Moh Diyan Tanda / ਮੋਹ ਦੀਆਂ ਤੰਦਾਂ / EPI-12 // VICKY PREET SADA PUNJAB / NEW VIDEO 2024

  Рет қаралды 365,301

Sada Punjab

Sada Punjab

Күн бұрын

Пікірлер: 312
@satnamji__waheguriji
@satnamji__waheguriji 2 ай бұрын
ਇਹ ਜਿਹੜੇ ਸੰਦੀਪ ਦੇ ਮਾਸੀ ਜੀ ਬਣੇ ਬਹੁਤ ਵਧੀਆ ਐਕਟਿੰਗ ਕਰਦੇ ਬਿਲਕੁਲ ਸੱਚ ਲੱਗਦਾ ਬਹੁਤ ਪਿਆਰੀ ਆਵਾਜ਼ ਸੋਹਣੀ ਅਕਲ ਵਾਲੀ ਗੱਲ ਕਰਦੇ ਆ ਸੱਚੀਂ ਬਹੁਤ ਪਿਆਰੇ ਲੱਗਦੇ
@groverelectrical1289
@groverelectrical1289 2 ай бұрын
Bilkul sahi keha
@guri-ee6sj
@guri-ee6sj 2 ай бұрын
Sahi a g.bhut mitha bolde
@AkashVirk-qk8lx
@AkashVirk-qk8lx 2 ай бұрын
ਸਹੀ ਕਿਹਾ ਜੀ ਤੁਸੀਂ ਬਿਲਕੁਲ ਸਾਦਗੀ ਵਿੱਚ
@HARJOTSINGH-po3mm
@HARJOTSINGH-po3mm 2 ай бұрын
Sahi aw ji Sachi 🥰👍💯💯💯
@rachhpalsingh1595
@rachhpalsingh1595 2 ай бұрын
Bhot mithi awaj hai
@Ravinderjeetkaur-ov6fw
@Ravinderjeetkaur-ov6fw 2 ай бұрын
ਸੋਨੂੰ ਦੀਆਂ ਭੈਣ ਸੰਦੀਪ ਨਾਲ ਗੱਲਾਂ ਸੁਣਕੇ ਮਨ ਭਰ ਆਇਆ ਜਦੋਂ ਕਹਿੰਦਾ ਮੇਰੀ ਭੈਣ ਲਾਪਤਾ ਮੈਨੂੰ ਰੋਟੀ ਸੁੱਝਦੀ ਆ ਬਹੁਤ ਹੀ emotional ਸੀਨ ਸੰਦੀਪ ਦੀ ਮਾਸੀ ਬਹੁਤ ਹੀ ਠਰੰਮੇ ਵਾਲੀ ਤੇ ਸੂਝਵਾਨ ਔਰਤ ਆ ਬੜੀ ਲਿਆਕਤ ਨਾਲ ਗੱਲਾਂ ਕੀਤੀਆਂ
@ManpreetKaur-fn1bd
@ManpreetKaur-fn1bd 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏
@narindernarinder592
@narindernarinder592 2 ай бұрын
ਬੀਜੀ ਬਹੁਤ ਸਿਆਣੇ ਤੇ ਸਮਝਦਾਰੀ ਨਾਲ ਸੰਦੀਪ ਨੂ ਸਮਝਿਆ
@Gurmeetkaur-op7rd
@Gurmeetkaur-op7rd 2 ай бұрын
ਬਹੁਤ ਵਧੀਆ ਮਾਸੀ ਜੀ ਸੋ ਗੁਡ ਐਕਟਿੰਗ ਭੈਣ ਭਰਾ ਦੀ ਜੋੜੀ ਰੱਬ ਐਵੇਂ ਈ ਬਣਾਈ ਰੱਖੇ ❤❤❤❤❤❤❤❤❤❤❤
@Ravinderjeetkaur-ov6fw
@Ravinderjeetkaur-ov6fw 2 ай бұрын
ਸੋਨੂੰ ਦਾ ਭੈਣ ਪਰਤੀ ਪਿਆਰ ਦੇਖਕੇ ਤਾਂ ਮੈਨੂੰ ਆਪਣੇ ਭਰਾ ਦੀ ਝਾਦ ਆਗੂ ਮੱਲੋ ਮੱਲੀ ਅੱਖਾਂ ਚ ਹੰਝੂ ਆ ਗਏ ਬਹੁਤ ਹੀ ਵਧੀਆ ਸੀਨ natural
@RashminderKaur-z8f
@RashminderKaur-z8f 2 ай бұрын
ਸਿਰਾ ਐਕਟਿੰਗ ਹੈ ਜੀਤਾ। ਦੀ ਥੈਕਯੂ। ਜੀ
@Ravinderjeetkaur-ov6fw
@Ravinderjeetkaur-ov6fw 2 ай бұрын
ਤਿੰਨੋ ਜਣੇ ਬੈਠੇ ਸੰਦੀਪ ਮਾਸੀ ਸੋਨੂੰ ਜੋ ਗੱਲਾਂ ਹੋਈਆਂ ਬਿਲਕੁਲ ਸੱਚੀਆਂ ਮਾਸੀ ਬਹੁਤ ਵਧੀਆ ਐਕਟਿੰਗ ਸੋਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਐਨਾ ਫਿਕਰਮੰਦ ਆਪਣੀ ਭੈਣ ਲਈ
@sandeepbatth968
@sandeepbatth968 2 ай бұрын
ਸੱਚੀ ਐਵੇਂ ਲੱਗਦਾ ਮਾਸੀ ਜੀ ਇਨ੍ਹਾਂ ਦੇ ਹੁੰਦੇ ਹਨ ਇਹ ਦੋਵੇਂ ਸੱਚੀ ਭੈਣ ਭਰਾ ਹਨ ਮਾਸੀ ਜੀ ਦੀ ਵੀ ਐਕਟਿੰਗ ਬਹੁਤ ਵਧੀਆ
@AmarbirSingh-ne7kc
@AmarbirSingh-ne7kc 2 ай бұрын
ਪ੍ਰੀਤ ਦੀਦੀ ਦੀ ਅੱਜ ਕੱਲ ਲੁੱਕ ਬਹੁਤ ਸੋਹਣੀ ਆ ਰਹੀ ਆ ਤੇ ਸੂਟ ਵੀ ਬਹੁਤ ਸੋਹਣੇ ਪਾਉਂਦੇ ਜੋ
@AkwinderButter
@AkwinderButter 2 ай бұрын
Sandeep di ਮਾਸੀ ਜੀ ਬਹੁਤ ਵਧੀਆ ਗੱਲ ਕਰਦੇ ਤੇ ਨਾਲੇ ਬਹੁਤ ਵਧੀਆ ਇਨਸਾਨ ਐਕਟਗੀ ਬਹੁਤ ਵਧੀਆ ਲੱਗੀ❤❤❤❤🎉🎉
@AmarbirSingh-ne7kc
@AmarbirSingh-ne7kc 2 ай бұрын
ਵਿੱਕੀ ਤੇ ਏਸ ਸੀਰੀਜ਼ ਦੇ ਵਿੱਚ ਪ੍ਰੀਤ ਨੂੰ ਬਹੁਤ ਦਬਾਅ ਕੇ ਰੱਖੀਆਂ
@Sukhwinder385
@Sukhwinder385 2 ай бұрын
ਭੂਆ ਜੀ ਨੇ ਤੁਹਾਡਾ ਬਹੁਤ ਸਾਥ ਦਿੱਤਾ ਬੇਟਾ
@gursahibsinghturbanator7178
@gursahibsinghturbanator7178 2 ай бұрын
ਮਾਸੀ ਜੀ ਦੀ acting ਬਹੁਤ ਵਧੀਆ ❤❤
@RanjitKaur-u3r9e
@RanjitKaur-u3r9e 2 ай бұрын
ਜਿਹੜੇ ਸੰਦੀਪ ਦੇ ਮਾਸੀ ਜੀ ਬਹੁਤ ਵਧੀਆ ਐਕਟਿੰਗ ਕਰਦੇ ਹਨ ❤
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@MandeepkourMandeep-jy2ke
@MandeepkourMandeep-jy2ke 2 ай бұрын
Jeeta dii nu nagtiv te positive dono roll jachde aa bhot vadiya story' aa❤❤
@gursewakgill4503
@gursewakgill4503 2 ай бұрын
Hanji
@jashanwarring968
@jashanwarring968 2 ай бұрын
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ
@harmeetkaur3048
@harmeetkaur3048 2 ай бұрын
ਜੀਤਾ ਬੋਲਦੀ ਬਹੁਤ ਆ😻😻😻
@sunnytoor7775
@sunnytoor7775 2 ай бұрын
ਮਾਸੀ ਜੀ ਐਕਟਿੰਗ super duper
@HusanDeep-r4i
@HusanDeep-r4i 2 ай бұрын
Bauht Sony story all members blessings waheguru ji
@Kawaljeetkaur-sw8ik
@Kawaljeetkaur-sw8ik 2 ай бұрын
Sandeep di massi di acting bhut vadai lagde ❤❤
@amritbirsingh993
@amritbirsingh993 Ай бұрын
ਵਾਕਿਆ ਹੀ ਬਹੁਤ ਵਧੀਆ ਗੱਲ ਕੀਤੀ ਮਾਸੀ ਨੇ ਕਿ ਕੰਧਾਂ ਨੂੰ ਵੀ ਕੰਨ ਹੁੰਦੇ ਆ ਬੜੀ ਮਿੱਠੀ ਅਵਾਜ਼ ਹੈ
@brownmunde444
@brownmunde444 2 ай бұрын
ਜੀਤਾ ਬਹੁਤ ਬੋਲਦੀ a apne kolo ਹੀ ਗੱਲਾਂ ਬਣਾਈ ਜਾਂਦੀ a😊😊
@ManpreetSingh-sn8se
@ManpreetSingh-sn8se 2 ай бұрын
ਪ੍ਰੀਤ ਤੇਰੇ ਨਾਲ ਇੰਜ ਹੀ ਹੋਣੇ ਮਾ ਨੂੰ ਤੋੜ ਕੇ ਸ਼ੁਟ ਕੇ ਆ ਗਈ
@RajwinderKaur-yf4pk
@RajwinderKaur-yf4pk 2 ай бұрын
ਸੰਦੀਪ ਨੂੰ ਆਪਣੇ ਭਰਾ ਨੂੰ ਸੱਚ ਦੱਸਣਾ ਚਿਹਦਾ ਜੀਤਾਂ ਜੋਂ ਗੱਲਾਂ ਕੀਤੀਆਂ ਸੀ ਮੈ ਸੁਣ ਲੱਈਆ ਸੀ
@GurmeetKaur-zz8nk
@GurmeetKaur-zz8nk 2 ай бұрын
Sachi jindgi vich eho je veer kr kr hon veere parmatma teriyan lmiya umra kre
@user-cs2bk8sm3cAmanat
@user-cs2bk8sm3cAmanat 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@gurmeet3684
@gurmeet3684 2 ай бұрын
Bahut soni story 🌻🌼🌻🌼🍁🌾🍁🌾🍁🌾🍁🌾🍁🌾🎋🥀🎋🥀🎋🥀🎋🥀
@ਸੰਧੂ-ਥ7ਙ
@ਸੰਧੂ-ਥ7ਙ 2 ай бұрын
ਸਨਦੀਪ ਦੀ ਗਲਤੀ ਕੀਤੀ ਆਪਣੇ ਭਰਾ ਨੂੰ ਤਾ ਦੱਸ ਕੇ ਜਾਂਦੀ ਬਹੁਤ ਗਲਤੀ ਕੀਤੀ ਸਨਦੀਪ ਨੇ
@KulwinderKaur-pd5ub
@KulwinderKaur-pd5ub 2 ай бұрын
ਮਾਸੀ ਜੀ ਬਹੁਤ ਵਧੀਆ ਗਲਾਂ ਕਰਦੇਂ ❤
@tanveersingh7392
@tanveersingh7392 2 ай бұрын
Aa gyi Video sadd dao sare kmm video vekhie bhoooottt wait c ess video di superrrrrrrrrrrrrrrr
@SumanRani-s2e
@SumanRani-s2e 2 ай бұрын
Shukriya veer ji thudai video ayi
@inderjitmukker7568
@inderjitmukker7568 2 ай бұрын
ਜੀਤਾਂ ਵਰਗੀਆ ਭਾਬੀਆਂਸਭ ਕੁਝ ਬਰਬਾਦ ਕਰ ਲੈਦੀਆਂ ਹੁਂਦੀਆ
@SatinderKaur-vp1zk
@SatinderKaur-vp1zk 2 ай бұрын
All team meamber gud acting gud story waheguru ji mehar kran jj
@KuldeepKaur-m1c
@KuldeepKaur-m1c 2 ай бұрын
ਜੀਤਾ ਦਾ ਇਹ ਰੋਲ
@PrabhJot-ej8jh
@PrabhJot-ej8jh 2 ай бұрын
Congratulations aunty ji sarpanch banan lyi god bless you 🎉
@AkashVirk-qk8lx
@AkashVirk-qk8lx 2 ай бұрын
ਮਾਸੀ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ ❤
@navpreet7264
@navpreet7264 2 ай бұрын
ਮਾਸੀ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ
@JaswinderRandhawa-df9ok
@JaswinderRandhawa-df9ok 2 ай бұрын
Sandeep didi ji massi di acting bhut vadai lagda ji❤❤
@Rooppannu_07
@Rooppannu_07 2 ай бұрын
Waheguru ji ka khalsa waheguru ji ki fateh 🙏🙏
@gurpreetsekhon6694
@gurpreetsekhon6694 2 ай бұрын
Bhutt vdia sab dii acting bhutt sohni aa❤
@AmanDeep-t5h
@AmanDeep-t5h 2 ай бұрын
ਸੰਦੀਪ ਦੀ ਮਾਸੀ ਦੀ ਆਵਾਜ਼ ਬਹੁਤ ਸੋਹਣੀ ਹੈ
@KaranSingh-ko6qo
@KaranSingh-ko6qo 2 ай бұрын
Phala dakho fayer yekan Karol
@nidhi.rana786
@nidhi.rana786 2 ай бұрын
Is time jinne serial dekhri sabto best ehi hai ..life di reality hai is vich 😢 bahut kudiya di story hai is vich 😢kinna kuch dimag ch chln lg janda .jo life ch beet chukiya 😢😢😢😢
@taibaghumman7277
@taibaghumman7277 2 ай бұрын
Ya video Bohaat achi h v good story 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤
@BeantKaur-ov1ww
@BeantKaur-ov1ww 2 ай бұрын
Love ਭੈਣ ਜੀ
@SandeepKaur-v8w
@SandeepKaur-v8w 2 ай бұрын
Masi ji di acting superb 👌 aa
@nbisht8074
@nbisht8074 2 ай бұрын
Sandeep tee veer ji best sister brother acting kadi kadi majbour ho jaata h insan
@kamalshergill818
@kamalshergill818 2 ай бұрын
ਏਕ ਵਿਕੀ ਤੇ ਏਕ ਜੀਤਾ ਦੋਵੇਂ ਹੀ ਸਵਾਰਕੇ ਛਿੱਤਰ ਪਰੇਡ ਹੋਜੇ ਨੇ ਨਾਲੇ ਸਾਡੇ ਵਲੋਂ ਵੀ ਏਕ ਏਕ ਲਾ ਦਿਓ ਬੇਕਲਿਆ ਨੂੰ
@niranjansinghpunni5305
@niranjansinghpunni5305 2 ай бұрын
😂😂😂
@KulwinderSingh-k1t
@KulwinderSingh-k1t 2 ай бұрын
😂😂😂hnji
@ranjitsandhu2326
@ranjitsandhu2326 9 күн бұрын
😂😂😂
@kamaljitbanwait1223
@kamaljitbanwait1223 2 ай бұрын
Excellent story excellent acting God bless you all❤❤❤
@MannKaur-o2t
@MannKaur-o2t 2 ай бұрын
ਹਾਏ ਓਏ ਰੱਬਾ ਜੋ ਨੈਗੀਟੇਵ ਕਮੈਂਟ ਕਰ ਰਹੇ ਨੇ ਉਹਨਾ ਨੂੰ ਕਿਉ ਨਹੀਂ ਪਤਾ ਲਗਦਾ ਕਿ ਇਹ ਇਕ ਸੀਰੀਅਲ ਆ ਨਾ ਕਿ ਉਹ ਅਸਲ ਜ਼ਿੰਦਗੀ ਵਿੱਚ ਇਦਾ ਦੇ ਨੇ ਕਮਲਿਓ ਇਦਾ ਨਾ ਬੋਲੋ ਕਿ ਓਹਨਾ ਨੂੰ ਦੁੱਖ ਲਗੇ
@Maninder_brar
@Maninder_brar 2 ай бұрын
ਵੀਡਿਓ ਬਨੋਨ ਵਾਲਿਆ ਨੂੰ ਵੀ ਪਤਾ ਕੇ ਇਹ ਸਿਰਫ ਕਮੇਂਟ ਹੀ ਆ 😅😅😅ਵੀਡਿਓ ਦੇ according comment ਹੁੰਦੇ ਆ
@MannKaur-o2t
@MannKaur-o2t 2 ай бұрын
@@Maninder_brar sry pr kyi kida ਬੋਲਦੇ ਇਹ ਵੀ dekho ਨਾ tusi
@inderjitmukker7568
@inderjitmukker7568 2 ай бұрын
ਜੇਕਰ ਇਹ ਰੀਅਲ ਲਾਇਫ ਵਿਚ ਨਹੀ ਹੂਂਦਾ ਤਾਂ ਸੋਅ ਨਹੀ ਬਨਾਉਣੇ ਚਾਹੀਦੇ
@MannKaur-o2t
@MannKaur-o2t 2 ай бұрын
@@inderjitmukker7568 ਦੇਖੋ ਮੈਨੂੰ ਨਹੀਂ ਪਤਾ ਕਿ ਲੋਕਾ ਕੀ ਕੁੱਝ ਹੋ ਲੇਕਿਨ ਤੁਸੀਂ ਖੁਦ ਸਿਆਣੇ ਉਹ ਮੈਂ ਕੰਮੈਂਟ ਵਿੱਚ ਇਹ ਕਹਿ rehi ke ਜਿਦਾ lok ਬੋਲਦੇ ਕਿ ਵਿੱਕੀ ਇਦਾ ਉਹਦੇ ਸਮਝਦਾ ਉਹ tuc hna ਓਹਨਾ di real ਵਿੱਚ ਉਹ ਇਦਾ ਦੇ ਨ੍ਹੀ ਆ baki ਮੈਂ ਕਿਸੇ ਨੂੰ ਕੋਈ jawab ਨਹੀ ਦੇਣਾ sorry 🙏🏻ਏਕ cmnt ਕਿ krta ਮੈਂ ਗਲਤੀ ਹੋਗੀ Mai te ehi kehna chondi c ke oh real lyf vich eda de nhi aa
@Manpreet936
@Manpreet936 2 ай бұрын
ਬਹੁਤ ਵਦੀਆ
@SatwinderKaurBansal
@SatwinderKaurBansal 2 ай бұрын
ਸਾਚੀ ਬੁਹਤ ਫਿਕਰ ਕਰਦੀਆਂ ਹਾ😢😢miss u mom❤❤😢😢
@Sukhwinder385
@Sukhwinder385 2 ай бұрын
ਸਨਦੀਪ ਭੂਆ ਜੀ ਨੂੰ ਕਿਉਂ ਛੱਡ ਗਏ ਤੁਹਾਡੇ ਲਈ ਗਲਤ ਗੱਲ ਹੈ
@kuldipkaur5688
@kuldipkaur5688 2 ай бұрын
Chalo Shukar aa Sonu nu akhar Sandeep mil hi gyi.jeetan tan eljam lai turi jandi c.
@Jass_Arts0001
@Jass_Arts0001 2 ай бұрын
Super story 👏🏼👏🏼👏🏼👏🏼 God bless you 🎉🎊💞
@DavinderKaur-w6r
@DavinderKaur-w6r 2 ай бұрын
Bahut videa story❤❤❤❤
@gursewakgill4503
@gursewakgill4503 2 ай бұрын
Preet di acting bhut vdia 🎉🎉👌👌👍👍
@KaurRajveer-ss5cf
@KaurRajveer-ss5cf 2 ай бұрын
Jihda vi mera commant pad riha hai waheguru ji ohna de Mata pita di Umar lambi kre ❤
@sunilanarang6197
@sunilanarang6197 2 ай бұрын
Sandeep ki Massi or bhai bahut he achchey hai ❤❤❤❤🎉🎉
@DivanshKumar-g6y
@DivanshKumar-g6y 2 ай бұрын
ਬਹੁਤ ਵਧੀਆ ਸਟਰੀ ਹੈ
@gillbrother7786
@gillbrother7786 2 ай бұрын
Sonu veer ji acting super duper Sandeep bhabhi ji acting vi and va❤❤
@KulwinderKaur-hw3wd
@KulwinderKaur-hw3wd 2 ай бұрын
ਬੁਹਤਵਰੁਰਤਕ
@Punjabivlogs-ki6ve
@Punjabivlogs-ki6ve 2 ай бұрын
ਸੰਦੀਪ ਦੀਦੀ ਤੁਸੀਂ ਦਰਗਾਬਾਦ ਮੇਲੇ ਤੇ ਨਹੀਂ ਗਏ ਅਸੀ ਗਏ ਸੀ ਤੁਹਾਨੂੰ ਮਿਲਣ ਸੀ ❤
@GurpreetSingh-zc1df
@GurpreetSingh-zc1df 2 ай бұрын
Bohut he Soni story a kaval veer ji 🎉❤
@harbhajan.1406
@harbhajan.1406 2 ай бұрын
Viki veer ji da roel bilkul mere husband vrga hai sachi story hai same mare jindgi
@JasvirKaur-u3b
@JasvirKaur-u3b 2 ай бұрын
Sandeep tee veer ji best sister brother acting Kadi..kadi majbour..ho Jaata h insan ❤❤❤❤❤🎉🎉🎉🎉
@nilamrani9287
@nilamrani9287 2 ай бұрын
sandeep di masi g bohat thande subh de aa samjhdar a soni sandeep di bhen bhra bohat jachde a vicky nu hun chitra di kami a jad hi akdda pia a
@AmanVirk-nf8fm
@AmanVirk-nf8fm 2 ай бұрын
ਸਨਦੀਪ ਸਚ ਕੳਉ ਨਹੀ ਬੋਲਦੀ ਕੇ ਜੀਤਾ ਤੰਗ ਕਰਦੀ ਸਚ ਜਰੂਰ ਸਾਹਮਣੇ ਆਉਣਾ ਚਾਹੀਦਾ
@balwantsinghbalwant8965
@balwantsinghbalwant8965 2 ай бұрын
❤❤❤ भाई हो तोऐसा❤❤❤
@Legend1215z
@Legend1215z 2 ай бұрын
Bahut sohni video God bless you ❤❤❤❤❤❤❤❤❤
@AmarbirSingh-ne7kc
@AmarbirSingh-ne7kc 2 ай бұрын
ਜੀਤਾ ਦੀਦੀ ਜ਼ਿਆਦਾ ਬੋਲਣਾ ਸਿਹਤ ਲਈ ਚੰਗਾ ਹੁੰਦਾ 😂😂
@KuldipSingh-jr4bb
@KuldipSingh-jr4bb 2 ай бұрын
Sandeep di massi di acting bahut vadiya ehna nu video vich lya kro
@KuldeepKaur-m1c
@KuldeepKaur-m1c 2 ай бұрын
ਮਾਸੀ ਦੀ ਐਕਟਿੰਗ ਬੜੀ ਵਧੀਆ
@SofiaSingh-l8x
@SofiaSingh-l8x 2 ай бұрын
Jeeta didi ne suite bahut sohna paya va
@kaurkaur468
@kaurkaur468 2 ай бұрын
ਜੀਤਾ ਦੇ ਦੁੱਖੋ ਤਾ ਸੰਦੀਪ ਘਰ ਛੱਡਕੇ ਗੲਈ ਸੀ 😊ਹੁਣ ਜੀਤਾ ਨੇ ਸਗੋ ਹੋਰ ਗੱਲਾ ਬਣਾਉਣੀਆਂ
@sharankaur3139
@sharankaur3139 2 ай бұрын
ਪ੍ਰੀਤ ਕਿੰਨੀ ਸਿਆਣੀ ਆ ਇਸ ਵੀਡੀਓ ਚਾ
@baljitkaur6940
@baljitkaur6940 2 ай бұрын
Sonu veer jeonde vasde rho rabb ehojeha veer hsr ik bhsin nu deve.jehds apni bhain di enny fikar karda hove name enna vishwas k meri bhain galat nhi ho sakdi boht jyada sohni video
@Sandeepkaur37107
@Sandeepkaur37107 2 ай бұрын
Bhot vadiaa message ditta story vich 13:41
@Maninder_brar
@Maninder_brar 2 ай бұрын
ਪਤਾ ਨਹੀਂ ਸੰਦੀਪ ਨੇ ਘਰ ਵਾਪਸ ਜਾਣ ਦਾ ਫੈਸਲਾ ਕਰ ਕੇ ਸਹੀ ਕੀਤਾ ਜਾ ਗਲਤ,,,ਪਤਾ ਨਹੀ ਜੀਤਾ ਕੀ ਕੁਝ ਕਰੋ,,,,,
@sukhdeepkaur3348
@sukhdeepkaur3348 2 ай бұрын
very emotional story 😭❤👍
@AmandeepSingh-ii8id
@AmandeepSingh-ii8id 2 ай бұрын
Bahut vadia story
@jyotij3784
@jyotij3784 2 ай бұрын
Story 👍👍
@komalpreetkaursohal3859
@komalpreetkaursohal3859 2 ай бұрын
Sonu veer da rol v bhoot vdia a
@anitag1965
@anitag1965 2 ай бұрын
Very good acting very good story thank S
@gillbrother7786
@gillbrother7786 2 ай бұрын
Aunty ji acting super duper buhat soni acting ❤❤❤❤
@nidhi.rana786
@nidhi.rana786 2 ай бұрын
Maa baap kinne chaa nal kudi viah dinde 😢😢😢😢 kudi de v kinne chaa hunde 😢pr sacchi gal je hamsafar accha na mile ta sari zindgi khrab ho jandi 😢😢😢
@palwinderkaur5461
@palwinderkaur5461 2 ай бұрын
Super super super super super super super super super super
@daljeetbajwa84
@daljeetbajwa84 2 ай бұрын
God bless you all best team members 🙏🙏
@rakhichowdhary3578
@rakhichowdhary3578 2 ай бұрын
Sonu varga pra rab seriea nu deve mnu bhut rona aya jdo sonu paji ne sandeep bhabi nu eda kiya😢😢😢
@SANDEEPKAUR-vk4cu
@SANDEEPKAUR-vk4cu 2 ай бұрын
Bhut hi vadia story aa❤❤❤❤❤❤
@Gurpreetsingh-no4od
@Gurpreetsingh-no4od 2 ай бұрын
❤👌
@talk2surinder
@talk2surinder 2 ай бұрын
Jeetaan tenu husband ena vadia milaye . waheguru da shukar kar.mainu pucha k dekh
@AmanDeep-nk6pu
@AmanDeep-nk6pu 2 ай бұрын
Acting ch eda de ne ohde Sonu jeeta bht vdiya jodi ina d
@DeepakChohan-n2o
@DeepakChohan-n2o 2 ай бұрын
Aunty ji too good
@diljeet4866
@diljeet4866 2 ай бұрын
Waheguru.g.mehar.karey
@lakhwinderkaur8872
@lakhwinderkaur8872 2 ай бұрын
Congratulations all family 🎉
@SumanRani-s2e
@SumanRani-s2e 2 ай бұрын
Agla part jldi banyo
@Itz_food26
@Itz_food26 2 ай бұрын
Hello jeeta di...tusi earing v chang karlo plz bore ho gye dekh dekh k...suta nall de paye kro plz ❤
@manjotsaggu662
@manjotsaggu662 2 ай бұрын
Welcome new video 🎉🎉🎉👌👌👌
@harjeetkaurbedi5433
@harjeetkaurbedi5433 2 ай бұрын
Sonu real hi acting karda hai masi vi
@kawalkarwar4965
@kawalkarwar4965 2 ай бұрын
Vicky preet ki jodi number 1 hai❤❤
REAL or FAKE? #beatbox #tiktok
01:03
BeatboxJCOP
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН
Une nouvelle voiture pour Noël 🥹
00:28
Nicocapone
Рет қаралды 9 МЛН
हरियाणवी नाटक #haryanvinatak #comedy #desi #haryana
29:40