SAD President Sukhbir Singh Badal ਨੂੰ ਪੰਥ ਦਾ ਤਨਖਾਹੀਆ ਐਲਾਨਿਆ । THE KHALAS TV

  Рет қаралды 27,839

The Khalas TV

The Khalas TV

Күн бұрын

Пікірлер: 64
@MandeepsinghDeep-k7p
@MandeepsinghDeep-k7p 2 ай бұрын
ਬਹੁਤ ਗਲਤ ਫੈਸਲਾ ਆਇਆ ਹੈ ਇਸ ਨੂੰ ਪੰਜਾਬ ਨਿਕਾਲਾ ਦੇਣਾ ਚਾਹੀਦਾ ਸੀ ਪੂਰੇ ਪਰਿਵਾਰ ਨੂੰ ਤੇ ਜੋ ਇਸਦੇ ਸਾਥੀ ਹਨ ਉਹਨਾਂ ਨੂੰ ਵੀ ਹਮੇਸ਼ਾ ਲਈ ਪੰਜਾਬ ਚੋ ਬਾਈਕਾਟ ਕੀਤਾ ਜਾਵੇ ਇਹਨਾਂ ਦਾ
@rajindersingh555
@rajindersingh555 2 ай бұрын
ਭੈਣੇ ਧੰਨਵਾਦ ਤੇਰਾ ਵਾਹਿਗੁਰੂ ਚੜ੍ਹਦੀ ਕਲਾ ਰਖੇ
@harjindersinghThind4507
@harjindersinghThind4507 2 ай бұрын
ਇਹ ਤਾਂ ਲੋਕ ਪਹਿਲਾਂ ਹੀ ਕਹਿੰਦੇ ਸਨ ਕਿ ਤਖ਼ਤਾਂ ਦੇ ਜਥੇਦਾਰਾਂ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਨੀ ਹੈ। ਇਹੀ ਸੱਚ ਕਰ ਵਿਖਾਇਆ 😁😁😁😁😁😁
@kulwantKalra-u6r
@kulwantKalra-u6r 2 ай бұрын
ਸੁਖਬੀਰ ਦੇ ਗਲ਼ ਵਿੱਚ ਵੀ ਸੁਰਜੀਤ ਸਿੰਘ ਬਰਨਾਲਾ ਵਾਂਙ ਲਿੱਖੀ ਹੋਈ ਫੱਟੀ " ਮੈਂ ਪਾਪੀ ਤੂੰ ਬਖਸ਼ਣਹਾਰ "ਪਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕਰਵਾਇਆ ਜਾਵੇ ।
@anmolsingh1416
@anmolsingh1416 2 ай бұрын
By je fir ke hoveg,barnala ve beshrma vaang seast karda reha ,es ne v kari jani,koi fark nhi ehna nu
@Kiranpal-Singh
@Kiranpal-Singh 2 ай бұрын
*ਪਹਿਲਾਂ ਵੀ ਲਿਖਿਆ ਸੀ* ਬਾਦਲ ਪਰਿਵਾਰ ਦੇ ਲਾਏ ਜਥੇਦਾਰਾਂ ਵਿੱਚ ਜੁਰਅਤ ਕਿੱਥੇ ਹੈ ? *ਪਰ ਸੁਖਬੀਰ ਬਾਦਲ ਨੂੰ ਲੋਕਾਂ ਨੇ ਪਰਵਾਨ ਨਹੀਂ ਕਰਨਾ* !
@BalkarSingh-og4xb
@BalkarSingh-og4xb 2 ай бұрын
ਜਿਹੜੇ ਜਥੇਦਾਰਾਂ ਨੇ ਮੁਆਫ਼ੀ ਦਿੱਤੀ ਉਹਨਾਂ ਨੂੰ ਬਰੀ ਕਿਉਂ ਕੀਤਾ ਗਿਆ।
@HarmeetKour-q9c
@HarmeetKour-q9c 2 ай бұрын
ਜਦੋਂ ਇਹ ਕਾਰਾ ਹੋਇਆ ਸੀ ਉਸ ਸਮੇਂ ਦੇ ਸਿੰਘ ਸਾਹਿਬਾਨ ਜਥੇਦਾਰਾਂ ਨੂੰ ਕੌਣ ਤਲਬ ਕਰੇਂਗਾ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ 😢😢
@BALDEVSINGH-uf1po
@BALDEVSINGH-uf1po 2 ай бұрын
ਇਸ ਨੂੰ ਸਜਾ ਤਾਂ ਰੱਬ ਦੀ ਦਰਗਾਹ ਵਿੱਚ ਮਿਲੇਗੀ,ਬਾਕੀ ਸਭ ਤਾਂ ਖਾਨਾ ਪੂਰਤੀ ਵਾਲੀ ਗੱਲ ਹੋਣੀ ਹੈ।ਵੱਡੇ ਗੁਨਾਹਾਂ ਦੀ ਸਜ਼ਾ ਦੇਣ ਵਾਲਾ,ਗੁਨਾਹਗਾਰ ਤੋਂ ਤਾਕਤਵਰ ਹੋਣਾਂ ਚਾਹੀਦਾ।
@KulwantSingh-u2w
@KulwantSingh-u2w 2 ай бұрын
ਬਹੁਤ ਵੱਡਾ ਨੁਕਸਾਨ ਕੀਤਾ ਸਿੱਖ ਪੰਥ ਦਾ। ਬਾਦਲਾਂ ਨੇ
@HappySingh-hx8nv
@HappySingh-hx8nv 2 ай бұрын
ਸਭ ਕਾਗਜ਼ ਦੀ ਕਾਰਵਾਈ ਇਹ ਸਾਰੇ ਇੱਕ ਦੂਜੇ ਦੀ ਜੁੱਤੀ ਥੱਲੇ ਦੱਬੇ ਹੋਏ ਨੇ
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 2 ай бұрын
9ਸਾਲ ਪਿੱਛੋਂ ਵੀ ਸਿਰਫ਼ ਤਨਖਾਹੀਆ ਕਰਾਰ ਦੇਣਾ ਕਿੰਨਾ ਕੁ ਜਾਇਜ਼ ਹੈ ਇਹ ਆਉਣ ਵਾਲੇ ਦਿਨਾਂ ਵਿੱਚ ਹੀ ਸਪੱਸ਼ਟ ਹੋਵੇਗਾ ਜੀ
@Kuldeepsingh-j7m1v
@Kuldeepsingh-j7m1v 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@ਬਲਜੀਤਸਿੰਘਸ਼ਿਕਾਰਮਾਛੀਆਂ
@ਬਲਜੀਤਸਿੰਘਸ਼ਿਕਾਰਮਾਛੀਆਂ 2 ай бұрын
328 ਪਾਵਨ ਸਰੂਪਾਂ ਦੇ ਘਪਲਿਆਂ ਬਾਰੇ ਵੀ ਮੁਆਫੀ ਮੰਗਾਉਣੀ ਚਾਹੀਦੀ ਹੈ ਜੀ ।
@sainipreet8681
@sainipreet8681 2 ай бұрын
ਸਾਰੇ ਹੀ ਡਰਾਮੇ ਕਰਦੇ ਹੈ, ਸਾਰੇ ਹੀ ਮਿਲੇ ਹੋਏ ਹੈ ਚਾਹੇ ਸਿੰਘ ਸਾਹਿਬ ਭੀਵਿੱਚ ਹੀ ਹੈ ਸਭਉਪਰ ਹੀ ਰੋਣਾ ਸਭ ਦਾ ਨਿਬੇੜਾ
@dalipgill1962
@dalipgill1962 2 ай бұрын
ਇਹ ,ਨਾ ਬਸਕਣ ਜੋਗ ਗਲਤੀਆਂ ਹਨ
@PuranSingh-go1qn
@PuranSingh-go1qn 2 ай бұрын
ਡਰਾਮੇ ਬਾਜ਼ੀ, ਨਾਟਕ ਹੈ ਸਭ।
@BalkarSingh-og4xb
@BalkarSingh-og4xb 2 ай бұрын
ਇਹਨਾਂ ਦੀ ਗਰੰਟੀ ਕੌਣ ਲਵੇਗਾ ਕਿ ਇਹ ਅੱਗੇ ਤੋਂ ਇਹ ਦੁਬਾਰਾ ਗਲਤੀਆਂ ਨਹੀਂ ਕਰਨਗੇ, ਪੁਰਾਣੇ ਬਦਲ ਕੇ ਨਵੇਂ ਚਿਹਰੇ ਸਾਹਮਣੇ ਲਿਆਉਣ।
@mahinderrayal9658
@mahinderrayal9658 2 ай бұрын
ਬਾਦਲਾਂ ਦੀ ਖਬਰ ਦਿਖਾਉਣੀ ਬੰਦ ਕਰੋ ਕੀ ਐਵੇਂ ਟਾਈਮ ਬਰਬਾਦ ਸਾਡਾ ਵੀ ਹੁੰਦਾ ਜੀ ਇਹਦੇ ਨਾਲੋਂ ਚੰਗਾ ਕੋਈ ਨਵੇਂ ਪ੍ਰਧਾਨ ਜਿਹੜਾ ਕੋਈ ਪੰਥਕ ਸਰੂਪ ਹੋਵੇ ਉਹਦੀ ਖਬਰ ਦਿਖਾਉ
@kikarsinghbrar6414
@kikarsinghbrar6414 2 ай бұрын
ਵਾਹਿਗੁਰੂ ਜੀਉ, ਪੰਜਾਬ ਵਿੱਚ ਅਕਾਲੀ ਸਰਕਾਰ ਸਮੇਂ ਜੋ ਕੁੱਝ ਕੀਤਾ ਉਸ ਲਈ ਕੇਵਲ ਬਾਦਲ ਪੀ ਵਾਰ ਹੀ ਜੁੰਮੇਵਾਰ ਹੈ , ਬਾਕੀ ਤਾਂ ਕੇਵਲ ਨਾਂ ਦੇ ਹੀ ਮੰਤਰੀ ਹੁੰਦੇ ਸਨ .
@GurjinderDeol-td7lj
@GurjinderDeol-td7lj 2 ай бұрын
ਵਾਹਿਗੁਰੂ ਭਲੀ ਕਰੇ ❤❤❤❤❤
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ
@dilwarsingh9352
@dilwarsingh9352 2 ай бұрын
ਡਰਾਮੇ
@tajindersohal890
@tajindersohal890 2 ай бұрын
Good news ji
@JaswantSingh-js9mm
@JaswantSingh-js9mm 2 ай бұрын
Unforgottable
@sidhurureke
@sidhurureke 2 ай бұрын
Waheguru ji
@kuljindersingh8282
@kuljindersingh8282 2 ай бұрын
ਬੀਬਾ ਪ੍ਰਧਾਨ ਨਾ ਕਹੋ।।।
@sadhusingh3109
@sadhusingh3109 2 ай бұрын
ਬੇਟਾ (2)ਸ਼ਿਖ ਗ੍ਰੰਥੀ ਸਿੰਘ ਸਾਹਿਬ ਸ਼ਾਮਲ ਕੀਤੇ ਸ਼ੀ ।ਬਾਹਰਲੀ ਸ਼ਟੇਟ ਦੇ ਸ਼ਿਘ ਸ਼ਾਹਿਬ ਨਹੀ ਸ਼ੰਦੇ ਗਏ ।
@harjindersinghThind4507
@harjindersinghThind4507 2 ай бұрын
ਇੱਡਾ ਵੱਡਾ ਬਜ਼ਰ ਗੁਨਾਹ ਕਰਨ ਤੋਂ ਬਾਅਦ ਵੀ ਸਿਰਫ ਤਨਖਾਹੀਆ ਕ਼ਰਾਰ। ਘੱਟੋ ਘੱਟ 2 ਸਾਲਾਂ ਵਾਸਤੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ 🙏🙏🙏❓❓❓
@anmolsingh1416
@anmolsingh1416 2 ай бұрын
2saal lai nhi20 sal lai
@bootasingh5978
@bootasingh5978 2 ай бұрын
@bhagwansinghbheniwal3294
@bhagwansinghbheniwal3294 2 ай бұрын
Waheguru ji ka khalsa Waheguru ji ki fateh Sweden
@HarkeshSingh-br7ld
@HarkeshSingh-br7ld 2 ай бұрын
Beta jee SSA.. It is only drama,, Already arranged by Sukhbir singh.
@canadaking
@canadaking 2 ай бұрын
ਤਨਖਾਈਆ ਕਰਾਰ ਦੇਣ ਵਾਲੇ ਕਿੱਡੇ ਕੁ ਭਲੇ-ਮਾਣਸ ਆ ਸੱਭ ਡਰਾਮੇ ਕਰਦੇ ਆ ਕੁਰਸੀ ਮਿਲਨੀ ਚਾਹੀਦੀ ਆ ਚਾਹੇ ਇਨਾ ਦੇ ਮੂੰਹ ਥੁੱਕ ਵੀ ਦੇਣ
@omkardeol8189
@omkardeol8189 2 ай бұрын
Whaguru je
@mukandsingh6105
@mukandsingh6105 2 ай бұрын
🙏🏻
@AvtarSidhu-t1x
@AvtarSidhu-t1x 2 ай бұрын
ਮੰਤਰੀ ਅਤੇ ਮਾਫੀ ਦੇਣ ਵਾਲੇ ਜਥੇਦਾਰ ਵੀ ਸੱਦੇ ਜਾਣ
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 2 ай бұрын
🎉
@baljitrandhawa8705
@baljitrandhawa8705 2 ай бұрын
ਭੈਣੇ ਕੋਈ ਵੀ ਸਿੱਖ ਪਗ ਵਿਚ ਸਿਰ ਫਿਰਿਆ ਕੇ ਸਿੱਖੀ ਦਾ ਘਾਂਣ ਕਰੇ ਉਹ ਸਿੱਖ ਨਹੀਂ ਹੋ ਸਕਦਾ ਹੁਣ ਤਾ ਕੋਈ ਵੋਟ ਪਾਉਣ ਤਾ ਦੂਰ ਦੀ ਕੋਈ ਵੋਟ ਬਣਾਉਣ ਨੂੰ ਤਿਆਰ ਨਹੀਂ ਹੋ ਰਿਹਾ ਸਿੱਖੀ ਦਾ ਰੱਬ ਰਾਖਾ
@anmolsingh1416
@anmolsingh1416 2 ай бұрын
Jathedar je sikh kom de hit vich reh k saja da elaan hona chahida .
@savleensinghnony5574
@savleensinghnony5574 2 ай бұрын
panth vicho cheko ji Satguru kala vartan
@gurtejmann1147
@gurtejmann1147 2 ай бұрын
ਗੋਲਕ ਦੇ ਪੈਸੇ ਨੂੰ ਖਾ ਕੇ ਕਿਸੇ ਨੂੰ ਵੀ ਭਾਮੇ ਪੰਜ ਤਨਖਾਹੀਆ ਕਰਾਰ ਦੇ ਦੇਉਂ ਕੀ ਫਰਕ ਪੈਂਦਾ
@savleensinghnony5574
@savleensinghnony5574 2 ай бұрын
Guru Sahib dee bedbi hoyii hoyii tey sukhbeer neeey bedbia karan Wale nu fadya ni ultaàaaa ona. to hor galat kamm kraye tey kehde kehde gunah kitey .ghor Apraadh . Satguru kala vartan Papi ko Dand deyoo ri
@LakhwinderSingh-nh3zh
@LakhwinderSingh-nh3zh 2 ай бұрын
Panth wicho chhek de0. Sda waste
@sarbsingh7215
@sarbsingh7215 2 ай бұрын
Shame
@GillJaggi
@GillJaggi 2 ай бұрын
Drame kyu krde
@Kuldeep06sraw
@Kuldeep06sraw 2 ай бұрын
ਇਨੂੰ,ਤਾ ਫਾਸੀ,ਦੀ,ਸਜਾ,ਵੀ ਥੋੜੀ ਆ ਜੋ ਬਾਦਲਾ,ਨੇ,ਪਾਪ,ਕੀਤੇ ਨੇ
@ravinderkour8168
@ravinderkour8168 2 ай бұрын
Hajoor sahib takht patna sahib takhet de jathedar keo nahi bullae jande 5 takhtan da faisla manjoor
@ravinderkour8168
@ravinderkour8168 2 ай бұрын
🎉sukhbir baadel no 21 koure maarn di sajja sangat de sahmne marn di lai jave party vicho bahr kad deo a s khalsa asr
@savleensinghnony5574
@savleensinghnony5574 2 ай бұрын
mein sunia ci eh Kiya ci Us nu us nu tamkhayia krar dita janda
@khalsacrane3312
@khalsacrane3312 2 ай бұрын
Bhandy manjan la dayna jathay dara nay bas gunah maffff
@MohinderSingh-kj4vo
@MohinderSingh-kj4vo 2 ай бұрын
ਸਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਰਬ ਉੱਚ ਹੈ। ਇਸ ਲਈ ਇਹ ਸਿਰ ਮਥੇ ਕਬੂਲ ਕਰਨਾ ਹੀ ਸਿਅਆਣਪ ਹੈ।ਅਕਾਲੀਦਲ ਅਗੋਂ ਸੋਚ ਸਮਝ ਕੇ ਚਲੇ। ਮੁੜ ਅਕਾਲੀ ਵਿਚਾਰਧਾਰਾ ਉਭਰੇਗੀ।
@HarjitSingh-bh5nh
@HarjitSingh-bh5nh 2 ай бұрын
Tote kar dio
@ManiSingh-fo3jd
@ManiSingh-fo3jd 2 ай бұрын
Jathe dar vichare ki kar shakde eta aap hi shuke de lifafe vicho nikle hoe han shaja ta hundi ede share parivar nal jina ralke pap kite shikh dharm vicho hi bahar kad dita janda eda ta jehara marji uthu loka nu Marva ke jakee mafi mang lau te bhande manj ke jore shaf kar shaf shuthra hoju a mia nahi koi gal nahi pinda varnge fer dekha ge jutia taiar han
@Lakhwinder-n7n
@Lakhwinder-n7n 2 ай бұрын
Sukhvir badal de koi rehaht Marida ha he nahi
@RajinderKaur-bq1fm
@RajinderKaur-bq1fm 2 ай бұрын
ਡਰਾਮੇ
Каха и лужа  #непосредственнокаха
00:15
бабл ти гель для душа // Eva mash
01:00
EVA mash
Рет қаралды 4,4 МЛН
I tricked MrBeast into giving me his channel
00:58
Jesser
Рет қаралды 25 МЛН