ਸਕੂਲ ਵਾਲੇ ਅਤੇ ਪੰਜਾਬੀ ਦੇ ਮੁੱਦੇ ਉਤੇ ਲੱਖਾ ਸਿਧਾਣਾ ਦਾ ਤਿੱਖਾ ਇੰਟਰਵਿਊ | Lakha Sidhana | Jagdeep Singh Thali

  Рет қаралды 252,677

Punjabi Lok Channel

Punjabi Lok Channel

Күн бұрын

Пікірлер: 1 200
@5911fullpower
@5911fullpower Жыл бұрын
ਅੱਜ ਦੋ ਭਰਾ ਇਕੱਠੇ ਹੋ ਗਏ ਬਹੁਤ ਵਧੀਆ ਸੱਚੀਆ ਗੱਲਾ ਆ ਤੁਹਾਡੀ ❤❤
@davindertanda549
@davindertanda549 Жыл бұрын
ਲੱਖਾ ਸਿਧਾਣਾ ਬਾਈ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਹੈ ਵੀਰ ਜੀ
@kanwaljeetmallhi510
@kanwaljeetmallhi510 Жыл бұрын
ਦੋਵੇਂ ਪੰਜਾਬੀ ਵੀਰ ਇਕੱਠੇ ਵੇਖ ਦਿਲ ਖੁਸ਼ ਹੋ ਗਿਆ ਲੱਖਾਂ ਤੇ ਜਗਦੀਪ
@HarpalSingh-uv9ko
@HarpalSingh-uv9ko Жыл бұрын
ਲੱਖੇ ਵੀਰ ਤੇ ਥਲੀ ਵੀਰ ਤੇ ਇਹਨਾਂ ਦੋਨਾਂ ਦੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@paramjitsingh2011
@paramjitsingh2011 Жыл бұрын
ਵਾਹਿਗੁਰੂ ਸਾਹਿਬ ਜੀ ।। ਚੜਦੀ ਕਲਾ ਬੱਖਸਣ ਜੀ ।
@jagrajsingh1390
@jagrajsingh1390 Жыл бұрын
ਸਿਧਾਨੇ ਵੀਰ ਬਚਿਆ ਦੇ ਮਾਪਿਆਂ ਨੂੰ ਚਾਹੀਦਾ ਸੀ ਜਦੋਂ ਸਕੂਲ ਵਾਲੇ ਪੰਜਾਬੀ ਬੋਲਣ ਨੂੰ ਰੋਕਦੇ ਸੀਂ ਆਪਣੇ ਬੱਚੇ ਨਾ ਦਾਖਿਲ ਕਾਰੁੳਣ
@kanwaljeetmallhi510
@kanwaljeetmallhi510 Жыл бұрын
ਲੱਖੇ ਦੀ ਸਪੋਟ ਕਰੋ ਪੰਜਾਬ ਦੇ ਲੋਕੋ ਕਿ ਜ਼ਮੀਰਾਂ ਮਰ ਗਈਆ ਨੇ ਤੁਹਾਡੀਆਂ
@parshotamsingh4009
@parshotamsingh4009 Жыл бұрын
Why don't you LEAVE IT TO PEOPLE TO DECIDE WHAT THEY WANT TO DO
@sandhuprabh553
@sandhuprabh553 Жыл бұрын
We want justice 👍 Happy ? If u don't I don't care
@baldevsidhu7719
@baldevsidhu7719 Жыл бұрын
Paeshotam, People care! That’s why they came to Lanka for support!
@baldevsidhu7719
@baldevsidhu7719 Жыл бұрын
ਇਹ RSS ਦਾ ਸਕੂਲ ਹੈ ਲੋਕ ਖੁਲ ਕੇ ਨਹੀ ਕਹਿ ਰਹੇ! ਉਨਾ ਨੂ ਹਿਦੀ tolerate ਹੈ ਪੰਜਾਬੀ ਨਹੀ!
@enjoythelife372
@enjoythelife372 Жыл бұрын
@@parshotamsingh4009 ਪੰਜਾਬੀ ਬੋਲਣਾ ਚੰਗਾ ਨੀ ਲੱਗਦਾ ?
@sukhjitsingh6668
@sukhjitsingh6668 Жыл бұрын
ਬਹੁਤ ਵਧੀਆ ਇੰਟਰਵਿਊ ਰਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲੱਖੇ ਬਾਈ ਤੇ ਜਗਦੀਪ ਸਿੰਘ ਥਲੀ ਵੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ
@amansandhu6654
@amansandhu6654 Жыл бұрын
ਅੰਗਰੇਜ਼ੀ ਆਉਣੀ ਗਲਤ ਨਹੀਂ ਆ ਇੰਟਰਨੈਸ਼ਨਲ ਭਾਸ਼ਾ ਹੈ ਆਉਣੀ ਚਾਹੀਦੀ ਆ ਬੱਚਿਆਂ ਨੂੰ,,,,,,ਪਰ ਪੰਜਾਬੀ ਸਾਡੀ ਜੜ੍ਹ ਹੈ ਸਾਨੂੰ ਉਸ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ,,,,ਹਰ ਬੰਦੇ ਨੂੰ ਸਮਝਣ ਦੀ ਲੋੜ ਆ,,,, ਹਿੰਦੀ ਵਿਚ ਆਉਣੀ ਨਹੀਂ ਚਾਹੀਦੀ
@officialparamjeetsalaria1599
@officialparamjeetsalaria1599 Жыл бұрын
ਲੱਖਾ ਸਿਧਾਣਾਂ ਸ਼ਲਾਘਾ ਯੋਗ ਕੰਮ ਕਰਦਾ ਹੈ। ਲੋਕੋ ਸਾਥ ਦਿਓ ਬਾਈ ਦਾ ਨਹੀਂ ਤਾਂ ਪੰਜਾਬ ਪੰਜਾਬੀਅਤ ਸਾਡੀ ਮਾਂ ਬੋਲੀ ਖਤਮ ਤੁਹਾਡਾ ਵਜੂਦ ਖਤਮ,ਬਾਈ ਤੇਰੀ ਸੋਚ ਤੇ ਗੁਰੂ ਨਾਨਕ ਦੇ ਵਾਰਸ਼ ਤੇਰੇ ਨਾਲ ਖੜੇ ਨੇ।
@lakhwindersinghkhangura3465
@lakhwindersinghkhangura3465 Жыл бұрын
ਲੱਖੇ ਸਿੰਘ ਸਿਧਾਣਾ ਬਾਈ ਨੂੰ ਇੱਕ ਵਾਰੀ ਜਿਤਾਓ
@HarbinderSingh-uk6qy
@HarbinderSingh-uk6qy Жыл бұрын
ਲੱਖਾ ਬਿਲਕੁਲ ਸਹੀ ਗਲ ਕਰਦਾ ਹੈ ਜੀ ❤
@jaswinderjaswinder9101
@jaswinderjaswinder9101 Жыл бұрын
ਲੱਖਾ ਸਿਧਾਨਾ ਵੀਰ ਦੀਆਂ ਗੱਲਾ 100% ਸਹੀ ਆਂ 🙏🏼❤
@singhgurjit8614
@singhgurjit8614 11 ай бұрын
1000%
@SUKHDEVRaj-n8v
@SUKHDEVRaj-n8v 11 ай бұрын
FUDU BANDA
@singhgurjit8614
@singhgurjit8614 11 ай бұрын
@@SUKHDEVRaj-n8v ਲੱਖੇ ਨੇ ਰਿਸ਼ਤਾ ਮੋੜਤਾ
@Manvindergrewal2107
@Manvindergrewal2107 Жыл бұрын
ਮਾਂ ਬੋਲੀ ਪੰਜਾਬੀ ਦਾ ਪੁੱਤ ਲੱਖਾ ਸਿਧਾਣਾ ਬਾਈ,ਰੱਬ ਚੜਦੀ ਕਲਾ ਚ ਰੱਖੇ ਵੀਰ ਨੂੰ
@SatnamSingh-lu4do
@SatnamSingh-lu4do Жыл бұрын
ਬਹੁਤ ਬਹੁਤ ਧੰਨਵਾਦ ਲੱਖੇ ਵੀਰ ਸੱਚ ਸਾਹਮਣੇ ਲਿਆਉਣ ਲਈ ਜੇ ਲੋਕ ਨਾ ਜਾਗੇ ਤਾ ਆਉਣ ਵਾਲਾ ਸਮਾਂ ਪੰਜਾਬ ਲਈ ਪੰਜਾਬੀਆਂ ਲਈ ਬਹੁਤ ਮਾੜਾ ਹੋਵੇਗਾ
@bathindaize
@bathindaize Жыл бұрын
ਥਲੀ ਅਤੇ ਲੱਖੇ ਬਾਈ ਦਾ ਧੰਨਵਾਦ, ਲੋਕਾਂ ਦੀਆਂ ਅੱਖਾਂ ਤੋਂ ਪੜਦੇ ਚੱਕਣ ਦੇ ਲਈ. ਲੋਕਾਂ ਨੂੰ ਜਾਗਰੁਕ ਕਰਨ ਦੀ ਬਹੁਤ ਲੋੜ ਹੈ ਬਾਈ ਜੀ
@manpreet7788
@manpreet7788 Жыл бұрын
🙏🌱🌿ਲੱਖਾਂ ਵੀਰ ਪੰਜਾਬ ਤੇ ਸਿੱਖੀ ਖਾਤਰ ਸਹੀ ਗੱਲ ਕਰ ਰਿਹਾ ਲੱਖੇ ਵੀਰ ਪਿੰਡਾਂ ਵਿਚ ਆ ਕੇ ਪੰਜਾਬੀ ਵੀਰਾਂ ਭੈਣਾਂ ਨੂੰ ਗਿਆਨ ਦਿੱਤਾ ਜਾਵੇ🌿🌱🙏
@dhaliwalpb3116
@dhaliwalpb3116 Жыл бұрын
ਜੇਕਰ ਅੰਦੋਲਨ ਚ ਆਪਾਂ ਇਕੱਠੇ ਹੋਏ ਸੀ ਤਾ ਹੀਓ ਆਪਾਂ ਜਿੱਤੇ ਸੀ ਜੇਕਰ ਲੱਖੇ ਮਗਰ ਲੱਗੀਏ ਤਾ ਜਿੱਤ ਪੱਕੀ ਆ ਆਪਣੀ ਪੰਜਾਬ ਪੰਜਾਬੀ ਬਚਾਉ ਸਪੋਰਟ ਕਰੋ ਬਾਈ
@jaswinderjaswinder9101
@jaswinderjaswinder9101 Жыл бұрын
ਸਹੀ ਕਿਹਾ ਜੇ ਇਕੱਠੇ ਹੋ ਜਿਏ ਤਾ RSS ਦਿਆਂ ਪੂਛਾਂ ਚੁੱਕਵਾ ਦਇਆ ਗੇ ਇਹ ਪੰਜਾਬ ਵਿੱਚ ਪੰਜਾਬੀ ਕੀ ਨੀ ਬੋਲਣ ਦਿੰਦੇ ਇਹ ਹਿੰਦੀ ਸੰਸਕ੍ਰਿਤ ਆਪ ਬੋਲਣੀ ਭੁਲ ਜਾਣ ਗੇ
@ParminderSingh-bg9vt
@ParminderSingh-bg9vt 11 ай бұрын
​@@jaswinderjaswinder9101👍👍👍🙏
@chamkaursingh3605
@chamkaursingh3605 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਸਿੱਖੀ ਸਕੂਲ ਖੋਲ੍ਹੇ ਜਾਣ। ਸਿੱਖੀ ਕੌਮ ਦਾ ਘਰ ਮਜਬੂਤ ਕਰੋ
@manoharsingh8908
@manoharsingh8908 Жыл бұрын
ਲੱਖਾ ਜੀ , ਤੁਹਾਡਾ ਇਹੋ ਹੀ ਸਰੂਪ ਠੀਕ ਹੈ। ਇਸ ਸਰੂਪ ਵਿੱਚ ਪੰਜਾਬੀ ਲਈ ਤੁਹਾਡਾ ਸੰਘੱਰਸ਼ ਜਿਆਦਾ ਪ੍ਰਭਾਵਸ਼ਾਲੀ ਹੈ ॥ Good luck, ਲੱਖਾ ਜੀ ॥
@dalbirsingh5890
@dalbirsingh5890 Жыл бұрын
ਸਰੂਪ ਸਹੀ ਹੈ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਸੱਭ ਸਹੀ ਹੋਵੇਗਾ
@deeprataindia1170
@deeprataindia1170 Жыл бұрын
ਇੱਕੋ ਇਕ ਇਨਸਾਨ ਲੱਖਾ ਬਾਈ ਜੋਹ ਪੰਜਾਬੀ ਲਈ ਜਾਨ ਤਲੀ ਤੇ ਰੱਖੀ ਫਿਰਦਾ ਬਾਕੀ ਸਿਆਸੀ ਲੋਕ ਉਹਨਾਂ ਦਾ ਸਾਥ ਦੇਣ ਵਾਲੇ ਕੁਝ ਕ ਖਾਸ ਬੰਦੇ ਲੱਖੇ ਵੀਰ ਦਾ ਵਿਰੌਧ ਕਰਦੇ ਹਨ ਸ਼ਰਮ ਨਾਲ ਮਰ ਜਾਣਾ ਚਾਹੀਦਾ ਓਹਨਾ ਨੂੰ ਆਪ ਅੱਗੇ ਆਉਂਦੇ ਨਹੀਂ ਲੱਖੇ ਨੂੰ ਆਉਣ ਦਾ ਪਚਦਾ ਨਹੀਂ ਓਹਨਾ ਨੂੰ।ਲੋੜ ਹੈ ਰਲ ਮਿਲ ਕੇ ਚੱਲਣ ਦੀ। ,, ਬੱਲੁ ਰਟੈਂਡਾ,,
@JS9h
@JS9h Жыл бұрын
ਬਹੁੱਤ ਵਧੀਆ ਲੱਖੇ ਬਾਈ, ਆਪਣੇ ਸੁੱਤੇ ਲੋਕਾਂ ਨੂੰ ਸਮੇਂ- ਸਮੇਂ ਉੱਤੇ ਜਗਾਉਣ ਲਈ, ਜੋ ਲੋਕ ਇਹਨਾਂ ਗੱਲਾਂ ਦਾ ਵਿਰੋਧ ਕਰਦੇ ਆ ਉਹ ਨਾਂ ਹੀ ਪੰਜਾਬ ਪੱਖੀ ਹਨ ਅਤੇ ਨਾਂ ਹੀ ਹੋਣਗੇ,,,, ਅਤੇ ਧੰਨਵਾਦ ਥੱਲੀ ਵੀਰ ਦਾ ਵੀ ਜੋ ਸੱਚੀ ਪੱਤਰਕਾਰੀ ਕਰਦੇ ਆ....
@buntyjatt5567
@buntyjatt5567 Жыл бұрын
ਬਿਲਕੁਲ ਸਹੀ ਗੱਲ ਕੀਤੀ ਲੱਖੇ ਬਾਈ ਨੇ, ਪੰਜਾਬੀਓ ਇਕੱਠੇ ਹੋ ਕੇ ਲੱਖੇ ਬਾਈ ਦਾ ਸਾਥ ਦਿਓ ਆਪਣੀ ਮਾਂ ਬੋਲੀ ਪੰਜਾਬੀ ਲਈ ਲੜੋ ❤️
@pindervirk9494
@pindervirk9494 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ, ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ
@KashmirSingh-nq8yi
@KashmirSingh-nq8yi Жыл бұрын
Lakha shi bol riha
@BaljitSingh-bj4vm
@BaljitSingh-bj4vm Жыл бұрын
ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harpalsurwindia7698
@harpalsurwindia7698 Жыл бұрын
ਲੱਖਾ ਸਿੰਘ ਸਿਧਾਣਾ ਵੀਰ ਸਹੀ ਬੋਲ ਰਿਹਾ ਹੈ ਸਲਾਮ ਆ ਵੀਰ ਦੀ ਸੋਚ ਨੂੰ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 💪💪💪👌
@ginnibhangu2666
@ginnibhangu2666 Жыл бұрын
ਧੰਨਵਾਦ ਬਹੁਤ ਬਹੁਤ ਥ਼ਲੀ ਵੀਰ ਲੱਖਾ ਜਾਗਦੀ ਜ਼ਮੀਰ ਵਾਲਾ ਕਿਰਦਾਰ ਆ ਜੋ ਕਈ ਅਖੌਤੀ ਪੰਜਾਬ ਹਿਤੈਸ਼ੀਆਂ ਨੂੰ ਕੱਚ ਵਾਂਗੂੰ ਚੁੱਬਦਾ ਪਰ ਲੋਕਾਂ ਲਈ ਹੱਕ ਸੱਚ ਦੀ ਗੱਲ ਕਰਨ ਵਾਲਾ ਰਾਜਨੀਤੀ ਵਿੱਚ ਘੱਟ ਹੀ ਕਾਮਯਾਬ ਹੁੰਦਾ 🙏🙏🙏
@jsunbahti6224
@jsunbahti6224 Жыл бұрын
ਸਾਰੇ ਪੰਜਾਬੀ ਇੱਕਜੁੱਟ ਹੋਣ,ਜਿਵੇਂ ਸਾਉਥ ਦੇ ਸਾਰੇ ਲੋਕ ਆਪਣੀ ਭਾਸ਼ਾ ਪ੍ਰਤੀ ਵਫਾਦਾਰ ਨੇ,ਪੰਜਾਬੀ ਹੋਣ ਤੇ ਸਾਨੂੰ ਮਾਣ ਹੈ|
@ranvirsingh1706
@ranvirsingh1706 Жыл бұрын
ਜਾਗੋ ਪੰਜਾਬੀਓ ਘਰ ਘਰ ਪਿੰਡ ਪਿੰਡ ਭਈਏ ਭਰੇ ਜਾ ਰਹੇ ਆਰ ਐਸ ਐਸ ਵਲੋ ਪੰਜਾਬ ਵਿੱਚ , ਭਈਆ ਭਜਾਓ ਪੰਜਾਬੀਓ ਪੰਜਾਬ ਵਿੱਚੋ
@baldevsidhu7719
@baldevsidhu7719 Жыл бұрын
ਬਾਈ ਇਹ ਸਕੂਲ ਵੀ rss ਦਾ ਹੈ ਮੈਨੂ ਸਮਝ ਨਹੀ ਲੋਕਾ ਨੇ ਆਪਨੇ ਬਚੇ ਇਥੇ ਭੇਜੇ ਹਨ!
@ranvirsingh1706
@ranvirsingh1706 Жыл бұрын
@@baldevsidhu7719 ਪੰਜਾਬ ਦੇ ਜਿਆਦਾ ਤਰ ਲੋਕ ਅਖੌਤੀ ਸਿੱਖ ਅਖੌਤੀ ਪੰਜਾਬੀ ਨੇ , ਇਹ ਸਿਰਫ ਕੇਸਾਧਾਰੀ ਹਿੰਦੂ ਹੀ ਨੇ , ਜੇਕਰ ਸੱਚੇ ਸਿੱਖ ਸੱਚੇ ਪੰਜਾਬੀ ਹੁੰਦੇ ਤਾਂ ਖਾਲਸੇ ਪੰਥ ਤੇ ਪੰਜਾਬੀ ਮਾਂ ਬੋਲੀ ਦੀ ਆਹ ਦੁਰ ਦਸ਼ਾ ਹੁੰਦੀ ਤੇ
@maudgomery1682
@maudgomery1682 Жыл бұрын
Hindostan bhajao punjab desh hindostan toe bachao
@ranvirsingh1706
@ranvirsingh1706 Жыл бұрын
@@maudgomery1682 ਪੰਜਾਬ ਭਾਰਤ ਦੇਸ਼ ਦਾ ਹਿੱਸਾ ਹੈ ਪ੍ਰੰਤੂ ਜੇਕਰ ਸਾਡੇ ਹੱਕ , ਅਸੂਲ , ਸੱਭਿਆਚਾਰ, ਵਿਰਾਸਤ , ਪੰਜਾਬੀ ਮਾਂ ਬੋਲੀ ਤੇ ਖਾਲਸੇ ਪੰਥ ਨਾਲ ਕੋਈ ਸੰਘੀ ਹਿੰਦੂ ਜਾ ਅੰਬੇਡਕਰੀ ਬੋਧੀ ਭਈਆ ਛੇੜ ਛਾੜ ਕਰੇ । ਫੇਰ ਬਿਲਕੁਲ ਬਰਦਾਸਤ ਨਹੀ ਹੈ ਤੇ ਨਾ ਸੀ
@naranjansingh3727
@naranjansingh3727 Жыл бұрын
ਮੌੜ ਮੰਡੀ ਹਲਕੇ ਤੋਂ ਲੱਖਾ ਸਿਧਾਣਾ ਜਰੂਰ ਜਿੱਤਣਾ ਚਾਹੀਦਾ ਹੈ ਅੈਤਕੀਂ
@ManpreetSingh-xm4vv
@ManpreetSingh-xm4vv Жыл бұрын
ਨਹੀਂ ਜੀ ਬਠਿੰਡੇ ਤੌ ਐਮ ਪੀ ਜਿਤਾਓ
@rajveerkaurakku7675
@rajveerkaurakku7675 Жыл бұрын
ਮੁੱਖ ਮੰਤਰੀ
@gobindmehta3097
@gobindmehta3097 Жыл бұрын
Hahah 😂 ghanta jetega ehe gunda nafrati
@deepludhiana3913
@deepludhiana3913 Жыл бұрын
​@@gobindmehta3097😂😂😂
@atozlevelsgame9135
@atozlevelsgame9135 Жыл бұрын
ਅਮਰੀਕਾ ਦਾ Prime manister ਨਾ ਬਣਾ ਦੇਈਏ ਇਸਨੂੰ
@patiala_news
@patiala_news Жыл бұрын
ਬਿਲਕੁੱਲ ਸਹੀ ਕਿਹਾ ਲੱਖੇ ਵੀਰ ਨੇ ਸਾਡੇ ਪੰਜਾਬੀ ਕਿਹਦੇ ਨੇ ਸਾਡਾ ਬੱਚਾ ਇੰਗਲਿਸ਼ ਬੋਲੇ ਪਰ ਨਤੀਜੇ ਬਹੁਤ ਭੈੜੇ ਆਉਣੇ ਨੇਂ ਲੋਕੋ ਸੋਚੋ
@ishugujjar7466
@ishugujjar7466 Жыл бұрын
ਲੱਖਾ ਵੀਰ ਬਿਲਕੱਲ ਸਹੀ ਕਿਹ ਰਹੀਆ ਜੀ 🌹💯❤
@singhmalkit3620
@singhmalkit3620 Жыл бұрын
ਲੱਖਾ ਸਿਧਾਣਾ ਵੀਰ ਜ਼ਰੂਰ ਜਿੱਤ ਜਾਊਗਾ ਦੁਨੀਆਂ ਵੀਰ ਦੇ ਨਾਲ ਹੈ ਵੀਰ ਜੋ ਕਦਮ ਚੁੱਕਦਾ ਹੈ ਸੋਚ ਸਮਝ ਕੇ ਚੁੱਕਦਾ ਹੈ ਤੇ ਸਹੀ ਵੀ ਹੈ ਧੰਨਵਾਦ ਜੀ
@SukhwinderSingh-2107
@SukhwinderSingh-2107 Жыл бұрын
ਲੱਖਿਆ ਲੱਗਾ ਰਹੁ ਅਸੀਂ ਤੇਰੇ ਨਾਲ ਹਾਂ ਇਕ ਦਿਨ ਜਿੱਤ ਸਾਡੀ ਹੋਵੇਗੀ🙏👍
@sardarjisardarji1854
@sardarjisardarji1854 Жыл бұрын
ਬਹੁਤ ਵਧੀਆ ਵੀਰ ਸਾਰਾ ਪੰਜਾਬ ਤੇਰੇ ਨਾਲ ਹੈ
@Jasvir-Singh8360
@Jasvir-Singh8360 Жыл бұрын
ਜਗਦੀਪ ਸਿੰਘ ਥਲੀ ਵੀਰ ਬੜੀ ਦੇਰ ਬਾਅਦ ਦਰਸ਼ਨ ਹੋਏ ਹਨ ਕਿਹੜੇ ਭੋਰੇ ਵਿੱਚ ਸਿਮਰਨ ਕਰਨ ਚਲੇ ਗਏ ਸੀ ਵਾਹਿਗੁਰੂ ਤੁਹਾਨੂੰ ਅਤੇ ਵੀਰ ਲੱਖਾ ਸਿੰਘ ਸਿਧਾਣੇ ਵਾਲੇ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ।ਸਾਨੂੰ ਪੰਜਾਬੀਆਂ ਨੂੰ ਏਕਤਾ ਦਾ ਬਲ ਅਤੇ ਬੁੱਧੀ ਬਖਸ਼ਿਸ਼ ਕਰਨ।
@Gurshan1313
@Gurshan1313 Жыл бұрын
Bhaiyawad khatm kro PANJAB switch ldaiyan kr rhe ne
@ramsingh3611
@ramsingh3611 Жыл бұрын
ਸਰਦਾਰ ਜੀ ਆਪ ਜੀ ਵੀਡੀਓ ਬਣਾ ਰਹੇ ਹੋ, ਤੇ ਲੱਖਾਂ ਇਕਲਾ ਹੀ ਕਿਉਂ ਲੜੇ ਸਾਨੂੰ ਸਾਰਿਆਂ ਨੂੰ ਕੀ ਹੋਇਆ ਹੈ, ਅਸੀਂ ਸਾਰੇ ਰਲ ਕੇ ਕਿਉਂ ਨਹੀਂ ਆਪਣੀ ਮਾਤ ਭਾਸ਼ਾ ਲਈ ਖੜੋਂਦੇ ,ਬਾਈ ਸਾਰੇ ਰਲ ਕੇ ਇਸ ਕੰਮ ਲਈ ਯੋਗਦਾਨ ਪਾਈਏ
@jaswinderjaswinder9101
@jaswinderjaswinder9101 Жыл бұрын
ਵਾਹਿਗੂਰ ਜੀ ਬਚਾਓ ਸੱਚੇ ਪਾਤਸ਼ਾਹ ਜੀ ਪੰਜਾਬ ਪੰਜਾਬੀ ਨੁ ਸਿੱਖ ਧਰਮ ਨੁ RSS ਤੋ 🙏🏼
@prabhdyalsingh4722
@prabhdyalsingh4722 Жыл бұрын
ਜਬ ਲਗ ਖ਼ਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈ ਸਾਰਾ।। ਜਬ ਰਾਹ ਹੈ ਬਿਪ੍ਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ।।
@maudgomery1682
@maudgomery1682 Жыл бұрын
Hindi hindu hindostan valia toe one language one nation valia
@surrecords1
@surrecords1 Жыл бұрын
ਸਾਰੇ ਆਪਣੇ ਆਪਣੇ channel ਤੇ insta ਤੇ ਬਹੁਤ ਗਿਆਨ ਦਿੰਦੇ ਹੁਣ ਨਾਲ ਖੜਨ ਆਹ sitution ਵਿਚ 👍🏻👍🏻
@inderjitjhutty7746
@inderjitjhutty7746 Жыл бұрын
ਲੱਖਾਂ ਬਾਈ ਸਦਾ ਹੀ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਲੋਕਾ ਨੂੰ ਉਸ ਦਾ ਸਾਥ ਦੇਣਾ ਚਾਹੀਦਾ .ਕਿਉਂਕਿ rss ਵਾਲੇ ਲੋਕ ਲੱਖੇ ਤੋਂ ਨਹੀਂ ਉਸ ਦੀ ਸੋੱਚ ਤੋਂ ਡਰਦੇ ਆ
@ManpreetSingh-xm4vv
@ManpreetSingh-xm4vv Жыл бұрын
ਲੱਖੇ ਵੀਰ ਸਿੱਖਾਂ ਖਿਲਾਫ ਬਹੁਤ ਵੱਡੀ ਸਿਆਸਤ ਚੱਲ ਰਹੀ ਏ , ਅਤੇ ਦੁਸ਼ਮਣ ਆਵਦੀਆਂ ਚਾਲਾਂ ਚ ਕਾਮਯਾਬ ਵੀ ਏ । ਲੱਖੇ ਤੁਹਾਡੀ ਮਰਨ ਆਲੀ ਗੱਲ ਸਹੀ ਏ ਪੰਜਾਬ ਚ ਮੜ੍ਹੀਆਂ ਪੂਜਣ ਦਾ ਰਿਵਾਜ ਏ । ਦੀਪ ਸਿੱਧੂ ਮੂਸੇਵਾਲਾ ਇਸਦੀ ਤਾਜੀਆਂ ਉਦਾਹਰਣਾਂ ਨੇ
@jaswantsingh1555
@jaswantsingh1555 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਤੇ ਪੱਤਰਕਾਰ ਨੂੰ🙏💪
@mandeepkaur-qv1ih
@mandeepkaur-qv1ih Жыл бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਡਟੇ ਰਹੇਓ ਵੀਰ ਜੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਹਾਡੇ ਨਾਲ ਨੇ
@amanpreetkang4869
@amanpreetkang4869 Жыл бұрын
ਲੱਖਾ ਸਿਧਾਨਾ ਪੰਜਾਬ ਦੀ ਆਨ ਸ਼ਾਨ ਤੇ ਮਾਣ ਹਮੇਸ਼ਾਂ ਪੰਜਾਬੀ ਦੀ ਹੋਂਦ ਦੀ ਗੱਲ ਕਰਦਾ ਹੈ । ਵਾਹਿਗੁਰੂ ਮੇਹਰ ਕਰਨੀ ਲੱਖੇ ਉਤੇ ਚੜਦੀ ਚ ਰੱਖਣਾ । 🙏❤🙏
@desasingh7038
@desasingh7038 Жыл бұрын
ਲਖਾ ਸਿਧਾਣਾ ਹੋਦ ਦੀ ਖਾਤਰ ਸਚ ਦੀ ਲੜਾਈ ਲੜ ਰਿਹਾ ਹੈ ਪੰਜਾਬੀ ਭਾਸ਼ਾ ਜਿਊਂਦੀ ਰਹਿਣੀ ਚਾਹੀਦੀ ਹੈ ਲਖਾ ਸਿਧਾਣਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ
@jaswinderjaswinder9101
@jaswinderjaswinder9101 Жыл бұрын
ਸਹੀ ਕਿਹਾ ਤੁਸੀ ਵੀਰ ਜੀ
@AmanpreetSingh-xx2dz
@AmanpreetSingh-xx2dz Жыл бұрын
YAAR EH KINA GALAT INSAAN HAI RSS DE HJAARA SCHOOL CHALDE AA 0H APNI ORGANISATION DE BANDEYA DI HI PHOTO LAYUGE ITS THERE RIGHT SCHOOL OHNA DE TE RULE VI OHNA DE HI CHALUGE OH KISE NU ZABARDASTI NI PRANDE AVEIN LAKHE VARGE 2 KORI DE GUNDE THUGI MARAN AA JANDE AA
@SukhwinderSingh-yy4wl
@SukhwinderSingh-yy4wl Жыл бұрын
Sahi keha
@SukhwinderSingh-yy4wl
@SukhwinderSingh-yy4wl Жыл бұрын
Cm lakha sidana
@sandhuprabh553
@sandhuprabh553 Жыл бұрын
​@@AmanpreetSingh-xx2dzਜੀ ਸਦਕੇ ਚਲਾਉਣ ਆਪਣੇ ਸਕੂਲ ਚਲਾਉਣ ਪਰ ਸਾਡੀ ਮਾਤ ਭਾਸ਼ਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸਾਨੂੰ ਬਰਦਾਸ਼ਤ ਨਹੀਂ
@kitabansal3386
@kitabansal3386 Жыл бұрын
ਬਾਈ ਜੀ, ਤੁਹਾਡੇ,ਕੰਮ, ਲੱਖਾਂ ਸਿਧਾਣਾ,ਕਰ, ਰਿਹਾ, ਬਹੁਤ ਹੀ ਵਧੀਆ ਕੀਤਾ, ਤੁਸੀਂ,ਆ, ਕੇ,ਉਸ,ਦੀ, ਇੰਟਰਵਿਊ,ਕੀਤੀ, ਲੋਕਾਂ ਨੂੰ, ਪਤਾ,ਲੱਗਾ, ਪੰਜਾਬ ਸਰਕਾਰ ਤੇ, ਝੰਡੇ, ਦੇ,ਕੀ,ਰੋਲ,ਏ, ਪੰਜਾਬ, ਨੂੰ,ਦੱਬਣ, ਲਈ,ਮੈਂ, ਵੀ, ਆਪਣਾਂ,ਲੜਕਾ, ਪਿੰਡ, ਸਰਕਾਰੀ ਸਕੂਲ,ਚੋ, ਲਾਇਆ, ਬਾਈ ਜੀ, ਲੱਖੇ,ਦਾ,ਸਾਥ,ਦਿਉਂ,ਸਾਡਾ,ਇਲਾਕਾ, ਲੱਖੇ ਸਿਧਾਣੇ, ਦੇ, ਪਿੰਡ,ਤੋਂ,ਦੂਰ,ਏ, ਨਹੀਂ, ਤਾਂ,ਹਰ,ਰੋਜ਼,ਜਾਇਏ
@School_of_Engineers
@School_of_Engineers Жыл бұрын
ਪੰਜਾਬੀ ਹੀ ਗਦਾਰ ਨੇ ਬਾਈ, ਪੰਜਾਬ ਵਿਰੋਧੀ ਪਾਰਟੀਆਂ ਨੂੰ ਹੀ ਜਿਤਾਉਂਦੇ ਹਨ 🙏
@PIND_LYF
@PIND_LYF Жыл бұрын
kedi nu jitaa dey fir ? Tu ds
@BaldevSingh-zx6lu
@BaldevSingh-zx6lu Жыл бұрын
we the sikhs must learn all laungauges speak all launguages.but we should remember that punjabi is our mother launguage and hindi is our national launguage.we should respect hindi also.
@manindergill112
@manindergill112 Жыл бұрын
Sirf simaranjit Singh Maan nu jityo bas
@manpreet-jk5wy
@manpreet-jk5wy Жыл бұрын
Lakha sidhana jindabaad
@baldevsidhu7719
@baldevsidhu7719 Жыл бұрын
Baldev Singh you should get knowledge of how the world works. Do you know how the French majority province in Canada is protecting their language in majority English speaking North America ? Don’t worry about other languages! In Canada, Punjabi is taught in schools in BC and Ontario!
@Punjabisurma
@Punjabisurma Жыл бұрын
ਥੱਲੀ ਬਾਈ ਜੀ ਲੱਖਾ ਸਿੰਘ ਸਿਧਾਣਾ ਬਾਈ ਜੀ ਇਕ ਇਮਾਨਦਾਰ ਵਿਅਕਤੀ ਹੈ
@Punjabisurma
@Punjabisurma Жыл бұрын
ਵਾਹਿਗੁਰੂ ਜੀ ਲੱਖਾ ਸਿੰਘ ਸਿਧਾਣਾ ਬਾਈ ਜੀ ਤੇ ਮਿਹਰ ਭਰਿਆ ਹੱਥ ਰੱਖਣ
@SukhbirSingh-hp8qz
@SukhbirSingh-hp8qz Жыл бұрын
ਸਾਡੇ ਸਿੱਖ ਲੋਕ ਮਰੀ ਜਮੀਰ ਵਾਲੇ ਹੀ ਪੰਜਾਬ ਅਤੇ ਪੰਜਾਬੀ ਦੀਆਂ ਜੜਾਂ ਵਿੱਚ ਬੈਠ ਰਹੇ ਨੇ।
@rajbirkaur9037
@rajbirkaur9037 Жыл бұрын
ਲੱਖਾ ਵੀਰ ਹੀਰਾ ਪੁੱਤਰ ਹੈ ਪੰਜਾਬ ਦਾ।ਵਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰਖਣਾ।ਸਾਡੇ ਆਗੂ ਲੱਖੇ ਵੀਰ ਵਰਗੇ ਹੋਣ ਤਾਂ ਹੀ ਸੁਧਾਰ ਹੋਵੇਗਾ।
@manpreetmani1457
@manpreetmani1457 Жыл бұрын
ਜਦੋਂ ਤੱਕ ਪੰਜਾਬੀ ਇਕੱਠੇ ਹੋਣਗੇ ਸੱਭ ਕੁਝ ਬਰਬਾਦ ਹੋ ਗਿਆ ਹੋਣਾ ਫੇਰ ਰੋਣ ਤੋਂ ਬਿਨਾ ਕੁਝ ਨਿ ਮਿਲਣਾ।😢😢😢😢ਧੰਨਵਾਦ ਲਖੇ 22ਪੰਜਾਬ ਦੇ ਦਰਦ ਤੇ ਬੋਲਣ ਲਈ
@himmatsingh6903
@himmatsingh6903 Жыл бұрын
Bilkul theek Kia hai vir ne.
@ManjitSingh-hq5wn
@ManjitSingh-hq5wn Жыл бұрын
​@@himmatsingh6903ਪੰਜਾਬੀ ਮਾਂ ਬੋਲੀ ਚ ਲਿਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Vir850
@Vir850 Жыл бұрын
Bai lakhe nu hindi kio padni aundi ehe ta sala punjabi eda matlab lakha vi school time punjabi pad da hunda c 😂😂😂😂 bhen di kooli khane da londa tu ta ta kade ajj hi na cm bn je
@manpreetmani1457
@manpreetmani1457 Жыл бұрын
@@Vir850 ਵੀਰ ਜੀ ਬੰਦਾ ਚਾਹੇ ਕਿਸੇ ਵੀ ਤਰਾਂ ਦਾ ਹੋਵੇ ਪਰ ਜੋ ਹੁਣ ਇਹਨੇ ਪੰਜਾਬੀ ਲਈ ਗੱਲ ਕਰੀ ਓਹਦੇ ਲਈ ਇਏਹਦੇ ਨਾਲ ਆ ਸਕੂਲ ਟਾਈਮ ਸਾਰੀਆਂ ਭਾਸ਼ਾਵਾਂ ਹੋਈ ਪੜਨੀਆ ਚਾਹੀਦੀਆਂ ਨੇ ਪਰ ਮਾ ਬੋਲੀ ਪੰਜਾਬੀ ਤੇ ਇਕ ਇਕ ਬੰਦੇ ਨੂੰ ਮਾਣ ਹੋਣਾ ਚਾਹੀਦਾ ਜੋ ਪੱਕਾ ਪੰਜਾਬੀ ਆ ਜੋ ਹੈ ਹੋਈ ਲੋਂਡਾ ਓਹਨੂੰ ਕਹਿਣਾ ਕੀ
@manpreetmani1457
@manpreetmani1457 Жыл бұрын
@@ManjitSingh-hq5wn 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@balveersinghsandhu1577
@balveersinghsandhu1577 Жыл бұрын
ਪੜੋ ਹਿੰਦੀ ਅੰਗਰੇਜੀ ਮਲਿਆਲਮ ਮਰਾਠੀ ਜੇ ਭੁਲਗੇ ਪੰਜਾਬੀ ਕਿਥੋਂ ਲਿਆਉਣੇ ਅਖੰਡ ਪਾਠੀ ਹਿੰਦੀ ਅੰਗਰੇਜੀ ਵੀ ਜਰੂਰ ਪੜ੍ਹੋ ਬੋਲੋ ਵਧ ਤੋ ਵਧ ਭਾਸ਼ਾ ਸਿੱਖੋ ਪਰ ਆਪਣੀ ਮਾਤਾ ਭਾਸ਼ਾ ਪੰਜਾਬੀ ਸਾਨੂੰ ਪੜਨੀ ਲਿਖਣੀ ।ਸਹੀ ਤਰ੍ਹਾਂ ਆਉਣੀ ਚਾਹੀਦੀ ਹੈ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ
@avinashsagoo3092
@avinashsagoo3092 Жыл бұрын
ਬੇਟਾ ਜੀ, ਇੱਸੇ ਤਰਾਂ ਪੰਜਾਬ ਦੇ ਹਿੱਤ ਵਿੱਚ ਪੰਜਾਬੀਆਂ ਨੂੰ ਜਗਾਉਂਦੇ ਰਹੋ। ਪਰਮਸਤਮਾ ਤੁਹਾਡੀ ਰੱਖਿਆ ਕਰੇ ਅਤੇ ਆਪਣਾ ਮਿਹਰਾਂ ਭਰਿਆ ਹੱਥ ਤੁਹਾਡੇ ਸਿਰ ਤੇ ਰਖੇ
@gurjitsinghsahota6110
@gurjitsinghsahota6110 Жыл бұрын
ਲੱਖਾ 100% ਸਹੀ ਬੋਲ ਰਿਹਾ
@NCVLOG-y1g
@NCVLOG-y1g Жыл бұрын
ਹਾਂਜੀ ਵੀਰ ਜੀ ੧੦੦ਃ ਪੰਜਾਬੀ ਚ ਏਦਾਂ ਲਿਖੀਦਾ ਅ ਸਮਝੇ ਕਿ ਨਹੀਂ
@prabhdyalsingh4722
@prabhdyalsingh4722 Жыл бұрын
ਪੰਜਾਬ ਦੇ ਨੌਜਵਾਨ PCS, IAS ਕਰਨ, ਪੰਜਾਬ ਨੂੰ ਸੰਭਾਲਣ। ਪਾਵਰ ਦਾ ਮੁਕਾਬਲਾ ਪਾਵਰ ਨਾਲ ਹੁੰਦਾ।
@crusadersfromtheeast3534
@crusadersfromtheeast3534 11 ай бұрын
O 22 eh Lakha bewakoof hai
@kuldeepbrar2699
@kuldeepbrar2699 Жыл бұрын
ਲੱਖੇ ਵੀਰ ਹੁਣ ਤਾਂ ਕੈਨੇਡਾ ਵਿੱਚ ਜਦੋ ਉਤਰਦੇ ਆ ਤੇ ਕੈਨੇਡਾ ਵਾਲੇਆ ਨੇ ਵੀ ਏਅਰਪੋਰਟ ਤੇ ਵੀ ਪੰਜਾਬੀ ਕਰ ਦਿੱਤੀ ਪਰ ਆਪਣੇ ਵੀ ਊਥੇ ਵੀ ਅੰਗਰੇਜੀ ਬੋਲਦੇ ਆ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@amarjeeetsingh5692
@amarjeeetsingh5692 Жыл бұрын
ਇਸ ਵਿਚ ਮਾਪਿਆਂ ਦੀ ਵੀ ਵੱਡੀ ਗਲਤੀ ਬੱਚਿਆਂ ਨੂੰ ਇਸ ਸਕੂਲ ਵਿੱਚ ਨਾ ਭੇਜਣ
@manidersingh9942
@manidersingh9942 Жыл бұрын
ਬਾਈ ਜੀ ਸਹੀ ਕਿਹਾ, ਇਹ ਆਪਣੀ ਬਹੁਤ ਵੱਡੀ ਗ਼ਲਤੀ ਆ
@jaswinderjaswinder9101
@jaswinderjaswinder9101 Жыл бұрын
ਪੰਜਾਬੀ ਭਾਸ਼ਾ ਦੀਆਂ 2 ਲਿਪੀਆਂ ਗੁਰਮੁਖੀ ਤੇ ਸ਼ਾਹਮੁਖੀ ਇਹ ਮਾਣ ਵਾਲੀ ਗੱਲ ਆਂ🙏🏼❤
@HarjeetSingh-bc3bm
@HarjeetSingh-bc3bm Жыл бұрын
ਵੀਰ ਜੀ ਵਧੀਆ ਇੰਟਰਵਿਊ ਕੀਤੀ ਕਨ ਖੋਲ ਦਿੱਤੇ ਵਾਹਿਗੁਰੂ ਮੇਹਰ ਕਰਨ ਜੁਗ ਜੁਗ ਜੀ ਓ
@truthwins005
@truthwins005 Жыл бұрын
ਇਹ ਸਭ ਹੋ ਰਿਹਾ ਤੇ ਨਿਰਾਸਾ ਦੀ ਗੱਲ ਇਹ ਹੈ ਕਿ ਪੰਜਾਬ ਦੇ ਮਹੌਲ ਮੁੜ 80 ਦੇ ਦਸ਼ਕ ਦੇ ਬਣ ਰਹੇ ਹਨ। ਵਾਹਿਗੁਰੂ ਮੇਹਰ ਕਰੇ।
@ARTMASTER1313
@ARTMASTER1313 Жыл бұрын
ਟਾਵਾਂ ਟਾਵਾਂ ਹੀ ਪੰਜਾਬ ਲਈ ਲੜਨ ਵਾਲਾ ਹੈ ਵਿਰਲਾ ਹੀ ਕੋਈ ਲੱਥੇ ਬਾਈ ਵਰਗਾ ਯੋਧਾ ਬਚਿਆ ਹੈ ਜਿਆਦਾਤਰ ਤਾਂ ਗਦਾਰੀਆਂ ਕਰਨ ਵਾਲੇ ਹੀ ਨੇ, ਪਰ ਤੂੰ ਪਰਵਾਹ ਨਾ ਕਰੀਂ ਵੱਡੇ ਬਾਈ, ਮੈਂ ਰਾਜਸਥਾਨ ਦਾ ਜਮਿਆ ਪਲਿਆ ਤੇਰੇ ਨਾਲ ਹਿੱਕ ਡਾਹ ਕੇ ਪੰਜਾਬੀ ਮਾ ਬੋਲੀ ਤੇ ਪੰਜਾਬ ਲਈ ਲੜੂੰਗਾ।
@SatveerKaur-g6h
@SatveerKaur-g6h Жыл бұрын
Veer ji good
@manoharsingh8908
@manoharsingh8908 Жыл бұрын
ਮੋਨੇ ਹੋ , ਮਾਂ ਬੋਲੀ - ਪੰਜਾਬੀ ਲਈ ਲੱਖੇ ਵੱਲੋਂ ਪ੍ਰਚਾਰ ਕਰਨਾਂ ਜਿਆਦਾ ਪ੍ਰਭਾਵ ਪਓਂਦਾ ਹੈ । Dr.M.Singh.🇨🇦
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ Жыл бұрын
ਵਾਹਿਗੁਰੂ ਮੇਹਰ ਕਰੇ ਲੱਖੇ ਵੀਰ ਤੇ
@surinderkaur2925
@surinderkaur2925 Жыл бұрын
ਵਾਹਿਗੁਰੂ ਮਿਹਰ ਕਰਨ
@jashpalsingh1875
@jashpalsingh1875 Жыл бұрын
ਪੰਜਾਬੀ ਭਾਸ਼ਾ ਨਾਲੋ ਟੁੱਟ ਕੇ ਪੰਜਾਬੀ ਬਰਬਾਦ ਹੋਣ ਗੇ।
@nirmalsingh864
@nirmalsingh864 Жыл бұрын
ਇਹ ਕੰਮ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰਾਂ ਦਾਹੈ ।ਇਹ ਤਾ ਸਾਰੇ ਭਾਜਪਾ ਦੇ ਨੌਕਰ ਹਨ ।ਪੰਜਾਬ ਦੇ ਅਸਲੀ ਸਿੱਖ ਦੁੱਖੀ ਹਨ ।ਚਮਚੇ ਐਸ ਕਰ ਰਹੇ ਹਨ ।
@ajmersinghgill5362
@ajmersinghgill5362 Жыл бұрын
ਪੰਜਾਬ ਦੇ ਲੋਕਾਂ ਨੂੰ ਬਾਈ ਲੱਖੇ ਸਿਧਾਣੇ ਦਾ ਪੂਰਾ ਸਾਥ ਦੇਣਾ ਚਾਹੀਦਾ।ਪੰਜਾਬ ਅਤੇ ਪੰਜਾਬੀ ਮਾਂ ਬੋਲੀ ਲਈ ਬਾਈ ਦੇ ਨਾਲ ਖੜੇ ਹੋਣਾ ਬਹੁਤ ਜਰੂਰੀ ਹੈ।ਇਹ ਲੋਕ ਪੰਜਾਬ ਅਤੇ ਸਿੱਖ ਕੌਮ ਦੀਆਂ ਜੜ੍ਹਾਂ ਵੱਢ ਰਹੇ ਨੇ।ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਉਪਰ
@singhsaab6992
@singhsaab6992 Жыл бұрын
ਜਾਣਕਾਰੀ ਦੀ ਘਾਟ ਆ ਪੰਜਾਬੀਆਂ ਚ। ਸ੍ਰੋਮਣੀ ਕਮੇਟੀ ਨੇ ਸਿੱਖ ਕੌਮ ਦੀ ਸਾਰ ਨਹੀਂ ਲਈ ਜਦ ਕਿ ਜਿਮੇਦਾਰ ਹੋਣਾ ਚਾਹੀਦਾ ਉਹਨਾਂ ਨੂੰ
@maudgomery1682
@maudgomery1682 Жыл бұрын
Bijli pani 82 billion tax punjsb da hindostan lut k la jave har sal ta pura likha digria bale punjab da teacher dhurnia ta batha punjsb police dia danga kha k gita banaunda firn barujgar batha ta darkari school dia teacher tun tunkhah saromani kamati dave
@Gurlove0751
@Gurlove0751 Жыл бұрын
ਸਾਰਾ ਪੰਜਾਬ ਲੱਖੇ ਬਾਈ ਦੀਆਂ ਗੱਲਾਂ ਨਾਲ ਸਹਿਮਤ ਆ। ਜਿਹੜੇ ਖੱਚ ਲੱਖੇ ਬਾਈ ਦਾ ਵਿਰੋਧ ਕਰਦੇ ਨੇ ਓਹੀ ਅਸਲੀ ਗੱਦਾਰ ਨੇ ਪੰਜਾਬ ਦੇ ਅਤੇ ਪੰਜਾਬ ਦੀਆਂ ਸਮੱਸਿਆਵਾਂ ਦੀ ਜੜ । ਲੱਖੇ ਬਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਜੇਕਰ ਪੰਜਾਬ ਨੇ ਨੱਥ ਪਾ ਲਈ ਤਾਂ ਸਮਝ ਲਿਓ ਪੰਜਾਬ ਦੇ ਲਗਭਗ ਮਸਲੇ ਹੱਲ ਹੋ ਗਏ । ਲੱਖ ਬਾਈ ਪੂਰੀ ਸਿਰਾ ਗੱਲਬਾਤ ਕਰ ਰਿਹਾ । ਪੰਜਾਬ ਦੀ ਜੇਕਰ ਜੁਬਾਨ ਕਹਿ ਲਈਏ ਤਾਂ ਓਹ ਆ। ਸਿੱਖੀ ਦੀਆਂ ਬਾਰੀਕੀਆਂ ਨੂੰ ਸਮਝ ਰਿਹਾ । ਮੈਂ ਸਮਝਦਾ ਕਿ ਦੀਪ ਸਿੱਧੂ, ਬਾਈ ਅੰਮ੍ਰਿਤਪਾਲ ਸਿੰਘ, ਸਿੱਧੂ ਮੂਸੇਵਾਲਾ, ਲੱਖਾ ਸਿਧਾਨਾ ਹੋਰਾਂ ਚ ਇਕ ਹੀ ਡੀ ਐਨ ਏ ਜਿਹੜਾ ਪੰਜਾਬ ਦਾ ਅਣਖੀ ਬਲੱਡ ਆ ਓਹ ਕੰਮ ਕਰਦਾ ਆ । ਪੰਜਾਬੀਓ ਮੂਹਰੇ ਲੱਗ ਕੇ ਤੁਰਨਾ ਤਗੜੀ ਗੱਲਬਾਤ ਹੁੰਦੀ ਆ ਓਹ ਸਥਾਪਿਤ ਧਿਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਦੇਣੀ । ਸਾਰੇ ਪੰਜਾਬੀ ਜੁਰਅਤ ਨਹੀਂ ਕਰਦੇ ਇਸ ਤਰਾਂ ਕਰਨ ਦੀ । ਜੇਕਰ ਲੱਖਾ ਬਾਈ ਤੁਰਿਆ ਤਾਂ ਸਾਥ ਦੇਈਏ ਬਹੁਤੀਆਂ ਕਮੀਆਂ ਪੇਸ਼ੀਆਂ ਕੱਢ ਕੇ ਵਿਦਵਾਨ ਨਾਂ ਬਣੀਏ । ਇਹ ਬਹੁਤ ਤਗੜੀ ਗੱਲ ਆ ਜਿਹੜੀ ਬਾਈ ਲੱਖੇ ਨੇ ਕੀਤੀ ਆ । ਸਿਜਦਾ ਆ ਮਰਦ ਦਲੇਰ ਨੂੰ ❤❤
@AvtarSingh-pw7fv
@AvtarSingh-pw7fv Жыл бұрын
ਬਾਈ ਜੀ ਸਾਨੂੰ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਸਮਝਾਉਣਾ ਪੈਣਾ ਹੈ ਇਹੋ ਜਿਹੀ ਮਾੜੀ ਸੋਚ ਵਾਲੇ ਸਕੂਲ ਸਾਡੇ ਬੱਚਿਆਂ ਦੀ ਜੜਾਂ ਵਿੱਚ ਤੇਲ ਪਾਕੇ ਉਨਾਂ ਪੰਜਾਬ ਤੇ ਪੰਜਾਬੀਅਤ ਤੋਂ ਦੂਰ ਕਰ ਰਹੇ ਹਨ
@ManpreetSingh-xm4vv
@ManpreetSingh-xm4vv Жыл бұрын
ਲੱਖੇ ਦੇ ਆਲੋਚਕ ਇਹ ਵਾਰਤਾਲਾਪ ਧਿਆਨ ਨਾਲ ਸੁਣ ਲੈਣ , ਮੈਂ ਜਿਵੇਂ ਜਿਵੇਂ ਸੁਣ ਰਿਹਾ ਮਹਿਸੂਸ ਹੁੰਦਾ ਲੱਖਾਂ ਸਿਧਾਣਾ ਆਮ ਨਹੀਂ ਸਗੋ ਵੱਡਾ ਵਿਦਵਾਨ ਏ । ਇਸਦੀ ਹਰ ਗੱਲ ਡੂੰਗੇ ਅਰਥ ਰੱਖਦੀ ਏ
@ManjitKaur-dj7mq
@ManjitKaur-dj7mq 11 ай бұрын
ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਸੱਚੀਆਂ ਗੱਲਾਂ ਕਰ ਰਹੇ ਹੋ ਪੰਜਾਬ ਦੇ ਲੋਕੋ ਤੁਹਾਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਦੀ ਅਵਾਜ ਨੂੰ ਬੁਲੰਦ ਕਰਕੇ ਤੁਹਾਨੂੰ ਉਹਨਾ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਪੰਜਾਬ ਲਈ ਤੇ ਮਾਂ ਬੋਲੀ ਪੰਜਾਬੀ ਲਈ ਇਹ ਜੰਗ ਲੜ ਰਹੇ ਹੋ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜਿੰਦਾਬਾਦ ਮਾਂ ਬੋਲੀ ਪੰਜਾਬੀ ਜਿੰਦਾਬਾਦ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਪੰਜਾਬ ਦੇ ਲੋਕੋ ਤੁਹਾਨੂੰ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣ ਕੇ ਸਮਝਣ ਦੀ ਲੋੜ ਹੈ ਲੱਖਾ ਸਿਧਾਣਾ ਜੀ ਹੱਕ ਸੱਚ ਦੀ ਗੱਲ ਕਰਦੇ ਹਨ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਅ ਵੀ ਨਾ ਲੱਗੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏
@AvtarSingh-pw7fv
@AvtarSingh-pw7fv Жыл бұрын
ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਲੱਖਾ ਸਿਧਾਣਾ ਬਾਈ ਜ਼ਿੰਦਾਬਾਦ
@rupindersandhudsv9283
@rupindersandhudsv9283 11 ай бұрын
ਬਹੁਤ ਲੋੜ ਹੈ ਜੀ ਆਪਣੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਸਾਬਣ ਦੀ
@sukhwindersinghzira6001
@sukhwindersinghzira6001 Жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ 🎉🎉🎉🎉🎉❤❤❤
@sandhu1689
@sandhu1689 11 ай бұрын
ਦਸਮ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਜੀ ਆਪਣੇ ਖਾਲਸੇ ਨੂੰ ਚੜਦੀਕਲਾ ਚ ਰੱਖਣਾ ਜੀ 🙏🏻🙏🏻🙏🏻🚩🚩
@daljeetsingh1309
@daljeetsingh1309 Жыл бұрын
ਲਖਾ ਸਿਧਾਣਾਂ ਜੀ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ
@SukhjinderSingh-pz9hl
@SukhjinderSingh-pz9hl 11 ай бұрын
ਯਾਰ ਪੰਜਾਬੀ ਨੂੰ ਸਭ ਨੇ ਮਿਲਕੇ ਖਤਮ ਕੀਤਾ, ਪੰਜਾਬੀ ਤੇ ਅਧਾਰਿਤ ਸਭ ਹੁਜਗਾਰ ਖਤਮ ਨੇ ਜਿਸ ਕਾਰਨ ਪੰਜਾਬੀ ਦੀ ਹੋਂਦ ਖਤਮ ਹੋ ਰਹੀ ਹੈ
@harindermundi2207
@harindermundi2207 Жыл бұрын
Lakhe ਦੀ ਗੱਲ ਸਹੀ ਆ ਅੱਜ ਕੱਲ ਦੇ parents ਕੁੱਝ ਨੀ ਸੋਚਦੇ ਹੈ ਗੇ ਪੰਜਾਬੀ ਭਾਸ਼ਾ ਬਾਰੇ। ਮੈ ਅੱਜ ਤੋਂ 11 ਸਾਲ ਪਹਿਲਾ+2 ਪਾਸ ਕੀਤੀ ਸੀ ਤੇ ਸਾਡੇ ਸਕੂਲ ਦਾ ਨਾਮ guru nanak model sen sec school doraha। ਤੇ 2009 ਦੇ ਵਿਚ ਸਾਡੇ ਸਕੂਲ ਦਾ ਨਵਾਂ ਪ੍ਰਿੰਸੀਪਲ ਰੱਖਿਆ DP Thakur। ਤੇ ਉਸਤੋ ਬਾਅਦ ਸਾਡੇ ਸਕੂਲ ਵਿੱਚ ਨਵੇਂ rules ਬਣਾਏ ਜਿਸਦੇ according ਸਕੂਲ ਵਿੱਚ ਪੰਜਾਬੀ ਬੋਲਣ ਤੇ ਰੋਕ ਲਾ ਦਿੱਤੀ ਗਈ ਤੇ ਸਾਨੂੰ force ਕੀਤਾ ਜਾਂਦਾ ਸੀ ਕਿ ਸਕੂਲ ਵਿੱਚ ਸਿਰਫ ਹਿੰਦੀ ਯਾ english ਹੀ ਬੋਲੋ। ਇਹਨਾ ਗੱਲਾਂ ਵੱਲ ਕਿਸੇ ਸਰਕਾਰਾਂ ਦਾ ਧਿਆਨ ਨਹੀ ਹੈ ਗਾ।
@Bdog6868
@Bdog6868 Жыл бұрын
ਵਾਹਿਗੂਰ ਜੀ ਲੱਖੇ ਵੀਰ ਤੇ ਮੇਹਰ ਭਰਿਆ ਹਥ ਰਖਿਉ ਪੰਜਾਬੀ ਬੋਲੀ ਜਿਦੰਬਾਦ
@Punjab-1997
@Punjab-1997 Жыл бұрын
ਲੱਖਾਂ ਬਾਈ ਪੰਜਾਬ ਦਾ ਹੀਰਾ ❤❤
@gurarpansingh3475
@gurarpansingh3475 Жыл бұрын
ਲੱਖੇ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ
@dulaisk
@dulaisk Жыл бұрын
ਪੰਜਾਬੀਓ ਲੱਖੇ ਦਾ ਸਾਥ ਦਿਓ 🙏🙏🙏🙏🙏
@darshansingh6143
@darshansingh6143 Жыл бұрын
ਗੱਲਾਂ ਤਾਂ ਬਾਈ ਦੀਆਂ ਸਾਰੀਆਂ ਸੱਚੀਆਂ ਨੇ ,ਪਰ ਲੋਕ ਸੁੱਤੇ ਹੋਏ ਨੇ
@manoharsingh8908
@manoharsingh8908 Жыл бұрын
ਲੱਖਾ ਜੀ ਤੁਸੀਂ 100 Percent ਠੀਕ ਹੋ । ਮੇਰੀਆਂ views ਭੀ ਇਹੋ ਹੀ ਹਨ ॥ please ਚਲਦੇ ਜਾਓ , ਸਫਲਤਾ ਜ਼ਰੂਰ ਮਿਲੇ ਗੀ ॥
@GurinderpalsinghBawa
@GurinderpalsinghBawa Жыл бұрын
ਲੱਖਾਂ ਸਿਧਾਣਾ ਜਿੰਦਾਵਾਦ ਜਗਦੀਪ ਥਲੀ ਜਿੰਦਾਵਾਦ❤
@VkrmRandhawa
@VkrmRandhawa Жыл бұрын
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
@singhsukhdittsingh4257
@singhsukhdittsingh4257 Жыл бұрын
ਲੱਖੇ ਵੀਰ ਤੇਰੇ ਨਾਲ ਆ
@eagleeye1491
@eagleeye1491 Жыл бұрын
ਥਲੀ ਬਾਈ , ਲੱਖਾ ਵੀਰ ਪੰਜਾਬ ਦੇ ਪੁੱਤ ਨੇ , ਪੰਜਾਬ ਦੇ ਹੀਰੇ ਨੇ , ਸੱਚੇ ਸਿੱਖ ਨੇ , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@baljitrandhawa8705
@baljitrandhawa8705 Жыл бұрын
ਲਖੇ ਵੀਰ ਜਾਗ ਗਏ ਆ ਤਨ ਮਨ ਤੇ ਧਨ ਸਭ ਪੰਜਾਬ ਲਈ ਕੁਰਬਾਨ ਆ
@BinduMavi-rq8zh
@BinduMavi-rq8zh Жыл бұрын
ਮੈ 15, ਸਾਲ ਅੰਗਰੇਜ਼ੀ ਟਾਇਪ ਕੀਤੀ ਪਰ ਹੁਣ ਪੰਜਾਬੀ ਲਿਖਦਾ ਦਸਤਖ਼ਤ ਮੋਬਾਈਲ ਪੰਜਾਬੀ ਸ਼ੁਰੂ ਕੀਤੀ
@NarinderSingh-od9kr
@NarinderSingh-od9kr Жыл бұрын
ਜਿਸ ਦਿਨ ਪੰਜਾਬੀ ਲੀਡਰ ਕੁਰਸੀ ਤੇ ਬੈਠ ਕੇ ਜਿੱਤ ਕੇ ਬਾਅਦ ਵਿੱਚ ਸੰਘਰਸ਼ ਕਰਨ,,,,,, ਓਸ ਦਿਨ ਤਰੱਕੀ ਹੋਊ,,,,, ਜਿੱਤ ਕੇ ਬਾਅਦ ਵਿੱਚ ਐਸ਼ੋ -ਅਰਾਮ ਦੀ ਜ਼ਿੰਦਗੀ ਲੁੱਟਦੇ 😊 ਜਿਵੇਂ ਆਪ ਪਾਰਟੀ ਖਾਸ ਬਣ ਗਈ
@loveguru4554
@loveguru4554 Жыл бұрын
Oh ta bn gi par sare iko jehe nhi hunde lakha sidhana bhana khaira hak lyi khde hai khaira ta leader hai mla oh ta vi mla bn ke vi punjab lyi khdda hai
@manjot5365
@manjot5365 Жыл бұрын
😊😊😊😊😊😊😊😊😊😊😊😊😊😅😊😊😊😅😊😊😊😊😊😊😊😊😊😅😊😊😊😊😊😊😊😅😅😊😊😊😊😅😊😊😊😊😊😅😊😅😊😅😊😅😅😊😊😊😊😊😊😅😅😊😊😊😅😊😊😅😊😊😊😅😊😊😊😊😅😊😊😊😊😊😊😊😊😊😊😊😊😊😅😊😅😊😅😅😊😅😊😊😊😊😊😊😊😊😅😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😅😅😊😊😊😊😊😊😊😅😊😊😊😊😊😊😊😊😊😊😊😊😅😊😊😊😊😊😅😊😊😊😊😅😊😊😊😊😊😊😊😊😅😊😊😊😊😊😊😊😊😊😊😅😊😊😊😊😊😊😊😊😊😊😊😊😊7😊😊😊😅😊😅😊😊😊😊😊😊😊😊😊😊😊😊😊😊😊😊😊😊😊😊😊😊😅😊😊😊😅😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😅😅😊😊😊😊😊😊😊😊😊😊😅😊😊😊😅😊😊😅😅😊😊😅😊😊😊😊😊😅😊😅😅😊😅😅😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😅😊😅😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😅😊😊😊😊😅😊😊😅😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😊😅😊😊😊😊😊😊😊😅😊😅😊😊😅😅😅😅😊😊😊😊😊😅😊😅😊😊😊😅😊😊😊😅😊😊😊😅😊😅😊😊😊😊😊😅😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😅😊😊😊😊😊😅😊😊😊😊😊😊😅😊😊😊😊😅😊😊😊😊😊😊😊😅😊😅😊😅😊😊😅😊😊😊😊😊😊😊😊😊😅😊😅😅😊😊😊😊😊😊😊😊😊😊😊😅😊😊😊😊😅😊😊😅😊😊😊😊😊😊😊😅😊😊😊😊😊😊😅😊😊😊😅😊😅😊😊😊😅😊😊😅😊😊😊😊😊😊😊😊😊😅😊😊😅😊😊😊😊😊😊😊😊😊😊😊😊😊😊😊😅😅😅😅😊😊😊😊😅😊😊😅😅😊😊😊😊😊😅😊😊😊😅😅😅😅😊😊😊😅😅😊😅
@manjot5365
@manjot5365 Жыл бұрын
😊😅😊😊
@manjot5365
@manjot5365 Жыл бұрын
😊😊😊😊
@manjot5365
@manjot5365 Жыл бұрын
​@@loveguru4554😅😊😊😊😅😊😊😊😊😊😊😊😊😅😊😊😅😊7😊😊😊😊😊😊😅😊😊😅😊7😊😊😅😅😊😊😊😅😊😅😅😅😅😅😊😊😊😊😊😅😅😊😊😅😅😊😊😊😊😊😊😊😊😊😊😊😅😅😊😊😊😊😅😊😅😊😊😊😊😊😊😅😊
@kunwarpartapsohi2192
@kunwarpartapsohi2192 11 ай бұрын
ਬਹੁਤ ਫ਼ਰਕ ਪੈਂਦਾ ਸਾਰੇ ਲੋਕਾਂ ਨੇ ਪੰਜਾਬੀ ਵਿੱਚ ਕੰਮੇਟ ਕਰੇ ਨੇ ਬਹੁਤ ਵਧੀਆ ਲੱਗਿਆ
@rinkumeet7351
@rinkumeet7351 Жыл бұрын
ਮੈਂ ਤਾਂ ਇਹ ਕਹਿੰਦਾ ਅਗਰ ਲੱਖੇ ਬਾਈ ਨੇਂ ਲੀਡਰੀ ਕਰਕੇ ਦਲਪੁਣਾ ਕਰਨਾ ਹੁੰਦਾ ਤਾਂ ਕਾਂਗਰਸ ਅਕਾਲੀ ਝਾੜੂ ਉਸਨੂੰ ਟਿਕਟ ਦਿੰਦੇ ਸੀ।MLA una ਦਾ ਬਣਕੇ ਜੋਂ ਮਰਜ਼ੀ ਕਰਦਾ ਪਰ ਸੱਚੇ ਦਿਲੋ ਪੰਜਾਬ ਨਾਲ ਖੜਾ ਬਾਈ
@gurkiratsingh1638
@gurkiratsingh1638 Жыл бұрын
Gangster nu y kio party ticket nhi dende ,,eh vham e thuda 🙏
@PartemSingh-cl2wg
@PartemSingh-cl2wg Жыл бұрын
ਬਾਈ ਜੀ ਨੇ ਬਹੁਤ ਹੀ ਵਧੀਆ ਵਿਚਾਰ ਵਟਾਂਦਰਾ ਕੀਤਾ ਹੈ ਸਲੂਟ ਆ ਪੰਜਾਬ ਬਚਾਓ ਮੁਹਿੰਮ ਚੋਂ ਭਈਆਂ ਨੂੰ ਭਜਾਓ ਆਰ ਆਰ ਐਸ ਸ਼ਿਵ ਸੈਨਾ ਇਨ੍ਹਾਂ ਲੋਕਾਂ ਗੰਦ ਪਾਇਆ ਹੋਇਆ ਹੈ ਇਨ੍ਹਾਂ ਭਜਾਓ ਪੰਜਾਬ ਚੋਂ
@sukhsingh-dc1ts
@sukhsingh-dc1ts Жыл бұрын
ਸੱਚੀਆਂ ਗੱਲਾਂ🙏🙏
@SidhuM0osewala5911
@SidhuM0osewala5911 Жыл бұрын
ਸਰਕਾਰ ਅੱਗੇ ਇੱਕ ਬੇਨਤੀ ਹੈ IELTS ਵੀ ਹੁਣ ਪੰਜਾਬੀ ਵਿੱਚ ਲਾਜ਼ਮੀ ਕੀਤਾ ਜਾਵੇ
@noordeep1448
@noordeep1448 Жыл бұрын
ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਤੋਂ ਹਟਾ ਲੈਣਾ ਚਾਹੀਦਾ ਹੈ
@SatnamSingh-fu1fh
@SatnamSingh-fu1fh Жыл бұрын
ਲੱਖਾ ਸਿੰਘ ਸਿਧਾਣਾਂ ਜਿੰਦਾਬਾਦ ਪੰਜਾਬੀ ਵਿਚ ਕਮਿਟ ਲਿਖ਼ਣ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਪੰਜਾਬੀ ਲਿਖੋ ਪੰਜਾਬੀ ਬੋਲੋ ਪੰਜਾਬੀ ਦਾ ਸਤਿਕਾਰ ਕਰੋ
@navneetsingh4500
@navneetsingh4500 Жыл бұрын
ਬਹੁਤ ਵਧੀਆ 🙏
@ramkumarsharmachandigarh4905
@ramkumarsharmachandigarh4905 Жыл бұрын
🎉🎉🎉 ਆਪਾਂ ਸਾਰਿਆਂ ਨੂੰ ਲੱਖੇ ਵਾਈ ਦਾ। ਸਾਥ ਦੇਣਾ ਚਾਹੀਦਾ ਹੈ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਸਹਿਮਤ ਹੋ ਸਾਰੇ ਵੀਰੇ 🙏🙏😤✌️✌️
@BalwinderSingh-wg2dk
@BalwinderSingh-wg2dk Жыл бұрын
ਲੱਖਾ ਸਿਧਾਣਾ 100% ਸਹੀ ਬੋਲ ਰਿਹਾ
Colorful Pasta Painting for Fun Times! 🍝 🎨
00:29
La La Learn
Рет қаралды 308 МЛН
Sigma baby, you've conquered soap! 😲😮‍💨 LeoNata family #shorts
00:37
HELP!!!
00:46
Natan por Aí
Рет қаралды 39 МЛН