ਸਕੌਟਲੈਂਡ ਦੇ ਹਜ਼ਾਰਾਂ ਸਾਲ ਪੁਰਾਣੇ ਪਿੰਡ 🇬🇧 Scotland Village UK | Punjabi Travel Couple | Ripan Khushi

  Рет қаралды 128,982

Punjabi Travel Couple

Punjabi Travel Couple

Күн бұрын

Пікірлер: 218
@brarsingh6830
@brarsingh6830 2 ай бұрын
ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GajjansinghAulakh
@GajjansinghAulakh 6 ай бұрын
ਬਹੁਤ ਵਧੀਆ ਸਕੌਟਲੈਂਡ ਦੀ ਸੈਰ, ਪੰਜਾਬੀ ਟਰੈਵਲ ਕਪਲ
@avtarcheema3253
@avtarcheema3253 6 ай бұрын
ਬਹੁਤ ਵਧੀਆ ਜੀ 👍👍
@bhindajand3960
@bhindajand3960 6 ай бұрын
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਸੋਹਣੇ ਰੰਗ ਰੂਪ ਵਿਰਾਸਤ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@jeetsidhu6644
@jeetsidhu6644 6 ай бұрын
ਜੀਦਾ ਦੇ ਇਹਨਾਂ ਦੇ ਪਿੰਡ ਨੇ ਉਦਾ ਦੇ ਤਾ ਇਥੇ ਸਾਡੇ ਸ਼ਹਿਰ ਵੀ ਨੀ ਹੈ ਹੀ ਬਹੁਤ ਤਰੱਕੀ ਕੀਤੀ ਆ ਇਹਨਾਂ ਨੇ 1000 ਸਾਲ ਪੁਰਾਣੇ ਘਰ ਵੀ ਇਹਨਾਂ ਦੇ ਅੱਜ ਦੇ ਮਾਰਡਰਨ ਟਾਈਮ ਨੂੰ ਵੀ ਮਾਤ ਦੈਂਦੇ ਆ
@gurpalsingh7037
@gurpalsingh7037 6 ай бұрын
ਰਿਪਨ ਖ਼ੁਸ਼ੀ ਧੰਨਵਾਦ ਪੁਰਾਣੇ ਸਕਾਟਲੈਂਡ ਦੇ ਪਿੰਡ ਦਿਖਾਣ ਲਈ ਗੁਰਪਾਲ ਸਿੰਘ ਗੁਰਦਾਸਪੁਰ
@BalkarSingh-dc1oq
@BalkarSingh-dc1oq 6 ай бұрын
ਬਹੁਤ ਹੀ ਵਧੀਆ
@ParvinderSingh-tm3ui
@ParvinderSingh-tm3ui 6 ай бұрын
Bahut hi wadiya jankari ji
@kanwarjeetsingh3495
@kanwarjeetsingh3495 6 ай бұрын
ਪਿੰਡ ਸੋਹਣਾ ਹੈ ।
@harbhajansingh8872
@harbhajansingh8872 6 ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
@phulkaristudiomk1908
@phulkaristudiomk1908 6 ай бұрын
ਸਤਿ ਸ੍ਰੀ ਅਕਾਲ ਜੀ ਪੰਜਾਬੀ ਜਿੰਦਾਬਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sonudhaliwal2577
@sonudhaliwal2577 6 ай бұрын
ਬਹੁਤ ਸੋਹਣਾ ਲੱਗਿਆ ਪਿੰਡ
@pardeepsinghsingh7928
@pardeepsinghsingh7928 6 ай бұрын
Bai je Waheguru je Mehar karen 🙏🏻🙏🏻❤❤❤❤❤❤❤❤❤❤❤
@sandeepkaur-c8t
@sandeepkaur-c8t 5 ай бұрын
Tuc bhaji hje bht kush miss krta... and tuhada experience bilkul sahi haii eatho de british loka bare and asian loka bare
@manjitsinghkandholavpobadh3753
@manjitsinghkandholavpobadh3753 6 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@satnamsinghpurba9584
@satnamsinghpurba9584 6 ай бұрын
Bhut vadia jankari god bless both of you 🌺
@shawindersingh6931
@shawindersingh6931 6 ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@KuldeepSingh-xe5mr
@KuldeepSingh-xe5mr 6 ай бұрын
ਬਹੁਤ ਵਧੀਆ👍💯👍💯👍💯
@balrajsingh4182
@balrajsingh4182 6 ай бұрын
ਬਹੁਤ ਵਧੀਆ ਜੀ
@karamjeetsingh319
@karamjeetsingh319 6 ай бұрын
Scotland civilization keep save peoples I like it very much
@hanji7814
@hanji7814 6 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਮੇਰੇ ਬੱਚੇ ਤੁਹਾਡੀ ਵੀਡੀਓ ਬਹੁਤ ਪਸੰਦ ਕਰਦੇ ਨੇ ਜੀ ਼
@rajendersinghdhillon5413
@rajendersinghdhillon5413 6 ай бұрын
Beautiful village of Scotland
@Gaganjalaliya8080
@Gaganjalaliya8080 6 ай бұрын
Waheguru ji 🙏 kirpa kare
@ankushsharma1667
@ankushsharma1667 6 ай бұрын
🎉
@manjindersinghbhullar8221
@manjindersinghbhullar8221 6 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡੇ ਬਲੌਗ ਦਾ ਇੰਤਜ਼ਾਰ ਖਤਮ ਹੋਇਆ ਜੀ
@ninderkaur1080
@ninderkaur1080 6 ай бұрын
Very nice 👍
@appleApple-dp8lp
@appleApple-dp8lp 6 ай бұрын
Kive o gyani ji
@gurpreet8397
@gurpreet8397 6 ай бұрын
A​@@ninderkaur1080
@brarsingh6830
@brarsingh6830 2 ай бұрын
@@ninderkaur1080 , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MajorSingh-po6xd
@MajorSingh-po6xd 6 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਕੋਟਲੈਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@h.s.gill.4341
@h.s.gill.4341 6 ай бұрын
25:48 ਤੇ ਕਿਆ ਬਾਤ ਐ ਯਾਰ
@gurvindersingh8943
@gurvindersingh8943 6 ай бұрын
bahut vadia uprala hai veer ji think you🙏🙏🙏
@bhinder_singh_.8093
@bhinder_singh_.8093 6 ай бұрын
ਵੈਰੀ ਗੁਡ ਬਾਈ ਜੀ
@786-sukhwant
@786-sukhwant 6 ай бұрын
ਬਹੁਤ ਸੋਹਣੇ ਘਰ 🏠 ਨੇ ਵੀਰ
@himmatgill2090
@himmatgill2090 6 ай бұрын
bhut vadia lga bai ripan khusi sat shiri akal ji tusi chardicala ch rho bai ripan khusi
@sukhjindersingh359
@sukhjindersingh359 6 ай бұрын
Ripan veer and khusi ji thanks tusi alag alag country di video dekhai god bless you main kafi time to video dekh raha thanks again
@RavinderSingh-q6m
@RavinderSingh-q6m 6 ай бұрын
Bohat bohat wdiya g nature lover lok ne ❤
@ManjitSingh-vd3eg
@ManjitSingh-vd3eg 6 ай бұрын
ਵਾਹਿਗੁਰੂ ਭਲੀ ਕਰੇ ਜੀ
@PremSingh-ly7lx
@PremSingh-ly7lx 6 ай бұрын
👍 👌 ❤sunam udham singh wala 22g sangrur 🎉Thanks
@santokhsingh2519
@santokhsingh2519 6 ай бұрын
ਬਹੁਤ ਵਧੀਆ ਜੀ 👍🏻
@SarbCreation
@SarbCreation 6 ай бұрын
ਸਤਿ ਸ਼੍ਰੀ ਅਕਾਲ ਜੀ 🙏🏻
@SatnamSingh-fe3tg
@SatnamSingh-fe3tg 6 ай бұрын
Dhan Guru Nanak Dev g Chadikala Rakhna 🙏
@arshpreetjandu8162
@arshpreetjandu8162 6 ай бұрын
ਬਹੁਤ ਖੂਬ 👍
@sarjitsinghgill3649
@sarjitsinghgill3649 6 ай бұрын
Thanks from vill bukanwala Moga Punjab
@baljindersingh4504
@baljindersingh4504 6 ай бұрын
ਵਾिਹਗੁਰੂ ਜੀ
@JagtarSingh-wg1wy
@JagtarSingh-wg1wy 6 ай бұрын
ਰਿਪਨ ਜੀ ਤੁਸੀਂ ਸਕੌਟਲੈਂਡ ਤੇ ਗਲਾਸਗੋ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@arshpreetjandu8162
@arshpreetjandu8162 6 ай бұрын
ਕਿਆ ਬਾਤ ਐ 👍👍🙏🙏
@SherSingh-ec7jr
@SherSingh-ec7jr 6 ай бұрын
ਅਪਣੇ ਤਾਂ ਕਹਾਵਤ ਆ ਪਿੰਡ ਦਾ ਤਾਂ ਗੁਹਾਰਿਆਂ ਤੋਂ ਈ ਪਤਾ ਲੱਗ ਜਾਂਦਾ😛
@zahoorahmad456
@zahoorahmad456 6 ай бұрын
Love 💕💕 you work bro thanks Love ❤ from Pakistan
@amreekkaur4136
@amreekkaur4136 6 ай бұрын
ਖ਼ੁਸ਼ੀ ਪਾਥੀਆ ਨੂੰ cup cake ਨਹੀ ਕਹਿੰਦੇ dung cake ਕਹਿਦੇ ਹਨ
@DalbirKaur-kd9qf
@DalbirKaur-kd9qf 6 ай бұрын
ਪਿੰਡਾਂ ਵਿੱਚ ਲੋਕ ਘਰ ਸੋਹਣਾ ਬਣਾੳਦੇ ਪਰ ਗੇਟ ਗਲੀ ਵਿੱਚ ਬਣਾੳਦੇ
@JaswinderKaur-iu2vc
@JaswinderKaur-iu2vc 6 ай бұрын
Waheguru ji chardi kela bekhsan Dinan nu
@AvtarSingh-zc9mk
@AvtarSingh-zc9mk 6 ай бұрын
ਛੋਟੇ ਅਸੀਂ ਵੀ ਤੁਹਾਡਾ ਬਲੱਡ ਹਰ ਰੋਜ਼ ਦੇਖਦੇਆ ਜੀ I love you g from manila
@PB30vishu
@PB30vishu 6 ай бұрын
😂
@786-sukhwant
@786-sukhwant 6 ай бұрын
ਬਲੱਡ ਨਹੀ ਵੀਰ ਬਲੌਗ ਹੁੰਦਾ 🤙😊
@SatinderKaur-vp1zk
@SatinderKaur-vp1zk 6 ай бұрын
Thanku ji nice. Vlog waheguru ji mehar kran ji
@sushilgarggarg1478
@sushilgarggarg1478 6 ай бұрын
Thanks for see Scotland villagers life in 🇬🇧 ❤❤
@brarsingh6830
@brarsingh6830 2 ай бұрын
ਮਹਾਰਾਜ ਮਹਾਰਾਸ਼ਟਰ ਨੂੰ ਚੜ੍ਹਦੀ ਕਲਾ ਰੱਖੇ ਰਿਪਨ ਔਰ ਖੁਸ਼ੀ ਵੀਰ ਜੀ
@chamkaur_sher_gill
@chamkaur_sher_gill 6 ай бұрын
Sat Sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉
@SatpalSingh-i5p
@SatpalSingh-i5p 6 ай бұрын
Thank you ptc
@amardeepsinghbhattikala189
@amardeepsinghbhattikala189 6 ай бұрын
Sat shri akal ji waheguru ji chardikla tandrusti wakshan te sarbat da bhla wakshan ehi ardas ha ji
@mangalsingh8905
@mangalsingh8905 6 ай бұрын
Kye baat he Puttar Ripan khusi Rab Lambi Umar kare
@sushilgarggarg1478
@sushilgarggarg1478 6 ай бұрын
Iam always first looking daily vlog 8P.M.on you tube and 7A.M on face book daily ❤
@Gaganjalaliya8080
@Gaganjalaliya8080 6 ай бұрын
Sat Shri akal ji 🙏
@Meharwandailyvlogs
@Meharwandailyvlogs 6 ай бұрын
Patiala v dikhao 22g...sade wal reho ji..aajo veere te bhenji 😊
@Sikandarazam123
@Sikandarazam123 6 ай бұрын
Very nice ❤❤❤
@D_Singh1313
@D_Singh1313 6 ай бұрын
Very beautiful village Scotland UK
@shinderdhanoa8908
@shinderdhanoa8908 6 ай бұрын
Asi Australia Melbourne to dekh rahe ha very nice ji
@sushilgarggarg1478
@sushilgarggarg1478 6 ай бұрын
Enjoy a tour of Scotland ❤❤❤❤
@ramjoshi771
@ramjoshi771 6 ай бұрын
Beautiful vlog. Nice village.
@TarsemBal-oc3xs
@TarsemBal-oc3xs 6 ай бұрын
Very nice 👌
@sushilgarggarg1478
@sushilgarggarg1478 6 ай бұрын
Ist like 👍 ❤❤❤❤
@Sikandarazam123
@Sikandarazam123 6 ай бұрын
So beautiful view❤❤
@CarersDirectHomecareActive
@CarersDirectHomecareActive 6 ай бұрын
Hello Ripan veere, I would like to inform you that "Cow dung cakes" are locally known as Paathiyan. Additionally, due to excessive snowfall during the winter season, No Entry signs are placed as a notification that the area is private property. Furthermore, stone-made houses are prevalent in this region due to the wet weather conditions, as bricks have a shorter lifespan in such an environment. Thank you for your attention to this matter. Best regards, Bally Singh🎉🎉
@navroopkaur1991
@navroopkaur1991 6 ай бұрын
Waheguru ji🙏
@mafia4786
@mafia4786 6 ай бұрын
20:57 Bebe Ghat te Baby Jada Lag Rahi Hai Aunty 😆😆😁
@jagpalmann3831
@jagpalmann3831 6 ай бұрын
Very nice. dhanaula
@sushilgarggarg1478
@sushilgarggarg1478 6 ай бұрын
Thanks for see streat old village in Scotland UK 🇬🇧 ❤❤❤❤❤❤❤
@SurinderKaur-i8d
@SurinderKaur-i8d 6 ай бұрын
Ripan Veer ji and Khushi di SSA
@RajandeepChahal
@RajandeepChahal 6 ай бұрын
Beautiful smile khushi 😁
@jasbirkaur8274
@jasbirkaur8274 6 ай бұрын
Wah memorable history
@jaswinderkaurskjelvik
@jaswinderkaurskjelvik 6 ай бұрын
ਸਤਿ ਸੀਰੀ ਅਕਾਲ , European ਲੋਕਾਂ ਨੇ ਇੰਗਲਿਸ਼ ਗੋਰਿਆਂ ਨੂੰ ਲੜਾਕੇ ਗੋਰਿਆਂ ਦਾ ਦਰਜਾ ਦਿੱਤਾ ਹੋਇਆ , ਸਭ ਜਾਣਦੇ ਨੇ ਇਹਨਾਂ ਨੇ ਹਰ county ਨਾਲ ਲੜਾਈਆਂ ਝਗੜੇ ਚਲਾਕੀਆਂ ਕਰਕੇ ਜਿੱਤਾ ਹਾਸਿਲ ਕੀਤੀਆ ਹੋਇਆ ਨੇ, ਆਪ ਜੀ ਦਾ ਅਨੁਮਾਨ ਇਹਨਾ ਪ੍ਰਤੀ 💯% ਸਹੀ ਹੈ. Thanks ji aap dona da🙏 stay blessed always ❤
@JagjitSingh-db4oq
@JagjitSingh-db4oq 6 ай бұрын
Sohal Dhanaula 🙏
@ramabawa7657
@ramabawa7657 6 ай бұрын
Khush rho beta
@surinderbajaj4381
@surinderbajaj4381 6 ай бұрын
So beautiful video
@jatindersingh1724
@jatindersingh1724 6 ай бұрын
Very Nice ❤
@vinodsarwalanchal1092
@vinodsarwalanchal1092 6 ай бұрын
V. Good job 👍
@arvinderkour3090
@arvinderkour3090 6 ай бұрын
Waooooo Nice 🎉🎉🎉
@STuBe21
@STuBe21 6 ай бұрын
must visit Germany 🇩🇪 frankfurt
@hsworldview8075
@hsworldview8075 6 ай бұрын
England wich Stratford upon Avon pind nu visit kareo. Othay William Shakespeare da janam hoya si atay bahut purana pind hai jo bahut sambhaal ke rakhya hoya hai
@darshanakaur523
@darshanakaur523 6 ай бұрын
Bhuot vdhia vllog beta ...asi sare Tv ty lga ky tuhadi vdio dekhdy han ...Sunam
@sushilgarggarg1478
@sushilgarggarg1478 6 ай бұрын
Good evening ji 🙏 ❤❤❤❤❤
@sushilgarggarg1478
@sushilgarggarg1478 6 ай бұрын
Ist view 😍 ❤❤❤❤❤
@HardeepSingh-ie3wz
@HardeepSingh-ie3wz 6 ай бұрын
Very nice ji thanks ji
@SargunWorld-l4x
@SargunWorld-l4x 6 ай бұрын
Khushi ne saag mideya si pakistan uda hi is vlog vich khush ne dung cake nu cup cake bana ta.
@HarpreetKaur-ez2bt
@HarpreetKaur-ez2bt 6 ай бұрын
Hoshiarpuriye everywhere
@sarwansinghjangirsingh7299
@sarwansinghjangirsingh7299 6 ай бұрын
Nyc veer ji 👌
@baljindersingh7802
@baljindersingh7802 6 ай бұрын
I love you bata and bati
@sushilgarggarg1478
@sushilgarggarg1478 6 ай бұрын
Ist see 👀 ❤❤❤❤
@sushilgarggarg1478
@sushilgarggarg1478 6 ай бұрын
Ist like and view ❤❤❤❤
@HarjeetDhiman-m1n
@HarjeetDhiman-m1n 6 ай бұрын
Bai jii bht ghaint ❤
@rsarora5644
@rsarora5644 6 ай бұрын
Singh is king
@mundasidhuada
@mundasidhuada 6 ай бұрын
❤❤❤
@KulwinderKaur-us9jy
@KulwinderKaur-us9jy 6 ай бұрын
God bless you both ❤❤❤❤❤❤❤
@SandeepKumari-n6p
@SandeepKumari-n6p 6 ай бұрын
Cotswold village ve dekhan wala ha
@sushilgarggarg1478
@sushilgarggarg1478 6 ай бұрын
Ist looking ❤❤❤❤❤
@Trend_0257
@Trend_0257 6 ай бұрын
VEERE, MAKKA MADINA V DEKHA DEO PLEASE
IL'HAN - Qalqam | Official Music Video
03:17
Ilhan Ihsanov
Рет қаралды 700 М.
coco在求救? #小丑 #天使 #shorts
00:29
好人小丑
Рет қаралды 120 МЛН
It works #beatbox #tiktok
00:34
BeatboxJCOP
Рет қаралды 41 МЛН
IL'HAN - Qalqam | Official Music Video
03:17
Ilhan Ihsanov
Рет қаралды 700 М.