@mrandmrsbassi246 Жыл бұрын
Thank you 😊
@sadhsingh2036
@sadhsingh2036 Жыл бұрын
ਪੁਤਰ ਮੇਰੇ ਵੱਲੋ ਤਿੰਨਾ ਭੈਣਾ ਤੇ ਤਿੰਨੋ ਭਰਾਵਾ ਦੀ ਵਹਿਗੁਰੂ ਚੜਦੀਕਲਾ ਰੱਖਣ ਤੇ ਸਾਰੇ ਪ੍ਰਵਾਰ ਦੀ ਬਾਬਾ ਚੜਦੀਕਲਾ ਰੱਖਣ
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🥰🙏
@balwinderkaurbalwinderkaur3954
@balwinderkaurbalwinderkaur3954 Жыл бұрын
ਬਹੁਤ ਵਧੀਆ ਲੱਗਿਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਭੈਣਾਂ ਦਾ ਸਦਾ ਪਿਆਰ ਬਣਿਆ ਰਹੇ❤
@mrandmrsbassi246
@mrandmrsbassi246 Жыл бұрын
Thanku so much 💕🥰🙏
@diasingh731
@diasingh731 Жыл бұрын
❤❤aa,p,
@baggakheri
@baggakheri Жыл бұрын
ਭੈਣਾਂ ਨੂੰ ਬੇਨਤੀ ਐ ਹੋਰ ਵੀਡੀਓ ਪਾਉ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋਏ
@mrandmrsbassi246
@mrandmrsbassi246 Жыл бұрын
Ok veer g 💕🙏🥰
@tajinderkaur2054
@tajinderkaur2054 Жыл бұрын
ਦੀ ਮੇਰਾ ਵਿਆਹ 2002 ਵਿਚ ਹੋ ਆ ਉਸ ਸਮੇਂ ਘਰ ਵਿੱਚ ਹੀ ਹੋ ਆ ਘਰ ਵਿਚ ਹੀ ਟੈਂਟ ਲਾ ਕੇ ਕੀਤਾ ਸਾਡਾ ਘਰ ਬਹੁਤ ਵੱਡਾ ਸੀ ਤੇ ਬੇੜਾ ਬਹੁਤ ਵੱਡਾ ਸੀ
@ranikaur5030
@ranikaur5030 Жыл бұрын
Memandigobindgarh
@gurwinderathwalgurwinderat4223
@gurwinderathwalgurwinderat4223 Жыл бұрын
Kitho belong krde oo
@mrandmrsbassi246
@mrandmrsbassi246 Жыл бұрын
Sunam kol 💕🥰🙏
@gurminderdhaliwal9724
@gurminderdhaliwal9724 Жыл бұрын
ਤਿੰਨ ਭੈਣਾਂ ਇਸੇ ਤਰ੍ਹਾਂ ਰਹਿਣਾ
@mrandmrsbassi246
@mrandmrsbassi246 Жыл бұрын
👍💕🥰🙏
@ChannasinghChannasingh
@ChannasinghChannasingh Жыл бұрын
👌👌👍
@gurleen8366
@gurleen8366 Жыл бұрын
ਬਹੁਤ ਧੀਆਂ ਤੰਗ ਨੇ ਭੈਣੋ
@mrandmrsbassi246
@mrandmrsbassi246 Жыл бұрын
Sahi gl a g 😔
@SandeepKaur-wg5rn
@SandeepKaur-wg5rn Жыл бұрын
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡਿਓ ਸਦਾ ਖੁਸ਼ ਰਹੋ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ❤❤🙏🙏🙏👌👌🌺🌺
@mrandmrsbassi246
@mrandmrsbassi246 Жыл бұрын
Thanku so much dear 💕🥰🙏
@kakadhillondhillon1486
@kakadhillondhillon1486 Жыл бұрын
good video god bless you all
@SukhwinderKaur-g4v
@SukhwinderKaur-g4v Жыл бұрын
BOHT. ASHA. LAGA.
@mrandmrsbassi246
@mrandmrsbassi246 Жыл бұрын
Thanku so much 💕🥰🙏
@raminderpannu8917
@raminderpannu8917 Жыл бұрын
🙏ਬਹੁਤ ਹੀ ਵਧੀਆ ਲਗਾ ਜੀ ਪਿਆਰੀਆ ਭੈਣਾ ਨੂ ਬਹੁਤ ਪਿਆਰ 🙏
@mrandmrsbassi246
@mrandmrsbassi246 Жыл бұрын
Thanku so much 💕🙏😊
@As-uq7wi
@As-uq7wi Жыл бұрын
ਤਿੰਨਾਂ ਦਾ ਪਿਆਰ ਤੇ ਸਹੁਰਿਆਂ ਪ੍ਰਤੀ ਸਤਿਕਾਰ ਪਿਆਰ ਵੇਖਕੇ ਬਹੁਤ ਵਧੀਆ ਵੀ ਲੱਗਿਆ,, ਅੱਜ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੇ ਰਿਸ਼ਤੇ ਪਰਿਵਾਰ ਬਹੁਤ ਘੱਟ ਨੇ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ 💕😊🙏
@Pardesikaur
@Pardesikaur Жыл бұрын
ਅਸੀਂ ਕਹਿੰਦੇ ਸਬਜ਼ੀ ਕਹਿੰਦੇ ਤੇ ਚਲਾ ਗਿਆ ਬੋਲੀ ਦਾ ਫਰਕ ਹੈ ਅਸੀਂ ca ssa
@mrandmrsbassi246
@mrandmrsbassi246 Жыл бұрын
💕🥰🤗
@tarandeepkaur9781
@tarandeepkaur9781 Жыл бұрын
Sis mein sirhind ton han
@mrandmrsbassi246
@mrandmrsbassi246 Жыл бұрын
Thanku so much dear 💕🥰🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਖੁਸ਼ ਰਹੋ ਚੜ੍ਹਦੀਕਲਾ ਵਿਚ ਰਹੋ ।
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ 💕😊🙏
@LaadimaanLaadimaan
@LaadimaanLaadimaan Жыл бұрын
Gurdaspur Kara pind h g
@mrandmrsbassi246
@mrandmrsbassi246 Жыл бұрын
ਮਹਿਤਾ ਚੌਂਕ ਕੋਲ
@barjinderkaur5967
@barjinderkaur5967 Жыл бұрын
ਵਾਹਿਗੁਰੂ ਸਭ ਦੀਆਂ ਧੀਆਂ ਨੂੰ ਹਮੇਸ਼ਾਂ ਖ਼ੁਸ਼ ਰੱਖੇ
@mrandmrsbassi246
@mrandmrsbassi246 Жыл бұрын
🥰💕🙏
@chamkaursandhu6603
@chamkaursandhu6603 Жыл бұрын
ਭੈਣ ਜੀ ਏਕੇ ਵਿੱਚ ਸਭ ਕੁਝ ਹੁੰਦਾ ।
@mrandmrsbassi246
@mrandmrsbassi246 Жыл бұрын
👍🤗🥰
@Hardeep_Singh_Benipal
@Hardeep_Singh_Benipal Жыл бұрын
ਜਿਉਂਦੇ ਵੱਸਦੇ ਹੱਸਦੇ ਇਕੱਠ ਰਵੋ, ਮਾਲਕ ਮਿਹਰ ਰੱਖੇਗਾ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਬਹੁਤ ਬਹੁਤ 💕🥰🙏
@ramanpreet9720
@ramanpreet9720 Жыл бұрын
Sangrur ch pind kera c ji thoda, assi lehra Gaga to ha ji . Parmatma thonu tandrustiya bakshe bahut badiya lga ji thodi story sunke. Main haryane to ha ji te assi v tin sisters han but assi bahut door door vyahe gye te hun milna v saal saal baad hunda Kai vari
@mrandmrsbassi246
@mrandmrsbassi246 Жыл бұрын
Thanku so much 💕🙏🥰
@JyotiDevi-bp5st
@JyotiDevi-bp5st Жыл бұрын
mere vi dur krke bahut gla hundiya ne
@mrandmrsbassi246
@mrandmrsbassi246 Жыл бұрын
💕🥰🤗
@ranjeetpannu1995
@ranjeetpannu1995 Жыл бұрын
ਸਾਡੇ ਤਾਈਆ ਜੀ ਦਿਆ ਤਿੰਨ ਕੁੜੀਆ ਇਕ ਘਰ ਤੇ ਚੋਥੀ ਇਕ ਕਿੱਲਾ ਅੱਗੇ ਆ ਚਾਰੇ ਹੀ ਇਕ ਥਾਂ ਆ ਝੋਕ ਪਿੰਡ
@mrandmrsbassi246
@mrandmrsbassi246 Жыл бұрын
Very good 👍🥰💕
@suitcollection1
@suitcollection1 Жыл бұрын
Preetmahal92 te visit jaror karo ji❤❤❤❤❤
@mrandmrsbassi246
@mrandmrsbassi246 Жыл бұрын
Ok dear 💕🙏
@SukhwinderLifestyle
@SukhwinderLifestyle Жыл бұрын
Meri sasu maa tin bhena c ik ghr ch tine dke bhrawa nu ik bhen de jwak vi khush ni rhe sb kehnde ne sada ni kush bnya sada oh kha gye
@mrandmrsbassi246
@mrandmrsbassi246 Жыл бұрын
Sb di apni apni soch a g 💕🙏
@SukhvinderSingh-b5b
@SukhvinderSingh-b5b Жыл бұрын
ਤੁਹਾਨੂੰ ਤੇ ਫਿਰ ਮੈਡਮ ਤਿੰਨ ਭੈਣਾ ਨੂੰ ਮਹਿਸੂਸ ਨਹੀ ਹੁੰਦਾ ਹੋਣਾ ਪੇਕੇ ਕਿਹੜੇ ਆ ਤੇ ਸਹੁਰੇ ਕਿਹੜੇ ਆ
@gsukhwinder
@gsukhwinder Жыл бұрын
Good q
@amarjitkaur8321
@amarjitkaur8321 Жыл бұрын
Good. Sister
@mrandmrsbassi246
@mrandmrsbassi246 Жыл бұрын
Thanku so much dear 💕🙏
@sukhbirkahlon9424
@sukhbirkahlon9424 Жыл бұрын
I salute ur thouts
@mrandmrsbassi246
@mrandmrsbassi246 Жыл бұрын
Thanku g 💕🥰🙏
@manjeetkaurwaraich1059
@manjeetkaurwaraich1059 Жыл бұрын
ਸਕੀਆਂ ਭੈਣਾਂ ਰਲਕੇ ਰਹਿਣ ਤਾਂ ਜਿੰਦਗੀ ਸਵਰਗ ਹੈ ਨਹੀਂ ਤਾਂ ਨਰਕ ਹੈ
@mrandmrsbassi246
@mrandmrsbassi246 Жыл бұрын
ਸਹੀ ਗੱਲ ਏ g 💕🥰🙏
@GurjantSingh-po8yu
@GurjantSingh-po8yu Жыл бұрын
@JaswinderKaur-en7qs
@JaswinderKaur-en7qs Жыл бұрын
ਭੈਣ, ਬਹੁਤ ਹੀ ਵਧੀਆ
@mrandmrsbassi246
@mrandmrsbassi246 Жыл бұрын
Thanku so much dear 🥰🥰🥰
@harwinderkular9894
@harwinderkular9894 Жыл бұрын
Bhut vadia soch aa didi boly da ta bhut fark penda aa me malwe To aa mere naal gurdaspur te dubaba area de munde rehnde c bt boly da bhut fark penda aa
@mrandmrsbassi246
@mrandmrsbassi246 Жыл бұрын
Thanku so much 💕🙏😊
@mandersingh8778
@mandersingh8778 Жыл бұрын
ਸਾਡੇ ਮਾਨਸਾ ਬਠਿੰਡਾ ਵਾਲੇ ਵੀ ਹਰ ਚੀਜ ਨੂੰ ਦਾਲ ਹੀ ਕਹਿੰਦੇ ਆ ਸਬਜ਼ੀ ਘੱਟ ਹੀ ਬੋਲਦੇ ਆ
@mrandmrsbassi246
@mrandmrsbassi246 Жыл бұрын
🙏💕🤗🥰
@ranjitkaursandhu7846
@ranjitkaursandhu7846 Жыл бұрын
ਬਹੁਤ ਵਧੀਆ ਜੀ , ਅੱਜ ਪਹਿਲੀ ਵਾਰ ਤੁਹਾਡਾ ਵਲੌਗ ਦੇਖਿਆਂ ਤੇ ਸਬਸਕਰਾਈਬ ਵੀ ਕਰ ਦਿੱਤਾ ਜੀ👏💕
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🙏🥰
@AmandeepBrar-ve4mo
@AmandeepBrar-ve4mo Жыл бұрын
Bahut vdia laggi g videoo
@mrandmrsbassi246
@mrandmrsbassi246 Жыл бұрын
Thanku so much 💕🙏😊
@KuljitSalan
@KuljitSalan Жыл бұрын
nic❤❤❤❤pik
@gurwinderathwalgurwinderat4223
@gurwinderathwalgurwinderat4223 Жыл бұрын
Bule suit vali di te bol he nai rhe
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@baljeetkaur1333
@baljeetkaur1333 Жыл бұрын
Apne sas te sohra sahib v dkha do
@sukhdarshankaurmeharkaroba5066
@sukhdarshankaurmeharkaroba5066 Жыл бұрын
Batala to kihra pind hai ji
@mrandmrsbassi246
@mrandmrsbassi246 Жыл бұрын
Chodriwal g
@HappySingh-oj6yy
@HappySingh-oj6yy Жыл бұрын
Very nice sis you all sister live together god bless your all family baba ji give you so many happiness keep smile and carry on me sis jasbir from uk 🙏 👍🥰
@mrandmrsbassi246
@mrandmrsbassi246 Жыл бұрын
Thanku so much 💕🙏🥰
@kirandeepkaur9827
@kirandeepkaur9827 Жыл бұрын
Hahahha. Di aah daal wali gal to te mai v hasde c. k sabji v daal and daal te daal hai hi.
@mrandmrsbassi246
@mrandmrsbassi246 Жыл бұрын
🤗🤗😊
@big--brain4231
@big--brain4231 Жыл бұрын
ਭੈਣ ਮੇਰੀਏ ਗੁਰਦਾਸਪੁਰ,ਸ਼ੀ ਅੰਮ੍ਰਿਤਸਰ, ਅਤੇ ਤਰਨ ਤਾਰਨ ਸਾਹਿਬ ਜ਼ਿਲਿਆ ਨਾਲ ਦੀ ਬੋਲੀ ਖਾਣਾ ਪੀਣਾ ਅਤੇ ਪਹਿਨਣਾ ਹੋਰ ਕਿਤੇ ਨਹੀ ਕਿਉਂਕਿ ਮੈਂ ਵੀ ਬਹੁਤ ਘੁੰਮਿਆ ਹੋਇਆ ਹਾਂ।
@mrandmrsbassi246
@mrandmrsbassi246 Жыл бұрын
ਸਹੀ ਗੱਲ ਏ ਵੀਰ ਜੀ 🥰💕👍
@big--brain4231
@big--brain4231 Жыл бұрын
@@mrandmrsbassi246 ਇਹ ਕੰਮੈਂਟ ਮੈਂ ਤੁਹਾਡੀ ਇਹ ਗੱਲ ਸੁਣ ਕੇ ਕੀਤਾ ਹੈ। ਜਿੱਥੇ ਤੁਸੀਂ ਹਰ ਸਬਜ਼ੀ ਨੂੰ ਦਾਲ ਵਾਲੀ ਗੱਲ ਕਹੀ ਸੀ। ਇਹ ਲੋਕ ਬੈਗਣ ਦੀ ਸਬਜ਼ੀ ਨੂੰ ਵੀ ਦਾਲ,ਪਨੀਰ ਦੀ ਸਬਜ਼ੀ ਨੂੰ ਵੀ ਦਾਲ ਮਤਲਬ 99.9 %ਸਬਜ਼ੀਆਂ ਨੂੰ ਦਾਲ ਹੀ ਬੋਲਦੇ ਹਨ। ਅਜੇ ਕੱਲ ਦੀ ਹੀ ਗੱਲ ਹੈ। ਮੇਰੇ ਨਾਲ ਰਹਿੰਦੇ ਮੁੰਡੇ ਬੜੇ ਚਾਵਾਂ ਨਾਲ ਕਹਿ ਰਹੇ ਸਨ। ਜਦੋਂ ਸਾਡੇ ਕੋਈ ਵਿਆਹ ਹੁੰਦਾ ਹੈ। ਅਸੀਂ ਪਿੰਡ ਦੀ ਰੋਟੀ ਸਮੇਂ ਕੜੀ ਚੌਲ ਬਣਾਉਂਦੇ ਹਾਂ ਅਖੇ ਬੜੇ ਸਵਾਦ ਹੁੰਦੇ ਹਨ। ਮੈਂ ਉਹਨਾਂ ਨੂੰ ਹੱਸ ਕੇ ਕਿਹਾ ਪਰ ਇਹ ਗੱਲ 100% ਸੱਚੀ ਵੀ ਹੈ। ਕਿਉਂਕਿ ਤੁਸੀਂ ਵੀ ਮਾਝੇ ਤੋਂ ਹੀ ਹੋ। ਮੈਂ ਕਿਹਾ ਵਿਆਹ ਸਮੇਂ ਅਜਿਹੀ ਕੜੀ ਚੋਣ ਬਣਾ ਕੇ ਪਿੰਡ ਵਾਲਿਆਂ ਤੋਂ ਗਾਲਾਂ ਖਾਣੀਆਂ ਆ। ਸਾਡੇ ਮਾਝੇ ਵਿੱਚ ਮਿੱਠੇ ਚੌਲ,ਲੂਣ ਵਾਲੇ ਚੌਲ,ਭੁੱਲਿਆ ਵਾਲਾ ਅਤੇ ਮੂਗਰੇ ਵਾਲਾ ਦਹੀਂ ਅਤੇ ਤਿੰਨ ਚਾਰ ਕਿਸਮ ਦੀਆਂ ਸਬਜ਼ੀਆਂ ਚਲਦੀਆਂ ਹਨ। ਫਿਰ ਜਾ ਕੇ ਲੋਕਾਂ ਦੇ ਨੱਕ ਨੇ ਰੋਟੀ ਚੜਦੀ ਹੈ। ਫਿਰ ਉਹ ਬਹੁਤ ਹੈਰਾਨ ਹੋਏ ਸਨ। ਪੰਜਾਬ ਵਿੱਚ ਮਾਝੇ ਨੂੰ ਛੱਡ ਕੇ ਬਹੁਤ ਸਾਰੇ ਇਲਾਕਿਆਂ ਨੂੰ ਮਿੱਠੇ ਚੌਲਾਂ ਬਾਰੇ ਪਤਾ ਹੀ ਨਹੀਂ ਹੈ।
@GurnamSingh-wk5fe
@GurnamSingh-wk5fe Жыл бұрын
Suit v ikho jehe paunde ta bahut badhiya lagdha khus raho ji
@mrandmrsbassi246
@mrandmrsbassi246 Жыл бұрын
Next vlog vich paa lava gye 💕🥰🙏
@ravneet0949
@ravneet0949 Жыл бұрын
Bhuuut ghat dekhyea mtlb sunyea hi a dekhyea ni me apni life ch k tino sis ik ghr ch maride hon. Nice family. 2 real sis v ik ghr ch ikthian ni rhndian.
@mrandmrsbassi246
@mrandmrsbassi246 Жыл бұрын
Thanku di 💕🥰🙏
@ravneet0949
@ravneet0949 Жыл бұрын
​@@mrandmrsbassi246wlcm ji
@AshaRani-zj7yz
@AshaRani-zj7yz Жыл бұрын
Bohat achhe. Aman is nice. Jiondian vasdian rhu ji. God bless you all.
@mrandmrsbassi246
@mrandmrsbassi246 Жыл бұрын
Thanku so much 💕🥰🙏
@raghvirkaur6309
@raghvirkaur6309 Жыл бұрын
Very nice family Wahe guru chardhikla rakhe Aaj kal nooha karma naal sahi aa raji khushi raho family di sewa Wahe guru di sewa
@gurindermann1926
@gurindermann1926 Жыл бұрын
Which area you belong to sisters?which area is your in-laws family?
@HarpalKaur-z7v
@HarpalKaur-z7v Жыл бұрын
ਜੁਗ ਜੁਗ ਜੀਉ ਬੇਟਾ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ 💕🥰🙏
@raghbirsingh6829
@raghbirsingh6829 Жыл бұрын
Beta god bless you all three sisters
@mrandmrsbassi246
@mrandmrsbassi246 Жыл бұрын
Thanku so much 💕🙏
@JujharSingh-ik9it
@JujharSingh-ik9it Жыл бұрын
😀😀😀😀😀❤️❤️❤️❤️🙏🙏🙏🙏
@mrandmrsbassi246
@mrandmrsbassi246 Жыл бұрын
💕🙏🥰
@tandeepkaur7176
@tandeepkaur7176 Жыл бұрын
Boht boht sohna vlog di👌👌👌👌👌thoade tino sisters de roop vich thoade in laws nu tin guna khushiya miliya di eda hi hmesha hasde raho😊😊😊😊 lots of blessing for ur whole sohre and peka family 👍👍👍👍
@mrandmrsbassi246
@mrandmrsbassi246 Жыл бұрын
Thanku so much dear 💕🙏🥰
@SatnamKaur19457
@SatnamKaur19457 Жыл бұрын
ਬਹੁਤ ਵਧੀਆ ਲੱਗਾ ਖੁਸ਼ ਰਹੋ ਸਮਝਦਾਰ ਹੋ ਬੇਟਾ ਘਰ ਸਵਰਗ ਬਣ ਗਿਆ ਧੰਨਵਾਦ
@mrandmrsbassi246
@mrandmrsbassi246 Жыл бұрын
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ 🥰💕🙏
@harjeetkaur766
@harjeetkaur766 Жыл бұрын
Asi puar bunjabi bolde hai ess time mai Toronto hain ji .
@mrandmrsbassi246
@mrandmrsbassi246 Жыл бұрын
💕🤗🥰🙏
@manjitkaur-zk2jl
@manjitkaur-zk2jl Жыл бұрын
Very very nice👍
@mrandmrsbassi246
@mrandmrsbassi246 Жыл бұрын
Thanks a lot 🙏🥰
@sukhveerkaur4872
@sukhveerkaur4872 Жыл бұрын
Nice vlog
@mrandmrsbassi246
@mrandmrsbassi246 Жыл бұрын
Thank you 😊
@parminderkaur6135
@parminderkaur6135 Жыл бұрын
❤❤❤
@mrandmrsbassi246
@mrandmrsbassi246 Жыл бұрын
💕🙏🥰
@jasbirbal7046
@jasbirbal7046 Жыл бұрын
@agamkaur4657
@agamkaur4657 Жыл бұрын
Nice 👌🏼👌🏼👌🏼👌🏼
@mrandmrsbassi246
@mrandmrsbassi246 Жыл бұрын
Thanks 😊
@hkaur9622
@hkaur9622 Жыл бұрын
Hallo Ji every one very nice videos i from England my name harjinder Kaur i like your videos all sisters so sweet god bless you all family all family so sweet i watch your videos always god bless you all family Waheguruji Waheguruji 🙏❤️
@mrandmrsbassi246
@mrandmrsbassi246 Жыл бұрын
Thanks a lot🥰🙏😂
@HarpreetKaur-gu1mx
@HarpreetKaur-gu1mx Жыл бұрын
Very nice video sis asi v eko ghr dono bhena ha👍🏼👍🏼👌👌♥️😘😘😘😘
@mrandmrsbassi246
@mrandmrsbassi246 Жыл бұрын
Very good 👍🥰💕
@GurdeepSingh-ij6og
@GurdeepSingh-ij6og Жыл бұрын
Hlo kitho ji tusi
@Balbirkaurbrar
@Balbirkaurbrar Жыл бұрын
Ji
@harjeetkaur5777
@harjeetkaur5777 Жыл бұрын
Very nice video Khush raho . sangrur da kidhar pind hai sister
@mrandmrsbassi246
@mrandmrsbassi246 Жыл бұрын
Chhajla 😊
@narindersingh-jb9wm
@narindersingh-jb9wm Жыл бұрын
Puttr Batala Kol PID KITHE
@hardeepsinghcheema429
@hardeepsinghcheema429 Жыл бұрын
ਭੈਣਾ ਦੀਆ ਗੱਲਾਂ ਬਹੁਤ ਹੀ ਵਧੀਆ ਲੱਗੀਆਂ I
@mrandmrsbassi246
@mrandmrsbassi246 Жыл бұрын
Thanku so much dear 💕🥰🙏
@gurmailsingh5936
@gurmailsingh5936 Жыл бұрын
ਬਹੁਤ ਵਧੀਆ ਜੀ ਤਿੰਨੇ ਭੈਣਾਂ ਇਕ ਪਰਿਵਾਰ ਵਿਚ ਵਿਆਹ ਕੇ ਆਈਆਂ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ ਬਹੁਤ 💕🥰🥰
@kulwindersinghbakali19
@kulwindersinghbakali19 Жыл бұрын
ਗੁਰਦਾਸਪੁਰ ਦੀ ਬੋਲੀ ਸ਼ੁਰੂ ਕੀਤੀ ਬੋਲਦਿਆਂ ਬੋਲਦਿਆਂ ਸੰਗਰੂਰ ਵਾਲੀ ਬੋਲੀ ਦੇ ਟੋਪਕ ਬੋਲ ਗਏ, ਖੈਰ ਕੋਈ ਗਲ ਨਹੀ ਬਹੁਤ ਵਧੀਆ ਵੈਰੀ ਗੁਡ ਸਦਾ ਬਣੇ ਰਹੋ
@mrandmrsbassi246
@mrandmrsbassi246 Жыл бұрын
Thanku so much 💕🙏😊
@Harmansingh-yv5td
@Harmansingh-yv5td Жыл бұрын
ਵਾਹਿਗੁਰੂ
@mrandmrsbassi246
@mrandmrsbassi246 Жыл бұрын
🙏🙏
@MagarSingh-o9y
@MagarSingh-o9y Жыл бұрын
ਪੁੱਤਰ ਜੀ ਮੇਰੇ ਮਿੱਤਰ ਪਰਿਵਾਰ ਦੀਆਂ ਤਿੰਨ ਧੀਆਂ ਇੱਕੋ ਘਰ ਵਿਆਹੀਆਂ ਹਨ ਉਹ ਵੀ ਤੁਹਾਡੇ ਵਾਂਗ ਬੜੇ ਸੁਖ ਅਤੇ ਅਨੰਦਮਈ ਜੀਵਨ ਬਤੀਤ ਕਰ, ਰਹੀਆਂ ਹਨ ਵਾਹਿਗੁਰੂ ਤੁਹਾਡੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ।
@mrandmrsbassi246
@mrandmrsbassi246 Жыл бұрын
ਧੰਨਵਾਦ ਤੁਹਾਡਾ ਬਹੁਤ-ਬਹੁਤ 💕🙏😊
@woollendesign4234
@woollendesign4234 Жыл бұрын
ਸਾਡੇ ਵੀ ਚਾਰ ਭੁਆ ਜੀ ਇੱਕੋ ਘਰ ਵਿਆਹੇ ਹੋਏ ਨੇ ਜੀ। ਪੰਜਵੇਂ ਭੁਆ ਜੀ ਵੀ ਉਸ ਹੀ ਪਿੰਡ ਵਿੱਚ ਵਿਆਹੇ ਹੋਏ ਹਨ ਸਰੀਕੇ ਵਿਚ ਲੜਕੇ ਨੂੰ 🙏।
@parampreetkaurgill531
@parampreetkaurgill531 Жыл бұрын
ਬਹੁਤ-ਬਹੁਤ ਸੋਹਣਾ ਲਗਿਆ ❤
@mrandmrsbassi246
@mrandmrsbassi246 Жыл бұрын
ਧੰਨਵਾਦ ਬਹੁਤ-ਬਹੁਤ ਤੁਹਾਡਾ 💕🙏🥰
@ajitgrewal3076
@ajitgrewal3076 Жыл бұрын
Ñice family. God bless you sisters 🙏🙏🙏🙏
@mrandmrsbassi246
@mrandmrsbassi246 Жыл бұрын
Thank you so much💕🥰🙏
@karnalkaur4402
@karnalkaur4402 Жыл бұрын
ਸੱਚ ਹੀ ਬੋਲਣਾ ਚਾਹੀਦਾ ਹੈ god bless you
@mrandmrsbassi246
@mrandmrsbassi246 Жыл бұрын
Thanku g 💕🙏🥰
@balwinderkaur813
@balwinderkaur813 Жыл бұрын
Eh te Bakre di v daal bna dende me ,,, Bok di daal,, ❤❤
@mrandmrsbassi246
@mrandmrsbassi246 Жыл бұрын
🤗🤗😊
@RandomWRLDW
@RandomWRLDW Жыл бұрын
Waheguru tera shukar hai 🙏🙏 I’m very happy to see this video
@mrandmrsbassi246
@mrandmrsbassi246 Жыл бұрын
Thanku so much dear 💕🥰🙏
@davindersingh078
@davindersingh078 Жыл бұрын
Out of three one is sad, unhappy.
@bhupinderkaur4088
@bhupinderkaur4088 Жыл бұрын
New subscriber ji Bot hi achha laghya aap sab nu sunn k. Waheguru ji tuhanu Sada khushiya dein ji
@mrandmrsbassi246
@mrandmrsbassi246 Жыл бұрын
Thanku so much 💕🥰🙏
@Mandeepkaur-t7c8r
@Mandeepkaur-t7c8r Жыл бұрын
Very nice vlog diii tuhada sisters da pyrr ehda hii bneya rhee
@mrandmrsbassi246
@mrandmrsbassi246 Жыл бұрын
Thanku g 💕🙏🥰
@Kmnbir023
@Kmnbir023 Жыл бұрын
👍👍👍😍😍🙋‍♀️
@mrandmrsbassi246
@mrandmrsbassi246 Жыл бұрын
💕🥰🙏
@prabhasharma7058
@prabhasharma7058 Жыл бұрын
Nìce
@mrandmrsbassi246
@mrandmrsbassi246 Жыл бұрын
Thanku g 💕🥰🙏
@rajinderrajinderkumar9505
@rajinderrajinderkumar9505 Жыл бұрын
Very good ❤❤❤ very nice 👌 👍
@mrandmrsbassi246
@mrandmrsbassi246 Жыл бұрын
Thank you very much💕🙏🥰
@GurjantSingh-po8yu
@GurjantSingh-po8yu Жыл бұрын
Very nice ❤❤❤good 👍🏻 ji
@mrandmrsbassi246
@mrandmrsbassi246 Жыл бұрын
Thanks 🤗
@rajwantkaur5810
@rajwantkaur5810 Жыл бұрын
Nice g God bless you ❤ best wishes family 😅
@mrandmrsbassi246
@mrandmrsbassi246 Жыл бұрын
Thank you so much💕🥰🙏
@seemasood1011
@seemasood1011 Жыл бұрын
Very nice
@mrandmrsbassi246
@mrandmrsbassi246 Жыл бұрын
Thanks g 💕🙏😊
@narinderjitkaurkaur2244
@narinderjitkaurkaur2244 Жыл бұрын
Asi v 2 sister iko ghar ch a. Malwa to Maaga language bahut different lagge se menu v 😂
@narinderjitkaurkaur2244
@narinderjitkaurkaur2244 Жыл бұрын
Specifically ਲੈ ਕੇ ਜਾਣਾ ਨੂੰ ਖੜਨਾ ਕਹਿਣਾ😅
@mrandmrsbassi246
@mrandmrsbassi246 Жыл бұрын
💕😊🙏🥰🤗
@pavanjitsinghl5504
@pavanjitsinghl5504 Жыл бұрын
Eh sab Sonu di Kar k ha oh phala da veaha hoi se ohna Kar k ek family ha
@mrandmrsbassi246
@mrandmrsbassi246 Жыл бұрын
Sahi gl a di 🤗🥰
@GurjantSingh-po8yu
@GurjantSingh-po8yu Жыл бұрын
❤¹❤❤❤❤❤❤❤❤❤
@manbeerkourbhatia9766
@manbeerkourbhatia9766 Жыл бұрын
Veri nice female vedo vaekh ke bhut acha laga ji 🙏🙏🙏
@mrandmrsbassi246
@mrandmrsbassi246 Жыл бұрын
Thanku so much dear 🥰💕🙏🏻
@mandersingh8778
@mandersingh8778 Жыл бұрын
ਬਹੁਤ ਸੋਹਣੀ ਗੱਲਬਾਤ ਜੀ
@mrandmrsbassi246
@mrandmrsbassi246 Жыл бұрын
Thanku g 💕🙏😊
@harsimrankaurharsimrankaur4845
@harsimrankaurharsimrankaur4845 Жыл бұрын
Bhut nice family... waheguru tuhanu hmesha Khush rkhe
@mrandmrsbassi246
@mrandmrsbassi246 Жыл бұрын
Thanku g 💕🥰🙏
@karnailkaur7308
@karnailkaur7308 Жыл бұрын
Gbu beta bahut hi vadia lagi video parmatma eho jehian betian sab nu deve
@mrandmrsbassi246
@mrandmrsbassi246 Жыл бұрын
Thanku so much dear 💕🥰🙏
@harpreetkaur5022
@harpreetkaur5022 Жыл бұрын
You sisters very lucky get very good in laws
@mrandmrsbassi246
@mrandmrsbassi246 Жыл бұрын
Thanku so much dear 💕🥰🙏
@jasbirkaur1620
@jasbirkaur1620 Жыл бұрын
Vagya sadi bhasha ha assi v sangrur district de han
@mrandmrsbassi246
@mrandmrsbassi246 Жыл бұрын
Hnji bhut vadiya a di 🤗💕
@pindadalifestyle682
@pindadalifestyle682 Жыл бұрын
ਬਹੁਤ ਵਾਹਿਗੁਰੂ ਜੀ ਮੇਹਰ ਕਰਨ ਜੀ 👍🙏
@mrandmrsbassi246
@mrandmrsbassi246 Жыл бұрын
Thanku g 💕🥰🙏
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН
Brawl Stars Edit😈📕
00:15
Kan Andrey
Рет қаралды 57 МЛН
The selfish The Joker was taught a lesson by Officer Rabbit. #funny #supersiblings
00:12
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН