Safar E Shahadat ( Jukebox ) ਸਫਰ ਏ ਸ਼ਹਾਦਤ (All Chapter) Virasat Sandhu | Latest Punjabi Dharmik Song

  Рет қаралды 167,328

Virasat Sandhu Music

Virasat Sandhu Music

Күн бұрын

Пікірлер
@VirasatSandhu
@VirasatSandhu Жыл бұрын
Saari Sangat nu Sat shri Akaal 🙏 Channel subscriber jaroor kreo te hor sangta nal es shabad nu share jaroor kreo 🙏🙏
@Rupmines
@Rupmines Жыл бұрын
ਬਿਲਕੁੱਲ ਜੀ
@Rupmines
@Rupmines Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parwindersingh95
@parwindersingh95 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@manmindejitsingh245singh
@manmindejitsingh245singh Жыл бұрын
Waheguru ji Dhan tuhadi Sikhi waheguru ji ka khalsa waheguru ji ki fateh
@bkdhillon636
@bkdhillon636 Жыл бұрын
ਕੋਟਨ ਕੋਟਿ ਪ੍ਰਣਾਮ ਲਿਖਤ ਤੇ ਬੋਲਾਂ ਨੂੰ 🙏🙏
@naibsingh-d6h
@naibsingh-d6h Жыл бұрын
ਲੇਖਕ ਤੇ ਗਾਇਕ ਵੀਰ ਦੋਵੇ ਕਮਾਲ🙏
@Jaga_006
@Jaga_006 Жыл бұрын
ਚੜ੍ਹਦੀ ਕਲਾ ਵਿੱਚ ਰਹੋ ਵੀਰ 🙏🏻
@gosalboys398
@gosalboys398 Жыл бұрын
ਧੰਨ ਸੀ ਗੁਰੂ ਦਸ਼ਮੇਸ਼ ਪਿਤਾ ਜਿਨਾਂ ਸਾਡੇ ਲਈ ਆਪਣਾ ਸਰਬੰਸ ਵਾਰ ਦਿੱਤਾ ਕੋਟਿ ਕੋਟਿ ਪ੍ਰਣਾਮ ਉਨ੍ਹਾਂ ਨੂੰ 🙏🙏🙏🙏🙏
@KhalsaKaur4749
@KhalsaKaur4749 Жыл бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ
@baliharmaan6896
@baliharmaan6896 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
@gurjitmaan9517
@gurjitmaan9517 Жыл бұрын
ਧੰਨਵਾਦ ਵੀਰ ਜੀ ਤੁਸੀਂ ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ ਯਾਦ ਰੱਖਦੇ ਓ 🙏🙏
@jasschahal5975
@jasschahal5975 Жыл бұрын
ਤਖ਼ਤਾਂ ਨੂੰ ਕਰਤਾ ਮਿੱਟੀ ਓਹਦੇ ਦੋ ਅੱਖ਼ਰਾਂ ਨੇ👌
@jassludhiana1995
@jassludhiana1995 Жыл бұрын
ਤੇਰੀ ਕਲਮ ਬਾ ਕਮਾਲ ਆ ਵੀਰ 🙏🙏🙏 ਪ੍ਰਣਾਮ ਸ਼ਹੀਦਾਂ ਨੂੰ 🙏🙏
@gursewaksingh6087
@gursewaksingh6087 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਜੀ।
@shrigururamdasji9986
@shrigururamdasji9986 Жыл бұрын
ਵਾਹਿਗੁਰੂ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇਗਾ 💪💪🙏🙏
@karamjeetsingh1082
@karamjeetsingh1082 Жыл бұрын
ਵੀਰੇ ਤੁਹਾਡੀ ਕਲਮ ਬਹੁਤ ਵਧੀਆ ਲਿਖਾ ਰਹੀ ਹੈ ਤੁਹਾਡੇ ਤੋਂ । ਗੁਰੂ ਦੀ ਮੇਹਿਰ ਹੈ ਤੁਹਾਡੇ ਉੱਤੇ ਅਤੇ ਇਹ ਮੇਹਿਰ ਇਸ ਤਰ੍ਹਾਂ ਹੀ ਬਣੀ ਰਹੀ ਇਹੀ ਮੇਰੀ ਅਰਦਾਸ ਪ੍ਰਮਾਤਮਾ ਅੱਗੇ। ਸਾਨੂੰ ਮਾਣ ਹੈ ਤੁਹਾਡੇ ਤੇ 🙏
@NavneetKaur-yd1xg
@NavneetKaur-yd1xg Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਕੁਰਬਾਨੀ ਦੁਨੀਆਂ ਦੇ ਵਿਚ ਤੇਰੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਧੰਨ ਤੇਰੀ ਸਿੱਖੀ ਦਸਵੇਂ ਪਾਤਸ਼ਾਹ ਜੀਓ
@amninderboparai5580
@amninderboparai5580 Жыл бұрын
ਜਿਉਦਾ ਰਹਿ ਵੀਰ ਤੇਰੀ ਕਲਮ ਸਲਾਮਤ ਰਹੇ
@Rupmines
@Rupmines Жыл бұрын
💯💯
@MeetKalyan01
@MeetKalyan01 Жыл бұрын
ਬਸ ਇਕ ਦੋ ਗਾਇਕ ਨੂੰ ਛੱਡ ਕੇ ਸਾਰੇ ,ਮਰੀਆ ਜ਼ਮੀਰਾਂ ਵਾਲੇ ਨੇ , ਵਿਰਾਸਤ ਵੀਰ ਬਾਕੀ ਤੂੰ ਸਿੱਖ ਵਿਰਾਸਤ ਨੂੰ ਸੰਭਾਲ ਲਿਆ ,👏👏👏👏👏👏
@pagla3630
@pagla3630 11 ай бұрын
ਇਹਦੇ ਮੁਕਾਕਬਲੇ ਇਕ ਵੀ ਨਹੀਂ ਤੁਸੀ ਵਸ ਮੈਂ ਮੈਂ ਵਾਲਿਆ ਦੇ ਹੱਕ ਚ ਭੁਗਤ ਰੱਹੇ ਓ ਨਿਰਪੱਖ ਗੱਲ ਦਾ ਸਵਾਦ ਆਉਂਦਾ ਜੇ ਕਿਸੇ ਨੇ ਏਹਦੇ ਵਰਗਾ ਕਿੱਸੇ ਨੇ ਗਾਇਆ ਤਾ ਨਾ ਲੇ ਕੇ ਦੱਸੋ ਆਪਣੇ ਆਪ ਨੂੰ ਪਰਮੋਟ ਕਰਨ ਵਾਲੇ ਵਥੇਰੇ ਨੇ ਏਥੇ ਇਹਦੇ ਤੇ ਹਿੰਮਤ ਸੰਧੂ ਤੋ ਬਿਨਾ ਕਿਸੇ ਚ ਜੁਰਅਤ ਨੀ ਵੀ ਇਨਾ ਸੱਚ ਗਾ ਸਕੇ
@MeetKalyan01
@MeetKalyan01 11 ай бұрын
@@pagla3630 ਵਿਦਵਾਨ ਜੀ ਮੈ ਵੀ ਏਹੀ ਕਿਹਾ ਏ , ਇਕ ਦੋ , ਵਿਰਾਸਤ ਤੋ ਬਿਨਾ , ਮਨਜੀਤ ਸਿੰਘ ਸੋਹੀ , ਵੀ ਏ ਹਿੰਮਤ ਸੰਧੂ, ਵੀ ਏ ਰਣਜੀਤ ਬਾਵਾ , ਵੀ ਏ , ਤਰਸੇਮ ਜੱਸੜ ਵੀ ਏ ,
@balbirbasra3913
@balbirbasra3913 Жыл бұрын
☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬
@LovepreetSingh-nf8rm
@LovepreetSingh-nf8rm Жыл бұрын
ਇਹ ਹੁੰਦੇ ਆ ਅਸਲੀ ਗੀਤ, ਵਾਹਿਗੁਰੂ ਚੜਦੀ ਕਲਾ ਬਖਸ਼ਣ ਵੀਰ ਨੂੰ ❤️🚩
@gurnamsingh7
@gurnamsingh7 Жыл бұрын
ਬਹੁਤ ਵਧੀਆ ਇਤਹਾਸ ਲਿਖਿਆ ਤੇ ਗਾਇਆ ਵਿਰਾਸਤ ਵੀਰ ਜੀ ਨੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ🙏🙏🙏🙏🙏
@kuldipbajwa8385
@kuldipbajwa8385 Жыл бұрын
ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@binderkular5032
@binderkular5032 Жыл бұрын
ਜਿਉਂਦਾ ਰੈਹ ਵੀਰ.. 🙏🏻🙏🏻🙏🏻🙏🏻ਵਾਹਿਗੁਰੂ ਜੀ
@kuka3395
@kuka3395 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਸਮਝਾਇਆ ਜੀ, ਜਿਉਂਦੇ ਰਹੋ ਗਾਉਣ ਤੇ ਲਿਖਣ ਵਾਲਿਓ।
@Gurmeetleel
@Gurmeetleel Жыл бұрын
ਤੇਰੀ ਕਲਮ ਨੂੰ ਸਲਾਮ ਏ ਵੀਰ ਵਾਹਿਗੁਰੂ ਤੈਨੂੰ ਤਰੱਕੀਆ ਬਖ਼ਸੇ ❤
@gursewaksingh6087
@gursewaksingh6087 Жыл бұрын
ਵਿਰਾਸਤ ਵੀਰ ਤੇਰੇ ਤੇ ਬੜਾ ਮਾਣ ਏ💯🙏
@amrinderdhaliwal5236
@amrinderdhaliwal5236 Жыл бұрын
ਸਿਜਦੇ ਕਲਗੀਧਰ ਪਾਤਸ਼ਾਹ ਦੇ ਖਾਲਸੇ ਨੂੰ ।ਸੋਹਣੀ ਲਿਖਤ ਅਤੇ ਗਾਇਕੀ ਵੀਰੇ ਜਿਉਂਦੇ ਰਹੋ।
@balbirbasra3913
@balbirbasra3913 Жыл бұрын
☬ਕਾਗੜਦੰ ਕਾਤੀ ਕਟਾਰੀ ਕੜਾਕੰ☬ਤਾਗੜਦੰ ਤੀਰੰ ਤੁਪਕੰ ਤੜਾਕੰ☬ਝਾਗੜਦੰ ਨਾਗੜਦੰ ਬਾਗੜਦੰ ਬਾਜੇ☬ਗਾਗੜਦੰ ਗਾਜੀ ਮਹਾ ਗਜ ਗਾਜੇ☬
@Rupmines
@Rupmines Жыл бұрын
ਸਫਰ ਏ ਸ਼ਹਾਦਤ 🙏🙏🙏🙏
@Hardeep_Singh875
@Hardeep_Singh875 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਬਹੁਤ ਵਧੀਆ ਸਰ ਜੀ
@jasschahal5975
@jasschahal5975 Жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ 🙏🙏
@jasschahal5975
@jasschahal5975 Жыл бұрын
ਬੰਦੇ ਨੂੰ ਹੋਣ ਨਾ ਸਜਦੇ , ਹੁੰਦੇ ਕਿਰਦਾਰ ਨੂੰ🙏
@ashugill2051
@ashugill2051 Жыл бұрын
ਵਾਹਿਗੁਰੂ ਮੇਹਰ ਕਰੇ ਜੀ 🙌🏼
@GshshHsh-s6f
@GshshHsh-s6f Жыл бұрын
Wah wah bhai Satgur sihan sirra likhya tusi
@InderjeetKaur-db5se
@InderjeetKaur-db5se Жыл бұрын
ਵਾਹਿਗੁਰੂ ਜੀ ਜਿਉਂਦਾ ਰਹਿ ਸ਼ੇਰਾ ਇਤਿਹਾਸ ਗਾਉਂਦਾ ਰਹਿ
@paramjeetsingh7660
@paramjeetsingh7660 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@tspknds-punjabi8612
@tspknds-punjabi8612 Жыл бұрын
ਵਾਹ ਜੀ ਵਾਹ ਬਹੁਤ ਵਧੀਆ ਅਵਾਜ਼/ਅੰਦਾਜ਼/ਰਚਨਾ। ਵਾਹਿਗੁਰੂ/ਅਕਾਲਪੁਰਖ ਹੋਰ ਵੀ ਕਿਰਪਾ/ਬਖਸ਼ਿਸ਼ ਕਰਨ। ❤
@puadhi4557
@puadhi4557 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਵਿਰਾਸਤ ਬਾਈ ਬਹੁਤ ਵਧੀਆ
@GurjeetSingh-kj3ti
@GurjeetSingh-kj3ti Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਿਰਾੱਸਤ ਸਿੰਘ ਬਾਈ ਬੋਹਤ ਬਡੀ ਸੇਵਾ ਨਿਭਾ ਰਹੇ ਹੋ ਆਪ ਜੀ ਸਿੱਖ ਧਰਮ ਦੀ ਯਾਦਾਂ ਚੇਤੇ ਕਰਾ ਰਹੇ ਹੋ ਦੁਨੀਆਂ ਨੂੰ ਇਸਤੋਂ ਬਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਲੰਮੀਆਂ ਉਮਰਾਂ ਬਖਸੇ ਤੰਦਰੁਸਤ ਰਖੇ ਜਿਉਂਦੇ ਰਹੋ ਪਰਿਵਾਰ ਸਲਾਮਤ ਰਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਨੂੰ ਆਪ ਜੀ ਪਰਿਵਾਰ ਨੂੰ ਵਾਹਿਗੁਰੂ ਨਾਂਮ ਬਾਣੀ ਦੀ ਦਾਤ ਬਖਸਣ ਇਸੇ ਕੌਂਮ ਸੇਵਾ ਕਾਰਦੇ ਰਹੋ ❤💐🎉🌹🦅⚔️🗡️🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@irandhawa_302
@irandhawa_302 Жыл бұрын
ਚਰਦੀਕਲਾ ਰੱਖੇ ਵੀਰ ਤੇਰੀ ਵਾਹਿਗੁਰੂ
@ABTGOLD
@ABTGOLD Жыл бұрын
ਜਿਓੰਦੇ ਰਹੋ ਵੀਰੇ
@devgillbeli2284
@devgillbeli2284 Жыл бұрын
੧ਓ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਿੰਘ ਨੂੰ
@anmoldeepsingh9662
@anmoldeepsingh9662 Жыл бұрын
Yug yug jee veere... Slaam aa tere gayeki nu... ❤
@gurnamkaurdulat3883
@gurnamkaurdulat3883 Жыл бұрын
ਬੇਟਾ ਜੀ ਵਾਹਿਗੁਰੂ ਤੈਨੂੰ ਲੰਮੀ ਤੇ ਤੰਦਰੁਸਤ ਉਮਰ ਬਖ਼ਸ਼ਣ। ਤੂੰ ਐਸ ਵਿਰਾਸਤ ਨੂੰ ਅੱਗੇ ਤੋਰਦਾ ਰਹੀਂ।
@Majhe_aale_sikh
@Majhe_aale_sikh 32 минут бұрын
ਬਹੁਤ ਖੂਬ ❤️ ਚੜ੍ਹਦੀ ਕਲਾ ਵਿੱਚ ਰਹਿ ਵੀਰੇ 🙏
@balbirbasra3913
@balbirbasra3913 Жыл бұрын
☬ਧੰਨ ਧੰਨ ਮਹਾਨ ਪੂਰਨ ਬ੍ਰਹਮਗਿਆਨੀ☬ਪਿਆਰ ਵੈਰਾਗ ਅਤੇ ਅਨੁਰਾਗ ਦੀ ਮੂਰਤ☬ਸਰਬ ਪ੍ਰਤਿਪਾਲਕ☬ਮਿੱਠਬੋਲੜੇ ਪਿਤਾ☬ਤੇਗ ਦੇ ਧਨੀ☬ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@TEGVIR_1984
@TEGVIR_1984 Жыл бұрын
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ । ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ। ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ। ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ। ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
@jogindersingh9042
@jogindersingh9042 Жыл бұрын
ਵਾਹ ਬਈ ਵਾਹ ❤
@Ramanmann00
@Ramanmann00 Жыл бұрын
ਜਿਉਂਦੇ ਰਹੋ ਸਤਿਗੁਰ ਸਿੰਘ ਤੇ ਵਿਰਾਸਤ ਸੰਧੂ ਸਾਹਿਬ ਜੋ ਏਨਾ ਵਧੀਆ ਕਰ ਰਹੇ ਹੋ 🙏🙏🙏
@GuruManeoGranth1430
@GuruManeoGranth1430 13 күн бұрын
Wah Wah Wah Ji Wah Jeo Sikho
@Rupmines
@Rupmines Жыл бұрын
सतनाम श्री वाहेगुरु जी ❤❤❤❤
@RanjitSinghGill-w7d
@RanjitSinghGill-w7d Жыл бұрын
ਬਹੁਤ ਵਧੀਆ ਲਿਖਿਆ, ❤ ਵਾਹਿਗੁਰੂ ❤
@balbirbasra3913
@balbirbasra3913 Жыл бұрын
☬ਧੰਨ ਧੰਨ ਸਿੱਖ ਧਰਮ ਦੀ ਅਨੋਖੀ ਮਾਂ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬
@sukchainsinghsukh8869
@sukchainsinghsukh8869 9 сағат бұрын
ਕੋਈ ਰੀਸ ਨਹੀਂ ਕਰ ਸਕਦਾ ਸਾਡੇ ਬਾਪੂ ਦੀ । ਇਸ ਲਈ ਮੈਨੂੰ ਮਾਣ ਆ ਆਪਣੇ ਆਪ ਤੇ ਵੀ ਮੇਰਾ ਸਿਰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਕਿਸੇ ਹੋਰ ਅੱਗੇ ਨਹੀਂ । ਵਾਹਿਗੁਰੂ ਮੌਤ ਦਾ ਪਤਾ ਨਹੀਂ ਕਦੋ ਆਉਣੀ ਆ ਪਰ ਜਿਹਨਾਂ ਟਾਈਮ ਇਸ ਪਵਿੱਤਰ ਧਰਤੀ ਮੇਰੇ ਪੰਜਾਬ ਤੇ ਆ ਆਪਣਾ ਹੱਥ ਰੱਖੋ ਤੇਰੇ ਤੋਂ ਬਿਨ੍ਹਾਂ ਕਿਸੇ ਅੱਗੇ ਨਾ ਸਿਰ ਝੁਕੇ।
@hardeepbhullar8463
@hardeepbhullar8463 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਇਕ ਤੇ ਮਹਿਰ ਭਰਿਆ ਹੱਥ ਰੱਖੋ ਤੇ ਦੁੱਖ ਦੂਰ ਰੱਖੋ ਤੇ ਹਰੇਕ ਨੂੰ ਆਪਣੇ ਚਰਨਾਂ ਨਾਲ ਜੋੜੋ ਸਤਿਨਾਮ ਵਾਹਿਗੁਰੂ ਜੀ🙏🙏🌹🌹
@paramdhillon-bk5de
@paramdhillon-bk5de Жыл бұрын
Waheguru g mehar bharya hath rakhan vir tere sir te 🙏🙏❤️🌺🦅
@rajbai7548
@rajbai7548 3 күн бұрын
Waheguru ji waheguru ji waheguru ji waheguru ji thanu hamesha khush rakhe veer ji
@_GursimranjeetKaur_A
@_GursimranjeetKaur_A Жыл бұрын
ਵੀਰੇ ਤੇਰਾ ਗੀਤ ਸੁਣ ਕੇ ਰੋਣਾ ਆ ਗਿਆ 💔🙏🏻....
@balbirbasra3913
@balbirbasra3913 Жыл бұрын
☬ਧੰਨ ਧੰਨ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫਰਜ਼ੰਦ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@RamanSran-jw5gl
@RamanSran-jw5gl Жыл бұрын
Pta nhi kall da kinni vaar sun lea bahot sakoon milda dhanyawad veer g ena sohna song lyi 🙏🏻🙏🏻
@SurjeetSingh-tm5gc
@SurjeetSingh-tm5gc 2 күн бұрын
ਧੰਨਵਾਦ ਵੀਰ ਜੀ ਤੁਸੀਂ ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ ਯਾਦ ਰੱ ਖਦੇ਼ ਉ😂😂
@harrywithsukh1753
@harrywithsukh1753 Жыл бұрын
No words bro for your writing skills..heads down to all baba's sacrifice for their life🙏🙏mun bhawuk ho gya veer tera gana sun ke.. waheguru ji kirpa karn🙏
@sanju_thapar
@sanju_thapar Жыл бұрын
❣️🙏ਵਾਹਿਗੁਰੂ ਜੀ 💞🙏ਸ਼ਫਰ_ਏਂ _ਸ਼ਹਾਦਤ 🙏🙏🙏🌹🌹
@gurpalbrar9838
@gurpalbrar9838 Жыл бұрын
ਸਰਬੰਸ ਦਾਨੀਆਂ ਵੇ ਦੇਣਾ ਕੋਣ ਦੇਊਗਾ ਤੇਰਾ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਬਖਸ਼ ਦਿਉ ਜੀ
@satnamji.3078
@satnamji.3078 Жыл бұрын
ਬਹੁਤ ਵਧੀਆ ਜੀ
@jagdeepkalyane1815
@jagdeepkalyane1815 Жыл бұрын
Bohot sohna likheya te gayaa veere waheguru ji tuhanu hamesha khush rakhan sun ke swaad aa geya ❤❤🎉🎉❤❤
@KulwantkaurSidhu-q3z
@KulwantkaurSidhu-q3z 5 күн бұрын
ਵੀਰ ਦਿਲ ਖੁਸ਼ ਕਰ ਦਿੱਤਾ 🙏🏻🙏🏻
@hydrakirat9089
@hydrakirat9089 Жыл бұрын
Waheguru ji 🙏🏻❤🙏♥️❤️❤️❤️ SANDHU SAAB GREAT 👍
@GuruGuru-og3px
@GuruGuru-og3px Күн бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ
@Rupmines
@Rupmines Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ManpreetSingh-dp4uk
@ManpreetSingh-dp4uk Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵੀਰ ਜੀ 👌👌
@BABA_5911
@BABA_5911 Жыл бұрын
ਹਮੇਸ਼ਾ ਦੀ ਤਰਾਂ ਬਹੁਤ ਵਧੀਆ ਵਿਰਾਸਤ ਵੀਰ,,, ਪਰ ਇੱਕ ਦੁੱਖ ਵੀ ਹੁੰਦਾ ਆਪਣੇ ਲੋਕਾਂ ਵੱਲ ਦੇਖ ਕੇ ਜਦੋਂ ਕੋਈ ਨੱਚਣ ਟੱਪਣ ਵਾਲਾ ਗਾਣਾ ਹੋਵੇ ਉਸਨੂੰ ਦੱਬਕੇ ਸ਼ੇਅਰ ਵੀ ਕਰਦੇ ਅਤੇ ਸੁਣਦੇ ਵੀ,, ਪਰ ਜਦੋਂ ਕੋਈ ਇਤਿਹਾਸਿਕ ਗਾਣਾ ਹੁੰਦਾ ਸੁਣਨ ਲਈ ਵੀ ਮੌਤ ਪੈਂਦੀ ਸ਼ੇਅਰ ਕਰਨਾ ਤਾਂ ਅਗਲੀ ਗੱਲ,, ਸ਼ਾਇਦ ਇਹੀ ਮਾਨਸਿਕ ਗੁਲਾਮੀ ਹੈ,,, ਤੁਸੀਂ ਅਤੇ ਤੁਹਾਡੀ ਟੀਮ ਬਹੁਤ ਸੋਹਣਾ ਉਪਰਾਲਾ ਕਰਦੀ ਹੈ,, ਸਮਾਜ ਨੂੰ ਅਜਿਹੇ ਇਤਿਹਾਸਿਕ ਗਾਣੇ ਦੇ ਕੇ,, ਸ੍ਰ.ਸਤਿਗੁਰ ਸਿੰਘ ਦੀ ਕਲਮ ਵੀ ਬਾ ਕਮਾਲ ਹੈ,,, ਬਹੁਤ ਸਾਰੀਆਂ ਸ਼ੁੱਭ ਕਾਮਨਾਵਾ ਸਾਰੇ ਭਰਾਵਾਂ ਨੂੰ ਜਿਹਨਾਂ ਜਿਹਨਾਂ ਦੀ ਵੀ ਮੇਹਨਤ ਲੱਗਦੀ ਹੈ,, ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫ਼ਤਹਿ || #ਅਕਾਲੀ
@BALWINDERSINGH-pe8kb
@BALWINDERSINGH-pe8kb Жыл бұрын
🙏🙏🙏🌴🌴🙏🙏🙏 ਵਾਹਿਗੁਰੂ ਜੀਉ ਘਰ ਪ੍ਰੀਵਾਰ ਤੇ ਕ੍ਰਿਪਾ ਕਰਿਉ ਜੀ 🙏🙏🙏🌴🌴🙏🙏🙏
@SinghHistory3289
@SinghHistory3289 Жыл бұрын
☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਮਾਤਾ ਗੁਜਰੀ ਜੀ 🚩 🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩 🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩 🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬ 🙏🙏🙏🙏☬☬☬☬☬🙏🙏🙏🙏🙏
@jaswantsingh-lu7sv
@jaswantsingh-lu7sv 3 ай бұрын
ਵੀਰ ਜੀ ਤੁਹਾਡਾ ਏਕ ਏਕ ਬੋਲ ਪੰਜਾਬੀ ਵਿਰਾਸਤ ਦੀ ਮਾਲਾ ਦਾ ਹੀਰਾ ਜਾਪਦਾ।ਵਾਹੇਗੁਰੂ ਆਪ ਜੀ ਹਮੇਸ਼ਾ ਚੜਦੀਕਲਾ ਚ ਰੱਖੇ।❤
@balbirbasra3913
@balbirbasra3913 Жыл бұрын
☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬
@singh_satinder98
@singh_satinder98 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 👍👍👍🙏
@gurpreetsinghbrar7451
@gurpreetsinghbrar7451 Жыл бұрын
ਜਿਓੰਦਾ ਰਹਿ ਬਾਈ ❤
@goguisukwinder617
@goguisukwinder617 Жыл бұрын
ਬਹੁਤ ਸੋਹਣੇ ਢੰਗ ਨਾਲ ਲਿਖਿਆ ਗਾਇਆ। ਵਾਹਿਗੁਰੂ ਜੀ
@ManjitSingh-my9lb
@ManjitSingh-my9lb Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@NPB9513
@NPB9513 Жыл бұрын
ਬਹੁਤ ਵਧੀਆ ਗੀਤ🎶🎧🎤
@prabhjotkhalsa5318
@prabhjotkhalsa5318 Жыл бұрын
ਵਹਿਗੁਰੂ ਜੀ 🙏🙏
@rajachahal4841
@rajachahal4841 3 күн бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ 🙏
@Rupmines
@Rupmines Жыл бұрын
वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी
@ranjitsinghkalyan3104
@ranjitsinghkalyan3104 2 күн бұрын
ਰਾਜ ਕਰੇਗਾ ਖ਼ਾਲਸਾ
@paroorsingh5263
@paroorsingh5263 20 күн бұрын
Waheguru ji waheguru ji 🙏🙏 Waheguru ji waheguru ji 🙏 Waheguru ji waheguru ji 🙏🙏
@SinghHistory3289
@SinghHistory3289 Жыл бұрын
ਸਾਹਿਬ-ਏ-ਕਮਾਲ 🌹ਦਸ਼ਮੇਸ਼ ਪਿਤਾ 🌼ਪੁੱਤਰਾਂ ਦੇ ਦਾਨੀ 🌺ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🌿🌼🌿🌼🌿🌼🌿🌼🌿🌼🙏
@balbirbasra3913
@balbirbasra3913 Жыл бұрын
☬ਧੰਨ ਧੰਨ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਫਰਜ਼ੰਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@nagrajatti1406
@nagrajatti1406 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤
@jogindervirk1814
@jogindervirk1814 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉
@harman8033
@harman8033 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਵਾਹਿਗੁਰੂ 🙏🙏🙏🙏🙏⚔️⚔️💪💓🌷🥀🥰❤️💖💞💞🙏🙏⚔️⚔️💪
@bkdhillon636
@bkdhillon636 Жыл бұрын
ਕੋਟਿ ਕੋਟਿ ਪ੍ਰਣਾਮ ਲਿਖਤ ਤੇ ਬੋਲਾਂ ਨੂੰ 🙏🙏🙏🙏🙏🙏
@learner1313
@learner1313 9 күн бұрын
🙏🙏 ਰੋਮ ਰੋਮ ਖੜਾ ਹੋ ਜਾਂਦਾ। ਤੇ ਅੱਖਾਂ ਚ ਹੰਜੂ 😭
@KulwantkaurSidhu-q3z
@KulwantkaurSidhu-q3z 12 күн бұрын
ਦਿਲ ਖੁਸ਼ ਕਰ ਦਿੱਤਾ ਜੀ 🙏🙏🏻
@harrypona1726
@harrypona1726 11 ай бұрын
ਜ਼ਿੰਦਾ ਰਹਿ ਵੀਰ 🎉🎉🎉🎉😊😊😊😅😅😅😮😮😮😢😢😢
@yuvrajsingh6436
@yuvrajsingh6436 Жыл бұрын
Waheguru ji ❤️🙏
@maninderkaur5484
@maninderkaur5484 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼🙏🏼🙏🏼🙏🏼🙏🏼🙏🏼
@paramdhillon-bk5de
@paramdhillon-bk5de 5 ай бұрын
Waheguru g🙏🙏❤️🌺
@GurPreet-h2r
@GurPreet-h2r 6 күн бұрын
Wah ki song aa ji 😢😢😢🙏🙏🙏🙏🙏🙏🙏🙍🙍🙍🙍🙍❤❤❤❤❤
@prabhjotkhalsa5318
@prabhjotkhalsa5318 Жыл бұрын
ਧੰਨ ਜਿਗਰਾ ਕਲਗੀਆਂ ਵਾਲੇ ਦਾ
@surjitsingh1397
@surjitsingh1397 Жыл бұрын
Best singer of all generations for me🙏🙏🙏
@Jaskaransingh-iv2hd
@Jaskaransingh-iv2hd Жыл бұрын
Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ❤❤❤❤❤❤❤❤❤
@jasschahal5975
@jasschahal5975 Жыл бұрын
ਬੱਚਿਆਂ ਨੂੰ ਦਿਓ ਸੁਨੇਹਾ ਬੱਚਿਆਂ ਦੇ ਦਾਨੀ ਦਾ
@balbirbasra3913
@balbirbasra3913 Жыл бұрын
☬ਧੰਨ ਧੰਨ ਸਾਹਿਬ-ਏ-ਕਮਾਲ☬ਰਾਜਨ ਕੇ ਰਾਜਾ☬ਮਹਾਰਾਜਨ ਕੇ ਮਹਾਰਾਜਾ☬ਸ਼ਾਹਿ-ਸ਼ਹਿਨਸ਼ਾਹ☬ਬਾਦਸ਼ਾਹ ਦਰਵੇਸ਼☬ਚੋਜੀ ਪ੍ਰੀਤਮ☬ਕਲਗੀਧਰ ਪਾਤਿਸ਼ਾਹ☬ਸਰਬੰਸਦਾਨੀ☬ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬
Purana Punjab | All Chapter | Virasat Sandhu | Jukebox | Latest Punjabi Song 2023
25:01
IL'HAN - Qalqam | Official Music Video
03:17
Ilhan Ihsanov
Рет қаралды 700 М.
Сестра обхитрила!
00:17
Victoria Portfolio
Рет қаралды 958 М.
It’s all not real
00:15
V.A. show / Магика
Рет қаралды 20 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
IL'HAN - Qalqam | Official Music Video
03:17
Ilhan Ihsanov
Рет қаралды 700 М.