ਯੁਗਾਂਡਾ ਦੀ ਰਾਜਧਾਨੀ ਦਾ ਖ਼ਤਰਨਾਕ ਇਲਾਕਾ Slums in Uganda | Punjabi Travel Couple | Ripan Khushi

  Рет қаралды 275,480

Punjabi Travel Couple

Punjabi Travel Couple

Күн бұрын

Пікірлер: 378
@JeetInderSinghBrar
@JeetInderSinghBrar Жыл бұрын
ਬਾਈ ਜੀ ਇੱਥੇ ਵਸਦੇ ਪੰਜਾਬੀ ਜੋ ਮਰਜ਼ੀ ਕਹਿਣ ਪਰ ਘੁੰਮਣ-ਫਿਰਨ ਦੇ ਨਾਂ ਤੇ ਤੁਹਾਡਾ ਫ਼ਰਜ ਬਣਦਾ ਸਭ ਕੁਝ ਦਿਖਾਉਣਾ, ਤਾਂ ਜੋ ਕੋਈ ਹੋਰ ਆਵੇ ਉਸਨੂੰ ਸਭ ਪਤਾ ਹੋਵੇ। ਸਭ ਤਰ੍ਹਾਂ ਦੇ ਵਲੌਗ ਪਾਇਆ ਕਰੋ ਚੰਗੀ ਮਾੜੀ ਥਾਂ, ਤਾਂ ਜੋ ਸਾਨੂੰ ਹਰ ਦੇਸ਼ ਦੀ ਹਰ ਤਰ੍ਹਾਂ ਦੀ ਜਾਣਕਾਰੀ ਮਿਲ ਸਕੇ। ਸਾਨੂੰ ਤੁਹਾਡੀ ਹਰ ਇੱਕ ਵੀਡੀਓ ਵਧੀਆ ਲੱਗਦੀ ਆ ਤੇ ਸਾਨੂੰ ਹਮੇਸ਼ਾ ਕੁਝ ਨਾ ਕੁਝ ਸਿੱਖਣ ਲਈ ਹੀ ਮਿਲਦਾ। ਦਿਲ ਤੋਂ ਧੰਨਵਾਦ ਤੁਹਾਡਾ
@baljindershergill8011
@baljindershergill8011 Жыл бұрын
🙏
@narajansingh959
@narajansingh959 Жыл бұрын
ਵਾਹਿਗੁਰੂ ਜੀ ਦਾ ਲੱਖਾਂ ਵਾਰੀ ਸ਼ਕਰ ਕਿ ਸਾਨੂੰ ਪੰਜਾਬ ਵਿੱਚ ਜਨਮ ਦਿੱਤਾ। ਦੁਨੀਆਂ ਦੁੱਖਾਂ ਨਾਲ ਭਰੀ ਪਈ ਹੈ। ਵਾਹਿਗੁਰੂ ਜੀ ਇੰਨਾਂ ਦੇ ਕਿਰਪਾ ਕਰੋ ਜੀ। 🙏🙏🙏🙏🙏🙏
@karanjit1211
@karanjit1211 Жыл бұрын
M
@taran.dhudike7
@taran.dhudike7 Жыл бұрын
ਰਿਪਨ ਵੀਰ ਜੀ ਕੀਨੀਆਂ ਵਾਲਿਆਂ ਪੰਜਾਬੀਆਂ ਦਾ ਖ਼ਾਸ ਕਰਕੇ ਹਰੇਕ ਵਲੌਗ ਵਿੱਚ ਧੰਨਵਾਦ ਜ਼ਰੂਰ ਕਰਿਆ ਕਰੋ ਪਲੀਜ਼, ਕਿਉਂਕਿ ਉਹਨਾਂ ਨੇ ਤੁਹਾਨੂੰ ਬਹੁਤ ਬਹੁਤ ਪਿਆਰ ਦਿੱਤਾ,,, ਮੈਂ ਨੀ ਮੰਨਦਾ ਇੰਨਾ ਕਿਸੇ ਹੋਰ ਕੰਟਰੀ ਵਾਲਿਆਂ ਨੇ ਕੀਤਾ ਹੋਊ,,, ਧੰਨਵਾਦ ਵੀਰ ਜੀ 🙏🏻🙏🏻🙏🏻♥️
@HARJEETSINGH-yv1np
@HARJEETSINGH-yv1np Жыл бұрын
♥️♥️
@mrbatth62
@mrbatth62 Жыл бұрын
Sahi gal aa bai
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਉਰੀਜਨਲ ਚੀਜ਼ਾਂ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@HarjitSingh-oc6lg
@HarjitSingh-oc6lg Жыл бұрын
ਯੂਗਾਡਾਂ ਦੇ ਲੋਕਾਂ ਵਿੱਚ ਗਰੀਬੀ ਜ਼ਰੂਰ ਹੈ ਪਰ ਫੇਰ ਵੀ ਲੋਕ ਚੰਗੇ ਹਨ
@gurnamsingh3216
@gurnamsingh3216 Жыл бұрын
ਰਿਪਨ ਯਾਰ ਆਹੀ ਕੁਛ ਦੇਖਣਾ ਤਾਂ ਬਠਿੰਡੇ ਪਟਿਆਲੇ ਆਲੇ ਫਾਟਕ ਤੇ ਆਜੀ।। ਇਸਤੋਂ ਵੱਧ ਸੁਗੰਧੀ ਆਜੂ।।
@VishalKumar-uh6il
@VishalKumar-uh6il Жыл бұрын
ਰਿਪਨ ਜੀ ਖੁਸ਼ੀ ਜੀ ਆਵਦਾ ਧਿਆਨ ਰੱਖਣਾ ਜੀ ਵਾਹਿਗੁਰੂ ਮੇਹਰ ਕਰੇ
@sandeepkumar-b8m3v
@sandeepkumar-b8m3v Жыл бұрын
draun nal ta views aune ne tansion na lao ina k ta chalda aw 😂😂😂😂
@User-zi9ww
@User-zi9ww Жыл бұрын
@@sandeepkumar-b8m3vtera varga sirf gala hi karda na ghar Bhadh ka himat ha ta uhna vag kar ka dekha
@ChardaPunjab-p6e
@ChardaPunjab-p6e Жыл бұрын
ਕੀਨੀਆ ਵਾਲੇ ਵੀਰਾਂ ਨੂੰ ਬੇਨਤੀ ਹੈ। ਆਪਣੇ ਪੰਜਾਬ ਵਾਲਿਆਂ ਨੂੰ ਪੁੱਛਿਓ ਕਿ 4 ja 5 ਨੋਕਰ ਹੈ। ਤੁਹਾਡੇ ਕੋਲ ਹੈ। ਤੁਸੀ ਆਪਣੇ ਦੇਸ਼ ਕੀਨੀਆ ਦੇ ਰਾਜੇ ਹੋ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਆਪਣੇ ਆਲਿਆ ਨੂੰ ਜਿਸ ਥਾਂ ਵੀ ਹੈ। ❤
@gurmeetaujla4617
@gurmeetaujla4617 Жыл бұрын
ਸਤਿ ਸ਼੍ਰੀ ਅਕਾਲ ਰਿਪਨ ਤੇ ਖੁਸੀ ਜੀ ਵੀਰ ਤੁਹਾਡੇ ਬਲੋਗ ਦੇਖਣ ਦੀ ਨਸੇ ਦੀ ਤਰਾ ਲੱਤ ਲੱਗੀ ਰਹਿੰਦੀ ਐ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਗੁਰਮੀਤ ਔਜਲਾ ਲੋਗੋਵਾਲ
@parvindersingh7603
@parvindersingh7603 Жыл бұрын
ਬਾਈ ਜੀ ਹਰ ਦੇਸ਼ ਵਿੱਚ ਇਹੋ ਜਿਹੇ ਹਾਲਾਤ ਵਿਚ ਲੋਕਾਂ ਨੂੰ ਰਹਿਣਾ ਪੈਂਦਾ ਗਰੀਬੀ ਅਤੇ ਇਨਸਾਨ ਦੀ ਮਜਬੂਰੀ ਹੈ ਸਰਕਾਰਾ ਚਾਹੁਣ ਤਾਂ ਇਹਨਾਂ ਦੇ ਦਿਨ ਅੱਛੇ ਹੋ ਸਕਦੇ ਹਨ ਬਾਕੀ ਆਪਣਾ ਖਿਆਲ ਰੱਖਿਆ ਘਰੇ ਤੁਹਾਡੀ ਲੋੜ ਹੈ
@jagjitsinghsomal754
@jagjitsinghsomal754 Жыл бұрын
ਜਿਹੜੇ -ਜਿਹੜੇ ਲੋਕਾਂ ਵਿੱਚ ਮੈਂ ਫਸੀ ਹੋਵੇ, ਉਹਨਾਂ ਲੋਕਾਂ ਨੂੰ ਰਿਪਨ -ਖੁਸ਼ੀ ਦੇ ਬਣਾਏ ਵਲੋਗ ਦੇਖਦੇ ਰਹਿਣਾ ਚਾਹੀਦਾ ਹੈ, ਮਨ ਬਿਰਤੀ ਬਦਲ ਜਾਵੇਗੀ ।
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਬਾਈ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ
@JoggaSingh-vw3yf
@JoggaSingh-vw3yf Жыл бұрын
Kinya Punjabi Veera ne jo pyar kita or yuganda waliya ne salute hai Punjabio
@harbhajansingh8872
@harbhajansingh8872 Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@h.s.gill.4341
@h.s.gill.4341 Жыл бұрын
ਬਹੁਤ ਜਾਣਕਾਰੀ ਦੇ ਰਹੇ ਉ ਰਿਪਨ ਵੀਰੇ
@balwinderroy2233
@balwinderroy2233 Жыл бұрын
ਵੀਰ ਜੀ ਤੁਸੀਂ ਤਾ ਸਾਊਥ ਅਫ਼ਰੀਕਾ ਕੀਨੀਆ ਯੁਗਾਂਡਾ ਸਾਰਾ ਮੁਲਕ ਘੁਮਾ ਦਿਤਾ ਅਸੀਂ ਤਾ ਸਪਨੇ ਵਿਚ ਨਹੀਂ ਦੇਖਣਾ ਸੀ. ਬਹੁਤ ਸੁੰਦਰ velog ਦੇਖਣ ਨੂੰ ਮਿਲਿਆ.
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@onkarsingh7019
@onkarsingh7019 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@goldenconstruction9810
@goldenconstruction9810 Жыл бұрын
Waheguru ji ka khalsa waheguru ji ki Fateh. God bless all of you Please show Gurdwaras Sahib ji
@hardeepbawamusic
@hardeepbawamusic Жыл бұрын
ਆਦਤ ਰੋਜ਼ ਦਾ ਇੱਕ ਵਲੋਗ ਦੇਖਣ ਦੀ 👻💯
@sonisoni556
@sonisoni556 Жыл бұрын
Punjab jindavad sukr waheguru da
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤
@renusarwan9966
@renusarwan9966 Жыл бұрын
Ripan khushi jeonde raho baee. apne aap nu khush naseeb smjhde han ki panjabi han ❤❤❤
@truckingvlog9928
@truckingvlog9928 Жыл бұрын
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘😘
@ManpreetKaur-hp2br
@ManpreetKaur-hp2br Жыл бұрын
Waheguru ji kirpa kre aap te 🙏🙏🙏
@kulwantkaur1692
@kulwantkaur1692 Жыл бұрын
Ssa ji koi gal nhi aapne desh ch v tan eho kush hai na har city ch eh vichare lok hai
@changi2859
@changi2859 Жыл бұрын
Please also show the slums on India in Mumbai, when you return to India.
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ,ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੀ ਦੁਨੀਆਂ ਦੇ ਦਰਸ਼ਨ ਕਰਵਾਉਂਦੇ ਹੋ, ਧੰਨਵਾਦ ਜੀ, ਵਲੋ ਰਾਣਾ ਰਾਣੀਪੁਰੀਆ,10,,,8,,,2023,
@meetsingh1339
@meetsingh1339 Жыл бұрын
Ripon veer app di sach vali gaal bahut sahi hai
@mangakakru1861
@mangakakru1861 Жыл бұрын
Khushi Penn Jinda bad g Khushi panjab Di shernni aa g
@teachercouple36
@teachercouple36 Жыл бұрын
ਸਤਿ ਸ੍ਰੀ ਆਕਾਲ। ਰਿਪਨ ਸਕੂਲ ਚ ਗਏ ਸੀ ਲੱਗਿਆ ਸਕੂਲ ਵੀ ਕਵਰ ਕਰੋਗੇ। ਅਧਿਆਪਕ ਹੋਣ ਕਾਰਨ ਬੇਨਤੀ ਹੈ ਕਿ ਸਕੂਲ ਨੂੰ ਵੀ ਕਵਰ ਕਰ ਲਿਆ ਕਰੋ ਜੀ।
@swarnsingh6145
@swarnsingh6145 Жыл бұрын
ਵੈਰੀ ਗੁਡ ਰਿੰਪਨ ਖੁ ਸ਼ੀ ਧੰਨਵਾਦ। ਸਵਰਨ ਸਿੰਘ ਪਾਤੜਾ ਪਟੀਆਲਾ
@shersingh-ci7pe
@shersingh-ci7pe Жыл бұрын
ਬੱਲੇ ਬਰਨਾਲਾ ਜੋੜੀ ਜਿੰਦਾਬਾਦ
@PreetPreet-yd4ni
@PreetPreet-yd4ni Жыл бұрын
ਰਿਪਨ ਵੀਰ ਸਲੰਮ ਏਰੀਆ ਸਰਕਾਰਾਂ ਲੀਡਰ ਹੀ ਰੇਲਵੇ ਦੀ ਸਰਕਾਰੀ ਜ਼ਮੀਨਾਂ ਵਿੱਚ ਵਸਾਉਂਦੀਆ ਹਨ ਹੌਲੀ-ਹੌਲੀ ਵਸੋਂ ਵੱਧਦੀ ਜਾਂਦੀ ਹੈ
@dhillon313
@dhillon313 Жыл бұрын
Waheguru ji waheguru mehar Karn 🙏❤️❤️❤️
@surjitkaur5406
@surjitkaur5406 Жыл бұрын
Sukr h waheguru ji sada janm Punjab da h etho de vasnik han🙏🙏
@billosingh1985
@billosingh1985 Жыл бұрын
ਬਹੁਤ ਵਧੀਆ ਵਾਹਿਗੁਰੂਜੀਮੇਹਰਕਰੀ
@ramandeepkaur5491
@ramandeepkaur5491 Жыл бұрын
Sat Sri akla both
@Aman_2233
@Aman_2233 Жыл бұрын
Ripan ਬਾਈ 'Ghana' ਦੇਸ਼ ਵੀ ਦਿਖਾਉਣ ਦੀ ਕੋਸ਼ਿਸ਼ ਕਰਿਓ
@pankajnagpal7031
@pankajnagpal7031 Жыл бұрын
Tera dhanywaad ripan veere tuci saade ludhiane da budhe nale da name famous krta 😅😅🙏🙏
@navmehta7841
@navmehta7841 Жыл бұрын
Veer ji mr.papa uganda vi dekha dinde.jis ne sari umar mama uganda nu waqt paie rakhya
@navroopkaur1991
@navroopkaur1991 Жыл бұрын
Waheguru ji mehar karn
@Harpreet14159
@Harpreet14159 Жыл бұрын
ਸ਼ੁਕਰ ਹੈ ਰੱਬ ਜੀ ਦਾ ਜੋ ਪੰਜਾਬ ਦੇ ਵਾਸੀ ਹਾਂ 🙏
@malkitsingh3577
@malkitsingh3577 Жыл бұрын
hai ta bahut vadhia laga ASSI ARMY VICH GYE CI JOGANDA IHNA LOKA DI JATI LADAI BAHUT HAI ESE LAI ASSI GYE CI 06 MONTH LAI 1996 VICH. AREA DENGRESS HAI
@BaljitSingh-ls7ni
@BaljitSingh-ls7ni Жыл бұрын
Bhaji Africa wala Sara vlog hai te khatrnak c par bada maza ayeya
@manmohansingh5616
@manmohansingh5616 Жыл бұрын
Sat Sri Akal Balpreet Singh ji. May Waheguru ji bless you and your family
@satnamsinghpurba9584
@satnamsinghpurba9584 Жыл бұрын
God bless both of you take care
@DJGILLBARNALA
@DJGILLBARNALA Жыл бұрын
thank you so much... ji sari family milke dekhde hain barnala city
@gopabarua450
@gopabarua450 Жыл бұрын
Tusi sab kuch bahut sahi dikha rahe ho.Railway line dead hon karan o place unauthorized undi hain te poor lok uthte rehan lag jade han.
@AnjuSharma-it1nu
@AnjuSharma-it1nu Жыл бұрын
Hamarey yha slum area's may roads to pakki hoti hai yha bilkul hi different hai 😍😻😻😘😘
@gurimaan9814
@gurimaan9814 Жыл бұрын
Waheguru ji waheguru ji
@singhteja3505
@singhteja3505 Жыл бұрын
Very nice good job Thanks bhaji Balpreet Singh ji
@NeerajSharma-by2od
@NeerajSharma-by2od Жыл бұрын
Number of vlogger Punjabi Travel Couple Number 1❤
@GurpreetSingh-fw4vs
@GurpreetSingh-fw4vs Жыл бұрын
Bai je khusi da dhan rakhna
@kaurjasbir2758
@kaurjasbir2758 Жыл бұрын
Waheguru ji mehar krn sab te 🙏
@RajKumar-tl1ov
@RajKumar-tl1ov Жыл бұрын
Sare jahan se acha Hindustan hamara vishesh karke sanu mann Punjjabi hon da Raj Joga
@muhammadashrafkhan5533
@muhammadashrafkhan5533 Жыл бұрын
SsA ji very sweet and beautiful family Rab mahr kara couple ji
@satdevsharma6980
@satdevsharma6980 Жыл бұрын
V. Amazing vlog, Thx Ripan, Khushi and Balpreet Singh ji. You did v. Good job. 👏👌🙏🇺🇸
@muhammadmushtaq8966
@muhammadmushtaq8966 Жыл бұрын
دونوں اچھے لگتے ہو اللہ دونوں خوشگوار رکھے❤❤❤❤❤❤❤❤❤❤❤
@smartphonedoctor1242
@smartphonedoctor1242 Жыл бұрын
Waheguru ji kirpa rakhe sab te ji
@jaswindersekhon3881
@jaswindersekhon3881 Жыл бұрын
Sat Sri Akal we hope this is pretty much good looks like very tough but you guys enjoying it 🙏
@ajaibsingh6044
@ajaibsingh6044 Жыл бұрын
Waheguru g Maher krn
@sikandersingh8147
@sikandersingh8147 Жыл бұрын
ਰਿਪਨ ਜੀ ਰੇਲਵੇ ਲਾਈਨ ਦੇ ਨੇੜੇ ਸਲੱਮ ਏਰੀਆ ਹੋਣ ਦਾ ਕਾਰਨ ਹੈ ਸਰਕਾਰੀ (ਰੇਲਵੇ )ਦੀ ਜਗ੍ਹਾ ਫ੍ਰੀ ਵਿੱਚ ਮਿਲਣਾ, ਜਿਨੀ ਦੇਰ ਸਰਕਾਰ ਬੈਠਣ ਦੇਵੇ.
@sardulsingh2637
@sardulsingh2637 Жыл бұрын
ਰੇਲਵੇ ਲਾਈਨ ਦੇ ਨਾਲ ਜੋ ਜਮੀਨ ਹੈ ਕੋਈ ਰੋਕਦਾ ਨਹੀ ਹਰ ਦੇਸ਼ ਵਿਚ ਇਸੇ ਤਰਾਂ ਹੀ ਮਿਲੇਗਾ।
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@tarunabansal8421
@tarunabansal8421 Жыл бұрын
Bahut badhiya 👍👍
@majorsingh7474
@majorsingh7474 Жыл бұрын
Wahiguru g hmesa tuhade nal hn g👍😂❤👍
@jagtarshergill9904
@jagtarshergill9904 Жыл бұрын
Very good 👍 ਬੇਟਾ g
@satnamsinghsatta3464
@satnamsinghsatta3464 Жыл бұрын
1455 ਖੁਸ਼ੀ ਸਾਡੀ ਸ਼ੇਰਨੀ ਭੈਣ ਹੈ ਪਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਪੋਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਧੀ ਹੈ ❤
@AnjuSharma-it1nu
@AnjuSharma-it1nu Жыл бұрын
Bda saath dey rhey hai aapka 22 ji in kampala 🌹🌹🌹🌹🌹🌹🌹🌹🌹🌹
@brarbrar2636
@brarbrar2636 Жыл бұрын
Thanks beta very nice very hard working gbu 🙏🙏
@GurpreetSingh-os4gn
@GurpreetSingh-os4gn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻
@KulwinderKaur-us9jy
@KulwinderKaur-us9jy Жыл бұрын
God bless you all 🤗🤗
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ
@jagsirsingh8125
@jagsirsingh8125 Жыл бұрын
Y ji bahut Vadia lagda jado apne blog dekh de aa asi vi rojana sode blog dekh de aa (Handiaya)😘😘😘😘
@Gurmeetpaul
@Gurmeetpaul Жыл бұрын
ਮੈਂ ਰਿਹਾਂ ਹਾਂ ਯੂਗਾਂਡਾ l ਬਹੁਤ ਮਾੜੇ ਹਾਲਾਤ ਸਨ 2011 ਵਿੱਚ l
@harekrishnaradhe9073
@harekrishnaradhe9073 Жыл бұрын
Ripan paji kushi ji sasriya kaal
@udaysidhu6924
@udaysidhu6924 Жыл бұрын
ਸਤਿ ਸ੍ਰੀ ਅਕਾਲ ਜੀ ਯੂਰਪ ਵੀ ਦਿਖਾ ਦੇਣਾ ਜੀ
@lekhram17
@lekhram17 Жыл бұрын
Sabar boht vddi cheej a
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਤੁਸੀ ਬਲੋਗ ਵਿਚ ਚੰਗੀ ਮਾੜੀ ਹਰ ਇਕ ਜਗਾ ਦਿਖਾਇਆ ਕਰੋ। ਚੰਗੇ ਯੂਟਯੂਬਰ ਦੀ ਇਹੀ ਪਛਾਣ ਹੈ। ਸਲਮ ਏਰੀਆ ਰੇਲਵੇ ਲਾਈਨ ਦੇ ਨੇੜੇ ਹੋਣ ਦਾ ਕਾਰਣ ਜਗਾ ਦਾ ਸਸਤਾ ਹੋਣਾ ਅਤੇ ਕਬਜੇ ਵਾਲੀ ਹੋਣਾ ਹੈ।
@simrangill6936
@simrangill6936 Жыл бұрын
God bless you guys 😊
@johalhundalmusicofficial
@johalhundalmusicofficial Жыл бұрын
Good❤
@HARJEETSINGH-yv1np
@HARJEETSINGH-yv1np Жыл бұрын
Bahut Wadhiya ji♥️♥️♥️
@SatnamSingh-fe3tg
@SatnamSingh-fe3tg Жыл бұрын
Very good 👍👍
@AnjuSharma-it1nu
@AnjuSharma-it1nu Жыл бұрын
God bless both of you 🌹🌹🙏🙏🙏
@bSony-fj4js
@bSony-fj4js Жыл бұрын
So beautiful 🎉 ਬਹੁਤ ਵਦੀਆ ਭਰਾ
@jaspalmaanjaspalmaan9473
@jaspalmaanjaspalmaan9473 Жыл бұрын
Ripan vir apana khiail rakhna Baki video song very good
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji aaj de vlog vich jo v dikhaya bahut vadhia lagga har pakh noo pesh karna vadhia lagga beta ji apna ye khushi da khial rakhna god bless both of you Lakhwinder Kaur from Gurdaspur
@ManinderSingh-ox6qh
@ManinderSingh-ox6qh Жыл бұрын
Mastaney movie sirra karo
@gurnindersingh4957
@gurnindersingh4957 Жыл бұрын
But vadia vir ji
@lekhraj9035
@lekhraj9035 Жыл бұрын
Wehguru mehar kre 🙏🙏🙏🙏🙏🙏🙏
@omparkashsingh1851
@omparkashsingh1851 Жыл бұрын
All the best Sada khush raho
@PreetPreet-yd4ni
@PreetPreet-yd4ni Жыл бұрын
ਸਤਿ ਸ਼੍ਰੀ ਆਕਾਲ ਜੀ
@ShakeelHussainVlogs
@ShakeelHussainVlogs Жыл бұрын
Love from punjab pakistan 🇵🇰
@darshpreetsingh5399
@darshpreetsingh5399 Жыл бұрын
So great brother 👍👍
@preetofficial4595
@preetofficial4595 Жыл бұрын
ਵੀਰ ਜੀਬਹੁਤ ਬਹੁਤ ਧੰਨਵਾਦ ਜੀ❤❤❤❤🎉🎉🎉🎉🎉❤❤❤
@happysanger183
@happysanger183 Жыл бұрын
So Beautiful ❤️❤️
@surjitkaur7530
@surjitkaur7530 Жыл бұрын
Waheguru.mehar.rakhan.app.te
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Леон киллер и Оля Полякова 😹
00:42
Канал Смеха
Рет қаралды 4,7 МЛН