SAD leader Harsimrat Kaur Badal comes to the defence of brother Bikram Majithia

  Рет қаралды 250,125

The Tribune

The Tribune

Күн бұрын

#HarsimratKaurBadal #SAD #BikramMajithia
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9

Пікірлер: 206
@arunjitkaur2663
@arunjitkaur2663 2 жыл бұрын
ਹਰਿ ਸਿਮਰਤ ਜਿੰਨਾ ਭਰਾ ਪ੍ਰੇਮ ਚੜਿਆ , ਇੰਨਾ ਦੇਸ਼ ਪ੍ਰੇਮ ਚੜ੍ਹ ਜਾਂਦਾ ਅੱਜ ਪੰਜਾਬ ਕਰਜੇ ਵਿੱਚ ਨਾ ਡੁੱਬਦਾ,
@jasmailsingh7717
@jasmailsingh7717 2 жыл бұрын
ਇਹ ਲੋਕ ਇਸ ਗੱਲ ਨੂੰ ਨਹੀ।ਸਮਝਦੇ ਆ ਮੈਡਮ ਜੀ
@Shakyajiraj563
@Shakyajiraj563 2 жыл бұрын
ਜੋ ਵੀ ਨਸ਼ੇ ਦਾ ਵਪਾਰ ਕਰਦਾ ਹੈ । ਸਭ ਦਾ ਪਰਿਵਾਰ ਹੁੰਦਾ ਹੈ ਜੀ । ਉਹਨਾਂ ਦੀਆਂ ਮਾਵਾਂ ਭੈਣਾਂ ਨੂੰ ਵੀ ਮਾਣ ਹੁੰਦਾ ਹੋਵੇਗਾ ।। ਬਾਕੀ ਗੱਲ ਵਧੀਆ ਕਹੀ ਹੈ ਜੀ ।। ਪਰਮਾਤਮਾ ਤੁਹਾਡੀ ਜ਼ੁਬਾਨ ਤੇ ਸਰਸਵਤੀ ਦਾ ਵਾਸ ਕਰਨ ਤੇ ਤੁਹਾਡੀ ਗੱਲ ਸੱਚ ਹੋਵੇ ।। ਬੇੜਾ ਗਰਕ ਹੋਵੇ ਨਸ਼ੇ ਦੇ ਵਪਾਰੀਆਂ ਦਾ ।
@diljotdiljot902
@diljotdiljot902 2 жыл бұрын
Ohi hoeya
@sanamdeep76
@sanamdeep76 2 жыл бұрын
ਬਾਦਲਾਨੂੰ ਪੈਸੇ ਨਾਲ ਤਾਂ ਰੱਬ ਵੀ ਨਹੀ ਰਜਾ ਸਕਦਾ ਏ
@parmpannu9477
@parmpannu9477 2 жыл бұрын
ਵੋਟਾ ਲੈਣ ਦਾ ਬਹੁਤ ਵਧੀਆ ਟਰੈਕ ਆ ਵਾਹ ਜੀ ਵਾਹ
@sukhasinghsarari6699
@sukhasinghsarari6699 2 жыл бұрын
ਆਮ ਆਦਮੀ ਪਾਰਟੀ ਜਿੰਦਾ ਬਾਦ ਨਵਾ ਸੀ ਐਮ ਭਗਵੰਤ ਮਾਨ 2022ਤੋ ਲੈ ਕੇ 2072ਤੱਕ ਰਹਿਣ ਗੇ
@mohindersandhar4736
@mohindersandhar4736 2 жыл бұрын
ਬੀਬਾ ਹਰਸਿਮਰਤ ਕੌਰ ਬਾਦਲ ਜੀ ਹੁਣ ਜਦੋਂ ਭਰਾ ਤੇ ਆਈ ਤਾਂ ਬੌਲਣਾ ਜਰੂਰੀ ਸਮਝਿਆ ਜਦੋਂ ਲੋਕਾਂ ਦੇ ਪੁੱਤਰ ਮਰੇ ਉਸ ਟਾਈਮ ਕਿਥੇ ਸੀ ਹੁਣ ਤਾਂ ਇਹ ਬਦਸੀਸਾਂ ਤੇਰੇ ਭਰਾ ਦੇ ਪੱਲੇ ਹੀ ਪੈਣਗੀਆਂ ਨਾਲੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਤੇ ਵੀ ਨਹੀਂ ਕਿਹਾ ਕਿ ਕਿਸੇ ਨੂੰ ਮਾੜਾ ਬੌਲੌ
@balwantsingh6893
@balwantsingh6893 2 жыл бұрын
Biba ji lokan de comments pado .tuhanu appe pta lag ju sab
@sukhfarm7355
@sukhfarm7355 2 жыл бұрын
ਰੱਬ ਨੇ ਵੀ ਨੇੜੇ ਹੋਕੇ ਸੁਣੀ ਇਹਦੀ ਤਾਹੀਓਂ ਇਹਦੇ ਹੀ ਪਰਿਵਾਰ ਦਾ ਰਾਜਨੀਤੀ ਵਿੱਚ ਬੇੜਾ ਗਰਕ ਹੋ ਗਿਆ ਐਤਕੀਂ
@sanamdeep76
@sanamdeep76 2 жыл бұрын
ਆਪ ਆਦਮੀ ਪਾਰਟੀ ਜਿੰਦਾਬਾਦ
@gunstrikergaming6316
@gunstrikergaming6316 2 жыл бұрын
ਵਾਹਿਗੁਰੂ ਮਿਹਰ ਕਰਨ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਨਾ ਚਾਹੀਦਾ ਸਾਰੇ ਵੀਰਾ ਨੂੰ ਬੇਨਤੀ ਆ ਬੀ ਸਾਰੇ ਸਾਧ ਦਿਓ ਥੱਨਵਾਦ ਵੀਰਾ ਦਾ
@gurmeet69
@gurmeet69 2 жыл бұрын
ਦੇਖਿਆ ਪੰਜਾਬੀ ਵੀਰੋ 👉ਪੀਟੀਸੀ ਵਾਲੇ ਪੱਤਰਕਾਰ ਦਾ ਹੀ ਜਵਾਬ ਦੇ ਰਹੀ ਆ
@soniamangal8213
@soniamangal8213 2 жыл бұрын
Shame on you madam for using powerful words to prove your brothers innocent what a game
@gurdeepsingh1736
@gurdeepsingh1736 2 жыл бұрын
ਵਧੀਆ ਕਿਹਾ ਭੈਣ ਜੀ , ਵਾਹਿਗੁਰੂ ਦੇਖਦਾ ਹੈ,🙏
@indianreal110
@indianreal110 2 жыл бұрын
Dekh lawo ...baba ji ne kinni jaldi ehna di ardas sunn layi
@smartwaydashmeshsingh6002
@smartwaydashmeshsingh6002 2 жыл бұрын
ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਸਰਦਾਰ ਭਗਵੰਤ ਮਾਨ ਸਾਡਾ ਅਗਲਾ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ 🤗✌️✌️2022 next CM of Punjab Maan Saab✊💪🤗💯🔥🥰 ਇੰਕਲਾਬ ਜ਼ਿੰਦਾਬਾਦ ✊🤗✌️
@jagjitsingh1781
@jagjitsingh1781 2 жыл бұрын
Bhagwnt Maan ek sharabi admi hai, oh ek purja parja bana sakda hai par gaddi ni cala sakda
@devjammu8189
@devjammu8189 2 жыл бұрын
Bai jede do party nu tusi aaj tak vote paayi ohna ne ki ki karta oh v soch la
@mukhtarsingh4091
@mukhtarsingh4091 2 жыл бұрын
What about Harsimran she lost too???
@indianreal110
@indianreal110 2 жыл бұрын
@@jagjitsingh1781 sukhe amli bare ki vichar hann ...veer ji
@jagsingh6893
@jagsingh6893 2 жыл бұрын
@@jagjitsingh1781 ਬਾਈ ਅੱਖਾਂ ਤੇ ਠੰਡੇ ਪਾਣੀ ਦੇ ਛਿੱਟੇ ਮਾਰ ਕੇ ਦੇਖੋ ਕਿਤੇ ਸੁਪਨਾ ਤਾ ਨੀ ਲੱਗ ਰਿਹਾ ਆਪ ਆਲਾ 💪🏼💪🏼🔥🤣🔥🤣
@isidhu1971
@isidhu1971 2 жыл бұрын
Waheguruji ne tuhadi sun hi layi ji....
@hardeepaulakh7217
@hardeepaulakh7217 2 жыл бұрын
ਕੁੱਤਿਏ ਸਰਕਾਰ ਵੀ ਤੁਹਾਡੀ ਸੀ ਅਤੇ ਚਿੱਟਾ ਵੀ ਤੁਹਾਡੇ ਰਾਜ ਤੋਂ ਆਈਆਂ ਸੀ ਬੰਦੇ ਦੇ ਨਾਲ ਸੋਣਾ ਨਾਲੇ ਚਿੰਤਰ ਲਿਕੋਉਣ ਵਾਲੀਆਂ ਗੱਲਾਂ ਕਰਦੀਆ ਤੇਰੇ ਭਰਾ ਨੇ ਹੀ ਚਿੱਟਾ ਵਾੜੀਆ ਪੰਜਾਬ ਚੋਂ। ਨੋਜਵਾਨ ਵੀਰਾਂ ਦਾ ਰੱਬ ਰਾਖਾ
@smartwaydashmeshsingh6002
@smartwaydashmeshsingh6002 2 жыл бұрын
ਵੀਰੋ ਕਾਂਗਰਸ ਅਕਾਲੀ ਤੇ ਭਾਜਪਾ ਤੀਨੋ ਇਕੋ ਹੀ ਹੈ ਏਹਨਾ ਨੂੰ ਪਤਾ ਹੈ ਜੇਕਰ ਆਮ ਆਦਮੀਪਾਰਟੀ ਪੰਜਾਬ ਵਿੱਚ ਆ ਗਈਤਾਂ ਇਹਨਾ ਦੀਆਂ ਦੁਕਾਨਾਂ ਬੰਦ ਹੋ ਜਾਣਿਆ ਵੀਰੋ ਇਸ ਵਾਰ ਸੋਚ ਕੇ ਵੋਟ ਦੇਣਾਆਮ ਆਦਮੀ ਪਾਰਟੀਨੂੰਇਕ ਤਰਫਾ ਸੀਟਾਂਨਾਲ ਜਿਤਾਉਣਾਪੈਣਾ ,, ਆਮ ਆਦਮੀ ਪਾਰਟੀ ਨੂੰ ਇਕ ਤਰਫਾ ਸੀਟਾਂ ਨਾਲ ਜਿਤਾਉਣਾ ਪੈਣਾ ।।।। ਜੇਕਰ ਪੰਜਾਬ ਬਚਾਉਣਾ ਹੈ ਤਾਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜਰੂਰ ਦਿਓ ਸਾਰੇ ।।।। ਆਮ ਆਦਮੀ ਪਾਰਟੀ💯🔜🔜🔜🔜🔜🔜🔜🔜🔜🔜🔜🇮🇳🇮🇳🇮🇳🇮🇳🇮🇳🇮🇳
@harbanssingh4756
@harbanssingh4756 2 жыл бұрын
Aap jindabad
@SukhdevSingh-ih4yd
@SukhdevSingh-ih4yd 2 жыл бұрын
Badi wadi gall keh ti tusi ji
@gurpreetgurpret5854
@gurpreetgurpret5854 2 жыл бұрын
Aap nu vote ta sapoot karo veer
@balkarnsingh882
@balkarnsingh882 2 жыл бұрын
Only aap baki saaf
@mr.classic8842
@mr.classic8842 2 жыл бұрын
Right 🇮🇳 sir
@amriksingh5687
@amriksingh5687 2 жыл бұрын
Next Cm of Punjab Bhagwant Maan💪💪
@sunnydang9026
@sunnydang9026 2 жыл бұрын
ਇਹ ਬਹੁਤ ਵਡੀ ਗੱਲ ਹੈ ਜੌ ਹਰਸਿਮਰਤ ਕੌਰ ਬਾਦਲ ਜੀ ਨੇ ਕੀਤੀ ਹੈ ਵਾਹਿਗੁਰੂ ਜੀ ਮਿਹਰ ਕਰਨ
@indianreal110
@indianreal110 2 жыл бұрын
Ho gayi mehar ...ehna chora upper viswas ???
@gurbajmaan9605
@gurbajmaan9605 2 жыл бұрын
ਲੋਕ ਸਭਾ ਦੀਆਂ ਵੋਟਾਂ ਆ ਲੈਣ ਦਿਓ ਅਸੀਂ ਤੁਹਾਡੀ ਜਵਾਨਤ ਜ਼ਬਤ ਕਰਵਾਉਣੀ ਆ! ਬਰਬਾਦ ਕਰਤਾ ਤੁਸੀਂ ਪੰਜਾਬ! 60ਕਿਲੋ ਸੋਨੇ ਵਾਲੀਏ 2030ਤੱਕ ਸੋਡਾ ਪੰਜਾਬ ਛ ਨਾਮੋ ਨਿਸ਼ਾਨ ਨਹੀਂ ਰਹਿਣਾ
@GurjeetSingh-ks3jo
@GurjeetSingh-ks3jo 2 жыл бұрын
App party jedawad ✌✌✌
@Legendhere1
@Legendhere1 2 жыл бұрын
ਅੱਜ 11 ਮਾਰਚ ਹੈ ਕੱਲ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਮਾਲਕ ਨੇ……. ਚਿੱਟਾ ਵੇਚਣ ਵਿਕਾਉਣ ਵਾਲਿਆ ਦਾ ਕੱਖ ਵੀ ਨਹੀ ਰਿਹਾ….. ਅਰਦਾਸ ਸੁਣਦਾ ਹੈ ਰੱਬ ਬੱਸ ਸੱਚੇ ਦਿੱਲੋ ਕਰਿਆ ਕਰੋ ਸਾਰੇ ਬੀਬਾ ਜੀ ਦੀ ਵੀ ਸੁਣ ਲਈ ਰੱਬ ਨੇ
@sanamdeep76
@sanamdeep76 2 жыл бұрын
ਬਾਦਲ ਮੁਰਦਾਬਾਦ ਮੁਰਦਾਬਾਦ
@sukhasinghsarari6699
@sukhasinghsarari6699 2 жыл бұрын
ਬੀਬਾ ਜੀ ਤੁਹਾਡਾ ਫਦੈੜ ਬਹੁਤ ਵੱਡਾ ਹੈ ਮਤਲਬ ਦੀਮਾਗ ਹੈ
@GurpreetSingh-vp7yw
@GurpreetSingh-vp7yw 2 жыл бұрын
ਆਪਣੇ ਬੱਚਿਆਂ ਬਾਰੇ ਸੋਚੋ ਲੋਕਾਂ ਬਾਰੇ ਨਹੀਂ
@charanjeetsingh5538
@charanjeetsingh5538 2 жыл бұрын
Yeah Paarwar ne Punjab tha behra garak kar dita hai. Aaj Pujab tha hall yeh hai. Why you bringing GURU SAHB'S NAME in. What ever you Badal and Majitha family did to Punjab have to pay one way or another.
@shellygill3161
@shellygill3161 2 жыл бұрын
Guru Ram Das g ne vekha ta sheesha fer tuhanu saareyan nu
@ermanpreetsinghdhaliwal3726
@ermanpreetsinghdhaliwal3726 2 жыл бұрын
Beebi teri gll sachi hoi,, guru ramdas g ne vikhata thonu sheesha...
@mandeepkooner9178
@mandeepkooner9178 2 жыл бұрын
Maan good happy waheguru waheguru family
@baljindersharma4801
@baljindersharma4801 2 жыл бұрын
ਧਰਿਤਰਾਸ਼ਟਰ ਤੋਂ ਕੁਰਸੀ ਦਾ ਮੋਹ ਨਹੀਂ ਛੁਟਦਾ - ਸ਼ਰਮ ਦਾ ਘਾਟਾ ਇਸ ਟੱਬਰ ਨੂੰ
@karandeepsingh3952
@karandeepsingh3952 2 жыл бұрын
Your brother is the Kingpin of Drug Cartel
@harjitparihar
@harjitparihar 2 жыл бұрын
aamin
@RanjitSingh-yk1mp
@RanjitSingh-yk1mp 2 жыл бұрын
ਇਹ ਗਲ ਪਹਿਲਾ ਸੁਖਬੀਰ ਸਾਬ ਨੇ ਵੀ ਕਿਹਾ ਸੀ ਜਿਸਨੇ ਬੇਆਬਦੀ ਕਰਵਾਈ ਉਸ ਦਾ ਕੱਖ ਨਾ ਰਹੇ ਹੁਣ ਸਾਹਮਣੇ ਕੀ ਹਾਲ ਪਾਰਟੀ ਦਾ ਹੋ ਰਿਹਾ
@satindersingh2340
@satindersingh2340 2 жыл бұрын
Salute mam ji🙏🙏🙏🙏🙏🙏🙏🙏🙏🙏🙏🙏🙏🙏
@gurbindersingh3520
@gurbindersingh3520 2 жыл бұрын
ਤੁਰਜਾ ਤੁਰਜਾ 🤬🤬🤬🤬🤬
@SatnamSingh-yf6nj
@SatnamSingh-yf6nj 2 жыл бұрын
Bhagwant Maan shab jindabad
@AjaySingh-mf5gs
@AjaySingh-mf5gs 2 жыл бұрын
Bahut wadi gal keh gayee, Bibi badal, Guru Ram Das sahib ji di Dharti te, etho Hun Bikram da turning point hoyega Wait kro Rub bahut wada
@amarjeetsingh5637
@amarjeetsingh5637 2 жыл бұрын
ਸਾਡਾ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਸਾਬ ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਸਾਬ।
@JaspalSingh-lb5py
@JaspalSingh-lb5py 2 жыл бұрын
Beba je soha ta kaptan ne khadea se thuse waheguru je daro
@RanjitSingh-ti5nk
@RanjitSingh-ti5nk 2 жыл бұрын
Vrey good
@nagarsingh6516
@nagarsingh6516 2 жыл бұрын
Supreme Court knows the reality of the CASE NOW ONLY GOD KNOWS WHAT WILL BE RESULT
@harjindersidhu3554
@harjindersidhu3554 2 жыл бұрын
Very good sister
@SukhdevSingh-rx3om
@SukhdevSingh-rx3om 2 жыл бұрын
Good 👍
@shrutiarora7840
@shrutiarora7840 2 жыл бұрын
Sidhu ji zandabaad
@gurpreetsidhu6396
@gurpreetsidhu6396 2 жыл бұрын
Lgda rabb ne sun layi teri.... Parmatma haazar naazar hai biba..
@baliharsingh2315
@baliharsingh2315 2 жыл бұрын
Good luck you
@darwarasingh217
@darwarasingh217 2 жыл бұрын
ਹਰਸਿਮਰਨਜੀਤ ਜੀ ਇਸ ਤਰ੍ਹਾਂ ਦੀ ਅਰਦਾਸ ਨਾ ਕਰੋ ਪਹਿਲਾਂ ਅਰਦਾਸ ਕਰੀਂ ਸੀ ਬਾਦਲ ਸਾਬ ਹਾਰ ਗਏ ਸਾਰੀ ਪਾਰਟੀ ਹਾਰ ਗਈ ਮਿਹਰਬਾਨੀ ਕਰੋ
@KalaSingh-sh1oz
@KalaSingh-sh1oz 2 жыл бұрын
Aap jandabad CM maan ha hun ta
@Ranjitsingh-sp6gv
@Ranjitsingh-sp6gv 2 жыл бұрын
App party jindabad
@pardeeplehl2612
@pardeeplehl2612 2 жыл бұрын
Your brother is king pin
@GursewakSingh-qk1qd
@GursewakSingh-qk1qd 2 жыл бұрын
Vote for Bhagwat mann cm
@jogindersingh9925
@jogindersingh9925 2 жыл бұрын
ਬੀਬੀ ਜੀ ਤੁਸੀਂ ਕਿਰਪਾ ਕਰਕੇ ਵੱਸ ਕਰੋ
@gurlabhsingh8072
@gurlabhsingh8072 2 жыл бұрын
ਬੀਬਾ ਜੀ ਸ਼ੋਵਾ ਕਸਮਾ ਨਾ ਖਾਵੇ ਇਸ ਦਾ ਅਸਰ ਪੈਂਦਾ ਅਤੇ ਕੱਖ ਨਾ ਬਚਣ ਦੀ ਨੌਬਤ ਵਿਚ ਹਾ
@ManinderKaur-ks4gj
@ManinderKaur-ks4gj 2 жыл бұрын
Only aap
@hetpatel7244
@hetpatel7244 2 жыл бұрын
Jeevanjyot kaur will sweep the seat
@sanjeevkumargoyal2206
@sanjeevkumargoyal2206 2 жыл бұрын
10 year
@manyandeep2351
@manyandeep2351 2 жыл бұрын
App party jindaband🙏 ji
@baldevsinghbuttar8293
@baldevsinghbuttar8293 2 жыл бұрын
ਬੀਬੀ ਬਾਦਲ ਜੀ।ਸਤਿ,ਸ੍ਰੀ, ਆਕਾਲ ਜੀ।
@kulwantdhessi1694
@kulwantdhessi1694 2 жыл бұрын
How do we contact with you bibi ji
@ved.perkashsharma7453
@ved.perkashsharma7453 2 жыл бұрын
GET ..ALL.. RELIGIONS OUT OF POLTICS..
@reshamsingh605
@reshamsingh605 2 жыл бұрын
Rabb da panja chal gya teri ardaas poori ho gyi bibi
@Myistake
@Myistake 2 жыл бұрын
Brother 😂😂 Indian family politics
@ravinderkaurjesses7248
@ravinderkaurjesses7248 2 жыл бұрын
Ho giya dhoodh da dhoodh.. Pani da pani..
@ichpalsingh9924
@ichpalsingh9924 2 жыл бұрын
Badal chor party murdabad rab de rang
@sukhasukha9497
@sukhasukha9497 2 жыл бұрын
Aap zindabad
@jaggumehra8128
@jaggumehra8128 2 жыл бұрын
15ਸ਼ੀਟਾ ਤੇ ਆ ਗਏ ਜੀ
@indianreal110
@indianreal110 2 жыл бұрын
15 ÷ 5 = 3 😀😀😀😀
@jaspreetsingh8142
@jaspreetsingh8142 2 жыл бұрын
Aap
@SewakSingh-fv4zd
@SewakSingh-fv4zd 2 жыл бұрын
ਤੇਰੇ ਭਰਾ ਨੇ। ਤਾਂ ਚਿੱਟਾ ਪੰਜਾਬ ਵਿੱਚ ਲਿਆਂਦਾ
@shrutiarora7840
@shrutiarora7840 2 жыл бұрын
Sharm kro
@crankvspiston5068
@crankvspiston5068 Жыл бұрын
ਤੇਰਾ ਵੀਰ ਦਾ ਤੇ ਕੰਮ ਘਰਿੱਚ ਹੋਜੇ ਤੇ ਪੰਜਾਬ ਬਚ ਸਕਦਾ ਏ | ਤੇ ਨਾਲ ਤੇਰਾ ਵੀ 😂😂😂😂
@rakeshmalik3723
@rakeshmalik3723 2 жыл бұрын
Aap 5 saal opposition me rahi lekin usne apni duty nibhane ki jageh apne mla amrinder singh ko supply kiye. Aab unse kya umeed kar sakte hain
@nikka3033
@nikka3033 2 жыл бұрын
ਬੀਬਾ ਹੋ ਗਿਆ ਏ ਸੱਚ ਕੱਖ ਨਹੀਓ ਰਹਾ
@virasats8199
@virasats8199 2 жыл бұрын
Wake gal sach ho gayi khakh Ni reha
@jsandhu743
@jsandhu743 2 жыл бұрын
Aa gayi sali
@davmottan1225
@davmottan1225 2 жыл бұрын
Khatam tusi hona rab hai
@sawanarora2627
@sawanarora2627 2 жыл бұрын
Vote for AAP, no talk on development
@nagarsingh6516
@nagarsingh6516 2 жыл бұрын
CHITTA SIRF CM MANN SAB JI KHATTAM KAR SAKDEE HANN HORE KOI NE KAR SAKDA
@bobbygillbobbygill5370
@bobbygillbobbygill5370 2 жыл бұрын
Panjabio hun ana deeyaa galaa which na hao. Hun ik warr app nu vote pao
@chetanjoshi5398
@chetanjoshi5398 2 жыл бұрын
AAP 🔥
@AshwaniKumar-yc9tw
@AshwaniKumar-yc9tw 2 жыл бұрын
Chore chore punjab no nashe vich doben valio khali dal tuhade khake na rahe baregark kar dity tusi punjab da
@susheelsharma1554
@susheelsharma1554 2 жыл бұрын
Shri majithia must be won, congratulations
@MahenderSingh-nm5li
@MahenderSingh-nm5li 2 жыл бұрын
Only Maan
@giansingh5482
@giansingh5482 2 жыл бұрын
Badels.da.parvar.da.khae.ne.rehna
@indiaisgreat3369
@indiaisgreat3369 2 жыл бұрын
Bibi you did mistake by leaving NDA
@vikaskhajuria5884
@vikaskhajuria5884 2 жыл бұрын
O baksh do Punjab nu. Te Punjab de loka nu... Tuse lokaa ne ke deta Punjab nu sab jaande aa... Bas kar do.. Rab da khoof khao
@ShivKumar-rc8lr
@ShivKumar-rc8lr 2 жыл бұрын
GULABI SUNDY SIMRO SUKHE AMLY DEE
@RajRaj-uh6bv
@RajRaj-uh6bv 2 жыл бұрын
ਤੁਸੀਂ ਗੁਰੂ ਦੋਖੀ,ਸ੍ਹਮੱਗਲ, ਮਾਫ਼ੀਆ ਅਤੇ RSS ਹਮਾਈਤੀ ਹੋ ਕੀ ਏਨਾ ਘੱਟ ਹੈ । ਤੁਹਾਡੇ ਤੋਂ ਬਿਨਾਂ ਵੀ😎 ਚੁਨਿਆ ਜਾਵੇ
@nagarsingh6516
@nagarsingh6516 2 жыл бұрын
Veero chitta vechan wale de koi HELP NEE KAR SAKDA KIYO KE PUNJAB DE JAWANI KATTAM KAR DITTI CHITTEE NE
@Singhsran75
@Singhsran75 2 жыл бұрын
Hun tu bas Nani Shan bn k ap hi apne award dendi rehe
@ramandeepkaur8520
@ramandeepkaur8520 2 жыл бұрын
Sachi Baadal da kakh Nahi reha jai ho
@decentd3988
@decentd3988 2 жыл бұрын
Hahaha 😝ho gia dudd da dudd, paani da paani🤣😂
@pardeepkaur9077
@pardeepkaur9077 2 жыл бұрын
Only aap party next time
@TheKhalsa27
@TheKhalsa27 2 жыл бұрын
Hahahahaha sharam karo Bapu nu 93 sal de umar vich fer election la dita. Kaum de gaddar ho tussi Akali AAP zindabaad Zamanat Japat hoye samjo lol
@indianreal110
@indianreal110 2 жыл бұрын
Koi gal nahi baba ji da bori bistara pack kar dita lambi walea ...dekho 2024 dia elections samay khare hunde hann ya pehla hi...
@counterintelligence5699
@counterintelligence5699 2 жыл бұрын
Ehna vhi kursi layi jhooth na bolo sareyam pta hai ki International Drug smugglers Satta and Pindi send Money to ur Brother Majethia earned from Drug Nexus ... Majethia very well know that pseduphedrin and ephedrine is sent to international Drug smugglers sitting in Canada and European Countries And Money from Drug business is sent through Money Laundering the Pharmaceuticals Company making psynthetic chemicals are Of Majethia which are runned on Jagjit chahal Name
@sandhujatt602
@sandhujatt602 2 жыл бұрын
Ho raha bada garak tuhada hor ke hona....hon roe janda ja..... Vote kar ke darama kare jande ne tuhada koe jaken nae a.....
@sukhvinder42
@sukhvinder42 2 жыл бұрын
Correct
@parvinderkumar9981
@parvinderkumar9981 2 жыл бұрын
ਤੁਸੀਂ ਰਾਜ ਭਾਗ ਭੁੱਲ ਜਾਵੋ
Whoa
01:00
Justin Flom
Рет қаралды 55 МЛН
Самое неинтересное видео
00:32
Miracle
Рет қаралды 838 М.
PEDRO PEDRO INSIDEOUT
00:10
MOOMOO STUDIO [무무 스튜디오]
Рет қаралды 25 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
VIKRAM MAJITHIA IN VIDHAN SABHA
8:50
PTC NEWS
Рет қаралды 32 М.
Harsimrat Kaur Badal Profile
9:04
PTC NEWS
Рет қаралды 34 М.
Punjab polls: It's Majithia versus Sidhu in Amritsar East
11:32
The Tribune
Рет қаралды 101 М.
Whoa
01:00
Justin Flom
Рет қаралды 55 МЛН