MOHABBATNAMA : Ranvir Kaur & Harwinder Singh l EP 31 l Rupinder Kaur Sandhu l B Social

  Рет қаралды 62,341

B Social

B Social

Жыл бұрын

MOHABBATNAMA : ਮੈਨੂੰ ਜਨਾਨੀਆਂ ਆਕੇ ਪੁੱਛਦੀਆਂ ਸੀ,"ਤੁਹਾਡੇ ਵਿਆਹ ਦਾ ਸੌਦਾ ਕਿੰਨੇ 'ਚ ਹੋਇਆ? l Ranvir Kaur & Harwinder Singh l EP 31 l Rupinder Kaur Sandhu l B Social
#MOHABBATNAMA
#RupinderKaurSandhu
#BSocial
Download Spotify App & Follow B Social Podcast:
open.spotify.com/show/3lGEGxj..
Facebook Link : / bsocialofficial
Instagram Link : / bsocialofficial
Anchor : Rupinder Kaur Sandhu
Guest :Ranvir Kaur, Harwinder Singh
Cameraman : Harmanpreet Singh , Hardeep Singh
Editor : Jaspal Singh Gill
Digital Producer : Gurdeep Grewal
Label : B Social

Пікірлер: 110
@gurjeetkaur9238
@gurjeetkaur9238 Жыл бұрын
🙏ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਨਾਂ ਦੇ ਮਾਤਾ ਪਿਤਾ ਨੂੰ ਸਲੂਟ ਜਿਨਾਂ ਨੇ ਚੰਗੇ ਸੰਸਕਾਰਾਂ ਵਾਲੇ ਬੱਚੇ ਦਿੱਤੇ ਫਿਰ ਵੀਰ ਜੀ ਤੇ ਭੈਣ ਜੀ ਨੂੰ ਸਲੂਟ ਜਿਨਾਂ ਇੱਕ ਦੂਜੇ ਦਾ ਸਾਥ ਦਿੱਤਾ ਤੇਜਿੰਦਗੀ ਰੂਪੀ ਗੱਡੀ ਨੂੰ ਅੱਗੇ ਜਾਰੀ ਰੱਖਿਆਂ ਜਿਉਂਦੇ ਰਹੋ ਦੋਵੇਂ ਜੀ 🙏
@harvindersingh296
@harvindersingh296 Жыл бұрын
🙏🙏
@harvindersingh296
@harvindersingh296 Жыл бұрын
🙏🙏
@renukaahuja664
@renukaahuja664 Жыл бұрын
ਜੇਕਰ ਦੋਨਾਂ ਦੇ ਵਿਚਾਰ ਮਿਲਦੇ ਹੋਣ ਤਾਂ ਕਮੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਵਾਹਿਗੁਰੂ ਜੋੜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 💖💖
@harvindersingh296
@harvindersingh296 Жыл бұрын
🙏🙏
@kuljitkanda1276
@kuljitkanda1276 Жыл бұрын
ਰੁਪਿੰਦਰ ਭੈਣ ਆਹਾ ਕੰਮ ਤੁਸੀਂ ਬੋਹਤ ਸਲਾਗਾ ਵਾਲਾ ਕੀਤਾ ਕੁੜੀ ਮੁੰਡੇ ਨਾਲੋਂ ਮੁੰਡਾ ਕੁੜੀ ਨਾਲੋ ਸੋਹਣਾ ਦੋਨਾਂ ਜਾਣੀਆਂ ਨੂੰ ਕੋਈ ਸਬਦ ਕੇਹਣ ਦੀ ਲੋੜ ਨਹੀਂ ਪਰਮਾਤਮਾ ਲੱਮੀਆ ਉਮਰਾ ਬੱਖਸੇ ਬਾਬਾ ਨਾਨਕ ਦੇਵ ਸਾਹਿਬ ਜੀ ਇਸ ਜੋੜੀ ਨੂੰ ਦੁਨੀਆ ਦੀ ਸਾਰੀਆ ਖੁਸ਼ੀਆ ਅਤੇ ਤਰੱਕੀਆਂ ਦੇਵੇ
@harvindersingh296
@harvindersingh296 Жыл бұрын
🙏🙏
@pgstreetvlog919
@pgstreetvlog919 Ай бұрын
ਰੁਪਿੰਦਰ ਕੌਰ ਜੀ ਤੁਸੀਂ ਬਹੁਤ ਨਾਈਸ ਹੋ ਬਹੁਤ ਪਿਆਰੇ ਲੱਗਦੇ ਹੋ ਗੱਲਾਂ ਕਰਦੇ ਹੋਏ,,,,,, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
@navneetkalra3772
@navneetkalra3772 Жыл бұрын
ਅਕਸਰ ਹੀ ਕਿਹਾ ਜਾਂਦਾ ਹਾਂ ਕਿ ਵਿਆਹ ਦੋ ਇਨਸਾਨਾਂ ਦਾ ਨਹੀਂ, ਬਲਕਿ ਦੋ ਪਰਿਵਾਰਾਂ ਦਾ ਰਿਸ਼ਤਾ ਹੁੰਦਾ ਹੈ ਪਰ ਕਈ ਵਾਰ ਅਸੀਂ ਆਪਣੇ ਧੀ ਪੁੱਤ ਦਾ ਰਿਸ਼ਤਾ ਕਰਨ ਸਮੇਂ ਦੂਜੇ ਦੇ ਹਾਲਾਤਾਂ ਨੂੰ ਅੱਗੇ ਰੱਖ ਲੈਂਦੇ ਹਾਂ ਅਤੇ ਰਿਸ਼ਤੇ ਤੋਂ ਨਾਂਹ ਕਰ ਦਿੰਦੇ ਹਾਂ। ਤੁਸੀਂ ਮੁਹੱਬਤਨਾਮਾ ਦੇ ਇਸ ਭਾਗ ਵਿੱਚ ਰਣਵੀਰ ਕੌਰ ਨਾਂ ਦੀ ਲੜਕੀ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਉਸ ਨੇ ਆਪਣੇ ਜ਼ਿੰਦਗੀ ਦੇ ਮੁਸ਼ਕਿਲ ਹਾਲਾਤਾਂ ਦਾ ਬਹੁਤ ਹੀ ਸਬਰ ਅਤੇ ਹਿੰਮਤ ਨਾਲ ਸਾਹਮਣਾ ਕੀਤਾ, ਵੇਖ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਬਾਕੀ ਗੱਲ ਰਹੀ ਹਰਵਿੰਦਰ ਸਿੰਘ ਦੀ, ਉਸ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਾਡੇ ਵਿਚਾਰ ਆਪਸ ਵਿੱਚ ਮਿਲਦੇ ਹਨ ਤਾਂ ਸਾਨੂੰ ਦੂਜਿਆਂ ਦੀ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਹਨ, "ਸੁਣੋ ਸਭ ਦੀ, ਪਰ ਕਰੋ ਆਪਣੇ ਮਨ ਦੀ।" ਇਸ ਖਾਸ ਪੇਸ਼ਕਸ਼ ਲਈ ਅਦਾਰਾ B SOCIAL ਅਤੇ ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ।
@gagandeepkaurdeep9441
@gagandeepkaurdeep9441 Жыл бұрын
Main v physical disable ha pr mere sardar g ne Kdi hmsus ni krvaya Bhut sohna sma lng reha h bs waheguru bache di kmi v puri kr denn Baki tusi dove pyre o bhut Waheguru tndrusti denn chardikla ch rakhn Hasde wasde rho 👏👏👏👐👐👐👐👐👍👌💕💕😘😘💖💖💖💖
@sharanjitkaur8127
@sharanjitkaur8127 Жыл бұрын
beta ji weheguru kol ardas karo oh tuhadi ardas juroor sunnge
@gagandeepkaurdeep9441
@gagandeepkaurdeep9441 Жыл бұрын
@@sharanjitkaur8127 Hnji dear ardas e a sadi ta hmesha Waheguru mehar krn Tusi v kro kirpa krke ki pta waheguru kiste meharvan ho jan Baki uhna di rjja
@Kamaljitk
@Kamaljitk Жыл бұрын
ਬਹੁਤ ਵਧੀਆ ਗੱਲ ਕਹੀ ਰਣਵੀਰ ਕੌਰ ਜੀ ਨੇ ਜਿਵੇਂ ਜਿਵੇਂ ਲੋਕ ਕਮੀਆਂ ਕੱਢਦੇ ਗਏ ਤੇ ਇਨਾ ਨੇ ਉੱਨਾਂ ਕਮੀਆਂ ਨੂੰ ਆਪਣੀ ਤਾਕਤ ਬਣਾ ਲਿਆ very motivational thank you.
@harvindersingh296
@harvindersingh296 Жыл бұрын
🙏🙏
@balbirgida6798
@balbirgida6798 Жыл бұрын
Two beautiful souls! Wow. Hope we can learn something from this couple!
@SomeOne0369
@SomeOne0369 Жыл бұрын
ਭੈਣ ਰੁਪਿੰਦਰ ਕੌਰ ਸੰਧੂ ਜੀ ਮੈਂ ਵੀ ਹੈਂਡੀਕੈਪਡ ਹਾਂ ਓਰ ਮੇਰੇ ਘਰਵਾਲ਼ੀ ਵੀ ਇੱਕ ਨੋਰਮਲ ਨੇ ਸਾਡੇ ਵਿਆਹ ਨੂੰ ਵੀ 11ਸਾਲ ਹੋ ਗਏ ਨੇ
@pgstreetvlog919
@pgstreetvlog919 Ай бұрын
ਅਗਰ ਤੁਸੀਂ ਵੀ ਇੰਟਰਵਿਊ ਦੇਣਾ ਚਾਹੁੰਦੇ ਹੋ ਤਾਂ,,,, ਸੋਸ਼ਲ ਮੀਡੀਆ ਤੇ ਆਉਣਾ ਚਾਹੁੰਦੇ ਹੋ,, ਤਾਂ ਭੈਣ ਰੁਪਿੰਦਰ ਕੌਰ ਜੀ ਨੂੰ ਨੰਬਰ ਦਿਓ ਆਪਣਾ ਨੰਬਰ ਕਮੈਂਟ ਦੇ ਵਿੱਚ ਲਿਖੋ ਤੇ ਇਹਨਾਂ ਨੂੰ ਮਿਲੋ
@gursharnkaur8275
@gursharnkaur8275 Ай бұрын
ਬਹੁਤ ਹੀ ਵਧੀਆ ਿਵਚਾਰ ਨੇ ਬਚਿਆ ਦੇ। ਬਹੁਤ ਹੀ ਖੁਸੀ ਹੋਈ ਇਹ ਿੲਟਰਿਵਉ ਅਟੈਡ ਕਰਕੇ।
@unitedcolors2920
@unitedcolors2920 Жыл бұрын
ਪ੍ਰਮਾਤਮਾ ਤੰਦਰੁਸਤੀ ਤਰੱਕੀਆਂ ਬਖਸ਼ੇ 🙏 ਵਾਹਿਗੁਰੂ ਅੱਗੇ ਅਰਦਾਸ ਕਰਦੇ ਆ
@rajivbhanot2268
@rajivbhanot2268 Жыл бұрын
Wah g phigicaly any time any thing can happen but mentally Banda handicapped na hove salute to b social team
@gurshanjeetkaur7878
@gurshanjeetkaur7878 Жыл бұрын
Best Jodi and much best your education much best your love of both
@aarizphonsa
@aarizphonsa Жыл бұрын
Very emotional and motivational story , our society need this type of thinking .
@jacksonrox4143
@jacksonrox4143 Жыл бұрын
ਜੋ ਪਿੱਛੇ ਗਾਣਾ ਚਲ ਰਿਹਾ ਉਹ ਕਿਹੜੇ ਸਿੰਗਰ ਦਾ ਹੈ ਕੋਈ ਦਸ ਸਕਦਾ
@bhagwantkahlon593
@bhagwantkahlon593 Жыл бұрын
Thx beta roop sadhu g you are always find the jewels in our society veer g salute to you and thx to ur life partner God bless you always g 🙏 ❤️ 😊 💙 💖 ♥️ 🙏
@karnailssomal2908
@karnailssomal2908 Жыл бұрын
ਧੰਨਵਾਦ ਜੋ ਕਿ ਇਸ ਜੋੜੀ ਨੂੰ ਆਪਣੇ ਪ੍ਰੋਗਰਾਮ ਵਿੱਚ ਲਿਆ ਹੈ। ਦੋਵੇਂ ਚੰਗੇ ਇਨਸਾਨ ਹਨ। ਪਰਸਪਰ ਪਿਆਰ, ਸਹਿਯੋਗ, ਸਤਿਕਾਰ ਅਤੇ ੳੱਦਮ‌ ਇਨ
@karnailssomal2908
@karnailssomal2908 Жыл бұрын
ਉੱਦਮ ਇਨ੍ਹਾਂ ਦੀ ਪੂੰਜੀ ਹੈ। ਅਪੰਗ ਉਹ ਲੋਕ ਹਨ ਜਿਹੜੇ ਆਲਸੀ, ਕੰਮਚੋਰ ਤੇ ਵਿਹਲੜ‌ ਹਨ।ਉਹ ਇਸ ਧਰਤੀ ਉੱਤੇ ਭਾਰ ਹਨ।ਐਂਕਰ ਬੀਬੀ‌ ਜੀ ਨੇ ਇਨ੍ਹਾਂ ਦੇ ਗੁਣਾਂ ਦੀ ਸਹੀ ਤਾਰੀਫ਼ ਕੀਤੀ ਹੈ।ਨਾਲ ਹੀ ਨਾਲ ਆਪਣੇ ‌ਹੁੰਗਾਰੇ ਰਾਹੀਂ ਇਨ੍ਹਾਂ ਦੀ ਕੌਂਸਲਿੰਗ ਵੀ‌ ਕੀਤੀ ਹੈ। ਪ੍ਰੋਗਰਾਮ ਐਜੂਕੇਟਿਵ ਹੈ,ਸੇਧ ਦੇਣ ਵਾਲਾ ਹੈ।
@harvindersingh296
@harvindersingh296 Жыл бұрын
🙏🙏
@jacksonrox4143
@jacksonrox4143 Жыл бұрын
ਜੋ ਪਿੱਛੇ ਗਾਣਾ ਚਲ ਰਿਹਾ ਉਹ ਕਹਿੜੇ ਸਿੰਗਰ ਦਾ ਹੈ ਕੋਈ ਦਸ ਸਕਦਾ
@sandeepkaur-mg3qj
@sandeepkaur-mg3qj 4 ай бұрын
Main v lbb rhi mileya nhi
@rajwantkaur2937
@rajwantkaur2937 Жыл бұрын
Mere Husband v mere lae rab a, mainu ene jyada rog lage phir v una ne mera sath ni shadiya, mere eni sewa keeti k aj main jeonde a. Mere umar v mere husband nu lag jawe, waheguru har dukh tu door rakhan una nu.
@gagandeepkaurdeep9441
@gagandeepkaurdeep9441 Жыл бұрын
Waheguru ji tuhnu bhut khusia denn Jori slamt rakhn Hasde wasde rho waheguru mehar krn tndrusti denn 👐👐👐👏👏👏💕
@gursharndhillon267
@gursharndhillon267 Жыл бұрын
ਰੁਪਿੰਦਰ ਜੀ, ਇਹ ਗੱਲਬਾਤ ਵੀ ਬਹੁਤ ਵਧੀਆ ਲੱਗੀ । ਅਜਿਹੀਆਂ ਕੁਝ ਹੀ ਰੂਹਾਂ ਹੁੰਦੀਆਂ ਹਨ ਜਿਹਨਾ 'ਤੇ ਅਕਾਲ ਪੁਰਖ ਮੇਹਰ ਹੁੰਦੀ ਹੈ । ਜਿਸ ਉਮਰ ਵਿੱਚ ਏਨਾਂ ਦੀ ਏਡੀ ਵਧੀਆ ਸੋਚ ਸੀ, ਉਸ ਉਮਰ ਨੂੰ ਯਾਦ ਕਰਕੇ ਤਾਂ ਮੇਰੇ ਵਰਗਿਆਂ ਨੂੰ ਆਪਣੀ ਸੋਚ ਤੇ ਸ਼ਰਮਿੰਦਗੀ ਹੀ ਹੁੰਦੀ ਹੈ । ਅਕਾਲ ਪੁਰਖ ਇਹਨਾਂ ਨੂੰ ਹਮੇਸ਼ਾ ਇੰਝ ਹੀ ਖੁਸ਼ੀਆਂ ਤੇ ਇੱਕ ਦੂਜੇ ਪ੍ਰਤੀ ਪਿਆਰ ਬਣਾਈ ਰੱਖੇ ! ਜਿਵੇਂ ਗੁਰਬਾਣੀ ਵਿੱਚ ਵੀ ਹੈ : ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥(ਪੰਨਾ 788) ਅਰਥ: ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ।
@amritsidhu832
@amritsidhu832 Жыл бұрын
Salute putr ji tuhsnu does noo piar love you so much ❤️ 💖 ♥️ 💗 💕
@MandeepKaur-nz3gs
@MandeepKaur-nz3gs Жыл бұрын
My humble request to b social's whole team please make me come to know about starting song.please
@ranjitkotla4338
@ranjitkotla4338 Жыл бұрын
Very good best of luck
@herojattherosandhu9986
@herojattherosandhu9986 Жыл бұрын
Rupinder mam mote ho gye ne 🥰🥰🥰
@gms546
@gms546 Жыл бұрын
Salute aa mere pyare veer ....nahi taan kyi maarhe sanskaran wale munde viah krak changi bhalin kuri nu Chad dinde ne.... Viah da meaning aaj de lokan nu nahi pta
@lovejotbhullar3284
@lovejotbhullar3284 Жыл бұрын
Both are very intelligent
@rajwinderkaur9417
@rajwinderkaur9417 Жыл бұрын
Waheguru ji mehar da hath rakhna es pariwar te.bhut vdia jodi hai.
@ajayajaysharma5845
@ajayajaysharma5845 Жыл бұрын
Waheguru Ji di Mehar naal duniya di sab to khubsurat jodi da pyar banaa rahe
@ribcamasih3540
@ribcamasih3540 Жыл бұрын
Bhut khubsurat story
@harjinderkaur5943
@harjinderkaur5943 Жыл бұрын
ਬਹੁਤ ਵਧੀਆ ‌ਦੋਵਾਂ ਜੀਆਂ ਨੂੰ ਵਾਹਿਗੁਰੂ ਤੰਦਰੁਸਤੀ ਤੇ ਤਰੱਕੀਆਂ ਬਖ਼ਸ਼ਣ
@ovepreetkaurhahal2918
@ovepreetkaurhahal2918 Жыл бұрын
Schi bahut sohna relationship a 🌸🥀.. waheguru ji mehar krn uncle and aunty g
@BaljinderSingh-xj3qi
@BaljinderSingh-xj3qi Жыл бұрын
Salute to their thinking God bless them always very mature thinking that's why God helped them
@parmjitkaurpami462
@parmjitkaurpami462 Жыл бұрын
Good wao
@rupinderkaurdhaliwal5980
@rupinderkaurdhaliwal5980 Жыл бұрын
Salute hai vir dee soch te
@rajinderbilling8625
@rajinderbilling8625 Жыл бұрын
Bohttt sohni kahani. . . ❤❤ dhnvaadh veere bhaine. . . Taaakt den lyi. . 🙇‍♀️🙇‍♀️🙇‍♀️ boht shukrana bhain rupinder da. . Tuc programs nal sadi soch nu. . Rooh nu. . Hr vaar taakt de janeo. . 🙏🙏🙏❤ baaakmaaal program mohabbat nama. . B social. . .hi baakmal aa. . Hr ik di intrview. . Chahe kise v pkh ton hove. Kise v interviewr nal hove. . Saryian boht ghaint hundyian. . 🙏🙏 thank you so much b social
@amnindersingh1066
@amnindersingh1066 Жыл бұрын
ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🙏❤️❤️
@preet9409
@preet9409 Жыл бұрын
M v Ik Handicapped kudi aa appne app nu kdi feel nhi hon dita k mnu problem aa but kdi kdi kuj lok hunde aa mazak bana de aa mera os tym bhut feel hunda sis tuc bhut lucky oh jo thnu ahna pyaar karn wale hasband mile..
@SandeepKaur-ln5ps
@SandeepKaur-ln5ps Жыл бұрын
Hlo preet apna nb deoge maai v hndicp kudi aa gl krni tuhde nl
@preet9409
@preet9409 Жыл бұрын
@@SandeepKaur-ln5ps ki gal karni tuc
@sukhdhaliwal6724
@sukhdhaliwal6724 Жыл бұрын
i from canada ..surrey m v disable aa loka di gal na suno apni life enjoy kro
@preet9409
@preet9409 Жыл бұрын
@@sukhdhaliwal6724 theek aa
@gagandeepkaurdeep9441
@gagandeepkaurdeep9441 Жыл бұрын
Main v physical disable ha Pr mnu waheguru g ne awaj da bhut sohna gunn dita Main confident a bhut jyada Tusi fikr na kro Malk ne bhut kuj dena tuhnu 👍👍👍👍✌✌💕💕💕khus rho hmesha
@DarshanSingh-gt9bo
@DarshanSingh-gt9bo Жыл бұрын
ਬਹੁਤ ਵਧੀਆ ਜੀ
@gaganwadhwa9535
@gaganwadhwa9535 Жыл бұрын
Very nice Mohabbatnama 👌👌 Thank you so much #RupinderSandhu ma'am and team #Bsocial for this experience 🙏🙏 May Baba Ji bless togetherness of this inspiring couple with countless happiness n endless love.
@manjinderram8201
@manjinderram8201 Жыл бұрын
Salute
@parmjitgrewal5860
@parmjitgrewal5860 Жыл бұрын
God bless you
@HoneySingh-dj4ki
@HoneySingh-dj4ki Жыл бұрын
Bahut vadia veere .waheguru agge v chardikla vich rakhe family nu👨‍👩‍👦‍👦👏
@harvindersingh296
@harvindersingh296 Жыл бұрын
🙏🙏
@baljeetsandhu4312
@baljeetsandhu4312 Жыл бұрын
Waheguru g hamesha inj he kuch rkhio ehna nu 🙏🙏🙏🙏
@KuldeepKaur-pk2kn
@KuldeepKaur-pk2kn Жыл бұрын
Very nicce
@top10love98
@top10love98 Жыл бұрын
❤️❤️
@MandeepKaur-nz3gs
@MandeepKaur-nz3gs Жыл бұрын
May God bless them happy n healthy life
@surindersinghmavi2380
@surindersinghmavi2380 Жыл бұрын
Good👍👍👍
@harvinderbaby8846
@harvinderbaby8846 Жыл бұрын
Very nice 👌 👍
@hardeepsingh4144
@hardeepsingh4144 Жыл бұрын
👍🙏
@kaurpreeti633
@kaurpreeti633 Жыл бұрын
wonderful video ❤️
@kashbassey9149
@kashbassey9149 3 ай бұрын
Such a beautiful couple❤❤❤❤
@MandeepKaur-nz3gs
@MandeepKaur-nz3gs Жыл бұрын
Nice
@rvdlee8478
@rvdlee8478 Жыл бұрын
Salam ji good thinking
@luckytoor2661
@luckytoor2661 Жыл бұрын
🙏🙏🙏❤❤
@karamjitsinghsalana4648
@karamjitsinghsalana4648 Жыл бұрын
Nice interview g
@MR-pe9pv
@MR-pe9pv Жыл бұрын
Superb
@gursharnkaur8275
@gursharnkaur8275 Ай бұрын
Very nice.
@SandeepKaur-sh7yw
@SandeepKaur-sh7yw Жыл бұрын
ਭੈਣੇ ਥੋਡਾ ਕਜ ਥੋਡੀ ਕਾਬਲੀਅਤ ਅੱਗੇ ਕੁਝ b nahi ਤੁਸੀ ਤਾਂ ਮਿਸਾਲ ਓ
@BaljinderSingh-lq7lt
@BaljinderSingh-lq7lt Жыл бұрын
Very nice ji
@narinderpal2892
@narinderpal2892 Жыл бұрын
Nyc
@indersingh2239
@indersingh2239 Жыл бұрын
🙏🙏🙏🙏👌
@MandeepKaur-nz3gs
@MandeepKaur-nz3gs Жыл бұрын
Plz can someone tell me about starting song
@sandeepkaur-mg3qj
@sandeepkaur-mg3qj 4 ай бұрын
Plz bhene song dss do jo starting ch lgga a
@MandeepKaur-nz3gs
@MandeepKaur-nz3gs Жыл бұрын
Can someone tell me starting song
@poonamsehgal6684
@poonamsehgal6684 Жыл бұрын
बहुत वदिया जोड़ी अपने अधूरे शौक बच्चयां ते ना थोपो 🙏
@gavyaujla3459
@gavyaujla3459 Жыл бұрын
🙏🙏🙏🙏❤❤❤👌👌👌
@harvindersingh296
@harvindersingh296 Жыл бұрын
🙏🙏
@baljeetkaurgill2279
@baljeetkaurgill2279 Жыл бұрын
Good 👍🏻
@rajdeepkaur6513
@rajdeepkaur6513 Жыл бұрын
Koi koi smjda ajj de time ch
@AmandeepKaur-vp7dd
@AmandeepKaur-vp7dd Жыл бұрын
Iam eyes veak handicap sister
@BaljinderSingh-lq7lt
@BaljinderSingh-lq7lt Жыл бұрын
Fer ki ho gaya Ji
@dr.jagtarsinghkhokhar3536
@dr.jagtarsinghkhokhar3536 Жыл бұрын
ਚੜਦੀ ਕਲਾ
@luckytoor2661
@luckytoor2661 Жыл бұрын
❤❤❤❤
@top10love98
@top10love98 Жыл бұрын
❤️❤️
100❤️
00:19
MY💝No War🤝
Рет қаралды 23 МЛН
아이스크림으로 체감되는 요즘 물가
00:16
진영민yeongmin
Рет қаралды 59 МЛН
Alex hid in the closet #shorts
00:14
Mihdens
Рет қаралды 8 МЛН
路飞被小孩吓到了#海贼王#路飞
00:41
路飞与唐舞桐
Рет қаралды 77 МЛН
😹😹😹
0:19
Татьяна Дука
Рет қаралды 11 МЛН
POV Anxiety became a dad, but... | Inside Out
0:34
Future Fun
Рет қаралды 6 МЛН
Smart thief😳 لص ذكي…
0:19
MARYA & AMINE
Рет қаралды 66 МЛН