ਸਕੇ ਸ਼ਰੀਕ THE END / SAKKE SHAREEK / NEW PUNJABI WEB SERIES

  Рет қаралды 70,919

Jass Jashan Films

Jass Jashan Films

Күн бұрын

ਸਕੇ ਸ਼ਰੀਕ THE END / SAKKE SHAREEK / NEW PUNJABI WEB SERIES
#jassjashanfilms #newpunjabishortmovie #emotional #punjabifilm

Пікірлер: 241
@GaganDeep-kd3we
@GaganDeep-kd3we Ай бұрын
ਬਹੁਤ ਵਧੀਆ ਵੀਡਿਓ ਵੀਰੇ ਸਾਰੀ ਦੇਖਿ motimatvial
@jaspalsingh5565
@jaspalsingh5565 Ай бұрын
ਬਹੁਤ ਵਧੀਆ ਵੀਡਿਉ ਹੈ ਮੈ ਸਾਰੇ ਭਾਗ ਦੇਖੇ ਨੇ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਜੇਕਰ ਸਹੀ ਤਰੀਕੇ ਨਾਲ ਸਮਝਿਆ ਜਾਵੇ ਵੀਡਿਉ ਵਿਚ ਜਿੰਨੇ ਵੀ ਮੈਬਰ ਹਨ ਸਾਰਿਆ ਨੇ ਆਪਣਾ ਆਪਣਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਇਸੇ ਤਰ੍ਹਾਂ ਵਧੀਆ ਵਧੀਆ ਵੀਡਿਉ ਬਣਾ ਕੇ ਸਮਾਜ ਨੂੰ ਚੰਗੀ ਸੇਧ ਦਿੰਦੇ ਰਹੋ।
@KaramjeetKaur-r6p
@KaramjeetKaur-r6p 28 күн бұрын
ਇਸ ਵੀਡੀਓ ਦਾ ਸੀਜ਼ਨ ਟੂ ਆਉਣਾ ਚਾਹੀਦਾ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ,ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
@amandeepsangha786
@amandeepsangha786 Ай бұрын
ਬਹੁਤ ਵਧੀਆ ਕਹਾਣੀ ਸੀ🥰❤️❤️❤️❤️💐💐💐💐💐💐
@kirandipkaurbrar8159
@kirandipkaurbrar8159 Ай бұрын
ਬਹੁਤ ਵਧੀਆ ਕਹਾਣੀ ,,,,,💐💐💐💐💐💐🌼🌼🌼🌼🌼👌👌👌👍👍🌻🌻🌻🌼🌼🙏🌼
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਜਸ਼ਨ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤
@NajiaKhan-l2w
@NajiaKhan-l2w Ай бұрын
ਸੋਹਣੇ ਲੱਗਦੇ ਨੇ ਭੱਜਦੇ
@karansidhu4906
@karansidhu4906 Ай бұрын
❤ ਬਹੁਤ ਸੋਹਣੀ ਮੂਵੀ ਮਨਪ੍ਰੀਤ ਕੌਰ ਜਸ਼ਨ ਭੈਣ ਜੱਸ ਬਾਈ ਤਾਰੀ ਬਾਈ ਬੀਬੀ ਸ਼ਿੰਦਰ ਕੌਰ ਕੁਲਦੀਪ ਕੌਰ ਰਾਣੀ ਭੂਆ ਪਾਗੀ ਬਾਕੀ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੈ ਪਿੰਡ ਰੱਤਾ ਖੇੜਾ ਤੋ
@dhillonsaab331
@dhillonsaab331 Ай бұрын
ਬਹੁਤ ਸੋਹਣੀ ਵੀਡੀਓ ਵੀਰ ਜੀ 👍🏻
@narinderkaur3901
@narinderkaur3901 Ай бұрын
ਬਹੁਤ ਵਧੀਆ
@surinderkaur1105
@surinderkaur1105 Ай бұрын
ਬਹੁਤ ਵਧੀਆ ਵੀਡਓ ਸੀ ਜੱਸ ਜਸ਼ਨ ਦੀ ਮੰਮੀ ਨਾਲ ਕੀਤਾ ਕੁਲਦੀਪ ਅਤੇ ਉਸ ਦੇ ਘਰਵਾਲਾ ਨੇ ਕੀਤਾ ਉਹ ਨਾ ਰੱਬ ਵੀ ਮਾਫ ਨੀ ਕਰਨਾ ਕੁਲਦੀਪ ਨੇ ਬੜੇ ਜੁਲਮ ਕੀਤਾ
@harpalsandhu5059
@harpalsandhu5059 Ай бұрын
ਬਹੁਤ ਵਧੀਆ ਸਟੋਰੀ
@KarmjitKaur-w5d
@KarmjitKaur-w5d Ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@NajiaKhan-l2w
@NajiaKhan-l2w Ай бұрын
ਬਹੁਤ ਵਧੀਆ ਵੀਡੀਓ ਸੀ ਮੇ ਸਾਰੇ ਦੇਖੇ ਨੇ
@navpreetwaraich493
@navpreetwaraich493 Ай бұрын
ਸੀਰੀਜ਼ ਵਧੀਆ ਸੀ। ਤਾਰੀ ਤੇ ਰਾਣੀ ਭੂਆ ਨੀਂਦ ਚ ਸੀ ਅੱਜ
@balrajkaurbalraj49
@balrajkaurbalraj49 Ай бұрын
ਬਹੁਤ ਵਧੀਆ ਸੀਰੀਜ਼ ਸੀ , ਹਰ ਰੋਜ਼ ਉਡੀਕ ਰਹਿੰਦੀ ਸੀ ਹੁਣ ਜਲਦੀ ਨਵੀਂ ਸੀਰੀਜ਼ ਸ਼ੁਰੂ ਕਰੋ ਅਸੀਂ ਤਾਂ ਵੇਹਲੇ ਜਹੇ ਈ ਕਰ ਦਿੱਤੇ ਤੁਸੀਂ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਸੀ ਚੜ੍ਹਦੀ ਕਲਾ ਵਿਚ ਰਵੋ੍
@ParwinderKaur-x8v
@ParwinderKaur-x8v Ай бұрын
ਬਹੁਤ ਵਧੀਆ ਵੀਡੀਓ ਹੈ ਲਾਲਚ ਬੁਰੀ ਬਲਾ ਹੈ
@ਕਾਕਾਸ਼ੋਂਕੀ
@ਕਾਕਾਸ਼ੋਂਕੀ Ай бұрын
ਬਹੁਤ ਵਧੀਆ ਜੀ
@MeetSharma-tb1ls
@MeetSharma-tb1ls Ай бұрын
ਬਹੁਤ ਵਧੀਆ ❤❤
@varinderjitkaur3573
@varinderjitkaur3573 Ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਏ
@HarmanGill018
@HarmanGill018 Ай бұрын
Boht vdia 👍🏻
@MandeepKaur-w8b
@MandeepKaur-w8b Ай бұрын
Very nice video ji 🎉🎉🎉🎉🎉🎉
@ritabholajargar6529
@ritabholajargar6529 5 күн бұрын
Very nice video God bless you 🎉👏🏻
@ItsSidhu1820
@ItsSidhu1820 Ай бұрын
Good job 🎉 Jass jashan full team God bless you❤ bhut vdia story c🎉🙌
@AmandeepSingh-s1m
@AmandeepSingh-s1m Ай бұрын
Bht vadiya story aa g all team work is good
@jaspalbring8445
@jaspalbring8445 Ай бұрын
Bhut vadia story c 🙏🏻🧿
@amarjitsindra8850
@amarjitsindra8850 Ай бұрын
Very very very very nice 💯 video waheguru ji 🙏♥️❤️
@Harmeet7842
@Harmeet7842 Ай бұрын
Jaas jashan shinder♥️♥️♥️♥️♥️♥️♥️best
@pushparani9489
@pushparani9489 Ай бұрын
Bouth e vadia lada serial apne apne e hunde ne ❤️🙏🙏
@arshmundi-m5q
@arshmundi-m5q Ай бұрын
Very nice 🎉🎉
@jassbrar477
@jassbrar477 Ай бұрын
Manpreet dear bhabi jash ਵੀਰੇ,jashan dear bhabo piar bhri sat Sri akal 🙏 waheguru Ji kirpa krn ji
@Preet.Kaur527
@Preet.Kaur527 Ай бұрын
ajj de episode ch manpreet didu di acting bhtt bhtt jyda ghaint si👌 and baki team di acting v bakmaal si👌🤩 series ch jo new uncle jass veere de daddy da roll Krde si ena di acting v schi bakmaal rhi😀❤️ baki sari team sirra krondi bilkul real story lagi si🙌♥️ waheguru ji sari team nu tandrustia bakshn🙌💝😊 hmsha khush rho😀♥️ always support of you all team❤️ khichi rkho km🤩❤️🥳 best wishes💝💝💝 and bhtt sara pyaar🧿♥️♥️♥️♥️
@SatnamSingh-qt4id
@SatnamSingh-qt4id Күн бұрын
Bhoat asha hai sereeg
@kaurbrar5463
@kaurbrar5463 Ай бұрын
Super heart touching 💙 💖
@amrazyogi6432
@amrazyogi6432 Ай бұрын
BT bht nice g
@NavyaSharma-d8x
@NavyaSharma-d8x Ай бұрын
Very nice video I like your all video NYC video fabulous action by everyone 😊😊😊😊
@rajvindersandhu1192
@rajvindersandhu1192 Ай бұрын
Nice video 👍🏻📸👍🏻🙂
@gurmalsingh3892
@gurmalsingh3892 Ай бұрын
ਸਾਰਾ ਸੀਰੀਅਲ ਬਹੁਤ ਹੀ ਵਧੀਆ ਸੀ ਬਹੁਤ ਵਧੀਆ ਮੈਸੇਜ ਦਿਤਾ ਹੈ ਲਾਲਚ ਕਰਨ ਵਾਲਿਆ ਨਾਲ ਅਖੀਰ ਵਿਚ ਇਸ ਤਰਾ ਹੀ ਹੁੰਦੀ ਹੈ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਸੀ ਜੀ ਕੋਈ ਨਵਾ ਸੀਰੀਅਲ ਜਲਦੀ ਲੈ ਕੇ ਆਇਉ ਜੀ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ❤❤❤❤❤
@gauravarora4680
@gauravarora4680 Ай бұрын
Best story all members best
@parmjitkaur2386
@parmjitkaur2386 Ай бұрын
Very nice video ❤
@parwindersekhon3178
@parwindersekhon3178 Ай бұрын
Bht sohna messages in video ❤
@KaramjeetKaur-u8o
@KaramjeetKaur-u8o Ай бұрын
Bhutt ❤❤❤soni vedio gd ekting❤❤❤
@navisidhu7835
@navisidhu7835 Ай бұрын
❤❤❤❤ very nice video ❤❤❤❤❤
@anupam5058
@anupam5058 Ай бұрын
Jashan te jass bahut badhia lagde ne
@priyankakapoor628
@priyankakapoor628 Ай бұрын
Bht hi badiya
@GurmeetSingh-e7p
@GurmeetSingh-e7p Ай бұрын
Very nice ❤❤❤❤❤
@surjitsandhu2987
@surjitsandhu2987 Ай бұрын
Very good 👍
@GurmeetKhangura-o3i
@GurmeetKhangura-o3i Ай бұрын
ਮਨਪ੍ਰੀਤ ਨੇ ਅਕਲ ਲਿਆ ਦਿੱਤੀ ਸੋਹਰਿਆ ਨੂੰ
@Dhillondhillon618
@Dhillondhillon618 Ай бұрын
Varry nice video ji
@SonyKhan-ko6um
@SonyKhan-ko6um Ай бұрын
Nice movie ❤❤❤❤
@AmandeepGrewal-t9o
@AmandeepGrewal-t9o Ай бұрын
❤❤❤❤❤❤❤❤ Jaspreepkaur
@jagmeetkaur2368
@jagmeetkaur2368 Ай бұрын
Very nice video all the best all family
@harbanskaur-p8r
@harbanskaur-p8r Ай бұрын
Very good Very nice ji.Hk...kkp
@sandyaarora8485
@sandyaarora8485 Ай бұрын
Very very nice story👍
@NajiaKhan-l2w
@NajiaKhan-l2w Ай бұрын
Very very nice ❤
@deepsingh5937
@deepsingh5937 Ай бұрын
Mai veer boht fan aa tuhada Mai tuhadi sariya video dekhda boht hi sohni all videos bro jass
@navjitkaur1457
@navjitkaur1457 Ай бұрын
Mein tan tuhadi series bahut time ton dekh rhi aan bahut vdiya lgda tusi sare hamesha khush raho ❤❤❤❤
@shardamadhu1867
@shardamadhu1867 Ай бұрын
Jass jashan very nice Video ਕੁਲਦੀਪ ਕੌਰ ਕੁਝ ਜਿਅਾਦਾ ਹੀਓਞਰ ਅੈਕਟਿੰਗ ਕਰਦੀ ਹੈ ❤❤🎉🎉🎉
@sukhpreetkaur1076
@sukhpreetkaur1076 Ай бұрын
bht soni story c 🎉
@kdhkqragxbb6896
@kdhkqragxbb6896 Ай бұрын
Veere very nise vedieo
@sandyaarora8485
@sandyaarora8485 Ай бұрын
Sara mabers di acting bahut badia 👍👍
@sarabjeetkaur2066
@sarabjeetkaur2066 Ай бұрын
Kuldeep kaur to binaa
@KomalPreet-mo5lk
@KomalPreet-mo5lk Ай бұрын
Very very nice video 🥰🫶kuldeep aunty di actinv bhit ghaint hundi aww ehna nu ave de roll vdia lgde aww😘komal samrala 🥰
@Bimalkaurjassal
@Bimalkaurjassal Ай бұрын
Very nice story ji❤
@MaanHarpreet-y9d
@MaanHarpreet-y9d Ай бұрын
❤❤ very nice
@Vicks234
@Vicks234 Ай бұрын
Love you Kuldeep Kaur ❤❤❤
@fariyadkhan2893
@fariyadkhan2893 Ай бұрын
ਬਹੁਤ ਸੋਹਣੀ ਵਿਡੀਉ ਦੇਖਣ ਲਈ ਨਵੀਂ ਵਿਡੀਉ ਕਦੋਂ ਆਊ
@GurcharanSingh-si2ir
@GurcharanSingh-si2ir Ай бұрын
Good story jas veer ❤
@AkashdeepBawa-fs2kz
@AkashdeepBawa-fs2kz 11 күн бұрын
ਅਗਲਾ ਭਾਗ ਜਲਦੀ ਭੇਜੋ
@GurveerSingh1349
@GurveerSingh1349 Ай бұрын
Very nice didi👍👍
@KaramjeetKaur-r6p
@KaramjeetKaur-r6p 28 күн бұрын
ਮਨਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਐ ❤❤❤❤
@MannuSehna
@MannuSehna 17 күн бұрын
Nice msg ❤
@jagbirmalhi4949
@jagbirmalhi4949 Ай бұрын
Good msg bro wmk
@JorawarSingh-c6q
@JorawarSingh-c6q Ай бұрын
Veere meh tuwade har ik episode dekhda ha har ik ik de acting buhat vadea hundi AA har ik episode buhat vadea siga verre duniyadari nu samjan lai buhat vadea uprala aa
@KamalJitkaur-s3n
@KamalJitkaur-s3n Ай бұрын
ਬਹੁਤ ਬਹੁਤ ਵਧੀਆ ਜੀ ਪਰਮਾਤਮਾ ਤਰੱਕੀਆ ਬਖਸ਼ੇ ❤❤❤❤❤❤❤❤❤❤❤❤❤❤❤❤❤
@SanjeevKumar-g7b1x
@SanjeevKumar-g7b1x Ай бұрын
Hanji bahut kaint c thode episode,,,bahut inrest baneya,,,har ek episode di sanu excitement rehndi c,,,rabb thonu hmesha ame hi tarakkiya bakshe,,,mai thada fan sanjeev kumar kishangarh,,mansa to,,,god bless you,,,
@GurniwazMander
@GurniwazMander Ай бұрын
ਬਹੁਤ ਬਹੁਤ ਬਹੁਤ ਵਧੀਆ ਜੀ ਬਾਬਾ ਜੀ ਤਰੱਕੀਆ ਵਕਸਣ ਤੁਹਾਡੀ ਸਾਰੀ ਟੀਮ ਤੇ 👌👌👌👌❤️❤️❤️❤️❤️🤗🤗🤗
@jugrajkaur4567
@jugrajkaur4567 Ай бұрын
Good message
@dhanwantsingh9111
@dhanwantsingh9111 Ай бұрын
Very nice story mann usa 🇺🇸
@HarjinderKaur-x9f
@HarjinderKaur-x9f Ай бұрын
ਬਹੁਤ ਵਧੀਆ ਕਹਾਣੀ ਲੱਗੀ 👌🥰🥰🥰🥰🥰🔥🔥🔥❤️❤️❤️❤️❤️❤️❤️❤️💐
@shivrajsinghhayer6903
@shivrajsinghhayer6903 Ай бұрын
VERY.NAIYC
@Its___Vishant___king
@Its___Vishant___king Ай бұрын
😂😂😂😂😂❤❤❤❤❤❤ very nice video
@preetindersidhu7556
@preetindersidhu7556 Ай бұрын
Very very nice story
@SantoshRani-qi1go
@SantoshRani-qi1go Ай бұрын
Very very nice ji
@DidarSingh-sd5jg
@DidarSingh-sd5jg Ай бұрын
Very.verynicevido
@balvirkaur7021
@balvirkaur7021 Ай бұрын
Poora reel dekhi m or and b vadiya c
@MandeepSharmaSharma-i8t
@MandeepSharmaSharma-i8t Ай бұрын
New story jldi jaldi suru kro ji
@Virrpal009
@Virrpal009 Ай бұрын
Nice series
@GurpreetKaur-of9rs
@GurpreetKaur-of9rs Ай бұрын
Sachi kahani bht jde vdiya lgi waheguru Ji ਤਰੱਕੀ ਬਖਸੇ tuhno
@JaspalsharmaSharma-o9g
@JaspalsharmaSharma-o9g Ай бұрын
Very nice video
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਸ ਤੇ ਜਸ਼ਨ ਜੀ 🙏 ਮਨਪ੍ਰੀਤ ਨੇ ਬਹੁਤ ਠੀਕ ਕੀਤਾ ਤਾਰੀ ਬੰਨ ਕੇ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@jonygarg6579
@jonygarg6579 Ай бұрын
Very very nice
@AnkushBawa-hk5kh
@AnkushBawa-hk5kh Ай бұрын
Vadia
@KuldeepBrar-r6c
@KuldeepBrar-r6c Ай бұрын
Very nice g
@harleenkaur6432
@harleenkaur6432 Ай бұрын
Very nice Manpreet de
@ARKtv-qr6uh
@ARKtv-qr6uh Ай бұрын
I have seen this serial of yours, very good message you have given.. no doubt you work very hard.
@sawanguggavlogs6694
@sawanguggavlogs6694 Ай бұрын
Very nice video 🙏ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ 🙏
@BalwantChahal-y3l
@BalwantChahal-y3l Ай бұрын
Good manpreet sister
@mohinderkaur5763
@mohinderkaur5763 Ай бұрын
ਕਹਾਣੀ ਬਹੁਤ ਵਧੀਆ ਸੀ
@jassbrar477
@jassbrar477 Ай бұрын
Yar ਗਾਲ ਮਲੋ ਮਲੀ ਨਿਕਲਦੀ ਐ ਜਦੋਂ ਤੁਸੀ ਐਕਟਿੰਗ ਹੀ ਇਦਾ ਦੀ ਕਰਦੀ ਐ ਤੁਸੀ ਕੁਲਦੀਪ ਕੌਰ ਜੀ , ਵੈਸੇ ਘੈਂਟ ਐਕਟਿੰਗ
УНО Реверс в Амонг Ас : игра на выбывание
0:19
Фани Хани
Рет қаралды 1,3 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН