ਸਕੀਆਂ ਭੈਣਾ ਲਾਲਚੀ ਸਹੁਰੇ (13)Sakkiyan bheina lalchi Sohre (13) New Punjabi webseries 2024Aman Dhillon

  Рет қаралды 180,287

Aman dhillon

Aman dhillon

Күн бұрын

Пікірлер: 305
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ParmjitsinghKhurmi
@ParmjitsinghKhurmi 2 ай бұрын
Karma Kisi Ne Nahin ban Jana ghar ghar put Jmde
@kamallehar3065
@kamallehar3065 2 ай бұрын
ਸੋਨੀਆ ਤੇ ਅਬੀ ਦੇ ਇੱਕ ਬੱਚਾ ਜ਼ਰੂਰ ਦਿਖਾਇਓ ਨਹੀਂ ਤਾਂ ਅੰਜਲੀ ਦੀ ਸੱਸ ਨੇ ਸਾਰੀ ਜਾਇਦਾਦ ਆਪ ਸਾਂਭ ਲੈਂਣੀ ਅਮਨ ਕਿਹ ਕੇ 🌺🌺🌺🌺
@gurjeetkaurdhaliwal3559
@gurjeetkaurdhaliwal3559 2 ай бұрын
ਅਮਨ ਭੈਣ ਬਹੁਤ ਵਧੀਆ ਵੀਡੀਓ ਐ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@Tejas-i6v
@Tejas-i6v 2 ай бұрын
ਸਹੀ ਕਿਹਾ ਇਹ ਨਸ਼ੇ ਨੇ ਬਹੁਤ ਘਰ ਪੱਟ ਤੇ ਸਰਕਾਰ ਨੂੰ ਸਖ਼ਤ ਕਰਵਾਈ ਕਰਨੀ ਚਾਹੀਦੀ ਐ ਨਸ਼ਾ ਵੇਚਨ ਵਾਲਿਆ ਤੇ ਜਵਾਨ ਜਵਾਨ ਹੀ ਗਭਰੂ ਮਰ ਰਹੇ ਹਨ ਘਰ ਹੀ ਖ਼ਤਮ ਹੋ ਰਹੇ ਹਨ ਪਿਛੇ ਵਿਚਾਰੀਆ ਕੁੜੀਆ ਜੋ ਵਿਆਹ ਕੇ ਲਿਆਈ ਆ ਹੁੰਦੀਆਂ ਹਨ ਉਹ ਕਿਸੇ ਪਾਸੇ ਜੋਗੀਆ ਨਹੀ ਰਹਿੰਦੀਆ ਵਿਚਾਰੀਆ ਤੇ ਘਰ ਦੇ ਬਾਕੀ ਮੈਬਰਾ ਦਾ ਵੀ ਬੁਰਾ ਹਾਲ ਹੁੰਦਾ ਹੈ।
@GurmeetSingh-if2gb
@GurmeetSingh-if2gb 2 ай бұрын
ਚਰਨੌ ਦੀ acting ve natural hunda nice
@Maninder_brar
@Maninder_brar 2 ай бұрын
ਚਰਨੋਂ ਪ੍ਰੀਤੋ ਦੀਆ ਉਂਗਲਾਂ ਤੇ ਚੜੀ ਆ ਤਾਂ ਹੀ ਨੂੰਹਾਂ ਨੂੰ ਟਿਕਣ ਨਹੀਂ ਦਿੰਦੀ ਪਰ ਅਮਨ ਦੀ ਸਿਆਣਪ ਨਾਲ ਲੜਾਈ ਟਲ ਜਾਂਦੀ ਆ,,,,ਪ੍ਰੀਤੋ ਆਵਦੀ ਸੱਸ ਨਾਲ ਵੀ ਇਹੋ ਜਿਹਾ ਵਿਹਾਰ ਹੀ ਕਰਦੀ ਆ😢😢ਬਹੁਤ ਵਧੀਆ ਵੀਡਿਓ ❤❤❤❤ ਮਨਿੰਦਰ ਬਰਾੜ
@LaviMaan-lf3px
@LaviMaan-lf3px 2 ай бұрын
ਪ੍ਰੀਤੋ ਤਾਂ ਘਰ ਪੱਟ ਕੇ ਹੱਟੁਗੀ 🎉🎉🎉🎉❤❤❤
@gurbakhshishsinghsohi3084
@gurbakhshishsinghsohi3084 2 ай бұрын
ਚਰਨੋ ਤੇ ਪਰੀਤੋ ਸਕਲ ਪੱਖੋ ਵੀ ਸਕੀਆਂ ਭੈਣਾਂ ਲੱਗਦੀਆਂ ਨੇ, ਸੋਨੀਆ ਦੀ ਪਿਉਰ ਪੰਜਾਬੀ ਬਹੁਤ ਵਧੀਆ ਹੈ। ਸਾਰੀ ਟੀਮ ਜ਼ਿੰਦਾਬਾਦ
@TalwinderKaur800
@TalwinderKaur800 2 ай бұрын
ਕਿਰਨਾਂ ਕਹਿ ਰਹੀ ਧੇਲੇ ਦੀ ਅਕਲ ਨਹੀ ਦੋਨਾਂ ਭੈਣਾਂ ਨੂੰ ਹੋਰ ਵੀਡਿਓ ਵਿੱਚ ਤੂੰ ਏਹੋ ਜਹੀ ਹੁੰਦੀ 😂😂😂😂😂😂
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🌹🌷💐🌸
@balkaransingh7438
@balkaransingh7438 2 ай бұрын
ਅੰਜਲੀ ਦੀ ਸਸ ਤੇ ਅਮਨ ਦੀ ਸਿਆਸਤ ਕਦੇ ਨਹੀਂ ਸੁਧਰੀ ਹੀ ਜਾਣ ਜਾਣ ਕੇ ਜਾਣ ਜਾਣ ਕੇ ਤੰਗ ਕਰਦੀ ਹੈ
@RanjitKaur-fk8gm
@RanjitKaur-fk8gm 2 ай бұрын
ਇਹ ਕਮੇਟ ਕੀ ਹੋਈਆ
@DhillonFilmProduction
@DhillonFilmProduction 2 ай бұрын
😂😂😂😂😂😂😂​@@RanjitKaur-fk8gm
@kkkRrr-st1ge
@kkkRrr-st1ge 2 ай бұрын
mop​@@RanjitKaur-fk8gm
@desihomemadefood
@desihomemadefood 2 ай бұрын
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤❤
@sanjeevsharma4454
@sanjeevsharma4454 2 ай бұрын
Bohut hi badiya episode ji so beautiful story ji sab da part Bohut Bohut hi pyara lga ji par Abhi veer ji Sonia behan di Jodi Bohut hi badiya lgi Ji super supar episode ji
@navdeeppawan5832
@navdeeppawan5832 2 ай бұрын
ਉਂਗਲਾਂ ਤੇ ਲੱਗਣ ਵਾਲਿਆਂ ਦੇ ਘਰ ਕਦੇ ਨਹੀਂ ਵਸਦੇ ਮਗਰੋਂ ਪਤਾ ਲੱਗਦਾ ਜਦੋਂ ਸਭ ਖਤਮ ਕਰ ਲੈਂਦੀਆਂ ਫਿਰ ਨੂੰਹਾਂ ਬਿਨਾਂ ਕੋਈ ਨਹੀਂ ਪੁੱਛਦਾ
@Gulabkaur-h2z
@Gulabkaur-h2z 2 ай бұрын
Very nice video a ji waheguru ji khush rakhe sari teem nu 🙏❤️👌👍🌹🎋🌺🌼🌸🌻🍁💐🌷🥀
@SukhpalDhaliwal-j1g
@SukhpalDhaliwal-j1g 2 ай бұрын
🌺🌹🙏🌺ਬਹੁਤ ਘੈਟ ਲੜਾਈ ਬਦੀਆ ਫੀਲਮ ਘੈਟ ਪੰਜਾਬੀ 🙏🌺🚗🚜🚗🚜🚴🏽‍♀️🚴🏻‍♂️🚴🏽‍♀️🚴🏻‍♂️🚴🏼❤️❤️
@charanjitrama1787
@charanjitrama1787 2 ай бұрын
ਸਭ ਤੋਂ ਚਲਾਕ। ਪ੍ਰੀਤੋ
@KarnailSingh-iy9cd
@KarnailSingh-iy9cd 2 ай бұрын
ਪ੍ਰੀਤ ਤਾ ਅਸਲ ਖਤਰਨਾਕ ਜਨਾਨੀ ਹੈ
@jagdishkaur9755
@jagdishkaur9755 2 ай бұрын
ਇਸ ਕੁਪੱਤੀ ਜੋੜੀ ਨੇ ਇਨ੍ਹਾਂ ਦਾ ਘਰ ਵਸਣ ਨਹੀਂ ਦੇਣਾ।ਲਾਲਚ ਬੁਰੀ ਬਲਾ ਹੈ। ਇਨ੍ਹਾਂ ਨੂੰ ਜ਼ਮੀਨ ਦਾ ਲਾਲਚ ਹੈ ਪਰ ਜ਼ਮੀਨ ਇਨ੍ਹਾਂ ਦੇ ਹੱਥ ਨਹੀਂ ਲੱਗੇਗੀ।
@HarjinderSingh-nr4ky
@HarjinderSingh-nr4ky 2 ай бұрын
Very nice video Bai Raj mam Preet bharrida khadi aa Har ik nu khan paidi aa😂😂😂❤❤❤❤
@balvirdhaliwal9484
@balvirdhaliwal9484 2 ай бұрын
When I wake up first of all I watch the video it’s very nice story ❤❤❤❤❤❤❤avi veer jji and to all team ssa 🙏🙏🙏🙏🙏🙏🙏🙏🙏🙏blessings from canada Abbotsford
@SimranSingh-zx4wj
@SimranSingh-zx4wj 2 ай бұрын
ਇਹੋ ਜਿਹੀਆਂ ਸੱਸਾਂ ਕਦੇ ਵੀ ਨਹੀਂ ਸੁਧਰ ਸਕਦੇ ਆ ਇਸੇ ਲਈ ਕਹਿੰਦੇ ਨੇ ਸੱਸ ਹੋਵੇ ਤਾਂ ਚੰਗੀ ਹੋਵੇ ਨਹੀ ਤਾਂ 😊
@HimanshuGupta-gd6km
@HimanshuGupta-gd6km 2 ай бұрын
photo tangi hove😅😂
@Varindersidhu971
@Varindersidhu971 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@manjindersingh1822
@manjindersingh1822 2 ай бұрын
Very nice video ji waheguru bless u all team members ji
@SimranKaur-xp8xy
@SimranKaur-xp8xy 2 ай бұрын
very nice god bless you team members 🙏🙏👌🏻👌🏻👍👍👍
@JasdeepSingh-nv1rk
@JasdeepSingh-nv1rk 2 ай бұрын
❤❤❤ very very nice bless you team members 🙏🙏🙏🙏👌👌👌👍👍👍👍
@mandeepmann8730
@mandeepmann8730 2 ай бұрын
ਅਮਨ ਦੀਦੀ ਵੈਰੀ ਨਾਇਸ ਵੀਡੀਓ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ❤❤❤❤
@deepmkaur4660
@deepmkaur4660 2 ай бұрын
❤️❤️❤️❤️❤️❤️❤️❤️❤️
@ninderpal8873
@ninderpal8873 2 ай бұрын
Very nice viedo Aman and Raj veer ji God bless🙏 you🙏🥰🥰❤❤
@lakhvirsingh9614
@lakhvirsingh9614 2 ай бұрын
ਚਰਨੋ ਦੀਆਂ ਗੱਲਾਂ ਹੋਸੀ ਨਾ ਘਰ ਦਾ ਮਾਹੌਲ ਵਿਗਾੜਨ ਲੱਗੀ ਅ ਭਤ ਐਪ ਦੇਂਦਿਆ😢
@RohitSingh-xb2ew
@RohitSingh-xb2ew 2 ай бұрын
🎉🎉🎉🎉
@BalrajSingh-uy4um
@BalrajSingh-uy4um 2 ай бұрын
Nic story aman dhillon ji good 👍 acting of all team members 👍 👌 ❤❤❤❤
@TalwinderKaur800
@TalwinderKaur800 2 ай бұрын
ਏਨੇ ਚੰਗੇ ਭਰਾ ਭਰਜਾਈ ਵੀਡਿਓ ਵਿੱਚ ਹੀ ਹੁੰਦੇ
@kulwantsandhu5487
@kulwantsandhu5487 2 ай бұрын
Nhi ji reality ch v hunde ne. Sade bhra bhabi vdyia ne ajj tak ta.
@babybansal7679
@babybansal7679 2 ай бұрын
Bhut vadia video aa nest video jaldi to jaldi aawaye
@jaswinderkaur4152
@jaswinderkaur4152 2 ай бұрын
Excellent video aman di really you r good 🎉nyc reality show kiti sachiyan galan best neat and cleab video❤
@RajveerkaurRajveerkaur-k8t
@RajveerkaurRajveerkaur-k8t 2 ай бұрын
Very nice video aman didi
@ManjitKaur-bf2jw
@ManjitKaur-bf2jw 2 ай бұрын
ਬਹੁਤ ਹੀ ਵਧੀਆ ਸੁਨੇਹੇ ਦਿਤੇ ਨੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੂੰ ਪਰਮਾਤਮਾ ਰਾਜੀ ਖੁਸ਼ੀ ਰੱਖੇ
@palwinderkaur5461
@palwinderkaur5461 2 ай бұрын
Super super super super super super ❤❤❤❤❤awesome story ❤❤❤❤❤excellent work all team members ❤❤❤
@laddiaulakh4394
@laddiaulakh4394 2 ай бұрын
❤❤❤❤
@gopirani2240
@gopirani2240 2 ай бұрын
ਹੈਡ ਫੋਨ ਲਾ ਕੇ ਤਾ ਪਰੀਤੋ ਦੀ ਅਵਾਜ ਕਨਾੰ ਵਿਚੱ ਬਹੁਤ ਚੀਕਦੀ ਆ 😂😂
@babybansal7679
@babybansal7679 2 ай бұрын
Wating for nest video
@SimranSingh-zx4wj
@SimranSingh-zx4wj 2 ай бұрын
ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@gurvinderkullar5431
@gurvinderkullar5431 2 ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍👍
@munirahmed9204
@munirahmed9204 2 ай бұрын
My gosh she even speaks to her mom in law this women has a big attitude she needs hv her head examined Good show
@Harmansidhu-xc9kg
@Harmansidhu-xc9kg 2 ай бұрын
Very nice video charnjeet🎉🎉❤❤
@iqbalsran7866
@iqbalsran7866 2 ай бұрын
Very Very nice video God bless you all teams ❤
@crazygamerz136
@crazygamerz136 2 ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤
@uttarakhandibaand1099
@uttarakhandibaand1099 2 ай бұрын
ਬਹੁਤ ਵਧੀਆ ਜੀ 😊 ਵੈਸੇ ਬੰਦੇ ਨੂੰ ਕਦੇ ਵੀ ਜਨਾਨੀਆਂ ਵਿਚ ਨਹੀਂ ਬੋਲਣਾ ਚਾਹੀਦਾ । ਜੇ ਬੋਲਣਾ ਵੀ ਹੈ ਤਾਂ ਆਸੇ ਪਾਸੇ ਹੋ ਕੇ ਬੋਲੇ । ਬੰਦੇ ਦਾ ਜਨਾਨੀਆਂ ਚ ਬੋਲਣਾ ਠੀਕ ਨਹੀਂ ladies ਤਾਂ ਫੇਰ ਇਕ ਮਿਕ ਹੋ ਜਾਂਦੀਆਂ ਬੰਦੇ ਐਵੇਂ ਹੀ
@SAMSUNGJ-md4ek
@SAMSUNGJ-md4ek 2 ай бұрын
Aman sister ji very very nice video god bless you all team members 🙏❤❤❤🇵🇰 Ali frome spain
@TalwinderKaur800
@TalwinderKaur800 2 ай бұрын
ਜੁਵਾਕ ਬਿਗੜ ਨਗੇ ਕਰਮੈ ਪ੍ਰੀਤੋ ਦੇ ਲਾਲਚ ਬੁਰੀ ਬਲਾ ਆਪਣੇ ਬੱਚੇ ਨਹੀਂ ਸਾਂਭ ਹੁੰਦੇ ਨਾਂ ਘਰ ਆਪਣਾ 😂😂😂😂
@KarnailSingh-iy9cd
@KarnailSingh-iy9cd 2 ай бұрын
ਆਹ ਬਹੁਤ ਵਧੀਆ ਗਲ ਹੈ
@SandeepKaur-qf1xf
@SandeepKaur-qf1xf 2 ай бұрын
Bht vdya video GBU all team always be happy ☺️❤
@jsa-bb2mf
@jsa-bb2mf 2 ай бұрын
Vary vary nice video aman di
@mahekbhatti4229
@mahekbhatti4229 2 ай бұрын
❤❤😊😊
@wiskyk2863
@wiskyk2863 2 ай бұрын
Preeto and charno de acting very nice Amber canada karmjit dhindsa parinaaz canada
@SumanSharma-cr3zt
@SumanSharma-cr3zt 2 ай бұрын
Very nice vedio dear sister and brother👌👌👌👌👌👌❤❤
@SarbjitKaur-su5ce
@SarbjitKaur-su5ce 2 ай бұрын
Very nice video sarbjit Kaur Dhillon ❤
@avtarbrar-dm8wg
@avtarbrar-dm8wg 2 ай бұрын
Very nice video thanks
@tanukaur10
@tanukaur10 2 ай бұрын
❤❤😊😊Very Very Very nice video ji😊😊❤❤
@ravigill3017
@ravigill3017 2 ай бұрын
Love it when Sonia says” boo mai margi”
@sarabjeetkaur-rd8kd
@sarabjeetkaur-rd8kd 2 ай бұрын
ਪ੍ਰੀਤੋ ਬਹੁਤ ਭੈੜੀ ਐ ਇਹ ਦੀ ਕਿਸੇ ਨਾਲ ਨੀ ਕੱਟਦੀ ਇਹਨੂੰ ਤਾਂ ਵੱਡ ਕੇ ਖੂਹ ਵਿੱਚ ਸੁੱਟ ਦੇ ਤਾਂ ਵੀ ਤੱਤ ਤੱਤ ਕਰੂਗੀ ਇਹੋ ਜਿਹੀ ਤੀਵੀਂ ਦਾ ਤਾਂ ਕਸਾੜ ਹੀ ਕਸਾੜ ਕੁੱਟੇ ਚਪੇੜਿਆਂ ਨਾਲ ਭੰਨ ਦਿਓ ਅਮਨ ਦੇ ਹੁਣ ਮਾਸੀ ਆਂ ਗੲਈ ਨਾਂ ਦੋਵੇਂ ਭੈਣਾਂ ਫੜ ਲਿਓ ਮੂੰਹ ਹੀ ਮੂੰਹ ਕੁਟੇਓ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤🎉🎉😮
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤
@AmandeepKaur-dg1qk
@AmandeepKaur-dg1qk 2 ай бұрын
Very nice video aman dee or raj veerji ❤❤❤🎉🎉🎉🎉
@ramandeepkaur7769
@ramandeepkaur7769 2 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ
@HarjitKaur-r8k
@HarjitKaur-r8k 2 ай бұрын
Very nice
@amninderkundal6549
@amninderkundal6549 2 ай бұрын
Charno vargiya laye lag sasa ghar pat lendiya ne buhat vadiya video ❤
@parmveersingh9124
@parmveersingh9124 2 ай бұрын
Well done all' team members ❤
@HarjinderSingh-nr4ky
@HarjinderSingh-nr4ky 2 ай бұрын
Bai Karame siaane kahinde ne maari soch te gitte di moch bande nu khatam kar dinde aa😂😂❤❤❤
@Arsh6232
@Arsh6232 2 ай бұрын
Very Very Nice video Aman didi Raj veer ji 👌👌
@ARMAANGILL7359
@ARMAANGILL7359 2 ай бұрын
Very nice video thanks for next part
@KulwinderShergillShergil-tb7jj
@KulwinderShergillShergil-tb7jj 2 ай бұрын
ਪ੍ਰੀਤੋ ਮਾਸੀ ਨੂੰ ਘਰੋਂ ਭੇਜ ਦਿੱਤਾ । ਇਸ ਲਈ ਸੱਸ ਬਦਲੇ ਲ਼ੈਣ ਲੱਗੀ ਨੂੰਹਾਂ ਕੋਲੋ ਕਿ ਆਹ ਕੰਮ ਕਰਲੋ ਉਹ ਕਰਲੋ ।ਬਾਪੂ ਨੇ ਸੁਣਾਂ ਕੇ ਚੁਟਕਲਾ ਹਸਾ ਦਿੱਤਾ ਅੰਜਨੀ ਨੂੰ 😂 ਹੁਣ ਤਾਂ ਅੰਜਨੀ ਬਾਪੂ ਨੂੰ ਦੁੱਧ ਚ ਪੱਤੀ ਪਾ ਕੇ ਦੇਵੂ ।। ਸਹੀ ਕਿਹਾ ਅਭੀ ਨੇ ਕਿ ਪਰੋਣੇ ਤਾਂ ਸਹੀ ਨੇ ਤੀਵੀਆ ਦੇ ਪਾਏ ਪੰਗੇ ਸੀ । ਪ੍ਰੀਤੋ ਹੁਣ ਜਾਕੇ ਆਪਣੀ ਸੱਸ ਨਾਲ ਪੰਗੇ ਲੈਕੇ ਬੈਠ ਗਈ। ਆਦਤ ਪਈ ਨਾਂ ਲੜਾਈ ਦੀ ਕਰਨ ਦੀ ਉਹ ਨੀ ਜਾਂਣੀ ਕਰਮੇ ਦੀ ਵੀ ਨਾਲ ਹੀ ਕਰਤੀ ਖੁੰਭ ਠੱਪ 😂 ।। ਅਮਨ ਭੈਣ ਹੋਣਾਂ ਨੇ ਧੋ ਦਿੱਤੇ ਖੇਸ ਥਾਪਿਆਂ ਨਾਲ ਕੁੱਟ ਕੁੱਟ ਕੇ ਸਹੀ ਕਿਹਾ ਰਾਜ ਵੀਰੇ ਨੇ ਕਿ ਜਾਂਣਕੇ ਤੰਗ ਕਰਨਾਂ ਹੁੰਦਾ ਮਾਂ ਨੇ ਜਦ ਮਸ਼ੀਨ ਹੈਗੀ ਘਰ।। ਸੱਚ ਅੰਜਨੀ ਨੇ ਅੱਜ ਸੂਟ ਬਹੁਤ ਸੋਹਣਾ ਪਾਇਆ ਬਾਹਲਾ ਫੱਬ ਰਿਹਾ 😊 ਬਾਕੀ ਬਹੁਤ ਸੋਹਣੀ ਸੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 2 ай бұрын
thquu❤
@yuvrajDevil-u4t
@yuvrajDevil-u4t 2 ай бұрын
Vvery nice 👍👍👍👍👍👍👍👍👍👍👍👍👍👍👍
@GurinderSingh-ow5wl
@GurinderSingh-ow5wl 2 ай бұрын
WAHEGURU JI
@rupinderbrar4989
@rupinderbrar4989 2 ай бұрын
ਬਹੁਤ ਸੋਹਣੀ ਵੀਡੀਓ ਜੀ 👌👌👌👍👍👍
@AmrikSingh-h1r3f
@AmrikSingh-h1r3f 2 ай бұрын
Very nice story god bless you all teem siraaaaaaa
@narinderpal1854
@narinderpal1854 2 ай бұрын
ਅਭੀ ਤੇ ਸੋਨੀਆ ਨੇ ਮੱਝਾਂ ਕਿਹੋ ਜਿਹੀਆਂ ਰੱਖੀਆਂ। ਅਨ ਘੜ੍ਹ ਜਿਹੀਆਂ ਨੇ। ਬਾਕੀ ਕੱਟੀਆਂ ਹੀ ਕੱਟੀਆਂ।😂
@Abhibhangu7
@Abhibhangu7 2 ай бұрын
ਦੁੱਧ ਦੀ ਖਾਰ ਖਾਂਦੀਅਓ ਨੇ😂
@gurmeet3684
@gurmeet3684 2 ай бұрын
Bahut vadia video ji es tra diya sassa ghar barbad kr dindiya 🌴🥀🌴🥀🌴🥀🌴🥀🌴🥀🌴🥀
@RashminderKaur-z8f
@RashminderKaur-z8f 2 ай бұрын
ਬਹੁਤ ਹੀ ਵਧੀਆ ਵੀਡਿਉ ਐ। ਬਹੁਤ ਸਿੱਖਿਆ ਮਿਲਦੀ ਐ। ਜੀ 🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃🌻🍃
@ਹਰਪਾਲ7653
@ਹਰਪਾਲ7653 2 ай бұрын
ਕੀ ਕਰੀ ਜਾਨੀ ਏ ਸੰਤੀਏ 😂😂😂😂😂😂😂😂😂😂😂😂😂😂😂😂😂😂😂😂😂
@daljitkaur353
@daljitkaur353 2 ай бұрын
Very nice story aman ji ❤❤❤❤❤🎉is 🎉🎉🎉❤❤❤❤❤❤❤❤❤❤
@baldevsingh6204
@baldevsingh6204 2 ай бұрын
Very nice👍👍
@surjitkaur6178
@surjitkaur6178 2 ай бұрын
Very nice video ❤❤❤
@Jagsirjoga
@Jagsirjoga 2 ай бұрын
Very nice story g
@shamsundar9131
@shamsundar9131 2 ай бұрын
Very very very very nice video Next part Ritu Sharma bathinda 👏👏👏👏👏👏👏👏👏👏👏👏👏👏👏👏👏👏👏👏👏👏👏👏👏
@PreetSandhu-j8r
@PreetSandhu-j8r 2 ай бұрын
Very nice ji ❤❤❤
@bikerjitsingh2952
@bikerjitsingh2952 2 ай бұрын
Very nice very nice 👍👍👍👍❤❤❤❤❤👌👌👌👌💯💯
@JagtarSingh-gg2mq
@JagtarSingh-gg2mq 2 ай бұрын
ਸਹੀ ਗੱਲ ਹੈਂ ਇਹ ਤਾਂ ਡੈਨ ਹੈ
@kuldipkaur2440
@kuldipkaur2440 2 ай бұрын
Very nice Video 🙏🙏 kuldip Kaur kaleke Baggapurana
@shaminderkaursandhu9747
@shaminderkaursandhu9747 2 ай бұрын
Gbu all team good video aa very nice video good job all team members ❤❤❤
@waitloseandgain44
@waitloseandgain44 2 ай бұрын
Bahut vadia video hai ji tuhadi agla bhag jaldi bejna please ❤❤❤❤
@RamandeepDhillon-p7c
@RamandeepDhillon-p7c 2 ай бұрын
Very beautiful ji iam waiting 😍
@meetadhaliwal4590
@meetadhaliwal4590 2 ай бұрын
Agla part late kio hon lag pya ji
@amritpalkaur2594
@amritpalkaur2594 2 ай бұрын
Very nice dee ❤❤
@meetokaur6000
@meetokaur6000 2 ай бұрын
ਚਰਨੋ ਦਾ ਦਿਮਾਗ khrab ਜਿਨ੍ਹਾਂ ਚੀਰ ਪ੍ਰੀਤੋ ਕੋਲ ਨਹੀਂ ਸਦ ਲੈਂਦੀ ਉਨਾਂ ਚੀਰ ਰੋਟੀ ਹਜਮ ਨਹੀਂ ਹੁੰਦੀ ਜ਼ੋ ਉਂਹ ਪ੍ਰੀਤ ਆ ਕੇ ਘਰ ਵਿਚ ਕਲੇਸ਼ ਨਹੀਂ ਪੌਦਿ uk nice 🌹🙏
@gurshansingh8127
@gurshansingh8127 2 ай бұрын
ਬਹੁਤ ਵਧੀਆ ਜੀ
@babybansal7679
@babybansal7679 2 ай бұрын
God bless u all team members
@sukhdevsingh-je6hp
@sukhdevsingh-je6hp 2 ай бұрын
Good nice ji 🙏 good masaj je 🙏 अगर एस विडियो को देख कर अगर एक औरत ही सबक ले तो बहुत अच्छा है
@komaldeepkaur7914
@komaldeepkaur7914 2 ай бұрын
Very nice story
@BoharDhillon-hw3uc
@BoharDhillon-hw3uc 2 ай бұрын
Very Very nice ji 👍👍👍👍👍 👌👌👌👌👌
@paramjeetkaur5570
@paramjeetkaur5570 2 ай бұрын
Nice acting all team members 👌👌👌👌👌👌
@Tejas-i6v
@Tejas-i6v 2 ай бұрын
ਚਰਨੋ ਕਿਵੇ water melon ਬਣੀ ਫਿਰਦੀ ਐ😂
@TalwinderKaur800
@TalwinderKaur800 2 ай бұрын
ਅਭੀ ਪੇਂਟਾ ਪਾਕੇ ਖੇਤਾਂ ਵਿੱਚ ਕੰਮ ਨਹੀਂ ਹੁੰਦਾ 😂😂😂😂😂😂😂
ਭੂਆ ਦੀ ਚੌਧਰ - Sinderpal Sony 🔊🎵📢
46:28
Sinderpal Sony
Рет қаралды 167 М.
Когда отец одевает ребёнка @JaySharon
00:16
История одного вокалиста
Рет қаралды 14 МЛН
She's very CREATIVE💡💦 #camping #survival #bushcraft #outdoors #lifehack
00:26
龟兔赛跑:好可爱的小乌龟#short #angel #clown
01:00
Super Beauty team
Рет қаралды 24 МЛН
Когда отец одевает ребёнка @JaySharon
00:16
История одного вокалиста
Рет қаралды 14 МЛН