ਸਕੀਆਂ ਭੈਣਾਂ ਲਾਲਚੀ ਸਹੁਰੇ (20) SAKKIYAN BHEINA LALCHI SHORE (20)PUNJABI WEB SERIES 2024 Aman dhillon

  Рет қаралды 169,773

Aman dhillon

Aman dhillon

Күн бұрын

Sakkiyan bheina lalchi Sohre (Ep-20)New Punjabi webseries 2024 !! Aman Dhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Join 👇
facebook page 👥
/ amandhillon02
/ aman_dhillon_mansa___
Our New Video link Click here 👇👇👇
*********
Sakkiyan bheina lalchi sohre (Ep-1)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-2)
• SAKKIYAN BHEINA LALCHI...
Sakkiyan bheina lalchi sohre (Ep3)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-4)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-5)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-6)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-7)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-8)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-9)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-10)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-11)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-12)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-13)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-14)
• ਸਕੀਆਂ ਭੈਣਾ ਲਾਲਚੀ ਸਹੁਰੇ...
Sakkiyan bheina lalchi sohre (Ep-15)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-18)
• ਸਕੀਆਂ ਭੈਣਾਂ ਲਾਲਚੀ ਸਹੁਰ...
Sakkiyan bheina lalchi sohre (Ep-19)
• ਸਕੀਆਂ ਭੈਣਾਂ ਲਾਲਚੀ ਸਹੁਰ...
Tibyan da putt
• ਟਿੱਬਿਆ ਦਾ ਪੁੱਤ !! Tibe...
Zindagi ik band tala (Ep-12)
• ਜ਼ਿੰਦਗੀ ਇੱਕ ਬੰਦ ਤਾਲਾ (...
Zindagi ik band tala (Ep-13)
• ਜ਼ਿੰਦਗੀ ਇੱਕ ਬੰਦ ਤਾਲਾ (...
Do Not Re-upload Our Content We are Rigid Taking
Credit Copyright Holder - Aman dhillon
Thank you 🙏🙏🙏

Пікірлер: 394
@user-hx4zy3mv7i
@user-hx4zy3mv7i 29 күн бұрын
ਕਿਰਨਾਂ ਮਾਸੀ ਐਤਕੀਂ ਤੀਆਂ ਦੇ ਵਿਹਾਰ ਤੇ ਚਰਨੋਂ ਤੇ ਪ੍ਰੀਤੋ ਨੂੰ ਐਸੀ ਟੂਮ ਪਾਈਂ ਤਾਂ ਜੋ ਅਗਲੀ ਵਾਰ ਟੂਮ ਟੂਮ ਕਹਿ ਕੇ ਡਰ ਡਰਕੇ ਉਠਣ 🙏
@user-wx8qf7um8n
@user-wx8qf7um8n 29 күн бұрын
ਨਾਂ ਮੰਜੇ ਤੇ ਰੱਖ ਕੇ ਨੀ ਜਾਇਆ ਜਾਂਦਾ
@user-xj6ke3jl4w
@user-xj6ke3jl4w 29 күн бұрын
ਅਭੀ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ
@KulwinderShergillShergil-tb7jj
@KulwinderShergillShergil-tb7jj 29 күн бұрын
ਮਾਸੀ ਦਾ ਮੁੰਡਾ ਘਰੋ ਕਢਾਊ ਆਪਣੇ ਮਾਂ ਪਿਉ ਨੂੰ ਨਾਲੇ ਆਪ ਜੁੱਤੀਆਂ ਖਾਊਂ ਨਾਲੇ ਪ੍ਰੀਤੋ ਤੇ ਕਰਮੇ ਨੂੰ ਪਵਾਊ 😂 ਫਿਰ ਪ੍ਰੀਤੋ ਨੂੰ ਮੱਤ ਆਊ ਚੰਗੀ ਤਰਾਂ । ਅੰਜਨੀ ਥੱਪੜ ਨਾਂ ਮਾਰ ਸਿਰ ਵਿੱਚ ਪਾ ਦੇ ਚਾਂਹ ਟੱਪਦਾ ਫਿਰੂੰ ਵਿਹੜੇ ਵਿੱਚ 😅 ਪ੍ਰੀਤੋ ਨਾਂ ਪੁੱਠੀਆਂ ਮੱਤਾਂ ਦੇ ਚਰਨੋ ਨੂੰ ਵਹਿਮਾਂ ਭਰਮਾਂ ਵਿੱਚੋ ਨਿਕਲੋ । ਭੂਆ ਜੀ ਖਿੱਚਕੇ ਰੱਖੋ ਕੰਮ ਕਰਦੋ ਸਿੱਧੀਆਂ ਦੋਨਾ ਭੈਣਾਂ ਨੂੰ 😅 ਸਹੀ ਕਿਹਾ ਭੂਆ ਨੇ ਨੂੰਹਾਂ ਤਾਂ ਨੂੰਹਾਂ ਹੀ ਹੁੰਦੀਆਂ ਨੇ ਜਿੰਨਾਂ ਨੇ ਬੁਡੇਪੇ ਵਿੱਚ ਸਾਂਭਣਾ ਹੁੰਦਾ ਹੈ ਧੀਆਂ ਬਣਾਂ ਕਿ ਰੱਖਣਾਂ ਚਾਹੀਦਾ ਹੈ । ਬਾਕੀ ਬਹੁਤ ਸੋਹਣੀ ਸੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ ਖਾਸ ਕਰਕੇ ਅੰਜਨੀ ਅਮਨ ਭੈਣ ਤੇ ਸੋਨੀਆ ਦੀ । ਅੰਜਨੀ ਨੇ ਸੂਟ ਅੱਤ ਪਾਇਆ ਹੈ ਬਹੁਤ ਹੀ ਸੋਹਣਾਂ 😊। ਧੰਨਵਾਦ ਕੁਲਵਿੰਦਰ ਸ਼ੇਰਗਿੱਲ
@ranjitkaur2711
@ranjitkaur2711 29 күн бұрын
L
@kiranandkulwantchannel4981
@kiranandkulwantchannel4981 29 күн бұрын
ਅਵੀ ਤੇਰਾ ਜਿਹਾ ਵੀਰ ਰੱਬ ਸਾਰ ਨੂੰ ਦ ਵੀ
@neetugold6136
@neetugold6136 29 күн бұрын
ਅੰਜਲੀ ਜੇਕਰ ਤੂੰ ਸਹੀ ਹੈ ਤਾਂ ਓਹਦੇ ਸਿਰਹਾਣੇ ਖੜ੍ਹੀ ਕੀ ਕਰਦੀ ਹੈ।coffe kol ਰੱਖ ਵੀ ਜਾ ਸਕਦੀ ਸੀ।
@jaswinderjawanda9652
@jaswinderjawanda9652 29 күн бұрын
Abi veer ji tusin bilkul mere veer varge ho jo ajj is duniya ch nahi reha Waheguru ji tuhanu tandrusti bakhse
@gurdeepkaur5145
@gurdeepkaur5145 29 күн бұрын
ਅੰਜਲੀ ਤਾਂ ਖੜਕੇ ਗੱਲਾਂ ਮਾਰਦੀ ਹੈ ਹਰਜੀਤ ਨੂੰ ਦੱਸਦੇ ਮੂਹ ਲਾਈ ਜਾਦੀ😢ਹੈ
@palwinderjhammat4180
@palwinderjhammat4180 28 күн бұрын
Yes
@user-gw5tb9bs4o
@user-gw5tb9bs4o 29 күн бұрын
ਅੰਜਲੀ ਈਸ਼ੂ ਦੀਆਂ ਕਰਤੂਤਾਂ ਹਰਜੀਤ ਨੂੰ ਦੱਸ ਦੇ ਬਾਦ ਚ ਦੱਸੇਂਗੀ ਤਾਂ ਮਾਸੀ ਤੇ ਚਰਨੋਂ ਹਰਜੀਤ ਨੇ ਕਹਿਣਾ ਸੱਚੀਂ ਸੀ ਤਾਂ ਪਹਿਲਾਂ ਦੱਸਦੀ
@ManpreetsinghJalalabad-yy4bn
@ManpreetsinghJalalabad-yy4bn 29 күн бұрын
ਸਹੀ ਕਿਹਾ ਤੁਸੀ ਅੰਜਲੀ ਨੂੰ ਇਹ ਗਲ ਦਬਾਉਣੀ ਨਹੀਂ ਚਾਹੀਦਾ ਸਗੋਂ ਹਰਜੀਤ ਨੂੰ ਦਸ ਕੇ ਕੋਈ ਸਕੀਮ ਬਣਾ ਕੇ ਇਸ਼ੂ ਦਾ ਸਚ ਸਭ ਦੇ ਸਾਹਮਣੇ ਲਿਆਉਣਾ ਚਾਹੀਦਾ
@Baljeetkaur-un9rd
@Baljeetkaur-un9rd 29 күн бұрын
ਤੁਹਾਡੇ ਦੋਨਾਂ ਭੈਣਾਂ ਦੇ ਵੀ ਚੰਗੇ ਛਿੱਤਰ ਲਾਉਣੇ ਚਾਹੀਦੇ ਨੇ
@paramjeetkaur4230
@paramjeetkaur4230 29 күн бұрын
ਪ੍ਰੀਤੋ ਅੱਧੀ ਬੁੱਢੀ ਹੋਗੀ ਤੇਰਾ ਖਸਮ ਕਰਮਾਂ ਤੇਰੇ ਸਿਰਾਣੇ ਈ ਬੈਠਾ ਰਹਿੰਦਾ ਅੱਧਾ ਬੁੱਢਾ😂😂
@mohinderkaur5763
@mohinderkaur5763 29 күн бұрын
ਕੌਫ਼ੀ ਵਾਲਾ ਸੀਨ ਗਲਤ ਬਣਾਇਆ ਹੈ ਮੰਜੇ ਤੇ ਰੱਖ ਕੇ ਖਰੀਆਂ ਸੁਣਾਈਆਂ ਜਾ ਸਕਦੀਆਂ ਸਨ
@ManuReetSingh
@ManuReetSingh 29 күн бұрын
I agree ........ I didn't appreciate the scene
@pritpalsingh5727
@pritpalsingh5727 29 күн бұрын
Hnji right
@gurjitkaur9184
@gurjitkaur9184 29 күн бұрын
Muh te marni c coffee
@user-gw5tb9bs4o
@user-gw5tb9bs4o 29 күн бұрын
ਈਸ਼ੂ ਦੀਆਂ ਕਰਤੂਤਾਂ ਕਿਤੇ ਕਾਕਾ ਦੇਖ ਸੁਣ ਲਵੇ ਨਜ਼ਾਰਾ ਬੱਝ ਜਾਊ
@BikramjeetSingh-xy3wn
@BikramjeetSingh-xy3wn 29 күн бұрын
ਇਹ ਨੀ ਪਤਾ ਅੰਜਲੀ ਦੀ ਰੇਲ ਬਣਾ ਦੇਵੇ,ਇਸ਼ੂ ਉਲਟਾ ਅੰਜਲੀ ਤੇ ਇਲਜਾਮ ਲਾ ਦੇਵੇ, ਮੇਨੂੰ ਤਾਂ ਡਰ ਲਗਦਾ
@user-ur8kx6nr5y
@user-ur8kx6nr5y 29 күн бұрын
ਸਹੀ ਗਲ੍ਹ ਹੈ ਜੁਤੀਆਂ ਖਾਣ ਵਾਲੀਆਂ ਕਰਤੂਤਾਂ ਕਰਦਾ ਮੁੰਡਾ ਉਹ ਵੀ ਮਾਸੀ ਦਾ ਪੁੱਤ 😂😂😂😂😂
@user-gw5tb9bs4o
@user-gw5tb9bs4o 28 күн бұрын
@@BikramjeetSingh-xy3wn ਜੇਕਰ ਅੰਜਲੀ ਨੇ ਪਹਿਲਾਂ ਨਾਂ ਦਸਿਆ ਇੱਦਾਂ ਈ ਹੋਣੀ ਆ
@akashkaur
@akashkaur 29 күн бұрын
ਪ੍ਰੀਤ ਤੇ ਕਰਮਾਂ ਹੀ ਬੁਹਤ ਸੀ ਇਕ ਆਹਾ ਮੰਡਾ ਦੱਦ ਲਾ ਲਈਆਂ
@gurbabbu.9372
@gurbabbu.9372 29 күн бұрын
Harjeeet dii aciting super duper ❤❤❤❤❤
@RanjeetkaurSandhu-di9se
@RanjeetkaurSandhu-di9se 29 күн бұрын
ਅਵੀ ਭਾਈ ਦੀ ਰੋਲ ਵਧੀਆ ਜਵਾ ਮੇਰੇ ਭਰਾਵਾਂ ਵਰਗਾ
@amandeepkaur9868
@amandeepkaur9868 29 күн бұрын
ਅੰਜਲੀ ਨੂੰ ਈਸੂ ਦੇ ਕੋਲ ਖੜਨ ਦੀ ਕੀ ਲੋੜ ਸੀ
@user-dg4hr6tx6w
@user-dg4hr6tx6w 29 күн бұрын
Very nice video God bless you Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉🎉🎉🎉🎉
@tanukaur10
@tanukaur10 29 күн бұрын
❤❤😊😊Very Very Very nice video ji😊😊❤❤
@MandeepKaur-nc5dm
@MandeepKaur-nc5dm 29 күн бұрын
Very nice video all family members are good acting God bless you parmatma Tarki bakshe ❤❤❤❤
@ARMAN_FF_GAMINGVIDEO
@ARMAN_FF_GAMINGVIDEO 29 күн бұрын
ਰਾਜ ਬਾਈ ਦੀ ਐਕਟਿੰਗ ਪੂਰੀ ਘੈਟ ਹੁੰਦੀ ਹੈ ❤
@waitloseandgain44
@waitloseandgain44 29 күн бұрын
Bahut vadia video hai ji tuhadi agla bhag jaldi bejna please ❤❤❤❤
@benipalkiran2173
@benipalkiran2173 29 күн бұрын
Schi jindgi ch awe ni hunda mere vrgi hundi sir ch pa dindi jo hunda dekhi jnda..eh nal hi beth gyi ohde
@aonshah9966
@aonshah9966 29 күн бұрын
Bilkul Sahi kyha ...rakh dindi coffee manji ty
@harpreetsharma4125
@harpreetsharma4125 28 күн бұрын
ਅਭੀ ਵਰਗਾ ਭਰਾ ਅਤੇ ਭਰਜਾਈ ਰੱਬ ਸਭ ਨੂੰ ਦੇਵੇ ❤❤
@lakhvirsingh9614
@lakhvirsingh9614 29 күн бұрын
ਹਰਜੀਤ ਵੀਰ ਹੱਸ ਪਿਆ ਕਰ 😂😂
@LaviMaan-lf3px
@LaviMaan-lf3px 29 күн бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਪਰ ਅੰਜਲੀ ਇਸ਼ੂ ਨਾਲ ਏਦਾਂ ਖੜ ਕੇ ਗੱਲ ਕਰਨਾਂ ਠੀਕ ਨਹੀਂ ਲੱਗਿਆ ਅੰਜਲੀ ਤੁਸੀਂ ਹਰਜੀਤ ਨੂੰ ਦੱਸ ਦਿਓ ਨਹੀਂ ਤਾਂ ਗੱਲ ਵੱਧ ਜਾਣੀ ਹੈ 🎉🎉❤❤🌹🌹🌹🌹👌👌👍
@gurwinderkaursidhu
@gurwinderkaursidhu 29 күн бұрын
ਬਹੁਤ ਵਧੀਆ ਵੀਡੀਓ ਅਮਨ ਭੈਣ ❤😮😅😅
@sukhdeepsidhu2342
@sukhdeepsidhu2342 29 күн бұрын
Very nice story,, Aman dhillon sister, Rajveer Dhillon veer ji 🌹🌻💐🌷🌹
@jassgill727
@jassgill727 29 күн бұрын
Aehni lambi kyu krde ho story.. koi faida nahi awe .. dekhano hatt jana jaan k vadhaye jande ho.. ya episode ch kuch ta progess howe.. kuch v nahi hunda
@parmjitsidhu-mg2vi
@parmjitsidhu-mg2vi 29 күн бұрын
ਇਸ਼ੂ ਉਸੂ ਦੇ ਛਿੱਤਰ ਪਰੇਡ ਜਰੂਰ ਕਰੋਂ ਕਿਸੇ ਵੀ ਐਪੀਸੋਡ ਦੇ ਵਿੱਚ ਇਸ ਵਿਚ ਅੰਜਲੀ ਦੀ ਆਵਾਜ਼ ਦੱਬੀ ਨਾ ਜਾਵੇ
@boharsingh7725
@boharsingh7725 29 күн бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 👌👌👌👌👌
@dhillonmansawala
@dhillonmansawala 29 күн бұрын
Thank you bro🙏
@ARMAN_FF_GAMINGVIDEO
@ARMAN_FF_GAMINGVIDEO 29 күн бұрын
ਰਾਜ ਬਾਈ ਤੇ ਅਮਨ ਢਿੱਲੌ ਤੁਹਾਡੀ ਵੀਡੀਓ ਦੇਖਣ ਲਈ ਅਸੀਂ ਟਾਇਮ ਤੇ ਫੋਨ ਤੇ ਨਜ਼ਰ ਰੱਖਦੇ ਹਾਂ ਉਡੀਕ ਕਰਦੇ ਰਹਿੰਦੇ ਹਾਂ
@SimranSingh-zx4wj
@SimranSingh-zx4wj 29 күн бұрын
Very very very nice video ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤
@dhillonmansawala
@dhillonmansawala 29 күн бұрын
ਬਹੁਤ ਬਹੁਤ ਧੰਨਵਾਦ ਜੀ🙏
@Gurseerat-m7g
@Gurseerat-m7g 29 күн бұрын
​@@dhillonmansawala❤❤❤
@darbarasingh9347
@darbarasingh9347 29 күн бұрын
Abhi bahut sohna bolda
@Reeta_Rani__
@Reeta_Rani__ 29 күн бұрын
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਬਹੁਤ ਹੀ ਘੈਂਟ ਵੀਡੀਓ ਹ ਇਸ਼ੂ ਵਾਲਾ ਰੋਲ ਬਹੁਤ ਹੀ ਸੋਹਣਾ ਹੈ❤❤❤
@balwindersinghkhalsa2370
@balwindersinghkhalsa2370 29 күн бұрын
❤ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਬਿਨਾਂ ਵੀਡੀਓ ਦੇਖੇਂ ਤੋ ਕਹਿੰਦੇ ਆ ਕਿ ਵੀਡੀਓ ਬਹੁਤ ਵਧੀਆ ਬਾਕੀ ਕਿਰਨਾਂ ਦਾ ਯੁੱਧ ਕਰਾਓ ਪ੍ਰੀਤੋ ਨਾਲ ਨਜ਼ਾਰਾ ਬਹੁਤ ਆਊ
@user-ur8kx6nr5y
@user-ur8kx6nr5y 29 күн бұрын
ਪ੍ਰੀਤੋ ਕਿਰਨਾਂ ਸੀਬੋ ਚਰਨੋ ਚਾਰਾ ਦਾ ਹੋਣਾ ਚਾਹੀਦਾ ਜੁੱਧ
@amarjit_kaur_08kaur_08-fn7mp
@amarjit_kaur_08kaur_08-fn7mp 29 күн бұрын
ਅੰਜਲੀ ਆਪਣੇ ਪੇਕੇ ਜਾ ਕੇ ਆਈ ਨਾ ਜਿੰਨਾ ਚਿਰ ਤੁਹਾਡੀ ਮਾਸੀ ਦਾ ਮੁੰਡਾ ਏਥੋਂ ਜਾਂਦਾ ਨਹੀਂ
@sanjeevsharma4454
@sanjeevsharma4454 29 күн бұрын
Bohut Bohut hi badiya episode ji beautiful story ji very nice sab da act Bohut Bohut hi pyara lga ji super Sonia Di Te Abhi veer ji massi ji da part Bohut hi pyara lga ji super supar very super episode ji
@happyjoshi5426
@happyjoshi5426 29 күн бұрын
Abhi veer ji di acting bahut vadhià ❤❤
@lakhvirsingh9614
@lakhvirsingh9614 29 күн бұрын
ਪ੍ਰੀਤ the ਜ਼ਭਿ ਨੂੰ ਗਠ ਦਿਓ
@JagtarSingh-gg2mq
@JagtarSingh-gg2mq 29 күн бұрын
ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ
@mandeepmann8730
@mandeepmann8730 29 күн бұрын
Very nice video aman didi ji God bless you ❤❤❤❤❤
@SukhwinderSingh-wq5ip
@SukhwinderSingh-wq5ip 29 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gagandeepkaur-ll4hg
@gagandeepkaur-ll4hg 29 күн бұрын
Buth vadia video a aman ਦੀਦੀ ji wmk ❤❤❤❤
@Mittal_908
@Mittal_908 29 күн бұрын
Abhi bahar vadia insaan hai
@manjeetbrar6805
@manjeetbrar6805 29 күн бұрын
ਬਹੁਤ ਹੀ ਵਧੀਆ ਵੀਡੀਓ ਹੈ ਰਾਜ। ਅਸੀਂ ਤਾਂ ਈਦ ਦੇ ਚੰਦ ਵਾਂਗ ਉਡੀਕਦੇ ਆਂ।
@user-fv2ph1nd9x
@user-fv2ph1nd9x 29 күн бұрын
Nice video aman didi te anjli didi buat vdiya lgdiya suba wala vdiya
@brarjaggi8650
@brarjaggi8650 29 күн бұрын
ਬਹੁਤ ਸੋਹਣੀ ਵੀਡੀਓ ਆ
@user-dl6ss2vy8o
@user-dl6ss2vy8o 29 күн бұрын
ਅਮਨ ਦੀਦੀ ਵੀਡੀਓ ਬਹੁਤ ਸੋਹਣੀ ਆ 🎉🎉🎉😂😂 ਲੇਕਿਨ ਅੰਜਲੀ ਬੈਠੀ ਕਿਓਂ ਕੌਫ਼ੀ ਮੰਜੇ ਤੇ ਰੱਖ ਦਿੰਦੀ ਗੱਲ ਵਧੀਆ ਨਹੀਂ ਲੱਗੀ
@user-yu9ql5wc5m
@user-yu9ql5wc5m 29 күн бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@user-gc6vn7yj9c
@user-gc6vn7yj9c 29 күн бұрын
Very nice aman bhen ji🎉
@mayabegum4342
@mayabegum4342 29 күн бұрын
esu veere chhitr khan wale seen tenu soot ni karde baki bhot vadia ❤❤
@jasvirkaur487
@jasvirkaur487 29 күн бұрын
Bahut Soni video aman ji from uk
@RajveerkaurRajveerkaur-k8t
@RajveerkaurRajveerkaur-k8t 29 күн бұрын
Very nice video aman didi
@AmritpalSingh-vt9sy
@AmritpalSingh-vt9sy 29 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@dhillonmansawala
@dhillonmansawala 29 күн бұрын
ਸਤਿ ਸ੍ੀ ਆਕਾਲ ਜੀ ਆਪਣੀ ਵੀਡੀਓ ਕਿਵੇ ਲੱਗੀ ਕੂਮੈਟ ਕਰੋ ਵਧੀਆ ਲੱਗੇ ਸ਼ੇਅਰ ਜਰੂਰ ਕਰਦੋ ਧੰਨਵਾਦ ਜੀ🙏
@ManpreetKaur-ve3xj
@ManpreetKaur-ve3xj 29 күн бұрын
ok bhi
@parmveersingh9124
@parmveersingh9124 29 күн бұрын
Shear kra gey tusi befikr ho jao
@rajwindersra8482
@rajwindersra8482 29 күн бұрын
Punjaab da waris kahani vich abhi nu sheti bulao please
@JaggiSingh-l2i
@JaggiSingh-l2i 29 күн бұрын
Very nice video
@gurleenkaur9662
@gurleenkaur9662 29 күн бұрын
Tuc bina mtlb video lambi krn lag gya
@jashandeepsingh7068
@jashandeepsingh7068 29 күн бұрын
Very nice video Aman didi 👍🏽👍🏽👍🏽👍🏽
@user-en4no9vu4l
@user-en4no9vu4l 29 күн бұрын
Very nice bedio god bless you all teem siraaaaaaa
@jsa-bb2mf
@jsa-bb2mf 29 күн бұрын
Vary vary nice video aman di 🎉🎉🎉🎉
@jashansandhu2966
@jashansandhu2966 29 күн бұрын
ਬਹੁਤ ਵਧੀਆ ਵੀਡੀਓ ਅਮਨ ਭੈਣ
@GurwinderKaur-ky5uy
@GurwinderKaur-ky5uy 29 күн бұрын
Very nice 👌 👍 video ❤❤❤❤ Love you all teem ❤
@user-ur8kx6nr5y
@user-ur8kx6nr5y 29 күн бұрын
ਮਾਤਾ ਨੇ ਬਹੁਤ ਸ਼ਿੱਤਰ ਖਾਦੇ ਲਗਦੇ ਜੇੜੀ ਨੂੰਹਾਂ ਨੂੰ ਪਾਉਣ ਨੁੰ ਫਿਰਦੀ ਤੜਫਦੀ ਫਿਰਦੀ ਮੁੰਡੇ ਕਿਓ ਨਹੀ ਮਾਰਦੇ ਨੂੰਹਾਂ ਨੂੰ 😂😂😂😂😂😂
@ManjeetKaur-lf4ws
@ManjeetKaur-lf4ws 29 күн бұрын
Very nice video. Aman te Raj Beta bahut Vadhiya video bnaunde ho. Bahut wait rehndi hai.
@avtarsinghavtarsingh6417
@avtarsinghavtarsingh6417 28 күн бұрын
ਰਾਜ yy kehnda 20 dinn wala hassa aaeaa 😂😂😂😂😂😂❤❤❤
@SAMSUNGJ-md4ek
@SAMSUNGJ-md4ek 29 күн бұрын
Aman sister ji very very nice video god bless you all team members 🙏❤❤❤🇵🇰 Ali frome spain
@user-yq3cn2de2y
@user-yq3cn2de2y 29 күн бұрын
Very nice story 👌 god bless you all family members 🙏💕💕
@user-hx4zy3mv7i
@user-hx4zy3mv7i 29 күн бұрын
ਹੁਣ ਬਰਾਬਰ ਬਹਿ ਕੇ ਚਾਹ ਉਹਨੂੰ ਹੱਥ ਨਾਲ ਮੂੰਹ ਨੂੰ ਲਾਉਣੀ ਐ, ਥੱਪੜਾਠੋਕ ਸਵਾਲ ਜਵਾਬ ਕਰੀ ਜਾਂਦੀ ਐ
@karnailbenipal2380
@karnailbenipal2380 29 күн бұрын
ਬਹੁਤ ਵਧੀਆ ਸਟੋਰੀ ਐ
@usharani-or1sl
@usharani-or1sl 29 күн бұрын
Very nice video 🎉🎉🎉
@GurwinderSohi-vk7tu
@GurwinderSohi-vk7tu 29 күн бұрын
Very nice ji
@SandeepKaur-qf1xf
@SandeepKaur-qf1xf 29 күн бұрын
Bht vdya video GBU all team always be happy 😊❤
@gaganbilling5152
@gaganbilling5152 29 күн бұрын
Very nice video ji 🎉🎉
@channiverma176
@channiverma176 29 күн бұрын
J ishu di harktt baee kake be dekh li .taa ..vdo hor v vadhiya ho ju😂😂😂😂
@ManjitKaur-lu7oy
@ManjitKaur-lu7oy 29 күн бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 20ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ ❤❤❤❤❤❤❤❤❤
@lakhvirsingh9614
@lakhvirsingh9614 29 күн бұрын
ਸ਼ਰਮ ਨਹੀਂ ਪ੍ਰੀਤ ਨੂੰ 😢
@manormagarg8197
@manormagarg8197 26 күн бұрын
Very nice video all family members are good acting God bless you l❤❤🎉
@AmrikSingh-hx3cf
@AmrikSingh-hx3cf 29 күн бұрын
ਅੰਜਲੀ ਹੋਰਾਂ ਨੂੰ ਤਾ ਭੱਜ ਭੱਜ ਬੋਲਦੀ ਆ ਇਸੂ ਦੇ ਮਾਰ ਘਸਾੜ ਤੇ ਜਦ ਬਦਤਮੀਜੀ ਕਰਦਾ ਏ.
@gurminderdhaliwal9700
@gurminderdhaliwal9700 26 күн бұрын
ਅਜਲੀ ਈਸੂ ਬਾਰੇ ਤੇਨੂ ਰਾਜ ਤੇ ਹਰਜੀਤ ਨੂੰ ਦੱਸਣਾ ਚਾਹੀਦਾ ਜਦੋ ਕੁਝ ਗਲਤ ਵਾਪਰ ਗਿਆ ਫੇਰ ਦੱਸਣ ਦਾ ਕੀ ਫਾਇਦਾ ਅਮਨ ਨੂੰ ਦੱਸ ਦਿੱਤਾ ਹਰਜੀਤ ਨੂੰ ਦੱਸ ਦੇ
@harsimrankaursimran8262
@harsimrankaursimran8262 29 күн бұрын
Very nice putt ❤❤❤❤❤❤❤
@kirnarani9922
@kirnarani9922 29 күн бұрын
Amn di rkhri 19 Aug ki hai Aaj total 8din rh gye
@kamalpreetsingh7505
@kamalpreetsingh7505 29 күн бұрын
ਬਹੁਤ ਵਧੀਆ ਵੀਡੀਓ ਹੈ
@rohisidhu2633
@rohisidhu2633 29 күн бұрын
ਪ੍ਰੀਤ ਤਾ ਬਹੁਤ ਭੋਕਦੀ ਹੈ ਸ਼ਭ ਤੋ ਘਟੀਆ ਰੋਲ ਹੈ
@RupinderKaur-ec4si
@RupinderKaur-ec4si 29 күн бұрын
Very nice ❤❤❤
@babybansal7679
@babybansal7679 29 күн бұрын
God bless u all team members
@Kamaljitkaurwm5hg5sg4e
@Kamaljitkaurwm5hg5sg4e 29 күн бұрын
ਮਾਸੀ ਨੇ ਤਾਂ ਵਿਚ ਭੌਂਕਣ ਹੀ ਹੁੰਦਾ ਆ
@SohanjitKaur-kb4hc
@SohanjitKaur-kb4hc 29 күн бұрын
Harjit bro nd anjali di de jorhi super❤
@babybansal7679
@babybansal7679 29 күн бұрын
Bhut vadia video aa nest video jaldi to jaldi aawaye
@Karanaujlafan142
@Karanaujlafan142 29 күн бұрын
Very nice ji video God bless you dear friend s
@BhagSinghMandeir
@BhagSinghMandeir 27 күн бұрын
Very Nice Story 22 ji God Bless You All Team
@ARMAANGILL7359
@ARMAANGILL7359 29 күн бұрын
Very nice video thanks for next part
@crazygamerz136
@crazygamerz136 29 күн бұрын
ਅਵੀ ਵੀਰੇ ਬਹੁਤ ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਵੀਡੀਓ ❤❤❤❤❤❤❤
@user-dz9mx8bq4r
@user-dz9mx8bq4r 29 күн бұрын
Very nice video veer ji ❤
@hunjanjaswinder3650
@hunjanjaswinder3650 29 күн бұрын
First like comment🎉
@jaskarnsingh3884
@jaskarnsingh3884 29 күн бұрын
ਭੈਣ ਨੰ. ਕਹਿ ਇਸ਼ੂ ਭਰਾ ਘਰੇ ਸਰਜੂ
@balkaransingh9845
@balkaransingh9845 29 күн бұрын
Nice video Aman sister ji ♥️♥️♥️♥️♥️🌹🌹🌹♥️♥️♥️🌹♥️♥️🌹♥️♥️🌹♥️♥️🌹♥️♥️🌹♥️♥️🌹🌹♥️♥️🌹♥️
@user-ry2pq5oh5n
@user-ry2pq5oh5n 29 күн бұрын
Nice video putt ❤❤❤❤❤
@sarbjitkaur9202
@sarbjitkaur9202 29 күн бұрын
Very nice God bless you ❤❤
@darbarasingh9347
@darbarasingh9347 29 күн бұрын
Soniya te abhi kine sohne lagde ne hasde
@BalwantSingh-ej3xc
@BalwantSingh-ej3xc 29 күн бұрын
ਭੈਣੇ ਚਰਨੋ ਕਿਉਂ ਭੈਣ ਦੇ ਮਗਰ ਲੱਗ ਘਰ ਪੱਟਦੀਆਂ ਆਪਦੇ ਪੁੱਤਾਂ ਦਾ ਇਹਨੂੰ ਭੇਜਦੇ ਪਰੀ ਨੂੰ
@starwash2506
@starwash2506 29 күн бұрын
very nice
@gamingwithvansh6507
@gamingwithvansh6507 29 күн бұрын
Very very good video ❤❤❤❤
Sigma Girl Pizza #funny #memes #comedy
00:14
CRAZY GREAPA
Рет қаралды 1,9 МЛН
So Cute 🥰
00:17
dednahype
Рет қаралды 46 МЛН
Кто тоже не хочет? 😜 #рэп #жиза #бабуля
0:14
Patricia Diallo
Рет қаралды 2,6 МЛН
❗️ERI RASHK QILDI😨🔞
0:14
Dima Shorts
Рет қаралды 7 МЛН
ТЫ С ДРУГОМ В ДЕТСТВЕ😂#shorts
1:00
BATEK_OFFICIAL
Рет қаралды 2,1 МЛН