ਸਟਾਰ ਜਾਫੀ ਸੋਨੀ ਲੱਲੇ ਦੇ ਅੱਜ ਦੇ ਤਰਸਯੋਗ ਹਾਲਾਤ ਕਬੱਡੀ ਪ੍ਰੇਮੀਆਂ ਨੂੰ ਸੋਚਣ ਲਈ ਮਜ਼ਬੂਰ ਕਰਦੇ ਨੇ | RMB Television

  Рет қаралды 116,834

RMB Television

RMB Television

Күн бұрын

ਆਪਣੇ ਸਮੇਂ ਚੋਟੀ ਦੇ ਰੇਡਰਾਂ ਅੱਗੇ ਥੰਮ ਬਣ ਖੜ ਜਾਂਦਾ ਸੀ,ਪਰ ਅੱਜ ਮਾੜੇ ਵਖਤ ਵਿੱਚ ਕੋਈ ਨਹੀਂ ਫੜ ਰਿਹਾ ਬਾਂਹ।
#SonyLalle #KabaddiStopper #Kabaddi2019 #KabaddiPlayers

Пікірлер: 287
@kulwindersinghkulwinder5981
@kulwindersinghkulwinder5981 5 жыл бұрын
ਮੈਂ ਬਹੁਤ ਕਬੱਡੀ ਖਿਡਾਰੀ ਦੇਖੇ ਨੇ ਜਿੰਨਾ ਦੇ ਘਰ ਦੀ ਗਰੀਬੀ ਉਹਨਾਂ ਲਈ ਬਹੁਤ ਵੱਡਾ ਅੜਿੱਕਾ ਬਣੀ ਅਤੇ ਉਨ੍ਹਾਂ ਦੇ ਭਵਿੱਖ ਨੂੰ ਸਫਲ ਨਹੀਂ ਹੋਣ ਦਿੱਤਾ। ਪੰਜਾਬੀ ਵੀਰੋ ਇਸ ਗਰੀਬ ਖਿਡਾਰੀ ਨੂੰ ਸੜਕਾਂ ਤੇ ਰੁਲਣ ਤੋਂ ਬਚਾ ਲੌਉ।
@baljeetkhosa96
@baljeetkhosa96 5 жыл бұрын
ਸੋਨੀ ਸਿਰੇ ਜਾਫੀ ਸੀ ਉਹ ਕੋਈ ਰੇਡਰ ਨਹੀ ਹੋਣਾ ਜਿਹੜਾ ਸੋਨੀ ਨਾ ਢਾਇਆ ਹੋਵੇ ਸਾਰੇ ਸੋਨੀ ਨੇ ਢਾਇਆ
@sarbjitsingh2976
@sarbjitsingh2976 5 жыл бұрын
ਇਕ ਹਜਾਰ ਖਿਡਾਰੀਆਂ ਵਿਚੋਂ ਸਿਰਫ ਪੰਜਾਹ ਸੱਠ ਪਲੇਅਰ ਕਾਮਯਾਬ ਹੁੰਦੇ ਨੇ ਕੁਝ ਖਿਡਾਰੀ ਘਰੋ ਤਕੜੇ ਨੇ ਬਾਕੀ ਖਿਡਾਰੀਆਂ ਦਾ ਬੁਰਾ ਹਾਲ ਹੀ ਹੁੰਦਾ ਭਰਾਵੋ ਖੇਡਣ ਦੇ ਨਾਲ ਹੱਥ ਦਾ ਹੁਨਰ ਵੀ ਜਰੂਰ ਸਿਖਣਾਂ ਚਾਹੀਦਾ
@peoplesvoice9069
@peoplesvoice9069 5 жыл бұрын
Sarbjit Singh sahi gal..te paisa saambhnaa v chahida..yaar..
@jellysinghgarcha
@jellysinghgarcha 5 жыл бұрын
ਬਿਲਕੁਲ ਸਹੀ ਕਿਹਾ ਹੈ ਬਾਈ ਜੀ 1000 ਚੋ 50 60 ਹੀ ਕਾਮਯਾਬ ਹੁੰਦੇ ਜਿਹਂਨੇ ਦੇ ਲਿੰਕ ਤਕੜੇ ਨੇ ਉਹ ਪਹਿਲੇ ਸਾਲ ਬਾਹਰ ਕਈ 5 5 ਸਾਲ ਇੱਥੇ ਰੁਲੀ ਜਾਂਦੇ ਨੇ ਕਬੱਡੀ ਚ ਹੋਰ ਬਹੁਤ ਕੌੜੇ ਸੱਚ ਨੇ
@KartikSharma-wn2kc
@KartikSharma-wn2kc 5 жыл бұрын
Sarbjit Singh
@jassajassa5634
@jassajassa5634 5 жыл бұрын
ਬਹੁਤ ਵਧੀਆ ਗੱਲ ਜਿਹੜੀ ਹਰ ਬੰਦੇ ਨੂੰ ਗੱਲ ਰੱਖਣ ਦਾ ਮੋਕਾ ਦਿੰਦੇ ਚੈਨਲਾ ਵਾਲੇ ਪਹਿਲਾ ਤਾ ਸਟਾਰ ਬੰਦਿਆਂ ਦੀ ਇਟਰਵਿਓੂ ਹੀ ਹੁੰਦੀ ਸੀ
@amanshehbazpura
@amanshehbazpura 3 жыл бұрын
ਜੋ ਸਮਰੱਥ ਆ ਉਹ ਜਰੂਰ ਮੱਦਤ ਕਰੋ ਗਰੀਬ ਦੀ 🙏🙏🙏🙏🙏
@RajveerSingh-ge8rz
@RajveerSingh-ge8rz 5 жыл бұрын
ਬਹੁਤ ਹੀ ਦੁਖਦਾਈ ਆ।। ਬਹੁਤ ਹੀ ਵਧੀਆ ਗੇਮ ਸੀ ਇਸ ਦੀ।।।
@princerangi6922
@princerangi6922 5 жыл бұрын
ਜਿਸ ਬੰਦੇ ਵਿੱਚ ਕੋਈ ਗੁਣ ਹੁੰਦਾ ਐ ਉਸ ਵਿੱਚ ਕੋਈ ਆਉਗਣ ਵੀ ਜ਼ਰੂਰ ਹੁੰਦਾ ਐ ਇਹ ਗੱਲ ਬਹੁਤ ਖਿਡਾਰੀਆਂ ਵਿੱਚ ਦੇਖੀ ਵੀਰ ਖੁਦ ਆਪ ਦੇਖੀ ਐ ਮੇਰੇ ਆਪਣੇ ਏਰੀਏ ਦੇ ਖਿਡਾਰੀ ਵਿੱਚ ਆਪ ਦੇਖਿਆ
@gurwinderchatha556
@gurwinderchatha556 5 жыл бұрын
ਆਰ ਐਮ ਬੀ ਚੈਨਲ ਬਹੁਤ ਵਧੀਆ ਜਿੰਨਾ ਨੇ ਗਰੀਬੀ ਹੇਠਾ ਦੱਬੇ ਗਏ ਪਰਾਣੇ ਖਡਾਰੀਆ ਹੋਰ ਚੰਗੇ ਲੋਕਾ ਬਾਰੇ ਦੱਸੀਆ ਇਸ ਨਾਲ ਸਮਾਜ ਸੇਧ ਮਿਲਦੀ ਹੈ
@gaganbawa4007
@gaganbawa4007 5 жыл бұрын
ਹਾਂ ਹੋ ਮੇਰੇ ਰੱਬਾ 😭😭😭
@sandhugora6999
@sandhugora6999 5 жыл бұрын
ਬਿਲਕੁਲ ਸਹੀ ਗਲ ਐ ਬਾਈ ਦੀ । ਗਰੀਬ ਬੰਦੇ ਦੀ ਮਦਦ ਵਾਸਤੇ ਕੋਈ ਨੀ ਅੱਗੇ ਆਉਂਦਾ
@ਮਾਂਦਾਬੀਰਾਨਰੂਆਨਾ
@ਮਾਂਦਾਬੀਰਾਨਰੂਆਨਾ 5 жыл бұрын
ਸੋਨੀ ਵੀਰ ਜਿੰਨੇ ਜੋਗੇ ਸੀ ਖੜੇ ਵੀ ਸੀ ਤੇਰੇ ਨਾਲ ਤੇ ਖੜਾ ਗੇ ਵੀ ਹਲਾਂ ਕੀ ਆਪਾ ਜਾਣਦੇ ਵੀ ਨੀ ਸੀ ਉਦੋ ਇੱਕ ਦੂਜੇ ਨੂੰ ਬਸ ਤੇਰੇ ਤੇ ਮਾਨ ਆ ਕੀ ਤੂੰ ਅੱਜ ਵੀ ਕੁਝ ਕਰ ਸਕਦਾ ਯਾਰ ਬਹੁਤ ਕਬੱਡੀ ਬਾਕੀ ਆ ਤੇਰੇ ਚ ਪਰ ਵੀਰ ਤੂੰ ਆਵਦਾ ਮਨ ਵੀ ਮਾਰ ਨਾਂ ਯਾਰ ਪਤਾ ਸਭ ਨੂੰ ਆ ਕੀ ਤੇਰੇ ਨਾਲ ਵੀ ਏਕਮ, ਨਾਨਕ ਤੇ ਨਿਰਭੈ ਹੁਣਾ ਵਾਲੀ ਹੋਈ ਆ.... RmB ਆਲਿਉ ਇੱਕ ਬੰਦੇ ਦਾ ਹੋਰ ਨੰਬਰ ਭੇਜੂ ਉਹਦੀ ਵੀ INTERVIEW ਕਰ ਕੇ ਆਇਉ
@sumervlogs111
@sumervlogs111 5 жыл бұрын
ਵਧੀਅਾ ਗੱਲ ਵੀਰ ਜੀ ਜੇ ਸੋਨੀ ਵੀਰ ਦੀ ਮੱਦਦ ਕੀਤੀ ਸੀ ਤੇ ਕਰਨਾ ਵੀ ਚਾਹੁੰਦੇ ਹੋ god bless you
@ਮਾਂਦਾਬੀਰਾਨਰੂਆਨਾ
@ਮਾਂਦਾਬੀਰਾਨਰੂਆਨਾ 5 жыл бұрын
@@sumervlogs111 hnji okkk eh u soni nu e pucheo bai g
@pritbrargill7191
@pritbrargill7191 5 жыл бұрын
ਵਾਹਿਗੁਰੂ ਜੀ 🙏🏼🙏🏼🙏🏼🙏🏼
@karnailsingh5894
@karnailsingh5894 5 жыл бұрын
ਚੜਦੇ ਨੂੰ ਸਲਾਮਾਂ ਨੇ ਇੱਥੇ......
@balwindersinghjattana5770
@balwindersinghjattana5770 3 жыл бұрын
ਵਾਹਿਗੁਰੂ ਜੀ
@singhisking2800
@singhisking2800 3 жыл бұрын
ਵੀਰ ਜੀ ਨਾਲ ਖੇਡਰੀ ਦੀ clip ਜਰੂਰ ਪਾਈਆ ਕਰੋ ਕਿਊਕ ਅੱਜ ਦੀ ਜਰਨੇਸਰ ਨੂੰ ਪੂਰਣੇ ਖੇਡਰੀ ਬਾਰੇ ਕਝ ਨੀ ਪਤਾ ॰ ਧੰਨਵਾਦ ਜੀ🙏🏽🙏🏽🙏🏽🙏🏽🙏🏽
@jaskarankhanna9185
@jaskarankhanna9185 3 жыл бұрын
Brother bhut vadia aa so I🙏
@ramandhariwal6594
@ramandhariwal6594 5 жыл бұрын
ਭਾਜੀ ਬਹੁਤ ਸੱਚ ਬੋਲ ਗਿਆ ਮੇਰਾ ਵੀਰ ਐਬ ਤਾ ਸਿਰੇ ਦੇ ਬੰਦੇ ਵਿੱਚ ਹੁੰਦਾ ਹੀ ਹੈ ਪਰ ਗਰੀਬੀ ਪਿੱਛਾ ਨਹੀਂ ਸਡਦੀ
@mmannasekhon
@mmannasekhon 5 жыл бұрын
Pora end jafi c sony veer bhaut match dekhe vr de
@SunnySingh-ut8iu
@SunnySingh-ut8iu 5 жыл бұрын
ਕੀ ਫਾਇਦਾ ਖੇਡਾਂ ਦਾ ਜਿਹੜੇ ਸਾਭ ਦੇ ਨਹੀਂ ਖਿਡਾਰੀਆਂ ਨੂੰ ਵਾਹਿਗੁਰੂ ਜੀ ਤੋ ਬਿਨਾ ਕੋਈ ਨੀ ਦੁਨੀਆਂ ਤੇ
@vipankumar1677
@vipankumar1677 5 жыл бұрын
ਭਾਜੀ ਕੰਮ ਕੋਈ ਵੀ ਮਾੜਾ ਨਹੀਂ... ਪਰ ਮੈਂ ਇੱਕ ਕੋਚਾਂ ਅਗੇ ਹੱਥ ਜੋੜ ਬੇਨਤੀ ਕਰਦਾ ਹਾਂ ਕਿ ਕੀ ਕੋਈ ਸੀਨੀਅਰ ਪਲੇਅਰ ਅੱਜ ਕੀਤੇ ਰੈਫਰੀ ਕਰਨ ਦੇ ਲਾਇਕ ਵੀ ਨਹੀਂ...ਏਨਾ ਵਧੀਆ ਇੰਨਸਾਨ ਹੈ...ਇਸ ਨੂੰ ਕਬੱਡੀ ਨਾਲ਼ ਜਰੂਰ ਜੋੜੋ ਏਦਾਂ ਦੇ ਪਲੇਅਰਾਂ ਦੀ ਹੀ ਸਾਨੂੰ ਅੱਜ ਬਹੁਤ ਲੋੜ ਹੈ ਜੀ...
@dilbhangu65
@dilbhangu65 3 жыл бұрын
Shaba kalanur da interview v bot vadia jafi aa
@BikramSingh-bh1vn
@BikramSingh-bh1vn 5 жыл бұрын
Great insan
@RajveerSingh-ge8rz
@RajveerSingh-ge8rz 5 жыл бұрын
ਬਹੁਤ ਹੀ ਦੁਖਦਾਈ ਆ।।
@harpreetchouhan9958
@harpreetchouhan9958 5 жыл бұрын
ਦੁਬਾਰਾ ਖੇਡ ਬਾਈ
@sukhchainsingh2553
@sukhchainsingh2553 5 жыл бұрын
Veerpal kaur hlo
@ArjunSingh-mj7fr
@ArjunSingh-mj7fr 5 жыл бұрын
3175720178 watsp number contact kro 30000 rupees dia ga j dubara Khead shuru kro
@j.b4291
@j.b4291 5 жыл бұрын
ਇਹ ਕਬੱਡੀ ਬਹੁਤ ਥੋੜ੍ਹੇ ਜਹੇ ਖਿਡਾਰੀਆਂ ਨੂੰ ਛੱਡ ਕੇ ਹੋਰ ਕਿਸੇ ਨੂੰ ਨੀ ਕਾਮਯਾਬ ਕਰਦੀ ਜਦੋਂ ਦਾ ਮੈਂ ਆਰ ਐਮ ਪੀ ਤੇ ਖਿਡਾਰੀਆਂ ਦੀਆਂ ਇੰਟਰਵਿਊ ਦੇਖੀ ਦੀ ਏ ਕੋਈ ਵੀ ਖਿਡਾਰੀ ਕਾਮਯਾਬ ਨੀ ਹੋਇਆ ਪਤਾ ਨੀ ਕਿਉਂ
@aulakhjattwaad2526
@aulakhjattwaad2526 5 жыл бұрын
Soni ਬਾਈ come back
@baljitsinghkhosa3453
@baljitsinghkhosa3453 3 жыл бұрын
ਮਿਸ ਯੂ ਸੋਨੀ ਬਾਈ
@ramanrahul7537
@ramanrahul7537 5 жыл бұрын
Waheguru ji mher kro sony bhaji tee 🙏
@gurvinderghumangurvindergh9284
@gurvinderghumangurvindergh9284 5 жыл бұрын
waheguru ji meher kro Sony bhaji tee
@gurvinderghumangurvindergh9284
@gurvinderghumangurvindergh9284 5 жыл бұрын
😭🙏
@307TARA
@307TARA 5 жыл бұрын
RMB ਚੈਨਲ ਵਾਲਿਆਂ ਨੂੰ ਮੇਰਾ ਦਿਲੋਂ ਸਲਾਮ ਆ ਵੀਰ
@brarvlogs5531
@brarvlogs5531 5 жыл бұрын
ਬਹੁਤ ਤਕੜਾ ਜਾਫੀ ਸੀ ਇੱਕ ਤਾ ਕਿਸੇ ਕਦਰ ਨਹੀ਼ ਪਾਈਂ ਦੂਜਾ ਇਹ ਆਪ ਵੀ ਗਲਤ ਰਾਹਾ ਤੇ ਤੁਰ ਪਿਆਂ । ਦਾਰੂ ਪੀ ਕੇ ਡਿਗਿਆ ਰਿਹੰਦਾ ਸੀ ਕਦੇ ਕਿਤੇ ਕਦੇ ਕਿਤੇ । ਪਰ ਮੈ ਇਹਦੇ ਕਈ ਮੈਚ ਵੇਖੇ ਸੀ ਬਹੁਤ ਤਕੜਾ ਜਾਫੀ ਸੀ
@peoplesvoice9069
@peoplesvoice9069 5 жыл бұрын
Varinder Brar fer je daru peenda c fer kdr kihne paani..kabaddi ne sb kuj dita ehna loka nu .bs apniya gltia ehn diya .saambh ni skeya koi v
@ਮਾਂਦਾਬੀਰਾਨਰੂਆਨਾ
@ਮਾਂਦਾਬੀਰਾਨਰੂਆਨਾ 5 жыл бұрын
shi keha veer ਹੱਥਾ ਨਾਲ ਦਿੱਤੀਆ ਮੂੰਹ ਨਾਲ ਖੋਲਣੀਆ ਪੈਦੀਆਂ ਯਾਰ
@laddisimar935
@laddisimar935 5 жыл бұрын
Es veer nu khadao waheguru tuhanu v charhdikla vich rakhu Pind de hi NRI veer help kro
@jasvirsahota3647
@jasvirsahota3647 5 жыл бұрын
Waheguru g kirpa kre
@jarpreethari2998
@jarpreethari2998 5 жыл бұрын
Bss hun veer tera pariwar te tusi hmesha khush rahu parmatma muhre aahee ardaas aa
@jashalpreetsidhu6407
@jashalpreetsidhu6407 5 жыл бұрын
ਨਾਥ ਸੀਹਾਂਦੋਦ ਦੀ ਇੰਟਰਵੀਊ ਕਰੋ ਬਾਈ ਬਹੁਤ ਤਕੜਾ ਪਲੇਅਰ ਸੀ । ਲੁਧਿਆਣੇ ਬੱਸ ਸਟੈਂਡ ਤੇ ਹਾਕਰ ਆ
@jashalpreetsidhu6407
@jashalpreetsidhu6407 5 жыл бұрын
@Jatt boys ਵੀਰ ਜੀ ਉਹਦਾ ਨੰਬਰ ਪਤਾ ਕਰ ਲੈਨੇ ਆ
@gurjantsinghgindu1766
@gurjantsinghgindu1766 5 жыл бұрын
Wahegur ji maher kari soney 22.te
@babbujhajj6953
@babbujhajj6953 5 жыл бұрын
Waheguru ji 🙏 🙏
@gaggisingh5380
@gaggisingh5380 5 жыл бұрын
Bilkul Sahi gal Bai di Bai ji kabaddi v paise wale de aa ji garib khidariyan di Koi gal nhi sunda ji
@dilshadgujjar1817
@dilshadgujjar1817 3 жыл бұрын
Sony ver di help karni cahi di sariya nu
@moneysran6181
@moneysran6181 5 жыл бұрын
Mere pind da a bai meh v boht sunea pindo boht vadia khed da c kabaddi
@kabaddioldisgold4460
@kabaddioldisgold4460 5 жыл бұрын
Vvv good job bro bahut wdia km kr rahe o tusi kabaddi lai
@BaljinderSingh-gm2wu
@BaljinderSingh-gm2wu 2 жыл бұрын
Very Nice
@sunnykumar0409
@sunnykumar0409 5 жыл бұрын
Waheguru ji Mehar karn. Ver tey
@charanjeetsingh3090
@charanjeetsingh3090 5 жыл бұрын
baii bot vadiya banda hai sonni baii koi kisse di madad nh karda sirf rab hi karda
@premsingh-rq9gv
@premsingh-rq9gv 5 жыл бұрын
Waheguru jii mehar karre veer te
@Fateh.farm05
@Fateh.farm05 5 жыл бұрын
ਸਿਰਾ ਬੰਦਾ ਸੋਨੀ
@jagmailsidhu7534
@jagmailsidhu7534 5 жыл бұрын
WAheguru ji kirpa karo veer tae
@nikkabrar9074
@nikkabrar9074 4 жыл бұрын
Sandeep doda te ekam hathur di interview kro y ji
@komalpreetsingh1622
@komalpreetsingh1622 5 жыл бұрын
Sony 1 match vich 7 Jaffray la dinda c top player c bai
@jasspreetsingh1089
@jasspreetsingh1089 5 жыл бұрын
Kuch Kro Is Veer Lyi All NRI, All Players And All Promoters, Plz Help This Player.. 🙏 🙏
@shubhpreet1
@shubhpreet1 5 жыл бұрын
Vewe thoda kam bahout Vadia. Keep it Up
@ManpreetKaur-jh4uh
@ManpreetKaur-jh4uh 5 жыл бұрын
Best jaffi Soni Veera
@ManpreetKaur-jh4uh
@ManpreetKaur-jh4uh 5 жыл бұрын
Rabb Soni nu BHT taraki bkshey
@pb03bti64
@pb03bti64 5 жыл бұрын
ਵਧੀਆ ਪਲੇਅਰ ਸੀ ਸੋਨੀ ਬੰਦੇ ਨੂੰ ਸੇਧ ਦੇਣ ਵਾਲਾ ਜੇ ਕੋਈ ਨਾ ਮਿਲੇ ਬੰਦਾ ਤਾਂ ਵੀ ਗਲਤ ਹੋ ਜਾਂਦਾ ਹੈ, ਦੂਜੀ ਗੱਲ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ,, ਬੰਦੇ ਦੀਆਂ ਮਜਬੂਰੀਆਂ ਤੇ ਮਾੜੀਆਂ ਹਰਕਤਾਂ ਵੀ ਬੰਦੇ ਨੂੰ ਮੰਜ਼ਿਲ ਤੋਂ ਭਟਕਾ ਦਿੰਦੀਆਂ ਹਨ
@Yad1008
@Yad1008 5 жыл бұрын
Bai g Request aa Gopi Frandipuriya di interview kro pls koi v interview ni ohna di bss ik match time hoyi c 2 mint di 🙏🙏
@kalyans5960
@kalyans5960 5 жыл бұрын
Apne same da great jafi c bai
@s.k.khardiyas.k.khardiya2787
@s.k.khardiyas.k.khardiya2787 2 жыл бұрын
Vahegu Ji
@lovepreetvirk7687
@lovepreetvirk7687 5 жыл бұрын
Waheguru mehar kare veer tey
@mandeepgill7417
@mandeepgill7417 5 жыл бұрын
Nice interview broo eda diya interview he Kariya Karo yr kise time Soni bhai vi star jafi c par us time paisa nhi c aj di kabbdi wich paise bahut va
@tarasingh998
@tarasingh998 5 жыл бұрын
Satnam waheguru ji mehar kro bai te
@harpreetkhosa2985
@harpreetkhosa2985 5 жыл бұрын
Baut vadiya jaffi
@nikkasingh2977
@nikkasingh2977 5 жыл бұрын
Top player riha y doni lalle, bht craa kheddyaa y
@AmritpalSingh-qn9ty
@AmritpalSingh-qn9ty 5 жыл бұрын
Waheguru ji player ehniii greebiii Vich v kabaddiii khediii jandeyy aa..🙏
@ARSHDEEPSINGH-ec1nq
@ARSHDEEPSINGH-ec1nq 5 жыл бұрын
jaffi ta pora vdiya c..boht match dekhe aa Sony de
@SinghSaab-nd2vo
@SinghSaab-nd2vo 5 жыл бұрын
Waheguru ji mehar kare star Player c
@freefiregaming-jh7uu
@freefiregaming-jh7uu 5 жыл бұрын
Apne time da top stopar si Sony lalle.ik vaar anandpur sahib gurlal ghanur te 2000 ik jaffe te lagge si.sony ne us match ch gurlal nu 2 jaffe bahut takde laaye si.
@jaskarnsingh2122
@jaskarnsingh2122 5 жыл бұрын
Rmb bro good work is nal pata ladju kabadi da end bahut mara
@gurubrar5103
@gurubrar5103 5 жыл бұрын
ਬਾਈ ਰਾਣੇ ਫਲਾਡ ਦੇ ਬਾਰੇ ਪਤਾ ਕਰੋ
@angrejsingh3497
@angrejsingh3497 5 жыл бұрын
Waheguru ji
@ashupreet83
@ashupreet83 5 жыл бұрын
Shri Waheguru JI Mehar Kro Soni Te
@khushgill6398
@khushgill6398 5 жыл бұрын
ਕਬੱਡੀ ਦੇ ਜਾਫੀ ਅਮਰੂ ਜਨੇਤਪੁਰੇ ਵਾਲੇ ਦੀ ਵੀ interview ਕਰੋ ਬਾਈ ਜੀ ਜਲਦੀ
@keetusekhon6053
@keetusekhon6053 5 жыл бұрын
Thanks bro amru nu Yaad krn lyyy main chacha amru da Jo tusi ehna pyar dita Hun khadu oh es sejan vich
@SukhdevSingh-is4ek
@SukhdevSingh-is4ek 5 жыл бұрын
K
@rajbirsinghbedi9305
@rajbirsinghbedi9305 5 жыл бұрын
Veer ji ferozepur border area Hon krke ethe permoter di vi bhut ghatt hai jo players nu nuksaan hunde hai ji
@ekamjotgill1154
@ekamjotgill1154 5 жыл бұрын
Sony veer changa insaan a main v veer naal khedea àaa
@gippyrandhawa1742
@gippyrandhawa1742 5 жыл бұрын
Gill ji tusi kitho aa ji
@balwindersinghjattana5770
@balwindersinghjattana5770 3 жыл бұрын
ਨਾ ਭਰਾਵੋ ਇਹਨਾਂ ਨੂੰ ਨਸੇ ਤੋਂ ਨਾ ਰੋਕੋ ਇਹ ਤਾਂ ਇਹਨਾਂ ਦਾ ਹੱਕ ਆ ਨਸੇ ਤੋਂ ਬਿਨਾ ਤਾਂ ਕਬੱਡੀ ਖੇਡੀ ਹੀ ਨੀ ਜਾਂਦੀ
@hardeepdhillon3963
@hardeepdhillon3963 2 жыл бұрын
Good player
@inder6682
@inder6682 5 жыл бұрын
22 ਨੇ ਸੱਚ ਬੋਲਤਾ
@BalrajSingh-fb2bm
@BalrajSingh-fb2bm 5 жыл бұрын
Veer mera jawani sahmbeya kro veer apni jinna sahmbi va oh kaamjaab v hoye va mnggi paala vdda dulla gurlaal sandeep
@gurjitpigeonloft181
@gurjitpigeonloft181 5 жыл бұрын
Sachi gal a Sony veer de
@balwinderbhatti4298
@balwinderbhatti4298 4 жыл бұрын
Siraaa 22 ji
@fandtodaarsh2237
@fandtodaarsh2237 5 жыл бұрын
ਚਲਦੀ ਦਾ ਨਾਮ ਗੱਡੀ
@harjeetsinghharjeetsingh7183
@harjeetsinghharjeetsingh7183 5 жыл бұрын
ਬਾਈ ਜੀ ਡਾਕਟਰ ਬਲਜੀਤ ਕਾਲੌਕੇ ਦੀ ਇੰਟਰਵਿਊ ਵੀ ਕਰੋ
@ChamkaurSingh-um8dg
@ChamkaurSingh-um8dg 5 жыл бұрын
ਬਾਈ ਮੌੜ ਕਕਰਾਲਾ ਦਾ interview ਲਵੋ, international kabbadi player a
@sukhchainsingh1434
@sukhchainsingh1434 5 жыл бұрын
ਬਾਈ ਜੀ ਸੋਨੀ ਵਕੀਲਾ ਵਾਲੇ ਦੀ ਇੰਟਰਵਿਊ ਨੂੰ ਜਰੂਰ ਲੈ ਕੇ ਆਉ ਜੀ।
@ਮਾਂਦਾਬੀਰਾਨਰੂਆਨਾ
@ਮਾਂਦਾਬੀਰਾਨਰੂਆਨਾ 5 жыл бұрын
soni di ni sukhe vkeela waale di ta jrurr kreo soni ta hle zyada old ni gaa
@navdeepgondara6210
@navdeepgondara6210 5 жыл бұрын
Waheguru mehar kre
@virdavindersingh6029
@virdavindersingh6029 5 жыл бұрын
Baae dar na mai v Mungfli De raide lona mai 19 saal truck Tipper chlaia veer mainu 11 kb krant lag gia veer ta launa Mungfli veer Aj 12 ,01.2020
@DaljeetDhaliwal22
@DaljeetDhaliwal22 5 жыл бұрын
22 ਸੁਪਰ ਸਟਾਰ ਜਾਫੀ ਤੇ ਸਿਰਾ ਕੋਚ ਕਿੰਨਾ ਚਿਰ ਤੋਂ ਲਗਾਤਾਰ ਕਿਹ ਰਹੇ ਆਹ ਕਿ ਬਗੀਚੇ ਇੰਦਗੜ ਜੀ ਦੀ ਇੰਟਰਵਿਊ ਕਰੋ ਪਿੰਡ ਬੁੱਘੀਪੁਰਾ
@manpreetmanpreetsingh3106
@manpreetmanpreetsingh3106 5 жыл бұрын
Gopi frendipuria di interview kro Sukhman Chohla vare pusho plz
@sandeepsinghsandeepsingh5705
@sandeepsinghsandeepsingh5705 5 жыл бұрын
Sach boleya bai ne
@VijayVijay-xb5nn
@VijayVijay-xb5nn 5 жыл бұрын
Goli aklpur da interview plss
@NoName00560
@NoName00560 5 жыл бұрын
ਤਾਜੇ ਦੀ ੲਿੰਟਰਵਿੳੂ ਕੋੲੀ ਨੀ ਕਰਦਾ ....ਕਾਰਨ ਦੱਸ ਸਕਦਾ ਕੋੲੀ???
@dharmindergill9823
@dharmindergill9823 5 жыл бұрын
Pttaa ni yaaar bhot vadia player oh v
@NoName00560
@NoName00560 5 жыл бұрын
ਬਾੲੀ ਜਵਾਂ ਸਿਰੇ ਦਾ ਪਲੇਅਰ ਅਾ ...ਦੋ ਵਾਰ ਲੱਤ ਟੁੱਟਣ ਦੇ ਬਾਵਜੂਦ ਵੀ ਵਧੀਅਾ ਰੇਡਾਂ ਪਾੳੁਦਾਂ ....
@jasveersidhu2722
@jasveersidhu2722 5 жыл бұрын
shi gll aa bro
@ਮਾਂਦਾਬੀਰਾਨਰੂਆਨਾ
@ਮਾਂਦਾਬੀਰਾਨਰੂਆਨਾ 5 жыл бұрын
sachi gl aa bhai
@manpreetSingh-zi5py
@manpreetSingh-zi5py 5 жыл бұрын
ਬਾਈ ਹਰਦਿਆਲ ਹਰਦਾਸਾ ਦੀ ਇੰਟਰਵਿਊ ਕਰੋ
@khannasandhu7444
@khannasandhu7444 5 жыл бұрын
rabb mher rakhe bro hamesha khush raho y
@jagsirsingh6263
@jagsirsingh6263 3 жыл бұрын
Rikhu hodla di intervew kro
@jaiho2986
@jaiho2986 5 жыл бұрын
Bagi parmjit puria de internveo kero plz
@palsingh5382
@palsingh5382 5 жыл бұрын
ਬਹੁਤ ਮੁੰਡੇ ਰੋਲੇ ਕਬੱਡੀ ਨੇ
@onlykabbadi1473
@onlykabbadi1473 5 жыл бұрын
God job RMB
@NavdeepSingh-db5mb
@NavdeepSingh-db5mb 5 жыл бұрын
v good player c soni
@sunnysahota8459
@sunnysahota8459 5 жыл бұрын
RMB television Sir Goli akalpur di interview kareo vadiya jaffi c
@arshsidhu3938
@arshsidhu3938 5 жыл бұрын
Y mai dekhya goli fedration ch khed da 2012 ch
@arshsidhu3938
@arshsidhu3938 5 жыл бұрын
Lattan nu bhut tez painda c
@j.b4291
@j.b4291 5 жыл бұрын
Good job RMB
@happysingh6353
@happysingh6353 5 жыл бұрын
Siraaaa a banda maded karo veer fe
@Prince_badian
@Prince_badian 5 жыл бұрын
ਬੱਗੂ ਵਾਦੀਆਂ 2004 ਵਿਚ ਬਾਜਾਖਾਨਾ ਅਕੈਡਮੀ ਦਾ ਸਟਾਰ ਰੇਡਰ ਸੀ । ਸੁਖਬੀਰ ਸਰਾਵਾਂ। ਤੇ ਕਾਲਾ ਥਾਂਦੇਵਾਲਾ ਨਾਲ ਕਬੱਡੀਆਂ ਪਾਉਂਦਾ ਰਿਹਾ ਸੀ। ਪਹਿਲੀ ਕਬੱਡੀ ਬੱਗੂ ਪਾਉਂਦਾ ਸੀ ਤਗੜੇ ਮੈਚ ਵਿੱਚ
@baljindergill9071
@baljindergill9071 5 жыл бұрын
ਰੀਤਾ ਸੂਸਕ ਦੀ ਇਟਰਵਊ ਕਰ ਜੀ
@307TARA
@307TARA 5 жыл бұрын
ਜੇਹੜਾ ਘਰੋਂ ਤਕੜਾ ਉਹ plyer ਕਬੱਡੀ ਵਿਚ ਵੀ ਕਾਮਜਾਬ
Try this prank with your friends 😂 @karina-kola
00:18
Andrey Grechka
Рет қаралды 9 МЛН
Khushi Duggan (Kabaddi Stopper) Interview By Kabaddi365.com
24:14
Kabaddi365.com
Рет қаралды 232 М.
Achieve Peak Performance: Hard Exercise & Desi Energy Drink
47:25
Bazi jand
Рет қаралды 1,3 МЛН