ਸਕੀਆਂ ਭੈਣਾਂ ਲਾਲਚੀ ਸਹੁਰੇ (24) SAKKIYAN BHEINA LALCHI SOHRE (24) PUNJABI WEBSERIES 2024 AMAN DHILLON

  Рет қаралды 155,069

Aman dhillon

Aman dhillon

Күн бұрын

Пікірлер: 468
@kamallehar3065
@kamallehar3065 2 ай бұрын
ਅਬੀ ਤੇ ਸੋਨੀਆ ਦੀ ਜੋੜੀ ਇਸ ਵਿਡੀਉ ਵਿਚ ਬਹੁਤ ਘੈਂਟ ਲਗਦੀ ਹੈ ਜੀ 🌹🌹🌹🌹
@aonshah9966
@aonshah9966 2 ай бұрын
Yes 💯 true
@meharsingh9187
@meharsingh9187 2 ай бұрын
ਜਦੋਂ ਅਬੀ ਤੇ ਸੋਨੀਆ ਦੇ ਮੁੰਡਾ ਹੋ ਗਿਆ ਸਬ ਤੋਂ ਵੱਧ ਸਾਨੂੰ ਖੁਸ਼ੀ ਹੋਵੇਗੀ 💐💐💐💐
@GurpreetKaur-1234
@GurpreetKaur-1234 2 ай бұрын
ਸ਼ੁਕਰ ਆ ਵੀਡੀਓ ਆ ਗਈ ਕੱਲ ਦਾ ਵਾਰ ਵਾਰ ਚੈੱਕ ਕਰ ਰਹੇ ਸੀ, ਜਲਦੀ ਵੀਡੀਓ ਪਾਇਆ ਕਰੋ, ਨਸ਼ੇ ਤੋਂ ਵੀ ਭੈੜੀ ਤੋੜ ਲੱਗਦੀ ਆ ਤੁਹਾਡੀਆਂ ਵੀਡੀਓਜ਼ ਦੀ ❤❤❤
@lovepreetsandhu7126
@lovepreetsandhu7126 2 ай бұрын
@LaviMaan-lf3px
@LaviMaan-lf3px 2 ай бұрын
ਬਹੁਤ ਵਧੀਆ ਵੀਡੀਓ ਹੈ ਜੀ ਪਰ ਅੰਜਲੀ ਦੀਦੀ ਭਾਣਜੇ ਪਣਜੀਆ ਨਹੀਂ ਹੁੰਦੇ ਭਤੀਜੇ ਭਤੀਜੀਆਂ ਹੁੰਦੇ ਨੇ 👌👌👍👍💕💕💕💕
@kuldipkaur5688
@kuldipkaur5688 2 ай бұрын
ਸੋਨੀਆ ਨਿੱਕਾ ਜਿਹਾ ਨਾ ਆਉਣ ਵਾਲਾ ਹੋਵੇ ਲੱਗਦਾ ਤਾਂ ਇੰਵ ਈ ਆ ਖੌਰਾ ਪ੍ਮਾਤਮਾ ਨੇ ਤੁਹਾਡੀ ਸੁਣ ਲਈ ਹੋਵੇ ਤੁਹਾਡੇ ਵਿਹੜੇ ਰੌਣਕਾਂ ਲੱਗ ਜਾਣਗੀਆਂ। ਅੰਜਲੀ ਹੋਰੀ ਬਹੁਤ ਖੁਸ਼ ਹੋ ਜਾਣਗੀਆਂ । ਲੈ ਆਹ!!! ਬੇਬੇ ਨੂੰ ਕੁਝ ਹੋਰ ਨਹੀਂ ਲੱਭਿਆ ਫਿਰਦੀ- ਫਿਰਦੀ ਕਿਧਰੋਂ ਆ ਗਈ ਇਹ ਨੀ ਘਰ ਵੱਸਣ ਦਿੰਦੀ ਪੱਟੂ ਗੀ ।
@kuldipkaur5688
@kuldipkaur5688 2 ай бұрын
Theek msg kita c na main o hi gal hoi. Congrats to all.
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@meetokaur6000
@meetokaur6000 2 ай бұрын
ਜ਼ੋ ਰਾਜ ਕਹਿ ਦਾ ਬਿਲਕੁਲ ਠੀਕ ਹੀ ਕਹਿਦਾ ਤੁਸੀਂ ਆਪ ਦੇ ਪੇਡ ਚਲੇ ਹੀ ਜਾਣਾ ਚਾਹੀਦਾਂ nice video uk 🌹🙏
@LakhveerkaurLakhisidhu
@LakhveerkaurLakhisidhu 2 ай бұрын
❤❤❤
@Maninder_brar
@Maninder_brar 2 ай бұрын
ਕਰਮਾ ਵਿਹੜੇ ਦੇ ਵਿਚਾਲੇ ਸਿੰਘਾਸਣ ਲਾਈ ਬੈਠਾ ਅੱਗ ਪਾ ਕੇ ਤਮਾਸ਼ਾ ਦੇਖਦਾ ,,,,,ਚਰਨੋਂ ਕੁਝ ਤਾਂ ਸਮਜ ਜਾ ਕਿਉ ਆਵਦਾ ਘਰ ਖਰਾਬ ਕਰੀ ਜਾਨੀ ਐਂ,,,, ਕਿੰਨੀਆਂ ਚੰਗੀਆ ਨੌਹਾਂ ਤੇਰੀਆ ❤❤❤❤ਬਹੁਤ ਵਧੀਆ ਵੀਡਿਓ ਜੀ ❤
@RajwinderRajukaur-dx4wc
@RajwinderRajukaur-dx4wc 2 ай бұрын
❤❤❤
@SimranKaur-xp8xy
@SimranKaur-xp8xy 2 ай бұрын
very nice god bless you team members 👌🏻👌🏻👍👍🙏🙏🙏🌹🌹🌹
@SimranSingh-zx4wj
@SimranSingh-zx4wj 2 ай бұрын
Very very nice video ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🌹🌻💐🌷🌹
@sanjeevsharma4454
@sanjeevsharma4454 2 ай бұрын
❤Bohut hi badiya episode ji beautiful story ji sab da part Bohut hi pyara lga ji par Kuchh bhi krke Massi masad nu Nikal do bapu ji aise nhi jayenge ye log Bohut hi pyara episode ji super supar
@msf5937
@msf5937 2 ай бұрын
ਵੀਰੇ ਕੰਮ ਉੱਥੇ ਹੀ ਖੰੜਾ ਕੱਢੋ ਇਨਾ ਨੂੰ ਫੇਰ ਸੁਖ ਸ਼ਾਂਤੀ ਆਉ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@karnaildhiman2568
@karnaildhiman2568 2 ай бұрын
ਇੱਕ ਸਾਂਢੂ ਜਿਹੜਾ ਦੂਜੇ ਸਾਂਢੂ ਤੋਂ ਠੇਕਾ ਲੈ ਜਾਂਦੈ ਫੇਰ ਉਹ ਸਾਂਢੂ ਨੂੰ ਕਿਉਂ ਜਵਾਈ ਵਾਂਗੂੰ ਰੱਖਦੇ ਨੇ। ਮੈਂ ਤਾਂ ਜ਼ਿੰਦਗੀ ਚ ਇਹ ਕੰਮ ਨੀਂ ਦੇਖਿਆ।
@GurmukhSingh-z8d
@GurmukhSingh-z8d 2 ай бұрын
ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ ਮੈਂ ਤੁਹਾਡੀ ਸਾਰੀ ਵੀਡੀਓ ਜੀ ਲਗਾ ਕੇ ਵੇਖਦੀ ਹਾਂ 🙏🙏🙏🌹🌹🌹
@aonshah9966
@aonshah9966 2 ай бұрын
Super sy bhe oper from Pakistan 🇵🇰 panjab ... from your sister Sonia shah
@RandhirThiara-er7hf
@RandhirThiara-er7hf 2 ай бұрын
ਜਦੋਂ ਤੇਰਾ ਸਭ ਕੁਝ ਉਜੜ ਗਿਆ ਚਰਨੋ ਇਨ੍ਹਾਂ ਨੇ ਵੀ ਤੇਨੂੰ ਛਿੱਤਰ ਮਾਰਕੇ ਕੱਢਣਾ ਘਰੋਂ ਫਿਰ ਤੈਨੂੰ ਹੋਸ਼ ਆਉਣੀ ਆ ਪਰ ਜੱਦ ਨੂੰ ਵੇਲਾ ਲੰਘ ਚੁੱਕਾ ਹੋਣਾ
@harpreetsharma4125
@harpreetsharma4125 2 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ
@balwindersinghkhalsa2370
@balwindersinghkhalsa2370 2 ай бұрын
ਵਾਹ ਜੀ ਵਾਹ ਕਿਆ ਬਾਤ ਐ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਜੀ
@karamjitsingh444
@karamjitsingh444 2 ай бұрын
ਬਾਪੂ ਜੀ ਨੇ ਬਹੁਤ ਵਧੀਆ ਗੱਲ ਕਹੀ ਇਹ ਸਭ ਕਰ ਲੈਣਾ ਚਾਹੀਦਾ ਤੁਹਾਨੂੰ ਡਾਂਗ ਹੀ ਚੱਕਣੀ ਚਾਹੀਦੀ ਆ ਹੋਰ ਕੋਈ ਹੱਲ ਨਹੀਂ
@leelasingh226
@leelasingh226 2 ай бұрын
ਰਾਜ ਵੀਰੇ ਤੁਹਾਡਾ ਬਾਪੂ ਸਹੀ ਕਹਿੰਦਾ ਵਿਚੇ ਼਼ਮਾੰ ਨੂੰ ਖੜਕਾ ਦਿਉਂ। ਫੇਰ ਕੰਮ ਠੀਕ ਹੋਊ ਼
@BhinderKaur-vl8qk
@BhinderKaur-vl8qk 2 ай бұрын
ਆਵੀ ਬਾਈ, ਵਿਡੀਉ, ਬਹੁਤ ਹੀ ਵਧੀਆ ਹੈ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ
@JagpreetJ
@JagpreetJ 2 ай бұрын
Very nice video ji waheguru bless u ❤❤❤❤❤
@JassiKaur-w3d
@JassiKaur-w3d 2 ай бұрын
Very nice video God bless you Aman sister Rajveer Dhillon Veer ji Jassi kaur rangi bathinda ❤❤❤❤❤❤❤❤🎉🎉🎉🎉🎉🎉🎉🎉🎉
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤
@KuldeepKour-o9j
@KuldeepKour-o9j 2 ай бұрын
ਹਾਂਜੀ ਮੈਂ ਅਰਸ਼ਪ੍ਰੀਤ ਕੌਰ ਜਿਲਾ ਬਠਿੰਡਾ ਤੋਂ ਅੱਜ ਵੀ ਤੁਹਾਡੀ ਵੀਡੀਓ ਸਭ ਤੋਂ ਪਹਿਲਾਂ ਦੇਖ ਰਹੀ ਹਾਂ ਤੇ ਸਭ ਤੋਂ ਪਹਿਲਾਂ ਕਮੈਂਟ ਵੀ ਮੇਰਾ ਹੈ ਜੀ ਤੇ ਤੁਸੀਂ
@KuldeepKour-o9j
@KuldeepKour-o9j 2 ай бұрын
ਹਾਂਜੀ ਮੈਂ ਅਰਸ਼ਪ੍ਰੀਤ ਕੌਰ ਜਿਲਾ ਬਠਿੰਡਾ ਤੋਂ ਸਭ ਤੋਂ ਪਹਿਲਾਂ ਤੁਹਾਡੀ ਵੀਡੀਓ ਮੈਂ ਦੇਖ ਰਹੀ ਹਾਂ ਜੀ ਤੇ ਬਿਨਾਂ ਵੀਡੀਓ ਦੇਖਣ ਕਰ ਰਹੀ ਹਾਂ ਸੋ ਮੈਨੂੰ ਪਤਾ ਹੈ ਕਿ ਵੀਡੀਓ ਬਹੁਤ ਜਿਆਦਾ ਸੋਹਣੀ ਹੋਵੇਗੀ
@Maninder_brar
@Maninder_brar 2 ай бұрын
ਨਹੀਂ ਜੀ ਤੁਹਾਡੇ ਤੋ ਪਹਿਲਾ ਵੀ 13 ਜਾਣਿਆ ਨੇ ਕਮੇਂਟ ਕੀਤਾ ਹੋਇਆ❤
@dhillonmansawala
@dhillonmansawala 2 ай бұрын
ਅਰਸਪ੍ਰੀਤ ਭੈਣੇ ਬਹੁਤ ਬਹੁਤ ਧੰਨਵਾਦ 🙏
@sukheinder-sv2rd
@sukheinder-sv2rd 2 ай бұрын
❤❤❤❤❤❤
@surindergill5186
@surindergill5186 2 ай бұрын
Video is very nice but charno and Pretoria why you are fighting all day you guys are not tried why you charno you fight all day with your daughter in law one day you feel sorry for this aman video is very nice ❤
@BoharDhillon-hw3uc
@BoharDhillon-hw3uc 2 ай бұрын
Very Very nice video ji 👍👍👍👍👍 👌👌👌👌👌
@amandhillon
@amandhillon 2 ай бұрын
Good night
@babybansal7679
@babybansal7679 2 ай бұрын
Bhut vadia video aa nest video jaldi to jaldi aawaye
@rameshkumari9837
@rameshkumari9837 2 ай бұрын
Maasi theka bhi le jaati hai paise bhi le jaati hai nd saara kharcha bhi yha ho rha h
@SandeepKaur-qf1xf
@SandeepKaur-qf1xf 2 ай бұрын
Bht vdya video GBU all team always be happy 😊❤
@amandhillon
@amandhillon 2 ай бұрын
Thank you so much 😀
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤❤
@waitloseandgain44
@waitloseandgain44 2 ай бұрын
Bahut vadia video hai ji tuhadi agla bhag jaldi jaldi bejna please ❤❤❤❤
@ManjeetKaur-lf4ws
@ManjeetKaur-lf4ws 2 ай бұрын
Very nice video. God bless you all team members.
@amandhillon
@amandhillon 2 ай бұрын
Thank you so much
@jassjass8415
@jassjass8415 2 ай бұрын
Very very nice video g 👌👌👌 god bless you🎉🎉🎉🎉🎉
@amandhillon
@amandhillon 2 ай бұрын
Thanks a lot
@SAMSUNGJ-md4ek
@SAMSUNGJ-md4ek 2 ай бұрын
Aman sister ji very very nice video god bless you all team members 🙏❤❤❤🇵🇰 Ali frome spain
@shind8262
@shind8262 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@nehagurpal274
@nehagurpal274 2 ай бұрын
Very nice video Aman dii Raj veera 😊😊
@sarbjitkaur9202
@sarbjitkaur9202 2 ай бұрын
Very nice God bless you 🙏❤❤
@MandeepKaur-dc3gv
@MandeepKaur-dc3gv 2 ай бұрын
Jaldi end kro ji har ek episode vich klesh hunda hai
@Virk-2022
@Virk-2022 2 ай бұрын
ਤੁਹਾਡੀ ਵੀਡੀਓ ਦੇਖ ਕੇ ਚਾ ਚੜ ਜਾਦਾ ❤❤
@KamalKumar-ow7mq
@KamalKumar-ow7mq 2 ай бұрын
Very good series,kamal bagga ludhiana
@Reeta_Rani__
@Reeta_Rani__ 2 ай бұрын
ਵੀਡੀਓ ਬਹੁਤ ਵਧੀਆ ਲੱਗੀ ਵੀਰ ਵੀਡੀਓ ਨੂੰ ਕੈਮਟ ਅਤੇ ਸ਼ੇਅਰ ਜਰੂਰ ਕਰਨਾ ਜੀ 👍👍👍🥰👍👍
@ARMAANGILL7359
@ARMAANGILL7359 2 ай бұрын
Very nice video thanks for next part
@amandhillon
@amandhillon 2 ай бұрын
Most welcome
@Bubu-babbu-love36
@Bubu-babbu-love36 2 ай бұрын
Nice video all team 👏 sis video jldi upload krea kro sanu bhut wait excitement hundi aa next video di wait aa🎉❤
@shazadtaggar1597
@shazadtaggar1597 2 ай бұрын
God bless you👍👍👍👍👍 all teem
@palwinderkaur5461
@palwinderkaur5461 2 ай бұрын
Super super super super super super super super super super super ❤❤❤❤
@bhinderbrarbhallaiana560
@bhinderbrarbhallaiana560 2 ай бұрын
Very nice video Aman di ❤❤
@karamjitsingh444
@karamjitsingh444 2 ай бұрын
ਅਰਜਨਲੀ ਜੀ ਦੇ ਘਰ ਵਾਲੇ ਨੇ ਇਹਨਾਂ ਦਾ ਪੱਖ ਪੂਰੇ ਬਹੁਤ ਵਧੀਆ ਲੱਗਿਆ
@mandeepmann8730
@mandeepmann8730 2 ай бұрын
ਮੈ ਮਨਦੀਪ ਕੋਰ ਮੁਕਤਸਰ ਤੋ ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ, God bless you all family ❤❤🌹👌🌹👌
@babybansal7679
@babybansal7679 2 ай бұрын
Waiting for nest video nest video jaldi to jaldi aawaye
@Harjinder_x01
@Harjinder_x01 2 ай бұрын
Bahut sohni video aa ji God bless you all
@dalipkumar8102
@dalipkumar8102 2 ай бұрын
Bot bot vadiya ji Good
@KulwinderShergillShergil-tb7jj
@KulwinderShergillShergil-tb7jj 2 ай бұрын
ਅੰਜਨੀ ਤੇ ਅਮਨ ਭੈਣੇ ਦਹੇਜ ਨੀ ਲੈਕੇ ਆਉਣਾ ਹੁਣ ਪੇਕਿਆਂ ਤੋਂ ਬਸ ਬਹੁਤ ਹੋ ਗਿਆ ਮੂੰਹ ਪੈ ਗਿਆ ਚਰਨੋ ਤੇ ਮਾਸੀ ਦਾ ਦਹੇਜ ਲੈਣ ਨੂੰ । ਜਿੰਨਾਂ ਮਾਪਿਆ ਨੇ ਪੜਾ ਲਿਖਾਂ ਕੇ ਧੀਆਂ ਤੋਰ ਦਿੱਤੀਆਂ ਹੋਰ ਕੋਈ ਦੇਣਾਂ ਲੈਣਾਂ ਪਿੱਛੇ ਰਹਿ ਗਿਆ ਅਜੇ । ਇਹ ਵੀਡਿੳੇ ਦਹੇਜ ਲੈਣ ਵਾਲੇ ਨੂੰ ਵਧੀਆ ਸੇਧ ਦੇ ਰਹੀ ਹੈ । ਉਮੀਦ ਹੈ ਕਿ ਇਸ ਵੀਡਿਉ ਦੇ ਲਾਸਟ ਵਿੱਚ ਇੱਕ ਵਧੀਆ ਸਨੇਹਾ ਮਿਲੇਗਾ । 😊 ਘੈਟ ਐਕਟਿੰਗ ਅਮਨ ਭੈਣ ਅੰਜਨੀ ਜੈਸਮੀਨ ਸੋਨੀਆ ਤੇ ਸਾਰੀ ਟੀਮ ਦੀ । ਕੁਲਵਿੰਦਰ ਸ਼ੇਰਗਿੱਲ
@jassakhan6926
@jassakhan6926 2 ай бұрын
ਅਮਨ ਦੀਦੀ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਜੈਸਮੀਨ ਬੇਗਮ
@Agamjotq
@Agamjotq 2 ай бұрын
Bhut vdya vedo g har ak vedo ch vdya msg hunda
@GurcharnBrar-hn1xv
@GurcharnBrar-hn1xv 2 ай бұрын
Very nice video di and bhai ji 🙏🙏❤
@PreetTailor-on1jq
@PreetTailor-on1jq 2 ай бұрын
Stori vich chenge chahida hun repeat ho rahi aa 😉
@desihomemadefood
@desihomemadefood 2 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤੰਦਰੁਸਤੀ ਬਖ਼ਸ਼ੇ ❤❤
@manjotkaur9523
@manjotkaur9523 2 ай бұрын
ਬਹੁਤ ਵਧੀਆ 👌
@happyjoshi5426
@happyjoshi5426 2 ай бұрын
Good movie good acting 🎉🎉
@shaminderkaursandhu9747
@shaminderkaursandhu9747 2 ай бұрын
Good story very nice video good job all team members ❤❤❤
@GurwinderKaur-ky5uy
@GurwinderKaur-ky5uy 2 ай бұрын
Sachi aman di buth vadia video hundi ai tadi ❤kush ho janda tadi video dekh k 🎉❤❤❤
@JagdeepSingh-gr5lv
@JagdeepSingh-gr5lv 2 ай бұрын
Bhut vdya ji story
@RashminderKaur-z8f
@RashminderKaur-z8f 2 ай бұрын
ਸਕੀਮ ਤਾਂ ਇਹ ਲਾਉ ਰਾਤ ਨੂੰ ਭੂਤ ਬਣਕੇ ਡਰਾਉ ਕਰਮੇ ਨੂੰਰਵੇਖਿਉ ਕਰਮਾ। ਤਾਂ। ਰਾਤ ਨੂੰ ਭੱਜ ਜਾਉਗਾ
@MeenaKhan-un8ls
@MeenaKhan-un8ls 2 ай бұрын
Aman di bhout jyada sohni video g
@poojasandeep2743
@poojasandeep2743 2 ай бұрын
Good video waiting for next part
@amandeepkaur9868
@amandeepkaur9868 2 ай бұрын
ਬਹੁਤ ਸੋਹਣੀ ਵੀਡੀਓ ਆ ਦੀਦੀ ❤❤❤❤❤
@jujharsingh9451
@jujharsingh9451 2 ай бұрын
ਅੰਜਲੀ ਭਾਣਜਾ ਭਾਣਜੀ ਨੀ ਭਤੀਜਾ
@veerpalsran8062
@veerpalsran8062 2 ай бұрын
ਬਹੁਤ ਵਧੀਆ ਸਟੋਰੀ ਆ ਜੀ
@AmninderKaur-xh9wr
@AmninderKaur-xh9wr 2 ай бұрын
God blees you ❤❤❤
@ManjeetKaur-gy1yb
@ManjeetKaur-gy1yb 2 ай бұрын
Great great and great
@BalbirSingh-ji6vv
@BalbirSingh-ji6vv 2 ай бұрын
ਜੇਕਰ ਧਰਤੀ ਨੂੰ ਇੱਕ ਪਾਸੇ ਤੋਂ ਥੋੜ੍ਹੀ ਜਿਹੀ ਚੱਕ ਦਈਏ , ਤਾਂ ਸਮੁੰਦਰ ਵੀ ਆਪਣਾ ਰਸਤਾ ਬਦਲ ਲੈਂਦੇ ਹਨ। ਇਸ ਚੱਕ ਬਹੁਤ ਮਾੜੀ ਹੁੰਦੀ ਹੈ।
@CharanjeetKaur-sr3uo
@CharanjeetKaur-sr3uo 2 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ 😂❤
@RaniKaur-z9q
@RaniKaur-z9q 2 ай бұрын
Very attttttttt video 👌👌👌👌👌👌👌
@iamnikitasingla
@iamnikitasingla 2 ай бұрын
First comment and like
@laddipooja1891
@laddipooja1891 2 ай бұрын
ਅਮਨ ਵੀਡੀਓ ਜਲਦੀ ਪਾਇਆ ਕਰੋ ਬਹੁਤ ਇੰਤਜ਼ਾਰ ਕਰਨਾਂ ਪੈਂਦਾ
@tanukaur10
@tanukaur10 2 ай бұрын
❤❤😊😊Very Very Very nice video ji😊😊❤❤
@tinkubrar9183
@tinkubrar9183 2 ай бұрын
Bhut sohni video ❤❤
@gamingwithvansh6507
@gamingwithvansh6507 2 ай бұрын
Nice nice video 👍🏻👍🏻❤️❤️❤️
@KuldeepRana-si1jr
@KuldeepRana-si1jr 2 ай бұрын
ਬਹੁਤ ਸੋਹਣੀ ਵੀਡੀਓ ਹੈ ❤❤❤❤❤❤❤
@davinderdhillon7116
@davinderdhillon7116 2 ай бұрын
❤❤❤ very good messages ❤❤❤❤
@HarjitKaur-r8k
@HarjitKaur-r8k 2 ай бұрын
God bless you all team ji
@gaganbilling5152
@gaganbilling5152 2 ай бұрын
Very nice video ji 🎉🎉
@amandhillon
@amandhillon 2 ай бұрын
Thanks all
@iqbalsran7866
@iqbalsran7866 2 ай бұрын
Very Very nice video God bless you all teams ❤
@GurkeeratdhillonSaab
@GurkeeratdhillonSaab 2 ай бұрын
Well done boys and girls ❤
@besthealth5445
@besthealth5445 2 ай бұрын
ਬਹੁਤ ਵਧੀਆ ਸਟੋਰੀ ਹੈ 👏👏👏👏👏👌
@ramandeepkaur7769
@ramandeepkaur7769 2 ай бұрын
ਬਹੁਤ ਸੋਹਣੀ ਵੀਡੀਓ ਬਣਾਈ ਆ ਭੈਣੇ ❤❤❤❤ ਰਮਨਦੀਪ ਕੌਰ ਜ਼ਿਲ੍ਹਾ ਬਰਨਾਲਾ
@KaramjeetKaur-r6p
@KaramjeetKaur-r6p 2 ай бұрын
❤❤❤🎉🎉🎉🎉 ਬਹੁਤ ਵਧੀਆ ਕਹਾਣੀ ਲੱਗੀ ਐ
@kiranarora8354
@kiranarora8354 2 ай бұрын
Jasmeen bhut vadiya lga rahi soniya de aani fikar karde ❤
@parmveersingh9124
@parmveersingh9124 2 ай бұрын
All team members great work 💯
@sukhmanff8042
@sukhmanff8042 2 ай бұрын
Very nice video 🎉🎉🎉
@parmveersingh9124
@parmveersingh9124 2 ай бұрын
Well done sir ji 👍🏻
@AmandeepKaur-dg1qk
@AmandeepKaur-dg1qk 2 ай бұрын
Very nice video aman dee or raj veerji ❤❤❤🎉🎉🎉
@NandKishor-bl8ls
@NandKishor-bl8ls 2 ай бұрын
Very nice episode of Very nice story Jai Shree Ram
@sukhagill4833
@sukhagill4833 2 ай бұрын
Very very nice video veer ji and sister
@amandhillon
@amandhillon 2 ай бұрын
Thanks and welcome
@balwindersinghkhalsa2370
@balwindersinghkhalsa2370 2 ай бұрын
ਹਾ ਹਾ ਹਾ ਜਿਦੋਂ ਅਮਨ ਕਹਿੰਦੀ ਵੀ ਮਾਂ ਕਹਿੰਦੀ ਐ ਚੁੱਕੇ ਕੇ ਬੈਗ ਪੇਕੇ ਉੱਡ ਜੋ ਤਾਂ ਰਾਜ਼ ਡਰ ਗਿਆ
@brarhargun
@brarhargun 2 ай бұрын
addicted for your videos❤
@leelasingh226
@leelasingh226 2 ай бұрын
ਅਮਨ ਬੇਟਾ ਜਦੋਂ ਤੁਹਾਡੀ ਸੱਸ ਬੋਲਦੀ ਐ ਕੀ ਰੀਅਲ ਚ, ਮਨ ਦੁਖੀ ਹੁੰਦਾ, Leela Singh Dhaula
@baldevsingh6204
@baldevsingh6204 2 ай бұрын
Very nice👍👍
@babybansal7679
@babybansal7679 2 ай бұрын
Good job
@amandhillon
@amandhillon 2 ай бұрын
Thanks
@mahekbhatti4229
@mahekbhatti4229 2 ай бұрын
❤❤😊😊
Всё пошло не по плану 😮
00:36
Miracle
Рет қаралды 4,4 МЛН
Sigma baby, you've conquered soap! 😲😮‍💨 LeoNata family #shorts
00:37
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 355 М.
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,9 МЛН
Devgan Family Big Surprise & Announcement🔥
14:25
Mr Mrs Devgan
Рет қаралды 379 М.
Всё пошло не по плану 😮
00:36
Miracle
Рет қаралды 4,4 МЛН