ਸੈਮੀਨਾਰ:- ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ (8DEC,24)~Dharam Singh Nihang Singh~

  Рет қаралды 1,691

Sach Khoj Academy Official

Sach Khoj Academy Official

Күн бұрын

• Seminar-Webinar-Smagam...
ਸੈਮੀਨਾਰ |
ਪੰਜਾਬ ਦੇ ਵਿਸ਼ੇਸ਼ ਸੰਦਰਭ ਨਾਲ, ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ
ਮਿਤੀ:- 8 ਦਸੰਬਰ 2024
ਸਮਾਂ:- ਸਵੇਰੇ 10:30 ਤੋਂ 2:00 ਵਜੇ ਤੱਕ
ਸਥਾਨ:- ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਪਲਾਟ ਨੰਬਰ 1, ਸੈਕਟਰ 28A, ਚੰਡੀਗੜ੍ਹ
★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ। ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है। धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
Contact number - +91 9896192233
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality #कबीर

Пікірлер: 15
@sangatpuriagugu7526
@sangatpuriagugu7526 27 күн бұрын
ਸਤਿ ਅ
@NarienderGrewal
@NarienderGrewal 27 күн бұрын
Dhan dhan ji aap ji❤❤❤❤❤
@DilDiligent
@DilDiligent 27 күн бұрын
🙏🙏🙏🙏
@EnigmaSelf
@EnigmaSelf 27 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸੱਚ ਖੋਜੁ ਅਕਦਮੀ ਦੇ Social media managers ਨੂੰ ਦਾਸ ਬੇਨਤੀ ਹੈ ਜੀ, ਕਿਰਪਾ ਕਰਕੇ ਬਾਬਾ ਜੀ ਦੀ audios Spotify, ਯਾ ਕਿਸੇ ਹੋਰ listening platform ਤੇ ਉਪਲਬਧ ਕੀਤੀਆ ਜਾਣ। ਇਸ ਨਾਲ ਬਾਪੂ ਜੀ ਅਤੇ ਸਚੁ ਖੋਜ ਅਕਡਮੀ ਦੀ ਆਵਾਜ਼ ਹੋਰ ਅੱਗੇ ਜਾ ਸਕੇਗੀ ਅਤੇ ਸੰਗਤ ਨੂੰ ਸੁਣਨ ਵਿਚ ਅਸਾਨੀ ਹੋਵੇਗੀ। ਅਸੀ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ।
@SachKhojAcademy
@SachKhojAcademy 27 күн бұрын
ਸਚੁ ਖੋਜ ਅਕੈਡਮੀ *ਟੈਲੀਗ੍ਰਾਮ* ਆਡੀਉ ਲਾਇਬਰੇਰੀ ਵਿੱਚ ਤੁਹਾਡਾ ਸਵਾਗਤ ਹੈ। *ਆਦਿ ਅਤੇ ਦਸਮ ਬਾਣੀ* ਆਡੀਉ ਫਾਈਲਾਂ ਤੁਸੀਂ ਆਪਣੀ ਲੋੜ ਅਨੁਸਾਰ ਇਸ ਗਰੁੱਪ ਵਿੱਚੋਂ ਡਾਊਨਲੋਡ ਕਰ ਸਕਦੇ ਹੋ। Welcome to SKA's *Telegram *Aadi and Dasam Bani* Audio Library - feel free to download any audios in this group. *ਫੋਨ ਵਿੱਚ ਟੈਲੀਗ੍ਰਾਮ install ਕਰਨ ਵਾਸਤੇ*:- *Telegram download link * 👇 play.google.com/store/apps/details?id=org.telegram.messenger *ਆਦਿ ਬਾਣੀ Link* 👇 t.me/Audios_By_SKA_Available_Here/5411 *ਦਸਮ ਬਾਣੀ Link* 👇 t.me/Dasam_Baani_Viaakhia_by_SKA_DSNS/474 *Website link* 👇 www.sachkhojacademy.net
@EnigmaSelf
@EnigmaSelf 27 күн бұрын
@SachKhojAcademy ਆਪ ਜੀ ਦਾ ਧੰਨਵਾਦ ਜੀ
@SachKhojAcademy
@SachKhojAcademy 24 күн бұрын
🙏🙏
@palwindersingh526
@palwindersingh526 27 күн бұрын
Sat vachan 🙏
@RanvirSingh-zu3qg
@RanvirSingh-zu3qg 27 күн бұрын
Baba ji satt Sri akal
@ManjitSingh-nb8dq
@ManjitSingh-nb8dq 27 күн бұрын
Gur fateh baba ji
@varindersingh5167
@varindersingh5167 27 күн бұрын
❤❤❤❤
@JasvinderSingh-ev4uq
@JasvinderSingh-ev4uq 27 күн бұрын
❤❤❤❤❤🎉
@arvindmathon
@arvindmathon 27 күн бұрын
@gurgurgur
@gurgurgur 25 күн бұрын
Baymani jada hoye ha ta he lok apnay ghar vich dar day hun roads ouper darday hun , emandar nu koe dar nahi , new generation nu motivation karo , payar or care karo guide karo ta he society vich peace rah sakada ha ma bap day khrab relationship vi new generation mind nu stress dinday hun glat rastay lay janday hun . rishtaya nu payar aur responsibility nal nibhayow,
@nonigarcha4401
@nonigarcha4401 19 күн бұрын
VIP ACCESS
00:47
Natan por Aí
Рет қаралды 30 МЛН
How Strong Is Tape?
00:24
Stokes Twins
Рет қаралды 96 МЛН
Thankless | प्रकृति द्वारा दंड  | Sensei Rajeev
20:55
MahaVIGYAAN - ज्ञान मीमांसा
Рет қаралды 3,6 М.
אחרי החושך תזרח השמש
1:43:40
הרב יוסף מזרחי
Рет қаралды 6 М.
An easy way to understand Religion | ~Dharam Singh Nihang Singh~ #sachkhojacademy
25:13
Sach Khoj Academy Official
Рет қаралды 1,2 М.
VIP ACCESS
00:47
Natan por Aí
Рет қаралды 30 МЛН