ਸਕੀਆਂ ਭੈਣਾਂ ਲਾਲਚੀ ਸਹੁਰੇ (27) SAKKIYAN BHEINA LALCHI SOHRE (27) PUNJABI WEBSERIES 2024 AMAN DHILLON

  Рет қаралды 161,670

Aman dhillon

Aman dhillon

Күн бұрын

Пікірлер: 350
@Virk-2022
@Virk-2022 2 ай бұрын
ਵੀਡੀਓ ਬਹੁਤ ਘੈਟ ਆ ❤ ਪ੍ਰੀਤ ਨੂੰ ਬਿਲਕੁਲ ਬੋਲਣ ਦੀ ਅਕਲ ਨੀ ਬੜਾ ਜੀਜਾ ਵੀ ਪਿਉ ਵਰਗਾ ਹੁੰਦਾ ਆ 😮😮 ਅਸਲ ਬੇਵਕੂਫ ਚਰਨੋ ਆ ,ਲਾਈਲਗ 😮😮
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ 2 ай бұрын
ਅਮਨ ਤੁਸੀਂ ਆਪਣੇ ਘਰ ਹੋਮ ਟੂਰ ਜ਼ਰੂਰ ਕਰਾਓ ਨਾਲੇ ਫੈਮਲੀ ਨਾਲ਼ ਪਲੀਜ਼ ਵੀਡੀਓ ਬੁਹਤ ਵਧੀਆ ਹੁੰਦੀਆ ਨੇ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ 🎉🎉
@balwindersinghkhalsa2370
@balwindersinghkhalsa2370 2 ай бұрын
ਵਾਹ ਜੀ ਵਾਹ ਕਿਆ ਬਾਤ ਐ ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਦਾ ਬਹੁਤ ਵਧੀਆ ਆਪਣਾ ਆਪਣਾ ਰੋਲ ਐ ਅਮਨ ਢਿੱਲੋਂ ਜੀ ਕੀ ਸੱਚਮੁੱਚ ਈ ਤੁਸੀਂ ਦੋਵੇਂ ਭੈਣਾਂ ਹੋ ਜਾਂ ਸੀਰੀਅਲ ਵਿੱਚ ਮੈਨੂੰ ਤਾਂ ਆਪਣੀਆਂ ਭੈਣਾਂ ਤੋਂ ਵੀ ਸੋਹਣੀ ਆ ਲੱਗਦੀਆਂ ਓ ਗੋਲ ਮਟੋਲ ਜੀਆਂ ਧੰਨਵਾਦ ਜੀ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤
@satvirsingh3693
@satvirsingh3693 20 күн бұрын
Nice ji👍👍
@gurdeepkaur5145
@gurdeepkaur5145 2 ай бұрын
ਬਹੁਤ ਵਧੀਆ ਵੀਡੀਓ ਹੈ ਜਿਹੜੀ ਪਰੀਤੋ ਦੀ ਸੱਸ ਹੈ ਥੋੜਾ ਟਾਈਮ ਅਪਣੀ ਧੀ ਜੁਆਈ ਘਰ ਰੱਖੇ ਫੇਰ ਅਕਲ ਆਊਗੀ ਪਰੀਤੋ ਨੂੰ
@LaviMaan-lf3px
@LaviMaan-lf3px 2 ай бұрын
ਅਮਨ ਦੀਦੀ ਜੀ ਚਰਨੋਂ ਤੇ ਪ੍ਰੀਤੋ ਤਾਂ ਘਰ ਪੱਟ ਕੇ ਸ਼ਾਹ ਲੈਣ ਗਿਆ 👌👌👍👍👍🌹🌹🌹💕💕💕
@manjeetbrar6805
@manjeetbrar6805 2 ай бұрын
ਅਮਨ ਤੇਰੀ ਸਸ ਨੂੰ ਅੰਜਲੀ ਹੀ ਠੀਕ ਕਰੂਗੀ।
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤❤❤
@crazygamerz136
@crazygamerz136 2 ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਲਵ ਯੂ❤❤❤❤❤❤❤
@Maninder_brar
@Maninder_brar 2 ай бұрын
ਇਹ ਦੋਵੇਂ ਭੈਣਾਂ ਘਰ ਪੱਟ ਕੇ ਰਹਿਣ ਗੀਆ ,,,ਚਰਨੋਂ ਆਵਦੇ ਪੁੱਤਾ ਬਾਰੇ ਜਮਾਂ ਵੀ ਨਹੀਂ ਸੋਚਦੀ ਨਾ ਆਵਦੇ ਬੰਦੇ ਬਾਰੇ ਬੱਸ ਹਿਲੀ ਪਈ ਆ ਪ੍ਰੀਤੋ ਮਗਰ ਲਗ ਕੇ,,,,,ਬਹੁਤ ਵਧੀਆ ਵੀਡਿਓ ❤❤
@KulwinderShergillShergil-tb7jj
@KulwinderShergillShergil-tb7jj 2 ай бұрын
ਇਸ ਘਰ ਵਿੱਚ ਇੱਕ ਬਾਪੂ ਹੀ ਸਮਝਦਾਰ ਹੈ ਜੇ ਬਾਪੂ ਵੀ ਬੇਬੇ ਵਰਗਾ ਹੁੰਦਾ ਤਾਂ ਬਹੁਤ ਟਾਇਮ ਪਹਿਲਾਂ ਦਾ ਘਰ ਉੱਜੜ ਗਿਆ ਹੁੰਦਾਂ । ਬੇਬੇ ਨੂੰ ਸਮਝ ਹੋਣੀ ਚਾਹਿਦੀ ਹੈ ਜਿੱਥੇ ਨੂੰਹਾਂ ਪੁੱਤਾਂ ਨੇ ਖੜ ਜਾਂਣਾ ਉੱਥੇ ਕੋਈ ਭੈਣ ਨਾਂ ਭਾਂਣਜੇ ਨੇ ਖੜਣਾਂ ।। ਮਾਸੀ ਦੀ ਸੱਸ ਬਹੁਤ ਸਿਆਣੀ ਹੈ ਸਹੀ ਕਿਹਾ ਉਹਨਾਂ ਉਹ ਜ਼ਮੀਨ ਨੇ ਲੈਕੇ ਬੈੱਠ ਜਾਂਣਾ ਤੁਹਾਨੂੰ ।। ਇਧਰ ਅੰਜਨੀ ਖਵਾਊਂ ਪਰੋਠੇ ਬਣਾ ਕਿ ਘਰ ਆਏ ਹਰਜੀਤ ਹੋਣਾਂ ਨੂੰ 😂 ਚਲੋ ਸ਼ੁਕਰ ਆ ਸੱਸ ਚੱਲ ਗਈ ਆਂਪਣੀ ਭੈੱਣ ਨਾਲ । ਥੋੜੇ ਦਿਨ ਤਾਂ ਸੁੱਖੀ ਰਹਿਣਗੇ ।। ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆ ਤੇ ਸਾਰੀ ਟੀਮ ਦੀ 😊 ਕੁਲਵਿਦੰਰ ਸ਼ੇਰਗਿੱਲ
@anjanisharma5170
@anjanisharma5170 Ай бұрын
❤❤❤
@KulwinderShergillShergil-tb7jj
@KulwinderShergillShergil-tb7jj Ай бұрын
@@anjanisharma5170 💜😊
@sanjeevsharma4454
@sanjeevsharma4454 2 ай бұрын
Bohut Bohut hi pyara episode ji so beautiful story ji sab da part Bohut hi badiya ji Raj Bhai te aman Di Abhi veer ji apka act Bohut Bohut Bohut hi pyara lga ji super supar very super ji
@HarjeetKaur-m4d
@HarjeetKaur-m4d 2 ай бұрын
ਅਮਨ ਭੈਣ ਜੀ ਇਹ ਸਟੋਰੀ ਸਹੁਰੇ ਪਰਿਵਾਰ ਨਾਲ ਮਿਲਦੀ ਹੈ
@LakhveerkaurLakhisidhu
@LakhveerkaurLakhisidhu Ай бұрын
❤❤❤❤❤
@UshaRani-cd4px
@UshaRani-cd4px 2 ай бұрын
ਅਭੀ ਦਾ ਰੋਲ ਬਹੁਤ ਵਧੀਆ
@shaminderkaursandhu9747
@shaminderkaursandhu9747 2 ай бұрын
Good story aa good job all team members very nice video Waheguru ji sab nu somat bakhsho ❤❤❤❤
@sukhjitsinghkhattra8261
@sukhjitsinghkhattra8261 2 ай бұрын
ਬਹੁਤ ਵਧੀਆ ਜੀ🙏🙏
@MeenaSharma-nx7qg
@MeenaSharma-nx7qg 2 ай бұрын
Varrey nice video God bless you all tem 👍👍
@bikerjitsingh2952
@bikerjitsingh2952 2 ай бұрын
ਬਹੁਤ ਵਧੀਆ ਵੀਡੀਓ ਵੀਰੇ ਰਾਜ ਅਮਨ ਦੀਦੀ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖੇ ❤❤❤❤👍👍👌👌
@Veerpalbrar0
@Veerpalbrar0 2 ай бұрын
😂😂😂 ਮਾਸੜ ਨੇ ਮਾਸੀ ਕੁੱਟ ਤੀ ਇਹ ਸਰਪੰਚਣੀ ਆ 😂😂😂 ਅਮਨ ਵੀਡਿਓ👌👌👌👌
@BikramjeetSingh-xy3wn
@BikramjeetSingh-xy3wn 2 ай бұрын
ਐਂਡ ਘੇੰਟ ਜਿਹਾ ਕਰੀਓ , ਹਰੇਕ ਸਟੋਰੀ ਬਹੁਤ ਵਧੀਆ ਹੁੰਦੀ ਆ ਪਰ ਐਂਡ ਮਠਾ ਜਿਹਾ ਰਹਿ ਜਾਂਦਾ, ਗੱਲ ਨੀ ਬਣਦੀ ਐਂਡ ਤੇ
@poojasandeep2743
@poojasandeep2743 2 ай бұрын
Good video waiting for next part
@ninderpal8873
@ninderpal8873 Ай бұрын
Very nice viedo ji😍😍 🥰🥰💕💕
@jaswinderkaur4152
@jaswinderkaur4152 2 ай бұрын
Excellent hor bnaya kro di vide mera dil lgga rehnda 🎉first day toh dekhdi vlog main jado india c ❤🎉hun bhr ahke vu dekhi ah ❤🎉meri mom.vi dekhde hunde ❤🎉🎉
@gurvinderkullar5431
@gurvinderkullar5431 Ай бұрын
❤ਬਹੁਤ ਵਧੀਆ ਵੀਡੀਓ ਹੈ👍👍
@Baljeetkaur-un9rd
@Baljeetkaur-un9rd 2 ай бұрын
ਬੇਬੇ ਦੀ ਗੱਲ ਲੱਖ ਰੁਪਏ ਦੀ ਹੈ ਬੇਬੇ ਬਹੁਤ ਵਧੀਆ ਗੱਲਾਂ ਕਰਦੀ ਹੈ
@Veerpalbrar0
@Veerpalbrar0 2 ай бұрын
ਸਹੀ ਗਲ ਜੀ
@harpreetsinghsra7253
@harpreetsinghsra7253 2 ай бұрын
Ishu ਦੀ ਦਾਦੀ ਦਾ ਰੋਲ ਬਹੁਤ ਵਧੀਆ ਲੱਗਦਾ ਹੈ ਜੀ ਕਰਮੇਂ ਨੇ ਤਾਂ beajti ਹੀ krouni ਹੁੰਦੀ ਹੈ ਜੀ ਖਿੱਚੋ ਸਟੋਰੀ ਅੱਗੇ ਜੀ
@HarkiratSingh-k9h
@HarkiratSingh-k9h 2 ай бұрын
❤❤
@SukhpalSingh-oy5du
@SukhpalSingh-oy5du 2 ай бұрын
@@Veerpalbrar0 ਊ
@GursahibSingh-r7f
@GursahibSingh-r7f 2 ай бұрын
Sai bro
@ManjeetKaur-lf4ws
@ManjeetKaur-lf4ws 2 ай бұрын
Very nice video. God bless you all team members. Preet de magar lagg ke charno ne ghar kharab kar laina. Baapu di acting bahut Vadhiya hai. Raj te Harjeet v bechare ki karan?Bahut Vadhiya video hai.
@gamingwithvansh6507
@gamingwithvansh6507 2 ай бұрын
Very nice video Aman di 💯💯❤❤❤
@parmjitsidhu-mg2vi
@parmjitsidhu-mg2vi 2 ай бұрын
ਘੈਂਟ ਵੀਡੀਓ
@heergurjitmusic2786
@heergurjitmusic2786 2 ай бұрын
Very nice video aman didi and raj veer ji 👌👌 All the best all team members 👍👍 God bless you 🙏🙏
@manjotkaur9523
@manjotkaur9523 2 ай бұрын
ਬਹੁਤ ਵਧੀਆ 👌
@karenjattana2730
@karenjattana2730 2 ай бұрын
Great series! Great acting! Excited for every episode. 🙏❤️
@Kiranjeet-z5r
@Kiranjeet-z5r 2 ай бұрын
ਦੋ ਕੁ ਥੱਪੜ ਪਰੀਤੋ ਦੇ ਜੜ ਦਿੰਦਾ ਕਾਕਾ ਬਾਈ
@Agamjotq
@Agamjotq 2 ай бұрын
Vedo bhut vdya g ❤
@MalkeetSingh-yw7qz
@MalkeetSingh-yw7qz 2 ай бұрын
ਬਹੁਤ ਵਧੀਆਂ ਵੀਡੀਓ ਹੈ
@BaljitJhaloor-iy9ng
@BaljitJhaloor-iy9ng 2 ай бұрын
ਬਹੁਤ ਘੈਂਟ ਸਟੋਰੀ ਐ
@vartiyasaabvlog4193
@vartiyasaabvlog4193 2 ай бұрын
Bhut vadiya story ❤❤❤ God bless you ❤❤❤
@Reeta_Rani__
@Reeta_Rani__ 2 ай бұрын
ਬੀਬੀ ਤਾਂ ਵੀਰੇ ਬਾਪੂ ਤੋਂ ਨੀ ਲੋਟ ਆਈ ਆਪਾਂ ਕਿਵੇਂ ਚੁੱਪ ਕਰਾ ਦਾਗੇ ਤੁਸੀਂ ਭਾਬੀ ਹੋਰਾਂ ਨੂੰ ਲੈ ਕੇ ਅੱਡ ਹੋ ਜੋ ਬੀਬੀ ਆਪੇ ਹੀ ਠੀਕ ਹੋ ਜੂਗੀ
@JaswantKaur-r3w
@JaswantKaur-r3w 2 ай бұрын
Preeto di sas ne vadiya gal kahi apni hi baffa kardi hundi aa Wmk
@palwinderkaur5461
@palwinderkaur5461 2 ай бұрын
Super super super super super super super super super super super ❤❤❤❤
@kaurparamjit4024
@kaurparamjit4024 2 ай бұрын
Verry nice
@iqbalsran7866
@iqbalsran7866 2 ай бұрын
Very Very nice video God bless you all teams ❤
@boharsingh7725
@boharsingh7725 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍 🤙🤙🤙🤙🤙
@tanukaur10
@tanukaur10 2 ай бұрын
❤❤😊😊Very Very Very nice video ji😊😊❤❤
@jshdhddsnsnsnsn4616
@jshdhddsnsnsnsn4616 2 ай бұрын
Mera name kulwinder kaur ha ma tuhade video de bhot udic rakhde aw manu tuhade video bhot vadia lagde ha very nice acting aman didi
@KulwinderKaur-lz1eb
@KulwinderKaur-lz1eb 2 ай бұрын
Bhut sohni video aa ji bebe vdia glla krdi aa nzara aa gya preeto ghro kdd to nal hi charno chli gyi
@harpreetsharma4125
@harpreetsharma4125 2 ай бұрын
ਬਹੁਤ ਵਧੀਆ ਵੀਡੀਓ ਹੈ ਪਰ ਚਰਨੋ ਬਹੁਤ ਲਾਈਲੱਗ ਹੈ ਆਪਣਾ ਘਰ ਆਪ ਖਰਾਬ ਕਰੀ ਜਾਂਦੀ ਹੈ ਪ੍ਰੀਤੋ ਦੇ ਮਗਰ ਲੱਗ ਕੇ ਇਹ ਬਹੁਤ ਮਾੜੀ ਗੱਲ ਹੈ ❤❤ ਪਰਮਜੀਤ ਜਗਰਾਓਂ
@Anitarani.........
@Anitarani......... 2 ай бұрын
Very nice video g👌👌👌
@yuvrajking1155
@yuvrajking1155 2 ай бұрын
Bhaut bhaut vida video didi, very nice👍👍👍👍👍👍👍👍👍👍👍👍👍👍👍
@swarnjeetkaur5726
@swarnjeetkaur5726 2 ай бұрын
Bhut vadia vedio ji god bless you all family members keep it up
@Reeta_Rani__
@Reeta_Rani__ 2 ай бұрын
ਤੇਰੇ ਕੱਲੀ ਦੇ ਨਹੀਂ ਵੱਜੀਆਂ ਵੱਜਣਗੀਆਂ ਪ੍ਰੀਤੋ ਦੇਵੀ
@KamalKumar-ow7mq
@KamalKumar-ow7mq 2 ай бұрын
Very nyc video
@mandeepmann8730
@mandeepmann8730 2 ай бұрын
ਬਹੁਤ ਵਧੀਆ ਵੀਡੀਓ, very nice didi ❤❤❤❤❤❤❤
@GurwinderSingh-b3x2e
@GurwinderSingh-b3x2e 2 ай бұрын
ਘੈਂਟ ਵੀਡੀਉ 👍👍👍
@SAMSUNGJ-md4ek
@SAMSUNGJ-md4ek 2 ай бұрын
Aman sister ji very very nice video god bless you all team members 🙏❤❤❤🇵🇰 Ali frome spain
@jashandeepsingh7068
@jashandeepsingh7068 2 ай бұрын
Very nice video Aman didi 👍🏽👍🏽👍🏽👍🏽
@Reeta_Rani__
@Reeta_Rani__ 2 ай бұрын
ਅਵੀ ਵੀਰੇ ਮੈਨੂੰ ਦੱਸੀ ਮੈਂ ਆਉਂਗੀ ਸ ਤੰਗ ਕਰਦੀ ਜੇ ਆਪਣੀਆਂ ਭੈਣਾਂ ਨੂੰ
@JassiKaur-w3d
@JassiKaur-w3d 2 ай бұрын
Very nice video Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉
@GurwinderKaur-ky5uy
@GurwinderKaur-ky5uy 2 ай бұрын
Buth vadia video sachi aman tadi video dekh k dil kush hojnda very nice ♥️
@Sarbjitkaurs
@Sarbjitkaurs 2 ай бұрын
ਸਤਿ ਸੀ ਅਕਾਲ ਸਾਰੀ ਟੀਮ ਨੂੰ ਜੀ 🙏
@JohnyGill-s4c
@JohnyGill-s4c 2 ай бұрын
Nice video 😊😊😊😊❤❤❤
@gurwindergurwinder9025
@gurwindergurwinder9025 2 ай бұрын
Very nice video dii
@KaramjeetKaur-v4p
@KaramjeetKaur-v4p 2 ай бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
@babybansal7679
@babybansal7679 2 ай бұрын
Bhut vadia video aa nest video jaldi to jaldi aawaye
@BaljeetAulakh-ox8ds
@BaljeetAulakh-ox8ds 2 ай бұрын
ਬਹੁਤ ਵਧੀਆ ਆਈਟਗ ਹੈ ਅਮਨ ਦੀਦੀ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ
@ManiKalyan-fx2iw
@ManiKalyan-fx2iw 2 ай бұрын
ਪ੍ਰੀਤੋ ਤੇ ਚਰਨੋ ਬਹੁਤ ਗਲਤ ਬੋਲਦੀਆਂ ਅੰਜਲੀ ਤਾਂ ਉਹਨਾਂ ਨਾਲ ਟੱਕਰ ਲੈਣ ਨੂੰ ਫਿਰਦੀ ਐਂ ਪਰ ਅਮਨ ਭੈਣ ਨੀ ਉਹਨੂੰ ਬੋਲਣ ਦਿਦੀ ਚਰਨੋ ਨੂੰ ਭੋਰਾ ਅਕਲ ਨੀ ਹੁਣ ਦੇਖਣਾ ਜਦੋਂ ਚਰਨੋ ਤੋਂ ਜ਼ਮੀਨ ਪ੍ਰੀਤ ਸੁਣਾ ਨੇ ਨਾਉ ਕਰਤਾ ਲੲਈ ਫਿਰ ਦੇਖੀ ਚਰਨੋ ਦੇ ਛਿੱਤਰ ਫਿਰਦਾ ਫਿਰ ਦਿਮਾਗ ਖੁਲ੍ਹਣਾ ਚਰਨੋ ਦਾ
@Baljeetkaur-un9rd
@Baljeetkaur-un9rd 2 ай бұрын
ਬਹੁਤ ਵਧੀਆ ਵੀਡੀਓ ਹੈ ਪਰ ਜਲਦੀ ਖਤਮ ਹੋ ਜਾਂਦੀ ਥੋੜ੍ਹੀ ਲੰਬੀ ਵੀਡੀਓ ਪਾਇਆ ਕਰੋ
@gurbaxjohal9359
@gurbaxjohal9359 2 ай бұрын
Very nice story love you guys ❤️🙏🏽
@meetokaur6000
@meetokaur6000 2 ай бұрын
ਅੱਜਲੀ ਦਾ ਦਿਮਾਗ ਨਹੀਂ ਕੰਮ ਕਰਦਾ ਅਮਨ ਬਹੁਤ ਹੀ ਸਮਝ ਵਾਲੀ ਆ ਭਾਬੀ ਵੀ ਬਹੁਤ ਹੀ ਚਗੀ ਰਾਜ ਵੀ ਬਹੁਤ ਚਗਾ ਹਰਜੀਤ ਤਾ ਅੱਜਲੀ ਦੋਨੋ ਜਣੇ ਇਕੋ ਜਿਹੇ ਅਮਨ ਤੇ ਰਾਜ ਦੋਨੋ ਜਣੇ ਇਕੋ ਜਿਹੇ ਸੋਹਰਾ ਵੀ ਬਹੁਤ ਚਗਾ very nice video 🌹🙏❤ uk
@HarpreetSingh-khokhar
@HarpreetSingh-khokhar 2 ай бұрын
Very nice video Aman didi Rajveer Dhillon veer ji❤❤🙏🙏
@lakhwindersinghsingh3742
@lakhwindersinghsingh3742 2 ай бұрын
ਘੈਟ ਵੀਡੀਓ❤❤❤
@AmritpalSingh-vt9sy
@AmritpalSingh-vt9sy 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਮੇਹਰ ਕਰੇ ❤❤❤❤
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤
@TanveerkaurTanveerkaur-u3g
@TanveerkaurTanveerkaur-u3g 2 ай бұрын
Very nice story 👌 god bless you all family members 💕💗
@JagsirSingh-g3u
@JagsirSingh-g3u 2 ай бұрын
Very nice Aman sdhilon
@manjindersingh1822
@manjindersingh1822 2 ай бұрын
Very nice video ji waheguru bless u ji
@JasdeepSingh-nv1rk
@JasdeepSingh-nv1rk 2 ай бұрын
Very nice God bless you team members 👍👍👍👍👍🙏🙏🙏🙏👌👌👌👌👌
@SukhwinderKaur-me4ti
@SukhwinderKaur-me4ti 2 ай бұрын
ਬਾਪੂ ਜੀ ਦੋ ਹੱਥ ਦਿਖਾ ਦੋ ਬੇਬੇ ਨੂੰ ਏਦਾਂ ਨੀ ਟਲਦੀ ਬਹੁਤੀ ਬੋਲਣ ਲਗ ਪਈ ਜਿਆਦਾ ਓਵਰ ਤੰਗ ਕਰਦੀ ਏ ਬਾਪੂ ਹੁਣ ਤੇ ਤੁਹਾਨੂੰ ਕੁਝ ਕਰਨਾ ਪੈਣਾ
@besthealth5445
@besthealth5445 2 ай бұрын
Very nice story 👏👏👏👏👌
@SimranKaur-xp8xy
@SimranKaur-xp8xy 2 ай бұрын
very nice god bless you team members 👍👍🙏🙏👌🏻👌🏻
@babybansal7679
@babybansal7679 2 ай бұрын
God bless u all team members
@leelasingh226
@leelasingh226 2 ай бұрын
ਰਾਜ ਤੁਸੀਂ ਸਭ ਕੁਝ ਛੱਡ ਕੇ ਆਪ ਦੇ ਪਿੰਡ ਜਾਉ
@UshaRani-cd4px
@UshaRani-cd4px 2 ай бұрын
Very nice video
@avtarbrar-dm8wg
@avtarbrar-dm8wg 2 ай бұрын
Very nice video thanks
@SonuHiranwall
@SonuHiranwall 2 ай бұрын
Vadiya sabiyachark video ❤❤❤
@RupinderShergill-tn9yf
@RupinderShergill-tn9yf Ай бұрын
Nice video🎉
@amandhillon
@amandhillon Ай бұрын
Thanks for the visit
@SonuKumarSonuKumar-jy2we
@SonuKumarSonuKumar-jy2we 2 ай бұрын
Nice vedio
@karanpreetsingh2720
@karanpreetsingh2720 2 ай бұрын
Nice
@jasmeetkaursidhu332
@jasmeetkaursidhu332 2 ай бұрын
Very nice story Aman di❤❤❤
@tarnpreetsingh8334
@tarnpreetsingh8334 Ай бұрын
Ice creme 🌷🌷😀😀
@amriksidhu8077
@amriksidhu8077 2 ай бұрын
New bebe di acting real lgdi aa .good 👍
@ManjitKaur-lu7oy
@ManjitKaur-lu7oy 2 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 27ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤
@ManjeetKaur-lf4ws
@ManjeetKaur-lf4ws 2 ай бұрын
Preet di sass bahut Vadhiya gallan kardi hai. Ishu lalchi hoya peya.
@ManpreetKaur-qe9ks
@ManpreetKaur-qe9ks 2 ай бұрын
ਬਹੁਤ ਵਧੀਆ👍💯👍💯👍💯
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@malkeetwaring2446
@malkeetwaring2446 2 ай бұрын
ਚਰਨੋਂ ਗਲਤ ਬੋਲ ਗਈ ਬ੍ਥੇਰਾ ਗੂਹ ਮੂਤ ਧੋਤਾ ਓਨਾ ਦਾ ,ਨੀ soda ਆਖਣਾ ਸੀ,😂😂
@sukhdeepsidhu2342
@sukhdeepsidhu2342 2 ай бұрын
Very nice story, Aman dhillon sister, Rajveer Dhillon veer ji 🌹🌻💐
@kaurjotmehndidesign23
@kaurjotmehndidesign23 2 ай бұрын
Always best your video❤❤
@sukhdevsingh-je6hp
@sukhdevsingh-je6hp 2 ай бұрын
Good nice ji 🙏
How to whistle ?? 😱😱
00:31
Tibo InShape
Рет қаралды 23 МЛН
龟兔赛跑:好可爱的小乌龟#short #angel #clown
01:00
Super Beauty team
Рет қаралды 97 МЛН
Osman Kalyoncu Sonu Üzücü Saddest Videos Dream Engine 275 #shorts
00:29
НАШЛА ДЕНЬГИ🙀@VERONIKAborsch
00:38
МишАня
Рет қаралды 3,3 МЛН
How to whistle ?? 😱😱
00:31
Tibo InShape
Рет қаралды 23 МЛН