Sacrifice of the Gadris KAM LOHGARH Ft Late Jarnail sabrawa

  Рет қаралды 574,028

KaM LohgaRh

KaM LohgaRh

Күн бұрын

Пікірлер: 333
@manveer7887
@manveer7887 23 сағат бұрын
ਇਤਿਹਾਸ ਗਵਾਹ ਹੈ ਕਿ ਭਾਰਤ ਦੇਸ਼ ਗ਼ੁਲਾਮ ਹੋਣ ਤੋਂ ਬਾਅਦ ਅਗਰ ਕਿਸੇ ਨੇ ਸਭ ਤੋਂ ਪਹਿਲਾਂ ਅਜ਼ਾਦੀ ਖ਼ਾਤਰ ਅਵਾਜ਼ ਚੁੱਕੀ ਹੈ ਤਾਂ ਉਹ ਸੀ ਸਿੱਖ ਸੂਰਬੀਰ ਯੋਧੇ ਬਾਬਾ ਹਨੂੰਮਾਨ ਸਿੰਘ ਜੀ । ਨਾ ਕਿ ਮੰਗਲ ਪਾਂਡੇ ਇਸ ਤੋਂ ਬਾਅਦ ਭਾਰਤ ਦੀ ਅਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਸੂਰਮਿਆਂ ਦਾ ਹੈ।
@VarinderSingh-jl9wx
@VarinderSingh-jl9wx 5 жыл бұрын
ਧੰਨ ਧੰਨ ਸਿੱਖ ਗ਼ਦਰੀ ਬਾਬੇ ਧੰਨ ਧੰਨ ਸ਼ਹੀਦ ਬਾਬਾ ਸਰਦਾਰ ਊਧਮ ਸਿੰਘ ਜੀ
@Harjot_jhajj_27_
@Harjot_jhajj_27_ 5 жыл бұрын
ਸਿੱਖ ਵੀ ਤੇ ਬਾਕੀ ਵੀ ਜੋ ਮੁਸਲਮਾਨ ਤੇ ਹਿੰਦੂ ਸੀ ਓਨਾ ਨੂੰ ਵੀ ( ਸਾਰੇ ਸੀ ਗ਼ਦਰ ਪਾਰਟੀ ਚ ) ਸੱਬ ਨੂੰ ਪ੍ਰਣਾਮ 🙏🙏
@Littlepaws6
@Littlepaws6 Жыл бұрын
@Harjot_jhajj_27_ 95% sikh te 5% hindu muslim
@jashandeepsingh1288
@jashandeepsingh1288 Жыл бұрын
@@Littlepaws6 ji bilkul. Gadar Party da cadre mainly Sikh hi c.
@lol4648
@lol4648 9 ай бұрын
@@Harjot_jhajj_27_sare gadri babea nu parnaam🙏🏻🙏🏻
@babber2536
@babber2536 Ай бұрын
Chal kaaly lindu d paidaish​@@Harjot_jhajj_27_
@ShamsherSingh-rh8zz
@ShamsherSingh-rh8zz Жыл бұрын
ਧੰਨ ਧੰਨ ਗ਼ਦਰੀ ਬਾਬੇ ਧੰਨ ਕੂਕੇਂ ਜਿਨ੍ਹਾਂ ਨੇ ਭਾਰਤ ਦੇਸ਼ ਲਈ ਸ਼ਹੀਦੀਆਂ ਦਿੱਤੀਆਂ 🙏🙏
@kahlon7793
@kahlon7793 9 ай бұрын
Thde bhartia ki sila dita o v paryo kde
@LalSinghDhillon
@LalSinghDhillon 9 ай бұрын
🙏🙏🙏🙏🙏
@gaganchahal8969
@gaganchahal8969 3 ай бұрын
🐯🙏
@santasingh3254
@santasingh3254 3 ай бұрын
ਜੂਝੇ ਹੱਕਾਂ ਖਾਤਰ ਕੂਕੇ, ਗਏ ਉਹ ਤੋਪਾਂ ਮੁਹਰੇ ਫੂਕੇ proud to live near bhaini sahib
@user.DeepBrar
@user.DeepBrar Ай бұрын
@santasingh3254 ਪਰ ਅੱਜ ਭੈਣੀ ਸਾਹਿਬ ਵਾਲੇ ਸਿੱਖੀ ਵਿਰੁੱਧ ਕਿਓੰ ਤੁਰ ਪਏ
@user.DeepBrar
@user.DeepBrar 26 күн бұрын
ਬਹੁਤ ਵੱਡੀਆਂ ਸ਼ਹਾਦਤਾਂ ਬਾਬਾ ਰਾਮ ਸਿੰਘ ਜੀ ਕੂਕਾ ਜੀ, ਪਰ ਅੱਜ ਭੈਣੀ ਸਾਬ ਵਾਲਿਆਂ ਨੇ ਆਪਣਾ ਰਾਹ ਸਿੱਖੀ ਤੋਂ ਵੱਖ ਕਰ ਲਿਆ
@LalSinghDhillon
@LalSinghDhillon 6 күн бұрын
@@user.DeepBrar😂😂😂tussi sikhi vich ho saare amli te binna kesaan ton
@balbirbasra3913
@balbirbasra3913 8 ай бұрын
☬ਤੁਰ ਪਏ ਬੰਨ੍ਹ ਸ਼ਹੀਦੀ ਗਾਨੇ☬ਸੜਨੇ ਸ਼ਮਾ ਉਤੇ ਪਰਵਾਨੇ☬ਦੇਣੇ ਪੰਜਾਬੋੰ ਕੱਢ ਬੇਗਾਨੇ ਆਜ਼ਾਦੀ ਜੋਤ ਜਗਾਵਣ ਲਈ☬ਗਦਰੀ ਤੁਰੇ ਵਿਦੇਸ਼ਾਂ ਵਿੱਚੋੰ ਪੰਜਾਬ ਆਜ਼ਾਦ ਕਰਾਵਣ ਲਈ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋੰ ਖਾਲਿਸਤਾਨ ਬਨਾਵਣ ਲਈ☬ ☬ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ☬
@JaiSinghDhaliwal
@JaiSinghDhaliwal 4 ай бұрын
Khalistan zindabad ❤
@bhupinderchahal8872
@bhupinderchahal8872 Ай бұрын
🙏
@mahabirsingh7048
@mahabirsingh7048 9 ай бұрын
ਧੰਨ ਬਾਬਾ ਸੋਹਣ ਸਿੰਘ ਭਕਨਾ ਜੀ ਗ਼ਦਰ ਲਹਿਰ ਦੇ ਮੋਢੀ
@sohbitjhand1688
@sohbitjhand1688 7 жыл бұрын
People of india and even punjab only know about bhagat singh... no one knows about kartar singh sarabha he was a real warrior. Left studying engineering, left America and lot of more things for the freedom of Punjab.
@GurpreetSingh-gp4pz
@GurpreetSingh-gp4pz 6 жыл бұрын
Sohbit Jhand yes bro kartar Singh sarabha was Real Hero and true Singh
@singhrobanpreet3125
@singhrobanpreet3125 6 жыл бұрын
Sohbit Jhand true
@GurpreetSingh-px5nz
@GurpreetSingh-px5nz 6 жыл бұрын
Kartar Singh Sarabha was a real hero who was inspired by Guru's (Sikh History) but Aryans Hindus change the History of Kartar Singh and Present kartar Singh as a Nationalist, A Hindistani Bhagat Singh not deserve this much popularity He was a communist you know nothing about Sikhi he was Mislead person Listen some lectures to to understand what I am saying
@Onkarr
@Onkarr 5 жыл бұрын
also Mewa singh of Canada
@Harjot_jhajj_27_
@Harjot_jhajj_27_ 5 жыл бұрын
@@Onkarr mewa singh lopoke ji di gall krde o veer ?
@Harjot_jhajj_27_
@Harjot_jhajj_27_ 5 жыл бұрын
ਗ਼ਦਰ ਪਾਰਟੀ ਦੇ ਸਾਰੇ ਸੂਰਮਿਆਂ ਨੂੰ ਦਿਲੋਂ ਸਲਾਮ 🙏🙏
@officialsukh7715
@officialsukh7715 6 ай бұрын
ਸੰਤ ਬਾਬਾ ਵਸਾਖਾ ਸਿੰਘ ਜੀ ਦਦੇਹਰ ਸਾਹਿਬ ਮੈਂਨੂੰ ਮਾਣ ਹੈ ਕਿ ਮੈਂ ਬਾਬਾ ਜੀ ਦੇ ਪਿੰਡ ਤੋਂ ਹਾਂ ❤ ਗ਼ਦਰੀ ਬਾਬੇ ਜ਼ਿੰਦਾਬਾਦ
@gurpreetbenipal7167
@gurpreetbenipal7167 4 жыл бұрын
ਸ਼ਹੀਦ ਸਰਦਾਰ ਬਾਪੂ ਊਧਮ ਸਿੰਘ ਜੀ ਸੁਨਾਮ ਕੰਬੋਜ਼ ਬਾਗੀ ਯੋਧੇ ਸੂਰਬੀਰ ਅਣੱਖੀ ਸੂਰਮੇ ਗਦਰੀ ਬਾਬੇ 🙏🙏🙏
@user.DeepBrar
@user.DeepBrar 8 ай бұрын
ਤੇ ,ਗੱਦਰੀ ਬਾਬੇ ਤੇ ਬੱਬਰ ਅਕਾਲੀ ਸਾਰੇ ਜੱਟ ਯੋਧੇ ਸੀ 🙏
@user.DeepBrar
@user.DeepBrar 8 ай бұрын
ਜੱਟਾਂ ਤੋਂ ਬਿਨਾਂ ਸਾਰੇ ਆਪਣੀ ਜਾਤ ਦਾ ਬੜਾ ਸ਼ੋ ਕਰਦੇ, ਜਦੋ ਜੱਟ ਆਪਣਾ ਦਸਦੇ ਫੇਰ ਮਿਰਚਾਂ ਕਿਓਂ ਲਗਦੀਆਂ
@parvindersingh7598
@parvindersingh7598 7 ай бұрын
Thanu thode surmya te man hai Sanu sade surmya te​@@user.DeepBrar
@parvindersingh7598
@parvindersingh7598 7 ай бұрын
​@@user.DeepBrarread history carefully
@gurmanjotsingh9356
@gurmanjotsingh9356 7 ай бұрын
​@@user.DeepBrar kiney ku kAmboj wekhe tuhi ajj tak shaan naal kehnde ki asi kamboj huney. Kiney jatta te ganney baney ajj kal har 2ja ganna jatta te eh ajj tak kisey ne kea keo bnonde tuhi. 3ji gadri babey te dharm de raah te turey si je tuhi ajj tak vi kea kisey gadri babeyne ki assi jatt wa oh majbhi eh rai ja kuj fer tuhi kida keh sakde ki oh jatt si. Pehla pado te fer vicharo ohna da ki man na si te tuhi ki sekh ke jaan daye jey
@ShareGill-yv6is
@ShareGill-yv6is 8 ай бұрын
Dhan satguru guru Gobind Singh Ji Maharaj gareeb nivaj sache pita ji ⚔️
@sparkaware7037
@sparkaware7037 7 жыл бұрын
ਪ੍ਰਣਾਮ ਸ਼ਹੀਦਾਂ ਨੂੰ....
@kahlon7793
@kahlon7793 9 ай бұрын
ਤੁਰਪੇ ਗਦਰੀ ਵਿਦੇਸ਼ਾ ਵਿੱਚੋ ਪੰਜਾਬ ਆਜਾਦ ਕਰਾਵਨ ਲਈ #ਭਾਈਅਮ੍ਰਿਤਪਾਲਸਿੰਘਖਾਲਸਾ ❤
@HarjeetSingh_
@HarjeetSingh_ 8 ай бұрын
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਾਡਾ ਪੰਜਾਬ ਸਦਾ ਅਜਾਦ ਰਹੇਗਾ
@kahlon7793
@kahlon7793 8 ай бұрын
ਨਹੀ ਵੀਰ ਜੀ ਹੁਣ ਅਸੀ ਬ. ਨੀ ਮਾਰਦੇ ਭਾਰਤ ਦੀ ਲੜਾਈਆ ਇਹਨਾ ਦੀਆ ਸਾਡੇ ਵੀਰ ਕਿਉ ਬਲੀ ਦੇਣ
@MalkeetSingh-kk7qp
@MalkeetSingh-kk7qp 8 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@clerkangle3396
@clerkangle3396 7 ай бұрын
❤❤❤😊 waaah
@lovepreetsingh1385
@lovepreetsingh1385 9 ай бұрын
ਪ੍ਰਣਾਮ ਸ਼ਹੀਦਾਂ ਨੂੰ
@shes_insurrey
@shes_insurrey 8 ай бұрын
Je kite boht waar like kar skde hunde ta mere like hi million hone c. main pta nhi kinni waar sun leya man hi nhi bhar rea. Bhai sahib ji di shahadat nu lakh waar parnaam. Dhan ne guru ke pyare 🙏🏻🙏🏻🙏🏻
@gurdeepsinghbuggar1986
@gurdeepsinghbuggar1986 5 ай бұрын
Your right
@balbirbasra3913
@balbirbasra3913 9 ай бұрын
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਬਹਾਦਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਬਾਬਾ ਸੋਹਣ ਸਿੰਘ ਜੀ ਭਕਨਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@sandipsingh3230
@sandipsingh3230 5 жыл бұрын
Puri respect aa babeya lai.. par iniya kurbania hindustan nu de k ... aaj sanu ki mileya???
@GurpreetSingh-lk3kq
@GurpreetSingh-lk3kq 8 ай бұрын
Tuc lok fer b ehna nu vote krde
@sandipsingh3230
@sandipsingh3230 8 ай бұрын
@@GurpreetSingh-lk3kq aahoo
@123gunner7
@123gunner7 Жыл бұрын
Every generation keeps giving us shaheeds to honour, SIKH KAUM ZINDABAD
@Mohit-ci1ee
@Mohit-ci1ee 10 ай бұрын
Only jatt kaum
@manpreetsinghcheema8247
@manpreetsinghcheema8247 9 ай бұрын
@@Mohit-ci1eesikh di koi caste nhi hunda ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।।…
@aKashsingh-fj5ie
@aKashsingh-fj5ie 9 ай бұрын
Dekhati aukat ​@@Mohit-ci1ee
@Mohit-ci1ee
@Mohit-ci1ee 9 ай бұрын
@@aKashsingh-fj5ie aukat hi itni bdi tere baap ki kya kare chuupati nhi h ,hme sir jatto se mtlab h ,aur na kisi se dosti aur bair h,auto km nhi kh rha h but Jo great h wo h
@PBwale-zo5uj
@PBwale-zo5uj 3 жыл бұрын
ਪਰ ਗਦਰੀ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਬਾਬੇ ਪੰਜਾਬ ਲਈ ਸ਼ਹੀਦ ਹੋਏ ਨੇ।
@GagandeepSingh-kr6zg
@GagandeepSingh-kr6zg 8 ай бұрын
ਨਹੀਂ ਵੀਰੇ ਗ਼ਦਰੀ ਬਾਬੇ ਸਿਰਫ ਪੰਜਾਬ ਨਹੀਂ ਭਾਰਤ ਦੇਸ਼ ਲਈ ਸ਼ਹੀਦ ਹੋਏ ਸੀ
@ਅਰਸ਼ਸਿੰਘ-ਡ3ਰ
@ਅਰਸ਼ਸਿੰਘ-ਡ3ਰ 7 ай бұрын
Bharat mata ki jai
@kjdestroyer
@kjdestroyer 6 жыл бұрын
Gadari babe Parnam shaheeda nu
@user.DeepBrar
@user.DeepBrar 8 ай бұрын
⚔️ਚੱਲ ਪਿਆ ਅਣਖੀ ਸ਼ੇਰ ਸਰਾਭਾ🚩ਕੇਸਰ ਸਿੰਘ ਠੱਠਗੜੀਆ ਬਾਬਾ🦅ਕੱਠਾ ਕਰੋ ਮਾਲਵਾ ਮਾਝਾ ਜਿੱਤ ਦੀ ਹੀਰ ਵਿਆਹਵਣ ਲਈ💥ਤੁਰ ਪਏ ਸ਼ੇਰ ਵਿਦੇਸ਼ਾਂ ਵਿਚੋਂ ਭਾਰਤ ਆਜ਼ਾਦ ਕਰਾਵਣ ਲਈ.. 🚩
@officialsukh7715
@officialsukh7715 6 ай бұрын
ਸੰਤ ਵਸਾਖਾ ਸਿੰਘ ਦਦੇਹਰੀ❤❤❤ ਜਵਾਲਾ ਸਿੰਘ ਠੱਠੀਆਂ ਦਾ ਸ਼ੇਰੀ ❤❤❤
@Funcity13-j6k
@Funcity13-j6k 7 ай бұрын
Ajj ish sabad nu 8 saal pure ho gaye ji waheguru
@singhs_swords
@singhs_swords 6 ай бұрын
Who is listening this song more than twice ???
@kamaljitkaur9394
@kamaljitkaur9394 5 ай бұрын
Meeeeeeeee!!!!!!!!!!😅
@singhs_swords
@singhs_swords 5 ай бұрын
@@kamaljitkaur9394 Nice Song ?😂😍🥰
@ajaysarhali8156
@ajaysarhali8156 2 ай бұрын
ਦਦੇਹਰ ਸਾਹਿਬ,ਠੱਠੀਆ, ਚੂਸਲੇਵੜ, ਵਲਟੋਹਾ,, ਅਲੀਪੁਰ ਸਾਰੇ ਮੇਰੇ ਪਿੰਡ ਸਰਹਾਲੀ ਸਾਹਿਬ ਦੇ ਕੋਲ ਹੀ ਨੇ,ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਾਡੇ ਪਿੰਡ ਸਰਹਾਲੀ ਦੇ ਹੀ ਸੀ
@KamaljotkhelaJot
@KamaljotkhelaJot Ай бұрын
Eh pind kithe k a ver kede zile ch a
@mahobatpalsingh916
@mahobatpalsingh916 Ай бұрын
ਏਹ ਪਿੰਡ ਸਾਰੇ ਜਿਲਾ ਸ਼੍ਰੀ ਤਰਨ ਤਾਰਨ ਸਾਹਿਬ ਵਿਚ ਹੈ .​@@KamaljotkhelaJot
@user.DeepBrar
@user.DeepBrar 26 күн бұрын
ਇਹ ਤਰਨਤਾਰਨ ਵਾਲੇ ਆਜ਼ਾਦੀ ਦੀ ਲੜਾਈ ਤੇ ਸਿੱਖੀ ਸ਼ਹਾਦਤਾਂ ਲਈ ਸਭ ਤੋਂ ਅੱਗੇ ਸੀ,ਪਤਾ ਨੀ ਕਿਸ ਤਰਾਂ ਦੀ ਮਿੱਟੀ ਏ
@manpreetgill9346
@manpreetgill9346 19 күн бұрын
@@mahobatpalsingh916kujh ferozepur ch v ne veer kacharbhan and alipur
@Ranjeetsingh-dm1el
@Ranjeetsingh-dm1el 7 күн бұрын
Wah g Wah veer,tuc ki krr rhe ho hun kaum lyi?
@maheshbhamare5694
@maheshbhamare5694 6 ай бұрын
❤ from Maharashtra, Jay panjab, Jay Maharashtra
@kinderpb0913
@kinderpb0913 6 ай бұрын
Asha lgta ha jab koi punjab ko sport krta haa♥️
@kinderpb0913
@kinderpb0913 6 ай бұрын
Asha lgta ha jab koi punjab ko sport krta haa♥️
@humanehumanity
@humanehumanity 2 жыл бұрын
SHAHEEDs are priceless example of excellence that we all need to remember
@harjitsingh8894
@harjitsingh8894 10 ай бұрын
ਗਦਰੀ ਬਾਬੇ 🔥
@balbirbasra3913
@balbirbasra3913 9 ай бұрын
☬ਪੰਜਾਬ ਨੂੰ ਜ਼ਾਲਮ ਭਾਰਤੀ ਹਕੂਮਤ ਤੋੰ ਆਜ਼ਾਦ ਕਰਵਾਉਣ ਲਈ ਹੋਰ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਹੋਰ ਸਭ ਗਦਰੀ ਸੂਰਬੀਰ ਯੋਧੇ ਸਿੰਘ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@PBwale-zo5uj
@PBwale-zo5uj 3 жыл бұрын
ਫੈਨ ਗਦਰੀ ਬਾਬਿਆਂ ਦੇ
@yuvrajchhina
@yuvrajchhina 9 ай бұрын
Babbar Ture Videsha vicho! Panjab azaad karavan layi 🚩 Ture mard videsha vicho Khalistan banavan layi ✊🏽🚩
@harsnoorsingh7615
@harsnoorsingh7615 9 ай бұрын
Bhai amritpal Singh ❤
@yuvrajchhina
@yuvrajchhina 9 ай бұрын
@@harsnoorsingh7615 bhau❤️
@SamanKaur-ph1bx
@SamanKaur-ph1bx 9 ай бұрын
Gallan Wale yoddhe😂
@yuvrajchhina
@yuvrajchhina 9 ай бұрын
@@SamanKaur-ph1bx nam nal kaur lga ke apni kaum nu bhandi jani aa tu kaur hai v ya munda hi chunni leke betha 😂 kudie kadi suni babbra de kisse kise syane to lgju pta😂
@harneetsingh4602
@harneetsingh4602 8 ай бұрын
​@@SamanKaur-ph1bxjust translate ur comment and see who they are Google give you answer (ਬਹਾਦਰ ਯੋਧੇ)
@amritpalbajwa6885
@amritpalbajwa6885 6 жыл бұрын
Kam lohgarh ... Bro you are doing good for us . Keep it up
@kawalpreet4627
@kawalpreet4627 7 жыл бұрын
Freedom fighters Sikh warriors
@CharnjitsinghBhakna
@CharnjitsinghBhakna 20 күн бұрын
ਬਾਬਾ ਸੋਹਣ ਸਿੰਘ ਭਕਨਾ ਜੀ
@balbirbasra3913
@balbirbasra3913 9 ай бұрын
☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋਂ ਪੰਜਾਬ ਆਜ਼ਾਦ ਕਰਾਵਣ ਲਈ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋੰ ਖਾਲਿਸਤਾਨ ਬਣਾਵਣ ਲਈ☬ ☬ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ☬
@user.DeepBrar
@user.DeepBrar 26 күн бұрын
ਅੱਜ 2025 ਚ ਸਾਡੇ ਬਜ਼ੁਰਗ ਵਿਦੇਸ਼ਾਂ ਚੋ ਪੰਜਾਬ ਆ ਰਹੇ ਨੇ ਆਪਣੇ ਘਰਾਂ ਨੂੰ ਆਬਾਦ ਕਰਨ ਵਾਸਤੇ, ਸਾਰੇ NRI ਸਿਖਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਏ, ਪਹਿਲਾਂ ਬਾਬੇ ਆਉਣਗੇ ਫਿਰ ਬਾਕੀ ਸਾਰੇ ਸਿੱਖ bcs ਖਾਲਸਾ ਰਾਜ ਹੁਣ ਦੂਰ ਨਹੀਂ
@Rohitkhatri173
@Rohitkhatri173 Ай бұрын
Real hero a eh sade
@balbirbasra3913
@balbirbasra3913 9 ай бұрын
‍☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈੰ☬ਧਰਮ ਬਿਨਾ ਸਭ ਦਲੈਂ ਮਲੈਂ ਹੈੰ☬
@sharn6948
@sharn6948 6 жыл бұрын
ਸਹਿਦ ਉਧਮ ਸਿੰਘ
@kinderpb0913
@kinderpb0913 6 ай бұрын
ਪ੍ਰਣਾਮ ਸ਼ਹੀਦਾ ਨੂੰ ❤🙏🏻
@GhotraSimranjit
@GhotraSimranjit 27 күн бұрын
🙏🏻🙏🏻 #ਵਾਹਿਗੁਰੂ #ਤੇਰਾ #ਸੁਕੱਰ #ਹੈ 🙏🏻🙏🏻 🇺🇸🛩️
@inderjeetsinghhazrah4877
@inderjeetsinghhazrah4877 2 ай бұрын
ਪ੍ਰਣਾਮ ਸ਼ਹੀਦਾਂ ਨੂੰ ❤❤🙏🙏
@Oyedeep-km6zh
@Oyedeep-km6zh 4 ай бұрын
sukhdev thapar khatri saab🙏
@khatrikopoothoon
@khatrikopoothoon 3 ай бұрын
@sarabjitdhillion5579
@sarabjitdhillion5579 3 жыл бұрын
Waheguru ji Waheguru ji Waheguru j Waheguru ji Waheguru ji Waheguru ji Waheguru ji Waheguru ji Waheguru ji
@arshpreetsingh803
@arshpreetsingh803 7 ай бұрын
Anyone listen in 2024❤
@nanaksingh4866
@nanaksingh4866 4 ай бұрын
Ji❤
@MangalSingh-n5t2k
@MangalSingh-n5t2k 4 ай бұрын
Yes
@deepsinghchahal3805
@deepsinghchahal3805 2 ай бұрын
Always 😊🎉❤
@ARSHDEEPSINGH-n9f1c
@ARSHDEEPSINGH-n9f1c Ай бұрын
Ha
@gulabgill_47
@gulabgill_47 27 күн бұрын
2025 bro
@chankaur7076
@chankaur7076 8 ай бұрын
Satnam waheguru ji
@sukhjindersingh8295
@sukhjindersingh8295 6 жыл бұрын
ਗਦਰੀ ਬਾਬੈ
@gurdeepsinghbuggar1986
@gurdeepsinghbuggar1986 10 ай бұрын
ਬਹੁਤ ਹੀ ਵਧੀਆ ਖਾਲਸਾ ਜੀ
@SikanderpalsinghBoparai
@SikanderpalsinghBoparai 4 ай бұрын
Josh a jnda sun kay ✌️
@MRT09
@MRT09 8 жыл бұрын
You are the bestt !!
@yadwindersingh2060
@yadwindersingh2060 9 ай бұрын
ਪ੍ਰਣਾਮ ਸ਼ਹੀਦਾ ਨੂੰ
@balbirbasra3913
@balbirbasra3913 9 ай бұрын
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਦਲੇਰ ਬਹਾਦਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਸ੍ਰ: ਕਰਤਾਰ ਸਿੰਘ ਜੀ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@rajdeepsinghjammu01
@rajdeepsinghjammu01 5 жыл бұрын
ਹੁਣ ਲੋਡ ਹੈ ਪੁੰਹਬੀ ਦੇ ਸਿੱਖਾਂ ਨੂੰ ਗਾਗਰੀ ਬਾਬੇ ਬਾਨਾਂ ਪੈਣਾ
@inderpalsingh5909
@inderpalsingh5909 4 жыл бұрын
Veero assi dubara ghaddar party banoun lagge plz support chahidaa tuhada
@manveer7887
@manveer7887 23 сағат бұрын
Hukam kro patshaho asi tyaar aa kdo kinne wje te kithe aaiye
@devilsingh895
@devilsingh895 3 ай бұрын
ਪੰਜਾਬ ਅਜਾਦ ਕਰਾਵਣ ਲਈ
@KamaljotkhelaJot
@KamaljotkhelaJot 2 ай бұрын
Bharat azaad karwan lyi
@Brenda-ik7tg
@Brenda-ik7tg 7 жыл бұрын
gadri babeyo we tribute...... azadi da rang aajj tvade sir te maan rahe aa
@shehnazsandhu5899
@shehnazsandhu5899 Жыл бұрын
WAHEGURU JI❤❤🙏🙏
@balbirbasra3913
@balbirbasra3913 9 ай бұрын
☬ਖਾਲਸਾ ਸੋਇ ਜੁ ਚੜੈ ਤੁਰੰਗ☬ਖਾਲਸਾ ਸੋਇ ਜੁ ਕਰੈ ਨਿਤੁ ਜ਼ੰਗ☬
@apto5361
@apto5361 5 жыл бұрын
Singh is king 👑💪💪
@Desihood7
@Desihood7 4 ай бұрын
ਸ਼ਹੀਦ ਕਰਤਾਰ ਸਿੰਘ ਸਰਾਭਾ legend ❤
@gurtajgamerz7426
@gurtajgamerz7426 2 жыл бұрын
Parnaam Shaheeda nu...
@igagansaini
@igagansaini 7 ай бұрын
Waheguru ji ka Khalsa Waheguru ji ki Fateh 🙏🏻🦅⚔️🚩
@DilPreet-e9m
@DilPreet-e9m 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balbirbasra3913
@balbirbasra3913 9 ай бұрын
☬ਖਾਲਸਾ ਮੇਰੋ ਰੂਪ ਹੈ ਖਾਸ☬ਖਾਲਸਾ ਮਹਿਂ ਹੳ ਕਰੳ ਨਿਵਾਸ☬
@khushpreetgill853
@khushpreetgill853 7 жыл бұрын
bharat ne mull na payea sardara da
@beantsingh657
@beantsingh657 5 жыл бұрын
Khushpreet Gill your right brother
@SamsungGalaxy-ky6dr
@SamsungGalaxy-ky6dr 5 жыл бұрын
Verr 1947 to leka 1984 tak mull payea only 2020 khalistan zindaband
@BalwantSingh-si5dm
@BalwantSingh-si5dm 5 жыл бұрын
Veere apna satkar asin aap gwaya hae.
@येदेखाक्या
@येदेखाक्या 4 жыл бұрын
Kehde sardar bharava........je tusi Khalistan di mang krde oo ta Khalistan vich ki lena chunde oo......kade Pakistan v nu vi kuch keh lo yr 😁😁...nale goverment te utte depend aa ....
@inderpalsingh5909
@inderpalsingh5909 4 жыл бұрын
@Jaskirat Singh veero assi dubara ghaddar party banoun lagge aa plz support karna saareya ne
@meetkot4425
@meetkot4425 7 жыл бұрын
ਵੀਰੇ ਅੱਤ।ਵਾ
@simrjeetsabhra8007
@simrjeetsabhra8007 7 ай бұрын
ਬਾਬਾ ਸੋਹਣ ਸਿੰਘ ਭਕਨਾ ਗਦਰ ਲਹਿਰ ਦੇ ਬਾਨੀ ਸਨ ਉਨ੍ਹਾਂ ਦਾ ਨਾਮ ਨਹੀਂ ਆਇਆ।
@arjansingh2567
@arjansingh2567 5 жыл бұрын
Gurdam sabh lyi a Guru sahib bal bakhn
@AMRINDERSINGH-bj7qn
@AMRINDERSINGH-bj7qn 7 жыл бұрын
Yo are doin awsm job man u got skill
@PardeepSingh-kn3ds
@PardeepSingh-kn3ds 8 жыл бұрын
suuuupppeerr
@balbirbasra3913
@balbirbasra3913 9 ай бұрын
☬ਖਾਲਸਾ ਸੋਇ ਜੁ ਸਸ਼ਤਰ ਕੳ ਧਾਰੈ☬ਖਾਲਸਾ ਸੋਇ ਜੁ ਦੁਸ਼ਟ ਕੳ ਮਾਰੈ☬
@eunoia5698
@eunoia5698 Жыл бұрын
Great work
@anhadsidhumusic
@anhadsidhumusic 4 ай бұрын
🦅🦅🦅
@RanaSandhu-vt4pl
@RanaSandhu-vt4pl 9 ай бұрын
ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ 🙏🙏🙏🙏🙏
@manveersingh4714
@manveersingh4714 6 жыл бұрын
Waheguru ji mehar karo 🙏
@jassdhindsa1148
@jassdhindsa1148 3 жыл бұрын
Parnam shaheedan Nu 🙏🏻
@SnehaNayyar-ud3gm
@SnehaNayyar-ud3gm 10 ай бұрын
Wahe guru ❤️
@amankaushal4797
@amankaushal4797 Ай бұрын
Listening upto 2100🎉
@bhu666
@bhu666 7 жыл бұрын
Very very att
@navamarbirrandhawa8308
@navamarbirrandhawa8308 5 жыл бұрын
ਗਦਰੀ ਬਾਬੇ...
@bhu666
@bhu666 7 жыл бұрын
Best James lohgarh
@gurmanpreetsingh8970
@gurmanpreetsingh8970 11 ай бұрын
Guru Gobind Singh ji de singh gadari babe
@gurtejsingh5098
@gurtejsingh5098 6 жыл бұрын
Saheed kartar singh sarabha ji
@arashdeepsingh1716
@arashdeepsingh1716 4 жыл бұрын
Gadari babe 🙏🙏❤❤
@happyrajput558
@happyrajput558 8 жыл бұрын
I selut for you🙏🙏🙏
@gurpreetsinghsingh9264
@gurpreetsinghsingh9264 5 жыл бұрын
Sahi keha veer ehna ne mul nahi pyay srdara Da koi na sab Da time Suna aa
@veersingh55555
@veersingh55555 4 ай бұрын
ਵੈਸੇ ਤਾਂ ਸਵਾਲ ਕਰਨਾ ਹੁਣ ਠੀਕ ਨਹੀਂ ਸਮਜਯਾ ਜਾਂਦਾ ਪੰਜਾਬ ਚ। ਪਰ ਫਿਰ ਵੀ ਪੁੱਛਦਾ ਕੀ ਪੰਜਾਬ ਨੂੰ ਕੀ ਲਾਭ ਹੋਇਆ ਏਨਾ ਦੇ ਮਰਨ ਨਾਲ। ਕਿਉਂਕਿ ਉਸ ਵੇਲੇ ਵੀ ਤੇ ਅੱਜ ਵੀ ਪੰਜਾਬ ਅਪਣੀ ਕਿਸਮਤ ਦਾ ਫੈਸਲਾ ਆਪ ਨੀ ਕਰ ਸਕਦੇ। ਫਿਰ ਇਹ ਕਿਸ ਦੇ ਬ੍ਰੇਨਵਾਸ ਕੀਤੇ ਹੋਏ ਲੜੀ ਜਾਂਦੇ ਸੀ।
@balbirbasra3913
@balbirbasra3913 9 ай бұрын
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@jaspindersingh216
@jaspindersingh216 6 жыл бұрын
Bhut vadia kam lohragh g
@ਅਨਮੋਲਜੋਤਸਿੰਘ
@ਅਨਮੋਲਜੋਤਸਿੰਘ 5 жыл бұрын
Punjab di ajhadi layi ohna pena hunn
@arshdeepsingh2894
@arshdeepsingh2894 9 ай бұрын
ਬੱਬਰ ਤੁਰੇ ਕਨੈਡਾ ਚੋਂ, ਪੰਜਾਬ ਅਜਾਦ ਕਰਾਉਣ ਨੂੰ❤
@arminderbuttar6264
@arminderbuttar6264 8 жыл бұрын
Best
@harnoorxgill013
@harnoorxgill013 7 ай бұрын
ਗ਼ਦਰੀ ਬਾਬੇ 🐊❤️‍🔥
@Dsd966
@Dsd966 9 ай бұрын
Great one ❤
@crownkingpunjab1212
@crownkingpunjab1212 Ай бұрын
Punjab ❤❤❤
@Akash_011
@Akash_011 2 жыл бұрын
Pranam shaheedan nu Jai hind ♥️
@balbirbasra3913
@balbirbasra3913 9 ай бұрын
☬ਹਮ ਰਾਖਤਿ ਪਾਤਿਸ਼ਾਹੀ ਦਾਵਾ☬
@AnjnaArora-mu7gw
@AnjnaArora-mu7gw 2 ай бұрын
Punjab is our country we are not a part of india
@AnandSingh-t6k
@AnandSingh-t6k 7 күн бұрын
India not Bharat
@APSJOSAN11
@APSJOSAN11 6 ай бұрын
ਕਾਲੇ ਪਾਣੀ ਦੀ ਜੇਲ ਚ ਸਬਤੋਂ ਵੱਦ ਗਦਰੀ ਬਾਬੇ ਹੀ ਸੱਨ
@Fatehsingh-eo9uo
@Fatehsingh-eo9uo 7 жыл бұрын
Chrdikla baba gg
@sonusarabha278
@sonusarabha278 9 ай бұрын
ਸਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ
RISE OF BABA BANDA BAHADUR || KAM LOHGARH & Late Jarnail Singh Sabrawa
4:10
Raj Khalse Da
6:22
Nirmal Singh Chola Sahib - Topic
Рет қаралды 357 М.
How to treat Acne💉
00:31
ISSEI / いっせい
Рет қаралды 108 МЛН
99.9% IMPOSSIBLE
00:24
STORROR
Рет қаралды 31 МЛН
1% vs 100% #beatbox #tiktok
01:10
BeatboxJCOP
Рет қаралды 67 МЛН
4th June 1984
5:12
Jagowala Jatha - Topic
Рет қаралды 5 МЛН
Badla Singhan Da(Battle of Pipli Sahib) - Dalbir Gill Ft  KAM LOHGARH
3:57
How to treat Acne💉
00:31
ISSEI / いっせい
Рет қаралды 108 МЛН