ਬਾਬਾ ਦਯਾ ਸਿੰਘ ਦੀ ਵਸੀਅਤ ਵਿੱਚ ਹੋ ਗਿਆ ਵੱਡਾ ਖੁਲਾਸਾ | ਕੌਣ ਹੈ 700 ਕਿੱਲੇ ਜਮੀਨ ਦਾ ਅਸਲ ਮਾਲਕ ?? Harpreet Makhu

  Рет қаралды 328,180

Harpreet Singh Makhu

Harpreet Singh Makhu

Күн бұрын

ਬਾਬਾ ਦਯਾ ਸਿੰਘ ਦੀ ਵਸੀਅਤ ਵਿੱਚ ਹੋ ਗਿਆ ਵੱਡਾ ਖੁਲਾਸਾ | ਕੌਣ ਹੈ 700 ਕਿੱਲੇ ਜਮੀਨ ਦਾ ਅਸਲ ਮਾਲਕ ?? Harpreet Makhu | Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 723
@ranbirkaur6830
@ranbirkaur6830 7 ай бұрын
ਮੇਰੇ ਪਿਤਾ ਜੀ ਬਹੁਤ ਮੰਨਦੇ ਨੇ ਸੁਰਸਿੰਘ ਬਾਬਾ ਦਯਾ ਸਿੰਘ ਜੀ ਨੂੰ ਪਰ ਜਦੋਂ ਦਾ ਇਹਨਾਂ ਦਾ ਜਮੀਨੀ ਵਿਵਾਦ ਚਲਦਾ ਪਤਾ ਨਹੀਂ ਦਿਲ ਨਹੀਂ ਕਰਦਾ ਇਹਨਾਂ ਨੋ ਮੱਥਾ ਟੇਕਣ ਨੋ ਲੋਕਾਂ ਨੂੰ ਕੀ ਸਿੱਖਿਆ ਦੇਣਗੇ ਜ ਆਪ ਇਹ ਹਾਲ ਨੇ😢 ਬਾਬਾ ਗੁਰਬਚਨ ਸਿਘ ਜੀ ਨਾਲ ਇਨਸਾਫ ਹੋਣਾ ਚਾਹੀਦਾ
@MS-nt8cx
@MS-nt8cx 7 ай бұрын
ਮੱਥੇ ਟੇਕਦੇ ਕਿਉਂ ਹੋ??? ਇਹ ਬਾਬੇ ਸਭ ਲਾਲਚੀ ਤੇ ਪੈਸਿਆਂ ਦੇ ਯਾਰ ਨੇ। ਮੱਥਾ ਟੇਕੋ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਪੜੋ ਤੇ ਬਾਣੀ ਨੂੰ ਅਮਲ ਚ ਲਿਆਉ। ਇਹ ਸਭ ਸਰਕਾਰੀ ਸਾਧ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਨੇ ਬੰਦੀ ਸਿੰਘ ਪੰਜਾਬੀ ਭਾਸ਼ਾ ਦਾ ਮਸਲਾ ਪਾਣੀਆਂ ਦਾ ਮਸਲਾ ਇਹ ਬੋਲੇ ਕਦੀ??????
@parmindersingh6986
@parmindersingh6986 7 ай бұрын
Need land give poor people. Not these mothers Fukien baba
@parmindersingh6986
@parmindersingh6986 7 ай бұрын
@@MS-nt8cxyou right bro
@lovesingh5388
@lovesingh5388 7 ай бұрын
@@MS-nt8cx veer matha takena meaning ke satkarit hasti vjo satkar bhet krde aaa,, eho jehe maahpursh ee apa nu guru granth sahib wal. Jod de ne,,giyanta nidrata te parteek ne
@majhablockk6372
@majhablockk6372 7 ай бұрын
Itihas pta vr ki a dal baba bidhi Chand sahib da ?​@@MS-nt8cx
@JaswinderSingh-kt9yc
@JaswinderSingh-kt9yc 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@SukchainSingh-jo5vy
@SukchainSingh-jo5vy 7 ай бұрын
ਬਾਬਾ ਗੁਰਬਚਨ ਸਿੰਘ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਬਾਬਾ ਅਵਤਾਰ ਸਿੰਘ ਜੀ ਤੁਸੀਂ ਵੱਡੇ ਹੋ ਇਸ ਲਈ ਇਸ ਗੱਲ ਦਾ ਨਿਬੇੜਾ ਤੁਸੀਂ ਜਲਦੀ ਤੋਂ ਜਲਦੀ ਕਰੋ ਕਿਉਂਕਿ ਸਿੱਖ ਧਰਮ ਵਿੱਚ ਤੁਹਾਡਾ ਸਥਾਨ ਬਹੁਤ ਵੱਡਾ ਹੈ
@ravindergill8228
@ravindergill8228 7 ай бұрын
yr ewe gurbachan jhooth mari jnda
@Mahakalsheena1313
@Mahakalsheena1313 6 ай бұрын
​@@ravindergill8228 veer thoda jiha hosh kr
@shindatakhar9585
@shindatakhar9585 7 ай бұрын
ਦੋਹਾਂ ਬਾਬਿਆਂ ਤੋਂ ਜਾਇਦਾਦ ਲੈਕੇ ਗਰੀਬਾਂ ਵਿੱਚ ਵੰਡ ਦਿੱਤੀ ਜਾਵੇ। ਪਰਮਾਤਮਾ ਜੀ ਦੀ ਇਹੀ ਮਰਜ਼ੀ ਹੈ। ਪਰਮਾਤਮਾ ਜੀ ਦੋਹਾਂ ਬਾਬਾ ਜੀ ਉੱਪਰ ਕਿਰਪਾ ਕਰਨਗੇ
@harvindersingh4776
@harvindersingh4776 7 ай бұрын
Tu parmatma hain ?
@shindatakhar9585
@shindatakhar9585 7 ай бұрын
@@harvindersingh4776 ho sakda tusi pehchaan Lo Bai ji
@shindatakhar9585
@shindatakhar9585 7 ай бұрын
@@harvindersingh4776 ho sakda tusi pehchaan Lo Bai ji
@ArshpreetSingh-qg4zy
@ArshpreetSingh-qg4zy 3 ай бұрын
Sahe keha y g tuse koe v beghra nahe rahega jekar sare jameen de palant katke beghra nu ghara joge jameen de dete jawe
@gursandhuambarsaria3704
@gursandhuambarsaria3704 7 ай бұрын
ਮੇਰੀ ਸੰਗਤ ਨੂੰ ਵੀ ਅਪੀਲ ਆ ਬਈ ਬਾਬਾ ਗੁਰਬਚਨ ਸਿੰਘ ਤੇ ਬਾਬਾ ਅਵਤਾਰ ਸਿੰਘ ਬਾਰੇ ਕੋਈ ਗਲਤ ਬੋਲ ਨਾ ਬੋਲਿਆ ਜਾਵੇ ਜੋ ਮਹਾਂਪੁਰਖਾਂ ਦੇ ਖਿਲਾਫ ਹੋਵੇ ਸੇਵਾ ਤੇ ਭਗਤੀ ਦੋਹਾਂ ਦੀ ਪੂਰੀ ਆ। ਬਾਬਾ ਗੁਰਬਚਨ ਸਿੰਘ ਜੀ ਵੱਡੇ ਮਹਾਂਪੁਰਖ ਬਾਬਾ ਦਇਆ ਸਿੰਘ ਦੀ ਸੇਵਾ ਵਿੱਚ ਸਾਰੀ ਉਮਰ ਹਾਜ਼ਿਰ ਰਹੇ ਤੇ ਅਸਥਾਨਾਂ ਦਾ ਪ੍ਰਬੰਧ ਦੇਖਦੇ ਰਹੇ ਤੇ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਤੇ ਨਿਹੰਗ ਸਿੰਘ ਛਾਉਣੀਆਂ ਦੀ ਸੰਭਾਲ ਤੇ ਸੰਗਤ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਜਾਂਦੇ ਰਹੇ। ਤੇ ਬਾਬਾ ਜੀ ਕਈ ਕਈ ਮਹੀਨੇ ਘਰ ਤੇ ਪਰਿਵਾਰ ਤੋਂ ਦੂਰ ਰਹਿੰਦੇ ਰਹੇ।
@daljitsingh3631
@daljitsingh3631 7 ай бұрын
ਮਹਾਪੁਰਖ ਜਮੀਨਾ ਵਾਸਤੇ ਲੜਦੇ ਨਹੀਂ ਉਹ ਤਾ ਸਭ ਕੁਝ ਛੱਡ ਕੇ ਪਾਸੇ ਹੋ ਜਾਂਦੇ ਹਨ
@amriksingh9543
@amriksingh9543 7 ай бұрын
ਜੇ ਬਾਬਾ ਜੀ ਪਰਿਵਾਰ ਤੋਂ ਦੂਰ ਰਹਿੰਦੇ ਸੀ ਫੇਰ ਕੀ ਹੋ ਗਿਆ ਲੋਕ ਬਾਹਰਲੇ ਮੁਲਕ ਜਾਂਦੇ ਈ ਆ ਕਿਡਾ ਕੁ ਵੱਡਾ ਤਿਆਗ ਆ ਬਾਬੇ ਦਾ।
@RajaRaja-pc8ke
@RajaRaja-pc8ke 7 ай бұрын
ਇਸ ਨਾਲ ਕਿਸੇ ਦੀ ਜ਼ਮੀਨ ਖੋਹ ਲਈ ਦੀ ਆ
@Sarwansinghkhalra
@Sarwansinghkhalra 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਗੁਰਬਚਨ ਸਿੰਘ ਜੀ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਹੈ ਜੀ
@sukhsingh8950
@sukhsingh8950 7 ай бұрын
Gurbachan singh ne vi koi kam thik nahi kita.lali munda si manochahal da jo sameek vechda si.babiya ne usnu pistal dita si
@SukhwinderSingh-2107
@SukhwinderSingh-2107 7 ай бұрын
ਮਖੂ ਜੀ ਬੜੀ ਮੰਦ ਭਾਗਾਂ ਹੈ ਤੇ ਨਮੋਸ਼ੀ ਵਾਲੀ ਗੱਲ ਹੈ ਜਦੋਂ ਇਹੋ ਜਿਹੀਆਂ ਸ਼ਖਸ਼ੀਅਤਾਂ ਵੀ ਜਾਇਦਾਦ ਦੇ ਲਾਲਚ ਵਿੱਚ ਬਦਨਾਮੀ ਖੱਟਦੀਆਂ ਹਨ।ਸੰਗਤ ਵੀ ਸੋਚਾਂ ਵਿੱਚ ਪੈ ਜਾਂਦੀ ਹੈ ਕਿ ਇਹ ਕੀ ਭਾਣਾ ਵਾਪਰ ਰਿਹਾ ਹੈ ?
@experimentman8131
@experimentman8131 7 ай бұрын
Waheguru ji 😢😢😢 bhot dukhi hoia mnn
@ItsMaxGamer
@ItsMaxGamer 7 ай бұрын
right singh saab
@kulwindersingh-du6lt
@kulwindersingh-du6lt 7 ай бұрын
ਘੋਰ ਕਲਜੁਗਿ ਆ ਗਿਆ । ਮਾਇਆ ਨਾਗਣੀ ਦਾ ਕਲੇਸ਼।
@hsingh9180
@hsingh9180 7 ай бұрын
Tuc kehri dunia ch rehnde ho singh saab? Eh babe sirf golak de ne, maal shakea lokan nu fu$ddu bmayea ede toh vadh ena s@lea ch kujh nhi
@KENTIGER1000
@KENTIGER1000 7 ай бұрын
DERA VAAD has destroyed the true Value of SIKHISM. They don't represent Sikhism, they are tools of the Deep State. Villagers do not understand Guru Shabad and instead follow rituals these Masand Dera's created. Baba Daya Singh was a Coward during Operation Blue Star as I went along with the youth per Baba Kharak Singh's order to ask BABA Daya Singh to organize a march to Amritsar during Blue Star Operation, coward Daya Singh refused.
@samransinghsamran-nf5nl
@samransinghsamran-nf5nl 7 ай бұрын
ਮਖੂ ਸਾਹਿਬ ਆ ਚੜ੍ਹਦੀ ਕਲਾ ਵਾਲਾ ਕੰਮ ਕਰ ਰਹੇ ਜੋ ਇਹ ਜਿਹੜੀ ਗੁਰਦੁਆਰੇ ਦੀ ਸਾਰੀ ਜਾਇਦਾਦ ਆ ਇਥੇ ਗਰੀਬਾਂ ਨੂੰ ਸਹੂਲਤ ਦੇਣ ਵਾਸਤੇ ਕੋਈ ਹਸਪਤਾਲ ਚਾਹੇ ਸਕੂਲ ਬਣਾਇਆ ਜਾਵੇ ਸੰਤ ਉਹ ਜਿਹਨੂੰ ਕੋਈ ਮੋਹ ਮਾਇਆ ਨਹੀਂ
@AmarjitKaur-et4yn
@AmarjitKaur-et4yn 6 ай бұрын
Right
@farmarfarming3846
@farmarfarming3846 7 ай бұрын
ਜੋ ਅਕਾਲ ਪੁਰਖ ਕਰਦਾ ਸਹੀ ਹੈ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ
@harwindersingh3834
@harwindersingh3834 7 ай бұрын
ਕਲਯੁੱਗ ਸਮੇਂ ਵਿੱਚ ਬ੍ਰਹਮਗਿਆਨੀ ਸੰਤ ਮਹਾਂਪੁਰਸ ਬਹੁਤ ਘੱਟ ਮਿਲਦੇ ਹਨ ਇਹ ਸਭ ਮਾਇਆ ਦੀ ਲੜਾਈ ਹੈ
@Animehworld107
@Animehworld107 7 ай бұрын
ਅਸਲੀ ਸੰਤ ਬਾਬਾ ਪਾਲਾ ਸਿੰਘ ਜੀ ਗਾਵਾਂ ਵਾਲੇ ਹੋਏ ਹਨ ਇੱਕ ਵੀ ਚੀਜ਼ ਦਾ ਲਾਲਚ ਨਹੀਂ ਸੀ ਮਨ ਵਿੱਚ
@AmarjitKaur-et4yn
@AmarjitKaur-et4yn 6 ай бұрын
Right
@gurpreetsinghpreet985
@gurpreetsinghpreet985 6 ай бұрын
WAHEGURU JI 🙏🏻 🙏🏻 🙏🏻 🙏🏻 🙏🏻 🙏🏻 🙏🏻 🙏🏻
@agamsandhudairyfarming
@agamsandhudairyfarming 6 ай бұрын
ਉਹ ਬਾਬਾ ਜੀ ਦੂਜਾ ਰੱਬ ਸੀ
@SinghSingh1234-c4w
@SinghSingh1234-c4w 6 ай бұрын
ਧੰਨ ਧੰਨ ਬਾਬਾ ਪਾਲਾ ਸਿੰਘ ਜੀ ਪੁਰਖ ਬਾਬਾ ਬਕਾਲਾ ਸਾਹਿਬ ਵਾਲੇ ਗਊ ਗਰੀਬ ਦੇ ਰਾਖੇ
@sukhchainsinghsohi860
@sukhchainsinghsohi860 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦੁੱਖ ਦੀ ਗੱਲ ਆ ਕਿ ਜਿਹੜਾ ਬਾਬਾ ਦਇਆ ਸਿੰਘ ਦਾ ਪਰਿਵਾਰ ਬਾਬਾ ਬਿਧੀ ਚੰਦ ਜੀ ਦਾ ਪਰਿਵਾਰ ਵੱਡਾ ਪਰਿਵਾਰ ਪਰ ਇਹਨਾਂ ਬਾਬਾ ਅਵਤਾਰ ਸਿੰਘ ਨੂੰ ਆਪਣੇ ਛੋਟੇ ਭਰਾ ਨਾਲ ਇਦਾਂ ਨਹੀਂ ਕਰਨੀ ਚਾਹੀਦੀ ਜੀ ਆਪਣੇ ਬੱਚਿਆਂ ਬਾਰੇ ਸੋਚ ਰਹੇ ਤੇ ਬਿਲਕੁਲ ਗਲਤ ਗੱਲ ਆ ਸੰਗਤਾਂ ਵਿੱਚ ਸਤਿਕਾਰ ਘਟਦਾ ਸਤਿਕਾਰ ਬਹੁਤ ਜਿਆਦਾ ਫਰਕ ਪੈਂਦਾ ਇਹ ਕੰਮ ਨਹੀਂ ਕਰਨਾ ਚਾਹੀਦਾ ਤੇ ਬੈਠ ਕੇ ਨਿਬੇੜਨੀ ਚਾਹੀਦੀ ਸੰਗਤਾਂ ਇਹਨਾਂ ਤੋਂ ਫਰਿਆਦਾਂ ਕਰਦੀਆਂ ਨੇ ਹਰੇ ਤੇ ਆਪਣੇ ਘਰ ਨੂੰ ਹੀ ਧੱਕਾ ਕਰੀ ਜਾਣ ਦੇ ਆਪਣੇ ਛੋਟੇ ਭਰਾ ਨਾਲ ਬਹੁਤ ਮਾੜੀ ਗੱਲ ਦੂਰ ਦੂਰ ਬੈਠੀਆਂ ਸੰਗਤਾਂ ਦੇ ਮਨ ਨੂੰ ਠੇਸ ਪਹੁੰਚ ਰਹੀ ਹੈ ਇਹਨਾਂ ਨੂੰ ਬੈ ਕੇ ਨਬੇੜਨੀ ਚਾਹੀਦੀ
@GurpreetSingh-r3m9u
@GurpreetSingh-r3m9u 7 ай бұрын
ਬਾਬਾ ਜੀ ਬੈਠ ਕੇ ਨਿਬੇੜ ਲੋ ਬਾਬਾ ਜੀ ਤੁਹਾਡੀ ਬਹੁਤ ਚੜ੍ਹਦੀ ਕਲਾ ਵਾ ਸੋਸ਼ਲ ਮੀਡੀਆ ਤੇ ਨਾ ਨਾ ਦਿਖਾਇਆ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਆ 🙏
@arshdhillon3955
@arshdhillon3955 7 ай бұрын
ਬਾਬਾ ਅਵਤਾਰ ਸਿੰਘ ਬੈਠ ਕੇ ਗੱਲ ਕਰਕੇ ਵੀ ਬਾਅਦ ਵਿੱਚ ਮੁੱਕਰ ਜਾਂਦਾ ਸਵੇਰੇ ਗੱਲਾਂ ਹੋਰ ਕਰਦਾ ਰਾਤ ਨੂੰ ਘਰ ਵਾਲੀ ਤੇ ਵੱਡੇ ਮੁੰਡੇ ਪਿੱਛੇ ਲੱਗ ਕੇ ਮੁੱਕਰ ਜਾਂਦਾ ਨਹੀ ਯਕੀਨ ਤਾਂ ਸਰਸਿੰਘ ਦੇ ਮੋਹਦਬਾਰਾਂ ਨੂੰ ਪੁੱਛ ਲਵੋ ਜਿਵੇਂ ਡਾਂ ਹੀਰਾ ਆਦਿ……..
@ਅਕਾਲਸਹਾਇ-5
@ਅਕਾਲਸਹਾਇ-5 7 ай бұрын
😅 ਜੇ ਇਦਾ ਮੰਨ ਜਾਂਦੇ ਕੌਮ ਦੇ ਦੋਗਲੇ ਮੋਦਵਾਰ ਤਾਂ ਸਿੱਖ ਰਾਜੇ ਨਾ ਹੁੰਦੇ
@gurdevsidhu5414
@gurdevsidhu5414 7 ай бұрын
​@@arshdhillon3955ਹਾ ਹਾ ਹਾ ਹਾ 😂😂😂😂😂 ਇਹ ਲੋਕ ਆਪਣੇ ਆਪ ਨੂੰ ਮਹਾਂਪੁਰਸ਼ ਕਹਿੰਦੇ ਹਨ,,😂😂😂😂
@BalbirSingh-qm8jn
@BalbirSingh-qm8jn 7 ай бұрын
@@gurkiratsandhu413hanji baba avtar singh ji rabbi rooh han ji
@arshdhillon3955
@arshdhillon3955 7 ай бұрын
@@gurkiratsandhu413ਬਾਬਾ ਬਹੁਤ ਸ਼ਾਤਿਰ ਦਿਮਾਗ਼ ਵਾਲਾ ਇਨਸਾਨ ਹੈ ਕੋਈ ਵੀ ਕਾਰਾ ਕਰਨ ਤੋ ਬਾਹਰ ਨਿਕਲ ਜਾਂਦਾ ਕਿਸੇ ਪਾਸੇ ਮੁੰਡੇ ਨੂੰ ਕਹਿ ਕਿ ਪੁਲਿਸ ਨੂੰ ਪੈਸੇ ਦੇ ਕੇ ਕਹਿ ਦਿੰਦਾ ਕਿ ਇਹ ਤਾਂ ਕੰਮ ਸੰਗਤ ਨੇ ਕੀਤਾ
@JszfSnzgn
@JszfSnzgn 7 ай бұрын
ਸੂਝਵਾਨ ਸੱਜਣ ਇਕੱਤਰ ਹੋ ਕੇ ਇਸ ਮਸਲੇ ਦਾ ਹੱਲ ਬਹੁਤ ਹੀ ਜਲਦੀ ਤੋਂ ਜਲਦੀ ਟੇਬਲ ਟੌਕ ਦੇ ਰਾਹੀਂ ਦੋਹਾਂ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਜੀ ਦੋਵੇਂ ਹੀ ਸਤਿਕਾਰ ਯੋਗ ਨੇ
@balkarsingh-nn5le
@balkarsingh-nn5le 7 ай бұрын
ਸਹੀ ਗੱਲ ਆ ਵੀਰ ਜੀ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ ਜੀ 🙏🙏
@gurmeetgill1898
@gurmeetgill1898 7 ай бұрын
ਮੱਖੂ ਸਾਹਿਬ ਜੀ ਤੁਸੀਂ ਬਹੁਤ ਸਿਆਣੇ ਤੇ ਸੂਝਵਾਨ ਗੁਰਮੁਖ ਪਿਆਰੇ ਜੇ ਇਹ ਬਾਬਾ ਗੁਰਬਚਨ ਸਿੰਘ ਜੀ ਪਹਿਲਾਂ ਨਾਲੋਂ ਹੁਣ ਇਹਨਾਂ ਦੇ ਬਹੁਤ ਬਿਆਨ ਬਦਲ ਚੁਕੇ ਹਨ ਜੀ। ਇਹਨਾਂ ਬਹੁਤ ਪਿਆਰ ਪ੍ਰੇਮ ਸੀ ਇਹ ਸਾਰੀ ਲੜਾਈ ਬਾਬਾ ਸਰੂਪ ਸਿੰਘ ਨੇ ਪਵਾਈ ਸੀ। ਪਹਿਲਾਂ ਇਹ ਬਾਬੇ ਗੁਰਬਚਨ ਸਿੰਘ ਜੀ ਸਾਰਿਆਂ ਗੁਰਦਵਾਰਿਆਂ ਦੇ ਵਿੱਚੋ ਆੱਧ ਮੰਗਦੇ ਸੀ। ਹੁਣ ਇਹ ਸਿਰਫ 104ਕਿਲੇ। ਜ਼ਮੀਨ ਮੰਗਣ ਤੇ ਆ ਗਏ ਹਨ। ਹੁਣ ਹੋ ਸਕਦਾ ਮਸਲੇ ਹੱਲ ਹੋ ਜਾਣਗੇ। ਇਹਨਾਂ ਬਾਬਿਆਂ ਦੇ ਕੋਲ ਪੱਟੀ ਦੁਕਾਨਾਂ ਹਨ। ਇਹਨਾਂ ਸਾਲ ਦੇ ਵਿੱਚ ਤਿੰਨ ਵਾਰ ਕਰਾਇਆ ਵਧਾ ਦਿੱਤਾ ਹੈ।। ਜਿੰਨਾ ਇਹਨਾਂ ਤੇ ਮਾਇਆ ਨੇ ਪ੍ਰਭਾਵ ਪਾਇਆ ਹੈ ਤੇ ਮਾਇਆ ਦਾ ਲਾਲਚ ਕਰਦੇ ਹਨ ਓਨਾਂ ਕਿਸੇ ਆਮ ਬੰਦੇ ਤੇ ਵੀ ਨਹੀਂ ਹੋਣਾ।ਜੇ ਗਰਾਉਂਡ ਲੈਵਲ ਤੇ ਵੇਖਿਆ ਜਾਵੇ ਤਾਂ ਫੇਰ ਪਤਾ ਲੱਗਦਾ ਦੂਰੋਂ ਦੂਰੋਂ ਤੇ ਇਸ ਤਰ੍ਹਾਂ ਹੀ ਜਾਪਦਾ ਹੈ ਜੀ।।
@Sujansingh-t8c
@Sujansingh-t8c 7 ай бұрын
ਬਾਈ ਜੀ ਤੁਹਾਨੂੰ ਭੁਲੇਖਾ ਹੈ ਬਾਬਾ ਗੁਰਬਚਨ ਸਿੰਘ ਜੀ ਸ਼ੁਰੂ ਤੋਂ ਹੀ ਆਪਣੇ ਹਿੱਸੇ ਦੀ ਜ਼ਮੀਨ ਹੀ ਮੰਗਦੇ ਨੇ
@karambirsinghanandpursahib1125
@karambirsinghanandpursahib1125 7 ай бұрын
Kise ਨੂੰ ਨਹੀਂ ਫ਼ਿਕਰ 15% ਪੰਜਾਬ ਦੇ ਸਿੱਖ ਹਿੰਦੂ ਈਸਾਈ ਬਣ ਗਏ ਸੰਤ ,ਮਹੰਤ ,ਡੇਰੇ ,ਹੋਰ ਸਬ ਚੁੱਪ
@HardeepSingh-qv6xl
@HardeepSingh-qv6xl 7 ай бұрын
ਸਹੀ ਜੀ
@hsingh9180
@hsingh9180 7 ай бұрын
Tu paise den vala ban eh aap v ban jange jina nu babe aamjhde tuc
@KENTIGER1000
@KENTIGER1000 7 ай бұрын
🦁🙏💥DERA VAAD has destroyed the true Value of SIKHISM. They don't represent Sikhism, they are tools of the Deep State. Villagers do not understand Guru Shabad and instead follow rituals these Masand Dera's created. Baba Daya Singh was a Coward during Operation Blue Star as I went along with the youth per Baba Kharak Singh's order to ask BABA Daya Singh to organize a march to Amritsar during Blue Star Operation, coward Daya Singh refused.🔥🔥🔥kzbin.info/www/bejne/e4XZeqifZrSLf7s
@Rajvirmalhotra1
@Rajvirmalhotra1 7 ай бұрын
ਬਾਬਿਆਂ ਦਾ ਹਾਲ ਦੇਖ ਲਓ ਏਨਾ ਵਿਚ ਵੀ ਲਾਲਚ ਕਿਸ ਤਰ੍ਹਾਂ ਕੂਟ ਕੂਟ ਕੇ ਭਰਿਆ ਹੋਇਆ ਹੈ,, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵਾਹਿਗੁਰੂ ਜੀ ਧਿਆਨ ਨਾਲ ਏਨਾ ਦੇ ਪਿੱਛੇ ਨਾ ਲਗੋ ਜੀ
@karmjitsingh2081
@karmjitsingh2081 7 ай бұрын
ਸਾਡੇ ਸਾਰੇ ਧਾਰਮਕ ਆਗੂ ਪਰਚਾਰ ਨਹੀ ਕਰਦੇ ।ਸਿਰਫ ਜਾਇਦਾਦਾ ਬਣਾਉਣ ਲਗੇ ਹੋਏ ਹਨ।
@Gurleenkaur7628
@Gurleenkaur7628 7 ай бұрын
ਬਾਬਾ ਬੰਤਾ ਸਿੰਘ ਦੀ ਭੈਣ ਮੇਰੇ ਨਾਲ ਪੜਦੀ ਸੀ ਇਹਨਾਂ ਦੇ ਪਰਿਵਾਰ ਵਿੱਚ ਬਹੁਤ ਟਾਇਮ ਦਾ ਇਹ ਝਗੜਾ ਚਲ ਰਿਹਾ ਹੈ ਬਾਬਾ ਬੰਤਾ ਸਿੰਘ ਹੁਣਾ ਦੇ ਪਰਿਵਾਰ ਨਾਲ ਧੱਕਾ ਕਰਿਆ ਇਹਨਾਂ ਨੇ
@BangaSethji
@BangaSethji 6 ай бұрын
ਸਾਡੇ ਬੀ ਲਾਗੇ ਪਿੰਡ ਚ ਬਾਬਾ ਆ 1 ਨਿਹੰਗ ਸਿੰਘ ਆਪਣੇ ਚਾਚੇ ਦੇ 7 ਕਿਲ੍ਹੇ ਦੱਬ ਕੇ ਬੈਠ ਗਿਆ ਗੁਰੂਦਵਾਰਾ ਖੋਲ ਲਿਆ ਮਾਲਕ ਬਾਹਰ ਹਨ ਘਰ ਬੀ ਨੱਪ ਲਿਆ ਕੋਈ ਨਹੀਂ ਪੁੱਛਣ ਵਾਲਾ
@paramjitsingh2349
@paramjitsingh2349 7 ай бұрын
ਬਾਬਾ ਬਿਧੀ ਚੰਦ ਜੀ ਦੀ ਵੰਸ਼ ਵਿੱਚੋਂ ਹਨ ਵੀ ਕਿ ਨਹੀਂ? ਮੈਨੂੰ ਤਾਂ ਲੱਗਦਾ ਇਹ ਸਭ ਜਮੀਨਾਂ ਤੇ ਕਬਜੇ ਕਰਨ ਲਈ ਹੀ ਸੰਗਤਾਂ ਨੂੰ ਭਰਮਾ ਰਹੇ ਹਨ। ਪੰਥ ਤੇ ਪੰਜਾਬ ਏਨੀਆਂ ਮੁਸੀਬਤਾਂ ਹਨ ਕਦੇ ਵੀ ਕਿਸੇ ਡੇਰੇਦਾਰਾ ਵਲੋਂ ਪੰਥ ਤੇ ਪੰਜਾਬ ਲਈ ਕੁਝ ਯੋਗਦਾਨ ਪਾਇਆ ਗਿਆ ਹੈ ਕਿ ਨਹੀਂ? ਖਾਲਸਾ ਪਿਓ ਦਾਦਿਆਂ ਦਾ ਪੁਜਾਰੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਬਦ ਦਾ ਪੁਜਾਰੀ ਬਣਾਇਆ ਹੈ। ਜਮੀਨ ਡੇਰੇ ਦੀ ਆਮਦਨ ਨਾਲ ਬਣਾਈ ਜਮੀਨ ਨਿੱਜੀ ਕਿਵੇਂ ਹੋ ਗਈ। ਬਖਸ਼ ਲਿਓ ਗੁਰੂ ਸਾਹਿਬ।
@Kenkalsi
@Kenkalsi 7 ай бұрын
Kabza kita gareeb kisana di zameen te.
@sukhmindersingh4843
@sukhmindersingh4843 7 ай бұрын
ਇਹ ਆਪਣੇ ਮਤਲਬ ਲਈ ਨਾਂ ਵਰਤ ਲੈਂਦੇ ਹਨ ਜੀ, ਗੁਰਸਿੱਖ ਪਿਆਰੇ ਸਾਰੀ ਕੌਮ ਦੇ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਦੁਨੀਆ ਵਿੱਚ ਵਿਚਰਦੇ ਹਨ
@kulwindersingh-du6lt
@kulwindersingh-du6lt 7 ай бұрын
ਇਹਨਾਂ ਲੋਕਾਂ ਦਾ ਕੌਮ ਨੂੰ ਅੱਜ ਤੱਕ ਕੀ ਫਾਇਦਾ ਹੋਇਆ ? ਸੰਗਤ ਵਿਚਾਰ ਜ਼ਰੂਰ ਕਰੇ।
@hsingh9180
@hsingh9180 7 ай бұрын
Lagda ki, hai hi eda a, eh sare sarkar de chatukaf hunde es ton utte kijh nhi
@prabjotsingh8182
@prabjotsingh8182 7 ай бұрын
Veer ji bilkul sai gal a thodi, tusi ithass farol ke vekho,, ans bans hai hi nhii,, pr loka nu smjona okhaa aaa
@SHARRY-----9
@SHARRY-----9 7 ай бұрын
ਸੁਣਿਆ ਸੀ ਸੰਤਾਂ ਨੂੰ ਸਵਾਦਾਂ ਨਾਲ਼ ਕੀ. ਪਰ ਜੇ ਜ਼ਮੀਨ ਲਈ ਲੜ ਰਹੇ ਫੇਰ ਏ ਅਸਲੀ ਸੰਤ ਹੈ ਹੀ ਨਹੀਂ ਲਾਲਚੀ ਲੋਕ ਨੇ ਬੱਸ
@HeeraValtohasahota
@HeeraValtohasahota 7 ай бұрын
✌️✌️
@ramanjeetkaur4663
@ramanjeetkaur4663 7 ай бұрын
@@HeeraValtohasahotaRight
@bickybal2546
@bickybal2546 7 ай бұрын
True
@prabjotsingh8182
@prabjotsingh8182 7 ай бұрын
@@SHARRY-----9 Asal ch baba bidhi chand di Aans bans hi nhi ge,, Ithas farol ke vekho,, Aehna goreya nal mil ke gadariya krke punjab nu vech ke itho tak ponche aa
@SHARRY-----9
@SHARRY-----9 7 ай бұрын
@@prabjotsingh8182 ਇਤਿਹਾਸ ਵਿੱਚ ਜਾ ਕੇ ਕੀ ਕਰਨਾ ਵੀਰ ਸਾਰਿਆਂ ਨੂੰ ਪਤਾ ਹੀ ਆ ਇਨ੍ਹਾਂ ਬਾਰੇ ਬਾਕੀ ਜਰੂਰੀ ਨਹੀਂ ਕੀ ਜੇ ਬਾਪ ਚੰਗਾ ਏ ਤੇ ਪੁੱਤ ਵੀ ਚੰਗੇ ਹੋਣ ਗੇ
@BalwinderKaur-nx4kv
@BalwinderKaur-nx4kv 7 ай бұрын
ਜਿੰਨਾ ਨੂੰ ਲੋਕ ਸੰਤ / ਮਹਾਂਪੁਰਖ ਸੱਮਝ ਕੇ ਅਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਜਾਂਦੇ ਆ ਓਹ। ਆਪ ਉਲਝੇ ਹੋਏ ਆ
@Sujansingh-t8c
@Sujansingh-t8c 7 ай бұрын
ਬਾਬਾ ਗੁਰਬਚਨ ਸਿੰਘ ਨੂੰ ਓਨਾ ਦਾ ਹੱਕ ਮਿਲਣਾ ਚਾਹੀਦਾ
@ਨਵਜੋਤਸਿੰਘਲਾਡੀ
@ਨਵਜੋਤਸਿੰਘਲਾਡੀ 7 ай бұрын
ਵਾਹਿਗੁਰੂ ਮਿਹਰ ਕਰੇ ਤੇ ਇਹ ਵਿਵਾਦ ਖ਼ਤਮ ਹੋਵੇ ਤੇ ਇਹ ਜਥੇਬੰਦੀ ਇਕਜੁੱਟ ਹੋ ਕੇ ਕੌਮ ਤੇ ਸਾਡੇ ਰਾਜ ਦੀ ਗੱਲ ਕਰੇ ਕਿਉਕਿ ਬਾਬਾ ਬਿੱਧੀ ਚੰਦ ਜੀ ਦੀ ਜਥੇਬੰਦੀ ਦੀ ਇਲਾਕੇ ਵਿਚ ਬਹੁਤ ਚੜਦੀ ਕਲਾ ਹੈ ਸਾਰੇ ਪੰਜਾਬ ਵਿਚੋ ਬਹੁਤ ਸੰਗਤਾਂ ਬਾਬਾ ਜੀ ਨਾਲ ਜੁੜੀਆਂ ਹੋਈਆ ਨੇ ਵਾਹਿਗੁਰੂ ਮਿਹਰ ਕਰੇ ਇਹ ਵਿਵਾਦ ਖ਼ਤਮ ਹੋਵੇ ਤੇ ਜਥੇਬੰਦੀ ਇੱਕ ਹੋ ਕੇ ਤੇ ਸਾਰੀ ਸੰਗਤ ਨੂੰ ਨਾਲ ਲੈ ਕੇ ਜੋ ਪੰਜਾਬ ਦੇ ਨਾਲ ਸਰਕਾਰਾ ਕਰ ਰਹੀਆਂ ਨੇ ਓਸ ਵੱਲ ਧਿਆਨ ਕਰਨ ਦੀ ਲੋੜ ਹੈ
@gurlabhsingh8072
@gurlabhsingh8072 7 ай бұрын
ਇਹ ਸਾਰੇ ਬਾਬੇ ਹੁਣ ਵਾਲੇ ਪੁਰਾਣੇ ਸ਼ਹੀਦ ਯੋਧੇ ਦੇ ਸੀਰ ਤੇ ਰੋਟੀਆਂ ਸੇਕਣ ਵਾਲੇ ਹਨ ਆਪ ਇਹਨਾਂ ਕੁਝ ਨਹੀਂ ਕੀਤਾ
@Q-singh526
@Q-singh526 7 ай бұрын
ਵਾਹਿਗੁਰੂ ਵਾਹਿਗੁਰੂ 100,100ਕਿੱਲਾ ਇੱਕ ਕੋਲੇ ਪੰਝੀ ਕਿੱਲੇ ਨੇ ਇੱਕ ਕੋਲੇ ਪੰਤਾਲੀ ਕਿੱਲੇ ਪਰ ਲੜਾਈ ਹਾਲੇ ਵੀ ਖੜੀ ਡੇਢ ਖੇਤ ਆਲਾ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਪ੍ਰਮਾਤਮਾ ਰੱਜਵੀ ਰੋਟੀ ਦਿੰਦਾ.ਵਾਹਿਗੁਰੂ ਵਾਹਿਗੁਰੂ ਸ਼ੁਕਰਾਨੇ ਦਾਤਿਆ ਸ਼ੁਕਰਾਨੇ
@sanjogtarani3997
@sanjogtarani3997 7 ай бұрын
ਸੰਗਤ ਦੇ ਪੈਸੇ ਹਨ ਇਸ ਵਿੱਚ ਕੋਈ ਲੜਾਈ ਨਹੀਂ ਹੋਣੀ ਚਾਹੀਦੀ
@MalkeetSingh-pk6sf
@MalkeetSingh-pk6sf 7 ай бұрын
ਅਵਤਾਰ ਸਿੰਘ ਕੋਲ 675 ਕਿਲੇ ਇਹ ਰਾਜ ਸ਼ਾਹੀ ਸਿੱਖੀ ਨਾਲ ਕੋਈ ਤਲਾਕਾਤ ਨਹੀਂ
@digitaldesi3173
@digitaldesi3173 7 ай бұрын
Te check kar jamini ladayian bohat chal rahian han ave betukiya salah na davo ji
@Q-singh526
@Q-singh526 7 ай бұрын
@@digitaldesi3173 ਨਾ ਮੈ ਤਾ ਕੋਈ ਸਲਾਹ ਨੀ ਦਿੱਤੀ ਜੀ,ਜੋ ਚੱਲ ਰਿਹਾ ਸਭ ਦੇਖ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਬਈ ਰੱਜਵੀ ਰੋਟੀ ਦਿੰਦਾ.
@sukhwantsinghsandhu2525
@sukhwantsinghsandhu2525 7 ай бұрын
ਗੁਰਬਾਣੀ ਦਾ ਕੋੲੀ ਅਸਰ ਨਹੀਂ ਦਿਸਦਾ , ਜੇ ਗੁਰਬਾਣੀ ਦਿਲ ਚ ਵਸਾੲੀ ਹੁੰਦੀ ਤਾਂ ਪ੍ੀਵਾਰ ਝਗੜੇ ਦੀ ਥਾਂ ਸਹਿਮਤੀ ਨੂੰ ਪਹਿਲ ਦਿੰਦਾ.ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਡੇ ਲੲੀ ਮਿਸਾਲ ਕਾੲਿਮ ਕੀਤੀ ਫਿਰ ਜ਼ਮੀਨ ਦੇ ਟੋਟੇ ਪਿਛੇ ਲੜਨਾ ਕੀ ਸਾਬਿਤ ਕਰਦੈ?
@SurjitSingh-ju9vp
@SurjitSingh-ju9vp 7 ай бұрын
ਵਾਹਿਗੁਰੂ ਜੀ ਅੰਦਰ ਬੈਠ ਕੇ ਮਸਲਾ ਹੱਲ ਕਰੋ ਜੀ ਬਹੁਤ ਦਿਲ ਦੁਖੀ ਹੋ ਰਿਹਾ ਹੈ ਜੀ
@rajsinghgill7999
@rajsinghgill7999 7 ай бұрын
ਬਾਬਾ ਜੀ ਕੁੱਝ ਜਮੀਨ ਲੋੜਵੰਦ ਤੇ ਗਰੀਬਾ ਵਿੱਚ ਵੰਡ ਦੇਵੋ ਵਾਹਿਗੁਰੂ ਜੀ ਸਭ ਭਲਾ ਕਰੂ ਤੇ ਨਾਲੇ ਸਭ ਲੜਾਈ ਖਤਮ ਹੋ ਜਾਵੇ ਗਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@LakhwinderSingh-wb4fw
@LakhwinderSingh-wb4fw 7 ай бұрын
Greeba da ta Bata v Alag Rakhde aa A jameen denge kila
@jasbirsinghparmar2004
@jasbirsinghparmar2004 7 ай бұрын
ਦੋਸਤੋ ਧਰਮ ਸਥਾਨਾਂ ਨੂੰ ਪੈਸੇ ਦੇ ਦਾ ਨਤੀਜ਼ਾ ਦੇਖੋਂ ਜੀ ਇਸ ਤੋਂ ਅੱਛਾ ਹੈ ਕਿ ਖ਼ੁਦ ਆਪਣੇ ਹੱਥੀਂ ਪਰਿਵਾਰ ਦੀ ਮਦਦ ਕਰੋਂ ਜੀ
@sanjogtarani3997
@sanjogtarani3997 7 ай бұрын
ਸੱਚ ਬੋਲਣ ਦੀ ਹਿੰਮਤ ਕੀਤੀ ਹੈ ਧੰਨਵਾਦ
@balbirkaur8022
@balbirkaur8022 7 ай бұрын
ਜ਼ਮੀਨਾਂ ਪਿੱਛੇ ਲੜਨ ਵਾਲੇ ਸੰਤ ਕਿਵੇਂ ਹੋ ਸਕਦੇ ਜਦ ਕਿ ਮੈ ਬਾਬਾ ਦੀਯਾ ਸਿੰਘ ਜੀ ਦੇ ਕਈ ਵਾਰ ਦਰਸ਼ਨ ਕੀਤੇ ਗਏ ਹਨ ਉਹ ਤਾਂ ਵਾਕਿਆ ਹੀ ਸੰਤ ਸਨ
@harvindersingh4776
@harvindersingh4776 7 ай бұрын
Eh sari zameen ohna di hi kharidi hoi hai
@gurbirsingh13
@gurbirsingh13 7 ай бұрын
ਇਹਨਾ ਅੱਜ ਕੱਲ ਦੇ so called ਸੰਤਾ ਨਾਲੋ ਗੁਰੂਆ ਦੇ ਵਖਤ ਹੋਏ ਸਿੱਖ ਚੰਗੇ ਸਨ ਉਹ ਸੰਤ ਕੋਈ ਨਹੀ ਅਖਵਾਉਂਦਾ ਸੀ, ਪਰ ਹੁੰਦੇ ਸਾਰੇ ਸੰਤ ਸੀ। ਤੇ ਅੱਜ ਕੱਲ ਸਿੱਖ ਕੋਈ ਨਹੀ ਤੇ ਸੰਤ ਸਾਰੇ ਬਣੇ ਫਿਰਦੇ ਨੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@navtejsingh6548
@navtejsingh6548 7 ай бұрын
Shi gal
@HardeepSingh-qv6xl
@HardeepSingh-qv6xl 7 ай бұрын
ਸਹੀ ਜੀ
@gurbirsingh13
@gurbirsingh13 7 ай бұрын
@@AS-nc5wh ਹਾਂਜੀ ਤੁਹਾਡੀ ਗੱਲ ਨਾਲ ਮੈ ਸਹਿਮਤ ਹਾਂ ਪਰ ਉਹੋ ਜੇਹੇ ਸਿੱਖ ਘੱਟ ਤੇ ਸੰਤ ਅੱਜਕਲ ਸਾਰੇ ਬਣੇ ਫਿਰਦੇ ਨੇ। ਓਦੋਂ ਸਿੱਖ ਜਿਆਦਾ ਹੁੰਦੇ ਸਨ।
@grampanchayatmadhopur7529
@grampanchayatmadhopur7529 7 ай бұрын
ਮੱਖੂ ਸਾਬ ਬਾਬਾ ਜੀ ਬਾਬਾ ਜੀ ਬਾਬਾ ਜੀ ਅਵਤਾਰ ਸਿੰਘ ਬਾਬਾ ਜੀ ਗੁਰਬਚਨ ਸਿੰਘ ਬਾਬਾ ਜੀ ਕਰੀ ਜਾਂਦੇ ਤੁਹਾਡੇ ਵਰਗੇ ਪ੍ਰਚਾਰਕ ਇਹ ਸੰਗਤ ਦੇ ਪੈਸਿਆਂ ਦੀ ਦੁਰਵਰਤੋਂ ਹੁੰਦੀ ਆ ਲੋਕਾਂ ਨੂੰ ਕੀ ਸਿੱਖਿਆ ਮਿਲਦੀ ਆ …
@BalwinderSingh-yu4tq
@BalwinderSingh-yu4tq 7 ай бұрын
ਕਾਹਦੇ ਬਾਬੇ ਪੈਸਾ ਜ਼ਮੀਨ ਪੈਸਾ ਜ਼ਮੀਨ ਉਹ ਬਾਬੇ ਕਿਧਰ ਗਏ ਜੋ ਸਭ ਕੁੱਝ ਤਿਆਗ ਕੇ ਰਹਿੰਦੇ ਨੇ
@nkhabra1616
@nkhabra1616 7 ай бұрын
Frud ha all shame
@gurbhejsingh1670
@gurbhejsingh1670 7 ай бұрын
ਬਾਬਾ ਜੀ ਨਾਲ ਇਨਸਾਫ ਹੋਣਾ ਚਾਹੀਦਾ ਹੈ।
@karamvirsingh2068
@karamvirsingh2068 7 ай бұрын
ਬਾਬੇ ਤਾ ਲੋਕ ਨੁੰ ਮੱਤ ਦਿੰਦੇ ਨੇ ਮੋਹ ਮਾਈਆ ਤੋ ਦੂਰ ਰਹਿਣਾ ਚਾਹਿਦਾ ਹੈ ਪਰ ਆਪ ਤਾ ਜਇਦਾਦਾ ਲਈ ਲੜਦੇ ਨੇ ਸ਼ਰਮ ਦਾ ਘਾਟਾ ਹੋਣਾ ਚਾਹਿਦਾ ਹੈ
@sukhmindersingh4843
@sukhmindersingh4843 7 ай бұрын
ਆਪ ਨਹੀਂ ਛੱਡਦੇ ਮਾਇਆ ਨੂੰ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ
@Sarwansingh-s5l
@Sarwansingh-s5l 6 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ
@avtarsinghsandhu9338
@avtarsinghsandhu9338 7 ай бұрын
ਗੁਰੂਘਰ ਦਾ ਮੰਨ ਸੰਨ੍ਹ ਮਾਣ ਕਰੋ ,ਤੁਹਾਡੇ ਤੋਂ ਦੁਨੀਆ ਸਿਖਮਤ ਲੈਣੀ ਹੈ ਜੀ ।। ਦਲ ਦੀ ਚੜਦੀ ਕਲਾ ਹੋਏ, ਪਰਿਵਾਰ ਦੀ ਵੀ ਚੜਦੀ ਕਲਾ ਹੋਏ ਜੀ ।।
@hsingh9180
@hsingh9180 7 ай бұрын
Tere vargian khacha ehna nu apna idol mandia hongian, sache sikhan nu pta eh sare ki ne
@babbusmadh4029
@babbusmadh4029 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhwantsidhu7315
@sukhwantsidhu7315 7 ай бұрын
ਜਮੀਨ ਦਾ ਹੱਕ ਸਭ ਨੂੰ ਹੈ ਹਰ ਕੋਈ ਮੰਗ ਸਕਦਾ ਹੈ ਜਿਸ ਦਾ ਵੀ ਹੱਕ ਹੈ
@SurjitSingh-uq3og
@SurjitSingh-uq3og 7 ай бұрын
ਮੇਰੀ ਰਾਇ ਹੈ ਕਿ ਦੋ ਤਿੰਨ ਰਿਟਾਇਰਡ ਗੁਰਸਿੱਖ ਜੱਜਾਂ ਨੂੰ ਵਿਚ ਪਾਕੇ ਵਿਵਾਦ ਨੂੰ ਹੱਲ ਕਰ ਲੈਣਾ ਚਾਹੀਦਾ ਹੈ। ਕੋਰਟ ਕਚਹਿਰੀਆਂ ਵਿੱਚ ਜਾਣ ਨਾਲ ਡੇਰੇ ਵਿਚ ਸ਼ਰਧਾ ਰੱਖਣ ਵਾਲਿਆਂ ਨੂੰ ਸ਼ਾਯਦ ਅੱਛਾ ਨਹੀਂ ਲੱਗਾ।
@Birdavinder297
@Birdavinder297 7 ай бұрын
5 ਤਖਤਾਂ ਦੇ ਜਥੇਦਾਰ ,5 ਮਹਾਨ ਸਖਸ਼ੀਅਤਾਂ ਸੰਤ ਰੂਪ ਜ਼ੋਰ ਲਾ ਕੇ ਬੈਠ ਗਏ ਨੇ ਪਰ ਇਹਨਾਂ ਨੇ ਰਾਜੀ ਨਾਵਾ ਨਹੀਂ ਕੀਤਾ
@hsingh9180
@hsingh9180 7 ай бұрын
Andhbhakt ne oh derean te jande, sacha sikh bani nal jod da end nakli santa naal nhi
@globaltryst713
@globaltryst713 7 ай бұрын
Koi Gursikh judge da naam dasso? Padhna hai nahi te kamm aah malanga waale … laggya salaah den
@hsingh9180
@hsingh9180 7 ай бұрын
@@globaltryst713 sikh judgesSr jagdish singh supreme court, Sr Gurmeet singh, A S grewal, Sr sudbir singh, GS gill, in high court there are many more, aiven bakvaas nhi karidi, sikh judge, sikh IAS labhne punjab or out of punjab in north india koi aukhi gal nhi hai. Dassi kine naam chaide high court judges de, session courts ch more than enough ne, sare padai karke bane ne aiven nhi
@globaltryst713
@globaltryst713 7 ай бұрын
@@hsingh9180 jagdish singh khehar ta mandir ch mathe tekda reha hai baaki koi Supreme Court da judge nahi
@SubaSingh-f9g
@SubaSingh-f9g 7 ай бұрын
ਜਦੋ ਬਾਬਾ ਅਵਤਾਰ ਸਿੰਘ ਬਾਹਰ ਹਨ ਤਾਂ ਮਗਰੋਂ ਉਹਨਾਂ ਦੇ ਬਚਿਆਂ ਦਾ ਹੱਕ ਨਹੀਂ ਸੀ ਦਰਵਾਜ਼ੇ ਬੰਦ ਕਰਨ ਵਾਹਿਗੁਰੂ ਕਿਰਪਾ ਕਰੇ ਇਹ ਸੰਤਾਂ ਦੇ ਨਾਂਮ ਲਾਜ ਨਾ ਲਾਉ ਕੌਮ ਤੇ ਅੱਗੇ ਹੀ ਬਹੁਤ ਕਸ਼ਟ ਹੈ ਆਪ ਵਿੱਚ ਲੜਕੇ ਨਾਂ ਮਰੋ
@karamjitsinghkhalsa4733
@karamjitsinghkhalsa4733 7 ай бұрын
Kaum te kashat.....SATGUR to door kashat hi hoyega....SATGUR naal judo....koi kashat nahi.
@desimunda1226
@desimunda1226 7 ай бұрын
ਜਮੀਨ ਇੱਥੇ ਈ ਰਹਿ ਜਾਣੀ... ਨਾਮ ਨਾਲ ਜਾਣਾ
@balwindersingh-jv3nn
@balwindersingh-jv3nn 7 ай бұрын
Satnam waheguru ji satnam waheguru ji satnam waheguru ji satnam waheguru ji
@BittuChambal-vl4hr
@BittuChambal-vl4hr 7 ай бұрын
Good job 👍👍👍👍
@khushbrar828
@khushbrar828 7 ай бұрын
ਹੱਕਦਾਰ ਨੂੰ ਹੱਕ ਮਿਲਣਾ ਚਾਹੀਦਾ ਹੈ, ਦੂਜੇ ਪਾਸੇ ਸਟੇਜਾਂ ਤੇ ਸੰਗਤਾਂ ਨੂੰ ਉਪਦੇਸ਼ ਕਰਦੇ ਰਹਿੰਦੇ ਹਨ ਕਿ ਮਾਇਆ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ ਮਾਇਆ ਨਾਲ ਨਹੀਂ ਜਾਣੀ ਬਹੁਤ ਗਲਤ ਗੱਲ ਭਾਈ ਭਾਈ ਵਿੱਚ ਤਕਰਾਰ ਹੋਣਾ, ਪਰ ਬਾਬਾ ਬਿਧੀ ਚੰਦ ਜੀ ਨੇ ਤਾਂ ਵਿਆਹ ਹੀ ਨਹੀਂ ਕਰਵਾਇਆ ਸੀ ਫਿਰ ਇਹ ਕੀ
@sanjogtarani3997
@sanjogtarani3997 7 ай бұрын
ਪੈਸੇ ਦੀ ਅੰਨ੍ਹੀ ਦੌੜ ਤੇ ਚੱਲ ਰਹੀ ਹੈ
@pargatsinghkhalistangroup7433
@pargatsinghkhalistangroup7433 7 ай бұрын
ਸਮੂੰਹ ਬੋਲੀ ਔਲਾਦ
@harindersingh1240
@harindersingh1240 7 ай бұрын
Hoya g ਵਿਆਹ baba g da ik son v Lal ਚੰਦ
@mangatkular5941
@mangatkular5941 7 ай бұрын
ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀਆ ਨਾ ਦਾਸ ਕਦੇ ਆਪ ਜੀ ਮਿਲਿਆ ਨਾ ਹੀ ਕਦੇ ਦਰਸ਼ਨ ਦੀਦਾਰ ਹੋਏ ਨੇ ਨਾ ਹੀ ਮੈਨੂੰ ਪਤਾ ਇਹ ਅਸਥਾਨ ਕਿਥੇ ਹੈ। ਪਰ ਮੈਨੂੰ ਐਨਾ ਪਤਾ ਵੱਡੇ ਮਹਾਂਪੁਰਸ਼ ਬਾਬਾ ਦਿਯਾ ਸਿੰਘ ਦਾ ਸਿੱਖ ਜਗਤ ਅਤੇ ਸਿੱਖ ਕੌਮ ਬਹੁਤ ਵੱਡਾ ਨਾ ਹੈ। ਇਸ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਓ ਮਹਾਂਪੁਰਸ਼ਾ ਦੇ ਜਾਣ ਤੋ ਬਾਅਦ ਜੁੰਮੇਵਾਰੀ ਆਪ ਜੀ ਉਪਰ ਹੈ। ਸਿੱਖ ਕੌਮ ਦੀ ਬਹੁਤ ਵੱਡੀ ਬਦਨਾਮੀ ਹੈ।ਅਤੇ ਹੋ ਰਹੀਆ ਤੁਹਾਡੇ ਪਰਿਵਾਰਕ ਮੈਂਬਰਾ ਅਤੇ ਦੋਵੇ ਭਰਾਵਾ ਦਾ ਮਸਲਾ ਇਸ ਮਸਲੇ ਦੋਵੇ ਭਰਾ ਮਿਲ ਬੈਠ ਕੇ ਸੁਲਝਾਇਆ ਜਾਵੇ ਲੋਕਾ ਅਤੇ ਪੰਜਾਬ ਦੇਸ਼ ਵਿਦੇਸ਼ਾ ਚ ਬੈਠੇ ਪੰਜਾਬ ਦੇ ਲੋਕਾ ਦੇ ਅਤੇ ਸਿੱਖ ਕੌਮ ਦੇ ਮਨਾ ਨੂੰ ਬਹੁਤ ਠੇਸ ਲੱਗਣ ਲੱਗਿਆ ਤੁਹਾਡੇ ਪਰਿਵਾਰਕ ਮਾਹੌਲ ਇਸ ਅਦਾਲਤ ਦੇ ਅੰਦਰ ਜਾ ਜਾ ਝਗੜਦੇ ਚੰਗੇ ਨੀ ਲਗਦੇ ਤੁਸੀ ਮਹਾਂਪੁਰਸ਼ ਸ਼ੋ ਵਿਦੇਸ਼ੋ ਆਵੋ ਤੇ ਅੰਦਰ ਮਾਤਾ ਜੀ ਦੀ ਹਾਜ਼ਰੀ ਚ ਮਸਲੇ ਨੂੰ ਹੱਲ ਕਰੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾ ਪਿੰਡ ਕੁਲਾਰਾ ਤਹਿਸੀਲ ਸਮਾਨਾਂ ਜਿਲਾ ਪਟਿਆਲਾ ਤੋ ਜੀ
@khlalsa
@khlalsa 7 ай бұрын
ਬਹੁਤ ਵਾਰੀ ਬੰਦੇ ਇਕੱਠੇ ਹੋ ਚੁਕੇ ਪਰ ਇਹ ਬਾਬੇ ਆਪਣੀ ਆਪਣੀ ਜਿੱਦ ਤੇ ਅੜੇ ਪਏ ਐ
@Balkarsingh-r7l
@Balkarsingh-r7l 7 ай бұрын
@@khlalsa ਕੇੜੇ ਬਾਬੇ ਅੜੇ ਆ
@balvirsingh6393
@balvirsingh6393 7 ай бұрын
ਸੰਗਤਾਂ ਦਾ ਪੈਸਾ ਜ਼ਮੀਨਾਂ ਆਪਣੀ ਔਲਾਦਾਂ ਦੇ ਨਾਮ ਗਲਤ ਆ
@BalharSingh-zz2gb
@BalharSingh-zz2gb 7 ай бұрын
Waheguru ji🙏
@DeepCheema-n6y
@DeepCheema-n6y 7 ай бұрын
waheguru ji 🙏
@hidecamera790
@hidecamera790 7 ай бұрын
ਬਹੁਤ ਵਾਰ ਕੋਸ਼ਿਸ ਕੀਤੀ ਆ ਬਾਾਬਾ ਗੁਰਬਚਨ ਸਿੰਘ ਮਿਲਕੇ ਬੈਠ ਕੇ ਫੈਸਲਾ ਹੋਵੇ ਪਰ ਬਾਬਾ ਅਵਤਾਰ ਸਿੰਘ ਹੋਣਾ ਨੂੰ ਜਥੇਬੰਦੀ ਦਾ ਹੰਕਾਰ ਨੀ ਛੱਡਦਾ ਪਰ ਹਕ ਤੇ ਦੇਣਾ ਹੀ ਪੈਣਾ ਬਾਬਾ ਗੁਰਬਚਨ ਸਿੰਘ ਜੀ ਨੂੰ ਬਹੁਤ ਨੇਕ ਆ ਸੰਗਤ ਨੂੰ ਹੁਣ ਪਤਾ ਲਗਣਾ ਸਾਧੂ ਅਸਲ ਚ ਕੌਣ ਆ
@GSTT6
@GSTT6 7 ай бұрын
ਮਾੜੇ ਸਲਾਹਕਾਰ, ਜੁੱਤੀ ਚੱਟ, ਸੇਵਾਦਾਰ ਕਈ ਮੁਸ਼ਕਿਲਾਂ ਖੜੀਆਂ ਕਰ ਜਾਂਦੇ
@RajinderjitSingh-h2v
@RajinderjitSingh-h2v 7 ай бұрын
ਵਾਹਿਗੁਰੂ ਜੀ
@gurbindersingh8516
@gurbindersingh8516 7 ай бұрын
Mere dhan dhan guru gobind singh warga sari duniyaa vich koi nahi ho sakda 🙏🏽
@satnamsingh4224
@satnamsingh4224 7 ай бұрын
ਬਾਬਾ ਜੀ ਬੜੀ ਸਰਮ ਵਾਲੀ ਗੱਲ ਹੈ ਆਮ ਲੋਕਾ ਦਾ ਕੀ ਬਣੂ
@gsantokhsinghgill8657
@gsantokhsinghgill8657 7 ай бұрын
Waheguru ji waheguru ji 🙏🙏
@JagroopSinghDhillon-gi4oq
@JagroopSinghDhillon-gi4oq 7 ай бұрын
Waheguru g meher kero
@pritpalsingh5150
@pritpalsingh5150 7 ай бұрын
Very good Makhu. Ji
@khalsaji1699
@khalsaji1699 7 ай бұрын
ਸੰਸਾਰ ਵਿੱਚ ਸਾਰੇ ਝਗੜਿਆਂ ਦਾ ਮੂਲ ਕਾਰਨ ਜਰ,ਜੋਰੂ, ਜ਼ਮੀਨ।(Money,Woman, Land) ਜਗਤ ਦੀ ਰੱਖਿਆ ਲਈ ਖਾਲਸਾ ਪਰ ਦੇਖੋ ਗੁਲਾਮੀ ਵਿੱਚ ਸ਼ੇਰਾਂ ਦਾ ਹਾਲ 😂। ਰਾਜ ਕਿਵੇਂ ਲਵੇਗਾ ਖਾਲਸਾ????????? ਕਰਣ ਦੀ ਗੱਲ ਤਾਂ ਬਾਦ ਦੀ ਹੈ। ਬਹੁਤ ਮਾੜੀ ਗੱਲ ।
@HarpreetSingh-ux1ex
@HarpreetSingh-ux1ex 7 ай бұрын
ਵਾਹਿਗੁਰੂ ਜੀ ਮੇਹਰ ਕਰਨ 🙏
@KuldeepSingh-oz8dl
@KuldeepSingh-oz8dl 7 ай бұрын
ਇਸ ਰੋਲੇ ਕਾਰਨ ਲੋਕ ਬਹੁਤ ਬਾਬਿਆਂ ਨਾਲੋਂ ਬਹੁਤ ਦੂਰ ਹੋ ਰਹੇ ਹਨ
@NishanSingh-o8f
@NishanSingh-o8f 6 ай бұрын
ਹੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਭੇਜ ਦਿਉ ਦੁਬਾਰਾ ਇਸ ਦੁਨੀਆਂ ਤੇ ਸੰਤ ਜਰਨੈਲ ਸਿੰਘ ਜੀ ਨੂੰ ਕੌਮ ਦਾ ਸਿਰ ਬੁਹਤ ਨੀਵਾਂ ਹੋ ਚੱਲਿਆ ਦਸ਼ਮੇਸ਼ ਪਿਤਾ ਜੀ ਅੱਜ ਬਹੁਤ ਲੋੜ ਹੈ ਉਨ੍ਹਾਂ ਦੀ
@SukhwinderSingh-tj9vv
@SukhwinderSingh-tj9vv 4 ай бұрын
ਇਹ ਸਾਰੇ ਸਿਆਪੇ ਸੰਗਤ ਨੇ ਪਵਾਏ ਹਨ ਜੋਂ ਚੜਾਵਾ ਚੜਾ ਕੇ ਜ਼ਮੀਨ
@Nivf07singh
@Nivf07singh 6 ай бұрын
ਦੋਵਾਂ ਨੂੰ ਗੁਜਾਰੇ ਲਈ ਥੋੜੀ ਬਹੁਤ ਜ਼ਮੀਨ ਦੇ ਦੋ ਤੇ ਸਾਰੀ ਜ਼ਮੀਨ ਗੂਰੁਕਰ ਦੇ ਨਾ ਲਵਾਈ ਜਾਵੇ। ਦੋਵਾ ਨੂ ਢੇਰੇ ਤੋਂ ਬਾਹਰ ਕਢ ਦਿੱਤਾ ਜਾਵੇ ਕਿ ਸਾਰੀ ਜਾਇਦਾਦ ਹਲ ਚਲਾ ਕੇ ਬਾਣਾਈ ਹੈਂ। " ਪਾਪਾਂ ਬਾਜ਼ ਨਾ ਹੋਵੇ ਇਕਠੀ ਮੋਆ ਸਾਥ ਨਾ ਜਾਨੀ,,
@AmarjitKaur-et4yn
@AmarjitKaur-et4yn 6 ай бұрын
Right
@singhridersbadwali2752
@singhridersbadwali2752 7 ай бұрын
ਬਾਬਾ ਬਿਧੀ ਚੰਦ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਥਾਪੜਾ ਲੈਕੇ ਲਹੌਰ ਦੇ ਸ਼ਾਹੀ ਕਿਲੇ ਵਿੱਚੋਂ ਘੋੜੇ ਕੱਢ ਲਿਆਇਆ ਸੀ, ਬਿਨਾ ਕਿਸੇ ਲੋਭ ਲਾਲਚ ਦੇ ਸਾਰੀ ਜਿੰਦਗੀ ਬਾਬਾ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੱਢ ਦਿੱਤੀ , ਇਹ ਜੋ ਲੋਕ ਓਹਨਾਂ ਦੀ ਪੀੜੀ ਹੋਣ ਦਾ ਦਾਅਵਾ ਕਰ ਰਹੇ ਨੇ ਫੇਰ ਇਹ ਲੋਕ ਜਮੀਨਾਂ ਪਿੱਛੇ ਕਿਓਂ ਲੜ ਰਹੇ ਨੇ ਜੇ ਇਹ ਲੋਕ ਬਾਬਾ ਬਿਧੀ ਚੰਦ ਜੀ ਦੇ ਜਾਨਸ਼ੀਨ ਨੇ ਤਾਂ ਇਹ ਲੋਕ ਤਾਂ ਲੋਭ ਲਾਲਚ ਤੋਂ ਮੁਕਤ ਹੋਣੇ ਚਾਹੀਦੇ ਨੇ, ਅਸਲੀ ਸਾਧੂਜਨ ਤਾਂ ਜਮੀਨਾਂ ਦੇ ਟੁਕੜਿਆਂ ਵੱਲ ਝਾਕਦੇ ਵੀ ਨਹੀਂ...
@prabjotsingh8182
@prabjotsingh8182 7 ай бұрын
@@singhridersbadwali2752 koi Ans bans nhi, aa,, bs murakh bna gye loka nu, te log bn rhe aa, asli ans bans valeya nu ta aehna dab ditta si bhut pehla hii
@gurpalsingh7907
@gurpalsingh7907 7 ай бұрын
ਮੱਖੂ ਸਾਬ ਜੀ ਇਹਨਾਂ ਦੀ ਗ਼ਲਤੀ ਤੁਹਾਨੂੰ ਦੱਸ ਦੇਈਏ ਕਿਥੇ ਹੈ। ਇਹਨਾਂ ਦੇ ਵੱਡ ਵਡੇਰਿਆਂ ਨੂੰ ਬੁੱਢਾ ਦਲ ਮੁੱਖੀ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਪੰਜ ਨਿਸ਼ਾਨ ਸਾਹਿਬ ਦਿੱਤੇ ਨਾਲ ਘੋੜੇ ਦਿੱਤੇ ਗਏ ਸੀ ਬਾਬਾ ਬਿਧੀ ਚੰਦ ਜੀ ਦੇ ਨਾਮ ਤੇ।ਭਾਈ ਸੋਹਨ ਸਿੰਘ ਜੀ ਬੁੱਢਾ ਦਲ ਦੇ ਨਹਿੰਗ ਸਿੰਘ ਨੂੰ। ਗਲਤੀ ਇਹਨਾਂ ਦੀ ਇਹ ਹੈ ਬਾਬਾ ਬਿਧੀ ਚੰਦ ਜੀ ਦੇ ਨਾਮ ਤੇ ਆਪਣੀ ਅਨਸ ਬਨਸ ਜੋੜਕੇ ਬੈਠੇ ਗੇ।ਲੇਕਨ ਕੇ ਇਹ ਬਿਧੀ ਚੰਦ ਦੀ ਅਨਸ ਬਨਸ ਨਹੀਂ ਹੈਗੇ।ਇਹ ਬਾਬਾ ਸੋਹਨ ਸਿੰਘ ਜੀ ਦੀ ਅਨਸ ਬਨਸ ਨੇਗੇ। ਇਹਨਾਂ ਦੇ ਵੱਡ ਵਡੇਰਿਆਂ ਵਿਚੋਂ ਅੰਗਰੇਜ਼ਾਂ ਦੀ ਸਰਕਾਰ ਵਿੱਚ ਫਾਹੇ ਲਾਉਣ ਵਾਲਾ ਜੁਲਾਦ ਸੀ। ਵੱਡੇ ਵੱਡੇਰੇ ਇਹ ਬੈਰਾਗੀ ਸਾਧ ਵੀ ਸੀਗੇ।ਅਸਲ ਵਿੱਚ ਇਹ ਬੁੱਢੇ ਦੱਲ ਦੇ ਮੁੱਖ ਜੱਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਬਿਧੀ ਚੰਦ ਜੀ ਦੇ ਨਾਮ ਤੇ ਨਹਿੰਗ ਸਿੰਘ ਬੁੱਢਾ ਦਲ ਵੱਲੋਂ ਪੰਜ ਨਿਸ਼ਾਨ ਸਾਹਿਬ ਤੇ ਨਾਲ ਨਹਿੰਗ ਸਿੰਘ ਬੁੱਢਾ ਦਲ ਦਿੱਤਾ। ਤਾਂ ਜਾਕੇ ਬਿਧੀ ਚੰਦ ਦੱਲ ਬਣਿਆ। ਗਾਹਾਂ ਦੀ ਗਾਹਾਂ ਹੁਣ ਇਹ ਸੋਹਨ ਸਿੰਘ ਤੋਂ ਬਾਅਦ ਬਿਧੀ ਚੰਦ ਜੀ ਦੇ ਨਾਮ ਤੇ ਚਲਾਤਾ।ਅਸਲ ਵਿੱਚ ਚਲਾਇਆ ਬੁੱਢੇ ਦੱਲ ਨੇ ਹੀ ਹੈ। ਬੁੱਢਾ ਦਲ ਦੇ ਨਹਿੰਗ ਸਿੰਘ ਸੋਹਨ ਸਿੰਘ ਜੀ ਤੋਂ ਬਾਅਦ ਬਾਬਾ ਦਇਆ ਸਿੰਘ ਜੀ।ਦਇਆ ਸਿੰਘ ਜੀ ਤੋਂ ਬਾਅਦ ਬਾਬਾ ਅਵਤਾਰ ਸਿੰਘ ਜੀ। ਇਸਤੋਂ ਬਾਅਦ ਹੁਣ ਇਹ ਆਪਣੇ ਪਰਿਵਾਰਾਂ ਨੂੰ ਹੀ ਮੁੱਖੀ ਜਥੇਦਾਰ ਬਨਾਉਣ ਲੱਗ ਪਏ। ਬੱਸ ਇਸਤੋਂ ਬਾਅਦ ਇਹਨਾਂ ਦੀਆਂ ਸਾਰੀਆਂ ਗੱਲਾਂ ਸੰਗਤਾਂ ਸਾਹਮਣੇ ਆਗੀਆਂ ਨੇ। ਬੁੱਢਾ ਦਲ ਨੇ ਇਹ ਪੰਥ ਚਲਾਇਆ ਹੈ। ਅੱਗੇ ਇਹ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਪੱਗ ਦਸਤਾਰ ਨਹੀਂ ਦਿੰਦੇ। ਅੱਗੇ ਹੁਣ ਇਹ ਬਾਬਾ ਬਿਧੀ ਚੰਦ ਜੀ ਪੀੜ੍ਹੀ ਜੋੜਨ ਨੂੰ ਫਿਰਦੇ ਨੇ। ਹੁਣ ਜੁੜਦੀ ਨਹੀਂ ਬੜੇ ਜੱਬ ਨੂੰ ਪੱਏ ਹੋਏ ਆ ਹੁਣ ਇਹ। ਕਿਤੇ ਸਾਡੀ ਹੁਣ ਅਨਸ ਬਨਸ ਵਾਲੀ ਤਾਰ ਜੁੜ ਜੇ ਬਾਬਾ ਬਿਧੀ ਚੰਦ ਜੀ ਨਾਲ ਹੁਣ ਜੁੜਦੀ ਨਹੀਂ ਬਸ ਹੁਣ ਇਹ ਇਸੇ ਚੱਕਰ ਵਿੱਚ ਉਲਝੇ ਫਿਰਦੇ ਹਨ।
@Birdavinder297
@Birdavinder297 7 ай бұрын
ਇਹਨੂੰ ਕਹਿੰਦੇ ਆ ਸੱਚ ਪਤਾ ਸੰਗਤ ਨੂੰ
@ekamjotsingh8568
@ekamjotsingh8568 7 ай бұрын
ਬਾਬੇ ਮਹਾ ਪੁਰਸ ਕਦੇ ਜਮੀਨਾ ਪੈਸੇ ਦੇ ਚੱਕਰ ਵਿੱਚ ਨਹੀ ਪੜਦੇ ਕਿਉ ਕੀ ਇਹ ਸੰਤ ਲੋਕਾ ਨੂੰ ਕਿਵੇ ਪਾਰ ਉਤਾਰਾ ਕੀ ਕਰਗੇ ਜਿਹੜੇ ਆਪ ਜਮੀਨਾ ਪਿੱਛੇ ਲੜ ਰਹੇ ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੋਵੇ ਫਿਰ ਕਦੇ ਲੜਾਈ ਨਾ ਹੋਵੇ ਕਿਉ ਕੀ ਸੰਗਤ ਦੇ ਪੈਸੇ ਦੀ ਹੈ ਜਮੀਨ ਬਾਬਾ ਤਾ ਸਾਡੇ ਸਾਹਿਬਜ਼ਾਦੇ ਹਨ ਪਿਤਾ ਗੋਬਿੰਦ ਸਿੰਘ ਸਾਹਿਬ ਜੀ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਨਾ ਨੇ ਜਮੀਨਾ ਦੇ ਮਾਲਕ ਬਣਾਇਆ ਵਾਹਿਗੁਰੂ ਜੀ ਭਲਾ ਕਰੇ
@bababidhichanddentalclinic3114
@bababidhichanddentalclinic3114 6 ай бұрын
ਵਾਹਿਗੁਰੂ ਸਾਹਿਬ ਜੀ ਛੇਤੀ ਇਕੱਠੇ ਹੋ ਜਾਨ ਦੋਵੇਂ ਮਹਾਪੁਰਖ ਮੂੰਹ ਭੰਨ ਦਵੋ ਚੁਗ਼ਲਖੋਰਾਂ ਦਾ ....🙏🙏🙏🙏🙏🙏
@ਹਰਿੰਦਰਸਿੰਘ-ਞ4ਦ
@ਹਰਿੰਦਰਸਿੰਘ-ਞ4ਦ 7 ай бұрын
ਬਾਬਾ ਜੀ ਸਾਡੀ ਬੇਨਤੀ ਹੈ ਕਿ ਜੋ ਵੀ ਮਸਲਾ ਘਰ ਜਾਂ ਗੁਰੂ ਘਰ ਦੀ ਜਾਇਦਾਦ ਦਾ ਉਹ ਅੰਦਰ ਬੈਠ ਕੇ ਹਲ ਕਰਨ ਦਾ ਯਤਨ ਕਰੋ ਤਾਂ ਕਿ ਸੋਸ਼ਲ ਮੀਡੀਆ ਜਾਂ ਆਮ ਲੋਕਾਂ ਦੇ ਵਿਚ ਦਖਲ ਦੇਣ ਨਾਲ ਸੰਪਰਦਾਇ ਨੂੰ ਕੋਈ ਠੇਸ ਨਾ ਪਹੁੰਚੇ। ਧੰਨਵਾਦ ਸਹਿਤ
@hsingh9180
@hsingh9180 7 ай бұрын
Sampardaye da koi changa kam das last 10 saal ch ? Hun veer 100 prani guru vale bnaye eh keh k khach na maari, koi real den das samparda d kaum nu in last 10 years?
@ssss4705
@ssss4705 7 ай бұрын
ਇਨ੍ਹਾਂ ਡੇਰੇਦਾਰਾਂ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ
@KulwinderSingh-vv1xw
@KulwinderSingh-vv1xw 3 ай бұрын
ਗਲਤੀ ਸਾਰੀ ਲੋਕਾ ਦੀ ਐ ਆਪਣੇ ਬੱਚੇ ਦੇ ਮੂੰਹ ਵਿਚੋ ਖੋਹ ਕਿ ਇਥੇ ਚੜ੍ਹਾਵੇ ਚੜ੍ਹਾਈਦੇ ਨੇ ਅੱਜ ਬੰਦ ਕਰ ਦੇਣ ਸਭ ਠੀਕ ਹੋ ਜਾਣਗੇ
@BaljitSingh-gm2kz
@BaljitSingh-gm2kz 6 ай бұрын
ਇਹ ਸਾਰੀ ਖੇਡ ਮਾਇਆ ਦੀ ਜਦੋਂ ਵੀ ਇਹ ਜਿਆਦਾ ਹੋ ਜਾਏ ਇਹ ਆਪਣਾ ਰੰਗ ਦਿਖਾਉਣ ਲੱਗ ਜਾਂਦੀ ਹੈ
@avtarsinghhundal7830
@avtarsinghhundal7830 7 ай бұрын
WAHEY GURU JI mehar kar
@charanjitsingh4388
@charanjitsingh4388 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।। ਸਾਰੇ ਪਾਸੇ । ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖਰ ਸੱਚ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।
@kulwindersingh8679
@kulwindersingh8679 7 ай бұрын
Dhan dhan sant Baba dajha Singh ji sur Singh Wale ❤😂🎉😮😮
@pb18751wale
@pb18751wale 7 ай бұрын
ਗਿਆਨੀ ਜੀ ਬਾਬਾ ਜੀ ਸ਼ਬਦ ਹਰ ਨਾਮ ਦੇ ਅੱਗੇ ਲਾ ਦੇਣਾ ਵੀ ਲੋਕਾਂ ਲਈ ਬੜੀ ਵੱਡੀ ਮੂਰਖਤਾ ਏ ਮਾਇਆ ਮਨਮੋਹਣੀ ਨੇ ਕਿਸੇ ਨੂੰ ਵੀ ਨਹੀ ਬਖਸ਼ਿਆ ਜੇ ਕੋਈ ਸੰਤ ਹੈ ਤਾਂ ਉਸਨੂੰ ਦੁਨੀਆਂਦਾਰੀ ਦੇ ਝਮੇਲਿਆਂ ਤੋ ਕੋਈ ਫਰਕ ਨਹੀ ਪੈਂਦਾ ਨਾ ਕੋਈ ਲਾਲਚ ਜਕੜਦਾ ਸੰਤ ਨੂੰ ਪਰ ਸੰਤ ਅੱਜ ਕੱਲ ਲੱਭੀਏ ਕਿੱਦਾਂ? ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ, ਲੋਕ ਗੁਰੂ ਤੋ ਸਿਆਣੇ ਆ ਆਪਣੇ ਅਸਲੀ ਪਿਉ ਨੂੰ ਛੱਡ ਕੇ ਕਿਉ ਮੰਨਦੇ ਦੇਹਧਾਰੀਆਂ ਨੂੰ ਵਾਹਿਗੁਰੂ ਸਮੱਤ ਬਖਸ਼ਣ 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼ਹੀਦ ਸਿੰਘ ❤️🙏🏻
@Velly-bande7jl2x
@Velly-bande7jl2x 6 ай бұрын
ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਹਾਂ ਉਹ ਜਮੀਨਾਂ ਪਿੱਛੇ,,,,,,, ਦੇਖ ਲੋ 🙏🏻ਹੈ ਤਾ ਸਾਡੇ ਸਤਿਕਾਰਯੋਗ ਨੇ ਪਰ,,,,,, ਲੋਕੋ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕੋ ਗਰੀਬ ਦੀ ਧੀ ਨੂੰ ਪੜ੍ਹਾਈ ਕਰਾਦੋ ਵਿਆਹ ਕਰਾਦੋ ਗ੍ਰੰਥੀ ਸਿੰਘ ਦਾ ਘਰ ਬਣਾ ਕੇ ਦਿਓ ਏਹੀ ਅਸਲ ਸੇਵਾ ਏ 🙏🏻
@GurmeetSingh-ud1dv
@GurmeetSingh-ud1dv 7 ай бұрын
ਕੋਈ ਗੱਲ ਸਫ਼ਾ ਬਿਛਾਕੇ ਬੈਠੋ ਗਲਬਾਤ ਕਰੋ ਜੀ ਫੇਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਜੀ ਖਾਲਸਾ ਜੀ
@kulwinderkaur3348
@kulwinderkaur3348 7 ай бұрын
Wahaguro ji mahar karn ji ❤
@nicksandhu2349
@nicksandhu2349 7 ай бұрын
ਮਰਦ ਤਾ ਇੱਕੋ ਏ ਬਾਕੀ ਤਾ ਸਭ ਰਕਾਨਾ ਨੇ👧🏻 ਸੰਤ ਤਾ ਇਕੋ ਤੱਕਿਆ ਬਾਕੀ ਤਾ ਸਭ ਦੁਕਾਨਾ ਨੇ😢😢 ਭਿੰਡਰਾਵਾਲਾ🙏🏻🙏🏻
@BaldevSingh-fi2sk
@BaldevSingh-fi2sk 6 ай бұрын
Makhu jee great thanks but sir we have very sad about dispute both brothers please you should try for sulotion we hope you will be sucess from sur singh
@GuruwaliFarm
@GuruwaliFarm 5 ай бұрын
Rabb mehar kare
@sikhsangathanupuk1846
@sikhsangathanupuk1846 7 ай бұрын
ਜ਼ਰ ਜ਼ੋਰੂ ਜ਼ਮੀਨ ਦੇ ਝੱਗੜੇ ਨਿੱਤ ਖੱੜੇ ਰਹਿਦੇ ਇਹਨਾਂ ਤਿਨਾਂ ਦੇ ਜਿਨ੍ਹਾਂ ਨੇ ਤਿਆਗ ਕੀਤਾ ਲੋਗ ਪੂਜਦੇ ਉਹਨਾਂ ਦੇ ਥੱੜੇ ਰਹਿਦੇ।
@kamaljitsingh7633
@kamaljitsingh7633 7 ай бұрын
ਇਹ ਜਰੂਰੀ ਨਹੀਂ ਕਿ ਵਿਧੀ ਚੰਦ ਦੇ ਘਰ ਹਰ ਪੀੜ੍ਹੀ ਵਿੱਚ ਸਦਾ ਮਹਾਂਪੁਰਸ਼ ਹੀ ਜੰਮੇ ਇਹ ਤਾਂ ਗੁਰੂ ਸਾਹਿਬ ਦੇ ਘਰ ਵਿੱਚ ਵੀ ਨਹੀਂ ਹੋਇਆ, ਇਹ ਲੋਕਾਂ ਨੇ ਬਣਾਏ ਹੋਏ ਹਨ,
@Ranjodhsingh-jv2po
@Ranjodhsingh-jv2po 7 ай бұрын
ਬਾਬਾ ਅਵਤਾਰ ਸਿੰਘ ਜੀ ਸਾਧੂ ਹਨ ਬਾਬਾ ਗੁਰਬਚਨ ਸਿੰਘ ਵੀ ਸਾਧੂ ਹਨ ਪਰ ਕੁੱਝ ਕੁ ਬੰਦੇ ਆ ਜਿਨਾਂ ਨੇ ਵਿਗਾੜ ਪਾਇਆ ਗੱਲ ਮਾੜੀ ਹੈ ਵਾਹਿਗੁਰੂ ਮੇਹਰ ਕਰਨ ਆਪਸ ਵਿਚ ਬੈਠ ਫੈਸਲਾ ਕਰ ਲਿਆ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@HarpalSingh-vs7kd
@HarpalSingh-vs7kd 7 ай бұрын
Waheguru Ji sb sikahan ko hokum a guru maneo granth
@Harpreet-t2v
@Harpreet-t2v 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਜੋ ਕੇ ਸੰਤ ਮਹਾਂਪੁਰਖ ਅਖਵਾਉਂਦੇ ਨੇ ਉਹਨਾਂ ਨੂੰ ਆਪਣੇ ਚਰਨਾਂ ਚ ਮੱਥੇ ਨਹੀਂ ਟਕਾਉਣਾ ਚਾਹੀਦੇ ਅਸੀਂ ਬਾਬਾ ਅਵਤਾਰ ਸਿੰਘ ਜੀ ਦੇ ਬੇਟੇ ਜਿਨਾਂ ਨੂੰ ਸੰਤ ਕਿਹਾ ਜਾਂਦਾ ਦੋ ਵਾਰ ਦੇਖਿਆ ਸੀ ਉਹਨਾਂ ਨੂੰ ਬਹੁਤ ਸੰਗਤ ਜਾਂਦੀ ਹੈ ਸਾਨੂੰ ਲੱਗਿਆ ਕਿ ਸੰਤ ਕੋਈ ਬਚਨ ਕਰਨਗੇ ਕੋਈ ਪਰਮਾਤਮਾ ਦੀ ਗੱਲ ਦੱਸਣਗੇ ਪਰ ਨਹੀਂ ਗਵਾ ਕੇ ਸਾਹਮਣੇ ਕੁਰਸੀ ਤੇ ਬੈਠ ਜਾਂਦੇ ਨੇ ਸਾਹਮਣੇ ਇਕ ਟੇਬਲ ਲਗਾ ਦਿੱਤਾ ਜਾਂਦਾ ਤੇ ਉਸ ਉੱਪਰ ਸੰਗਤਾਂ ਪੈਸੇ ਰੱਖਦੀਆਂ ਨੇ ਤੇ ਚਰਨਾਂ ਚ ਮੱਥੇ ਟੇਕਦਿਆਂ ਜੋ ਕਿ ਬਿਲਕੁਲ ਗਲਤ ਹੈ ਜੋ ਵੀ ਆਪਣੇ ਆਪ ਨੂੰ ਸੰਤ ਮਹਾਂਪੁਰਖ ਕਹਾਉਂਦੇ ਨੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮੱਥੇ ਨਹੀਂ ਟਿਕਾਉਣੇ ਚਾਹੀਦੇ ਜੋ ਵੀ ਪੈਸਾ ਹੈ ਸੰਗਤ ਨੂੰ ਕਹਿਣਾ ਚਾਹੀਦਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਹੀ ਮੱਥਾ ਟੇਕਣ ਜੇਕਰ ਕਿਤੇ ਕੋਈ ਭੰਡਾਰਾ ਜਾਂ ਕੋਈ ਸਮਾਗਮ ਹੋਵੇ ਤਾਂ ਉਹਨਾਂ ਨੂੰ ਅਲੱਗ ਤੇ ਇੱਕ ਗੁੱਲਕ ਰੱਖ ਦੇਣੀ ਚਾਹੀਦੀ ਜਿਸ ਨਾਲ ਉਹ ਲੰਗਰ ਪਾਣੀ ਦੀ ਸੇਵਾ ਚਲਾ ਸਕਣ ਲੰਗਰ ਦੀ ਸੇਵਾ ਤੇ ਇਹ ਗੋਲਕ ਰੱਖ ਦੇਣੀ ਚਾਹੀਦੀ ਹੈ ਅਸੀਂ ਖੁਦ ਦੇਖੇ ਨੇ ਪੈਸੇ ਭਰ ਭਰ ਝੋਲੇ ਲੈ ਜਾਂਦੇ ਨੇ ਸੰਗਤ ਨੂੰ ਕੋਈ ਬਚਨ ਬਿਲਾਸ ਨਹੀਂ ਕਰਦੇ ਕੋਈ ਕੁਝ ਵੀ ਨਹੀਂ ਬੋਲਦੇ ਸੰਤ ਉਨਾ ਨੂੰ ਕਿਹਾ ਜਾਂਦਾ ਜਿੰਨਾ ਦਾ ਸੰਗ ਕਰਕੇ ਜ਼ਿੰਦਗੀ ਦੇ ਵਿੱਚ ਬਦਲਾਅ ਆਏ ਜਿਨਾਂ ਦਾ ਸੰਗ ਕਰਕੇ ਅਸੀਂ ਪਰਮਾਰਥ ਦੇ ਰਸਤੇ ਤੇ ਤੁਰੀਏ
@ranjltsingh2605
@ranjltsingh2605 7 ай бұрын
ਮਖੂ। ਜੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਪਰ ਤੁਸੀਂ ਲੋਕ ਗੁਰੂ ਗ੍ਰੰਥ ਤੇ ਕੌਮ ਨੂੰ ਜੋੜਨ ਦੀ ਗੱਲ ਕਰੋ।ਪੰਥ ਨੂੰ ਜੋੜਨ ਦੀ ਗੱਲ ਕਰੋ ਮੇਰੇ ਕੋਲ ੲਇਕ। ਕਿਲਾ ਉਹ ਵੀ ਦੇ ਦੇਂਦਾ ਜੇ। ਨਹੀਂ ਸਰਦਾ
@gursewaksingh5352
@gursewaksingh5352 7 ай бұрын
ਮਖੂ ਨੇ ਬਹੁਤ ਗਲਤ ਕਰਿਆ ਮਖੂ ਸਿੱਖ ਮਸ਼ੀਨਰੀ ਲਈ ਕੰਮ ਕਰਦਾ ਸੀ ਇਹ ਤਾ ਸੰਤਾ ਦਾ ਦੌਖੀ ਏ
@palwinderkaur1308
@palwinderkaur1308 7 ай бұрын
Who jihe sant hunde Jo eh kar rehe AA ,bhukh hi Nahi nikli
@amriksingh9543
@amriksingh9543 7 ай бұрын
105 ਕਿਲੇ ਜ਼ਮੀਨ ਨਾਲ ਨਹੀ ਢਿੱਡ ਭਰਿਆ ਹੋਰ ਕੀ ਚਾਹੀਦਾ ਇਹਨਾਂ ਨੂੰ ਸੰਤ ਨਾ ਕਹੋ। ਮੱਖੂ ਜੀ ਇਹਨਾਂ ਦਾ ਢਿਡ ਨਹੀਂ ਭਰਨਾ ਦੋਨੋਆ ਦਾ। ਭਗਤੀ ਕੋਲ ਦੀ ਵੀ ਨਹੀ ਲੰਘੀ। ਨਾਮ ਜਪੋ ਜੀ ਕੀ ਲੈਣਾ ਜ਼ਮੀਨਾ ਤੋਂ।
@dilbagsingh1345
@dilbagsingh1345 7 ай бұрын
Dhan dhan Shri guru Ramdas ji Mehar Karo waheguru ji waheguru ji waheguru ji waheguru ji waheguru ji 👋👋
@honeygmc
@honeygmc 7 ай бұрын
ਲੋਕ ਵੇਖ ਲੈਣ ਬਾਬਿਆਂ ਦੀਆਂ ਜਾਇਦਾਦਾਂ।
@sanjogtarani3997
@sanjogtarani3997 7 ай бұрын
ਹਾਏ ਹਾਏ ਰੱਬਾ ਕੀ ਬਣੂ ਦੁਨੀਆਂ ਦਾ
@jaisingh00785
@jaisingh00785 6 ай бұрын
1947 ਵਿਚ ਕਿਵੇ ਜਮੀਨੀ ਵੰਡ ਹੋਈ ਕਿ ਇੰਨਾ ਨੂੰ 100/100 ਕਿਲਾ ਆਇਆ ਕਿ ਗਰੀਬਾ ਨੂੰ 2024 ਵਿਚ ਵੀ ਲਾਲ ਲੀਕ ਵਾਲੀ ਜਮੀਨ ਦੇ ਕਿਰਾਏ ਦਾਰ ਨੇ ਗਰੀਬੋ ਦਿਮਾਗ ਖੋਲੋ,,,
@jasbirsingh-wi9mx
@jasbirsingh-wi9mx 7 ай бұрын
ਮੱਖੂ ਸਾਬ ਸੰਤ ਬਾਬਾ ਸ਼ਬਦ ਵਰਤ ਰਹੇ ਹੋ ਕੀ ਤਹਾਨੂੰ ਸੰਤ ਜਾਂ ਬਾਬਾ ਸ਼ਬਦ ਦੀ ਪ੍ਰੀਭਾਸ਼ਾ ਭੁੱਲ ਗਈ।
@GursherSaggal
@GursherSaggal 7 ай бұрын
Tak g ok g
@NishanSingh-gt7fm
@NishanSingh-gt7fm 7 ай бұрын
ਬੱਸ ਕਰਜਾ ਭਰਾਵਾ ਬਸ ਕਰ ਜਾ ਸ਼ਰਮ ਨੂੰ ਹੱਥ ਮਾਰ ਕੇ ਥੋੜਾ ਬਹੁਤਾ ਸੰਤ ਬਾਬਾ ਅਵਤਾਰ ਸਿੰਘ ਜੀ ਬਹੁਤ ਵੱਡੀ ਸ਼ਖਸ਼ੀਅਤ ਨੇ
@gopigurpreet2263
@gopigurpreet2263 6 ай бұрын
ਘਰ ਦੀ ਫੁੱਟ ਜਗਤ ਦੀ ਲੁੱਟ ਬਾਬਾ ਜੀ ਮਿਲ ਬੈਠਕੇ ਮਸਲਾ ਹਲ਼ ਕਰੋ ਜੀ
@bachitarsingh3564
@bachitarsingh3564 7 ай бұрын
ਸਭ ਨੂੰ ਬੇਨਤੀ ਸਚ ਤੇ ਪਹਿਰਾ ਦੇਵੋ ਲੋਭੀ ਕਾ ਵਿਸਾਹੁ ਨ ਕੀਜੇ
@HarjinderSingh-hk1iv
@HarjinderSingh-hk1iv 7 ай бұрын
👍
@Okbeen-Com
@Okbeen-Com 7 ай бұрын
ਸੰਗਤਾ ਦੇ ਪੈਸੇ ਨਾਲ ਜ਼ਮੀਨਾਂ ਖਰੀਦੀਆਂ ਉਹ ਲੋਹ ਲੰਗਰ ਦੇ ਨਾਮ ਹੋਣੀਆਂ ਚਾਹੀਦੀਆਂ ਇਹ ਬਾਬਾ ਦਇਆ ਸਿੰਘ ਦੀ ਗਲਤੀ ਹੈ ਇਹ ਜ਼ਮੀਨਾਂ ਜਿਸ ਕੋਲ ਸੰਪਰਦਾਇ ਉਸ ਨਾਲ ਹੋਣੀਆਂ ਚਾਹੀਦੀਆਂ, ਜੇ ਜ਼ਮੀਨਾਂ ਵੰਡਣੀਆਂ ਪਹਿਲਾ ਦਇਆ ਸਿੰਘ ਦੇ ਭਰਾ ਨੂੰ ਵੀ ਦਿਉ ਇਦਾ ਜਵਾਕਾਂ ਚ ਜ਼ਮੀਨਾ ਵੰਡਣੀਆਂ ਲੱਗ ਪਏ ਆ ਕੱਲ ਨੂੰ ਬਾਂਬਾ ਅਵਤਾਰ ਸਿੰਘ ਦੇ ਪੁੱਤਰ ਵੀ ਆਖਣਗੇ ਅਸੀਂ ਜ਼ਮੀਨ ਵੰਡਣੀਆਂ
@sandhulahorie604
@sandhulahorie604 7 ай бұрын
ਗੁਰਮੁਖ ਪਿਆਰੇਓ ਮਾਇਆ ਨਾਗਣੀ ਹੈ ਇਹ ਸਿੱਖਿਆ ਆਪਣੇ ਆਮ ਲੋਕਾਂ ਵਾਸਤੇ ਹੈ ਜੋ ਦਸਾ ਨਹੂੰਆਂ ਦੀ ਕਿਰਤ ਕਰਦੇ ਹਨ
Делаем с Никой слово LOVE !
00:43
Привет, Я Ника!
Рет қаралды 4,5 МЛН
I shouldn't be in the house  It's so embarrassing
00:22
Funny Parent-Child Videos
Рет қаралды 8 МЛН
Drink Matching Game #игры #games #funnygames #умныеигры #matching #игрыдлякомпании #challenge
00:26
Делаем с Никой слово LOVE !
00:43
Привет, Я Ника!
Рет қаралды 4,5 МЛН