Sakhi 3 | Sakhi | Dhan Satguru Angad Dev Ji

  Рет қаралды 92

Hazara Hazoor Dhan Satguru Jagjit Singh ji

Hazara Hazoor Dhan Satguru Jagjit Singh ji

2 ай бұрын

Sakhi 3 | Sakhi | Dhan Satguru Angad Dev Ji
ਸਤਿਗੁਰੂ ਅੰਗਦ ਦੇਵ ਜੀ ਨੇ
ਹਮਾਯੂੰ ਬਾਦਸ਼ਾਹ ਦਾ ਹੰਕਾਰ ਦੂਰ ਕੀਤਾ
ਸਤਿਗੁਰੂ ਅਗੰਦ ਦੇਵ ਜੀ ਨੇ ਹਮਾਯੂੰ ਬਾਦਸ਼ਾਹ ਦਾ ਹੰਕਾਰ ਕਿਸ ਤਰਾ ਦੂਰ ਕੀਤਾ। ਇਹ ਸਾਖੀ ਪੜੋ-:
ਸੰਨ 1540 ਵਿਚ ਦਿੱਲੀ ਦਾ ਬਾਦਸ਼ਾਹ ਹਮਾਯੂੰ ਸ਼ੇਰ ਸ਼ਾਹ ਸੂਰੀ ਤੋ ਹਾਰ ਕੇ ਪੰਜਾਬ ਵੱਲ ਆਇਆ। ਪੰਜਾਬ ਵਿੱਚ ਸਤਿਗੁਰੂ ਅੰਗਦ ਦੇਵ ਜੀ ਦੀ ਮਹਿਮਾ ਸੁਣੀ। ਬਾਦਸ਼ਾਹ ਨੇ ਸੋਚਿਆ ਸਤਿਗੁਰੂ ਅਗੰਦ ਦੇਵ ਜੀ ਦੇ ਦਰਸ਼ਨ ਕਰਾ ਨਾਲੇ ਵਰਦਾਨ ਲਵਾ ਕਿ ਦਿੱਲੀ ਦਾ ਰਾਜ ਫਿਰ ਮੈਨੂੰ ਮਿਲੇ।
ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਬਾਦਸ਼ਾਹ ਹਮਾਯੂੰ ਖਡੂਰ ਸਾਹਿਬ ਆਇਆ । ਸਤਿਗੁਰੂ ਅੰਗਦ ਦੇਵ ਜੀ ਸਮਾਧੀ ਵਿਚ ਬਿਰਾਜਮਾਨ ਸਨ। ਬਾਦਸ਼ਾਹ ਹਮਾਯੂੰ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ । ਜਦੋ ਬਾਦਸ਼ਾਹ ਨੂੰ ਪੰਜ ਦਸ ਮਿੰਟ ਖੜੇ ਨੂੰ ਹੋ ਗਏ ਤਾਂ ਬਾਦਸ਼ਾਹ ਨੇ ਸੋਚਿਆ ਮੈਂ ਮੁਲਕ ਦਾ ਬਾਦਸ਼ਾਹ ਹਾਂ , ਸਤਿਗੁਰੂ ਜੀ ਨੇ ਮੇਰਾ ਕੋਈ ਸਤਿਕਾਰ ਨਹੀਂ ਕੀਤਾ।
ਬਾਦਸ਼ਾਹ ਨੇ ਆਪਣਾ ਅਪਮਾਨ ਸਮਝ ਕੇ ਸਤਿਗੁਰੂ ਜੀ ਨੂੰ ਕਤਲ ਕਰਨ ਲਈ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢ ਲਈ। ਸਤਿਗੁਰੂ ਜੀ ਉਤੇ ਜਦੋ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਸਤਿਗੁਰੂ ਜੀ ਨੇ ਉਸੇ ਵੇਲੇ ਨੇਤਰ ਖੋਲੇ ਤੇ ਉਸ ਵੱਲ ਵੇਖ ਕੇ ਬਚਨ ਕੀਤਾ, “ਬਾਦਸ਼ਾਹ ਸ਼ੇਰ ਸ਼ਾਹ ਦੇ ਸਾਹਮਣੇ ਜੰਗ ਵਿਚ ਜਿਥੇ ਇਹ ਤਲਵਾਰ ਤੂੰ ਚਲਾਉਣੀ ਸੀ ਉਥੇ ਤਾਂ ਚਲਾਈ ਨਹੀਂ ਅਤੇ ਹੁਣ ਸਾਡੇ ਉਤੇ ਚਲਾਉਣ ਲੱਗਾ ਹੈਂ ।
ਸਤਿਗੁਰੂ ਜੀ ਦੇ ਇਹ ਬਚਨ ਦਾ ਬਾਦਸ਼ਾਹ ਹਮਾਯੂੰ ਦੇ ਮਨ ਤੇ ਬਹੁਤ ਅਸਰ ਹੋਇਆ ਕਿ ਸਤਿਗੁਰੂ ਜੀ ਤੇ ਅੰਤਰਜਾਮੀ ਹਨ। ਬਾਦਸ਼ਾਹ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਅਤੇ ਮਾਫੀ ਮੰਗੀ ।
ਸਤਿਗੁਰੂ ਜੀ ਨੇ ਬਚਨ ਕੀਤਾ,” ਜੇਕਰ ਤੂੰ ਤਲਵਾਰ ਮਿਆਨ ਵਿੱਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਬਹੁਤ ਜਲਦੀ ਮਿਲ ਜਾਣਾ ਸੀ। ਪਰ ਤੂੰ ਬਾਦਸ਼ਾਹੀ ਦੇ ਹੰਕਾਰ ਕਰਕੇ ਗੁਰੂ ਘਰ ਦੀ ਨਿਰਾਦਰੀ ਕੀਤੀ ਹੈ , ਇਸ ਕਰਕੇ ਹੁਣ ਬਾਰਾਂ ਸਾਲਾਂ ਪਿੱਛੋਂ ਤੈਨੂੰ ਦਿੱਲੀ ਦਾ ਰਾਜ ਮਿਲੇਗਾ।”
ਇਹ ਵਰ ਲੈ ਕੇ ਹਮਾਯੂੰ ਨੇ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ। ਫਿਰ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਲਾਹੌਰ ਨੂੰ ਚਲਿਆ ਗਿਆ ਤੇ ਉਥੋਂ ਕਾਬਲ ਪਹੁੰਚ ਗਿਆ। ਸਤਿਗੁਰੂ ਅੰਗਦ ਦੇਵ ਜੀ ਦਾ ਬਚਨ ਸੱਚਾ ਹੋਇਆ ਹਮਾਯੂੰ 12 ਸਾਲਾ ਬਾਦ ਦਿੱਲੀ ਦਾ ਬਾਦਸ਼ਾਹ ਬਣਿਆ।
ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਅੰਗਦ ਦੇਵ ਜੀ
ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ

Пікірлер: 3
@dhansatgurujagjitsinghji
@dhansatgurujagjitsinghji 2 ай бұрын
ਸਤਿਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਬਾਦਸ਼ਾਹ ਦਾ ਹੰਕਾਰ ਦੂਰ ਕੀਤਾ ਸਤਿਗੁਰੂ ਅਗੰਦ ਦੇਵ ਜੀ ਨੇ ਹਮਾਯੂੰ ਬਾਦਸ਼ਾਹ ਦਾ ਹੰਕਾਰ ਕਿਸ ਤਰਾ ਦੂਰ ਕੀਤਾ। ਇਹ ਸਾਖੀ ਪੜੋ-: ਸੰਨ 1540 ਵਿਚ ਦਿੱਲੀ ਦਾ ਬਾਦਸ਼ਾਹ ਹਮਾਯੂੰ ਸ਼ੇਰ ਸ਼ਾਹ ਸੂਰੀ ਤੋ ਹਾਰ ਕੇ ਪੰਜਾਬ ਵੱਲ ਆਇਆ। ਪੰਜਾਬ ਵਿੱਚ ਸਤਿਗੁਰੂ ਅੰਗਦ ਦੇਵ ਜੀ ਦੀ ਮਹਿਮਾ ਸੁਣੀ। ਬਾਦਸ਼ਾਹ ਨੇ ਸੋਚਿਆ ਸਤਿਗੁਰੂ ਅਗੰਦ ਦੇਵ ਜੀ ਦੇ ਦਰਸ਼ਨ ਕਰਾ ਨਾਲੇ ਵਰਦਾਨ ਲਵਾ ਕਿ ਦਿੱਲੀ ਦਾ ਰਾਜ ਫਿਰ ਮੈਨੂੰ ਮਿਲੇ। ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਬਾਦਸ਼ਾਹ ਹਮਾਯੂੰ ਖਡੂਰ ਸਾਹਿਬ ਆਇਆ । ਸਤਿਗੁਰੂ ਅੰਗਦ ਦੇਵ ਜੀ ਸਮਾਧੀ ਵਿਚ ਬਿਰਾਜਮਾਨ ਸਨ। ਬਾਦਸ਼ਾਹ ਹਮਾਯੂੰ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ । ਜਦੋ ਬਾਦਸ਼ਾਹ ਨੂੰ ਪੰਜ ਦਸ ਮਿੰਟ ਖੜੇ ਨੂੰ ਹੋ ਗਏ ਤਾਂ ਬਾਦਸ਼ਾਹ ਨੇ ਸੋਚਿਆ ਮੈਂ ਮੁਲਕ ਦਾ ਬਾਦਸ਼ਾਹ ਹਾਂ , ਸਤਿਗੁਰੂ ਜੀ ਨੇ ਮੇਰਾ ਕੋਈ ਸਤਿਕਾਰ ਨਹੀਂ ਕੀਤਾ। ਬਾਦਸ਼ਾਹ ਨੇ ਆਪਣਾ ਅਪਮਾਨ ਸਮਝ ਕੇ ਸਤਿਗੁਰੂ ਜੀ ਨੂੰ ਕਤਲ ਕਰਨ ਲਈ ਆਪਣੀ ਤਲਵਾਰ ਮਿਆਨ ਵਿਚੋਂ ਬਾਹਰ ਕੱਢ ਲਈ। ਸਤਿਗੁਰੂ ਜੀ ਉਤੇ ਜਦੋ ਵਾਰ ਕਰਨ ਵਾਸਤੇ ਤਿਆਰ ਹੋਇਆ ਤਦ ਸਤਿਗੁਰੂ ਜੀ ਨੇ ਉਸੇ ਵੇਲੇ ਨੇਤਰ ਖੋਲੇ ਤੇ ਉਸ ਵੱਲ ਵੇਖ ਕੇ ਬਚਨ ਕੀਤਾ, “ਬਾਦਸ਼ਾਹ ਸ਼ੇਰ ਸ਼ਾਹ ਦੇ ਸਾਹਮਣੇ ਜੰਗ ਵਿਚ ਜਿਥੇ ਇਹ ਤਲਵਾਰ ਤੂੰ ਚਲਾਉਣੀ ਸੀ ਉਥੇ ਤਾਂ ਚਲਾਈ ਨਹੀਂ ਅਤੇ ਹੁਣ ਸਾਡੇ ਉਤੇ ਚਲਾਉਣ ਲੱਗਾ ਹੈਂ । ਸਤਿਗੁਰੂ ਜੀ ਦੇ ਇਹ ਬਚਨ ਦਾ ਬਾਦਸ਼ਾਹ ਹਮਾਯੂੰ ਦੇ ਮਨ ਤੇ ਬਹੁਤ ਅਸਰ ਹੋਇਆ ਕਿ ਸਤਿਗੁਰੂ ਜੀ ਤੇ ਅੰਤਰਜਾਮੀ ਹਨ। ਬਾਦਸ਼ਾਹ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਅਤੇ ਮਾਫੀ ਮੰਗੀ । ਸਤਿਗੁਰੂ ਜੀ ਨੇ ਬਚਨ ਕੀਤਾ,” ਜੇਕਰ ਤੂੰ ਤਲਵਾਰ ਮਿਆਨ ਵਿੱਚੋਂ ਨਾ ਕੱਢਦਾ ਤਾਂ ਤੇਰਾ ਰਾਜ ਤੈਨੂੰ ਬਹੁਤ ਜਲਦੀ ਮਿਲ ਜਾਣਾ ਸੀ। ਪਰ ਤੂੰ ਬਾਦਸ਼ਾਹੀ ਦੇ ਹੰਕਾਰ ਕਰਕੇ ਗੁਰੂ ਘਰ ਦੀ ਨਿਰਾਦਰੀ ਕੀਤੀ ਹੈ , ਇਸ ਕਰਕੇ ਹੁਣ ਬਾਰਾਂ ਸਾਲਾਂ ਪਿੱਛੋਂ ਤੈਨੂੰ ਦਿੱਲੀ ਦਾ ਰਾਜ ਮਿਲੇਗਾ।” ਇਹ ਵਰ ਲੈ ਕੇ ਹਮਾਯੂੰ ਨੇ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ। ਫਿਰ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਲਾਹੌਰ ਨੂੰ ਚਲਿਆ ਗਿਆ ਤੇ ਉਥੋਂ ਕਾਬਲ ਪਹੁੰਚ ਗਿਆ। ਸਤਿਗੁਰੂ ਅੰਗਦ ਦੇਵ ਜੀ ਦਾ ਬਚਨ ਸੱਚਾ ਹੋਇਆ ਹਮਾਯੂੰ 12 ਸਾਲਾ ਬਾਦ ਦਿੱਲੀ ਦਾ ਬਾਦਸ਼ਾਹ ਬਣਿਆ। ਧੰਨ ਅਕਾਲਪੁਰਖ ਸ੍ਰੀ ਸਤਿਗੁਰੂ ਅੰਗਦ ਦੇਵ ਜੀ ਧੰਨ ਹਾਜਰਾ ਹਜੂਰ ਪਹਿਰੇ ਦੇ ਮਾਲਿਕ ਅਕਾਲਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦੇਵੋ
@DARSHANSINGH-ez9gg
@DARSHANSINGH-ez9gg 2 ай бұрын
Dhan Dhan Satguru Ram Singh ji Maharaj and Satguru Jigjit Singh Ji Maharaj ❤❤❤❤❤
@tajindersingh1468
@tajindersingh1468 2 ай бұрын
❤Dhan Sri Satguru Angad Dev Sache Patshah Ji❤ ❤Hajra Hajoor Pehre De Malik Akal Purakh Anter Jaami Beant Patshah Dhan Dhan Sri Satguru Jagjit Singh Sache Patshah Ji Bakhsh Lawo Ji Darshan Di Daat Bakhso Sache Patshah Ji❤
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
HOW DID HE WIN? 😱
00:33
Topper Guild
Рет қаралды 33 МЛН
MEGA BOXES ARE BACK!!!
08:53
Brawl Stars
Рет қаралды 35 МЛН
Sakhi 2 | Sakhi | Dhan Satguru Hargobind Ji
10:18
Hazara Hazoor Dhan Satguru Jagjit Singh ji
Рет қаралды 64
Sakhi 110 | Sakhi | Hazara Hazoor Dhan Satguru Jagjit Singh Ji
3:34
Hazara Hazoor Dhan Satguru Jagjit Singh ji
Рет қаралды 312
ye Gatna Zaroor Suniye ga | 🙏😢 | bhai gurpreet singh rinku ji katha
24:45
Gurpreet_Singh_Official_Chanel
Рет қаралды 27 М.
Mere Ram Rai Tu Santa Ka Sant Tere - Shabad Kirtan Read Along - New Lyrical Shabad - Amritt Saagar
10:24
Shabad Kirtan Read Along - Amritt Saagar
Рет қаралды 2,5 МЛН
Sakhi 111 | Sakhi | Hazara Hazoor Dhan Satguru Jagjit Singh Ji
2:10
Hazara Hazoor Dhan Satguru Jagjit Singh ji
Рет қаралды 175
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН