No video

ਸੜਕਾਂ 'ਤੇ ਕੰਮ ਕਰਨ ਲਈ ਮਜਬੂਰ ਕੌਮਾਂਤਰੀ ਕਬੱਡੀ ਖਿਡਾਰੀ ਕਾਲਾ ਬੀਹਲਾ || Bittu Chak Wala || Rang Punjab De

  Рет қаралды 374,622

BoloBoloShow

BoloBoloShow

6 жыл бұрын

ਸੜਕਾਂ 'ਤੇ ਕੰਮ ਕਰਨ ਲਈ ਮਜਬੂਰ ਕੌਮਾਂਤਰੀ ਕਬੱਡੀ ਖਿਡਾਰੀ ਕਾਲਾ ਬੀਹਲਾ || Bittu Chak Wala || Rang Punjab De

Пікірлер: 1 100
@ekamgillpatti3638
@ekamgillpatti3638 6 жыл бұрын
ਯਾਰ ਸੁਣਿਆ ਸੀ ਕੇ ਹਮੇਸ਼ਾ ਚੜਦੇ ਸੂਰਜ ਨੂੰ ਸਲਾਮਾ ਹੁੰਦੀਆ ਪਰ ਅੱਜ ਦੇਖ ਵੀ ਲਿਆ ।ਬਹੁਤ ਮਾੜਾ ਹੋਇਆ ਤੇਰੇ ਨਾਲ ਯਾਰ ਵਾਹਿਗੁਰੂ ਅੱਗੇ ਅਰਦਾਸ ਹੈ ਕੇ ਤੂੰ ਛੇਤੀ ਗਰਾਊਂਡਾ ਵਿੱਚ ਵਾਪਸੀ ਕਰੇ
@sultansingh7138
@sultansingh7138 6 жыл бұрын
ekam gill Patti
@avtar_baba88
@avtar_baba88 5 жыл бұрын
ਰੋਣਾ ਆ‌ ਗਿਆ ਬਾਈ ਲੱਖ ਲਾਹਨਤਾਂ ਨੇ ਕਬੱਡੀ ਪ੍ਰਮੋਟਰਾਂ ਤੇ ਜੋ ਇਸ ਹੀਰੇ ਨੂੰ ਭੁੱਲ ਗਏ ਵਾਹਿਗੁਰੂ ਕਿਰਪਾ ਕਰੇਗਾ
@rupindersinghraj5070
@rupindersinghraj5070 6 жыл бұрын
Love u veer ਅਾ ਦੇਖਲੋ ਬਾਦਲ ਸਾਹਿਬ ਤੇ ਕੈਪਟਨ ਸਾਹਿਬ ਮਰ ਜੋ ਸ਼ਰਮ ਨਾਲ ਤੁਸੀ ਮੈਨੂੰ ਤਾ ਰੋਣਾ ਅਾ ਰਿਹਾ
@sonicheemasports
@sonicheemasports 6 жыл бұрын
ਚੰਗੇ ਮਾੜੇ ਦਿਨ ਆਉਦੇ ਹੀ ਰਹਿੰਦੇ ਹਨ , ਹੌਸਲਾ ਰੱਖ ਕਾਲੇ ਵੀਰ , ਵਾਹਿਗੁਰੂ ਭਲੀ ਕਰਣਗੇ , ਵੀਰੇ ਅਰਦਾਸ ਕਰਦੇ ਹਾ , ਪਰਮਾਤਮਾ ਅੱਗੇ , ਕਿ ਤੁਸੀ ਪਹਿਲਾ ਨਾਲੋ ਵੀ ਚੜਦੀ ਕਲਾ ਵਿੱਚ ਖੇਡੋ , ਬਾਕੀ ਬਾਈ ਕਾਲੇ ਵਾਹਿਗੁਰੂ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ,
@jindasingh200
@jindasingh200 5 жыл бұрын
ਕਾਲੇ ਵੀਰ ਜੀ ਬਹੁਤ ਦੁੱਖ ਹੋਇਆ ਆਪ ਜੀ ਨੂੰ ਇਸ ਹਾਲਤ ਵਿੱਚ ਦੇਖ ਕੇ ਗੁੱਸਾ ਆਉਂਦਾ ਕੁੱਤੀ ਸਰਕਾਰਾ ਤੇ ਜੋ ਇਸ ਹੀਰੇ ਦੀ ਕਦਰ ਨਹੀਂ ਕੀਤੀ
@diljeetsingh5143
@diljeetsingh5143 6 жыл бұрын
ਬਿੱਟੂ ਚੱਕ ਵਾਲਿਅਾ ਸਿਰਾ ਤੁੰ ਫੈਨ ਅਾਂ ਤੇਰੇ ਅਸੀੰ
@speechlessfeelings71
@speechlessfeelings71 6 жыл бұрын
ਵੀਰੇ ਸੌਂਹ ਮਹਾਰਾਜ ਦੀ ਮੈ ਸੱਚ ਲਿਖ ਰਿਹਾ ਕਿ ਮੈ ਕਬੱਡੀ ਦਾ ਏਨਾ ਸ਼ੌਕੀਨ ਨਹੀ ਪਰ ਹਾਂ ਕਦੇ ਕਦੇ ਯਾਰਾਂ ਮਿਤਰਾਂ ਨਾਲ ਮੈਚ ਵੇਖਣ ਜਰੂਰ ਗਿਆ ,,ਪਰ ਆਹ ਕਾਲੇ ਬਾਈ ਦੀ ਦਰਦ ਭਰੀ ਜਿੰਦਗੀ ਵੇਖ ਕੇ ਮੱਲੋ ਮਲੀ ਅੱਖਾਂ ਭਰ ਆਈਆਂ ,,ਕਾਲੇ ਵੀਰੇ ਤੂੰ ਹੌਸਲਾ ਨਾ ਛੱਡੀ ਤੇ ਰੱਬ ਤੇ ਭਰੋਸਾ ਰੱਖੀ ,,ਦਿਨ ਜੇ ਉਹ ਨੀ ਰਹੇ ਤਾਂ ਰਹਿਣੇ ਆਹ ਵੀ ਨੀ,,ਰੱਬ ਕਿਰਪਾ ਕਰੁ ਵੀਰੇ ਤੇਰੇ ਤੇ ਤੇਰੇ ਪਰਿਵਾਰ ਤੇ ।। ਬਾਕਿ ਵੀਰੇ ਮੈ ਹਲੇ ਏਨੇ ਜੋਗਾ ਨੀ ਕਿ ਮਦਦ ਕਰ ਸਕਾ ਤੇ ਐਵੇਂ ਸੋਸ਼ਲ ਮੀਡੀਆ ਤੇ ਫੜ ਮੈ ਕੋਈ ਛੱਡਣੀ ਨੀ ਕੋਈ ਪਰ ਆਉਣ ਆਲੇ ਟੈਮ ਚ ਜੇ ਰੱਬ ਨੇ ਮੇਰਾ ਹੱਥ ਫੜ ਲਿਆ ਤਾਂ ਸਮਝ ਲੀ ਕਿ ਤੈਨੂੰ ਤੇਰਾ ਇਹ ਤੀਜਾ ਭਰਾ ਕੱਲਾ ਈ ਕੱਬਡੀ ਦੇ ਮੈਦਾਨ ਤਕ ਲੈਕੇ ਜਾਉਗਾ ਪੱਕਾ,, ਨੰਬਰ ਵੀਰੇ ਤੇਰਾ ਸੇਵ ਕਰ ਲਿਆ ਵਾ ਮੈ ਤੇ ਉਦਾਂ ਕਦੇ ਮਿਲਨ ਜਰੂਰ ਆਉਂਗਾ ਕਿਸੇ ਦਿਨ ਤੇ ਜਿਨਾ ਹੋ ਸਕਿਆ ਵੀਰ ਮੇਰੇ ਤੇਰੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰੁੰਗਾ ।। ਵੀਰੇਆ ਬਾਕਿ ਅਰਦਾਸ ਪਰਾਥਨਾ ਦੂਆ ਚ ਤੇਰੀ ਚੜਦੀ ਕਲਾ ਲੀ ਮੈ ਤੈਨੂੰ ਜਰੂਰ ਯਾਦ ਕਰਦਾ ਰਹੁੰਗਾ ਬਸ ਮੇਰਾ ਭਰਾ ਹੌਸਲਾਂ ਨਾ ਛੱਡੀ ਕਿਉਂਕਿ ਤੇਰਾ ਰੋਣਾ ਰੋਕ ਰੋਕ ਕੇ ਬੋਲਣਾ ਦਿਲ ਨੂੰ ਚੀਰਦਾ ਜਾ ਰਿਹਾ ਸੀ ਮੇਰੇ ਤਾਂ ,, ਦਾਤਿਆ ਏਨੀ ਪਰਖ ਨਾ ਲੈ ।।
@SukhchainSingh-oz9gf
@SukhchainSingh-oz9gf 5 жыл бұрын
ਬਹੁਤ ਹੀ ਮਾੜਾ ਹੋਏ ਬਾਈ ਨਾਲ ਬਾਈ ਦੀਆਂ ਗੱਲਾਂ ਸੁਣ ਕੇ ਅੱਖਾ ਭਰ ਆਈਆ
@harmankahlon5302
@harmankahlon5302 6 жыл бұрын
ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
@prabh.deep0001
@prabh.deep0001 5 жыл бұрын
ਮੈਂ ਬਾਈ ਕਾਲੇ ਦੀ ਖੇਡ ਦੇਖੀ ਆ ਬੜਾ ਦੁੱਖ ਹੋਇਆ ਹਲਾਤਾਂ ਬਾਰੇ ਸੁਣ ਕੇ ਇਹ ਸਾਡੇ ਰਾਜਨੀਤਕ ਪਾਰਟੀਆ ਦੀ ਬੇੜੀ ਬੈਠੀ ਹੋਈ ਆ ਕੇ ਹੀਰੇ ਸੜਕ ਤੇ ਮਿੱਟੀ ਵਿੱਚ ਰੁਲ ਰਹੇ ਹਨ
@manpreetgill3970
@manpreetgill3970 Жыл бұрын
Bittu Bai bahut vadia gall eda d playra nu duniya pull jandi va
@bootasunglesukhanand905
@bootasunglesukhanand905 5 жыл бұрын
ਬਾਈ ਕਾਲ਼ੇ ਵਾਹਿਗੁਰੂ ਤੇਰੇ ਨਾਲ ਹਮੇਸ਼ਾ ਰਹੇਗਾ, ਹੌਂਸਲਾ ਨਾ ਛੱਡੀ , ਮੌਕਾ ਮਿਲੇਗਾ ਤਾ ਜਰੂਰ ਤੈਨੂੰ ਮਿਲਕੇ ਜਾਵਾਂਗਾ ....ਤੇਰੇ ਨਾਲ ਖੜਾਂਗੇ ਬਾਈ, ਜਿੰਨੀ ਹੋਈ ਤੇਰੀ ਮਦਦ ਕਰਾਂਗੇ
@pinderbatth382
@pinderbatth382 6 жыл бұрын
ਵਹਿਗੁਰੂ ਜਰੂਰ ਮੇਹਰ ਕਰੂਗਾ ੲਿਸ ਪਰਿਵਾਰ ਤੇ
@amanbadhera643
@amanbadhera643 2 жыл бұрын
Ok p
@user-bq3sg1er1z
@user-bq3sg1er1z 5 жыл бұрын
ਕਾਲਾ ਸੁਪਰਸਟਾਰ ਹੀਰਾ ਵੀਰ ਦੁਆਰੇ ਚੱਕਦੇ ਫੱਟੇ
@kamalubhi7513
@kamalubhi7513 6 жыл бұрын
ਚੜ੍ਹਦੇ ਸੂਰਜ ਨੂੰ ਸਲਾਮਾ ਡੁੱਬਦੇ ਦੇ ਸਾਰ ਨਹੀਂ ਸੱਚੀ ਗੱਲ ਆ ਵੀਰੋ ਦੁੱਖ ਕੋਈ ਨਾਲ ਨੀ ਖੜ੍ਹਦਾ ਵਾਹਿਗੁਰੂ ਜੀ ਮੇਹਰ ਕਰਨ ਕਾਲਾ ਫਿਰ ਤੋ ਗਰਾਊਂਡ ਆ ਦਾ ਸ਼ਿਗਾਰ ਬਣੇ
@kakajhandukewala4579
@kakajhandukewala4579 6 жыл бұрын
waheguru mehar kri kale veer te kala bahut top de jaffe landa si main bahut match vekhe ne live
@sahilsindhu9189
@sahilsindhu9189 6 жыл бұрын
I am Sahil Sindhu from Pakistan Punjab kala 22 g ap ke baat soon kr bohat he afsos howa?Allah pr borosa rakho mere dua hai Allah sy k ap hamesha salammat or khosh raho time acha aya ga inshallah 💕💕
@brarbrar8752
@brarbrar8752 6 жыл бұрын
Right ji
@vlogsfromreallife8157
@vlogsfromreallife8157 6 жыл бұрын
hello
@gurbaazrandhawa7508
@gurbaazrandhawa7508 6 жыл бұрын
hlo ma laddi ap Pakistan se hai sachi ma India se par pehle hum Pak me rehte the Lahore shakhupura me ap ne Gurudwara nankana Sahib dekha hai
@sonydhaliwalsony3468
@sonydhaliwalsony3468 6 жыл бұрын
Waheguru ji mahar karo
@kulwindersingh-ez9ht
@kulwindersingh-ez9ht 6 жыл бұрын
ਡੁੱਬ ਕੇ ਮਰ ਜਾਣ ਇਹੋ ਜਿਹੀ ਸਰਕਾਰ ਜਿੰਨੇ ਹੀਰੇ ਦੀ ਕੀਮਤ ਨਹੀਂ ਪਾਈ ਕੁਝ ਚਿੱਟੇ ਤੇ ਲਾ ਦਿੱਤੇ ਚੰਗੇਆ ਦੀ ਕੀਮਤ ਨਹੀਂ ਪਾਈ ਓਦੋਂ ਪਤਾ ਲੱਗੁ ਜਦੋਂ ਅਗ ਆਪਦੇ ਘਰ ਨੂੰ ਲੱਗੂ
@panjabi6068
@panjabi6068 6 жыл бұрын
Salute kale verr.. te bittu 22.. Eni uchi ja k ik din di dehadi karni 22 sachi salute... 22 rona ah geya. Jini dislike kita una nu ta Rabb Bakshe. 22 jina saru. Te Rabb ne sabab banaeya jarur milage te karage. 22 Eni uchi game khel k. Tere Ajj de kam karan nu sachi Salam 22.
@jassifunnyvideo8315
@jassifunnyvideo8315 5 жыл бұрын
Veer kale da koi number dyo Jina ho skya asi mdd krage
@mandeepsingh1635
@mandeepsingh1635 5 жыл бұрын
Bittu veer g tusi garet ho eda satar jo gumnami di zindgi kat rahe ne ohna nu duniya de samne lione ho thuda thanx veer g good job i love you ??
@Jatindersingh-op3mg
@Jatindersingh-op3mg 5 жыл бұрын
Charde surjj nu salama 22..waheguru kale veer nu jalde thik kare kabbadi vich fir ton naam chamkave..
@jagmohansinghbajwa2047
@jagmohansinghbajwa2047 6 жыл бұрын
ਇੰਟਰਵਿਊ ਦੇਖ ਕੇ ਅੱਖਾਂ ਨਮ ਹੋ ਗਈਆਂ ਵਾਹਿਗੁਰੂ ਜੀ ਕਿਰਪਾ ਕਰੋ
@didarghuman3911
@didarghuman3911 5 жыл бұрын
22 jindgi vich kadi harana ni
@ajayaitiana2076
@ajayaitiana2076 5 жыл бұрын
Shi aw
@harmindersingh1899
@harmindersingh1899 6 жыл бұрын
Good interview I am in Canada I am coming Punjab next month I will help u I want to see u again in ground I contact u soon I am from Sri muktsar sahib god bless u
@uppalsukh13
@uppalsukh13 6 жыл бұрын
👍👍👍
@jarnailsingh-gc5tu
@jarnailsingh-gc5tu 6 жыл бұрын
Good bless you Veere gud bhali kare
@chandeep4405
@chandeep4405 6 жыл бұрын
Harminder veer g tusi bahut vadiya vichar kita 22 Kale di help krn da rabb tuhanu khus rakhe
@TarsemSingh-ob9xv
@TarsemSingh-ob9xv 5 жыл бұрын
harminder veer g bohut vadia tusi👍👍👍
@stephangill421
@stephangill421 5 жыл бұрын
Harminder Singh Paji Please Kala veer ji di help karo God Bless you..
@gagandeepsingh-rr9ns
@gagandeepsingh-rr9ns 6 жыл бұрын
Waheguru ji es parivar ate kale veer te apna mehar bhariya hath rkho ji es Parivar nu din dugni te rat chougni taraki bakhshni
@rkumar8776
@rkumar8776 6 жыл бұрын
Rona a gya Yarrra haunslaaaa rakhhhh Rab mehrrr Kru bitttuuu bro jeondaaa reh
@lallydhillonvlogs
@lallydhillonvlogs 6 жыл бұрын
5 - 5 lakh raid aa te laun nalo eho jehe change plàyer di help krni chaidi aaa
@jassaboparaijatt9289
@jassaboparaijatt9289 5 жыл бұрын
JATT JAGADI 100% Agree bro
@jameschambakandila5731
@jameschambakandila5731 5 жыл бұрын
JATT JAGADI
@guridh4200
@guridh4200 6 жыл бұрын
ਬਹੁਤ ਹੀ ਮਾੜੀ ਗੱਲ ਆ
@SatnamSingh-zd9my
@SatnamSingh-zd9my 6 жыл бұрын
Bittu veere good job , keep it up
@palgill9220
@palgill9220 6 жыл бұрын
ਸਰਕਾਰ ਨੂ ਮਦਦ ਕਰਨੀ ਚਾਹੀਦੀ
@puranchand8379
@puranchand8379 6 жыл бұрын
sakar nu aho jha khadari de help krni bandi ha jarur karni chahidi ha
@sukhpreet2965
@sukhpreet2965 6 жыл бұрын
ਬਾਬਾ ਕਿਰਪਾ ਕਰੁ ਵੀਰ ਕਾਲੇ ਤੇ
@jagdishmattuladdi2146
@jagdishmattuladdi2146 6 жыл бұрын
ਬਾਈ ਏ ਗੱਲਾਂ ਕਰਕੇ ਕਬੱਡੀ ਇਕ ਦਿਨ ਪਿਛੇ ਚਲੀ ਜਾਵੇਗੀ ਕਬੱਡੀ ਪਰਮੋਟਰ ਇਹੋ ਜਿਹੇ ਖਿਡਾਰੀਆਂ ਨੂੰ ਭੁਲਣਾ ਨਹੀ ਚਾਹੀਦਾ ਤਕੜੇ ਖਿਡਾਰੀਆਂ ਦੀ ਤਾਂ ਹਰ ਕੋਈ ਮਦਦ ਕਰਦਾ ਸੁਆਦ ਤਾਂ ਫੇਰ ਆ ਜੇ ਕੋਈ ਇਨਾ ਖਿਡਾਰੀਆ ਦੀ ਮਦਦ ਕਰੇ
@GurpreetSingh-wo4qd
@GurpreetSingh-wo4qd 5 жыл бұрын
Jagdishmattu Laddi SahiGall ae Y Sab matlabi dunia
@pringalkaushal7685
@pringalkaushal7685 6 жыл бұрын
dil chanjod dita bhai di gallan ne waheguru mehar kro
@prabhgrewal6216
@prabhgrewal6216 6 жыл бұрын
Jdo player Di game wadiya hundi a te player fit hunda koi sut nhi lggi hundi eh parmoter te federations (club) odo tk hi puchde ne, waheguru meher karnge kalle veer te ik wari fir bapci karega te grounda da shingaar bnegaa.....
@powerlifter8217
@powerlifter8217 6 жыл бұрын
ਵਾਹ 22 ਧੱਨ ਆ ਤੂ
@kanwaljeets4756
@kanwaljeets4756 5 жыл бұрын
Waheguru kirpa kre parwaar te kala veer jldi fit hoke grounda ch ahwe waheguru kirpa kre veer te
@manjitkaur568
@manjitkaur568 5 жыл бұрын
kale veere greeb player di gindgi koi nhi. manjit Kaur Badminton player Bhadaur
@saablovepreet6590
@saablovepreet6590 5 жыл бұрын
Good you are in the idea
@AzadSandoha
@AzadSandoha 6 жыл бұрын
ਵਾਹਿਗੁਰੂ ਮੇਹਰ ਵੀਰ ਤੇ
@nachhattarsingh997
@nachhattarsingh997 6 жыл бұрын
As
@nachhattarsingh997
@nachhattarsingh997 6 жыл бұрын
ਅਅ
@jagjitsingh8163
@jagjitsingh8163 6 жыл бұрын
ਪਰਮੋਟਰ ਭਰਿਆ ਦੇ ਘਰ ਭਰ ਦੇ
@Sunny-mc5fe
@Sunny-mc5fe 6 жыл бұрын
Jagjit Singh sahi gall a pra mehngiyan gaddiyan v star players nu dinde aa kyi heere players nu cycle tak ni de hunda
@kalamaan6348
@kalamaan6348 6 жыл бұрын
very good y
@pscgamer906
@pscgamer906 6 жыл бұрын
siraa bro rabb tanu himat bakshy t tu dubara Kabbadi player bany OK💪💪💪💪
@gill5290
@gill5290 6 жыл бұрын
Bitu chak wale veer jeonda wasda reh rab tenu nd teri faimly nu khusia dewe ..
@Gbhunder65
@Gbhunder65 6 жыл бұрын
ਅਨੇਕਾਂ ਕਾਲੇ ਜਿਹੇ ਹੀਰੇ ਰੋਲ ਤੇ ਕਬਡੀ ਨੇ
@jattdaman8150
@jattdaman8150 5 жыл бұрын
kabaddi ne kahde rol te veer ? game nu kyu mada kehnde a ? oh log made a jihna ne madatt nai keeti.ajj j nam hai kale da oh kabaddi karke he a.so soch samj k comt karya karo
@_MAN_000
@_MAN_000 6 жыл бұрын
Waheguru ji kirpa karan..bajurag ji da dil v bohat vada..👌👍👌
@GagandeepSingh-ev4je
@GagandeepSingh-ev4je 6 жыл бұрын
dhan dhan sahib sri guru granth sahib g jindi jagdi sadi jot waheguru g avooo te vir de cir te hath rakho waheguru waheguru satnam sri wahrguru g dhsb guru nanak
@lakveersingh7447
@lakveersingh7447 6 жыл бұрын
end veer interview
@gurleenkaur9358
@gurleenkaur9358 6 жыл бұрын
veere rabb te bhrosa rakho j oh din nhi rahe taan eh v nhi rehnge...
@raviganger1870
@raviganger1870 6 жыл бұрын
Gurleen kaur hi kida ji
@raviganger1870
@raviganger1870 6 жыл бұрын
Gurleen kaur sahi gl aa ji ronna aa giya veere di gl soon ke te dekh
@GagandeepSingh-ev4je
@GagandeepSingh-ev4je 6 жыл бұрын
Gurleen kaur niceeeeee gud
@arjansingh477
@arjansingh477 5 жыл бұрын
Madam..p..phone...8360209386
@dharampreet2012
@dharampreet2012 5 жыл бұрын
Bittu chakk wale veer jeonda reh, bahut sohna kamm kar riha ....
@arvinderkang3552
@arvinderkang3552 5 жыл бұрын
OMG veera bhout player dakha but yr is warga koi nhi......yr tara room e tari game das rha a .....jo full a 🏆🏆🏅🎖️ nal....👌👌👌
@rickychandi7122
@rickychandi7122 5 жыл бұрын
Eh game hi eda di chrde suraj nu hi salam krde
@bhagsingh7105
@bhagsingh7105 6 жыл бұрын
Bittu ji good job
@navtejsingh4187
@navtejsingh4187 6 жыл бұрын
ਕਾਲੇ ਵੀਰ u r the best kabbadi player
@satnamsinghsatta1141
@satnamsinghsatta1141 6 жыл бұрын
Honsla na shaddi veer bahut kush a jindagi ch tere. Ch Jaan ,a talent a bahut Umar haigi teri Karn nu kush
@RajanSingh-1313
@RajanSingh-1313 6 жыл бұрын
Kale veer da no la lo yrr raab da he banda ha 9915549005
@Parveendugg
@Parveendugg 6 жыл бұрын
ਗਰੀਬਾਂ ਦਾ ਕੋੲੀ ਨਹੀ
@NirmalSingh-jw4vf
@NirmalSingh-jw4vf 6 жыл бұрын
mr. Pk sahi aa bai
@RaviKumar-yx2rq
@RaviKumar-yx2rq 6 жыл бұрын
mr. Pk sahi gall ae
@gurpreetgurpreetsingh3088
@gurpreetgurpreetsingh3088 5 жыл бұрын
Sahi gal aa
@ManpreetSingh-kq8vg
@ManpreetSingh-kq8vg 5 жыл бұрын
Wahe guru mehr kare es veer te God bless you veer
@rajaustriaitsraja4895
@rajaustriaitsraja4895 6 жыл бұрын
WAHEGURU ji chardi kla ch rakhan. .bai..ji tusi. .horse. .vangra. .udna. ..waheguru ji tuhanu. .jaldi. ..super starrrrr. ..banun. ..rabb.ji rabb.ji. .kro kirpa
@diljeetsingh5143
@diljeetsingh5143 6 жыл бұрын
ਬਹੁਤ ਅਾ ਅਫਸੋਸ ਤੁਹਾਡੇ ਨਾਲ ਵੀਰ ਰੋਣ ਅਾਗਿਅਾ ਪਰਮਾਤਮਾ ਮਿਹਰ ਕਰੇ ਤੁਹਾਡੇ ਤੇ
@GursewakSingh-he1kj
@GursewakSingh-he1kj 6 жыл бұрын
ਬਾਬਾ ਕਿਰਪਾ ਕਰੇ
@user-wk2qk6zn7h
@user-wk2qk6zn7h 6 жыл бұрын
ਕਾਲੇ ਨੂੰ ਸੁਣ ਕੇ ਮਣ ਦੁੱਖੀ ਹੋਗਿਆ। ਕਾਲਾ ਫੇਰ ਹੀਰੇ ਵਾਗ ਚਮਕੇ ਗਾ।
@harcharansingh7980
@harcharansingh7980 6 жыл бұрын
Waheguru mehar kare
@nachhattarsingh997
@nachhattarsingh997 6 жыл бұрын
ਕਲਸੀ ਗੁੰਮਟੀ
@majhewalejatt798
@majhewalejatt798 6 жыл бұрын
veere bahut maadi gal hoye veere waheguru j mehar karn ji veer te
@avtarsinghkingra98
@avtarsinghkingra98 5 жыл бұрын
Koi v faidaa ni lakha de kabaddi cup krwaun da greeb player di koi v help ni krdaa wadde wadde playera te ainwe paisaa khrach kri jnde aa iho j playra di help krni chahidi aa bittu chak wale veer bht wadiaa enterview dil ron lg gyaa dekh k waheguru mehar kre kale te jldi ground ch aawe
@amritpalkaur4661
@amritpalkaur4661 6 жыл бұрын
Je sab bhain bhra 100,100 $ vi paun jinne jannyiaa ne komment kitee a ta iss munde di help ho sskdi a....
@dhaliwalherry5841
@dhaliwalherry5841 5 жыл бұрын
Amritpal Kaur fr tusi kro phla shurwat fr sare kruge dekhde tusi krde o
@azhardeen9766
@azhardeen9766 5 жыл бұрын
Very nice comments
@jagroopsingh7778
@jagroopsingh7778 5 жыл бұрын
Vdia gll keti tusaa
@semisall119
@semisall119 3 жыл бұрын
ਬਿਲਕੁਲ ਸਹੀ ਗੱਲ ਆ
@manpreetgir8404
@manpreetgir8404 6 жыл бұрын
Waheguru mehar kru y
@gurpreetsinghnumberdargurp4549
@gurpreetsinghnumberdargurp4549 6 жыл бұрын
Thanks y bittu yr pata nhi c kale y naal eida hoi a asi help krn lai avage pakka veer y kale tens na le kehdn di tiaari kr y
@RobinSingh-tc7cs
@RobinSingh-tc7cs 6 жыл бұрын
I feel bad for kala’s circumstances but I highly respected Mr “bitu chak wala “who is doing excellent job by presenting these sort of players who was on top at the times and now our society and humanity has put them down. We should take a initiative and give them what they deserve not by talking but we need to do something for for them. Please come forward to help him and motivate him to play “kabaddi”again and make India proud.
@gillchakawala8191
@gillchakawala8191 6 жыл бұрын
Waheguru ji
@sandeepkaur6535
@sandeepkaur6535 6 жыл бұрын
Nanak dukhiya sab sansar ...waheguru g mehr karo sab te ...😂
@jagsirjalandra6405
@jagsirjalandra6405 6 жыл бұрын
Waheguru mehar kre g.
@jaggarandhawa9839
@jaggarandhawa9839 6 жыл бұрын
Pta nahi rabb kede ranga wich razi .
@angrajsingh884
@angrajsingh884 5 жыл бұрын
ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਵੀਰ ਤੇ ਹੌਸਲਾ ਰਖ ਵੀਰੇ ਦੁਬਾਰਾ ਖੇਡੇਗਾ ਤੂੰ ਬਿਟੂ ਵੀਰੇ ਏਦਾਂ ਹੀ ਹਕੀਕਤ ਵਾਲੀਆਂ ਵੀਡੀਓ ਬਣਾਇਆ ਕਰੋ ਵਾਹਿਗੁਰੂ ਮੇਹਰ ਕਰੇ
@jai_hunter3627
@jai_hunter3627 6 жыл бұрын
Very parmatma te parosa rakho umeed na karo kise to aaj kal lok moh de pyare aa dil de ni waheguru kirpa kare vr ji
@lovedeepsidhu7454
@lovedeepsidhu7454 6 жыл бұрын
Bahut marra hoea..
@mahipreet2486
@mahipreet2486 6 жыл бұрын
Lok kisi di madad ni karde bs apna hi dekhi janda a par ena di madad karo bai sare
@user-eq2dw8yf8t
@user-eq2dw8yf8t 6 жыл бұрын
Bahot afsos howa yar ak kabadi star jes ka ak itna nam tha aj kis hall mein hai bahot bura howa hai dil se dua hai k rab is par rehm kare
@pujabichober3489
@pujabichober3489 4 жыл бұрын
Waheaguru ji mehar kareo vera tae
@gurleendhillon8494
@gurleendhillon8494 6 жыл бұрын
Hayee rabba kida dukh aun deya hadh aa jihna kol bahut aa bass ohna kol aa jihna kol nhi aa o taa Eve Zindagi laghaun daye aa😥
@Jasmeen-Jajveer
@Jasmeen-Jajveer 6 жыл бұрын
Bai tusi coaching Karo kabbadi di mainu lagda aa best options aa
@salwindersingh9983
@salwindersingh9983 6 жыл бұрын
Govt. Job de ke help kar skdi aa
@ravinderharpreet5295
@ravinderharpreet5295 2 жыл бұрын
Sirra 👌🏻 Playet c 22 eh
@funnyvideosclip491
@funnyvideosclip491 6 жыл бұрын
Kala bahi boht dukh hoya ap ko story sun k. Ap sach maen boht achy player hn. Allah pak ap ko seht dy r ap ko ik dafa phr ground maen dekhna cahety hn. From pakistan
@charanjithayer6
@charanjithayer6 6 жыл бұрын
Thenku bhaji for news veer ji our very very thenku for tell phone number for helping
@karandhillonkhalstani2139
@karandhillonkhalstani2139 6 жыл бұрын
ਅੱਜ ਕਬੱਡੀ ਨੁ ਨਸੇ ਨੇ ਕੇਚੀ ਮਾਰ ਲਈ
@neshineshi4045
@neshineshi4045 6 жыл бұрын
Veer rab te barosa rakh veer rab sab diea sunda hai...waheguru ji mehar karan ge
@sadsdghfgg638
@sadsdghfgg638 6 жыл бұрын
Bittu bhai tusi bahut vadiaa kam kar rahe j
@jkaur999
@jkaur999 6 жыл бұрын
Parmatmat. Tuhanu din dugni rat chogni tarki bageche
@IPS_JAGRAON
@IPS_JAGRAON 6 жыл бұрын
yar sare vera nu benti a ikathe hoke kale di help kro yar
@azhardeen9766
@azhardeen9766 5 жыл бұрын
@@rohtasdhull2048 jarur y hukm kro
@Raj_Ladhuka
@Raj_Ladhuka 6 жыл бұрын
Veer g .. Eh duniya sirf Chadd de nu salam krde aa veer ...
@harpindersingh1658
@harpindersingh1658 6 жыл бұрын
Waheguru sare kabaddi playera te mehar bharya hath rakheo g
@karandhillonkhalstani2139
@karandhillonkhalstani2139 6 жыл бұрын
ਤੇ ਨਸੇ ਨੇ ਪੰਜਾਬੀ ਨੋਜਵਾਨ ਨੁ ਨੱਪ ਲਿਆ ਵੀਰੋ ਖੇਡਾ ਵਿਚ ਨੇਤਾ ਨੁ ਨਾ ਵਾੜਿਆ ਕਰੋ ਤੇ ਨਾ ਹੀ ਰਾਜਨੀਤੀ ਨੁ
@CryptoSappy
@CryptoSappy 6 жыл бұрын
😭
@angrejsingh3346
@angrejsingh3346 6 жыл бұрын
Sapna khinda waheguru
@sunnypajissagurjindersingh5800
@sunnypajissagurjindersingh5800 5 жыл бұрын
Hlo
@badalsingh8627
@badalsingh8627 5 жыл бұрын
good
@officialharpalsandhu99
@officialharpalsandhu99 6 жыл бұрын
ਇਸ ਵੀਰ ਦੀ ਮਿਹਨਤ ਨੂੰ ਪਰਮਾਤਮਾ ਰੰਗ ਭਾਗ ਲਵੇ ਵਾਹਿਗੁਰੂ ਇਸ ਵੀਰ ਤੇ ਮੇਹਰ ਕਰੇ
@sharanrandhawa1980
@sharanrandhawa1980 6 жыл бұрын
Veer tu fir kadga rabb krge
@kuljitpalsingh3548
@kuljitpalsingh3548 5 жыл бұрын
Good bless hlm
@kuljitpalsingh3548
@kuljitpalsingh3548 5 жыл бұрын
God bless this hero
@singhginder4912
@singhginder4912 6 жыл бұрын
Waheguru mehar karan kale veer te fir kabbadi da star bane
@jobanbhullar6763
@jobanbhullar6763 6 жыл бұрын
Number deo kale veer da
@ishanbaler5820
@ishanbaler5820 6 жыл бұрын
Joban bhullar 9915549005 kala bihla
@Siki-nf8yi
@Siki-nf8yi 5 жыл бұрын
22 a number kis da h
@Singhsingh-it3nr
@Singhsingh-it3nr 6 жыл бұрын
ਜਦੋ ਕੈਨੇਡਾ ਗਿਅਾ ਸ਼ੀ .. ੳੁਧਰ ਹੀ ਭਜ ਜਾਦਾ .. ਵੀਰੋ ਕੋੲੀ ਪਤਾ ਨੀ ਫਿਰ ਦੁਬਾਰਾ ਵੀਜਾ ਨਾ ਲਗੇ ... ਕੋੲੀ ਪਤਾ ਨੀ ੲਿੰਡੀਅਾ ਵਿਚ ਕਦੋ ਕੀ ਹੋ ਜੇ ..
@singhisking2800
@singhisking2800 6 жыл бұрын
ਦੇਸੀ ਜਟ bilkul sahi gal veer🇨🇦
@ramanmangat2819
@ramanmangat2819 5 жыл бұрын
ਦੇਸੀ ਜੱਟ ਬਾਈ ਕਿਉਂ ਕੈਨੇਡਾ ਚ ਕਦੇ ਕਿਸੇ ਬੰਦੇ ਤੇ ਮੁਸੀਬਤ ਨੀ ਆਉਂਦੀ..
@ramanmangat2819
@ramanmangat2819 5 жыл бұрын
ਕਿਸਮਤ ਦੀਆਂ ਗੱਲਾਂ ਨੇ ਵੀਰ
@atinderpalsandhu4122
@atinderpalsandhu4122 5 жыл бұрын
ਤੇਰੀ ਸੋਚ ਈ ਛੋਟੀ ਏ ਭਰਾਵਾਂ
@MandeepSingh-cm6dr
@MandeepSingh-cm6dr 6 жыл бұрын
😭 waheguru ji mehar bhreya hath rakhi kale veer t ik wari fer dhumaa pawe sada veer graund ch
@reshamresham9171
@reshamresham9171 6 жыл бұрын
Koi gal yrr vr. Rabb kirpa kro gya. God bless you brother 😭😭😭😭😭😭😭😭😭😭😭💪💪💪💪💪💪💪💪hoshla rak vrr
@nikkasingh2243
@nikkasingh2243 6 жыл бұрын
ਕਾਲੇ ਛੇਤੀ ਆ ਗਰਾਉਡ ਚ ਵੀਰ tu sirrra
@gurleenkaur9358
@gurleenkaur9358 6 жыл бұрын
:'(
@usbaljindersi
@usbaljindersi 5 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ
@officialsidhu7135
@officialsidhu7135 6 жыл бұрын
Bhut dukh hoya veer video dekh ke Koi gal ni y honsla rkh veer rabb sab kuj deu Sher y hmesa ikalla hi hunda baki zindgi ch change maade din aunde hi aa y nd loka te yaara dosta da v maade tym ch pta lag janda , himmat na haar y game te focus kr y slowly slowly sab set houga honsla rkh veere GBU BRO😘😘😘😘😘
@satgursingh529
@satgursingh529 6 жыл бұрын
Sharam Karo parmotro heera mitti rul rihe
@khanphotographymehalkalan2950
@khanphotographymehalkalan2950 6 жыл бұрын
sad news pr chak wale veer da thank. kale sma badle himat na hare good luck
@kawaljitsingh4781
@kawaljitsingh4781 6 жыл бұрын
Waheguru 🙏 waheguru🙏 waheguru🙏 waheguru🙏 waheguru🙏 waheguru ji mhar kra veer te
@paraspreetbal8073
@paraspreetbal8073 5 жыл бұрын
Waheguru ji mehr krn kala veer te
@RanjitSingh-dl1wi
@RanjitSingh-dl1wi 6 жыл бұрын
Sada na halat rehde mare bande de sada na jug te chariaa rehandia wahiguru mehar karoga
EVOLUTION OF ICE CREAM 😱 #shorts
00:11
Savage Vlogs
Рет қаралды 7 МЛН
DEFINITELY NOT HAPPENING ON MY WATCH! 😒
00:12
Laro Benz
Рет қаралды 63 МЛН
Stay on your way 🛤️✨
00:34
A4
Рет қаралды 21 МЛН
Heartwarming Unity at School Event #shorts
00:19
Fabiosa Stories
Рет қаралды 23 МЛН
EVOLUTION OF ICE CREAM 😱 #shorts
00:11
Savage Vlogs
Рет қаралды 7 МЛН