ਸਕੇ ਭਰਾਵਾਂ ਨਾਲ ਠੱਗੀ ਮਾਰ ਕੇ "ਖੁਸ਼ ਨਹੀਂ ਰਿਹਾ ਜਾਣਾ!" | 29 June 2023 | Bhai Sarbjit Singh Dhunda

  Рет қаралды 231,316

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 133
@amrit_9981
@amrit_9981 2 ай бұрын
ਧੂੰਦਾ ਵੀਰ ਜੀ ਆਪ ਜੀ ਬਹੁਤ ਵਧੀਆ ਵੀਚਾਰ ਪੇਸ਼ ਕਰਦੇ ਹੋ।
@gurdevkaur1209
@gurdevkaur1209 4 ай бұрын
ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@JaswantSinghdhillon-nk3xj
@JaswantSinghdhillon-nk3xj 9 ай бұрын
ਬਹੁਤ ਵਧੀਆ ਕਥਾ ਕਰਦੇ ਓ ਵੀਰ ਜੀ
@RajwindersinghKhokhar
@RajwindersinghKhokhar 2 ай бұрын
ਬਹੁਤ ਵਧੀਆ ਕਥਾ ਜੀ ਮਾਲਕ ਚੜਦੀ ਕਲਾ ਵਿਚ ਰੱਖੇ ਜੀ❤❤
@SukhveerSingh-w1z
@SukhveerSingh-w1z 9 ай бұрын
ਬਹੁਤ ਵਧੀਆ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ
@GURPREETKAUR-zl9ly
@GURPREETKAUR-zl9ly 7 ай бұрын
ਤੁਹਾਡੀ ਕਥਾ ਬਹੁਤ ਵਧੀਆ ਹੈ ਜੀ 🙏🙏ਸੱਚੀ ਗੱਲ ਹੈ |
@rajwindersahota3387
@rajwindersahota3387 9 ай бұрын
ਤੁਹਾਡਾ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਜੀ
@kanwardeepsingh9819
@kanwardeepsingh9819 9 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@jassbrar5585
@jassbrar5585 8 ай бұрын
ਵਾਹਿਗੁਰੂ ਜੀ ❤️❤️❤️❤️❤️❤️❤️
@ਹਰਮੇਲਸਿੰਘ-ਡ6ਤ
@ਹਰਮੇਲਸਿੰਘ-ਡ6ਤ Жыл бұрын
ਸਰਬਜੀਤ ਧੁੰਦਾ ਜੀ ਤੁਸੀ ਬਹੁਤ ਵਧੀਆ ਕਰਤਨ ਕਰਦੇ ਹੋ ਸੱਚਿਆ ਗੱਲਾਂ ਨੇ
@HarmanKour-h8j
@HarmanKour-h8j Жыл бұрын
Kirtani Katha kar diya bhai sahab😅
@lovepreet2537
@lovepreet2537 8 ай бұрын
ਤੁਹਾਡੀ ਕਥਾ ਬਹੁਤ ਵਧੀਆ ਹੈ 🙏🙏🙏
@BalwinderSingh-mx1dw
@BalwinderSingh-mx1dw 9 ай бұрын
ਬੁਹਤ ਵਧੀਆ ਵੀਚਾਰ ਧੁੰਦਾ ਸਾਹਿਬ🙏🏻🙏🏻🙏🏻🙏🏻
@rampal33e65
@rampal33e65 9 ай бұрын
ਸਤਿਨਾਮ ਜੀ ਵਾਹਿਗੁਰੂ ਜੀ,ਨੀਅਤ ਸਾਫ਼ ਹੋਵੇ ਤਾਂ ਵਾਹਿਗੁਰੂ ਪਰਮਾਤਮਾ ਸਭ ਕੁਝ ਦੇ ਦਿੰਦੇ ਹਨ ਜੀ। ਸਤਿਨਾਮ ਜੀ ਵਾਹਿਗੁਰੂ ਜੀ.....
@amritsingh9460
@amritsingh9460 7 ай бұрын
उऊ उऊ4,8 😊8😊9😊😊ऊए😊ऊऊऊऊए😅,7 ड,📗😇😊ूऊ😅ऊ ऊउक्षऊऊउ,ऊऊऊउउउऊऊूऊऊु़ऊऊउउउउऊउ,उओऊ ऊ 😅😅9ऊू8ए ऊऊऊ़97ऐ8ऐ एउउ
@amritsingh9460
@amritsingh9460 7 ай бұрын
😅😅उउ
@amritsingh9460
@amritsingh9460 7 ай бұрын
ऊ उउऊ
@amritsingh9460
@amritsingh9460 7 ай бұрын
7 11:04 11:06 ओ 11:13
@amritsingh9460
@amritsingh9460 7 ай бұрын
ुउऊ ऊ। ऊऊऊ। ूऊ। उउऊु उउऊु औ
@sukhpalsingh-zx7qs
@sukhpalsingh-zx7qs Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@charnjeevsingh6147
@charnjeevsingh6147 8 ай бұрын
ਵਧੀਆ ਵੀਚਾਰ
@harjinderbhamra156
@harjinderbhamra156 3 ай бұрын
Thank you babaji for teaching great life lasson
@deepecheema1547
@deepecheema1547 2 ай бұрын
ਬਹੁਤ ਵਧੀਆ ਬਾਬਾ ਜੀ
@jujharsingh203
@jujharsingh203 9 ай бұрын
ਤੁਸੀ ਕਥਾ ਬਹੁਤ ਵਧੀਆ ਹੁੰਦੀ ਹੈ❤❤❤
@SukhwinderSingh-jb2oy
@SukhwinderSingh-jb2oy 3 ай бұрын
Satnam waheguru khalsa Raj jindabad
@sukhkahlon7584
@sukhkahlon7584 3 ай бұрын
Veer ji ur too good teacher #1 ❤❤❤❤❤❤❤❤god 🙌 you
@TarsamSingh-y5z
@TarsamSingh-y5z Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaswindersinghjaswindersin569
@jaswindersinghjaswindersin569 Жыл бұрын
Sat sri akaal paji ji thcj ta ajj lumb kadti very nice dil khush ho gya app ji de vichara de bhut lodd ha gyani ji
@shagundeep_kaur
@shagundeep_kaur 5 ай бұрын
ਵਾਹਿਗੁਰੂ ਜੀ 🙏🏻🙏🏻
@jaipaljaipaul7449
@jaipaljaipaul7449 Жыл бұрын
ਜਿਸ ਮਿਲਿਆ , ਮੰਨ ਹੋਏ ਆਨੰਦ , ਤਿਸ ਸਤਿਗੁਰੂ ਕਹੀਏ...?
@harpreetsinghsingh8322
@harpreetsinghsingh8322 7 ай бұрын
Waheguru ji Waheguru ji ❤❤
@jaipaljaipaul7449
@jaipaljaipaul7449 Жыл бұрын
ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ , ਧਰਮ ਅਧੂਰਾ ਹੀ ਸਮਝੋਂ ❓
@avtarkaur3029
@avtarkaur3029 9 ай бұрын
Bhai sahib ji bhut wadia gla dsiya dhanwad g
@americaningenuity9732
@americaningenuity9732 9 ай бұрын
Good Morning Mr Beautiful Katha like always
@dhillonmedia4957
@dhillonmedia4957 2 ай бұрын
ਵਾਹਿਗੁਰੂ
@harmanwaraich2990
@harmanwaraich2990 8 ай бұрын
❤ਵਾਹਿਗੁਰੂ ਜੀ❤
@AmarjitSingh-mu8rl
@AmarjitSingh-mu8rl Жыл бұрын
Thanks sir g waheguru ji
@Blessingsofsatguru
@Blessingsofsatguru Ай бұрын
Jai Malka di g 🤲🤲
@JasbirKaur4469-le3rv
@JasbirKaur4469-le3rv Ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@gurubhejthakral931
@gurubhejthakral931 10 ай бұрын
Bhai sahab ji bahut vadhiya. Eda hi education hi Sikhism nu mazboot banayegi. Tuhada bahut bahut dhanyavad.
@amriksingh3317
@amriksingh3317 3 ай бұрын
Sat shri akal veer jl ❤ o
@dharamsinghbachhal2530
@dharamsinghbachhal2530 Жыл бұрын
Sat Shri Akal ji 🙏🙏
@PenduMedia1313
@PenduMedia1313 9 ай бұрын
Very very wahe guru ji katha jo
@gurbakshsingh8134
@gurbakshsingh8134 Жыл бұрын
Waheguru ji ka khalsa Waheguru ji Ki fateh 🙏🙏🙏🙏🙏🙏🙏🙏🙏🙏🙏🙏
@SonusinghSodhi-t7c
@SonusinghSodhi-t7c 5 ай бұрын
Waheguru ji
@Febblue_style
@Febblue_style 10 ай бұрын
Paaji very sweet Katha watuck waheguru God alha Ram it is one we should truth in time we say I am human but in time human is not in earth rakshesh are in earth it is not has gayan you are telling to everyone
@tarandeepsingh6012
@tarandeepsingh6012 11 ай бұрын
Veer ji bohat vadia vichar
@jaspalsingh1181
@jaspalsingh1181 4 ай бұрын
🙏 keep working hard
@ksuri989
@ksuri989 7 ай бұрын
We bow to Shri Guru Sahib ji Cosmic SARBJEET
@plessrocok8229
@plessrocok8229 8 ай бұрын
Waheguru ji waheguru ji waheguru ji waheguru ji waheguru ji waheguru ji
@Hoshiarpuriyepb07
@Hoshiarpuriyepb07 8 ай бұрын
ਵੀਰਾ ਕੱਲ ਮੈਂ ਸਵਾਰੀ ਲੈ ਕੇ ਗਿਆ ਰਸਤੇ ਵਿਚ ਗੱਲਾਂ ਤੋਂ ਅਹਿਸਾਸ ਹੋਇਆ ਕਿ ਇਹ ਸਿੱਖ ਆ ਕਿਉਂਕਿ ਉਹ 84, ਚ ਅਮਰੀਕਾ ਗਿਆ ਸੀ ਮੇਰੇ ਨਾਲ ਉਸ ਦੀ ਗੱਲ ਜਗਰਾਉਂ ਤੱਕ ਦੀ ਹੋਈ ਸੀ ਪਰ ਉਹ ਜਗਰਾਉਂ ਤੋ ਅੱਗੇ ਜਾਣਾ ਮੈਂ ਸੋਚਿਆ ਕਿ ਨਾਨਕ ਸਰ ਜਾਊ ਪਰ ਉਹ ਵੀ ਲੰਘ ਗਿਆ ਮੈ ਸੋਚਿਆ ਇਹ ਕਾਉਂਕੇ ਰੁਕੇਗਾ ਸਿੰਘ ਉਹ ਪਿੰਡ ਵੀ ਲੰਘ ਗਿਆ ਉਹ ਦੋਦਰ ਜਗਾਂ ਅੰਦਰ ਜਾ ਵੜਿਆ ਮੈਂ। ਕੱਲ ਦਾ ਅਜੇ ਤੱਕ ਸੋਚੀ ਜਾਂਦਾ
@Balbirsingh-tf4pb
@Balbirsingh-tf4pb Жыл бұрын
Verygood
@mandydhillon9292
@mandydhillon9292 Жыл бұрын
❤ Waheguru ji Kaa Khalsa waheguru ji kii Fateh Ji ❤
@shksingh3107
@shksingh3107 9 ай бұрын
ਮੈਂ ਤਵਾਡੀਆ ਕਥਾਂ ਸਾਰੀਆ whatsapp ਤੇ ਪਾ ਦਿੰਦੀ ਹਾਂ ਬਾਰ ਬਾਰ ਸੁਣਦੀ ਹਾਂ ਬਹੁਤ ਞਾਧਿਆ ਲਗਦਾ ਸੁਣ ਕੇ
@rajwindersahota3387
@rajwindersahota3387 9 ай бұрын
ਸੁਣੋ ਜ਼ਰੂਰ ਪਰ ਕਦੀ ਸਮਝਿਉ ਨਾ, ਸਮਝਿਆ ਹੋਵੇ ਦੱਸਿਆ ਨਹੀਂ ਜਾਂਦਾ ਨਾਲ਼ੇ ਬਾਰ ਬਾਰ ਸੁਣਨ ਦੀ ਲੋੜ ਨਹੀਂ ਹੁੰਦੀ
@mandeepSingh-yv2tf
@mandeepSingh-yv2tf 9 ай бұрын
Hii
@jugrajsinghsidhu5228
@jugrajsinghsidhu5228 6 ай бұрын
TUC meinu v wats app te pa sakde ho
@jugrajsinghsidhu5228
@jugrajsinghsidhu5228 6 ай бұрын
TUC meinu v wats app te pa sakde ho
@VinodKumar-cv5gv
@VinodKumar-cv5gv 6 ай бұрын
​@@rajwindersahota3387❤❤❤❤
@cheemakulwant8086
@cheemakulwant8086 9 ай бұрын
Waheguru.chardi.kala.rakhe.
@KiranpalKaur-k3k
@KiranpalKaur-k3k 9 ай бұрын
Waheguru mehar krna🙏
@GurmeetKour-s3v
@GurmeetKour-s3v 9 ай бұрын
Waheguru ji 🙏 😮😮❤❤❤❤❤❤❤
@PargatSooch
@PargatSooch 4 ай бұрын
Baba.g.bhoot.guru.sab.de.katha.krdy.n.pargat.sooch🙏🙏🙏🙏🙏🙏🙏🙏🙏
@rikhisingh6133
@rikhisingh6133 5 ай бұрын
सतनाम श्री वाहेगुरु जी हे वाहेगुरु जी सबदा भला कर 🙏🙏🙏🙏🙏
@jasbirkaur4917
@jasbirkaur4917 6 ай бұрын
Wahguru g 🙏 ❤️
@dharminderkumar6211
@dharminderkumar6211 7 ай бұрын
Waheguru Ji 🙏🙏
@gurjantsinghtalwara4652
@gurjantsinghtalwara4652 4 ай бұрын
Sahi gal a ji
@GurpreetSingh-bu9df
@GurpreetSingh-bu9df 7 ай бұрын
Thanks sir g
@ShamsherSingh-yl1vw
@ShamsherSingh-yl1vw 9 ай бұрын
ਦੋਸਤੋ, ਕਿੰਨੇ ਸੁੰਦਰ ਸ਼ਬਦ ਹਨ। ਪਰ ਕੀ ਹਰ ਇਨਸਾਨ ਅਜਿਹਾ ਕਰ ਕੇ ਜ਼ਿੰਦਗੀ ਗੁਜ਼ਾਰ ਸਕਦਾ ਹੈ। ਫਿਰ ਤਾਂ ਪਾਪੀ ਕੋਈ ਰਹਿਣਾ ਹੀ ਨਹੀਂ ਚਾਹੀਦਾ। ਫਿਰ ਇਹ ਵੱਡੇ-੨ ਅੰਬਾਨੀ, ਅਡਾਨੀ, ਬਿਰਲੇ , ਟਾਟੇ ਤੇ ਡਾਲਮੀਏਂ ਵਰਗੇ ਜਿਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਕੋਲ ਪੈਸਾ ਕਿਤਨਾ ਹੈ, ਉਹ ਤਾਂ ਹਰ ਗਲਤ ਕੰਮ ਕਰ ਕੇ, ਝੂਠ-ਸੱਚ ਬੋਲ ਕੇ ਬਿਜਨੈਸ ਕਰਕੇ ਐਸ਼ ਲੈਣ, ਜਦ ਕਿ ਅੱਜ ਤੁਹਾਡੇ ਨਿਆਣੇ ਭੁੱਖੇ ਮਰਦੇ ਨੇ ਤੇ ਉਹਨਾਂ ਦੇ ਐਸ਼ਾਂ ਕਰ ਰਹੇ ਨੇ। ਜੇ ਕਦੀ ਉਹ ਆਪ ਰੱਜ ਲੈਣ ਤੋਂ ਬਾਅਦ ਅਤੇ ਕਰੋੜਾਂ ਰੁਪਏ ਲੁੱਟਣ ਤੋਂ ਬਾਅਦ, ਅੱਜ ਕਿਸੇ ਧਰਮ ਅਸਥਾਨ ਤੇ ਦੋ ਲੱਖ ਦੇ ਵੀ ਦੇਣ, ਉਹ ਤਾਂ ਬਹੁਤ ਵੱਡਾ ਦਾਨੀ ਗਿਣਿਆਂ ਜਾਂਦਾ ਹੈ। ਜਦ ਕਿ ਸ਼ਰਧਾਵਾਨ ਤੇ ਕਾਮੇ ਲੋਕਾਂ ਨੂੰ ਅੱਜ ਵੀ ਮੰਦਰਾਂ ਗੁਰਦਵਾਰਿਆਂ ਵਿੱਚ ਧੱਕੇ ਹੀ ਪੈਂਦੇ ਦੇਖੇ ਗਏ ਹਨ। ਉਹਨਾਂ ਲਈ ਤੁਹਾਡਾ ਇਹ ਪ੍ਰਵਚਨ ਕਿਸੇ ਕੰਮ ਵੀ ਨਹੀ ਆਉਂਦਾ। ਉਹ ਭੁੱਖੇ ਤਰਸਦੇ ਹੀ ਜੰਮੇ ਸੀ, ਤੇ ਤਰਸਦੇ ਹੀ ਮਰ ਜਾਣਗੇ। ਕਿਸੇ ਧਰਮ ਨੇ ਉਹਨਾਂ ਦਾ ਕੁਝ ਨਹੀ ਸਵਾਇਆ। ਅੱਜ ਸੁਖਬੀਰ ਦਾ ਪ੍ਰੀਵਾਰ, ਮਜੀਠੀਏ ਤੇ ਕੈਪਟਨ ਵਰਗਿਆਂ ਦੇ ਪ੍ਰੀਵਾਰਾਂ ਨੂੰ ਦੇਖ ਲਵੋ। ਸ਼ਾਇਦ ਇੱਕ ਵੀ ਗੁਣ ਨਾ ਹੋਵੇ ਪਰ ਸਾਰੀ ਉਮਰ ਰਾਜ ਕਰਕੇ ਜਾਣਗੇ। ਲੋਕਾਂ ਨਾਲੋਂ ਵੱਧ ਸੌਖਾ ਜੀਅ ਲਿਆ। ਮਰਨ ਬਾਅਦ ਵੀ ਵੱਧ ਵੱਡੇ ਕਰ ਕੇ ਮਰਨੇ ਪਰਨੇ ਕੀਤੇ ਜਾਣਗੇ ਉਹਨਾਂ ਦੇ। ਫਿਰ ਤੁਹਾਡੀ ਅਜਿਹੀ ਸਿੱਖਿਆ ਕੌਣ ਲਵੇਗਾ? ਇਹ ਕਿਸਦਾ ਭਲਾ ਕਰ ਰਹੀ ਹੈ? ਵੱਡੇ ਤੋਂ ਵੱਡੇ ਗੁਣੀ- ਗਿਆਨੀ ਸੱਭ ਭੁੱਖੇ ਮਰ ਗਏ ਤੇ ਤਸੀਹੇ ਦੇ -੨ ਕੇ ਮਾਰ ਦਿੱਤੇ ਗਏ।ਫਿਰ ਕਿਹੜੇ ਧਰਮ ਦਾ ਹੋਕਾ ਸੁਣੀਏ? ਰਾਮ ਰਹੀਮ ਵਰਗੇ ਨੂੰ ਕਿਸੇ ਦੀ ਜ਼ਨਾਨੀ ਚੰਗੀ ਲੱਗ ਗਈ, ਉਹ ਖੋਹ ਲਈ, ਤੁਹਾਨੂੰ ਸੱਭ ਨੂੰ ਛਿੱਤਰ ਮਾਰ ਕੇ ਬਾਹਰ ਕੱਢ ਦਿੱਤਾ, ਰਾਮ ਰਹੀਮ ਅੱਜ ਵੀ ਰਾਜ ਕਰ ਰਿਹਾ ਹੈ। ਲੋਟੂ ਗੰਗੂਆਂ ਦਾ ਪ੍ਰੀਵਾਰ 550 ਸਾਲਾਂ ਤੋਂ ਹੀ ਰਾਜ ਕਰਦਾ ਚੱਲਿਆ ਆ ਰਿਹਾ ਹੈ ਤੇ ਗੁਰੂਆਂ ਦੀ ਬਾਣੀ ਜਪਣ ਵਾਲਿਆਂ ਦੇ ਘਰ ਬਾਹਰ ਵੀ ਸੱਭ ਉੱਜੜ ਗਏ। ਲੋਕ ਕਿਵੇਂ ਸਮਝ ਲੈਣ ਕਿ ਬਾਣੀ ਪੜ੍ਹ ਲੈਣ ਨਾਲ ਹੀ ਭਲਾ ਹੋਵੇਗਾ। ਜੇ ਗੱਲ ਸਮਝ ਆਉਂਦੀ ਹੋਵੇ ਤਾਂ ਣਾਨਣਾ ਪਾ ਦਿਓ। ਅਸੀ ਤਾਂ ਸਾਰੀ ਉਮਰ ਹਰ ਗਲਤ ਕੰਮ ਤੇਂ ਬਚਦੇ ਰਹੇ ਤੇ ਰੱਜ ਕੇ ਪੜ੍ਹ ਲਿਖ ਵੀ ਲਿਆ, ਸਾਰੀ ਉਮਰ 50 ਸਾਲ ਲੋਕਾਂ ਲਈ ਕੰਮ ਕੀਤਾ।ਬਦਲੇ ਵਿੱਚ ਜਿਹੜੇ ਕੋਈ ਚਾਰ ਛਿੱਲੜ ਮਿਲਦੇ ਰਹੇ ਉਸ ਨਾਲ ਹੀ ਘੁੱਟ-੨ ਕੇ ਗੁਜ਼ਰ-ਬਸਰ ਕਰਨ ਵਿੱਚ ਜ਼ਿੰਦਗੀ ਲੰਘਾ ਲਈ । ਹੁਣ ਨਾ ਹੀ ਹਿੰਮਤ ਬਚੀ ਹੈ ਤੇ ਨਾ ਹੀ ਪੈਸਾ ਹੈ, ਮਰਨ ਦੇ ਦਿਨਾਂ ਨੂੰ ਉਡੀਕਦੇ ਹਾਂ। ਵੇਖਦੇ ਹਾਂ ਕਿਹੜੇ ਸਵਰਗ ਵਿੱਚੋਂ ਸੱਦਾ ਆਉਂਦਾ ਹੈ। ਕਿ ਜਾਂ ਫਿਰ ਲਾਸ਼ ਵੀ ਸੜਕ ਤੇ ਹੀ ਰੁਲਦੀ ਲੱਭੇਗੀ। ਬੋਲ ਚਾਹੇ ਕੌੜੇ ਹਨ, ਪਰ ਇਹੀ ਸੱਚ ਹੈ। ਜੇ ਤੁਹਾਡਾ ਸੱਚ ਮੇਰੇ ਨਾਲੋਂ ਅਲੱਗ ਹੈ ਤਾਂ ਦੱਸਿਓ ਤੁਸੀ ਕਿੰਨੇ ਕੁ ਮਾਰ੍ਹਕੇ ਮਾਰ ਲਏ ਹਨ। ਜੋ ਸਾਡੀ ਸਮਝ ਵਿੱਚ ਨਹੀ ਆ ਸਕੇ।
@sukhwindersingh5514
@sukhwindersingh5514 Ай бұрын
Waheguru
@ravinderbagri3851
@ravinderbagri3851 10 ай бұрын
God bless you for positive messages for Gurbani.Thank you for your guidance.Waheguru ji ka Khalsa Waheguru ji ki fateh🙏🙏🙏
@jaswindersinghjaswindersin569
@jaswindersinghjaswindersin569 Жыл бұрын
❤❤❤❤❤
@jaspalsingh1601
@jaspalsingh1601 8 ай бұрын
🎉
@jaspalkaur625
@jaspalkaur625 9 ай бұрын
🙏🙏🙏🙏
@kuldeepsidhu7423
@kuldeepsidhu7423 9 ай бұрын
Za. Padaa. Balaa. Bhai. Sarbjeet. Singh. Ta. Bhai. Ranjeet. Singh. Darewalla. Nu. Sadeaa. Karn. Ta. Samazaa. Suder. Sakdaa. Ha
@prabhjotkaur7853
@prabhjotkaur7853 9 ай бұрын
Bhai saheb tucibbilkul such bolde ho par logga nu ve suchdasath denachaida he
@yadwindersingh5551
@yadwindersingh5551 4 ай бұрын
Very good ji waheguar ji
@djain7994
@djain7994 6 ай бұрын
Right
@HarpreetKaur-lc9ji
@HarpreetKaur-lc9ji 4 ай бұрын
🙏🙏🙏🙏🙏💞💞
@harjeetsinghguliani3114
@harjeetsinghguliani3114 2 ай бұрын
🎉🎉
@bawa_pics
@bawa_pics 7 ай бұрын
ਬੇਈਮਾਨੀ ਕਰਕੇ ਅੱਜ ਤੱਕ ਕਿਸੇ ਦਾ ਭਲਾ ਹੋਇਆ ? ਤੁਸੀਂ ਕਰੋਗੇ ਤਾਂ ਤੁਹਾਡੇ ਬੱਚੇ ਭੋਗਣਗੇ ਹੁਣ ਤੁਹਾਡੇ ਹੱਥ ਵਿੱਚ ਹੈ ਕੀ ਕਰਨਾ ਕੀ ਨਹੀਂ
@jaipaljaipaul7449
@jaipaljaipaul7449 Жыл бұрын
ਮੰਦਰ , ਮਸਜਿਦ , ਚੈਲਾ ਦੁਆਰਾ , ਮਾਂ ਕੇ ਦੂੱਧ ਸੇ ਸ਼ਿੰਗਾਰਾ ❓ ਗੁੰਮਟ...?
@amanbrar273
@amanbrar273 6 ай бұрын
🙏🏻
@HarjinderKour-o9k
@HarjinderKour-o9k Жыл бұрын
👏👏👏👏👏👏
@PargatSooch
@PargatSooch 4 ай бұрын
Baba.g.bhoot.vedea.vecar.ny
@PargatSooch
@PargatSooch 4 ай бұрын
Benta.baba.g.gurubani.de.tuk.adrue.na.sada.kro.g.pargat.sooch
@dharamvirsingh5013
@dharamvirsingh5013 9 ай бұрын
loka nu sumgode a gla par sumgon da ta faihda a je duniya de lok ena te aml karn
@dr.gurjinderkaurassistantp553
@dr.gurjinderkaurassistantp553 Жыл бұрын
🎉😊🎉
@jaspalsingh1601
@jaspalsingh1601 8 ай бұрын
🎉❤
@HarjitSingh-b7g
@HarjitSingh-b7g 17 күн бұрын
🙏🙏🙏🙏🙏🩷🩷🩷🩷🩷🌹🌹🌹🌹🌹🥀🥀🥀🥀🥀🌷🌷🌷🌷🌷💐💐💐💐💐🌺🌺🌺🌺🌺🌻🌻🌻🌻🌻🌼🌼🌼🌼🌼🌸🌸🌸🌸🌸🌜🌜🌜🌜🌜
@JaspalSingh-q9s
@JaspalSingh-q9s 8 ай бұрын
ਸਾਡਾ ਬੋਸ ਇਹੋ ਜਿਹੇ ਮਾਨ ਸਨਮਾਨ ਕਰਦਾ ਸਾਰੀ ਆਕੜ ਮਰ ਜਾਂਦੀ
@jaipaljaipaul7449
@jaipaljaipaul7449 Жыл бұрын
ਹਰਿ ਧਰਮ, ਭਰਮ ਵਿੱਚ ਕਿਉਂ...? ਤੇ ਇਹ ਵੀ ਨਹੀਂ ਕੀ , ਧਰਮ ਹੁੰਦਾਂ ਹੀ ਨਹੀਂ...? ਤੁਹਾਡੀ ਹਰਿ ਇਛਾ ਤੁਹਾਨੂੰ,ਭਿਖਾਰੀ ਬਣਾਉਂਦੀ ਹੈ...? ਰੱਤੀ ਤੋ ਗ੍ਰਾਮ ਯਾ ਟਨਾਂ ਦੀ ਇਛਾ...?
@Febblue_style
@Febblue_style 10 ай бұрын
🙏🙏🙏🙏🙏🏻
@gurcharankaur3611
@gurcharankaur3611 Жыл бұрын
👃👃👃👂👂❤
@ApinderSingh-b2c
@ApinderSingh-b2c 12 күн бұрын
Who care khalsa ji ? Everyone looking for extra fast life.
@kuldeepsidhu7423
@kuldeepsidhu7423 9 ай бұрын
Bhai. Saibh. Sodeaa. Galaa. 100/looka.cho.2/.look.sun.sak.daa.ha.khas.ka.punjabi.looka.nu
@Gurwinderkaur-sb2xc
@Gurwinderkaur-sb2xc 9 ай бұрын
26:01
@SukhbirSingh-j2o
@SukhbirSingh-j2o 6 ай бұрын
Chardi kalla
@toppunjabi1251
@toppunjabi1251 Жыл бұрын
Sahi gal Bhai Saab lab kutta buhat tng krdaa 😊
@pavitarsingh6149
@pavitarsingh6149 9 ай бұрын
ਬਲੇ ਬਾਬਾ ਤੇਰੇ ਸ਼ਿਤਰ ਬਹੁਤ ਫੇਰਦਾ
@MohinderSingh-rw1cn
@MohinderSingh-rw1cn 20 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@deepecheema1547
@deepecheema1547 2 ай бұрын
ਵਾਹਿਗੁਰੂ ਜੀ 🙏🙏🙏
@plessrocok8229
@plessrocok8229 8 ай бұрын
Waheguru ji waheguru ji waheguru ji. Waheguru ji
@barinderkharoud1191
@barinderkharoud1191 9 ай бұрын
Waheguru ji🙏🙏
@jashjash8081
@jashjash8081 2 ай бұрын
❤❤❤❤❤
@jasvindarwahegurujimsing6227
@jasvindarwahegurujimsing6227 6 ай бұрын
🙏🙏🙏🙏
@jagseermaan9851
@jagseermaan9851 8 ай бұрын
@jaspalsingh1181
@jaspalsingh1181 6 ай бұрын
🎉
@kanwaljitkaur4748
@kanwaljitkaur4748 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Balwinderkambozz
@Balwinderkambozz 4 ай бұрын
Waheguru ji 🙏🙏
@GurmeetKaur-qz3xq
@GurmeetKaur-qz3xq 3 ай бұрын
Waheguru ji
@jswarwal2014
@jswarwal2014 6 ай бұрын
Waheguru ji
Players vs Pitch 🤯
00:26
LE FOOT EN VIDÉO
Рет қаралды 39 МЛН
Players vs Pitch 🤯
00:26
LE FOOT EN VIDÉO
Рет қаралды 39 МЛН