ਸਾਡੀ ਜ਼ਿੰਦਗੀ ਵਿੱਚ ਅਨੰਦ ਦਾ ਜਨਮ ਕਿਵੇਂ ਹੋਵੇਗਾ | Katha Salok Mahalla 9 | Part 12 | Dhadrianwale

  Рет қаралды 9,715

Emm Pee

Emm Pee

Күн бұрын

Пікірлер: 149
@KamaljitKaur-fy3uu
@KamaljitKaur-fy3uu 7 сағат бұрын
ਕਿਆ ਕਿਆ ਸਿਫ਼ਤਾਂ ਕਰੀਏ ਜੀ 🙏ਜਿੱਥੇ ਆਪ ਜੀ ਨੌਵੀਂ ਪਾਤਸ਼ਾਹੀ ਜੀ ਦੇ ਬਚਨਾਂ ਰਾਹੀਂ ਰੋਜ਼ ਉਹਨਾਂ ਦੇ ਅਸਲ ਦਰਸ਼ਨ ਕਰਵਾ ਰਹੇ ਓ 🙏ਓਥੇ ਹੀ ਸਾਡੇ ਅੱਜ ਦੇ ਸਭ ਤੋਂ ਵੱਡੇ ਅਟੈਚ,ਡਿਟੈਚ,ਬੱਚਿਆਂ ਦੀ ਖੁਸ਼ੀ,ਜੈਨਰੈਸਨ ਗੈਪ,ਸੈਲਫਿਸ ਸੋਚ ਵਰਗੇ ਮਸਲਿਆਂ ਤੇ ਮਾਰਗ ਦਰਸ਼ਨ ਕਰਦੇ ਰਹਿੰਦੇ ਓ ਜੀ 🙏ਕੀ ਕੀ ਸ਼ੁਕਰਾਨਾ ਕਰੀਏ ਪਾਤਸ਼ਾਹਾਂ ਨਾਲ ਜੋੜਨ ਵਾਲਿਓ 🙏
@KamaljitKaur-fy3uu
@KamaljitKaur-fy3uu 6 сағат бұрын
ਵਾਹ ਜੀ ਵਾਹ !! ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ ਵੇਲੇ ਅੰਮ੍ਰਿਤ ਦੇ 🙏🙏
@ManjitKaur-lu7oy
@ManjitKaur-lu7oy 6 сағат бұрын
ਬਹੂਤ ਸੋਣੇ ਵਿਚਾਰ ਨੇ ਜੀ ਕਲ ਮਿਲਦੇ ਆ ਜੀ ਧਨਵਾਦ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤
@parminderchanna1963
@parminderchanna1963 6 сағат бұрын
🎉🎉🎉❤❤❤❤ ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉❤❤❤❤
@parmjeetdha3681
@parmjeetdha3681 7 сағат бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਆਪ ਜੀ ਨੇ ਜੋ ਸਾਡੇ ਉਪਰ ਉਪਕਾਰ ਕੀਤੇ ਵਾਹਿਗੁਰੂ ਜੀ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏
@Deepkaur729
@Deepkaur729 6 сағат бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਆਪ ਜੀ ਦਾ 🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਆਪਦੀ ਆਵਾਜ਼ ਸੁਣ ਕੇ 🙏🙏🙏🙏🙏🙏
@ShamsherSingh-j8m
@ShamsherSingh-j8m 6 сағат бұрын
ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ
@artistsukh0
@artistsukh0 6 сағат бұрын
ਬਹੁਤ ਧੰਨਵਾਦ ਭਾਈ ਸਾਹਿਬ ਜੀ ਗੁਰੂ ਕਿਰਪਾ ਕਰੇ
@gurjeetkaur9238
@gurjeetkaur9238 7 сағат бұрын
ਵਾਹਿਗੁਰੂ ਜੀ ਮੇਰਾ ਰਮਿਆ ਹੋਇਆ ਸੱਚੇ ਪਾਤਸ਼ਾਹ ਘਟਿ ਘਟਿ ਵਿੱਚ ਵਸਿਆ ਹੋਇਆ🙏ਸ਼ੁਕਰੀਆ ਭਾਈ ਸਾਹਿਬ ਜੀ🙏
@parmjeetdha3681
@parmjeetdha3681 7 сағат бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏
@PremjeetKaur-bs1bc
@PremjeetKaur-bs1bc 7 сағат бұрын
ਜੀ। ਭਾਈ ਸਾਹਿਬ ਜੀ। ਸਾਡੇ।ਵਲੋਂ।ਦਿਲੋਂ।ਪਿਆਰ।ਭਰੀ। ਸਤਿ ਸ੍ਰੀ ਅਕਾਲ ਜੀ।
@harmeshsinghharmeshsingh1603
@harmeshsinghharmeshsingh1603 6 сағат бұрын
Very nice bhai saab ji |#mudkiwale
@parmjeetdha3681
@parmjeetdha3681 7 сағат бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏
@Sukhdeepsinghnatt
@Sukhdeepsinghnatt 7 сағат бұрын
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਸਲੋਕ ਸੁਣ ਸਮਝ ਕੇ ਜ਼ਿੰਦਗੀ ਵਧੀਆ ਲੱਗ ਰਿਹਾ
@SatnamSingh-wd8zb
@SatnamSingh-wd8zb 6 сағат бұрын
waheguru ji 🌷🙏🙏🙏🙏🙏🙏🌷
@Lovenature-nt8zm
@Lovenature-nt8zm 3 сағат бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@ManjitKaur-wl9hr
@ManjitKaur-wl9hr 7 сағат бұрын
ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🏻ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🏻
@parmjeetdha3681
@parmjeetdha3681 7 сағат бұрын
ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਜੋ ਆਪ ਜੀ ਸਾਡੇ ਲਈ ਕਰ ਰਹੇ ਹੋ 🙏🙏🙏🙏🙏🙏🙏🙏
@gurjeetkaur9238
@gurjeetkaur9238 7 сағат бұрын
ਵਾਹਿਗੁਰੂ ਜੀ 🙏ਮੈਂ ਆਪਣੇ ਔਗੁਣ ,ਔਕੜ ਮੁਸ਼ਕਲ,ਊਚ ਨੀਚ,ਵਿਕਾਰ ਦੀ ਪੰਡ ਖਾਲੀ ਕਰਦੀ ਤੇ ਗੁਣ ਨਿਮਰਤਾ,ਸ਼ਹਿਣਸ਼ੀਲਤਾ ਵਰਗੇ ਗੁਣ ਪੰਡ ਵਿੱਚ ਪਾਕੇ ਜਿੰਦਗੀ ਦਾ ਪੈਂਡਾ ਅੱਗੇ ਵੱਲ ਲੈਕੇ ਜਾ ਰਹੀ ਆਂਜੀ ਸ਼ੁਕਰੀਆ ਭਾਈ ਸਾਹਿਬ ਜੀ ਤੁਹਾਡਾ ਸਾਨੂੰ ਅੱਗੇ ਲਿਜਾਣ ਵਿੱਚ ਮਦਦ ਕਰ ਰਹੇ ਓ ਗੁਰੂ ਗਿਆਨ ਬਿਨਾਂ ਦੀ ਗਤ ਨਹੀਂ ਸ਼ਾਹ ਬਿਨਾਂ ਪੱਤ ਨਹੀਂ ਸਹੀ ਸਾਬਤ ਕਰ ਰਹੇ ਓ 🙏🙏🌹🌹🌹🙏🙏
@ManjitKaur-lu7oy
@ManjitKaur-lu7oy 6 сағат бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿਸ਼ਡ ਸੈਪਲਾ ਜਿਲਾ ਸਰੀ ਫਤਿਹਗੜ ਸਾਹਿਬ ਤੋ ਆ ਜੀ।
@GagandeepSingh-xe4pf
@GagandeepSingh-xe4pf 4 сағат бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏 ਭਾਈ ਸਾਹਿਬ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,
@GurnamsinghSingh-n2t
@GurnamsinghSingh-n2t 6 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉
@Sukhjinder982
@Sukhjinder982 7 сағат бұрын
Waheguru ji ka Khalsa waheguru ji ki Fateh 🙏🏻 g
@bittubansa3810
@bittubansa3810 6 сағат бұрын
🙏❤️🌹 Waheguru ji ka khalsa waheguru ji ki Fateh ji 🙏❤️🌹
@Manindersinghdhillon11
@Manindersinghdhillon11 6 сағат бұрын
❤❤❤❤whaguru ji ❤❤❤❤❤❤
@Manindersinghdhillon11
@Manindersinghdhillon11 6 сағат бұрын
Whaguru ji ❤️ 🙏 ❤❤❤❤
@SukhwinderKaur-co7fs
@SukhwinderKaur-co7fs 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻 ਭਾਈ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🏻🙏🙏🙏🏻🙏🏻
@JagtarmattuJagtar
@JagtarmattuJagtar 8 сағат бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏
@SuiDhaaga-cu2tu
@SuiDhaaga-cu2tu 3 сағат бұрын
Bahut vadia lagda ❤👏👍
@SukhdevSingh-eg6zf
@SukhdevSingh-eg6zf 6 сағат бұрын
ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤❤
@harpreetgamechanger9862
@harpreetgamechanger9862 6 сағат бұрын
Thanks.......
@JagtarmattuJagtar
@JagtarmattuJagtar 8 сағат бұрын
ਸਤਿਨਾਮ ਵਾਹਿਗੁਰੂ ਜੀ 🙏🙏
@LaiLoPRNAWABGANJD
@LaiLoPRNAWABGANJD 6 сағат бұрын
Waheguru Ji Ka Khalsa Waheguru Ji Ki Fateh
@manjitkaur7399
@manjitkaur7399 7 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਚੜ੍ਹਦੀਕਲਾ ਵਿੱਚ ਰਹੋ🙏🙏🙏🙏🙏
@gudimangewal6448
@gudimangewal6448 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌷🙏🌷🙏🌷🙏🌷🙏🌷🙏🌷🙏🌷🙏
@gsdakha3763
@gsdakha3763 6 сағат бұрын
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ ❤💯👌
@parladsingh6817
@parladsingh6817 6 сағат бұрын
ਸੁੰਦਰ ਵਿਚਾਰ ਜੀ
@ZindgiDiyanBaatan
@ZindgiDiyanBaatan 8 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🌹🌹🙏
@manjitkaursandhu4785
@manjitkaursandhu4785 7 сағат бұрын
Bhut he satkarjog Bhai Shab Ji Waheguru ji ka Khalsa Waheguru ji ki fateh ji🙏🙏♥️♥️🙏🙏
@gurbaxsinghkhatra1355
@gurbaxsinghkhatra1355 6 сағат бұрын
Very good 👍
@raisabb4582
@raisabb4582 6 сағат бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏
@BootaLalllyan-no6bu
@BootaLalllyan-no6bu 5 сағат бұрын
ਆਨੰਦ ਆ ਗਿਆ ਜੀ ਸਲੋਕ ਸੁਣ ਕੇ ਜੀ ਧੰਨਵਾਦ ਭਾਈ ਸਾਹਿਬ ਜੀ 🙏🙏
@RAMANDEEPKAUR-tj2dp
@RAMANDEEPKAUR-tj2dp 7 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@kamaljitsingh1784
@kamaljitsingh1784 6 сағат бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@devinderpalsingh1010
@devinderpalsingh1010 3 сағат бұрын
ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏
@ManjitKaur-lu7oy
@ManjitKaur-lu7oy 6 сағат бұрын
ਹੋਰ ਦਸੋ ਜੀ ਸਾਰੇ ਵੀਰ ਤੇ ਸਾਰੀਆ ਭੈਣਾ ਠੀਕ,ਓ ਜੀ ਮਨਜੀਤ ਸੈਪਲਾ ਤੋ ਜੀ।
@SukhbirKaur-hb4xy
@SukhbirKaur-hb4xy 13 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤❤🎉🎉
@raisabb4582
@raisabb4582 6 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹
@gudimangewal6448
@gudimangewal6448 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌷
@KaurKharoud
@KaurKharoud 7 сағат бұрын
Dhanbad bhai sahab ji 🙏
@RajuSingh-dw6px
@RajuSingh-dw6px 5 сағат бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ❤❤
@SarbjeetKaur-sm6lh
@SarbjeetKaur-sm6lh 4 сағат бұрын
Dhan,guru,tegbhadersinghjo🙏🏼🙏🏼🌹🌹🌹💐💐💐❤️❤️❤️
@Jas._preet-vlogs
@Jas._preet-vlogs 6 сағат бұрын
Jiwan Singh Sihal dirba waheguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏
@RajinderSingh-ds3mf
@RajinderSingh-ds3mf 7 сағат бұрын
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@billyjoe2090
@billyjoe2090 6 сағат бұрын
❤️❤️❤️🙏
@garvitmunjal2655
@garvitmunjal2655 4 сағат бұрын
🎉😂waheguru😊
@GurpreetSingh-zi1hx
@GurpreetSingh-zi1hx 7 сағат бұрын
🙏🍁 ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 🌹 🙏
@pritamsingh5053
@pritamsingh5053 4 сағат бұрын
🙏🙏♥️♥️🌹🌹🌹🌹 Bhai Sahib ji te sari sangat nu guru Fateh ji waheguru ji ka khalsa waheguru ji ki Fateh ji
@HarpreetKaur-gf9kl
@HarpreetKaur-gf9kl 6 сағат бұрын
Wheguru ji ka khalsa Wheguru ji ki fatha vir ji 🙏 🎉🎉❤❤
@PremjeetKaur-bs1bc
@PremjeetKaur-bs1bc 6 сағат бұрын
ਘਟ ਘਟ ਮੈ ਹਰਿ।ਜੂ।।ਬਸੈ। ਸੰਤਨ ਕਰਿਓ ਪੁਕਾਰ।
@guranshlife7069
@guranshlife7069 4 сағат бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ZindgiDiyanBaatan
@ZindgiDiyanBaatan 8 сағат бұрын
ਗੁਰੂ ਪਿਆਰੇ ਸਾਂਝੇ ਤੌਰ ਤੇ ਗੱਜਕੇ ਫਤਹਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ,,,,,,,,,, ,,,,,,,,,,,,, ,,,ਹਿ🙏🌹🌹ਗੁਰਜੀਤ ਕੌਰ ਲਹਿਰਾਗਾਗਾ ਜੀ🌹
@AvinashKour-lj3wg
@AvinashKour-lj3wg 4 сағат бұрын
ਞਾਹਿਗੁਰੂ ਜੀ🙏🙏🏻🙏🏻🙏🏻🙏🏻
@gsdakha3763
@gsdakha3763 7 сағат бұрын
ਵਾਹਿਗੁਰੂ ਜੀ 🙏
@manindersingh5897
@manindersingh5897 2 сағат бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@ManjeetSingh-tj6iu
@ManjeetSingh-tj6iu 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ ਤੋਂ
@satnammalka9083
@satnammalka9083 23 минут бұрын
🙏 WAHEGURU ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏 DHAN 🙏 DHAN ❤️ DHAN 🙏 SHRI ❤️ GURU 🙏 TEGBHADUR ❤️ SAHIB 🙏 JI ❤️ MAHARAJ 🙏 JI 🙏❤️🙏❤️🙏❤️🙏❤️🙏❤️🙏❤️🙏
@AmarjitSingh-el6fp
@AmarjitSingh-el6fp 6 сағат бұрын
Dhan dhan Guru Tej Bahadur Sahib ji maharaj ji nu Kot kot parnam
@Manindersinghdhillon11
@Manindersinghdhillon11 6 сағат бұрын
Sady bhai sab jindabad ❤️ 🙏 ♥️ 💖 💕 💙
@VipanjeetKaur-uc2hr
@VipanjeetKaur-uc2hr 6 сағат бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ 🙏
@GurmeetSinghKhalsa-q6r
@GurmeetSinghKhalsa-q6r 2 сағат бұрын
ਵਾਹਿਗੁਰੂ ਸਭਨਾਂ ਤੇ ਮੇਹਰ ਕਰਨਾ ਜੀ
@subhansiddiqee1436
@subhansiddiqee1436 2 сағат бұрын
Waheguru ji mahar kro sarbat tai Dhan Dhan Guru Gobind Singh Ji Maharaj Ps Gill Drivar Sur Singh
@singhpowar3411
@singhpowar3411 25 минут бұрын
Waheagure ji ka kalsa Waheagure ji ke fathe ji 🙏
@sukhvirsingh5119
@sukhvirsingh5119 6 сағат бұрын
Waheguru Ji 🙏🙏🙏❤️❤️❤️🌹🌹🌹💐💐💐 Waheguru Waheguru Waahe Jio Waheguru Waheguru Waahe Jio 🙏🙏🙏
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 7 сағат бұрын
🙏🏻🙏🏻🙏🏻❤️❤️❤️
@manvirsingh6512
@manvirsingh6512 23 минут бұрын
Waheguru ji waheguru ji waheguru ji waheguru ji waheguru ji 🙏
@dharminderpal-cw5yc
@dharminderpal-cw5yc Сағат бұрын
Bhai sahib ji waheguru ji ka khalsa waheguru ji ki fateh
@LakhKaur-pg6qq
@LakhKaur-pg6qq Сағат бұрын
Wahegurji wahegurji wahegurji wahegurji wahegurji wahegurji
@vaishalitaneja501
@vaishalitaneja501 3 сағат бұрын
Waheguru ji da Khalsa waheguru ji di fateh 🙏
@ArjunSingh-pn2tq
@ArjunSingh-pn2tq 5 сағат бұрын
Waheguru ji ka khalsa waheguru ji ki fate ❤❤
@sandeepkumar-b8m3v
@sandeepkumar-b8m3v 2 сағат бұрын
Baba ji menu mathe tekne tak pta c shanti nahii c man ch meri umar 35 ku saal di aw m 2 saal to sun rya tuhanu meri zindgi badal gayii te m apna nahi agge v tuhadi soch k loka nu jagruk karda 🙏🙏🙏🙏 waheguru ji
@kulwantsinghgill3031
@kulwantsinghgill3031 5 сағат бұрын
Guru Fathe ji ❤❤❤
@gurmanpreetkaur6439
@gurmanpreetkaur6439 5 сағат бұрын
Bhai g bhot soni katha wehaguru mhar karA
@KarmSingh-o9y
@KarmSingh-o9y 5 сағат бұрын
SSA. Bhai. Sahib. Ji
@taranjitsingh2714
@taranjitsingh2714 4 сағат бұрын
Thank you Bhai Sahib 🙏🪯
@JaswinderKaur-kq4gv
@JaswinderKaur-kq4gv Минут бұрын
Thanks Ji 🙏🙏🌹🌹❤❤
@VivekSharma-wq5hl
@VivekSharma-wq5hl 7 сағат бұрын
Waheguru ji 🙏
@ArjunSingh-pn2tq
@ArjunSingh-pn2tq 5 сағат бұрын
Bhot vadiya lava aj waheguru ji
@manreetsinghpopli2587
@manreetsinghpopli2587 7 сағат бұрын
🙏🙏🙏🙏
@Jagjit.rajput
@Jagjit.rajput 7 сағат бұрын
Waheguru ji 🙏🏻 🙏🏻🙏🏻🙏🏻
@tajinderacculogicx9568
@tajinderacculogicx9568 5 сағат бұрын
WAH JI WAH
@harbanskhattra584
@harbanskhattra584 5 сағат бұрын
Waheguru ji mehar kre
@gurmailkaur9779
@gurmailkaur9779 6 сағат бұрын
Very nice 👍 🙏🙏
@Bichitrasingh97
@Bichitrasingh97 7 сағат бұрын
❤Waheguru❤
@JaswantSingh-gc7qx
@JaswantSingh-gc7qx 6 сағат бұрын
❤️🙏🙏🙏🙏🙏🙏🙏🙏🙏🙏🚙🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JaswinderKaur-kq4gv
@JaswinderKaur-kq4gv 9 сағат бұрын
🙏🙏🙏🙏🙏🙏🙏❤❤❤❤❤❤❤❤❤❤
@gursevaksidhu9353
@gursevaksidhu9353 7 сағат бұрын
वाहिगुरु जी
@arvindersingh8003
@arvindersingh8003 5 сағат бұрын
Excellent interpretation
@SarbjeetKaur-q5s
@SarbjeetKaur-q5s 7 сағат бұрын
❤❤
@chitvantsingh7476
@chitvantsingh7476 5 сағат бұрын
ਗੁਰੂ ਸਾਹਿਬਾਨ ਜੀ ਨੇ ਓਸ ਸਮੇ ਲੋਕਾਈ ਦਾ ਗਿਆਨ ਨਾਲ ਭਲਾ ਕੀਤਾ ਅਜ ਇਕ ਕਲਿਕ ਤੇ ਗਿਆਨ ਫੇਰ ਅਸੀ ਨਰਕ ਘੋਰ ਚ ਕਿਓਂ ?ਮਾਇਆ ਚattached ਰਬ ਕੋਲੋ detached
黑天使被操控了#short #angel #clown
00:40
Super Beauty team
Рет қаралды 61 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Sigma Kid Mistake #funny #sigma
00:17
CRAZY GREAPA
Рет қаралды 30 МЛН
Barkat, ਬਰਕਤ, बरकत  part (3)
21:30
The Punjab
Рет қаралды 41 М.
ਭਾਈ ਰਣਜੀਤ ਸਿੱਘ ਜੀ ਢੰਡਰੀਆ ਵਾਲੇ ਦੇ ਵਿਚਾਰ
5:26
Sony Singh - Australian 🇦🇺 Vlogger
Рет қаралды 14 М.
黑天使被操控了#short #angel #clown
00:40
Super Beauty team
Рет қаралды 61 МЛН