ਏਸ ਵੇਲਣੇ ਵਲੋਂ ਗੁੜ੍ਹ 'ਚ ਮਿਲਾਵਟ ਸਾਬਤ ਕਰਨ ਵਾਲੇ ਨੂੰ 51 ਹਜ਼ਾਰ ਇਨਾਮ। ਸੀਰਾ ਪੀਣ ਦੇ ਫ਼ਾਇਦੇ ਵੀ ਧਿਆਨ ਨਾਲ ਸੁਣ ਲਓ

  Рет қаралды 2,515

Canvas

Canvas

Күн бұрын

Пікірлер: 8
@GurdevSingh-vd5ie
@GurdevSingh-vd5ie 6 ай бұрын
ਬਹੁਤ ਵਧੀਆ ਜੀ।। ਖਾਣਾਂ ਪਾਣੀ ਹਵਾ।।ਇਹ ਜੀਵਨ ਜੀਉਂਦੇ ਰਹਿਣ ਦਾ ਸੱਦਾ ਹੈ।।ਬਾਕੀ ਹੋਰ ਛੈਹਾਂ ਸਭ ਬਾਆਦ ਚ ਹੈ।ਜੇੜਾ ਬੰਦਾ ਆਪ ਅਨਾਜ ਪੈਦਾ ਕਰਦਾ।।ਔਹੰ ਜਦੋਂ ਦੂਨੀਆਂ ਮੁੱਕਣ ਤੇ ਆਈ ਸਭ ਤੋਂ ਅਖੀਰ ਚ ਮਰੂ।।😅 ਸ਼ਾਇਦ ਤਦੋਂ ਤੱਕ ਠਲ ਪੈ ਜਾਵੇ। ਪਰਮਾਤਮਾ।ਦਾ ਸੱਦਾ ਪੱਤਰ ਆ ਜਾਏ।😅ਬਈ ਜਿੰਨੇ ਬਚ ਗਏ ਨੇ।। ਐਨਾਂ ਨੂੰ ਕੁੱਝ ਨਹੀਂ ਹੋਣਾ ਇਹ ਹੁਣ ਚਿੰਤਾ ਨਾ ਕਰਨ।ਪੂਰੀ ਆਵਦੀ ਜ਼ਿੰਦਗੀ ਭੋਗ ਕੇ ਮਰਨ ਗੇ 😅😅😅😅 ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ ਆਪਣੀਆਂ ਕਿਤਾਬਾਂ ਚ ਅਕਸਰ ਲਿਖ ਚੁੱਕੇ ਹਨ।।ਕਿ ਐਸਾ ਸਮਾਂ ਆਉ।।ਥੋਡੈ ਕੋਲ ਧੰਨ ਦੌਲਤ ਸੋਨਾ ਚਾਂਦੀ ਹੀਰੇ ਜਵਾਹਰਾਤ ਤਾਂ ਹੋਣ ਗੇ।।😢ਪਰ ਖਾਣ ਨੂੰ ਅੰਨ ਅਤੇ ਪੀਣ ਨੂੰ ਪਾਣੀ ਨਹੀਂ ਹੋਣਾ।।ਇਹ ਗੱਲ ਸੱਚ ਵੀ ਹੈ।।ਪਾਣੀ ਧਰਤੀ ਤੇ ਘੱਟਦਾ ਜਾ ਰਿਹਾ ਹੈ।।ਪਾਣੀ ਬਿਨਾਂ ਅਨਾਜ ਹੋਣਾਂ।ਨਾ ਮੁਨਕਿੰਨ 😢ਕਹੀ ਦਾ ਪਾਣੀ ਸੰਭਾਲ਼ ਜਟਾ।। ਅਗੋਂ ਕੇਹਿੰਣ ਗੇ।। ਚਲੋਂ ਵੇਖੀ ਜਾਉ।। ਝੋਨਾਂ ਕਧੂ ਕਰ ਹੀ ਲੈਂਦੇ ਹਾਂ।।😢ਅਗਲੇ ਸਾਲ ਵੇਖਾਂ ਗੇ।। ਅਗਲੇ ਸਾਲ ਕਿਸ ਨੇ ਵੇਖਿਆ।ਜੇ ਵੇਖੂ ਵੀ। ਫੇਰ ਔਹੀ ਜਵਾਬ 😢 ਝੋਨਾਂ ਬੰਦ ਕਰ ਦਿਉ।।ਛਤੀ ਤਰ੍ਹਾਂ ਦੀਆਂ ਫ਼ਸਲਾਂ ਨੇ।। ਓਨਾ ਨੂੰ ਲਾਉ।।ਕਮਾਈ ਅਤੇ ਧਰਤੀ ਪਾਣੀ ਬਚਾਊ।। ਕੁਦਰਤੀ ਖੇਤੀ ਕਰੋ 🎉🎉😢😢😢😢😢😢
@PRPanjab001
@PRPanjab001 6 ай бұрын
ਬਹੁਤ ਧੰਨਵਾਦ ਜੀ 🙏🏻🙏🏻🙏🏻😊
@vickdeeppunjabivlogger
@vickdeeppunjabivlogger 6 ай бұрын
Very informative video. Very good doctor sahib
@sunainamehmi4904
@sunainamehmi4904 6 ай бұрын
informative video by doctor 🙏🏻👍🏻👍🏻👍🏻
@ameenatakhar1853
@ameenatakhar1853 6 ай бұрын
Bahut vadiya 👍
@manmeetkaler4066
@manmeetkaler4066 6 ай бұрын
👍
@gurmindersingh726
@gurmindersingh726 6 ай бұрын
👍
@ameenatakhar1853
@ameenatakhar1853 6 ай бұрын
Very informative vidoe
World‘s Strongest Man VS Apple
01:00
Browney
Рет қаралды 63 МЛН
DID A VAMPIRE BECOME A DOG FOR A HUMAN? 😳😳😳
00:56
World‘s Strongest Man VS Apple
01:00
Browney
Рет қаралды 63 МЛН