sahb sahb Leak audio AI nal bnayi gyi c | ਲ਼ੀਕ ਆਡੀਓ AI ਨਾਲ ਬਣਾਈ ਗਈ ਸੀ । Tokra tv

  Рет қаралды 116,784

Tokra Tv

Tokra Tv

3 ай бұрын

/ @comedytaadka
Subsciribe tokra tv
thank you guys giving us such a love and support
🙏🏼🌸 we are blessed 😇 before start the video we again humbly requesting you that this video we made for entertainment purposes only . There is no animal harmed during shooting and nobody targets anyone’s prestige .🌸
Stay tuned guys watch full video 😁
Thank you
Tokratv team

Пікірлер: 315
@sukhdevsingh6078
@sukhdevsingh6078 2 ай бұрын
ਯਾਰ ਬੰਦਾ ਵਧੀਆ ਹੈ ਉਹ ਤਾਂ ਕਿਸੇ ਨੇ ਮਜ਼ਾਕ ਉਡਾਇਆ ਸੀ ਪਰ ਜਦੋਂ ਰਬ ਕਰਦਾ ਉਹ ਠੀਕ ਕਰਦਾ
@randeepsingh7315
@randeepsingh7315 2 ай бұрын
ਯਾਰ ਸਿੱਧਾ ਬੰਦਾ , ਮਜਾਕ ਨਾ ਉਡਾਓ ਵੀਰ ਦੇ ਦੱਸਣ ਮਤਾਬਿਕ ਘਰੋ ਵੀ ਦੁਖੀ ਆ , ਵਾਹਿਗੁਰੂ ਜੀ ਵੀਰ ਦੇ ਪਰਿਵਾਰ ਨੂੰ ਤੰਦਰੁਸਤੀ ਬਖਸਣ
@gavysandhu8267
@gavysandhu8267 2 ай бұрын
Tokra tv Aliya nu lok pasand karde a asi vi karde aaa but bai eh vi hun hor youtubers vangu bhole bandiya da majak banun lag paye be tukiya gallan karn lag paye aaaa...ehna nu sochna chaida
@billsingh8188
@billsingh8188 2 ай бұрын
ਸਹੀ
@gurpartapsingh6051
@gurpartapsingh6051 3 ай бұрын
ਲੋਕ ਕਿਵੇਂ ਇਸ ਦਾ ਮਜ਼ਾਕ ਉਡਾ ਰਹੇ ਪਰ ਇਹ ਆਪਣੇ ਦਰਦ ਲੋਕਾਂ ਤੋਂ ਲੁਕਾ ਕੇ ਸਾਰੀਆ ਨੂੰ ਹਸਾ ਰਹੇ
@Punjabisabyachar947
@Punjabisabyachar947 3 ай бұрын
ਐਡਾ ਦੇ ਬੰਦੇ ਦਿਲੋ ਸਾਫ਼ ਈ ਹੁੰਦੇ ਆ, ਏਨਾ ਤੇਜ਼ ਹੁੰਦਾ ਤੇ ਲੋਕ ਇਹਦਾ ਫ਼ਾਇਦਾ ਨਹੀਂ ਚੁੱਕਦੇ, ਸੰਘਾ ਸਾਬ ਜ਼ਿੰਦਾਬਾਦ 🙏🙏
@harmeetsingh5179
@harmeetsingh5179 2 ай бұрын
ਫਾਇਦੇ ਇਹਦੀ ਕੋਣ ਮਾਰ ਗਿਆ 😆 ਤੇਜ਼ ਹੈ ਪੂਰਾ ਠਰਕੀ ਮਹਿਕਮਾਂ
@sukhchainbhullar3323
@sukhchainbhullar3323 2 ай бұрын
ਬੰਦਾ ਵਧੀਆ ਯਾਰ , ਮੰਗਦਾ ਤਾ ਨੀ ਕਿਸੇ ਤੋ ਕੁਜ ,, ਉਹਨਾ ਨਾਲੋ ਚੰਗਾ ਸੰਘਾ ਜਿਹੜੇ ਬਾਣੇ ਪਾਕੇ ਗੁਰੂ ਘਰਾ ਦੇ ਗੋਲਕ ਖਾਧੀ ਜਾਦੇ ਨੇ
@gurmelsingh5064
@gurmelsingh5064 2 ай бұрын
ਸੰਘੇ ਦੇ ਘਰੇ ਸੁਖ ਸ਼ਾਨਤੀ ਰਖੇ ਵਾਹਿਗੁਰੂ
@gagandhiman8051
@gagandhiman8051 3 ай бұрын
ਅੱਜ ਹਰਜੀਤ ਵੀਰ ਨੂੰ ਬਰਾਬਰ ਦੀ ਟੱਕਰ ਦਿੱਤੀ ਆ ਸੰਗਾ ਸਾਹਬ ਨੇ
@SleepyElectricCar-lu2fv
@SleepyElectricCar-lu2fv 3 ай бұрын
ਬਾਈ ਸੰਘੇ ਮੂਹਰੇ ਚਲਾਕੀ ਨਹੀਂ ਚੱਲਣੀ ਅੱਜ 😊😂
@JS50108
@JS50108 3 ай бұрын
Good, very genuine interview. Thanks veero. Sanghay nu election vich khada karo zaroor. Paao dhakk.
@Mankirt_sekhon
@Mankirt_sekhon 3 ай бұрын
Dil khus ho janda sange bai tenu dhek k Waheguru hamesha khus rakhne tera munda shi howe ❤ Baki negative comments ale v dhke we a teri bs recoding viral hogi ad gl a Waheguru mhr krn ❤️ respect jaattta
@meregeettemain2058
@meregeettemain2058 2 ай бұрын
Jdhon sange ne Sat sri akaaal bulai ....mnu lga patarkaar d akh paati lai ...pr bchaaaa ho gya
@harryharinder4438
@harryharinder4438 3 ай бұрын
ਸੰਘੇ ਨੂੰ ਵੀ ਸ਼ਸ਼ੇ ਦੀ ਪ੍ਰੌਬਲਮ ਚੱਲ ਰਹੀ ਏ, ਸੇਸ ਨਾਗ ਏ 😅
@peaceformind627
@peaceformind627 3 ай бұрын
Tokra tv wale veera da pump bhut kamaal da banda hawa ch udh da firda😂 mera favourite channel bn gya
@varindersingh19213
@varindersingh19213 3 ай бұрын
Tarn Taran ale ajo fr❤
@doctordeep88
@doctordeep88 3 ай бұрын
ਆ ਗਏ 22 ਜੀ❤❤❤
@HarjinderSingh-yo2pb
@HarjinderSingh-yo2pb 2 ай бұрын
Kehda pind hai Sanghe Bai da ?
@user-ht4vq6ui2s
@user-ht4vq6ui2s 2 ай бұрын
​@@HarjinderSingh-yo2pbਸੰਗੇ ਭਾਈ ਦਾ ਸੰਗ ਪਿੰਡ ਈ ਆ
@malkiatsohal4220
@malkiatsohal4220 2 ай бұрын
ਤਰਨਤਾਰਨ ਦੇ ਨਾਲ ਹੀ ਪਿੰਡ ਸੰਘਾ ਹੈ
@hollandloverz8097
@hollandloverz8097 2 ай бұрын
Barri bahadri aali gll va😂 tarn taran vaste
@princebhatia4890
@princebhatia4890 3 ай бұрын
Khen nu koi yo mrji kheye jaye banda dil da ni marra Waheguru ji ehna de parwar ch Sukh rakhe 🙏❤
@princebhatia4890
@princebhatia4890 3 ай бұрын
Thanks for like my comment 🙏
@dlrajkhakh4140
@dlrajkhakh4140 3 ай бұрын
ਸੰਘੇ ਨੇ ਹੁਣ ਬੇਟੀ ਬਣਾਲੀ 😂, ਬੰਦਾਂ ਘੈਂਟ ਆ।
@SINGH93706
@SINGH93706 2 ай бұрын
AHO AHO 22
@user-ms5ho1st1q
@user-ms5ho1st1q 2 ай бұрын
Odho kihndaa c ajoo Naa edhaa ni fr apaa bhaithna ee aa
@sukhrajsingh5516
@sukhrajsingh5516 3 ай бұрын
ਪਰੀਤੀ ਮੈਂ ਤੇਰਾ ਇਨ੍ਹਾਂ ਕਰਦਾ ਤੂੰ ਮੇਰਾ ਫੋਨ ਨੀ ਚੁਕਦੀ 😂😂😂😂😂
@harryharinder4438
@harryharinder4438 3 ай бұрын
Sonu, Neetu, Sangha, these three or four legends have followed the trend in Punjab, because the level of Punjabi has become very low that we have left them as legends.
@harmeetsingh5179
@harmeetsingh5179 3 ай бұрын
😂 ਠਰਕ
@GurpreetSingh-kh7sp
@GurpreetSingh-kh7sp 3 ай бұрын
Mazedar interview harjeet veere 🎉
@75walevlogs
@75walevlogs 3 ай бұрын
🤣🤣🤣end veere siraa krata interview lai k ❤❤
@user-ht4vq6ui2s
@user-ht4vq6ui2s 2 ай бұрын
ਇਹ ਹੀਰੇ ਸਾਡੇ ਮਾਝੇ ਨੂੰ ਬਖਸ਼ ਹੋਈ ਜਿੰਨੇ ਵੀ ਇਹ khoinoor ਨੇ ਸੰਗਾ ਸਾਹਬ ਹੋ ਗਿਆ ਮੁੱਖ ਮੰਤਰੀ ਸੋਨੂੰ ਸੀਤੋ ਵਾਲਾ ਹੋ ਗਿਆ ਰੱਬਾ ਹੀਰੇ ਕੱਟ ਹੋਰ ਭੇਜੋ ਇਹਦਾ ਦੇ 😂😂
@sukhrajsingh5516
@sukhrajsingh5516 3 ай бұрын
ਆਸ਼ਕੀ ਦਾ ਪਤਾ ਨਹੀਂ ਪਰ ਕਰ ਲਈ ਦੀ ਆ ਪਰੀਤੀ ਨਾਲ😂
@ranjitkaur7295
@ranjitkaur7295 3 ай бұрын
Tokra tv wale .. bhot Wadia insaan wa... Mai. Milya ena nu... Love you dona vera nu
@sandeep_sandeep07
@sandeep_sandeep07 2 ай бұрын
2:42 crompton ਸਾਬ hahahaha
@bantykarrha155
@bantykarrha155 3 ай бұрын
waheguru mehar kre bhra de parivar te
@AmarjeetSingh-kj5of
@AmarjeetSingh-kj5of 3 ай бұрын
Bhut khoob
@user-yk5jg7zh2h
@user-yk5jg7zh2h 3 ай бұрын
Interview ਲੈਣ ਵਾਲਾ ਬਾਈ ਸਿਰਾ
@AjayKumar-dp6ye
@AjayKumar-dp6ye 3 ай бұрын
Congratulations ji 300k pure ho gaye
@peaceformind627
@peaceformind627 3 ай бұрын
bilkul veer ji Majhe vich sikhi nal bhut pyar hai aur bhut satkar te vishwash hai
@rajvinderaujla5191
@rajvinderaujla5191 3 ай бұрын
“ਖੱਟੇ ਤੇ ਮੱਖੀਆਂ ਬੈਠਦੀਆਂ”🤣🤣🤣🤣 ਪਹਿਲੀਆਂ ਬੈਠੀਆਂ ਕਿੱਧਰ ਗਈਆਂ
@arwinderaujla3267
@arwinderaujla3267 2 ай бұрын
😅😅😅😅😅
@rajdhiman-wb5yv
@rajdhiman-wb5yv 2 ай бұрын
ਬਹੁਤ ਬਹੁਤ ਧੰਨਵਾਦ ਟੋਕਰਾ ਟੀਵੀ ਦਾ ਸੰਘਾ ਸਾਬ ਦੇ ਇੰਟਰਵਿਊ ਲੇਈ 😂😂😂😂
@harindersingh1240
@harindersingh1240 3 ай бұрын
Siraa banda aa yrr 👌👌
@amnindersingh1371
@amnindersingh1371 2 ай бұрын
ਠੀਕ ਐ ਨਾ ❤ ਕਿੱਦਣ ਕਓ, ਕਿੱਦਣ ਕਓ ❤ ਕਭੀ ਨੀ ਬਾਉ , ਕਭੀ ਨੀ ਬਾਉ ❤
@user-jh6tk5kd7u
@user-jh6tk5kd7u 3 ай бұрын
ਪਤੰਦਰਾ ਤੇਰੀਆ ਗੱਲਾ ਦਾ ਮਜ਼ਾਕ ਬਣਾਉਂਦੇ ਲੋਕ ਨਾਲ ਤੇਰੀ tower 🗼 ਵਰਗੀ ਪੱਗ ਦਾ ਪਿਆਰ ਪੁਆਰ ਕੁਝ ਨੀ
@msshergill1112
@msshergill1112 2 ай бұрын
ਸਹੀ ਕਿਹਾ
@jasvirhans4845
@jasvirhans4845 Ай бұрын
Purana bajurg eda di he bande c aaj kal dia anreji dia najaij banai ulaad majak uda rahia
@punjabi_voice.
@punjabi_voice. 3 ай бұрын
First comment ❤ tokra tv sirra baba
@pankajthakur4260
@pankajthakur4260 3 ай бұрын
❤very nice
@ashokklair2629
@ashokklair2629 2 ай бұрын
ਸ੍ਰੀ ਗੁਰੂ ਗੰਥ ਸਾ: ਜੀ ਦਾ ਫੁਰਮਾਨ:- (ਅੰਗ=330,):- 👉🏿 ਜਿਹ ਸਿਰਿ ਰਚਿ ਰਚਿ ਬਾਂਧਤ ਪਾਗ।। ਸੋ ਸਿਰੁ ਚੁੰਚ ਸਵਾਰਹਿ ਕਾਗ।। ਅਰਥ:-ਮਨੁਖ ਜਿਸ ਸਿਰ ਉਪਰ ਚੁਣ ਚੁਣ ਕੇ ਪੱਗ ਬੰਨਦਾ ਹੈ। ਮੌਤ ਆਉਣ ਤੇ ਉਸ ਉਤੇ ਕਾਂ ਚੁੰਜ ਸੰਵਾਰਦਾ ਹੈ।
@satinderpalsidhu3692
@satinderpalsidhu3692 2 ай бұрын
tusi v top da heera labde o TOKRA TV waleo ... sira
@jassarsardar9397
@jassarsardar9397 3 ай бұрын
Bai de vichkaar vadia ne ,,
@user-tf2fm1eg5s
@user-tf2fm1eg5s 2 ай бұрын
Very nice ji
@hayerlovepreet3936
@hayerlovepreet3936 3 ай бұрын
Praa i lgde dono
@PriyaPriya-cq7je
@PriyaPriya-cq7je 3 ай бұрын
Ajj da time india ch kina ਮਾੜਾ ਚੱਲ ਰਿਹਾ ਇਹਦੀ ਸਭ ਤੋਂ ਵੱਡੀ ਮਿਸਾਲ ਆ ਇਹ ਇੰਟਰਵਿਊ , ਕਿਉ ਕਿ ਇਕ ਸੋਹਣਾ ਸੁਨੱਖਾ ਪੜਿਆ ਲਿਖਿਆ talented ਇਨਸਾਨ ਇਕ ਬੇਅਕਲ ਠਰਕੀ ਫਜ਼ੂਲ ਇਨਸਾਨ ਦੀ ਇੰਟਵਿਊ ਲੈਣ ਲਈ ਮਜਬੂਰ ਕਰਤਾ ਕਲਯੁਗ ਤੇ ਫੁਦੂ ਦੁਨੀਆ ਨੇ
@prabhjot5282
@prabhjot5282 3 ай бұрын
Agreed
@sukhdeepsinghladdisingh8038
@sukhdeepsinghladdisingh8038 3 ай бұрын
ਸਹੀ ਗੱਲ ਹੈ❤❤
@harpreetmorinda200
@harpreetmorinda200 3 ай бұрын
Pakki gal a sis a lok apni video views len lai 3rd class di b interview kar dinde a
@sarabjitsarv8375
@sarabjitsarv8375 3 ай бұрын
Bevkoof ne eh lok
@AnmolSingh-nv8vb
@AnmolSingh-nv8vb 3 ай бұрын
O Bibi Beakal insaan Eh Ho Skda Tahi Ajje zingdi CuT Rha Nai Te Jinia Ehde Ghar Problems ne kise Joga Nai Rehnda Banda... Baki Eh interview nal Kise nu Ki Nuksaan Tusi mai Ja Koi Hor Person eh Interview apne Majje lai Sun Reha.. Vese mukdi Gal Eh Koi Eda Vadda Masla Nai
@Simar_pb12
@Simar_pb12 3 ай бұрын
End wale gal ne ta kel ke rakh dete sangha sabb de ne 😂
@travelworld1995
@travelworld1995 3 ай бұрын
Next Cm aa punjab da😅 .
@user-ns6sx3lc9c
@user-ns6sx3lc9c 2 ай бұрын
Kaint bnda
@blessings9732
@blessings9732 3 ай бұрын
Uk to Rwanda 😅
@bhawanaulakh9119
@bhawanaulakh9119 2 ай бұрын
ਵਾਹਿਗੁਰੂ ਜੀ
@gagandeepsinghgill6123
@gagandeepsinghgill6123 2 ай бұрын
ਪੈਂਟ ਨੀਂ ਪਾਉਣੀ ਬਾਊ ਪੈਂਟ ਨੀਂ ਪਾਉਣੀ ਬਾਊ,, ਇਕੱਲੀ ਧੋਤੀ ਲਾਉਣੀ ਬਾਊ ਇਕੱਲੀ ਧੋਤੀ ਲਾਉਣੀ ਬਾਊ।😂😂😂😂😂😂
@sonyyoifdk
@sonyyoifdk 2 ай бұрын
Swad bohot lenda Bai kaka😅
@sarbjeetsingh1302
@sarbjeetsingh1302 2 ай бұрын
Mr Sangha is very nice Much better than us Living so miserable life but every time in Charhdikala
@KulwinderSingh-ye2mi
@KulwinderSingh-ye2mi 2 ай бұрын
Sanga saab❤❤
@whatwillyousay3705
@whatwillyousay3705 3 ай бұрын
Pagg da koi todd ni ❤
@kulwantdeol1313
@kulwantdeol1313 3 ай бұрын
ਖੱਟੇ ਰੰਗ ਨਾਲ ਪਿਆਰ ਆ ਬਾਊ😂😂😂😂 ਠੋਕੋ ਤਾਰੀ😂😂😂😂 ਭਰਵੱਟੇ ਚੁੱਕੀ ਜਾਂਦਾਂ😂😂😂 ਠੀਕ ਆ ਨਾ 😂😂😂😂😂😂😂
@prabhjitsingh6689
@prabhjitsingh6689 2 ай бұрын
Good 👍 kedan khho
@tejijawaddi5249
@tejijawaddi5249 3 ай бұрын
Koi ni Bau Hoju hoju, kam hoju
@User13000
@User13000 3 ай бұрын
Nice
@lakhvirsingh5713
@lakhvirsingh5713 3 ай бұрын
Sab ji😊
@KIAAGENT96
@KIAAGENT96 3 ай бұрын
Dav Ale sir
@whatwillyousay3705
@whatwillyousay3705 3 ай бұрын
Sangha saab❎ Kukkdi te sapp da cross✅😂
@ranjitkaur7295
@ranjitkaur7295 3 ай бұрын
Good 👍
@sandu981
@sandu981 3 ай бұрын
ਮਾਮਾ ਬੇਟੀ ਦਾ, ਠਰਕੀ game ਪਾਉਣ ਨੂੰ ਫਿਰਦਾ ਸੀ ਬਾਉ ❌ ਠਰਕੀ ✅
@13sandhu001
@13sandhu001 3 ай бұрын
🤣🤣
@rinkukandyara4381
@rinkukandyara4381 3 ай бұрын
Hun beti 😂😂😂😂😂😂
@kawaljitsingh9682
@kawaljitsingh9682 3 ай бұрын
Aha v Punjab da Dan balzarian e baneya phirda avde ch ta 😂😂😂
@manpreetsinghbrar3869
@manpreetsinghbrar3869 2 ай бұрын
ਦੋ ਗੱਲਾਂ ਤੋ
@pb46wala52
@pb46wala52 3 ай бұрын
🔥🔥🔥🔥🔥🔥🔥🔥
@gaganmugalchakiya9349
@gaganmugalchakiya9349 3 ай бұрын
30 ਲੱਖ ਫੋਟੋਆ ਬੱਲਾ ਬੱਲਾ ਬੱਲਾ
@GagandeepSingh-ss3xl
@GagandeepSingh-ss3xl 2 ай бұрын
@user-ns6sx3lc9c
@user-ns6sx3lc9c 2 ай бұрын
Very nice
@KuldeepSingh-yt2fi
@KuldeepSingh-yt2fi 2 ай бұрын
ਪੱਤਰਕਾਰ ਸਾਹਿਬ ਸੰਘਾ ਸਿਰਫ 15 ਸਾਲ ਕੁਝ ਮਹੀਨਿਆਂ ਦਾ ਹੈ, ਮੋਰੀ ਦਾ ਬਹੁਤ ਸ਼ੌਕੀਨ ਹੈ ਪੈਂਟ ਪਾਉਣ ਤੋਂ ਤਾਂ ਰੋਕਦਾ ਕਿ ਜੀਨ ਟਾਈਟ ਹੋਣ ਕਰਕੇ ਟਾਈਮ ਲੱਗਦਾ ਤਾਂ ਸੰਗੇ ਨੇ ਹੋਰ ਵੀ ਕਈ ਜਗਾ ਟਾਈਮ ਦਿੱਤੇ ਹੁੰਦੇ ਆ
@dhillonsingh7450
@dhillonsingh7450 2 ай бұрын
ਛੋਟੇ,, ਸੰਘੇ ਦੇ ਤਾਂ ਡੁਪਲੀਕੇਟ ਵੀ ਹਿੱਟ ਆ,,, 😅😅😅😅😅
@jasssimar7744
@jasssimar7744 2 ай бұрын
Shi gl a keoki eh bnda kise nu nokri Bina ja pese bina ta ni rehn dena j kde eh bn gya 😊
@TimeTravelShots
@TimeTravelShots 3 ай бұрын
Sangha saab ne poora reta bhukkan di koshish kiti is interview ch 😬😁😁
@gupzkahlon2482
@gupzkahlon2482 2 ай бұрын
😂😂
@narindersaran9959
@narindersaran9959 3 ай бұрын
ਉਦੋਂ ਤਾਂ ਹਲਕਿਆ ਪਿਆ ਸੀ ਇਕੱਲੀ ਨੂੰ ਬਲੌਦਾ ਸੀ
@princemanawaliafilms5940
@princemanawaliafilms5940 3 ай бұрын
mejor singh ubboke best mnister
@user-ns6sx3lc9c
@user-ns6sx3lc9c 2 ай бұрын
🎉🎉
@trevlervloger3299
@trevlervloger3299 3 ай бұрын
ਬੇਟੀ 😂😂😂😂
@JashanDeep-xu8lr
@JashanDeep-xu8lr 3 ай бұрын
Kabi ne bhu kabi ne 😂
@JaspreetSingh-fn7ly
@JaspreetSingh-fn7ly 2 ай бұрын
Udaya ta tokra tv ne v mzaak e a Pagg da enna nu ki lid camera sahmne Pagg Bonn di
@Deep_Brarr
@Deep_Brarr 3 ай бұрын
12102 View Apna ❤❤
@sabhinaksh957
@sabhinaksh957 3 ай бұрын
Sangha saab zindabad
@manindersingh6550
@manindersingh6550 2 ай бұрын
Theek a naaaaa
@sandeep_sandeep07
@sandeep_sandeep07 2 ай бұрын
ਸੰਘਾ ਅੱਖ ਬਹੁਤ ਚੱਕਦਾ ਲੁੱਚਾ ਤੇ ਭਗਤ ਬੰਦਾ ਮਿਲ ਕੇ ਸੰਘਾ ਬਣਦਾ
@dhillon005
@dhillon005 3 ай бұрын
100 va like mera
@bal1572
@bal1572 3 ай бұрын
300 va mera
@gurpreetsingh3850
@gurpreetsingh3850 3 ай бұрын
ਸੰਘਾ ਸਾਬ 😅
@GurjeetSingh-zv2oh
@GurjeetSingh-zv2oh 3 ай бұрын
Kidn kho kidn kho 😂
@Jujhar_Immigration_Helpline
@Jujhar_Immigration_Helpline 3 ай бұрын
bau AI nal audio bani c odo AI seega bai ji sangha saab
@pindabuttarmusic
@pindabuttarmusic 3 ай бұрын
ਟੋਆ ਟੀਕਰੀ ਆਲੇ 😂😂😂😂
@karanveersidhu7873
@karanveersidhu7873 3 ай бұрын
Tv tokri vale kehndi c
@Apsingh1612
@Apsingh1612 3 ай бұрын
😂😂😂😂😂😂😂😂
@pek1240
@pek1240 3 ай бұрын
Harman cheeme da hee doja roop aa, ajj kal bandha hilia hove famous ho janda
@prabhsingh7462
@prabhsingh7462 2 ай бұрын
GuD. JoB. VeeR. G
@LoveyJandwala
@LoveyJandwala 3 ай бұрын
Kidan ko❤❤
@VarinderSingh-sc7bb
@VarinderSingh-sc7bb 3 ай бұрын
U k 😅
@Jeeta202
@Jeeta202 3 ай бұрын
ਕਿੱਦਨ ਕਹੋ 😄😄
@pek1240
@pek1240 3 ай бұрын
mai ta ajj dekhia ehnu chaz nal vi ena hillia hoia pehlan ta kadi sunia he ni si par ajj pata lagia vi eh vi neetu shatran wale arga he aa
@Mohalimunde
@Mohalimunde 2 ай бұрын
ਫੁੱਕਾ ਸੰਘਾ
@GurpreetSingh-xe3ge
@GurpreetSingh-xe3ge 3 ай бұрын
Veer ji Sonu sito di video jeada bnaea kro
@karmjeetsinghtoor4540
@karmjeetsinghtoor4540 3 ай бұрын
Ane wale gal te ahh bau
@GurpreetSingh-jt3jp
@GurpreetSingh-jt3jp 3 ай бұрын
1st viewer
@user-ns6sx3lc9c
@user-ns6sx3lc9c 2 ай бұрын
❤❤❤❤❤❤❤❤
@johalmusic5586
@johalmusic5586 3 ай бұрын
😅😅😅😅
Doctor 🧑‍⚕️ a ke ki ehh bnda ..
17:32
Tokra Tv
Рет қаралды 24 М.
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 2,8 МЛН
Slow motion boy #shorts by Tsuriki Show
00:14
Tsuriki Show
Рет қаралды 8 МЛН
How Many Balloons Does It Take To Fly?
00:18
MrBeast
Рет қаралды 168 МЛН
Up Wala bhayia ਬਣਿਆ ਭਿੰਦਾ 😱| Tokra Tv
17:13
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 244 М.
Akshat Gupta Podcast: Hitler, Genghis Khan, Aurangzeb और पुनर्जन्म | Jagran Manthan Podcast
43:10
Dainik Jagran - दैनिक जागरण
Рет қаралды 310 М.
Waka waka #4 🤣 #shorts
0:15
Adani Family
Рет қаралды 15 МЛН
покупки за продуктами сейчас вс раньше
0:23
А СКОЛЬКО ответил ТЫ? 🤣 | ExileShow
1:00
NAZANOS
Рет қаралды 4,1 МЛН
Giga Chad locks in 🔒🗿 #gigachad #comedy
0:19
The Logan Chitwood
Рет қаралды 5 МЛН