ਓਸ ਮਾਂ ਨੂੰ ਕਿਉ ਘਰੋ ਕੱਢਿਆ ਗਿਆ ਸੀ , ਕਿਉਂ ਵੱਧ ਰਹੇ ਨੇ ਡਿਪਰੈਸ਼ਨ ਦੇ ਕੇਸ

  Рет қаралды 96,104

khabaraab ਖ਼ਬਰਆਬ

khabaraab ਖ਼ਬਰਆਬ

Күн бұрын

Пікірлер: 98
@Kulwantsinghwarval2839
@Kulwantsinghwarval2839 2 жыл бұрын
ਸੰਸਥਾ ਤੇ ਅਦਾਲਤੀ ਕਾਰਵਾਈ ਕਰਨ ਦੀ ਬਜਾਏ ਆਪਣੇ-ਆਪ ਦੇ ਅੰਦਰ ਝਾਤ ਮਾਰੋ ਓ ਤੋਹਾਡੀ ਮਾਂ ਸੀ ( ਮਾਂਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ)
@palwindersingh3731
@palwindersingh3731 7 ай бұрын
UHNA PUTTRA NU SHARAM NAAL MAR JAANA CHAHIDA HAI KI GURPREET VEER NU HELP KARN DI BAJAI TUSI CASE KARR RAHE HO. SHAME.
@HarjinderSingh-ul6lp
@HarjinderSingh-ul6lp 2 жыл бұрын
ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਅਤੇ ਤਰੱਕੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ
@shivanisharma5562
@shivanisharma5562 9 ай бұрын
ਇਹ ਵੀਰ ਬਹੁਤ ਵਧਿਆ ਇਨਸਾਨ ਹੈ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ,
@dalbirsinghsingh8144
@dalbirsinghsingh8144 2 жыл бұрын
ਵਾਹਿਗੂਰ ਮੇਅਰ ਕਰੀਓ ਗੁਰਪ੍ਰੀਤ ਵੀਰ ਤੇ ਬਹੁਤ ਹੀ ਵੱਡੀ ਸੇਵਾ
@palwindersingh3731
@palwindersingh3731 7 ай бұрын
GURPREET VEERE RABB AAP JI NU PIAR BHARRI SAT SIRI AKAAL TANDRUSTY BAKHASHE JI.
@swaransingh7492
@swaransingh7492 2 жыл бұрын
ਵਾਹਿਗੁਰੂ ਤੇਰਾ ਸੁਕਰ ਹੈ।
@MangalsinghPawar-bb3wl
@MangalsinghPawar-bb3wl 9 ай бұрын
ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤❤❤❤
@dalbirsinghsingh8144
@dalbirsinghsingh8144 2 жыл бұрын
ਸਹੀ ਗੱਲਾ ਆ ਵੀਰ ਤੇਰੀਆ
@NirmalSingh-kt6ex
@NirmalSingh-kt6ex 2 жыл бұрын
Bahut achaa lagyaa, ekho je Rab de bandeyan di bahut lod hai ji. Waheguru Guru Ji Ka Khalsa waheguru ji ki Fateh
@amanbrar8548
@amanbrar8548 2 жыл бұрын
Good good bro ji 🥰🥰😇
@sadamhussaindesigner6344
@sadamhussaindesigner6344 2 жыл бұрын
good job brother 👍
@ranjitbrar2449
@ranjitbrar2449 6 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਚੰਗੇ ਕੰਮ ਕਰਨ ਵਾਲਿਆਂ ਦੀ ਪਤਾਲ ਵਿੱਚ ਜੜ੍ਹਾਂ ਹਨ
@harbanssingh4246
@harbanssingh4246 9 ай бұрын
Rab da roop bai ji
@paramjeetsingh7660
@paramjeetsingh7660 9 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏
@gurmeetsingh3869
@gurmeetsingh3869 2 жыл бұрын
Very Nice work Gurpreet Ji
@pamdeol8693
@pamdeol8693 9 ай бұрын
Wahaguru ji thanks
@rajvirsingh3008
@rajvirsingh3008 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mubarikali7020
@mubarikali7020 2 жыл бұрын
Gur preet singh veer ji Sat siri Akaal Wahe Guru ji ka khalsa Wahe Guru ji ki ftha Manukta di siwa Sawrg da mlu mewa Wahe Guru ji tohdi khdmt qbool kre
@mansiratkaursatnamsingh5a132
@mansiratkaursatnamsingh5a132 7 ай бұрын
Bhoot vadia veer g rona aa geya
@NEWSAINIMOTORGARAGENEWSAINIMOT
@NEWSAINIMOTORGARAGENEWSAINIMOT 6 ай бұрын
Kine vadiya veer ne love ❤️ u veer ji kini sohni sooch
@abrarabrar8520
@abrarabrar8520 2 жыл бұрын
Bhai g allah ap ko kamyab kary Pakistan
@navrajsingh4thclassgurveen852
@navrajsingh4thclassgurveen852 2 жыл бұрын
Veer ji Wahaguru tuhanu essa tara himat baksha
@gurmeetsingh3869
@gurmeetsingh3869 6 ай бұрын
Very good work God bless you too dear
@VarinderSingh-vk1us
@VarinderSingh-vk1us 5 ай бұрын
Very good
@Japleenkaur5072
@Japleenkaur5072 2 жыл бұрын
Viray man niva Matt uchi AAP ji di parnaam aap ji da charna ch
@hakamsingh3290
@hakamsingh3290 9 ай бұрын
Good luck 👍 Veerji
@arwindervirk4200
@arwindervirk4200 6 ай бұрын
Waheguru ji veerji very good job God bless you❤❤❤❤❤
@VinodKumar-ww7tq
@VinodKumar-ww7tq 2 жыл бұрын
Very nice ji
@amnakhan763
@amnakhan763 2 жыл бұрын
great help 😢
@RoseMartin-oq5ce
@RoseMartin-oq5ce 8 ай бұрын
Very very good gurpreet veer ji tusi buhat dyea van ho God bless you always
@sultansingh7138
@sultansingh7138 6 ай бұрын
ਵਾਹਿਗੁਰੂ ਜੀ 🙏❤️
@wallpaperworld619
@wallpaperworld619 2 жыл бұрын
Great work for humanity
@makhankalas660
@makhankalas660 2 жыл бұрын
ਵਾਹਿਗੁਰੂ ਜੀ
@HarjeetSingh-sr9cf
@HarjeetSingh-sr9cf 6 ай бұрын
ਵੀਰ ਜੀ ਤੁਹਾਡੀ ਸੰਸਥਾ ਵਰਗੀ ਸੰਸਥਾ ਤਾਂ ਹਰ ਇੱਕ ਪਿੰਡ ਵਿੱਚ ਹੋਣੀ ਚਾਹੀਦੀ ਹੈ ਜੀ ਪਰ ਨਹੀਂ ਹੋ ਸਕਦੀ ਜਦੋਂ ਵੀ ਕੋਈ ਤੁਹਾਡੀ ਵੀਡੀਓ ਵੇਖਦੇ ਹਾਂ ਤਾਂ ਇਹ ਕਹਿੰਦੇ ਹਾਂ ਕਿ ਏਥੇ ਤਾਂ ਰੱਬ ਆਪ ਉਤਰ ਕੇ ਆ ਗਿਆ ਤੁਹਾਡੇ ਜਿਨੀਂ ਸੇਵਾ ਕੋਈ ਵੀ ਨਹੀਂ ਕਰ ਸਕਦਾ ਸੇਵਾ ਜ਼ਰੂਰ ਕਰ ਸਕਦੇ ਹਨ ਪਰ ਤੁਹਾਡੇ ਜਿਨੀਂ ਨਹੀਂ ਹੋ ਸਕਦੀ ਘੱਟ ਤੋਂ ਘੱਟ ਪੰਜ ਪਿੰਡਾਂ ਦੀਆਂ ਪੰਚਾਇਤਾਂ ਮਿਲ ਕੇ ਹੀ ਕਰ ਲੇਂਣ ਪਰ ਅੱਜ ਕੱਲ੍ਹ ਇੱਕ ਘਰ ਵਿੱਚ ਨਹੀਂ ਕੋਈ ਮਿਲਕੇ ਰਹਿ ਸਕਦੇ ਅੱਗੇ ਅਸੀਂ ਤੇ ਇਹ ਕਹਿਣਾ ਹੈ ਕਿ ਜਿਸ ਕਿਸੇ ਦੀ ਕੋਈ ਮਨੋਕਾਮਨਾ ਪੂਰੀ ਹੁੰਦੀ ਹੈ ਜਾ ਕੋਈ ਖੁਸ਼ੀ ਵਿੱਚ ਕੋਈ ਸੇਵਾ ਕਰਨੀ ਚਾਹੁੰਦਾ ਹੈ ਉਹ ਇਹੋ ਜਿਹੀਆਂ ਸੰਸਥਾਵਾਂ ਨੂੰ ਸੇਵਾ ਕਰਿਆ ਕਰਨ ਗੁਰੂ ਘਰ ਵਿੱਚ ਤੇ ਗੁਰੂ ਜੀ ਆਪ ਰਾਖਾ ਹਨ ਮਨੁੱਖਤਾ ਦੀ ਸੇਵਾ ਸੰਭਾਲ ਦੇ ਰਖਵਾਲੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਦੇ ਘਰ ਵਿੱਚ ਵੀ ਸਾਰੇ ਨਹੀਂ ਪਰ ਬਹੁਤ ਜ਼ਿਆਦਾ ਗਲਤੀਆਂ ਕਰਨ ਵਾਲੇ ਵੀ ਬੈਠੇ ਹਨ ਪਤਰਕਾਰ ਪ੍ਰੀਤ ਸੈਣੀ ਜੀ ਵੀ ਬਹੁਤ ਸਬੂਤਾਂ ਨਾਲ ਪੇਸ਼ ਆਉਂਦੇ ਸੀ ਪਰ ਸਚਾਈ ਦੀ ਉਮਰ ਘੱਟ ਹੁੰਦੀ ਹੈ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਉਹ ਸਭਨਾਂ ਦੇ ਦਿਲ ਦੀ ਜਾਣਦਾ ਮੇਰਾ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਅਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@luckydosanjh7095
@luckydosanjh7095 5 ай бұрын
bilkul right gurpreet veerji
@gurdevkaur1209
@gurdevkaur1209 8 ай бұрын
ਵਾਹਿਗੁਰੂ ਗੁਰੂ ਇਸ ਵੀਰ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ
@rajwantkaurdhillon7355
@rajwantkaurdhillon7355 8 ай бұрын
Veere waheguru gi tuhanu sada chardikala vich rakhan. Taarif lai shabad Thore ne veere. 🙏🙏🙏🙏
@gurus1213
@gurus1213 2 жыл бұрын
Thanks
@kulwinderkaur3348
@kulwinderkaur3348 7 ай бұрын
Wahaguro ji Tahk u gurpert betta ji ❤
@baljitkaur3570
@baljitkaur3570 2 жыл бұрын
Veer g sach bool rhe ne
@Divideofpunjabb
@Divideofpunjabb 2 жыл бұрын
Gurpreet Bai Ludhiana Waly buht wadia sewa krdy ne
@darmindersingh-q7p
@darmindersingh-q7p 8 ай бұрын
very. good
@AjaySharma-gp3ro
@AjaySharma-gp3ro 2 жыл бұрын
Rab da banda veer gurpeet g🙏🙏🙏🙏🙏
@gindergill1965
@gindergill1965 2 жыл бұрын
waheguru ji kirpa kri 🙏
@KrishanKumar-vo9uf
@KrishanKumar-vo9uf 2 жыл бұрын
Waheguru. Ji. 🙏🙏
@MuhammadIlyas-le3gd
@MuhammadIlyas-le3gd 2 жыл бұрын
Love from lahnda Punjab
@BalbirSingh-jv8un
@BalbirSingh-jv8un 7 ай бұрын
SEYLUT HAI GURPREET SINGH MINTU JI NU 🌹🌹🙏🙏🌹🌹
@liaqatali-lr3in
@liaqatali-lr3in 2 жыл бұрын
Love you sardar g 🇵🇰🇵🇰🇵🇰🇵🇰🇵🇰
@davinderkour6312
@davinderkour6312 2 ай бұрын
🙏🙏🙏🙏 waheguru ji
@Msgb28
@Msgb28 7 ай бұрын
bhut wadia gal khi k do putt ne taan ek put maa baap kol reh k seva kro
@KalaLal-si8oz
@KalaLal-si8oz 8 ай бұрын
Rab da ROOP BAI JI GOOD BIESS YOU
@KinarThaman
@KinarThaman 13 күн бұрын
Sada Bhi Koi Nahin Hai Waheguru Tum bagair
@jodhbrar4185
@jodhbrar4185 2 жыл бұрын
Waheguru g mehar Kro
@kulveerchoudhary5586
@kulveerchoudhary5586 2 жыл бұрын
Waheguru ji waheguru ji waheguru jio
@HardeepkaurDhaliwal-n1w
@HardeepkaurDhaliwal-n1w 8 ай бұрын
Waheguruji waheguru ji waheguru ji waheguru 🎉🎉👏👏👏🎉❤❤
@Bajwablock1813
@Bajwablock1813 9 ай бұрын
❤👍🏻🙇‍♀️🙇‍♂️🙏
@PoojaChandliya-iv3zu
@PoojaChandliya-iv3zu Ай бұрын
Wahe gurji
@harpindersingh9566
@harpindersingh9566 2 жыл бұрын
🙏🙏🙏🙏🙏
@neelamveghalveghal4233
@neelamveghalveghal4233 2 жыл бұрын
Waheguru ji
@raminderkaur7064
@raminderkaur7064 2 жыл бұрын
Gurpreet ji de seva mahan he
@Ennastellacheenu
@Ennastellacheenu 7 ай бұрын
Waheguru ji
@filmi5654
@filmi5654 2 жыл бұрын
orignal video da link deo
@IftikharR
@IftikharR 2 жыл бұрын
Bhai mehrbani kr k title English vich likh lia kro, hindi saday kolo parhi nai jandi, Pakistan punjab waleya kolo Keep up the good work.
@baljitkaur3570
@baljitkaur3570 2 жыл бұрын
Sab tu vda daan kise di help krna NRI veer apne pinda di help kru
@amanrana6622
@amanrana6622 9 ай бұрын
It's really sad,,,,,,our ministrers R fighting for POWER AND WEALTH,,,, OUR YOUTHS ARE GOING ABROAD AND SOME YOUTH'S ARE TAKING DANGEROUS DRUGS,,,,,
@baljitkaur3570
@baljitkaur3570 2 жыл бұрын
Babea de deerea te pese deen nallo greeba di help kru 🙏🙏
@shivsonia3121
@shivsonia3121 6 ай бұрын
@@baljitkaur3570 bilkul sahi a
@AshokjunejaAshok
@AshokjunejaAshok 8 ай бұрын
रब्बी रूह गुरप्रीत सिंह जी धन्यवाद
@GurpreetSingh-ip3ed
@GurpreetSingh-ip3ed 8 ай бұрын
Mera To Dil Karta Hai Ki Apna Parivar chhodkar bhai ji aapke pass Rahane ke liye a jaaun Mujhe Aise Seva karne mein bahut Anand aata hai main Aawara pashuon ki bhi Seva karta hun
@KinarThaman
@KinarThaman 13 күн бұрын
Bhagwat ji sadi vinati suno
@mohitmotors8742
@mohitmotors8742 2 жыл бұрын
EH SIRF SIKH NAUJWAN HI KARDE NE
@PoojaChandliya-iv3zu
@PoojaChandliya-iv3zu Ай бұрын
Hii
@BeantSinghMalhi-w7k
@BeantSinghMalhi-w7k 8 ай бұрын
Kalyug wich satyug
@sukhwinderdhillon7853
@sukhwinderdhillon7853 4 ай бұрын
ਵੀਰ ਜੀ ਤੁਹਾਡਾ ਫੋਨ ਨੰਬਰ ਕੀ ਹੈ
@dheer_saab_noor
@dheer_saab_noor 5 ай бұрын
Jehre tade te kes karna chaunde aa oh sharam karn ma nu Ghar rakh ni sake ta kes karn laye money hai
@GhulamFareed-iv4zx
@GhulamFareed-iv4zx 11 күн бұрын
آپ لوگ ہری سنگھ جی نلوہ کا نام نا لیا کرو آج ہزار سال بعد بھی ایک ان جیسا شیر دل پیدا نہیں کر سکا سواے کنجر خانے کے صرف ان سے گانے سن لو اس کے علاوہ کوی کام نہیں یا کینیڈا جانا ہے پیدا ہوتے ہی ان کو کینیڈا جانا ہے ہری سنگھ نلوہ جی کو پیدا کرنے کے لیے نیک اعلی اخلاق ماں کا ہونا ضروری ہے واہگور جی کا خالصہ واہگور جی کی فتح ست سری اکال
@KinarThaman
@KinarThaman 13 күн бұрын
Mera aadami Nahin Hai Main mehnat majduri Karke Bakra Karate Rah rahi hai
@KinarThaman
@KinarThaman 13 күн бұрын
Sardi mein Pukar Suno mera beta Nasha Karta Hai do bacche Chhoti Chhoti ne
@GurpreetSingh-ip3ed
@GurpreetSingh-ip3ed 8 ай бұрын
Bhai ji Inko ghar mat Jaane Dena Nashe ki Daud bahut gandi hai maine Dobara Nasha Karte logon ko bahut bar Dekha Hai
@AshokjunejaAshok
@AshokjunejaAshok 8 ай бұрын
Maa da karj nahi utrada
@GurpreetSingh-h2k3j
@GurpreetSingh-h2k3j 16 күн бұрын
Akash mere truk tralla money baps miljey mey Gurpreet Singh manto amnpreet no apney ghar mey swat karta ho
@satwantkaur48
@satwantkaur48 2 жыл бұрын
Veerji ehna the phone number zarur dia karo
@ramanjeetkaur181
@ramanjeetkaur181 Жыл бұрын
Waheguru ji 🙏🏻🙏🏻🙏🏻🙏🏻🙏🏻
@baljindersinghkehal4247
@baljindersinghkehal4247 2 жыл бұрын
Waheguru g
@InderjitKaur-xs4lo
@InderjitKaur-xs4lo 2 ай бұрын
Waheguru ji
@harjinderkaur7685
@harjinderkaur7685 8 ай бұрын
Waheguru ji 🙏🙏
@nirmalsingh9118
@nirmalsingh9118 2 жыл бұрын
Waheguru ji
@satpal9618
@satpal9618 2 жыл бұрын
Very good God bless you
@harmandhuri4930
@harmandhuri4930 2 жыл бұрын
Waheguru g
@dragicadrazic4859
@dragicadrazic4859 2 жыл бұрын
Waheguru ji
@bunnysandhay3820
@bunnysandhay3820 9 ай бұрын
Waheguru Ji
@harjinderkaur7685
@harjinderkaur7685 8 ай бұрын
Waheguru ji
Une nouvelle voiture pour Noël 🥹
00:28
Nicocapone
Рет қаралды 9 МЛН
How Strong Is Tape?
00:24
Stokes Twins
Рет қаралды 96 МЛН