ਸਕੌਟਲੈਂਡ ਦਾ ਹਜ਼ਾਰਾਂ ਸਾਲ ਪੁਰਾਣਾ ਸ਼ਹਿਰ Edinburgh Scotland | Punjabi Travel Couple | Ripan Khushi

  Рет қаралды 144,542

Punjabi Travel Couple

Punjabi Travel Couple

Күн бұрын

Пікірлер: 296
@MajorSingh-po6xd
@MajorSingh-po6xd 3 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਸ ਦੇਸ਼ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@daljitsingh7980
@daljitsingh7980 3 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
@manjeetkaurwaraich1059
@manjeetkaurwaraich1059 3 ай бұрын
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਕੌਟਲੈਂਡ ਦੇ ਕਿੰਨੇ ਵਧੀਆ ਸ਼ਹਿਰ ਦਿਖਾਏ
@kanwarjeetsingh3495
@kanwarjeetsingh3495 3 ай бұрын
ਸਕੌਟਲੈਂਡ ਸੋਹਣਾ ਦੇਸ਼ ਹੈ । ਅੰਸੀ ਵੱਧ ਤੋਂ ਵੱਧ 10 ਸਾਲ ਅੱਗੇ ਦਾ ਸੋਚਦੇ ਹਾਂ ( ਸਾਰੀਆਂ ਇਮਾਰਤਾਂ ਵਾਸਤੇ ਨਹੀਂ ) ਅੰਗਰੇਜ ਘੱਟੋ ਘੱਟ 50-70 ਸਾਲ ਅੱਗੇ ਦਾ ਸੋਚ ਕੇ ਕਿਸੇ ਵੀ ਬਿਲਡਿੰਗ ਦੀ ਉਸਾਰੀ ਕਰਦੇ ਨੇ ।
@paramjitjodhpur8224
@paramjitjodhpur8224 3 ай бұрын
ਅੱਜ ਦਾ ਬਲੌਗ ਬਾਕਮਾਲ ਐ। ਵਾਕਿਆ ਈਡਨਬਰਗ ਬਹੁਤ ਸੋਹਣਾ ਸ਼ਹਿਰ। ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆਂ ਦੀ ਸੈਰ ਕਰਵਾਉਣ ਲਈ। ਹਮੇਸ਼ਾ ਖੁਸ਼ ਰਹੋ ਬੱਚਿਓ।
@gurtejsinghsidhu9161
@gurtejsinghsidhu9161 3 ай бұрын
Sahi ਗੱਲ ਹੈ ਵੀਰ ਘਰੇ ਬੈਠ ਕੇ ਕਮੈਟ ਕਰਨਾ ਹੀ ਸੋਖਾ ਹੈ 😅😅😅😅😅😅
@geetabhalla5768
@geetabhalla5768 3 ай бұрын
ਵੀਰ, ਆਪਣੇ ਵੀ south ਵੱਲ 2000 ਤੇ 2500 ਸਾਲ ਪੁਰਾਣੇ ਮੰਦਿਰ ਨੇ ਪੱਥਰਾਂ ਦੇ ਤੇ ਬਹੁਤ ਹੀ ਚੰਗੀ ਹਾਲਤ ਵਿੱਚ ਨੇ।❤
@HarjinderKaur-vx2il
@HarjinderKaur-vx2il 3 ай бұрын
Waheguru ਮੇਹਰ ਰੱਖੇ, ਸਾਨੂੰ ਘਰ ਬੈਠਿਆ ਨੂੰ view ਦਿਖਉਣ lyi
@JagtarSingh-wg1wy
@JagtarSingh-wg1wy 3 ай бұрын
ਰਿਪਨ ਜੀ ਤੁਸੀਂ ਸਾਨੂੰ ਸਕੌਟਲੈਂਡ ਦੀ ਰਾਜਧਾਨੀ ਵਖਾਉਣ ਲਈ ਧੰਨਵਾਦ ਜੀ ਬਹੁਤ ਹੀ ਵਧੀਆ ਇਮਾਰਤਸਾਜ਼ੀ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@gurpalsingh7037
@gurpalsingh7037 3 ай бұрын
ਏਦਾਂਬੇਰਗ ਪੁਰਾਤਨ ਸ਼ਹਿਰ ਦੀ ਕਲਾਕਾਰੀ ਦੇਖ ਕੇ ਮਨ ਖੁਸ਼ ਹੋ ਗਿਆ, ਧੰਨਵਾਦ ਰਿਪਨ ਖ਼ੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@gurpalsingh7037
@gurpalsingh7037 3 ай бұрын
ਧੰਨਵਾਦ ਜੀ
@mohindersingh1879
@mohindersingh1879 3 ай бұрын
ਮੁੰਬਈ ਵਿੱਚ CST ਸਟੇਸ਼ਨ ਤੇ VT ਦੀਆ ਸਾਰੀਆਂ buildings ਵੀ ਪੱਥਰਾਂ ਦੀਆਂ ਹਨ!
@baljinderkaur7589
@baljinderkaur7589 3 ай бұрын
ਵਾਹ ਰਿੱਪਨ ਵੀਰੇ ,,,ਖੁਸ਼ੀ ਦੀਦੀ ਤੁਸੀ ਤਾਂ ਨਵਦੀਪ ਬਰਾੜ ਨੂੰ ਵੀ ਪਿੱਛੇ ਪਾ ਦਿੱਤਾ God bless you both
@DilbagSingh-xh8sd
@DilbagSingh-xh8sd 3 ай бұрын
ਧੰਨਵਾਦ ਬਾਈ ਜੀ ਬਹੁਤ ਸੋਹਣਾ ਦੇਸ ਲੱਗਿਆ ਪਰਾਤਨ ਇਮਾਰਤਾਂ ਦਿਖਾਉਣ ਲਈ ਇਤਿਹਾਸਿਕ ਜਗਾਤ ਹੋਣ ਲਈ ਬਹੁਤ ਬਹੁਤ ਵਧੀਆ ਲੱਗਦਾ ਹੈ ਜੋ ਆਪ ਜਾਣਕਾਰੀ ਦਿੰਦੇ ਹੋ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਸਮਝਾਉਂਦੇ ਹੋ ਜੋ ਆਪ ਮਿਹਨਤ ਕਰਦੇ ਹੋ ਉਸ ਦੇ ਨਾਲ ਅਸੀਂ ਵੀ ਦੁਨੀਆ ਭਰ ਦੇ ਅਜੂਬੇ ਦੇਖ ਰਹੇ ਹਾਂ ਦੁਨੀਆ ਭਰ ਦੇ❤ ਧੰਨਵਾਦ ਭੈਣੀ ਜੱਸਾ ❤ ਧਨੌਲਾ ❤
@naveenkumar2043
@naveenkumar2043 3 ай бұрын
ਉਹ ਵੀਰ ਜੀ ਮੇਰਾ ਪਹਿਲਾ ਕਮੈਂਟ ਆ ਮੈਨੂੰ ਬਹੁਤ ਖੁਸ਼ੀ ਹੋਈ
@iamsingh4570
@iamsingh4570 3 ай бұрын
😂
@naveenkumar2043
@naveenkumar2043 3 ай бұрын
❤​@@iamsingh4570
@kabaddilovers6566
@kabaddilovers6566 3 ай бұрын
Khushi hoi nu tu kehra teer mar lya pela comment kr k. Ehna ne ki dena tenu. Apna ghar poora kri jande agle.
@JaswinderKaur-qe1tl
@JaswinderKaur-qe1tl 3 ай бұрын
Oh ni reply krde pehla kro ja bad
@PunjabiNomadic1
@PunjabiNomadic1 3 ай бұрын
😅😅😅
@charhdikalamanchkhannapunj1248
@charhdikalamanchkhannapunj1248 3 ай бұрын
ਰਿਪਨ ਅਤੇ ਖੁਸ਼ੀ ਦਾ ਨਵੇ ਨਵੇ ਦੇਸ਼ ਅਤੇ ਸ਼ਹਿਰ ਦਿਖਾਉਣ ਲਈ ਧੰਨਵਾਦ। ਜਿਉਂਦੇ ਵਸਦੇ ਰਹੋ।
@lsone5166
@lsone5166 3 ай бұрын
Tussi dono bohat lucky ho, duniya dee sair jwani vich ker layee ❤❤
@SatinderKaur-vp1zk
@SatinderKaur-vp1zk 3 ай бұрын
Bhaut vadia vlog waheguru ji mehar kran ji
@naibsingh3021
@naibsingh3021 3 ай бұрын
ਸਕੋਟਲੈਂਡ ਦੀ ਕੈਪਿਟਲ ਐਡਿਨਬਰਗ ਪੰਗਤੀਆਂ ਬਰਨਾਲੇ ਲੈਣਿਆ ਆਏ ਸੀ ਅਪਣਾਂ ਰੇਟ ਬੰਨਿਆ Beutiful city
@bharatsidhu1879
@bharatsidhu1879 3 ай бұрын
ਬੜੀਆਂ ਨਵੀਆਂ ਚੀਜ਼ਾਂ ਸਿੱਖਣ ਨੂੜ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚ । ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ।
@hargunsidhu4803
@hargunsidhu4803 3 ай бұрын
bai love u rippan plz jdo aya punjab menu ds deonplz mai milna rampura to
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@Sandeep_Sandhu
@Sandeep_Sandhu 3 ай бұрын
Love From Tarntaran Sahib (Khemkaran Border) GBU ❤️
@jobanbhinder7007
@jobanbhinder7007 2 ай бұрын
🌹ਸਤਿ ਸ੍ਰੀ ਅਕਾਲ ਜੀ 🙏 ਤੁਸੀਂ ਸਾਰਾ ਰੋਇਲ ਮਾਈਲ ਦੇਖਿਆ ਵੀਰ ਜੀ ਵਿਕਟੋਰੀਆ ਸਟ੍ਰੀਟ ਇਹਦੇ ਨਾਲ ਈ ਸੀ 🏴󠁧󠁢󠁳󠁣󠁴󠁿 ਨਾਲੇ ਪਾਜੀ ਇੱਕ ਦਿਨ ਘੱਟ ਇਹਨੂੰ ਘੁੰਮਣ ਨੂੰ ਬਹੁਤ ਬਹੁਤ ਸੋਹਣਾ ਸਾਡਾ ਸ਼ਹਿਰ Edinburgh ਐਡੰਬਰਾ 🏴󠁧󠁢󠁳󠁣󠁴󠁿
@hargunsidhu4803
@hargunsidhu4803 3 ай бұрын
Bai main soda wang ghuman chona par hala ini money nhi hgi soda video dekh dekh sanu ea lagda jiwa soda nall hi firda a rabb sinu hmeaa khush rakhe
@chamkaur_sher_gill
@chamkaur_sher_gill 3 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@satnamsinghpurba9584
@satnamsinghpurba9584 3 ай бұрын
Bhut vadia jankari god bless both of you 🌺🌺
@sushilgarggarg1478
@sushilgarggarg1478 3 ай бұрын
Thanks for see Edinburgh city 500 years old city in Scotland ❤❤❤❤❤❤❤❤❤❤❤❤❤❤❤❤❤❤❤❤❤❤❤
@VishalkaryanasTorESaTnauR
@VishalkaryanasTorESaTnauR 3 ай бұрын
ਮਹਾ ਲਕਸ਼ਮੀ ਮੰਦਰ ਮਹਾਰਾਸ਼ਟਰ 15 ਹਜ਼ਾਰ ਕਿਲੋ ਸ਼ੁੱਧ ਸੋਨੇ ਦਾ ਬਣਿਆ
@SatnamSingh-fe3tg
@SatnamSingh-fe3tg 3 ай бұрын
Dhan Guru Nanak Dev g Chadikala Rakhna 🙏
@manjitsinghkandholavpobadh3753
@manjitsinghkandholavpobadh3753 3 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@dharmindersingh1523
@dharmindersingh1523 3 ай бұрын
ਧੰਨਵਾਦ ਤੁਹਾਡਾ ਦੋਵਾਂ ਦਾ ਸਾਨੂੰ ਦੁਨੀਆ ਦੇ ਸੋਹਣੇ ਦੇਸ਼ਾਂ ਦੀਆ ਸੈਰ ਕਰਵਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ❤🎉
@reshamsingh7609
@reshamsingh7609 3 ай бұрын
Nice... Bahut badhiya... God bless both of you...
@sushilgarggarg1478
@sushilgarggarg1478 3 ай бұрын
THANKS FOR SEE EDINBURGH CITY IN SCOTLAND ❤❤❤❤❤❤❤
@JaswinderKaur-iu2vc
@JaswinderKaur-iu2vc 3 ай бұрын
V nyc khushi ne sweter bahut sooona paya
@GurpreetKaur-lo1tj
@GurpreetKaur-lo1tj 3 ай бұрын
Thanks Ripan nd Khushi
@baljitkaur691
@baljitkaur691 3 ай бұрын
ਬਹੁਤ ਉਡੀਕ ਰਹਿੰਦੀ ਤੁਹਾਡੇ ਵਲੌਗ ਦੀ
@sushilgarggarg1478
@sushilgarggarg1478 3 ай бұрын
Best of luck new country Scotland 👍 ❤❤❤❤❤❤❤❤❤😂❤❤❤❤❤❤❤😂😂❤❤❤❤❤❤❤❤❤❤❤❤😂😂
@gurmindervirk3095
@gurmindervirk3095 3 ай бұрын
Je tusi Birmingham aae, contact kareo Because thuhanu UK da sab old village gumavan ge 2000 saal purana
@sawnahardeepadvocate6171
@sawnahardeepadvocate6171 3 ай бұрын
Scotland is very beautiful place
@Chaudryff
@Chaudryff 3 ай бұрын
Good ripan bir parmatm Chardikla bich rakhe ❤🎉
@ramjoshi771
@ramjoshi771 3 ай бұрын
Very good Edinburgh city. Beautiful structures. Lovely place to visit. Thanks for that. It looks like we are with you.
@gurmeet3684
@gurmeet3684 3 ай бұрын
Thuada bahut thanks ena kuj vikhoun lyi bahut hi shoni city
@darasran556
@darasran556 3 ай бұрын
ਰਿਪਨ। ਖੁਸੀ।ਸਤੀ।ਸ਼੍ਰੀ। ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@Eastwestpunjabicooking
@Eastwestpunjabicooking 3 ай бұрын
Bahut vadhia, ,v r free watching. Thx
@preetuttam6266
@preetuttam6266 3 ай бұрын
Love this place Boht vdea km rhe tusi dono God bless you Eda ee duniya di sair kronde rho saanu ❤️
@SarbCreation
@SarbCreation 3 ай бұрын
ਸਤਿ ਸ਼੍ਰੀ ਅਕਾਲ ਜੀ 🙏🏻
@mangalsingh8905
@mangalsingh8905 3 ай бұрын
Kye baat he Puttar Ripan khusi Jude vasde Reho
@RupinderK690_Sidhu
@RupinderK690_Sidhu 3 ай бұрын
🙏 khushi and Ripan tusi online booking karva sake 2 hours da time hunda only weapons nahi bahut historic ha bahut kuch ha es wich even jo prisoner si os time de ohna de jail still their writing, food and you can see live canon shot
@sushilgarggarg1478
@sushilgarggarg1478 3 ай бұрын
Satnam wahaguru ji 🙏 ❤❤❤❤
@himmatgill2090
@himmatgill2090 3 ай бұрын
bhut vadia lgda bai ripan khusi sat shiri akal ji waheguru ji chardicala ch rakhn
@baljinderbanipal3438
@baljinderbanipal3438 3 ай бұрын
The Scottish Band is very famous.They use to play on special occasions.
@pardeepsinghsingh7928
@pardeepsinghsingh7928 3 ай бұрын
Bai je Waheguru je Mehar karen 🙏🏻❤️🙏🏻❤️
@dimplekaur7645
@dimplekaur7645 3 ай бұрын
Tiger zinda hai vich gana hai banjara banjara udhe vich bhi bahut badhiya performance karde hun
@manjindersinghbhullar8221
@manjindersinghbhullar8221 3 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@sushilgarggarg1478
@sushilgarggarg1478 3 ай бұрын
Best of luck new country Scotland ❤❤❤❤❤😂
@KuldeepSingh-ug2di
@KuldeepSingh-ug2di 3 ай бұрын
Sat ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@tejinderahuja7095
@tejinderahuja7095 3 ай бұрын
Sat shri akal g, bahut vadia uprala g tuhada, tuhada morning off recored kiwe time spend karde ho, koi sair vagera etc etc, zatur dasna mere name samet g, thxs, Tejinder Ahuja, Patiala wale, .
@sushilgarggarg1478
@sushilgarggarg1478 3 ай бұрын
Iam always first looking daily vlog 8P.M.on you tube and 7A.M on face book daily 😀 ❤
@sarjitsinghgill3649
@sarjitsinghgill3649 3 ай бұрын
Thanks from vill bukanwala Moga Punjab
@gurmeetbuttar958
@gurmeetbuttar958 3 ай бұрын
Thanks for see Edinburgh city 500 year old city in Scotland Ripan Khushi ❤❤❤❤❤
@KulwinderKaur-us9jy
@KulwinderKaur-us9jy 3 ай бұрын
Waheguru ji hamesha chardi kala ch rakhe RK ❤️❤️❤️❤️
@harjindersingh3262
@harjindersingh3262 3 ай бұрын
Congratulations new song sidhu moosewala legend
@amardeepsinghbhattikala189
@amardeepsinghbhattikala189 3 ай бұрын
Sat shri akal ji ardas ha waheguru ji chardikla tandrusti wakshan te sarbat da bhla wakshan
@amandeepsingh5085
@amandeepsingh5085 3 ай бұрын
Veer Ji please go to Stirling castle othe apne Sikhs army world war baare bhut info hai ji bhut hi surprising aa
@JashanSingh-y2j
@JashanSingh-y2j 3 ай бұрын
Very good bai ji from moga punjab Ajit pal singh thanks very much
@SurinderKaur-i8d
@SurinderKaur-i8d 3 ай бұрын
Ripan veer ji and Khushi di SSA ji
@preetgill36
@preetgill36 Ай бұрын
My city Glasgow ❤Scotland🏴󠁧󠁢󠁳󠁣󠁴󠁿❤
@preetgill36
@preetgill36 Ай бұрын
Still in Falkirk x
@MagharSingh-r7o
@MagharSingh-r7o 3 ай бұрын
ਹਾਂ, ਜੀ ਰਿਪਨ,ਜੀ🎉🎉🎉🎉❤❤❤❤❤
@malhotraashwani6660
@malhotraashwani6660 3 ай бұрын
Nice vlogs 👍🇮🇳
@avtarcheema3253
@avtarcheema3253 3 ай бұрын
ਬਹੁਤ ਹੀ ਖੂਬਸੂਰਤ ਸ਼ਹਿਰ 👍👍🙏🙏
@baljindersingh7802
@baljindersingh7802 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@abdulghafoor5030
@abdulghafoor5030 3 ай бұрын
Ripan sb waisay angraizon say hamaray Punjabi ziada khobsorat hain. Ye aap ki videos daikh kar keh raha hon. Lahore
@balbirkaur6014
@balbirkaur6014 3 ай бұрын
Very nice vlog ji ❤❤Waheguru chardi kala ch rakhan ji❤❤
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ
@KuldeepSingh-xe5mr
@KuldeepSingh-xe5mr 3 ай бұрын
ਬਹੁਤ ਵਧੀਆ👍💯👍💯👍💯
@PremSingh-ly7lx
@PremSingh-ly7lx 3 ай бұрын
👍 👌 ❤sunam udham singh wala 22g sangrur 🎉Thanks
@JasssidhuJass-or7mn
@JasssidhuJass-or7mn 3 ай бұрын
🙏ਵਾਹਿਗੁਰੂ ਜੀ 🙏🙏🥰🥰
@VishalkaryanasTorESaTnauR
@VishalkaryanasTorESaTnauR 3 ай бұрын
ਮਹਾ ਲਕਸ਼ਮੀ ਮੰਦਰ 15ਹਜਾਰ ਕਿਲੋ ਸੋਹਣੇ ਤਾਂ ਬਣਿਆ ਪੁਰਾਤਨ ਮੰਦਰ 1600 ਸਾਲ ਪੁਰਾਣਾ ਗੂਗਲ ਕਰੋ
@GurpreetSandhu-ig9nb
@GurpreetSandhu-ig9nb 3 ай бұрын
Sari duniya ch purana sabh kujh mil janda, bs ik sikh guru kaal te itehas nal smbandhit thava nhi
@JagjitSingh-db4oq
@JagjitSingh-db4oq 3 ай бұрын
Sohal Dhanaula 🙏
@SajidAli-pm6gr
@SajidAli-pm6gr 3 ай бұрын
Good job Pakistan kab arhy Hain ap
@mangakakru1861
@mangakakru1861 3 ай бұрын
Bohat.sara.pyarrr
@BalviirShergill
@BalviirShergill 3 ай бұрын
Nhi jdo rome Ch Aya c os time ida diya building Dekh k ta negativity flonde c
@rommibhau6382
@rommibhau6382 3 ай бұрын
Bhut sohne sohne Church ❤
@gaganjotsingh1652
@gaganjotsingh1652 3 ай бұрын
Khushi bhen da nature bhoot vdia ajj tk m ida di kudi ni dekhi is nature di meri age 28 year
@Sidhu12
@Sidhu12 3 ай бұрын
Hlo jii❤ Tusi Glasgow kdo Jana va jii sheti javo😊😊❤❤
@jsg9892
@jsg9892 3 ай бұрын
Windsor Castle near Heathrow..must visit.. royal castle
@balwindersomal8111
@balwindersomal8111 3 ай бұрын
Ripon Vir and Khusi di u r really inspirational for new Punjabi vloggers❤
@kukli4136
@kukli4136 3 ай бұрын
Beautiful couple in the world ❤❤
@kuldipkaur9651
@kuldipkaur9651 3 ай бұрын
Here is botanic garden Is very beautiful
@badeshagamer2559
@badeshagamer2559 3 ай бұрын
Pakka jayo paaji ❤❤
@amritsran-qt7ni
@amritsran-qt7ni 3 ай бұрын
Ohna ne pehle dino ee khoj krke pathhrr chun lae hon ge pta houga k eh khrab ni hone jugo jug sadw pehla kacche ghr c fr baleya wale aa gye fr lanter vale aagye apne change hunde aa rhe ne time de hisab nl
@bhupindersingh678
@bhupindersingh678 3 ай бұрын
New Edinburgh is 200 years .Old whisky industry now museum.
@arslansani1097
@arslansani1097 3 ай бұрын
😅I liked your uncle's daughter Sandeep very much
@amitthakur8569
@amitthakur8569 3 ай бұрын
Sat Shri Akal ji 🙏🙏
@miliekumar
@miliekumar 3 ай бұрын
RipanKhusi SatsriAkal Ripan one thing I want to say in England we still use post box if u see postbox any where please show people because in india thats lost memory.
@harbanslalsharma4052
@harbanslalsharma4052 3 ай бұрын
6.50 Traditional Military Scottish Bagpiper.
@rajwantkaur6351
@rajwantkaur6351 3 ай бұрын
Hanji bhaji Sunday hi open karde aa church
@JasswantSingh-nf8js
@JasswantSingh-nf8js 3 ай бұрын
Very beautiful blog.
@GurpreetSingh-fc8ku
@GurpreetSingh-fc8ku 3 ай бұрын
Veer ji mai v jana c Europe ghumn information lani c Kida lgda visa European country da please
@sushilgarggarg1478
@sushilgarggarg1478 3 ай бұрын
Enjoy a tour of Scotland ❤❤❤❤❤
Article 370 & 35-A : Jammu-Kashmir (1947 to 2019) by Dr. @vikasdivyakirti
3:22:40
She's very CREATIVE💡💦 #camping #survival #bushcraft #outdoors #lifehack
00:26