ਸੜਕਾਂ ਤੇ ਰੁਲਦੇ ਹਨ ਇੱਥੇ ਨੋਟ Downtown of Kampala | Punjabi Travel Couple | Ripan Khushi | Uganda Vlog

  Рет қаралды 486,824

Punjabi Travel Couple

Punjabi Travel Couple

Күн бұрын

Пікірлер: 497
@ranakaler7604
@ranakaler7604 Жыл бұрын
ਪੰਜਾਬੀਆਂ ਦੀ ਬਾਹਰਲੀਆਂ ਕੰਟਰੀਆਂ ਵਿੱਚ ਵੀ ਬੱਲੇ ਬੱਲੇ ਹੈ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ
@ChardaPunjab-p6e
@ChardaPunjab-p6e Жыл бұрын
ਮੈਂ ਦਿੱਲੋ ਸਤਕਾਰ ਕਰਦਾ ਹਾ। ਜੋ ਆਪਣੇ ਪ੍ਰਦੇਸੀ ਬੈਠੇ ਵੀਰ ਇੰਨਾਂ ਪਿਆਰ ਕਰਦਾ ਪੰਜਾਬ ਤੋ ਗਿਆ ਨੂੰ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਰੇ ਸੰਸਾਰ ਨੂੰ। 🙏
@kawaljeetmahlakawaljeetmah1016
@kawaljeetmahlakawaljeetmah1016 Жыл бұрын
ਜਦੋਂ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਵਿਦੇਸ਼ਾਂ ਵਿੱਚ ਦੇਖ ਤਾਂ ਖੁਸ਼ੀ ਬਹੁਤ ਹੁੰਦੀ ਆ
@SukhwinderSingh-lf8fx
@SukhwinderSingh-lf8fx Жыл бұрын
Ji❤❤❤
@ziddihunk4106
@ziddihunk4106 Жыл бұрын
20 saal kis dadio coke kine di
@sukhchainsingh5788
@sukhchainsingh5788 Жыл бұрын
ਮੈਨੂੰ ਤਾਂ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੋਈ,,, ਸਾਡੇ ਪੰਜਾਬੀ ਭਰਾ ਦੇ ਬਿਜ਼ਨਸ ਦੀ ਏਦਾ ਦੇ ਦੇਸ਼ ਚ ਵੀ ਚੜ੍ਹਦੀ ਕਲਾ,,, ਵਾਹਿਗੁਰੂ ਤਰੱਕੀਆਂ ਬਖਸ਼ੇ ਤੇ ਤੰਦਰੁਸਤੀ ਬਖਸ਼ੇ ਸਰਦਾਰ ਜੀ ਨੂੰ
@HARJEETSINGH-yv1np
@HARJEETSINGH-yv1np Жыл бұрын
ਜੀ ਬਿਲਕੁਲ,ਗੁਰੂ ਦੀ ਖ਼ੁਸ਼ੀ ਹੁੰਦੀ ਹੈ ਪੰਜਾਬੀਆਂ ਤੇ , ਜਿੱਥੇ ਵੀਂ ਜਾਂਦੇ ਆ ਝੰਡੇ ਗੱਡ ਦਿੰਦੇ ਆ , ਕਲਗੀਧਰ ਪਤਿਸ਼ਾਹ ਏਸੇ ਤਰ੍ਹਾਂ ਮੇਹਰ ਰੱਖਣ ਸਾਰੇ ਵੀਰਾਂ ਤੇ ❤❤❤❤
@Jasstoor062
@Jasstoor062 Жыл бұрын
ਰੀਪਨ ਤੇ ਖੁਸੀ ਜੀ ਸਾਡੇ ਲਈ ਤਾ ਬਹੁਤ ਵੱਡਾ ਪੁੰਨ ਦਾ ਕੰਮ ਕਰ ਰਹੇ ਹੋ। ਅਸੀ ਵੀ ਕਹਿ ਸਕਦੇ ਹਾ ਕਿ ਅਸੀਂ ਤੁਹਾਡੇ ਰਾਹੀਂ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕਰ ਲਈ ਪ੍ਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ। ਸਤਿ ਸ੍ਰੀ ਅਕਾਲ ਜੀ
@jasskaur-pe3hv
@jasskaur-pe3hv Жыл бұрын
ਨਹੀਂ ਰੀਸਾਂ ਸਾਡੇ ਪੰਜਾਬੀਆਂ ਦੀਆਂ। ਵਾਹਿਗੁਰੂ ਜੀ ਇਸੇ ਤਰਾਂ ਹੀ ਆਪਣਾ ਮੇਹਰ ਭਰਿਆ ਹੱਥ ਰੱਖੇ ਸਾਡੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਤੇ
@meharvirk4651
@meharvirk4651 Жыл бұрын
Nice veer ji🙏🙏👍🏻
@JasvirSingh-ny2do
@JasvirSingh-ny2do Жыл бұрын
ਦਿਲ ਬਹੁਤ ਖੁਸ਼ ਹੋਇਆ ਕਿ ਯੁਗਾਂਡਾ ਵਿੱਚ ਪੰਜਾਬੀ ਵੀਰ ਦਾ ਕਾਰੋਬਾਰ well settled ਹੈ। ਅਕਾਲ ਪੁਰਖ ਪਰਮਾਤਮਾ ਵਿੱਚ ਇਸੇ ਤਰ੍ਹਾਂ ਤੰਦਰੁਸਤੀਆਂ, ਹਰ ਖੁਸ਼ੀਆ ਅਤੇ ਹਮੇਸ਼ਾ ਚੜਦੀਆਂ ਕਲਾਵਾਂ ਬਖਸ਼ੇ ਜੀ।
@AmarjeetSingh-dm4mj
@AmarjeetSingh-dm4mj Жыл бұрын
ਸਭ ਤੋਂ ਵਧੀਆ ਤਾਰੀਫ਼ ਕਰਦੇ ਕਰਦੇ ਅੰਤ ਨਾ ਕਰ ਸਕੇ ਕੋਈ ਬਹੁਤ ਵਧੀਆ ਕਿੰਨਾ ਖੂਬਸੂਰਤ ਅੰਦਾਜ਼ ਤੇ ਜਾਣਕਾਰੀ ਭਰਪੂਰ ਵਲੋਗ ਤੇ ਟੂਰ ਹੈ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ
@gurmeetuppal6399
@gurmeetuppal6399 Жыл бұрын
ਬਾਈ ਜੀ ਗੱਲ ਸਿਰੇ ਲਾ ਦਿੱਤੀ ਨਾਲ ਸਿੱਖੀ ਸਰੂਪ ਵਿੱਚ ਵੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@avtarcheema3253
@avtarcheema3253 Жыл бұрын
ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਬਹੁਤ ਵਧੀਆ ਕਾਰੋਬਾਰ ਸਥਾਪਿਤ ਕੀਤੇ ਹਨ 👍👍🙏🙏
@HarjitSingh-oc6lg
@HarjitSingh-oc6lg Жыл бұрын
ਯੁਗਾਂਡਾ ਵੱਸਦੇ ਸਮੂੰਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ।
@santsimk
@santsimk 5 ай бұрын
thank 22ji
@kkaur5881
@kkaur5881 Жыл бұрын
ਸਭ ਤੋਂ ਪਹਿਲਾ ਆ ਜਿਹੜਾ music ਚਲਾਉਂਦੇ ਹੋ, ਬਹੁਤ ਵਧੀਆ, ਪਹਿਲਾ ਚੀਕ ਜਿਹੀ ਮਾਰ ਕੇ ਫੇਰ energetic ਜਿਹਾ ਢੋਲ ਢਮੱਕਆ ਹੁੰਦਾ, ਸੱਚੀ ਨਚਣ ਨੂੰ ਦਿਲ ਕਰ ਆਉਂਦਾ😅😂💃💃
@jaspreetkaur-jb2re
@jaspreetkaur-jb2re Жыл бұрын
But link nhi send dasna kise ne. Mainu v bht wadia lgda
@SukhwinderSingh-lf8fx
@SukhwinderSingh-lf8fx Жыл бұрын
Veer ji 🙏🙏🙏
@SarbPuniaVlogs
@SarbPuniaVlogs Жыл бұрын
😂😂
@MANNPHOTOGALLERY-vp6dt
@MANNPHOTOGALLERY-vp6dt Жыл бұрын
🤣
@suittrendingpunjabi1713
@suittrendingpunjabi1713 Жыл бұрын
Yes
@Bhai_Gurchet_singh_
@Bhai_Gurchet_singh_ Жыл бұрын
ਯੁਗਾਂਡਾ ਦੇ ਪੰਜਾਬੀ ਭਾਈਚਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਬੱਚੇ ਰਿਪਨ ਖੁਸ਼ੀ ਨੂੰ ਬਹੁਤ ਪਿਆਰ ਦੇ ਰਹੋ ਹੋ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
@SukhwinderSingh-lf8fx
@SukhwinderSingh-lf8fx Жыл бұрын
Ji❤❤❤
@HarvinderSingh-kd8nw
@HarvinderSingh-kd8nw Жыл бұрын
Sat Sri Akaal
@transportia841
@transportia841 Жыл бұрын
ਪੰਜਾਬੀਆਂ ਦੀ ਬੱਲੇ ਬੱਲੇ ਆ ਬਾਹਰਲੇ ਮੁਲਕਾਂ ਵਿੱਚ ਵੀ. ਵਾਹਿਗੁਰੂ ਜੀ ਇਦਾਂ ਹੀ ਕਿਰਪਾ ਬਣਾਈ ਰੱਖਣ ❤
@BalvirSingh-zo3rl
@BalvirSingh-zo3rl Жыл бұрын
ਆਪਣੇ ਪੰਜਾਬੀ ਨਿਰਭੈ ਤੇ ਨਿਰਵੈਰ ਦੇ ਸਿਧਾਂਤਾਂ ਤੇ ਚਲਦੇ ਹਨ। ਗੁਰਸਿੱਖ ਵੀਰ ਨੂੰ ਦੇਖ ਕੇ ਬਹੁਤ ਵਧੀਆ ਲੱਗਾ।❤
@pinda_wale001
@pinda_wale001 Жыл бұрын
Nice vir ji
@Mandeepsingh-si5uh
@Mandeepsingh-si5uh Жыл бұрын
ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਜੀ 👍
@jassingh9417
@jassingh9417 Жыл бұрын
ਭਾਜੀ ਤੁਹਾਡੇ ਬਲੋਗ ਬਹੁਤ ਹੀ ਵਧੀਆ ਹਨ ਅਤੇ educational ਵੀ ਹਨ। ਜੇ ਤੁਸੀਂ ਬੁਰਾ ਨਹੀ ਮਨਾਉਂਦੇ ਕੀ ਮੈਂ ਤੁਹਾਨੂੰ ਇੱਕ ਬੇਨਤੀ ਕਰ ਸਕਦਾ। ਜਦੋ ਤੁਸੀਂ ਦੂਸਰੇ ਮੁਲਕਾਂ ਵਿੱਚ ਜਾਂਦੇ ਹੋ ਅਤੇ ਪੰਜਾਬੀਆ ਨੂੰ ਮਿਲਦੇ ਹੋ ਕੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹ ਉੱਥੇ ਕਿਸ ਤਰਾਂ ਅਏ ਅਤੇ ਕਿਵੇਂ ਕਾਮਜਾਬ ਹੋਏ। ਪੰਜਾਬ ਵਿੱਚ ਉਹ ਕਿੱਥੋਂ ਹਨ। ਇਸ ਨਾਲ ਹੋਰ ਲੋਕਾਂ ਨੂੰ ਵੀ ਕਾਮਜਾਬ ਹੋਣ ਦਾ ਸ਼ੌਕ ਪਵੇਗਾ। ਧੰਨਵਾਦ।
@gurdhian2840
@gurdhian2840 Жыл бұрын
ਅਫ਼ਰੀਕਾ ਵਰਗੇ ਦੇਸ਼ ਵਿਚ ਵੀਰ ਦੇ ਸਾਜਾਇਆ ਦੁਮਾਲਾ ਸਿੱਖੀ ਦੀ ਚੜਦੀਕਲਾ ❤
@teachercouple36
@teachercouple36 Жыл бұрын
ਸਾਰੇ ਪੱਖ ਹੀ ਦਿਖਾਉਣੇ ਜ਼ਰੂਰੀ ਹੁੰਦੇ ਆ। ਤੁਸੀਂ ਹਰੇਕ ਜਗ੍ਹਾ ਜਾ ਕੇ ਬਹੁਤ ਸਾਰੇ ਪੱਖ ਕਵਰ ਕਰਕੇ ਸਾਨੂੰ ਘਰ ਬੈਠਿਆਂ ਨੂੰ ਦਿਖਾ ਦਿੰਦੇ ਹੋ। ਧੰਨਵਾਦ ਜੀ।
@SukhaSingh-ol7rs
@SukhaSingh-ol7rs Жыл бұрын
ਵੱਡੇ ਦੇਸ਼ਾਂ ਵਿੱਚ ਦਿਹਾੜੀ ਕਰਨ ਨਾਲੋਂ ਛੋਟੇ ਦੇਸ਼ ਵਿੱਚ ਆਪਣਾ ਬਿਜ਼ਨਸ ਕਰਨਾ ਚੰਗਾ
@SukhwinderSingh-hq1oe
@SukhwinderSingh-hq1oe Жыл бұрын
ਵੀਰ ਦਾ ਰੈਸਟੋਰੈਂਟ ਤਾਂ ਸਿਰਾ ਗੱਲਬਾਤ ਆਂ 👌👌👌
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਇਸ ਬਾਈ ਜੀ ਨੂੰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ
@kulwantkaur1692
@kulwantkaur1692 Жыл бұрын
ਬਹੁਤ ਵਧੀਆ ਰੈਸਟੋਰੈਂਟ ਬਣਿਆ ਹੋਇਆ ਅਾ ਉੱਪਰ ਵਲੈਤਾਂ ਐਵੇਂ ਜਿਵੇਂ ਜ਼ਮੀਨ ਤੇ ਹੋਵੇ ਕਿੰਨੀ ਹਰਿਆਲੀ ਕੀਤੀ ਹੋਈ ਸੀ। ਧੰਨਵਾਦ ਜੀ
@rajugill8149
@rajugill8149 Жыл бұрын
ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ,,ਤੇ ਲੈਂਡ ਕਰੂਜ਼ ਵੀ ਵਾਹਿਗੁਰੂ ਜੀ ਤੁਹਾਡੀ ਇੱਛਾ ਜਲਦੀ ਪੂਰੀ ਕਰਨ ਸਾਡੀ ਦੂਆ ਹੈ ਅਤੇ ਵਿਦੇਸ਼ਾਂ ਵਿਚ ਪੰਜਾਬੀ ਵੀਰਾਂ ਦੇ ਕਾਰੋਬਾਰ ਦੇ ਦਿਲ ਖੁਸ਼ ਹੋ ਗਿਆ
@teachercouple36
@teachercouple36 Жыл бұрын
ਰਿਪਨ ਖੁਸ਼ੀ ਸਤਿ ਸ੍ਰੀ ਆਕਾਲ। ਕਵਰੇਜ ਕਮਾਲ ਦੀ ਹੁੰਦੀ ਆ ਹਰ ਰੋਜ਼। ਜਾਣਕਾਰੀ ਦੇ ਨਾਲ ਮਨੋਰੰਜਕ ਵੀ thanks ❤
@truckingvlog9928
@truckingvlog9928 Жыл бұрын
ਫਸਟ ਲਾਈਕ ਕਮੈਂਟ ਜੋੜੀ ਨੂੰ ਢੇਰ ਸਾਰਾ ਪਿਆਰ
@kuldeepsinghlahoria5268
@kuldeepsinghlahoria5268 Жыл бұрын
ਬੋਹਤ ਵਧੀਆ ਪੰਜਾਬ ਪੰਜਾਬੀਅਤ ਜਿੰਦਾਬਾਦ...ਜਿਓੰਦੇ ਵੱਸਦੇ ਰਹੋ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਚੀਜ਼ਾਂ ਵਿਖਾ ਰਹੇ ਹੋ ਜੀ ਆਪਣੇ ਪੰਜਾਬੀ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਮਿਹਰ ਨਾਲ ਬਹੁਤ ਵਧੀਆ ਕੰਮ ਸੈਟ ਕੀਤਾ ਹੈ ਜੀ ਵਾਹਿਗੁਰੂ ਜੀ ਸਾਰਿਆਂ ਤੇ ਕਿ੍ਪਾ ਕਰਨ ਜੀ
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜਿੳਦੇ ਵਸਦੇ ਰਹੋ ਧੰਨਵਾਦ ਸਾਨੂ। ਸੈਰ ਕਰਾਉਣ ਵਾਸਤੇ🙏 🙏
@gurdipsingh3446
@gurdipsingh3446 Жыл бұрын
ਮੈਨੂੰ ਤਾ ਕਨੈਡਾ ਨਾਲੋ ਅਫਰੀਕਾ ਤੇ Uganda ਦੇ ਲੌਕਾ ਦੀ ਜਿੰਦਗੀ ਚੰਗੀ ਲੱਗਦੀ ਹੈ।
@swarnsingh6145
@swarnsingh6145 Жыл бұрын
ਬਹੁਤ ਬਹੁਤ ਸ਼ੁਕਰ ਗੁਜਾਰ ਹਾ ਤੁਹਾਡੇ ਰਿੰਪਨ ਅਤੇ ਖੁਸ਼ੀ ਜਿਉਦੇ ਰਹੋ ਧੰਨਵਾਦ। ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@amritlahoria1307
@amritlahoria1307 Жыл бұрын
ਇਸੇ ਤਰ੍ਹਾਂ ਦੇਸ਼ ਵਿਦੇਸ਼ ਦਿਖਾਉਦੇ ਰਹੋਂ ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ
@amarjitsingh1946
@amarjitsingh1946 Жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡਿਓ ਆ ਬਾਈ ਰਿਪਨ ਵਧੀਆ ਸ਼ੈਰ ਕੁਰਾਤੀ ਘਰ ਬੈਠਿਆਂ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏
@GurbaniisJagMehChanan
@GurbaniisJagMehChanan Жыл бұрын
ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ੇ
@pappybrar4705
@pappybrar4705 Жыл бұрын
ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਟੂਰ ਅਸੀਂ ਸਾਰੇ ਘਰ ਦੇ ਮੈਂ ਤੁਹਾਡਾ ਟੂਰ ਵੇਖ ਦੇ ਹਾ
@amritlahoria1307
@amritlahoria1307 Жыл бұрын
ਵਾਹਿਗੁਰੂ ਮੇਹਰ ਕਰੇ ਰੱਬ ਤੁਹਾਨੂੰ ਖੁਸ਼ ਰੱਖੇ
@gkaur9285
@gkaur9285 Жыл бұрын
Singh is king in all over the World, so happy to see Singh is living like a 👑 KING
@gurdeepaulakh2104
@gurdeepaulakh2104 Жыл бұрын
ਅਫ਼ਰੀਕਾ ਦਾ ਸਬ ਤੋਂ ਸੋਹਣਾ ਦੇਸ਼ ਸਿਆਚਲ ਆ 22 ਜੀ
@parvindersingh7603
@parvindersingh7603 Жыл бұрын
ਬਾਈ ਜੀ ਬਹੁਤ ਸੋਹਣਾ ਯੂਗਾਂਡਾ ਬਾਕੀ ਹਰੇਕ ਦੇਸ ਦਾ ਸ਼ਹਿਰ ਦਾ ਆਪਣਾ ਟੇਸਟ ਹੈ ਵੀਡੀਓ ਦਾ ਸਮਾਂ ਵਧਾ ਦਿਉ ਵੀਡੀਓ ਚ ਤਰੀਕ ਅਤੇ ਦਿਨ ਦਸ ਦਿਆ ਕਰੋ
@shubegsingh8394
@shubegsingh8394 Жыл бұрын
ਸਰਦਾਰਾਂ ਨੇ ਸਾਰੀ ਦੁਨੀਆਂ ਵਿਚ ਕਮਾਲ ਕੀਤਾੁ ਯੂਗਾਂਡਾ ਦਾ ਈਦੀ ਅਮੀਨ ਸੁਣਿਆ ਸੀ ਬਾਈ ਜੀ ਕਮਾਲ ਕਰਤੀ ਤੁਸੀਂ ਵੀ ਨਾਭਾ ਪਟਿਆਲਾ ਪੰਜਾਬ
@angejsing1413
@angejsing1413 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@bootadreger4540
@bootadreger4540 Жыл бұрын
ਬਾਈ ਜੀ ਬਹੁਤ ਹੀ ਖੁਸ਼ੀ ਹੋਈ ਹੈ ਤੁਹਾਡਾ ਢਾਬਾ ਦੇਖ ਨਜ਼ਾਰਾ ਲਿਆ ਦਿੱਤਾ ਵਾਹਿਗੁਰੂ ਖੁਸ਼ ਰੱਖੇ
@nirmalsidhu7514
@nirmalsidhu7514 Жыл бұрын
ਬਹੁਤ ਵਧੀਆ ਜਾਣਕਾਰੀ ਦੱਸ ਰਹੇ ਹੋ!ਵੀਡੀਓ ਬਨਾਉਣ ਦਾ ਤਰੀਕਾ ਬਹੁਤ ਵਧੀਆ ਹੈ,short time ਵਿੱਚ ਬਹੁਤ ਕੁਝ ਦਿਖਾ ਦਿੰਦੇ ਹੋ!!ਦੇਖ ਕਿ ਇਸ ਤਰ੍ਹਾਂ ਲਗਦਾ ਜਿਵੇ ਆਪ ਘੁੰਮ ਰਹੇ ਹੋਈਏ!!👌fdk
@BaljeetSingh-pf4qw
@BaljeetSingh-pf4qw Жыл бұрын
Wah ji waah Punjabi Maan Singh te rahmat rakhe hasde t wasdey raho sajna rab Rakha
@DiljassdiluDilu-ho4pd
@DiljassdiluDilu-ho4pd Жыл бұрын
ਰੀਪਨ ਵੀਰੇ ਮੈਂ ਤਾਂ ਬੱਚਿਆਂ ਨੂੰ ਵੀ ਜੈਬੋ ਕੀਨੀਆ ਗਾਣਾ ਸਿਖਾ ਤਾਂ❤
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@sitaram-nd7mo
@sitaram-nd7mo Жыл бұрын
ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਸਦਿਆਂ ਖੇਡਦਿਆਂ ਰੱਖਿਆ ਤੁਸੀਂ ਹਮੇਸ਼ਾ ਖੁਸ਼ ਰਹੋ ਹਮੇਸ਼ਾ ਹੱਸਦੇ ਖੇਡਦੇ ਰਹੋ❤
@didersingh7524
@didersingh7524 Жыл бұрын
❤ਬਹੁਤ ਵਧੀਆ ਜੀ ਜਿਉਂਦੇ ਰਹੁ ਚੜਦੀ ਕਲਾ ਚ ਰਹੋ ,ਖੁਸ ਰਹੋ
@usmanusmani6544
@usmanusmani6544 Жыл бұрын
Asslam o alaikum,hum ap k vlog regular dekhty hain bohut interesting or informative hoty hain,ghar bethy doosray countris ko dekh lety hain un ki sair ho jati h,mana k ap ka religion sikhism h or ap ziada sikhism ko hi promote krty hain jahan b jain,lekn aik request h ap sy k ap jis country ma b jaty hain wahan py muslims comunity or muslim masajid ko b explore kia krain ,ku k hum muslims hain or humain otni hi khushi hoti h masajid wagera dekh kr jitni ap ko gurdwara dekh kr hoti h ,Thannx a lot ,from 🇵🇰
@harbhajansingh8872
@harbhajansingh8872 Жыл бұрын
So Beautiful vlog bro God bless you Raab tenu hmesha khush rakhe 🙏❣️
@jassikaur8781
@jassikaur8781 Жыл бұрын
Waheguru ji chardikala kere khalse de sare sansar vich aung sung sahai hon khush raho punjabio
@RajKumar-tl1ov
@RajKumar-tl1ov Жыл бұрын
Bahut vadhia business he Uganda ch veer ji da congratulations Parmatma hor tarkian bakhse very nice vlog thanks ptc Raj Joga
@ajaibsingh6044
@ajaibsingh6044 Жыл бұрын
ਬਹੁਤ ਵਧੀਆ ਬਲੌਗ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ
@harishmehta1304
@harishmehta1304 Жыл бұрын
Waheguru ji Dil khus ho janda h ji aap ji de blog dekh k ji Punjabi pariwar nu wekh k te gurudwara sahib de darshan ker k ji god bless
@manjeetsinghmanjeet1235
@manjeetsinghmanjeet1235 Жыл бұрын
ਬਾਈ ਜੀ ਮੈਂ 2 ਸਾਲ ਰਹਿ ਕੇ ਗਿਆ ਯੁਗਾਂਡਾ ਵਿਚ ਮੈਂ ਨਾਭਾ ਤੋਂ ਹਾਂ ਮੇਰੀ ਫੈਕਟਰੀ ਦਾ ਨਾਮ ਹੈ Amos dairy milk plant.
@lyricsdeepkuldeepwalia4477
@lyricsdeepkuldeepwalia4477 Жыл бұрын
ਬਹੁਤ ਸਕੂਨ ਮਿਲਦਾ ਦਿਲ ਨੂੰ ਵੀਡੀਓਜ਼ ਵੇਖ ਕੇ ❤️❤️❤️❤️
@charnjeetkaleka1430
@charnjeetkaleka1430 Жыл бұрын
❤ ਇੰਡੀਅਨ ਦੇਖ ka ਬਹੁਤ happy
@Jps64ਜੇਪੀਐਸ
@Jps64ਜੇਪੀਐਸ Жыл бұрын
ਬਾਈ ਇਕ ਕਲਾਕਾਰ ਐਸਾ ਹੋਇਆ ਜਿੰਨੇ ਅੱਜ ਤੋ 50 ਸਾਲ ਪਹਿਲਾਂ ਅਫਰੀਕਾ ਦੇ ਕਈ ਦੇਸਾ ਦਾ ਦੌਰਾ ਵੀ ਕੀਤਾ ਸੀ ਤੇ ਆਪਣੇ ਗਾਣੀਆ ਚ ਚਰਚਾ ਕੀਤੀ 🙏👍🌷💙💜❤️🌺 ਕਮੈਂਟ ਕਰਕੇ ਓਦਾ ਨਾਂ ਦੱਸੋ
@GurpreetSingh-os9zu
@GurpreetSingh-os9zu Жыл бұрын
ਰਮਤਾ ਕਲਾਕਾਰ ਸੀ ਬਾਈ
@kanwaljeetsingh5193
@kanwaljeetsingh5193 Жыл бұрын
Paji ne business de naal Sikhi v sambhi hoyi . Bahut vadiya. Nice.
@muhammadashrafkhan5533
@muhammadashrafkhan5533 Жыл бұрын
SsA ji very sweet and beautiful family Rab kamyab kara couple ji
@ajourneydreamlandmrsing8707
@ajourneydreamlandmrsing8707 Жыл бұрын
ਮੈਂ ਤਿੰਨ ਮਹੀਨੇ ਇੱਥੇ ਰਿਹਾ ਹਾਂ ਵਧੀਆ ਹੈ
@user-gurijatana0786
@user-gurijatana0786 Жыл бұрын
Bai ji me ta thanu dekh k he khush ho jana waheguru ji chardika ch rakhan 🙏🙏
@lekhraj9035
@lekhraj9035 Жыл бұрын
Wehguru mehar kre Sada khush rho 👌👌👌👌👌👌🙏🙏🙏🙏🙏
@hardeepsingh-ko
@hardeepsingh-ko Жыл бұрын
Waheguru ji tuhanu hamesa khush rakhn g❤❤❤❤❤
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਵਲੋਗ ਬਣਾ ਕੇ ਦਿਖਾ ਰਹੇ ਹੋ ❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@damansaagu9252
@damansaagu9252 Жыл бұрын
Man Kush Ho Gya Uganda Dekh Ke Restorant Kina Vadia Se Punjabi Jithe Vi Jaande Ne Puri Dhak Pa Ke Rakh De Ne 🙏🙏🙏🙏❤❤❤❤
@kanwarjeetsingh3495
@kanwarjeetsingh3495 Жыл бұрын
ਬਲੋਗ ਬਹੁਤ ਵਧੀਆ ਹੈ। ਅਫਰੀਕੀ ਦੇਸ਼ ਦੇ ਨਾਮ ਸੁਣੇ ਅਤੇ ਪੜੇ ਹਨ ਪਰ ਅਸਲ ਮਜਾ ਬਲੋਗ ਦੇਖਣ ਤੇ ਬਾਅਦ ਆਉਂਦਾ ਹੈ। ਇੰਜ ਲਗਦਾ ਸਚਮੁੱਚ ਅਫਰੀਕਾ ਘੁਮ ਲਿਆ।
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajj da vlogbahut vadhia c beta jitusi jo vvkujh dikha rhe ho amazing aa kushi beta di sehat da v khial rakhna keep it up beta ji god bless both of you👍👍👍👍👍👍 Lakhwinder Kaur from gurdaspur
@TarsemSingh-st1vw
@TarsemSingh-st1vw Жыл бұрын
Thanks beta ji god bless both of you Lakhwinder Kaur Gurdaspur
@sikanderchahal-b1t
@sikanderchahal-b1t Жыл бұрын
ਹਜਾਰਾ ਸਿੰਘ ਰਮਤਾ ਦੇ ਗਾਣਿਆ ਵਿਚ full explanation g
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਭਾਈ ਜੀ ਦੋਵੇਂ ਜਗਾਹ ਵਧੀਆ ਲੱਗਿਆ ਨੇ
@balrajsinghnagi1175
@balrajsinghnagi1175 Жыл бұрын
Sare east africa ch vasde pb. Bhravan nu sat sri akal ji
@jhajjagriculture821
@jhajjagriculture821 Жыл бұрын
tuc veer jine desh ja aie , tuhade vlog dekh ke anna feel jrurr ho gya vi appna punjab Sab ton jada Best aa , 👌🏻baki jad tuc Canada ja ke dekho ge fr clear hove ga
@garry22ji85
@garry22ji85 Жыл бұрын
ਸਤਿ ਸ੍ਹੀ ਅਕਾਲ ਜੀ ❤
@Brijmohan-jz4wt
@Brijmohan-jz4wt Жыл бұрын
Vir ji ap dono hi dhan ho sade li khtre Mul leader ho
@chuharsinghgill7615
@chuharsinghgill7615 Жыл бұрын
ਯੁਗਾਂਡਾ ਵਿੱਚ ਇਕ ਪੰਜਾਬੀ ਦਾ ਕਾਰੋਬਾਰ ਦੇਖ ਕੇ ਮਨ ਬਹੁਤ ਖੁਸ਼ ਹੋਇਆ❤❤❤
@santsimk
@santsimk 5 ай бұрын
it many punjabi is there vir
@dhsab
@dhsab Жыл бұрын
ਸਿੰਘ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਤੁਹਾਨੂੰ ਘੁਮਾ ਰਹੇ ਆ ਤੁਸੀਂ ਖਰਚਾ ਤਾਂ ਆਪ ਕਰੋ ਕਰਾਇਆ ਤਾਂ ਆਪ ਦਿਓ ਵੋਡਾ ਵੋਡਾ ਨੂੰ
@sweetestkidavni835
@sweetestkidavni835 Жыл бұрын
Jis jis ne ਇਹ starting wala music ਸੁਣਨਾ hai oh aah type karo👇 Best wild africa music ,african traditional music Instrumental amazing ਸਭ ton pehli video ਇਸੇ music wali khulegi
@jasminekaur918
@jasminekaur918 Жыл бұрын
I am from budhlada beta I see your every serrie like so much when you people came back will want to meet you both
@simranpreetkaur5765
@simranpreetkaur5765 Жыл бұрын
Africa vargi country vich apne punjabi dekh ke bhut vdia lgda ❤❤love from tarn taran
@pannugagrewal2384
@pannugagrewal2384 Жыл бұрын
Tarn Taran sahib g
@simranpreetkaur5765
@simranpreetkaur5765 Жыл бұрын
@@pannugagrewal2384 ok g
@kulwindergrewal169
@kulwindergrewal169 Жыл бұрын
ਪਰਮਾਤਮਾ ਚੜਦੀ ਕਲਾ ਰੱਖੇ🙏
@dilrajwarval8290
@dilrajwarval8290 Жыл бұрын
ਮੋਬਾਇਲ ਨਹੀ ਦੇਖਿਆ ਕਿਸੇ ਦੇ ਹੱਥ ਚ ਆਪਣੇ ਤਾ ਇੱਥੇ ਤੁਰੇ ਜਾਂਦੇ ਦੇ ਧਿਆਨ ਫੋਨ ਚ ਹੁੰਦਾ
@hardishdhillon98
@hardishdhillon98 Жыл бұрын
Thanks for showing us Uganda 🎉 looking very nice and beautiful restaurant very clean 👌 God bless both of you 🙏
@PreetPreet-yd4ni
@PreetPreet-yd4ni Жыл бұрын
ਸਤਿ ਸ਼੍ਰੀ ਆਕਾਲ ਜੀ
@VipEr-h5v
@VipEr-h5v Жыл бұрын
Ek Mera naam bhi Khushiyan Ek tosi bhi Khushiyon Ek Mera Bhaiਇੱਕ ਮੇਰਾ ਨਾਮ ਵੀ ਖੁਸ਼ੀਆਂ ਇੱਕ ਤੋਸੀ ਵੀ ਖੁਸ਼ੀਆਂ ਇੱਕ ਮੇਰਾ ਭਾਈ ਚਮਨ Chaman
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਵਲੋ ਰਾਣਾ ਰਾਣੀਪੁਰੀਆ,
@Lakhsart
@Lakhsart Жыл бұрын
Bahut jyada Khushi hoyi Punjabi veer da Business bekh ke
@sanveersingh684
@sanveersingh684 Жыл бұрын
Beautiful resturent and bahot sohna vlog e main sare vlog dekhdi ha tahade
@kamalpreetsingh3894
@kamalpreetsingh3894 Жыл бұрын
So nice ji... and Punjabi restaurant wale veer nu salute... jao tusi aida di country vich turban promotion karde ho.... thank you So much ❤
@deesabai2541
@deesabai2541 Жыл бұрын
Veer ji thudea krode bar thank you,sanu vdieo rhie jnttea nu jainkari mele.❤❤❤❤❤❤❤❤❤❤
@manjitkaurhundal5018
@manjitkaurhundal5018 Жыл бұрын
Punjabian di mehnatt bahar v rang liaundi ha🫡🫡🫡
@ranjeetsinghsingh9248
@ranjeetsinghsingh9248 Жыл бұрын
ਵੀਰੇ ਵੀਡੀਓ ਬਨਾਉਣ ਲਈ ਡਰੋਨ ਵੀ ਰੱਖੋ ਰਣਜੀਤ ਸਿੰਘ ਨੂਰਪੁਰਾ ਸੰਗਰੂਰ
@jaspalsingh2443
@jaspalsingh2443 Жыл бұрын
ਵੀਰ ਦਾ ਬਹੁਤ ਬਹੁਤ ਧੰਨਵਾਦ
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਯੁਗਾਡਾ ਵਧੀਅਾ ੲੇ.ਧੰਨਵਾਦ ਜੀ
@jagjitsingh8463
@jagjitsingh8463 Жыл бұрын
You Shows real life. uncutted scene's. Thanks dear.
@rajveervirk6874
@rajveervirk6874 Жыл бұрын
ਬਹੁਤ ਬਹੁਤ ਖੁਸੀ ਹੋਈ ਪੰਜਾਬੀ ਹੋਟਲ ਵੇਖ਼ ਕੈ
@DavinderSingh-on9xd
@DavinderSingh-on9xd Жыл бұрын
Mai bhut Ghumeya bhaji ehna roads te..Har roj mai ethe firda hunda c .. Balpreet Bhaji huni v jande aapa nu 👍👍👍
@darshpreetsingh5399
@darshpreetsingh5399 Жыл бұрын
Veer Parmatma chardikala vich rakhey so nice blog
@taqdeerkaur6869
@taqdeerkaur6869 Жыл бұрын
Veere jo vlog de starting ch music lgaea hoea please vere te di osda download link description box ch show krdo. Baki thx thuda dunia dkhon lai tusi respectful couple oo vere te di waheguru hmesha mehra bhrea hath rkhe g
@billosingh1985
@billosingh1985 Жыл бұрын
ਜੁਗ ਜੁਗ ਜੀਵੋ ਬਹੁਤ ਵਧੀਆ ਜਿਲਾ ਮੋਗਾ
@pcheekupadda
@pcheekupadda Жыл бұрын
ਅਫਰੀਕਾ ਬਾਈ ਤਾਂ ਲੱਗੂਂ ਜੇ ਨਲੀ ਚੋਚੋ ਜਵਾਕ ਦਿੱਖਣਗੇ।
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Сестра обхитрила!
00:17
Victoria Portfolio
Рет қаралды 958 М.
Beat Ronaldo, Win $1,000,000
22:45
MrBeast
Рет қаралды 158 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН